Tag: india china standoff ladakh lac, indian army, LAC, PLA
ਸੈਨਿਕਾਂ ਦੀ ਵਾਪਸੀ ‘ਤੇ ਕੱਲ ਦਸਵੇਂ ਦੌਰ ਦੀ ਗੱਲ-ਬਾਤ ਕਰਨਗੇ ਭਾਰਤ ਤੇ ਚੀਨ
Feb 19, 2021 4:07 pm
India China table talk : ਭਾਰਤ ‘ਤੇ ਚੀਨ ਵਿਚਕਾਰ ਗੱਲਬਾਤ ਦਾ ਦੌਰ ਜਾਰੀ ਹੈ। ਅਸਲ ਕੰਟਰੋਲ ਰੇਖਾ ਦੇ ਵਿਵਾਦਿਤ ਸਥਾਨਾਂ ਤੋਂ ਤੈਨਾਤੀ ਹਟਾਉਣ ਲਈ ਭਾਰਤ...
ਰੱਖਿਆ ਮਾਮਲਿਆਂ ਦੀ ਸੰਸਦੀ ਕਮੇਟੀ ਦਾ ਫੈਸਲਾ, ਪੈਨਗੋਂਗ ਝੀਲ-ਗਲਵਾਨ ਘਾਟੀ ਦਾ ਕਰਨਗੇ ਦੌਰਾ
Feb 13, 2021 9:55 am
Parliamentary panel on defence decides: ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਪੂਰਬੀ ਲੱਦਾਖ ਨਾਲ...
ਭਾਰਤ ਨੇ ਲੱਦਾਖ ‘ਚ ਤੈਨਾਤ ਕੀਤੇ T-90 ਤੇ T-72 ਟੈਂਕ, -40 ਡਿਗਰੀ ‘ਤੇ ਦੁਸ਼ਮਣਾਂ ਨੂੰ ਸਿਖਾਉਣਗੇ ਸਬਕ
Sep 27, 2020 3:23 pm
India deploys T-72 T-90 tanks: ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਪੂਰਬੀ ਲੱਦਾਖ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਚੱਲ ਰਿਹਾ ਹੈ। ਦੋਵਾਂ ਦੇਸ਼ਾਂ...
ਭਾਰਤ-ਚੀਨ ਵਿਚਾਲੇ ਮੋਲਡੋ ‘ਚ 13 ਘੰਟਿਆਂ ਤੱਕ ਚੱਲੀ ਕੋਰ ਕਮਾਂਡਰ ਪੱਧਰ ਦੀ ਬੈਠਕ, ਲੌਂਗ ਹਾਲ ਦੇ ਮਿਲੇ ਸੰਕੇਤ
Sep 22, 2020 10:31 am
India China Corps Commander talks: ਲੱਦਾਖ ਸਰਹੱਦ ‘ਤੇ ਬੀਤੇ ਕਈ ਮਹੀਨਿਆਂ ਤੋਂ ਤਣਾਅ ਵਾਲੀ ਸਥਿਤੀ ਬਰਕਰਾਰ ਹੈ । ਭਾਰਤ ਅਤੇ ਚੀਨ ਵਿਚਾਲੇ ਲੰਬੇ ਸਮੇਂ ਬਾਅਦ...
ਚੀਨ ਦੀ ਨਵੀਂ ਚਾਲ, ਸਰਹੱਦ ‘ਤੇ ਲਾਊਡ ਸਪੀਕਰ ਲਗਾ ਕੇ ਭਾਰਤੀ ਫੌਜ ਲਈ ਵਜਾ ਰਿਹੈ ਪੰਜਾਬੀ ਗਾਣੇ !
Sep 17, 2020 12:13 pm
China puts up loudspeakers: ਭਾਰਤ ਅਤੇ ਚੀਨ ਵਿਚਾਲੇ ਲੰਬੇ ਸਮੇਂ ਤੋਂ ਤਣਾਅ ਬਣਿਆ ਹੋਇਆ ਹੈ। ਸਰਹੱਦ ‘ਤੇ ਤਣਾਅ ਦੇ ਵਿਚਕਾਰ ਚੀਨ ਨੇ ਹੁਣ ਇੱਕ ਨਵੀਂ ਚਾਲ...
ਸੰਸਦ ਤੋਂ ਚੀਨ ਨੂੰ ਮਿਲਿਆ ਸਖ਼ਤ ਸੰਦੇਸ਼, ਸਰਹੱਦ ‘ਤੇ ਲੌਂਗ ਹਾਲ ਦੀ ਤਿਆਰੀ ‘ਚ ਜੁਟੀ ਫੌਜ
Sep 16, 2020 10:52 am
Army prepares for long winter: ਭਾਰਤ ਅਤੇ ਚੀਨ ਦੀ ਸਰਹੱਦ ‘ਤੇ ਤਣਾਅ ਬਣਿਆ ਹੋਇਆ ਹੈ । ਮੰਗਲਵਾਰ ਨੂੰ ਸੰਸਦ ਵਿੱਚ ਸਰਕਾਰ ਵੱਲੋਂ ਇੱਕ ਅਧਿਕਾਰਤ ਬਿਆਨ...
ਚੁਸ਼ੁਲ ‘ਚ ਚਾਰ ਘੰਟੇ ਚੱਲੀ ਬ੍ਰਿਗੇਡ-ਕਮਾਂਡਰ ਪੱਧਰ ਦੀ ਗੱਲਬਾਤ, ਚੀਨ ਨਾਲ 5ਵੀਂ ਵਾਰ ਦੀ ਬੈਠਕ ਵੀ ਬੇਨਤੀਜਾ
Sep 13, 2020 9:35 am
Ladakh border crisis: ਲੱਦਾਖ ਵਿੱਚ LAC ‘ਤੇ ਭਾਰਤ-ਚੀਨ ਵਿਚਾਲੇ ਤਣਾਅ ਬਣਿਆ ਹੋਇਆ ਹੈ। ਲੰਬੇ ਸਮੇਂ ਤੋਂ ਸਰਹੱਦ ‘ਤੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ...
ਪੈਨਗੋਂਗ ਝੀਲ ਦੇ ਉੱਤਰ ‘ਚ ਚੀਨ ਨੇ ਸ਼ੁਰੂ ਕੀਤਾ ਨਿਰਮਾਣ ਕਾਰਜ, ਭਾਰਤੀ ਫੌਜ ਵੀ ਜਵਾਬ ਦੇਣ ਲਈ ਤਿਆਰ
Sep 10, 2020 1:47 pm
China Pangong Plan: ਲੇਹ: ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਪੈਨਗੋਂਗ ਝੀਲ ਦੇ ਨੇੜੇ ਤਣਾਅ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਕਿਹਾ ਜਾ...
LAC ‘ਤੇ ਤੇਜ਼ਧਾਰ ਹਥਿਆਰਾਂ ਨਾਲ ਦਿਖਾਈ ਦਿੱਤੀ ਚੀਨੀ ਫੌਜ, ਟਕਰਾਅ ਦੀ ਸਥਿਤੀ ਬਰਕਰਾਰ
Sep 09, 2020 10:46 am
Brute Chinese soldiers: ਲੱਦਾਖ: ਭਾਰਤ ਅਤੇ ਚੀਨ ਵਿਚਾਲੇ ਐਲਏਸੀ ‘ਤੇ ਜਿੱਥੇ 45 ਸਾਲ ਬਾਅਦ ਫਾਇਰਿੰਗ ਹੋਈ ਉੱਥੇ ਅਜੇ ਵੀ ਟਕਰਾਅ ਦੀਆਂ ਸਥਿਤੀਆਂ ਬਣੀਆਂ...
LAC ‘ਤੇ ਫਿਰ ਵਧਿਆ ਤਣਾਅ ! 45 ਸਾਲਾਂ ‘ਚ ਪਹਿਲੀ ਵਾਰ ਭਾਰਤੀ ਤੇ ਚੀਨੀ ਫੌਜ ਵਿਚਾਲੇ ਫਾਇਰਿੰਗ
Sep 08, 2020 9:04 am
India China border Clash: ਲੱਦਾਖ: ਜੰਮੂ-ਕਸ਼ਮੀਰ ਦੇ ਲੱਦਾਖ ਵਿੱਚ ਭਾਰਤ ਅਤੇ ਚੀਨ ਵਿਚਾਲੇ ਤਣਾਅ ਵਧਦਾ ਹੀ ਜਾ ਰਿਹਾ ਹੈ। ਸੋਮਵਾਰ ਦੇਰ ਰਾਤ ਪੈਨਗੋਂਗ ਤਸੋ...
ਚੀਨ ‘ਤੇ ਕਸਿਆ ਸ਼ਿਕੰਜਾ! ਫੌਜ ਤੋਂ ਬਾਅਦ ਹੁਣ ITBP ਨੇ ਪੈਨਗੋਂਗ ਝੀਲ ਨੇੜੇ ਜਮਾਇਆ ਕਬਜ਼ਾ
Sep 05, 2020 12:56 pm
LAC stand off: ਲੇਹ: ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਭਾਰਤ ਨੇ ਹਮਲਾਵਰ ਰੁਖ ਅਪਣਾਇਆ ਹੈ । ਮੀਡੀਆ ਰਿਪੋਰਟਾਂ ਅਨੁਸਾਰ ਫੌਜ ਤੋਂ...
ਨਹੀਂ ਮੰਨ ਰਿਹਾ ਚੀਨ, ਇੱਕ ਵਾਰ ਫਿਰ ਘੁਸਪੈਠ ਦੀ ਕੋਸ਼ਿਸ਼, ਭਾਰਤੀ ਫੌਜ ਨੇ ਕੀਤਾ ਨਾਕਾਮ
Sep 02, 2020 9:45 am
Indian Army foils: ਲੱਦਾਖ ਦੀ ਚੁਸੂਲ ਪੈਨਗੋਂਗ ਤਸੋ ਝੀਲ ਦੇ ਨੇੜੇ ਭਾਰਤ-ਚੀਨ ਫੌਜ ਵਿਚਾਲੇ ਤਣਾਅ ਸਿਖਰ ‘ਤੇ ਹੈ। ਸੋਮਵਾਰ ਨੂੰ ਇੱਕ ਵਾਰ ਫਿਰ ਚੀਨੀ...
ਕੀ ਕਦੇ ਦੋਸਤ ਬਣ ਪਾਉਣਗੇ ਭਾਰਤ ਤੇ ਚੀਨ? ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤਾ ਇਹ ਜਵਾਬ…..
Aug 09, 2020 10:13 am
Jaishankar on LAC crisis: ਭਾਰਤ ਅਤੇ ਚੀਨ ਦੇ ਰਿਸ਼ਤਿਆਂ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਤਣਾਅ ਚੱਲ ਰਿਹਾ ਹੈ । ਸਰਹੱਦੀ ਵਿਵਾਦ ਨੂੰ ਲੈ ਕੇ ਚੱਲ ਰਹੇ ਤਣਾਅ...
LAC ‘ਤੇ ਪਿੱਛੇ ਹਟਣ ਨੂੰ ਤਿਆਰ ਨਹੀਂ ਚੀਨ, ਠੰਡ ‘ਚ ਸਰਹੱਦ ‘ਤੇ ਡਟੇ ਰਹਿਣ ਲਈ ਰਾਸ਼ਨ ਜੋੜ ਰਹੇ ਜਵਾਨ
Jul 23, 2020 9:18 am
Chinese troops yet to disengage: ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਤਣਾਅ ਜਾਰੀ ਹੈ। ਚੀਨ ਦੀ ਫੌਜ ਇੱਥੋਂ ਪਿੱਛੇ ਹਟਣ ਲਈ ਤਿਆਰ...