floods Archives - Daily Post Punjabi

Tag: , , , ,

ਪੰਜਾਬ ‘ਚ ਅਗਲੇ ਦੋ ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਕਈ ਪਿੰਡਾਂ ‘ਚ ਬਣੇ ਹੜ੍ਹਾਂ ਵਰਗੇ ਹਾਲਾਤ !

ਪੰਜਾਬ ਤੇ ਹਰਿਆਣਾ ਵਿੱਚ ਮਾਨਸੂਨ ਮੁੜ ਸਰਗਰਮ ਹੋ ਗਿਆ ਹੈ। ਪਿਛਲੇ ਦੋ ਦਿਨਾਂ ਤੋਂ ਦੋਵਾਂ ਸੂਬਿਆਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਬੀਤੇ...

ਲੀਬੀਆ ‘ਚ ਤੂਫਾਨ ਤੇ ਹੜ੍ਹ ਨੇ ਮਚਾਈ ਤਬਾਹੀ, ਹੁਣ ਤੱਕ 7 ਹਜ਼ਾਰ ਲੋਕਾਂ ਦੀ ਮੌ.ਤ, ਚਾਰ ਦੇਸ਼ਾਂ ਨੇ ਭੇਜੀ ਮਦਦ

ਅਫਰੀਕੀ ਦੇਸ਼ ਲੀਬੀਆ ਵਿੱਚ ਡੇਨਿਅਲ ਤੂਫਾਨ ਅਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਤੂਫਾਨ ਤੋਂ ਬਾਅਦ 10 ਹਜ਼ਾਰ ਦੀ ਆਬਾਦੀ ਵਾਲੇ ਡੇਰਨਾ...

ਕਾਰਗਿਲ ਜੋਧੇ ਦੀ ਹਿੰਮਤ ਨੂੰ ਸਲਾਮ! ਟੁੱਟੀ ਬਾਂਹ ਨਾਲ ਬਚਾਇਆ 24 ਹੜ੍ਹ ਪੀੜ੍ਹਤਾਂ ਨੂੰ

ਫੌਜੀ ਭਾਵੇਂ ਦੇਸ਼ ਦੀ ਸਰਹੱਦ ‘ਤੇ ਹੋਵੇ ਜਾਂ ਪਿੰਡ ‘ਚ ਉਹ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਕਾਰਗਿਲ ਦੀ ਜੰਗ ਲੜਨ...

ਸੂਬੇ ‘ਚ ਹੜ੍ਹਾਂ ਦੇ ਹਾਲਾਤ, 8 ਜ਼ਿਲ੍ਹਿਆਂ ਦੇ 140 ਪਿੰਡ ਡੁੱਬੇ, ਤਰਨਤਾਰਨ ‘ਚ ਧੁੱਸੀ ਬੰਨ੍ਹ ਟੁੱਟਿਆ

ਪੰਜਾਬ ਦੇ 8 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਹਨ। ਇਸ ਵਿੱਚ ਰੋਪੜ, ਹੁਸ਼ਿਆਰਪੁਰ, ਕਪੂਰਥਲਾ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ,...

ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਫ਼ਤ ਮਿਲੇਗੀ ਝੋਨੇ ਦੀ ਪਨੀਰੀ, ਮਾਨ ਸਰਕਾਰ ਵੱਲੋਂ ਨੰਬਰ ਜਾਰੀ

ਚੰਡੀਗੜ੍ਹ : ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਸੂਬੇ ਦੇ ਸਮੂਹ ਮੁੱਖ ਖੇਤੀਬਾੜੀ ਅਫ਼ਸਰਾਂ...

1475 ਪਿੰਡਾਂ ‘ਤੇ ਹੜ੍ਹਾਂ ਦੀ ਮਾਰ, 24 ਘੰਟੇ ਸਰਗਰਮ ਸਰਕਾਰੀ ਮਸ਼ੀਨਰੀ, ਸੂਬੇ ‘ਚ ਚੱਲ ਰਹੇ 159 ਰਾਹਤ ਕੈਂਪ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਰਕਾਰੀ ਮਸ਼ੀਨਰੀ 24 ਘੰਟੇ ਸਰਗਰਮੀ ਨਾਲ...

ਬਿਆਸ ਨਦੀ ਦਾ ਬੰਨ੍ਹ ਟੁੱਟਿਆ, ਇਸ ਜ਼ਿਲ੍ਹੇ ‘ਚ ਹੜ੍ਹ ਦਾ ਖ਼ਤਰਾ, ਮਾਨਸਾ ‘ਚ ਲੱਗੀ ਧਾਰਾ 144

ਤਰਨਤਾਰਨ ‘ਚ ਹੜ੍ਹ ਦਾ ਖ਼ਤਰਾ ਹੈ। ਇੱਥੇ ਖਡੂਰ ਸਾਹਿਬ ਦੇ ਪਿੰਡ ਮੁੰਡਾਪਿੰਡ ਨੇੜੇ ਬਿਆਸ ਦਰਿਆ ਦਾ ਬੰਨ੍ਹ ਪਾੜ ਗਿਆ ਹੈ। ਜਿਸ ਕਾਰਨ 3...

ਦੱਖਣੀ ਕੋਰੀਆ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਹੜ੍ਹ ਨਾਲ 30 ਲੋਕਾਂ ਦੀ ਮੌ.ਤ, 14 ਲਾਪਤਾ

ਦੱਖਣੀ ਕੋਰੀਆ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ 30 ਲੋਕਾਂ ਦੀ ਮੌ.ਤ ਹੋ ਗਈ ਹੈ ਅਤੇ 14 ਹੋਰ ਲਾਪਤਾ ਹਨ। ਮੀਡੀਆ ਰਿਪੋਰਟਾਂ ਮੁਤਾਬਕ...

ਪੰਜਾਬ ‘ਚ ਹੜ੍ਹ ਦਾ ਕਹਿਰ, 14 ਜ਼ਿਲ੍ਹਿਆਂ ਦੇ 1058 ਪਿੰਡ ਹੋਏ ਪ੍ਰਭਾਵਿਤ, ਹੁਣ ਤੱਕ 11 ਲੋਕਾਂ ਦੀ ਹੋਈ ਮੌ.ਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਰਾਹਤ ਪਹੁੰਚਾਉਣ...

ਬ੍ਰਾਜ਼ੀਲ ‘ਚ ਕੁਦਰਤ ਦਾ ਕਹਿਰ ! ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 36 ਲੋਕਾਂ ਦੀ ਮੌ.ਤ, ਬਚਾਅ ਕਾਰਜ ਜਾਰੀ

ਬ੍ਰਾਜ਼ੀਲ ਵਿੱਚ ਕੁਦਰਤ ਦੇ ਕਹਿਰ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਬ੍ਰਾਜ਼ੀਲ ਦੇ ਦੱਖਣ-ਪੂਰਬ ਦੇ ਤੱਟੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਦੇ ਕਾਰਨ...

ਯਮੁਨਾ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ‘ਤੇ, ਹੜ੍ਹਾਂ ਨਾਲ ਨਜਿੱਠਣ ਦੀ ਦਿੱਤੀ ਚਿਤਾਵਨੀ

delhi yamuna river haryana government floodsਮਾਨਸੂਨ ‘ਚ ਭਾਰੀ ਮਾਤਰਾ ‘ਚ ਬਾਰਿਸ਼,ਅਤੇ ਹੋਰ ਕੁਦਰਤੀ ਆਫਤਾਂ ਕਾਰਨ ਕਈ ਨਦੀਆਂ,ਦਰਿਆਵਾਂ ਦੇ ਪਾਣੀ ਦਾ ਪੱਧਰ ਉੱਚਾ...

ਕੇਰਲ ‘ਚ ਮੂਸਲਾਧਾਰ ਬਾਰਿਸ਼, ਜਮੀਨ ਖਿਸਕਣ ਕਾਰਨ ਹੁਣ ਤੱਕ 43 ਲੋਕਾਂ ਦੀ ਮੌਤ

Kerala Rains: ਕੇਰਲ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਦੇ ਵਿਚਕਾਰ ਐਤਵਾਰ ਨੂੰ ਦਿਨ ਭਰ ਭਾਰੀ ਬਾਰਿਸ਼ ਜਾਰੀ ਰਹੀ।...

ਅਸਾਮ ‘ਚ ਹੜ੍ਹ ਦਾ ਕਹਿਰ, 23 ਜਿਲ੍ਹਿਆਂ ਦੀ ਅਬਾਦੀ ਪ੍ਰਭਾਵਿਤ, 20 ਲੋਕਾਂ ਦੀ ਮੌਤ

Assam floods: ਇੱਕ ਪਾਸੇ ਜਿੱਥੇ ਪੂਰਾ ਦੇਸ਼ ਕੋਰੋਨਾ ਨਾਮ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਉੱਤਰ-ਪੂਰਬੀ ਰਾਜਾਂ ਵਿੱਚ...

ਆਫ਼ਤ ‘ਚ ਚੀਨ, ਹੜ੍ਹ ਕਾਰਨ ਲੱਖਾਂ ਲੋਕ ਬੇਘਰ ਤੇ ਕਰੋੜਾਂ ਦਾ ਨੁਕਸਾਨ

China floods: ਬੀਜਿੰਗ: ਪੂਰੀ ਦੁਨੀਆ ਇੱਕ ਪਾਸੇ ਜਿੱਥੇ ਲੋਕ ਚੀਨ ਤੋਂ ਨਿਕਲੇ ਕੋਰੋਨਾ ਵਾਇਸ ਮਹਾਂਮਾਰੀ ਕਾਰਨ ਪ੍ਰੇਸ਼ਾਨ ਹੈ, ਉੱਥੇ ਹੀ ਹੁਣ ਚੀਨ...

ਅਸਾਮ-ਮੇਘਾਲਿਆ ‘ਚ ਹੜ੍ਹ ਦਾ ਕਹਿਰ, 2 ਲੱਖ ਲੋਕ ਪ੍ਰਭਾਵਿਤ

Assam flood situation deteriorates: ਅਸਾਮ, ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨਾਲ ਕਈ ਇਲਾਕਿਆਂ ਵਿੱਚ ਹੜ੍ਹ ਆ ਗਏ ਹਨ । ਆਸਾਮ ਦੇ...

Carousel Posts