Tag: , ,

ਸਰਬੰਸਦਾਨੀ ਗੁਰੂ ਅਰਜਨ ਦੇਵ ਜੀ ਦੀ ਪਹਾੜੀ ਰਾਜਿਆਂ ਨਾਲ ਮੁਲਾਕਾਤ ਤੇ ਉਨ੍ਹਾਂ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਦਾ ਗਿਆਨ ਦੇਣਾ

ਖਾਲਸਾ ਪੰਥ ਸਾਜਣ ਤੋਂ ਅਗਲੇ ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਿਆਸਤ ਮੰਡੀ ਦੇ ਪ੍ਰਸਿੱਧ ਤੀਰਥ ਰਵਾਲਸਰ ਗਏ। ਉਥੇ ਪਹਾੜੀ ਰਾਜੇ ਵੀ ਆਏ ਹੋਏ ਸਨ। ਆਪ ਜੀ ਨੇ ਉਨ੍ਹਾਂ ਨੂੰ ਆਖਿਆ ਕਿ ਆਓ ਸਾਰੇ ਭਾਰਤੀ ਇਕ ਪੱਧਰ ‘ਤੇ ਰਲ ਮਿਲ ਕੇ, ਜਾਤ ਵਰਨ ਅਤੇ ਊਚ ਨੀਚ ਦੂਰ ਕਰਕੇ ਵਿਦੇਸੀ ਜ਼ਾਲਮ ਅਤੇ ਬੇਨਿਆਈ ਸਰਕਾਰ ਵਿਰੁੱਧ ਡਟੀਏ

ਇਸ ਗੁਰਦੁਆਰੇ ਦੀ ਮਿੱਟੀ ਨਾਲ ਲੱਖਾਂ ਰੋਗ ਹੁੰਦੇ ਹਨ ਠੀਕ, ਜੋੜਾਂ ਵਾਲੇ ਮਰੀਜ਼ ਇੱਥੇ ਮੱਥਾ ਟੇਕ ਹੋ ਜਾਂਦੇ ਨੇ ਨੋ-ਬਰ-ਨੋ.

ਭਾਈ ਕਮਲੀਏ ਦੇ ਪਾਟੇ ਹੋਏ ਕੱਪੜੇ ਦੇਖ ਬੁੱਧੂ ਸ਼ਾਹ ਦੇ ਸੇਵਾਦਾਰਾਂ ਵੱਲੋਂ ਭੋਜਨ ਦੇਣ ਤੋਂ ਇਨਕਾਰ ਕਰਨਾ ਤੇ ਪੰਜਵੇਂ ਪਾਤਸ਼ਾਹ ਦੀ ਨਸੀਹਤ

ਭਾਈ ਬੁੱਧੂ ਸ਼ਾਹ ਨੇ ਗੁਰੂ ਅਰਜਨ ਦੇਵ ਜੀ ਅਤੇ ਸਿੱਖ ਸੰਗਤ ਨੂੰ ਇਕ ਵਾਰੀ ਆਪਣੇ ਘਰ ਭੋਜਨ ਉੱਪਰ ਇਸ ਸ਼ਰਧਾ ਨਾਲ ਬੁਲਾਇਆ ਕਿ ਉਸਦੇ ਨਵੇਂ ਪਾਏ ਆਵਿਆਂ ਦੀਆਂ ਸਾਰੀਆਂ ਇੱਟਾਂ ਚੰਗੀ ਤਰ੍ਹਾਂ ਪੱਕ ਜਾਣ। ਸਿੱਖ ਸੰਗਤ ਜਦੋਂ ਭੋਜਨ ਛਕ ਰਹੀ ਸੀ, ਉਸ ਵੇਲੇ ਭਾਈ ਲੱਪੂ ਪਟੋਲੀਆ, ਜਿਹੜਾ ਭਾਈ ਕਮਲੀਆ ਕਰਕੇ ਪ੍ਰਸਿੱਧ ਸੀ, ਬੁੱਧੂ ਸ਼ਾਹ ਦੇ

ਜਦੋਂ ਰਾਜਾ ਹਰੀ ਸੇਨ ਨੇ ਭਾਈ ਕਲਿਆਣਾ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਹੋਰ ਜ਼ਿਆਦਾ ਜਾਨਣ ਦੀ ਇੱਛਾ ਕੀਤੀ ਜ਼ਾਹਿਰ

ਭਾਈ ਕਲਿਆਣਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਇੱਕ ਪ੍ਰਸਿੱਧ ਅਤੇ ਵਿਦਵਾਨ ਸਿੱਖ ਸਨ। ਜਦੋਂ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਤਾਂ ਗੁਰੂ ਜੀ ਨੇ ਇਕ ਵਾਰੀ ਇਨ੍ਹਾਂ ਨੂੰ ਧਨ ਇਕੱਠਾ ਕਰਨ ਅਤੇ ਇਮਾਰਤੀ ਲੱਕੜੀ ਲਿਆਉਣ ਲਈ ਪਹਾੜੀ ਇਲਾਕੇ ਵਿਖੇ ਭੇਜਿਆ। ਜਦੋਂ ਭਾਈ ਕਲਿਆਣਾ ਮੰਡੀ ਨਾਂ ਦੀ ਪਹਾੜੀ

‘ਬਾਣੀ ਦੇ ਬੋਹਿਥ’ ਸ੍ਰੀ ਅਰਜਨ ਦੇਵ ਜੀ ਵੱਲੋਂ ਗੁਰੂ ਅਮਰਦਾਸ ਜੀ ਦੇ ਵਚਨਾਂ ਨੂੰ ਸਾਰਥਕ ਕਰਨਾ

ਇਕ ਵਾਰ ਬਾਲ ਗੁਰੂ ਸ੍ਰੀ ਅਰਜਨ ਦੇਵ ਜੀ ਵਿਹੜੇ ‘ਚ ਗੇਂਦ ਨਾਲ ਖੇਡ ਰਹੇ ਸਨ। ਖੇਡਦੇ ਸਮੇਂ ਉਨ੍ਹਾਂ ਦੀ ਗੇਂਦ ਰੁੜ੍ਹਦੀ-ਰੁੜ੍ਹਦੀ ਗੁਰੂ ਅਮਰਦਾਸ ਜੀ ਦੇ ਕਮਰੇ ਅੰਦਰ ਚਲੀ ਗਈ। ਬਾਲ ਅਰਜਨ ਦੇਵ ਵੀ ਗੇਂਦ ਦੇ ਮਗਰ ਰਿੜ੍ਹਦੇ ਹੋਏ ਅੰਦਰ ਜਾ ਵੜੇ। ਬਾਲ ਅਰਜਨ ਦੇਵ ਜੀ ਨੂੰ ਅੰਦਰ ਗੇਂਦ ਨਾ ਦਿਸੀ। ਉਨ੍ਹਾਂ ਸੋਚਿਆ ਗੇਂਦ ਪਲੰਘ ਉੱਪਰ

ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਜਮਾਲ ਖਾਨ ਦੇ ਭੁਲੇਖਿਆਂ ਨੂੰ ਦੂਰ ਕਰਨ ਤੇ ਪ੍ਰਮਾਤਮਾ ਵੱਲੋਂ ਕੀਤੇ ਨਿਆਂ ਬਾਰੇ ਦੱਸਣਾ

ਭਾਈ ਗੋਪਾਲ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਦੌਰਾਨ ਇੱਕ ਕਰਿਆਨਾ ਸਟੋਰ ਚਲਾਉਂਦੇ ਸਨ। ਲੋਕ ਉਨ੍ਹਾਂ ਕੋਲ ਪੈਸਾ ਜਮ੍ਹਾ ਕਰਵਾਇਆ ਕਰਦੇ ਸਨ। ਇਕ ਦਿਨ ਜਮਾਲ ਖਾਨ ਨਾਂ ਦੇ ਵਿਅਕਤੀ ਨੇ ਭਾਈ ਗੋਪਾਲ ਜੀ ਕੋਲ 500 ਸਿੱਕੇ ਜਮ੍ਹਾ ਕਰਵਾਏ। ਭਾਈ ਗੋਪਾਲ ਜੀ ਇਹਨਾਂ ਸਿੱਕਿਆਂ ਨੂੰ ਆਪਣੀ ਬਹੀ ਵਿੱਚ ਲਿਖਣਾਂ ਭੁੱਲ ਗਿਆ ਤੇ ਨਾਂ

Carousel Posts