Tag: , , , , , , , , , , , ,

ਸ੍ਰੀ ਹੇਮਕੁੰਟ ਸਾਹਿਬ : ਗਲੇਸ਼ੀਅਰ ਦੀ ਲਪੇਟ ਦਾ 300 ਫੁੱਟ ਹਿੱਸਾ, ਰਸਤੇ ‘ਚ ਭਾਰੀ ਬਰਫ, ਟੀਮ ਵਾਪਸ ਪਰਤੀ

25 ਮਈ ਨੂੰ ਸਿੱਖਾਂ ਦੇ ਪ੍ਰਸਿੱਧ ਤੀਰਥ ਅਸਥਾਨ ਹੇਮਕੁੰਟ ਸਾਹਿਬ ਦੇ ਕਪਾਟ ਵੀ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਇਸ ਤੋਂ ਪਹਿਲਾਂ...

ਅਮਰੀਕੀ ਰਾਜਦੂਤ ਗਰੂਘਰ ਹੋਏ ਨਤਮਸਤਕ, ਬੋਲੇ-‘ਪਵਿੱਤਰ ਸਥਾਨਾਂ ‘ਚੋਂ ਸਭ ਤੋਂ ਉੱਤੇ ਸ੍ਰੀ ਦਰਬਾਰ ਸਾਹਿਬ’

ਭਾਰਤ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਆਪਣੀ ਪਤਨੀ ਐਮੀ ਵੇਕਲੈਂਡ ਅਤੇ ਇੱਕ ਪਰਿਵਾਰਕ ਮੈਂਬਰ ਸਣੇ ਸੱਚਖੰਡ ਸ੍ਰੀ...

ਸਿੱਖ ਸ਼ਰਧਾਲੂਆਂ ਲਈ ਖੁਸ਼ਖਬਰੀ, ਇਸ ਦਿਨ ਤੋਂ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਸਿੱਖ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ। ਉੱਤਰਾਖੰਡ ਵਿੱਚ ਚਾਰਧਾਮ ਯਾਤਰਾ ਸ਼ੁਰੂ ਹੋਣ ਵਾਲੀ ਹੈ। ਇਸ ਯਾਤਰਾ ਦੌਰਾਨ ਸਿੱਖਾਂ ਦੇ ਪਵਿੱਤਰ...

ਚੀਫ ਖਾਲਸਾ ਦੀਵਾਨ ਦੇ ਮੁੜ ਪ੍ਰਧਾਨ ਬਣੇ ਡਾ. ਇੰਦਰਬੀਰ ਸਿੰਘ ਨਿੱਝਰ, ਬੋਲੇ-‘ਮੈਨੂੰ ਵਿਸ਼ਵਾਸ ਸੀ ਕਿ…’

ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਦੀ ਚੋਣ ਲਈ ਹੋਈ ਵੋਟਿੰਗ ਵਿੱਚ ਡਾ. ਇੰਦਰਬੀਰ ਸਿੰਘ ਨਿੱਜਰ ਮੁੜ ਪ੍ਰਧਾਨ ਬਣ ਗਏ ਹਨ। ਇਸ ਦੇ ਨਾਲ ਹੀ...

ਸ੍ਰੀ ਕਰਤਾਰਪੁਰ ਸਾਹਿਬ ਕੋਲ ਬਣੇਗਾ ‘ਦਰਸ਼ਨ ਰਿਜ਼ਾਰਟ’, ਸੰਗਤਾਂ ਦੇ ਠਹਿਰਣ ਦੀ ਸਮੱਸਿਆਵਾ ਹੋਵੇਗੀ ਹੱਲ

ਪਾਕਿਸਤਾਨ ਦੀ ਪੰਜਾਬ ਰਾਜ ਸਰਕਾਰ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਨੇੜੇ ਇੱਕ ”ਦਰਸ਼ਨ ਰਿਜ਼ੋਰਟ” ਬਣਾਉਣ ਜਾ ਰਹੀ ਹੈ,...

SGPC ਚੋਣਾਂ : ਵੋਟਰ ਲਿਸਟ ਦੇ ਸ਼ੈਡਿਊਲ ‘ਚ ਬਦਲਾਅ, ਵਧਾਈ ਗਈ ਰਜਿਸਟ੍ਰੇਸ਼ਨ ਦੀ ਤਰੀਕ

ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜਾਬ ਦੀ ਤਰਫੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾਲ ਸਬੰਧਤ ਗੁਰਦੁਆਰਾ ਬੋਰਡ...

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ, 20 ਟਨ ਫੁੱਲਾਂ ਨਾਲ ਸਜਿਆ ਸ੍ਰੀ ਦਰਬਾਰ ਸਾਹਿਬ, ਵੇਖੋ ਅਲੌਕਿਕ ਨਜ਼ਾਰਾ

ਦੇਸ਼ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਦੀ ਸਥਾਪਨਾ ਕਰਨ ਵਾਲੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। ਸ੍ਰੀ ਗੁਰੂ ਰਾਮਦਾਸ ਜੀ...

ਛੋਟੇ ਸਾਹਿਬਜ਼ਾਦਿਆਂ ਦੇ ਹੱਕ ‘ਚ ਬੋਲਣ ਵਾਲਾ ਨਵਾਬ ਵੰਸ ਖ਼ਤਮ, 8ਵੀਂ ਪੀੜ੍ਹੀ ਦੀ ਇਕਲੌਤੀ ਬੇਗਮ ਦਾ ਦਿਹਾਂਤ

ਸਿੱਖ ਪੰਥ ਦੇ ਦਸਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੀਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਸਰਹਿੰਦ ਦੇ...

ਭਲਕੇ ਸ੍ਰੀ ਅਕਾਲ ਤਖਤ ‘ਤੇ 5 ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਬੈਠਕ, ਗਿਆਨੀ ਰਘਬੀਰ ਸਿੰਘ ਨੇ ਸੱਦੀ ਮੀਟਿੰਗ

ਗਿਆਨੀ ਰਘਬੀਰ ਸਿੰਘ ਦੀ ਅਕਾਲ ਤਖ਼ਤ ਦੇ ਜਥੇਦਾਰ ਬਣਨ ਮਗਰੋਂ ਪਹਿਲੀ ਵਾਰ ਅਕਾਲ ਤਖ਼ਤ ’ਤੇ ਪੰਜ ਤਖਤਾਂ ਦੇਸਿੰਘ ਸਾਹਿਬਾਨ ਦੀ ਮੀਟਿੰਗ ਹੋਣ ਜਾ...

ਅੱਜ ਦੁਪਹਿਰ ਤੋਂ 5 ਮਹੀਨਿਆਂ ਲਈ ਬੰਦ ਹੋ ਜਾਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, ਤਿਆਰੀਆਂ ਮੁਕੰਮਲ

ਉੱਤਰਾਖੰਡ ਦੇ ਜੋਸ਼ੀਮਠ ਵਿੱਚ ਸਥਿਤ ਸਿੱਖਾਂ ਦੇ ਹਿਮਾਲੀਅਨ ਧਾਰਮਿਕ ਅਸਥਾਨ ਹੇਮਕੁੰਟ ਸਾਹਿਬ ਦੇ ਕਪਾਟ ਅੱਜ 11 ਅਕਤੂਬਰ (ਬੁੱਧਵਾਰ) ਤੋਂ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਰਫਿਊਮ ਵਰਤਣ ‘ਤੇ ਲੱਗੀ ਪਾਬੰਦੀ, ਇਸ ਕਾਰਨ ਲਿਆ ਗਿਆ ਫ਼ੈਸਲਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ ਹੈ। ਅਸਲ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ...

ਹੇਮਕੁੰਟ ਸਾਹਿਬ ਆਏ ਪਾਕਿਸਤਾਨੀ ਯਾਤਰੀਆਂ ਦੀ ਬੱਸ ਹਾਦਸੇ ਦਾ ਸ਼ਿਕਾਰ, ਬਿਜਲੀ ਦੀਆਂ ਤਾਰਾਂ ਨਾਲ ਟਕਰਾਈ

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਪਾਕਿਸਤਾਨ ਤੋਂ ਆਏ ਜਥੇ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਏ...

ਸਿੱਖਾਂ ਲਈ ਮਾਣ ਵਾਲੀ ਗੱਲ, ਅਮਰੀਕਾ ਦੇ ਕਨੈਕਟੀਕਟ ‘ਚ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ

ਅਮਰੀਕੀ ਸੂਬੇ ਕਨੈਕਟੀਕਟ ਦੇ ‘ਕਨੇਟੀਕਟ ਸਟੇਟ ਬੋਰਡ ਆਫ ਐਜੂਕੇਸ਼ਨ’ ਨੇ ਸਮਾਜਿਕ ਵਿਗਿਆਨ ਦੇ ਆਪਣੇ ਨਵੇਂ ਪਾਠਕ੍ਰਮ ਵਿੱਚ ਸਿੱਖ ਧਰਮ ਨੂੰ...

ਬਟਾਲਾ : ਬਾਬੇ ਦੇ ਵਿਆਹ ਪੁਰਬ ‘ਤੇ ਉਮੜੀ ਸੰਗਤ, ਪੈਰ ਰੱਖਣ ਨੂੰ ਥਾਂ ਨਹੀਂ, ਕੱਢਿਆ ਗਿਆ ਨਗਰ ਕੀਰਤਨ (ਤਸਵੀਰਾਂ)

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬੀਬੀ ਸੁਲੱਖਣੀ ਜੀ ਦਾ 536ਵਾਂ ਵਿਆਹ ਪੁਰਬ ਸ਼ੁੱਕਰਵਾਰ ਨੂੰ ਬਟਾਲਾ ਵਿਖੇ ਪੂਰੇ ਉਤਸ਼ਾਹ...

ਸਿੱਖ ਸ਼ਰਧਾਲੂਆਂ ਲਈ ਚੰਗੀ ਖ਼ਬਰ, ਗੁ. ਕਰਤਾਰਪੁਰ ਸਾਹਿਬ ‘ਚ ਰਾਤ ਠਹਿਰਾਉਣ ਦੀ ਤਿਆਰੀ

ਕਰਤਾਰਪੁਰ ਲਾਂਘੇ ਦੇ ਉਦਘਾਟਨ ਦੀ ਚੌਥੀ ਵਰ੍ਹੇਗੰਢ ਤੋਂ ਪਹਿਲਾਂ ਪਾਕਿਸਤਾਨ ਦੀ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀਐਮਯੂ)...

ਸਿੱਖ ਸ਼ਰਧਾਲੂਆਂ ਲਈ ਅਹਿਮ ਖ਼ਬਰ, ਇਸ ਦਿਨ ਤੋਂ ਬੰਦ ਹੋਣਗੇ ਗੁ. ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਸਿੱਖ ਸ਼ਰਧਾਲੂਆਂ ਲਈ ਅਹਿਮ ਖਬਰ ਹੈ। ਦਰਅਸਲ, ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਉੱਚੀ ਗੜ੍ਹਵਾਲ ਹਿਮਾਲੀਅਨ ਖੇਤਰ ਵਿੱਚ ਸਥਿਤ ਪ੍ਰਸਿੱਧ...

ਗੁਰੂ ਘਰਾਂ ‘ਚ ਜਹਾਜ਼ ਖਿਡੌਣੇ ਚੜ੍ਹਾਉਣ ‘ਤੇ ਲੱਗੀ ਪਾਬੰਦੀ! ਸ਼੍ਰੋਮਣੀ ਕਮੇਟੀ ਨੇ ਲਿਆ ਵੱਡਾ ਫੈਸਲਾ

ਅੰਮ੍ਰਿਤਸਰ : ਗੁਰਦੁਆਰਾ ਸਾਹਿਬਾਨ ਵਿੱਚ ਸ਼ਰਧਾ ਦੇ ਨਾਂ ’ਤੇ ਸੰਗਤਾਂ ਵੱਲੋਂ ਹੁਣ ਜਹਾਜ਼ ਖਿਡੌਣੇ ਨਹੀਂ ਚੜ੍ਹਾਈ ਜਾਣਗੇ, ਸ਼੍ਰੋਮਣੀ...

1984 ਸਿੱਖ ਵਿਰੋਧੀ ਦੰਗੇ : ਜਗਦੀਸ਼ ਟਾਈਟਲਰ ਨੂੰ ਮਿਲੀ ਜ਼ਮਾਨਤ, CBI ਨੂੰ ਗਵਾਹਾਂ ਨਾਲ ਛੇੜਖਾਨੀ ਦਾ ਡਰ

ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਨੇ ਸ਼ੁੱਕਰਵਾਰ ਨੂੰ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਸ਼ਰਤਾਂ ਨਾਲ...

PAK ‘ਚ ਵਿਗੜੇ ਹਾਲਾਤਾਂ ਦਾ ਅਸਰ, ਭਾਰਤ ਤੋਂ ਜਾਣ ਵਾਲੇ ਸਿੱਖ ਜਥੇ ਦੀ ਗਿਣਤੀ ਤੇ ਵੀਜ਼ਾ ‘ਚ ਕਟੌਤੀ

ਪਾਕਿਸਤਾਨ ਵਿਚ ਵਿਗੜੇ ਹਾਲਾਤਾਂ ਦਾ ਅਸਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਗੁਆਂਢੀ ਦੇਸ਼ ਜਾਣ ਵਾਲੇ ਸਿੱਖ ਸੰਗਤਾਂ...

ਬੈਲਜੀਅਮ ਦੀ ਗੋਰੀ ਨੇ ਨਿਹੰਗ ਸਿੰਘ ਨਾਲ ਕਰਾਇਆ ਆਨੰਦ ਕਾਰਜ, ਬਾਣਾ ਧਾਰਨ ਕਰ ਬਣੀ ਸਿੰਘਣੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ‘ਤੇ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਮੱਥਾ...

ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਵਸ ‘ਤੇ ਵਿਸ਼ੇਸ਼

ਭਾਈ ਮਨੀ ਸਿੰਘ ਜੀ ਦਾ ਜਨਮ ਪਿੰਡ ਕੈਥੋਂਵਾਲ ਦੇ ਵਸਨੀਕ ਚੌਧਰੀ ਕਾਲੇ ਦੇ ਘਰ ਹੋਇਆ। ਭਾਈ ਸਾਹਿਬ ਦਾ ਨਾਂ ਮਾਪਿਆਂ ਨੇ ‘ਮਨੀਆ’ ਰੱਖਿਆ। ਉਹ...

ਸਿੱਖ ਇਤਿਹਾਸ ਨਾਲ ਜੁੜਿਆ ਸ਼ਹਿਰ ਬਟਾਲਾ- ਕੈਬਨਿਟ ਮੰਤਰੀਆਂ ਨੇ ਜ਼ਿਲ੍ਹਾ ਬਣਾਉਣ ਦੀ ਕੀਤੀ ਮੰਗ, CM ਨੂੰ ਲਿਖੀ ਚਿੱਠੀ

ਚੰਡੀਗੜ੍ਹ : ਪੰਜਾਬ ਦੇ ਦੋ ਸੀਨੀਅਰ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਮੁੱਖ ਮੰਤਰੀ ਕੈਪਟਨ...

ਦਇਆ ਦੀ ਮੂਰਤ ਗੁਰੂ ਅਰਜਨ ਦੇਵ ਜੀ- ਜਦੋਂ ਕੁਸ਼ਟ ਰੋਗੀ ਦੀ ਚੀਕ-ਪੁਕਾਰ ਸੁਣ ਰਹਿਮ ਨਾਲ ਭਰ ਗਏ ਪੰਜਵੇਂ ਪਾਤਸ਼ਾਹ

ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂਬਾਣੀ ਉਚਾਰਣ ਕਰਦੇ ਹੋਏ ਸੈਰ ਕਰ ਰਹੇ ਸਨ, ਉਦੋਂ ਉਨ੍ਹਾਂ ਦੇ ਕੰਨਾਂ ਵਿੱਚ ਕਿਸੇ ਦੀ ਤਰਸਯੋਗ ਅਵਾਜ...

ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਪੰਚਵੇਂ ਪਾਤਸ਼ਾਹ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪਣਾ

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਵਿਚ ਸਭ ਤੋਂ ਪਹਿਲਾਂ ਸ਼ਹੀਦੀ ਦਿੱਤੀ। ਆਪ ਸਭ ਤੋਂ ਪਹਿਲੇ ਗੁਰੂ ਸਨ ਜਿਨ੍ਹਾਂ...

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਜ਼ੀਰ ਖਾਨ ਦਾ ਲਾਇਲਾਜ ਰੋਗ ਠੀਕ ਕਰਨਾ

ਸਮਰਾਟ ਅਕਬਰ ਦੇ ਸਲਾਹਕਾਰ ਵਜੀਰ ਖਾਨ ਨੂੰ ਇੱਕ ਵਾਰ ਜਲੋਧਰ ਰੋਗ ਹੋ ਗਿਆ। ਉਨ੍ਹਾਂ ਇਸ ਦਾ ਬਹੁਤ ਉਪਚਾਰ ਕਰਵਾਇਆ ਪਰ ਰੋਗ ਦਾ ਛੁਟਕਾਰਾ ਨਹੀ...

ਲਾਹੌਰ ‘ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਨ ਦਾ ਮਾਮਲਾ, DSGPC ਨੇ ਲਿਆ ਸਖਤ ਨੋਟਿਸ

ਲਾਹੌਰ ਵਿੱਚ ਇੱਕ ਵਾਰ ਫਿਰ 19ਵੀਂ ਸਦੀ ਸਿੱਖ ਸ਼ਖਸੀਅਤ ਮਹਾਰਾਜਾ ਰਣਜੀਤ ਸਿੰਘ ਕਾਂਸੇ ਦੇ ਬੁੱਤ ਨੂੰ ਤੋੜਿਆ ਗਿਆ ਹੈ। ਦੋਸ਼ੀ ‘ਤੇ ਕੇਸ ਦਰਜ...

ਸਿੱਖ ਲਈ ਗੁਰਬਾਣੀ ਪੜ੍ਹਣੀ ਕਿਉਂ ਜ਼ਰੂਰੀ? ਗੁਰੂ ਹਰਿ ਰਾਏ ਜੀ ਨੇ ਦੱਸੀ ਬਾਣੀ ਦੀ ਮਹੱਤਤਾ

ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਬਾਰ ਵਿੱਚ ਕੁਝ ਜਿਗਿਆਸੂਆਂ ਨੇ ਇੱਕ ਦਿਨ ਬੇਨਤੀ ਕੀਤੀ ਕਿ ਗੁਰੂ ਸਾਹਿਬ! ਅਸੀਂ ਬਾਣੀ ਪੜ੍ਹਦੇ ਹਾਂ ਪਰ...

ਸਿੱਖ ਧਰਮ ਲਈ ਆਪਣਾ ਸਰਬੰਸ ਵਾਰਨ ਵਾਲੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ

ਸਿੱਖ ਇਤਿਹਾਸ ਗੁਰੂ ਸਾਹਿਬਾਨਾਂ, ਯੋਧਿਆਂ, ਸੂਰਬੀਰਾਂ ਦੀਆਂ ਸ਼ਹਾਦਤਾਂ ਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਇਹ ਸ਼ਹਾਦਤਾਂ ਕਦੇ ਧਰਮ ਦੀ...

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ : ਸਿੱਖ ਇਤਿਹਾਸ ਦੀ ਪਹਿਲੀ ਲੜਾਈ

ਸਮਰਾਟ ਜਹਾਂਗੀਰ ਦੀ ਮੌਤ ਦੇ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਸ਼ਾਸਨ ਦੇ ਨਾਲ ਸਬੰਧਾਂ ਵਿੱਚ ਉਹ ਮਧੁਰਤਾ ਨਹੀਂ ਰਹੀ।...

ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਭੱਟ ਕਵੀਆਂ ਦਾ ਪਹੁੰਚਣਾ

ਸ੍ਰੀ ਗੁਰੂ ਰਾਮਦਾਸ ਜੀ ਦੇ ਅੰਤਿਮ ਅਰਦਾਸ ਦੇ ਸਮਾਰੋਹ ਵਿੱਚ ਸਮਿੱਲਤ ਹੋਣ ਲਈ ਸੰਗਤ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਇਕੱਠੇ ਹੋਣ ਲੱਗੀ,...

ਗੁਰਦੁਆਰਾ ‘ਪਰਿਵਾਰ ਵਿਛੋੜਾ’ ਉਹ ਥਾਂ ਜਿਥੇ ਗੁਰੂ ਗੋਬਿੰਦ ਸਿੰਘ ਜੀ ਵਿਛੜੇ ਸਨ ਪਰਿਵਾਰ ਤੋਂ

ਪਹਾੜੀਆਂ ਤੇ ਤੁਰਕਾਂ ਦੇ ਕਸਮਾਂ ਤੋੜ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਰਸਾ ਨਦੀ ਦੇ ਨੇੜੇ ਪੁੱਜਦਿਆਂ ਫਸਵੀਂ...

ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭਿ ਦੁਖ ਜਾਇ।।

ਅਠਵੀਂ ਨਾਨਕ ਜੋਤ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਭਾਵੇਂ ਜਗਤ ਫੇਰੀ ਦੇ ਹਿਸਾਬ ਨਾਲ ਬਾਕੀ ਗੁਰੂ ਸਾਹਿਬਾਨਾਂ ਤੋਂ ਬਹੁਤ ਛੋਟੀ ਉਮਰ ਲੈ ਕੇ...

ਜਦੋਂ ਬਾਬਰ ਨੇ ਗੁਰੂ ਨਾਨਕ ਦੇਵ ਜੀ ਤੋਂ ਪ੍ਰਭਾਵਿਤ ਹੋ ਕੇ ਰਿਹਾਅ ਕੀਤੇ ਸਨ ਸਾਰੇ ਕੈਦੀ ਤੇ ਬਣ ਗਿਆ ਦਿਆਲੂ ਤੇ ਨੇਕ ਰਾਜਾ

ਮੱਕੇ ਤੋਂ ਵਾਪਸ ਆਉਂਦੇ ਹੋਏ ਗੁਰੂ ਨਾਨਕ ਦੇਵ ਜੀ ਨੂੰ ਕਾਬੁਲ ਆ ਕੇ ਪਤਾ ਲੱਗਾ ਕਿ ਬਾਬਰ ਭਾਰਤ ‘ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਉਸ...

ਗੁਰੂ ਅਮਰਦਾਸ ਜੀ ਦੇ ਪ੍ਰਤੀਨਿਧੀ ਬਣ ਕੇ ਆਏ ਭਾਈ ਜੇਠਾ ਜੀ ਦਾ ਸਮਰਾਟ ਅਕਬਰ ਨੂੰ ਸੰਤੁਸ਼ਟ ਕਰਨਾ

ਇੱਕ ਵਾਰ ਅਕਬਰ ਦੇ ਦਰਬਾਰ ਵਿੱਚ ਕੁੱਝ ਰੂੜ੍ਹੀਵਾਦੀ ਕੱਟਰਪੰਥੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਵਾਰਿਸ ਗੁਰੂ ਅਮਰਦਾਸ ਜੀ ਵਿਰੁੱਧ ਨਵੀਂ...

ਪ੍ਰਮਾਤਮਾ ਦੇ ਸਿਮਰਨ ਨਾਲ ਹੀ ਸਭ ਰੋਗ ਹੁੰਦੇ ਹਨ ਦੂਰ, ਕੋਹੜੀ ਨੂੰ ਬਾਬੇ ਨਾਨਕ ਦਾ ਉਪਦੇਸ਼

ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਇੱਕ ਦਿਨ ਪਿੰਡ ਦੀਪਾਲਪੁਰ ਮਿੰਟਗੁਮਰੀ (ਪਾਕਿਸਤਾਨ) ਪਹੁੰਚੇ। ਇਥੇ ਬਹੁਤ ਭਾਰੀ ਮੀਂਹ ਪੈ ਰਿਹਾ ਤੇ...

ਦਾਨ ਦੇਣ ਨਾਲ ਪਾਪ ਨਹੀਂ ਧੋਤੇ ਜਾਂਦੇ, ਪ੍ਰਮਾਤਮਾ ਨੂੰ ਯਾਦ ਕਰਨ ਤੇ ਉਸ ਦੀ ਯਾਦ ਨੂੰ ਮਨ ਵਿਚ ਰੱਖਣ ਨਾਲ ਹੀ ਕੋਈ ਧਰਮੀ ਬਣ ਸਕਦਾ

ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਸੂਰਜ ਗ੍ਰਹਿਣ ਦੇ ਦਿਨ ਪਵਿੱਤਰ ਮੰਨੇ ਜਾਂਦੇ ਸ਼ਹਿਰ ਕੁਰੂਕਸ਼ੇਤਰ ਪਹੁੰਚੇ। ਬਹੁਤ ਸਾਰੇ ਲੋਕ ਬ੍ਰਹਮ...

ਪ੍ਰਮਾਤਮਾ ਕੌਣ ਹੈ, ਉਸ ਦੇ ਗੁਣ ਕੀ ਹਨ, ਉਸ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ?-ਬਾਬਾ ਨਾਨਕ ਨੇ ਦਿੱਤੇ ਯੋਗੀਆਂ ਦੇ ਸਾਰੇ ਸਵਾਲਾਂ ਦੇ ਜਵਾਬ

ਗੁਰੂ ਨਾਨਕ ਦੇਵ ਜੀ ਦੀ ਨੇ ਹਮੇਸ਼ਾ ਕਰਮ–ਕਾਂਡਾਂ ਅਤੇ ਆਡੰਬਰਾਂ ਦਾ ਵਿਰੋਧ ਕਰਦੇ ਹੋਏ ਆਤਮਾ ਵਿੱਚ ਪ੍ਰਮਾਤਮਾ ਨੂੰ ਭਾਲਣ ਲਈ ਕਿਹਾ। ਉਨ੍ਹਾਂ...

8 ਅਗਸਤ 1922 : ਗੁਰੂ ਕਾ ਬਾਗ ਮੋਰਚਾ ਦੀ ਆਰੰਭਤਾ, ਜਾਣੋ ਇਤਿਹਾਸ

ਵੀਹਵੀਂ ਸਦੀ ਵਿਚ ਪਾਵਨ ਇਤਿਹਾਸਿਕ ਗੁਰਧਾਮਾਂ ਨੂੰ ਆਚਰਣਹੀਣ ਮਹੰਤਾਂ ਦੇ ਕਬਜ਼ੇ ‘ਚੋਂ ਆਜ਼ਾਦ ਕਰਾਉਣ ਲਈ ਸਿੱਖ ਮੋਰਚਿਆਂ ਦਾ ਆਰੰਭ...

ਉਜਲ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ।। ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ।।

ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨੇ ਨੇ ਪਾਕਪਟਨ ਛੱਡ ਦਿੱਤਾ ਅਤੇ ਮੁਲਤਾਨ ਦੇ ਸ਼ਹਿਰ ਤੁਲਾਂਬਾ ਪਹੁੰਚ ਗਏ। ਸੜਕ ਦੇ ਇੱਕ ਪਾਸੇ ਉਨ੍ਹਾਂ ਨੇ...

ਧੰਨ-ਧੰਨ ਗੁਰੂ ਨਾਨਕ ਦੇਵ ਜੀ ਵੱਲੋਂ ਸਾਰਿਆਂ ਨੂੰ ਸੱਚੀ ਕਿਰਤ ਦਾ ਉਪਦੇਸ਼ ਦੇਣਾ

ਗੁਰੂ ਨਾਨਕ ਦੇਵ ਜੀ ਜਦੋਂ 30 ਵਰ੍ਹਿਆਂ ਦੇ ਸਨ ਤਾਂ ਰਾਏ ਬੁਲਾਰ ਨੇ ਮਹਿਤਾ ਕਾਲੂ ਨੂੰ ਆਖਿਆ ਨਾਨਕ ਨੂੰ ਸੁਲਤਾਨਪੁਰ ਲੋਧੀ ਵਿਖੇ ਭੈਣ ਨਾਨਕੀ...

ਫਰੀਦਾ ਗਰਬੁ ਜਿਨ੍ਹਾ ਵਡਿਆਈਆ ਧਨਿ ਜੋਬਨਿ ਆਗਾਹ।। ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥

ਦਿੱਲੀ ਦੇ ਪੱਛਮ ਵਿੱਚ ਉਸ ਸਮੇਂ ਹਾਂਸੀ ਪੁਰਾਣਾ ਸ਼ਹਿਰ ਸੀ। ਹਾਂਸੀ ਵਿੱਚ ਇੱਕ ਅਮੀਰ ਬਸ਼ੀਰ ਅਹਿਮਦ ਰਹਿੰਦਾ ਸੀ, ਰਾਜ ਪਲਟਣ ਦੇ ਕਾਰਣ ਉਹ...

ਜਦੋਂ ਬਾਬੇ ਨਾਨਕ ਨੇ ਦੁਨੀ ਚੰਦ ਨੂੰ ਦੌਲਤ ਨੂੰ ਚੰਗੇ ਕੰਮ ‘ਤੇ ਲਗਾਉਣ ਦਾ ਦੱਸਿਆ ਰਾਹ

ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨੇ ਇਕ ਦਿਨ ਲਾਹੌਰ ਪੁੱਜੇ। ਹਮੇਸ਼ਾ ਵਾਂਗ ਗੁਰੂ ਨਾਨਕ ਦੇਵ ਜੀ ਨੇ ਇਲਾਹੀ ਉਸਤਿਤ ਵਿਚ ਬਾਣੀ ਗਈ। ਲੋਕ...

ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਨੂੰ ਦਿਖਾਈ ‘ਵਿਸ਼ਵਾਸ ਦੀ ਸ਼ਕਤੀ’

ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਜਿੱਥੇ ਗੁਰੂਦੁਆਰਾ ਨਾਨਕ ਮੱਤਾ ਸਾਹਿਬ ਵਿਖੇ ਗੱਲਬਾਤ ਕੀਤੀ ਸੀ। ਜਦੋਂ ਗੁਰੂ ਜੀ ਉੱਥੇ ਗਏ ਤਾਂ...

ਗੁਰੂ ਨਾਨਕ ਦੇਵ ਜੀ ਦਾ ਉਪਦੇਸ਼-ਰੱਬ ਦੀ ਰਜ਼ਾ ਵਿਚ ਰਹਿਣ ਵਾਲਾ ਹੀ ਹੈ ਸੱਚਾ ਮੁਸਲਮਾਨ ਤੇ ਸੱਚਾ ਹਿੰਦੂ

ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖਾਨ ਨੂੰ ਜਦੋਂ ਪਤਾ ਲੱਗਾ ਕਿ ਮਹਿਤਾ ਕਾਲੂ ਦਾ ਪੁੱਤਰ ਗੁਰੂ ਨਾਨਕ ਦੇਵ ਕਬਿਰਸਤਾਨ ਵਿਚ ਬੈਠਾ ਭਗਤੀ ਕਰ...

ਗੁਰੂ ਨਾਨਕ ਦੇ ਜੀ ਨੇ ਦੱਸਿਆ- ਇਸ ਤਰ੍ਹਾਂ ਹੋ ਸਕਦੀਆਂ ਹਨ ਮਨੁੱਖ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ

ਗੁਰੂ ਨਾਨਕ ਦੇਵ ਜੀ ਕਰਤਾਰਪੁਰ (ਰਾਵੀ) ਨੂੰ ਵਾਪਸ ਜਾਂਦੇ ਸਮੇਂ ਤੁਰਕਿਸਤਾਨ ਤੋਂ ਹੁੰਦੇ ਹੋਏ ਸ਼ਿਕਾਰਪੁਰ ਆਏ। ਉੱਥੇ ਨੂਰ ਨੁਸ਼ਤਰ ਨਾਂ ਦਾ...

ਸ੍ਰੀ ਗੁਰੂ ਹਰਿ ਰਾਏ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਦਸਮ ਪਾਤਸ਼ਾਹ ਵੱਲੋਂ ‘ਸੰਗਤਿ ਸਾਹਿਬ’ ਦੀ ਪਦਵੀ ਬਖਸ਼ਣਾ

ਇਕ ਦਿਨ ਸ਼ਾਮ ਦੇ ਸਮੇਂ ਮੰਜੇ ‘ਤੇ ਸ੍ਰੀ ਗੁਰੂ ਹਰਿ ਰਾਏ ਜੀ ਲੇਟੇ ਹੋਏ ਸਨ। ਇੱਕ ਸਿੱਖ ਜਥਾ ਦਰਸ਼ਨ ਲਈ ਆਇਆ। ਉਹ ਸਾਰੇ ਰਲ ਕੇ ਸ਼ਬਦ ਕੀਰਤਨ ਕਰਦੇ...

ਗੁਰੂ ਹਰਿ ਰਾਏ ਜੀ ਦੀ ‘ਪ੍ਰੇਮ ਦੀ ਭੁੱਖ’, ਖਿੱਚੇ ਚਲੇ ਗਏ ਬਜ਼ੁਰਗ ਔਰਤ ਦੀ ਅਰਦਾਸ ‘ਤੇ

ਇੱਕ ਸਮਰਪਿਤ ਬਜ਼ੁਰਗ ਔਰਤ ਦੀ ਇੱਕ ਅਰਦਾਸ ਸੀ ਕਿ ਗੁਰੂ ਹਰਿ ਰਾਇ ਉਸ ਦੇ ਹੱਥਾਂ ਨਾਲ ਬਣੀ ਰੋਟੀ ਖਾਣ। ਉਹ ਕਤਾਈ ਦਾ ਕੰਮ ਕਰਕੇ ਆਪਣਾ ਗੁਜ਼ਾਰਾ...

ਭੱਟ ਵਿਦਵਾਨਾਂ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਗੋਇੰਦਵਾਲ ਵਿਖੇ ਮੁਲਾਕਾਤ

ਦੂਰ-ਦੁਰਾਡੇ ਦੀਆਂ ਸੰਗਤਾਂ ਨੂੰ ਜਦੋਂ ਗੁਰੂ ਅਮਰਦਾਸ ਜੀ ਦੇ ਗੋਇੰਦਵਾਲ ਵਿਖੇ ਜੋਤੀ ਜੋਤ ਸਮਾਉਣ ਦੀ ਖਬਰ ਮਿਲੀ ਤਾਂ ਅਨੇਕਾਂ ਸਿੱਖ...

ਆਓ ਜਾਣਦੇ ਹਾਂ ਇੱਕ ਸਿੱਖ ਨੂੰ ਕਿਵੇਂ ਜੀਊਣਾ ਚਾਹੀਦੈ ਸੱਚਾ-ਸੁੱਚਾ ਜੀਵਨ

ਸਿੱਖ ਦਾ ਅਸਲ ਵਿੱਚ ਅਰਥ ਹੈ ਜੋ ਹਰ ਵੇਲੇ ਸਿੱਖਦਾ ਰਹੇ। ਸੰਸਾਰ ਵਿੱਚ ਜਨਮ ਲੈਂਦੇ ਹੀ ਹਰ ਮਨੁੱਖ ਨੂੰ ਬਹੁਤ ਹੀ ਮੁਸ਼ਕਲ ਸਮੇਂ ਦਾ ਸਾਹਮਣਾ...

ਕੋਮਲ ਹਿਰਦੇ ਵਾਲੇ ਧੰਨ-ਧੰਨ ਸ੍ਰੀ ਗੁਰੂ ਹਰਿ ਰਾਏ ਜੀ, ਜਿਨ੍ਹਾਂ ਕੋਲ ਆ ਕੇ ਅਸਾਧ ਰੋਗ ਵੀ ਹੋ ਜਾਂਦੇ ਸਨ ਦੂਰ

ਗੁਰੂ ਹਰਿ ਰਾਇ ਸਾਹਿਬ ਦਾ ਹਿਰਦਾ ਅਤਿ ਦਰਜੇ ਦਾ ਕੋਮਲ ਸੀ। ਸਿੱਖ ਇਤਿਹਾਸ ਵਿਚ ਇਕ ਥਾਂ ਜ਼ਿਕਰ ਆਉਂਦਾ ਹੈ ਕਿ ਛੋਟੀ ਉਮਰੇ ਇੱਕ ਦਿਨ ਆਪ ਕਲੀਆਂ...

ਕਰਮਾਂ ਦੀ ਖੇਡ : ਆਪਣੇ ਕੀਤੇ ਕਰਮਾਂ ਤੋਂ ਬਚਿਆ ਨਹੀਂ ਜਾ ਸਕਦਾ, ਇਹ ਭੋਗਣੇ ਹੀ ਪੈਣੇ ਹਨ

ਕਰਮਾਂ ਦਾ ਫਲ ਹਰ ਮਨੁੱਖ ਨੂੰ ਭੋਗਣਾ ਹੀ ਪੈਣਾ ਹੈ। ਮਨੁੱਖ ਜਿਹੜਾ ਬੀਜ ਬੀਜੇਗਾ, ਉਹੀ ਵੱਢੇਗਾ। ਫਿਰ ਭਾਵੇਂ ਕਿੰਨੇ ਵੀ ਤਰਲੇ ਪਾ ਲਏ, ਉਹ ਇਸ...

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਲਾਹੌਰ ਦਾ ਕਾਲ

ਲਾਹੌਰ ਸ਼ਹਿਰ ਵਿਚ ਕਾਲ ਪੈ ਗਿਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਖਬਰਾਂ ਪੁੱਜ ਰਹੀਆਂ ਸਨ ਕਿ ਲਾਹੌਰ ਦੀ ਹਾਲਤ ਬਹੁਤ ਹੀ ਭਿਆਨਕ ਰੂਪ ਧਾਰਨ...

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਜਦੋਂ ਭਾਈ ਦਾਨੇ ਨੂੰ ਅੰਮ੍ਰਿਤ ਪਾਨ ਕਰਾ ਬਣਾਇਆ ਸਿੱਖ

ਮੁਕਤਸਰ ਤੋਂ ਚੱਲ ਕੇ ਗੁਰੂ ਗੋਬਿੰਦ ਸਿੰਘ ਜੀ ਵਜੀਦਪੁਰ (ਫਿਰੋਜ਼ਪੁਰ ਨੇੜੇ) ਗਏ। ਜਦੋਂ ਕੁਝ ਲੋਕਾਂ ਨੇ ਕਿਹਾ ਕਿ ਇਥੋਂ ਕਸੂਰ ਨੇੜੇ ਹੈ,...

ਗੁਰੂ ਕੀ ਗੋਲਕ ਤੇ ਗੁਰੂ ਕੇ ਲੰਗਰ ਸਬੰਧੀ ਸਿੱਖ ਮਰਿਆਦਾ

ਸਿੱਖ ਗੁਰੂ ਸਾਹਿਬਾਨ ਸੰਸਾਰ ਦੇ ਜੀਵਾਂ ਦੇ ਭਲੇ ਲਈ ਇੱਕ ਨਿੱਗਰ ਮਨੋਰਥ ਲੈ ਕੇ ਸੰਸਾਰ ਵਿਚ ਆਏ ਸਨ ਤੇ ਉਨ੍ਹਾਂ ਨੇ ਆਪਣੇ ਜੀਵਨ ਵਿਚ ਆਪਣੀਆਂ...

ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮੁ ਆਧਾਰ ॥

ਇਹ ਸੰਸਾਰ ਦੁੱਖਾਂ ਦਾ ਘਰ ਹੈ। ਗੁਰੂ ਨਾਨਕ ਦੇਵ ਜੀ ਦਾ ਇਹ ਕਥਨ ‘ਨਾਨਕ ਦੁਖੀਆ ਸਭੁ ਸੰਸਾਰ’ ਸੱਚਮੁੱਚ ਜੀਵਨ ਦੀ ਕੌੜੀ ਸੱਚਾਈ ਭਰਿਆ ਹੋਇਆ...

ਸਤਿਗੁਰੁ ਸਚਾ ਪਾਤਿਸਾਹੁ ਕੂੜੇ ਬਾਦਿਸਾਹ ਦੁਨੀਆਵੇ॥ਧਰਤੀ ਦਾ ਬਾਦਸ਼ਾਹ ਬਾਬਰ ਤੇ ਧਰਮ ਦਾ ਪਾਤਸ਼ਾਹ ਬਾਬਾ ਨਾਨਕ

ਬਾਬਰ ਤੇ ਗੁਰੂ ਨਾਨਕ ਆਪਣੇ ਸਮੇਂ ਦੇ ਦੋ ਸਮਕਾਲੀ ਇਤਿਹਾਸਕ ਪੁਰਸ਼ ਹੋਏ ਹਨ। ਦੋਹਾਂ ਦੇ ਜੀਵਨ ਸਮਾਨਾਂਤਰ ਚਲਦੇ ਹਨ। ਦੋਹਾਂ ਨੇ...

ਸਿੱਖਾਂ ‘ਚ ਦਸਵੰਧ ਕੱਢਣ ਦੀ ਪ੍ਰਥਾ ਸ਼ੁਰੂ ਕਰਨ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ

ਸ੍ਰੀ ਗੁਰੂ ਰਾਮਦਾਸ ਜੀ ਨੇ ‘ਮਸਦ ਸਿਸਟਮ’ ਸ਼ੁਰੂ ਕੀਤਾ ਸੀ। ਇਨ੍ਹਾਂ ਮਸੰਦਾਂ ਨਾਲ ਪ੍ਰਿਥੀ ਚੰਦ ਦਾ ਵਧੇਰੇ ਤਾਲਮੇਲ ਸੀ ਪਰ ਗੁਰੂ ਅਰਜਨ...

ਵਹਿਮਾਂ-ਭਰਮਾਂ ਤੇ ਪਾਖੰਡਾਂ ਤੋਂ ਦੂਰ ਰਹਿ ਕੇ ਸੱਚਾ-ਸੁੱਚਾ ਜੀਵਨ ਬਿਤਾਉਣ ਨਾਲ ਹੀ ਮਿਲ ਸਕਦੀ ਹੈ ਮੁਕਤੀ

ਬਨਾਰਸ, ਜਿਸ ਨੂੰ ਅੱਜ ਵਾਰਾਣਸੀ ਕਿਹਾ ਜਾਂਦਾ ਹੈ, ਪਹੁੰਚੇ। ਇਹ ਕਾਂਸ਼ੀ ਦੇ ਨਾਂ ਨਾਲ ਵੀ ਪ੍ਰਚਲਿਤ ਰਿਹਾ ਹੈ। ਬਨਾਸਰ ‘ਚ ਸ਼ਿਵਰਾਤਰੀ ਬੜੀ...

ਪਰਮਾਤਮਾ ਦਾ ਸਿਮਰਨ ਹੀ ਸਭ ਤੋਂ ਉੱਤਮ ਤੀਰਥ ਇਸ਼ਨਾਨ

ਅਯੁੱਧਿਆ ਤੋਂ ਚੱਲ ਕੇ ਗੁਰੂ ਨਾਨਕ ਦੇਵ ਜੀ ਪ੍ਰਯਾਗ ਪਹੁੰਚੇ। ਇਹ ਸ਼ਹਿਰ ਅੱਜ-ਕੱਲ੍ਹ ਇਲਾਹਾਬਾਦ ਜਾਂ ਪ੍ਰਯਾਗਰਾਜ ਦੇ ਨਾਂ ਨਾਲ ਵੀ ਪ੍ਰਚਲਿਤ...

ਸਰਬੰਸਦਾਨੀ ਗੁਰੂ ਅਰਜਨ ਦੇਵ ਜੀ ਦੀ ਪਹਾੜੀ ਰਾਜਿਆਂ ਨਾਲ ਮੁਲਾਕਾਤ ਤੇ ਉਨ੍ਹਾਂ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਦਾ ਗਿਆਨ ਦੇਣਾ

ਖਾਲਸਾ ਪੰਥ ਸਾਜਣ ਤੋਂ ਅਗਲੇ ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਿਆਸਤ ਮੰਡੀ ਦੇ ਪ੍ਰਸਿੱਧ ਤੀਰਥ ਰਵਾਲਸਰ ਗਏ। ਉਥੇ ਪਹਾੜੀ ਰਾਜੇ ਵੀ ਆਏ ਹੋਏ...

ਜਦੋਂ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਲੋਕਾਂ ਨੂੰ ਮਿਲਿਆ ਮਿੱਠਾ ਜਲ

ਉਂਝ ਤਾਂ ਹਰ ਗੁਰਦੁਆਰਾ ਆਪਣੇ ਆਪ ਵਿਚ ਵਿਸ਼ੇਸ਼ ਹੁੰਦਾ ਹੈ, ਪਰ ਨਾਨਕ ਪਿਆਉ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖ਼ੁਦ ਸਥਾਪਿਤ ਕੀਤਾ...

‘ਕੋਈ ਸਬੰਧੀ ਪ੍ਰਲੋਕ ‘ਚ ਸਹਾਈ ਨਹੀਂ ਹੁੰਦਾ, ਆਪਣੇ ਕਰਮਾਂ ਦਾ ਫਲ ਖੁਦ ਹੀ ਭੁਗਤਣਾ ਪਵੇਗਾ’, ਗੁਰੂ ਅਰਜਨ ਦੇਵ ਜੀ ਦੀ ਸੇਵਕ ਬਹੋੜੁ ਨੂੰ ਸੀਖ

ਸ੍ਰੀ ਗੁਰੂ ਅਰਜਨ ਦੇਵ ਜੀ ਸਮੇਂ ਇੱਕ ਬਹੋੜੁ ਨਾਂ ਦਾ ਜ਼ਿਮੀਂਦਾਰ ਗੁਰੂ ਘਰ ਦਾ ਪੱਕਾ ਸੇਵਕ ਸੀ। ਇਹ ਦਿਨੇਂ ਖੇਤਾਂ ਵਿੱਚ ਕੰਮ ਕਰਦਾ ਤੇ ਰਾਤ...

‘ਅਸਲ ਵੈਦ ਤਾਂ ਉਹ ਹੈ ਜਿਹੜਾ ਸਰੀਰ ਤੇ ਮਨ ਦੋਵਾਂ ਦਾ ਰੋਗ ਜਾਣ ਕੇ ਇਲਾਜ ਕਰੇ’, ਬਾਬੇ ਨਾਨਕ ਦਾ ਹਰੀਦਾਸ ਨੂੰ ਉਪਦੇਸ਼

ਸ੍ਰੀ ਗੁਰੂ ਨਾਨਕ ਦੇਵ ਜੀ ਮੌਲਵੀ ਕੁਤਬਦੀਨ ਕੋਲੋਂ ਵਿੱਦਿਆ ਸੰਪੂਰਨ ਕਰਨ ਉਪਰੰਤ ਮਨੁੱਖੀ ਜੀਵਨ ਦੀ ਹੋਂਦ ਤੇ ਸੱਚਾਈ ਵਰਗੇ ਗੰਭੀਰ ਵਿਸ਼ਿਆਂ...

‘ਰਹਿਣੀ ਰਹੈ ਸੋਈ ਸਿਖ ਮੇਰਾ, ਓਹੁ ਸਾਹਿਬ ਮੈ ਉਸ ਕਾ ਚੇਰਾ’।

ਗੁਰੂ ਨਾਲ ਸਿੱਖ ਦੇ ਸੰਬੰਧ ਦਾ ਆਧਾਰ ਸਤਿਗੁਰੂ ਜੀ ਦੀ ਦਰਸਾਈ ਜੀਵਨ – ਜੁਗਤੀ ਨੂੰ ਅਪਣਾਉਣ `ਚ ਹੈ। ਸਤਿਗੁਰੂ ਜੀ ਨੇ ਸਪੱਸ਼ਟ ਕਿਹਾ ਹੋਇਆ ਹੈ:...

ਗੁਰੂ ਸਾਹਿਬ ਵੱਲੋਂ ‘ਪੰਜ ਕਕਾਰ’ ਧਾਰਨ ਕਰਨ ‘ਚ ਕੋਈ ਛੋਟ ਨਹੀਂ

ਮਨ ਦੀ ਸਿੱਖੀ ਵਿਚ ਗੁਰਬਾਣੀ ਪੜ੍ਹਨੀ, ਗੁਰਦੁਆਰੇ ਜਾ ਕੇ ਕਥਾ-ਕੀਰਤਨ ਸੁਣਨਾ, ਸੇਵਾ ਕਰਨੀ, ਗਿਆਨ ਹਾਸਲ ਕਰਨਾ, ਗੁਰਬਾਣੀ ਦੀ ਵੀਚਾਰ ਕਰਕੇ...

ਕਲਗੀਧਰ ਦਸਮੇਸ਼ ਪਿਤਾ ਦੀ ਮਹਾਨ ਦੇਣ- ਪੰਜ ਕਕਾਰ, ਜਾਣੋ ਵਿਸਥਾਰ ਨਾਲ

ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜ ਕਕਾਰ ਸਿੱਖ ਪੰਥ ਨੂੰ ਇੱਕ ਮਹਾਨ ਦੇਣ ਹੈ। ਗੁਰਸਿੱਖ ਲਈ ਜਿੱਥੇ ਮਨ ਦੀ ਰਹਿਤ ਜ਼ਰੂਰੀ ਹੈ, ਉੱਥੇ ਤਨ ਦੀ...

ਸੇਵਾ, ਸਿਮਰਨ ਤੇ ਸਾਧ-ਸੰਗਤ ‘ਚ ਬੀਤਿਆ ਸਮਾਂ ਹੀ ਮਨੁੱਖ ਦੀ ਅਸਲੀ ਉਮਰ

ਇੱਕ ਵਾਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਇੱਕ ਗੁਰਸਿੱਖ ਪਹੁੰਚਿਆ। ਗੁਰੂ ਜੀ ਨੇ ਉਸ ਤੋਂ ਪੁੱਛਿਆ, “ਤੁਹਾਡੇ ਕੋਲ ਕਿੰਨੇ ਪੈਸੇ ਹਨ?”...

ਭਾਈ ਜੋਧ ਦੀ ਸ਼ਰਧਾ ਦੇਖ ਗੁਰੂ ਅੰਗਦ ਦੇਵ ਜੀ ਦਾ ਬਾਬੇ ਨਾਨਕ ਦੇ ਦਰਸ਼ਨਾਂ ਦੀ ਤਾਂਘ ਉਠਣੀ

ਗੁਰੂ ਨਾਨਕ ਦੇਵ ਜੀ ਦਾ ਇੱਕ ਸਿੱਖ ਭਾਈ ਜੋਧ ਖਡੂਰ ਦਾ ਵਸਨੀਕ ਸੀ। ਉਹ ਹਰ ਰੋਜ਼ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਕੇ, ਜਪੁਜੀ ਸਾਹਿਬ ਅਤੇ ਆਸਾ...

ਸੱਚੇ ਦਿਲ ਨਾਲ ਕੀਤੀ ਅਰਦਾਸ ਦੀ ਤਾਕਤ, ਪੜ੍ਹੋ ਭਾਈ ਤਲੋਕਾ ਦੀ ਇਹ ਸਾਖੀ

ਭਾਈ ਤਲੋਕਾ ਜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਿੱਖ ਸਨ।। ਉਹ ਨਵਾਬ ਗਜ਼ਨੀ ਦੀ ਫੌਜ ਵਿੱਚ ਇੱਕ ਜਨਰਲ ਵੀ ਸੀ। ਇਕ ਵਾਰ ਨਵਾਬ ਨੇ ਭਾਈ...

ਬਾਬੇ ਨਾਨਕ ਦੀ ਭਾਈ ਲਹਿਣਾ ਜੀ ਕੋਲੋਂ ਘਾਹ ਦੀ ਪੰਡ ਚੁਕਾਉਣੀ ਅਤੇ ਉਨ੍ਹਾਂ ਦੇ ਕੱਪੜੇ ਚਿੱਕੜ ਨਾਲ ਭਰ ਜਾਣੇ

ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਨੂੰ ਆਪਣਾ ਪਰਿਵਾਰ ਆਪਣਾ ਕੰਮ ਕਾਜ ਦੇਖਣ ਨੂੰ ਖਡੂਰ ਸਾਹਿਬ ਭੇਜ ਦਿਤਾ ਪਰ ਉਥੇ ਉਨ੍ਹਾਂ ਦਾ ਮਨ ਨਹੀਂ...

ਸੱਯਦ ਜਾਨੀ ਸ਼ਾਹ ਦਾ ਆਪਣੇ ਜਾਨੀ ਗੁਰੂ ਹਰਗੋਬਿੰਦ ਜੀ ਨਾਲ ਮਿਲਾਪ

ਇੱਕ ਮੁਸਲਮਾਨ ਸ਼ਰਧਾਲੂ ਸੱਯਦ ਜਾਨੀ ਸ਼ਾਹ ਨੇ ਰੱਬ ਨੂੰ ਲੱਭਣ ਲਈ ਆਪਣੇ ਪਰਿਵਾਰ ਨੂੰ ਛੱਡ ਦਿੱਤਾ ਅਤੇ ਇੱਕ ਫਕੀਰ ਦਾ ਭੇਸ ਧਾਰਨ ਕਰ ਲਿਆ।...

ਭਾਈ ਕਮਲੀਏ ਦੇ ਪਾਟੇ ਹੋਏ ਕੱਪੜੇ ਦੇਖ ਬੁੱਧੂ ਸ਼ਾਹ ਦੇ ਸੇਵਾਦਾਰਾਂ ਵੱਲੋਂ ਭੋਜਨ ਦੇਣ ਤੋਂ ਇਨਕਾਰ ਕਰਨਾ ਤੇ ਪੰਜਵੇਂ ਪਾਤਸ਼ਾਹ ਦੀ ਨਸੀਹਤ

ਭਾਈ ਬੁੱਧੂ ਸ਼ਾਹ ਨੇ ਗੁਰੂ ਅਰਜਨ ਦੇਵ ਜੀ ਅਤੇ ਸਿੱਖ ਸੰਗਤ ਨੂੰ ਇਕ ਵਾਰੀ ਆਪਣੇ ਘਰ ਭੋਜਨ ਉੱਪਰ ਇਸ ਸ਼ਰਧਾ ਨਾਲ ਬੁਲਾਇਆ ਕਿ ਉਸਦੇ ਨਵੇਂ ਪਾਏ...

ਬਾਬਾ ਨਾਨਕ ਦੀ ਸੈਦਪੁਰ ਯਾਤਰਾ- ਤਬਾਹੀ ਦਾ ਮੰਜ਼ਰ ਦੇਖ ਭਾਈ ਮਰਦਾਨਾ ਜੀ ਦੇ ਮਨ ‘ਚ ਉੱਠੇ ਸਵਾਲ

ਗੁਰੂ ਨਾਨਕ ਦੇਵ ਜੀ ਜਦੋਂ ਸੈਦਪੁਰ ਪਹੁੰਚੇ ਤਾਂ ਹਿੰਦੂ ਅਤੇ ਮੁਸਲਮਾਨ ਲਾਸ਼ਾਂ ਦਫਨਾਉਣ ਤੇ ਸਾੜਨ ਵਿੱਚ ਲੱਗੇ ਹੋਏ ਸਨ। ਦਿੱਲੀ ਦੇ ਸੁਲਤਾਨ...

ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਉਸਾਰਿਆ ਸੀ ਸਿੱਖ ਪੰਥ ਦਾ ਸਿਰਮੌਰ ਤਖਤ ‘ਸ੍ਰੀ ਅਕਾਲ ਤਖਤ ਸਾਹਿਬ’

ਸ੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਪੁਰਾਤਨ ਤਖ਼ਤ ਸਾਹਿਬ ਹਨ। ਇਸ ਤਖ਼ਤ ਸਾਹਿਬ ਦੀ ਸਥਾਪਨਾ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ...

ਮਨੁੱਖ ਦੀ ਸ਼ਖਸੀਅਤ ਦਾ ਮਹੱਤਵਪੂਰਨ ਅੰਗ ‘ਕੇਸ’ ਤੇ ਸਿੱਖੀ ‘ਚ ਇਸ ਦੀ ਮਹੱਤਤਾ

ਕੇਸ ਅਕਾਲ ਪੁਰਖ ਦੀ ਮੋਹਰ ਹਨ। ਸਿੱਖ ਗੁਰੂ ਦਾ ਹੁਕਮ ਮੰਨ ਕੇ ਕੇਸਾਂ ਦੀ ਸੰਭਾਲ ਲਈ ਦਸਤਾਰ ਅਤੇ ਕੇਸਕੀ ਸਜਾਉਂਦੇ ਹਨ ਤੇ ਇਨ੍ਹਾਂ ਨੂੰ ਸਦਾ ਲਈ...

ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥

ਗੁਰੂ ਸਾਹਿਬਾਨਾਂ ਦੀ ਬਾਣੀ ਮੁਤਾਬਕ ਇੱਕ ਸੱਚਾ ਯੋਗੀ ਉਹ ਹੈ ਜੋ ਆਪਣੀ ਰੋਜ਼ਾਨਾ ਦੀ ਜ਼ਿੰਦਗੀ ‘ਹਰਿ ਗੁਣ’ ਗਾਉਂਦੇ ਹੋਏ ਸੱਚ,...

ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਗਧੇ ਨੂੰ ਪੁਆਈ ਸੀ ਸ਼ੇਰ ਦੀ ਨਕਲੀ ਖਲ ਤੇ ਦਿੱਤੀ ਸੀ ਸਿੱਖਾਂ ਨੂੰ ਨਵੀਂ ਸੀਖ

ਗੁਰੂ ਗੋਬਿੰਦ ਸਿੰਘ ਹਰ ਰੋਜ਼ ਸ਼ਾਮ ਨੂੰ ਸਿੰਘਾਂ ਨੂੰ ਨਾ ਲੈ ਕੇ ਸ਼ਿਕਾਰ ਖੇਡਣ ਜਾਂਦੇ ਅਤੇ ਸ਼ੇਰਾਂ ਤੇ ਚੀਤਿਆਂ ਦਾ ਸ਼ਿਕਾਰ ਕਰਦੇ। ਸ਼ਿਕਾਰ ‘ਤੇ...

ਗੁਰਸਿੱਖ ਲਈ ਕੀ ਹੈ ‘ਯੋਗ’ ਤੇ ‘ਯੋਗੀ’ ਜੀਵਨ- ਆਓ ਜਾਣਦੇ ਹਾਂ ਕੀ ਕਹਿੰਦੀ ਹੈ ਗੁਰਬਾਣੀ

‘ਯੋਗ’ ਜਾਂ ‘ਯੋਗਾ’ ਸ਼ਬਦ ‘ਯੋਗਾ’ (ਜਾਂ ‘ਯੋਗ’) ਸੰਸਕ੍ਰਿਤ ਦੇ ਮੂਲ ‘ਯੁਜ’ ਤੋਂ ਆਇਆ ਹੈ, ਜਿਸਦਾ ਅਰਥ ਹੈ ‘ਸ਼ਾਮਲ ਹੋਣਾ’ ਜਾਂ...

ਬਾਬੇ ਨਾਨਕ ਦੀ ਸਿੱਧ ਸਾਧੂਆਂ ਨਾਲ ਮੁਲਾਕਾਤ ਤੇ ਉਨ੍ਹਾਂ ਨੂੰ ਜ਼ਿੰਦਗੀ ਦੇ ਫਲਸਫੇ ਨਾਲ ਰੂ-ਬ-ਰੂ ਕਰਾਉਣਾ

ਬਾਬੇ ਨਾਨਕ ਨੇ ਆਪਣੇ ਜੀਵਨ ਵਿਚ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ। ਇਸੇ ਦੌਰਾਨ ਉਨ੍ਹਾਂ ਦਾ ਮਿਲਾਪ ਕਈ ਸਿੱਧ ਸਾਧੂਆਂ ਨਾਲ ਵੀ ਹੋਇਆ।...

ਭਗਤਾ ਕਾ ਬੋਲਿਆ ਪਰਵਾਣੁ ਹੈ ਦਰਗਹ ਪਵੈ ਥਾਇ ॥

ਇਕ ਕਹਾਣੀ ਇੱਕ ਸੰਤ ਬਾਰੇ ਹੈ ਜੋ ਬਹੁਤ ਮਜ਼ੇ ਵਿਚ ਰਹਿੰਦਾ ਸੀ। ਉਸ ਨੂੰ ਸਭ ਦੀ ਪਰਵਾਹ ਸੀ ਅਤੇ ਹਰ ਕੋਈ ਉਸ ਨਾਲ ਪਿਆਰ ਕਰਦਾ ਸੀ। ਇਕ ਹੋਰ...

ਬੀਬੀ ਬਸੰਤ ਲਤਾ ਦਾ ਬੁਲੰਦ ਹੌਸਲਾ ਦੇਖ ਕੇ ਮੁਗਲ ਸਿਪਾਹੀ ਸਮੁੰਦ ਖਾਨ ਦਾ ਡੋਲ੍ਹ ਜਾਣਾ

ਜਦੋਂ ਮੁਗਲ ਫ਼ੌਜਾਂ ਨੇ ਆਨੰਦਪੁਰ ਸਾਹਿਬ ਦੇ ਦੁਆਲੇ ਘੇਰਾਬੰਦੀ ਕੀਤੀ ਤਾਂ ਬਹੁਤ ਸਾਰੇ ਸਿੰਘਾਂ ਨੇ ਗੁਰੂ ਜੀ ਨੂੰ ਉਜਾੜ ਦਿੱਤਾ, 40 ਸਿੰਘ ਵੀ...

ਜਦੋਂ ਰਾਜਾ ਹਰੀ ਸੇਨ ਨੇ ਭਾਈ ਕਲਿਆਣਾ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਹੋਰ ਜ਼ਿਆਦਾ ਜਾਨਣ ਦੀ ਇੱਛਾ ਕੀਤੀ ਜ਼ਾਹਿਰ

ਭਾਈ ਕਲਿਆਣਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਇੱਕ ਪ੍ਰਸਿੱਧ ਅਤੇ ਵਿਦਵਾਨ ਸਿੱਖ ਸਨ। ਜਦੋਂ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੀ...

ਅਸੂਲਵਾਨ ਸਿੱਖ ਹਰੀ ਸਿੰਘ ਨਲੂਆ- ਇਸ ਤਰ੍ਹਾਂ ਪੂਰੀ ਕੀਤੀ ਬੇਗਮ ਬਾਨੋ ਦੀ ਅਨੋਖੀ ਮੰਗ

ਜਰਨੈਲ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸ਼ਾਮਲ ਸਨ, ਜੋਕਿ ਇੱਕ ਅਸੂਲਾਂ ਵਾਲੇ ਤੇ ਉੱਚੇ ਚਰਿੱਤਰ ਵਾਲੀ ਸ਼ਖਸੀਅਤ ਸਨ।...

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਸਲ ਹੁਕਮ ਮੰਨਣ ਵਾਲਾ ਅਨਿੰਨ ਸਿੱਖ ‘ਪਰੇ ਹੱਟ’

ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ, ਇਕ ਦੂਰ-ਦੁਰਾਡੇ ਪਿੰਡ ਵਿਚ ਇਕ ਸਿੱਖ ਸੀ ਜਿਸਦਾ ਨਾਂ ‘ਪਰੇ-ਹੱਟ’ ਸੀ। ਇਕ ਵਾਰ ਉਹ ਆਨੰਦਪੁਰ ਵਿਚ ਗੁਰੂ...

ਗੁਰਬਾਣੀ ਦੇ ਅਰਥ ਗਲਤ ਕਰਨ ਦੇ ਦੋਸ਼ ਵਿੱਚ ਰਾਮ ਰਾਇ ਨੂੰ ਗੁਰੂ ਹਰਿ ਰਾਏ ਵੱਲੋਂ ਛੇਕਣਾ

ਗੁਰੂ ਹਰਿ ਰਾਇ ਸਾਹਿਬ ਨੂੰ ਆਪਣੇ ਗੁਰਗੱਦੀ ਕਾਲ ਦੌਰਾਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਿੱਥੇ ਭ੍ਰਿਸ਼ਟ ਮਸੰਦ ਧੀਰ ਮੱਲ ਅਤੇ...

ਬਾਲ ਗੋਬਿੰਦ ਰਾਏ ਜੀ ਤੇ ਪੀਰ ਭੀਖਣ ਸ਼ਾਹ ਦੇ ਦੋ ਕੁੱਜਿਆਂ ਦਾ ਰਹੱਸ

ਪੀਰ ਭੀਖਣ ਸ਼ਾਹ ਨੇ ਜਦੋਂ ਚੜਦੇ ਵੱਲ ਸਿਜਦਾ ਕੀਤਾ ਤਾਂ ਉਹਦੇ ਸ਼ਗਿਰਦ ਬਹੁਤ ਹੈਰਾਨ ਹੋਏ ਤੇ ਇਸ ਦਾ ਕਾਰਨ ਪੁੱਛਦਿਆਂ ਕਿਹਾ ਕਿ ਸਾਡਾ ਮੱਕਾ...

ਭਾਈ ਗੋਰਾ ਵੱਲੋਂ ਗੁਰੂ ਸਾਹਿਬ ਦੀ ਫੌਜ ਨੂੰ ਤੁਰਕਾਂ ਦੇ ਹਮਲੇ ਤੋਂ ਬਚਾਉਣਾ ਤੇ ਗੁਰੂ ਹਰਿਰਾਏ ਵੱਲੋਂ ਖੁਸ਼ ਹੋ ਕੇ ਸਭ ਗੁਨਾਹ ਬਖਸ਼ਣੇ

ਗੁਰੂ ਜੀ ਦੇ ਨਾਲ ਉੱਚ-ਕੋਟੀ ਦੇ 2200 ਸਿੰਘ ਸੂਰਮੇ ਜਵਾਨਾਂ ਦੀ ਇਕ ਫੌਜੀ ਟੁਕੜੀ ਨਾਲ ਰਹਿੰਦੀ ਸੀ ਜੋ ਖਾਲਸਾ ਪੰਥ ਦਾ ਜੁਝਾਰੂ ਰੂਪ ਉਜਾਗਰ ਕਰਦੀ...

ਧੀਰ ਮੱਲ ਵੱਲੋਂ ਗੁਰਗੱਦੀ ਦੇ ਲਾਲਚ ‘ਚ ਆ ਕੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ‘ਤੇ ਹਮਲਾ ਕਰਨਾ

ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਧੀਰ ਮੱਲ, ਗੁਰੂ ਬਣਨ ਦੀ ਆਸ਼ਾ ਵਿੱਚ ਡੇਰਾ ਲਗਾਈ ਬੈਠਾ ਸੀ। ਗੁਰੂ...

ਗੁਰੂ ਨਾਨਕ ਦੇਵ ਜੀ ਦੀ ਸੰਗਲਾਦੀਪ ਯਾਤਰਾ- ਰਾਜੇ ਸ਼ਿਵਨਾਭ ਦੇ ਦਿਲ ‘ਚ ਗੁਰੂ ਦਰਸ਼ਨਾਂ ਦੀ ਤਾਂਘ

ਦੱਖਣ ਦੀ ਯਾਤਰਾ ’ਤੇ ਗੁਰੂ ਨਾਨਕ ਦੇਵ ਜੀ ਧਰਮ ਪ੍ਰਚਾਰ ਲਈ ਗੋਲਕੰਡਾ, ਮਦਰਾਸ, ਤੰਜੋਰ, ਮਦੁਰਾ ਆਦਿ ਥਾਂਵਾਂ ’ਤੇ ਗਏ। ਉਥੇ ਕਈ ਬੇੜੇ ਲੰਕਾ...

ਮੁਗਲ ਫੌਜਾਂ ਦਾ ਗਰੂਰ ਤੋੜ ਵੱਡੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਨ ਵਾਲੀ ਮਹਾਨ ਬੀਬੀ ਹਰਸ਼ਰਨ ਕੌਰ ਜੀ

ਬੀਬੀ ਹਰਸ਼ਰਨ ਕੌਰ ਜੀ ਦਾ ਨਾਂ ਸਿੱਖ ਇਤਿਹਾਸ ਵਿਚ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਉਨ੍ਹਾਂ ਨੇ ਚਮਕੌਰ ਦੀ ਜੰਗ ਤੋਂ ਬਾਅਦ...

ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਗਧੇ ਨਾਲ ਲੋਕਾਂ ਨੂੰ ਦਿੱਤੀ ਸਿੱਖਿਆ

ਇਕ ਦਿਨ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸ਼ਹਿਰ ਵਿਚੋਂ ਗੁ਼ਜ਼ਰ ਰਹੇ ਸਨ। ਅਚਾਨਕ ਹਵਾ ਨੂੰ ਇੱਕ ਥੱਕੇ ਹੋਏ ਗਧੇ ਦੀ ਜ਼ੋਰਦਾਰ ਆਵਾਜ਼ ਨੇ...

‘ਬਾਣੀ ਦੇ ਬੋਹਿਥ’ ਸ੍ਰੀ ਅਰਜਨ ਦੇਵ ਜੀ ਵੱਲੋਂ ਗੁਰੂ ਅਮਰਦਾਸ ਜੀ ਦੇ ਵਚਨਾਂ ਨੂੰ ਸਾਰਥਕ ਕਰਨਾ

ਇਕ ਵਾਰ ਬਾਲ ਗੁਰੂ ਸ੍ਰੀ ਅਰਜਨ ਦੇਵ ਜੀ ਵਿਹੜੇ ‘ਚ ਗੇਂਦ ਨਾਲ ਖੇਡ ਰਹੇ ਸਨ। ਖੇਡਦੇ ਸਮੇਂ ਉਨ੍ਹਾਂ ਦੀ ਗੇਂਦ ਰੁੜ੍ਹਦੀ-ਰੁੜ੍ਹਦੀ ਗੁਰੂ...

ਸਭ ਸੰਗਤ ਜਿਸ ਦਰਸ਼ਨ ਕੋ ਆਵੈ। ਸੱਚੇ ਪਾਤਸਾਹ ਕਹਿ ਕੈ ਬੁਲਾਵੈ।

ਇੱਕ ਵਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਜਹਾਂਗੀਰ ਬਾਦਸ਼ਾਹ ਸੈਰ ਕਰਨ ਗਏ ਤਾਂ ਜਿਥੇ ਟਿਕਾਣਾ ਕੀਤਾ, ਗੁਰੂ ਜੀ ਤੇ ਬਾਦਸ਼ਾਹ ਦਾ ਡੇਰਾ...

ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਸ਼ੀਹਾ ਉੱਪਲ ਨੂੰ ਬੱਕਰੀ ਦੀ ਬਲੀ ਦੇਣ ਤੋਂ ਹਟਾਉਣਾ ਤੇ ਤਿੰਨ ਉਪਦੇਸ਼ ਦੇਣੇ

ਇਕ ਦਿਨ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਤੋਂ ਗੋਇੰਦਵਾਲ ਨੂੰ ਜਾ ਰਹੇ ਸਨ ਰਸਤੇ ਵਿਚ ਗੁਰੂ ਜੀ ਨੂੰ ਸ਼ੀਹਾ ਉਪਲ ਨਾਮ ਦਾ ਸਿੱਖ ਮਿਲਿਆ,...

ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵੱਲੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਤੋਰਨਾ ਤੇ 5 ਤੀਰ ਦੇਣੇ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਭਾਵਿਤ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਉਨ੍ਹਾਂ ਦਾ ਸਿੱਖ ਬਣ ਗਿਆ। ਅਮ੍ਰਿਤ ਛਕਣ ਤੋਂ ਬਾਅਦ ਬੰਦਾ...

ਗੁਰੂ ਪ੍ਰਥਾ ਬੰਦ ਕਰਕੇ ਸਿੱਖਾਂ ਨੂੰ ‘ਗੁਰੂ ਮਾਨਿਓ ਗ੍ਰੰਥ’ ਦਾ ਉਪਦੇਸ਼ ਦੇਣ ਵਾਲੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਯੋਧਾ ਦੇ ਨਾਲ-ਨਾਲ ਇਕ ਚੰਗੇ ਕਵੀ ਵੀ ਸਨ। ਉਨ੍ਹਾਂ ਦੇ ਦਰਬਾਰ ਵਿੱਚ 52 ਕਵੀ ਰਹਿੰਦੇ ਸਨ। ਉਨ੍ਹਾਂ ਨੇ...

ਧੰਨ-ਧੰਨ ਬਾਬਾ ਨਾਨਕ- ਪੀਰ ਹਮਜ਼ਾ ਗੌਂਸ ਦਾ ਹੰਕਾਰ ਤੋੜਨਾ

ਸਿਆਲਕੋਟ ਸ਼ਹਿਰ ਵਿਚ ਇੱਕ ਬਹੁਤ ਵੱਡਾ ਧਨਾਢ ਖੱਤਰੀ ਰਹਿੰਦਾ ਸੀ। ਕੋਈ ਔਲਾਦ ਨਾ ਹੋਣ ਕਰਕੇ ਉਹ ਬੜਾ ਫਿਕਰਮੰਦ ਸੀ। ਲੋਕਾਂ ਦੇ ਕਹਿਣ ‘ਤੇ ਉਹ...

ਫਕੀਰ ਸ਼ਾਹ ਦੌਲਾ ਦਾ ਮੀਰੀ-ਪੀਰੀ ਦੇ ਮਾਲਕ ਨੂੰ ਚਾਰ ਸਵਾਲ ਕਰਨਾ ਤੇ ਇਸ ‘ਤੇ ਉਨ੍ਹਾਂ ਦਾ ਜਵਾਬ

ਕੁਝ ਸਮਾਂ ਕਸ਼ਮੀਰ ’ਚ ਰਹਿਣ ਉਪਰੰਤ ਗੁਰੂ ਜੀ ਵਾਪਸ ਬਾਰਾਮੂਲਾ ਹੁੰਦੇ ਹੋਏ ਪੰਜਾਬ ’ਚ ਆ ਗਏ। ਇੱਥੋਂ ਗੁਜਰਾਤ ਪਹੁੰਚ ਕੇ ਆਪ ਜੀ ਨੇ ਉੱਥੇ...

ਬਾਬਾ ਦੀਪ ਸਿੰਘ ਨੇ ਜਦੋਂ ਸਿੱਖ ਅਣਖ ਤੇ ਸਿੱਖੀ ਦੀ ਸ਼ਾਨ ਲਈ ਖਿੱਚੀ ਸੀ ਲਕੀਰ ਤੇ ਲਲਕਾਰਿਆ ਸੀ ਦੁਸ਼ਮਣ ਫੌਜ ਨੂੰ

ਅਹਿਮਦ ਸ਼ਾਹ ਦੁਰਾਨੀ ਜੋ ਸਿੱਖਾਂ ਦੇ ਸਖ਼ਤ ਵਿਰੁੱਧ ਸੀ ਅਤੇ ਸਿੱਖਾਂ ਨੂੰ ਖ਼ਤਮ ਕਰਨ ‘ਤੇ ਤੁਲਿਆ ਹੋਇਆ ਸੀ। ਆਪਣੇ 1757 ਈ: ਦੇ ਹਿੰਦੁਸਤਾਨ ਦੇ...

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਨੂੰ ਸਮਰਪਿਤ ਲਾਹੌਰ ਗੁਰਦੁਆਰਾ ਡੇਰਾ ਸਾਹਿਬ

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਡੇਰਾ ਸਾਹਿਬ ਬਣਿਆ ਹੋਇਆ ਹੈ। ਇਹ ਗੁਰਦੁਆਰਾ ਲਾਹੌਰ ਦੇ ਕਿਲ੍ਹੇ ਦੇ...

Carousel Posts