Tag: ,

ਖੇਤੀ ਕਾਨੂੰਨ ਅਤੇ ਜਾਸੂਸੀ ਕਾਂਡ ਨੂੰ ਲੈ ਕੇ ਸੰਸਦ ‘ਚ ਹੰਗਾਮੇ ਤੋਂ ਬਾਅਦ, PM ਮੋਦੀ ਦੀ ਕੋਰ ਗਰੁੱਪ ਨਾਲ ਬੈਠਕ ਸ਼ੁਰੂ

live updates parliaments monsoon session: ਖੇਤੀ ਕਾਨੂੰਨ ਅਤੇ ਜਾਸੂਸੀ ਕਾਂਡ ਨੂੰ ਲੈ ਕੇ ਅੱਜ ਵੀ ਸੰਸਦ ‘ਚ ਹੰਗਾਮਾ ਹੋਇਆ।ਇਸਦਾ ਕਾਰਨ ਸੰਸਦ ਦੀ ਕਾਰਵਾਈ ਚੱਲ ਨਹੀਂ ਸਕੀ।ਸੰਸਦ ਸ਼ੁਰੂ ਹੋਣ ਦੇ ਕੁਝ ਹੀ ਦੇਰ ਬਾਅਦ ਲੋਕਸਭਾ ਅਤੇ ਰਾਜਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।ਦੂਜੇ ਪਾਸੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਸੰਗਠਨ ਵੀ ਅੱਜ

Carousel Posts