Tag: , ,

ਹੁਣ ‘Drishyam 2’ ਦਾ ਇਸ ਭਾਸ਼ਾ ਵਿਚ ਬਣੇਗਾ ਰੀਮੇਕ, ਨਿਰਦੇਸ਼ਕ ਜੀਤੂ ਜੋਸਫ਼ ਨੇ ਇਸ ਅਦਾਕਾਰ ਨਾਲ ਮਿਲਾਇਆ ਹੱਥ

Drishyam 2 movie remake: ਮਲਿਆਲਮ ਫਿਲਮ ‘ਦ੍ਰਿਸ਼ਯਮ 2’ ਦੋ ਦਿਨ ਪਹਿਲਾਂ ਐਮਾਜ਼ਾਨ ਪ੍ਰਾਈਮ ‘ਤੇ ਰਿਲੀਜ਼ ਹੋਈ ਸੀ। ਫਿਲਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ‘ਦ੍ਰਿਸ਼ਯਮ 2’ ਵਿੱਚ ਮੋਹਨ ਲਾਲ ਅਤੇ ਮੀਨਾ ਦੀ ਅਦਾਕਾਰੀ ਦੀ ਵੀ ਸ਼ਲਾਘਾ ਕੀਤੀ ਜਾ ਰਹੀ ਹੈ। ਹੁਣ ਤੇਲਗੂ ਵਿਚ ਇਸ ਫਿਲਮ ਦਾ ਰੀਮੇਕ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਵੈਂਕਟੇਸ਼ ਡੱਗਗੁਬਾਤੀ

Carousel Posts