Tag: religious, religious thought, religious thought of the day, today religious thought
ਧਾਰਮਿਕ ਵਿਚਾਰ
Jun 23, 2021 7:30 am
ਜਦੋਂ ਰਿਸ਼ਤਾ ਉਸ ਸੱਚੇ ਵਾਹਿਗੁਰੂ ਨਾਲ ਹੋਵੇ ਤਾਂ ਦੁਨਿਆਵੀ ਰਿਸ਼ਤਿਆਂ ਦਾ ਮੋਹ ਨਹੀਂ
ਧਾਰਮਿਕ ਵਿਚਾਰ
May 25, 2021 7:30 am
ਬਾਜਾਂ ਵਾਲਿਆਂ ਤੇਰੇ ਹੌਂਸਲੇ ਸੀ, ਪੁੱਤ ਸਾਹਮਣੇ ਸ਼ਹੀਦ ਕਰਵਾ ਦਿੱਤੇਲੋਕੀਂ ਲੱਭਦੇ ਨੇ ਲਾਲ ਪੱਥਰਾਂ ‘ਚੋਂ, ਤੂੰ ਤਾਂ ਨੀਹਾਂ ਵਿੱਚ...
ਧਾਰਮਿਕ ਵਿਚਾਰ
May 22, 2021 7:30 am
ਕਿਸੇ ਦਿਨ ਤਾਂ ਰੌਸ਼ਨ ਹੋਵੇਗੀ ਮੇਰੀ ਵੀ ਜ਼ਿੰਦਗੀ ਵਾਹਿਗੁਰੂ ਜੀਇੰਤਜ਼ਾਰ ਮੈਨੂੰ ਸਵੇਰ ਦਾ ਨਹੀਂ ਬਸ ਤੇਰੀ ਰਹਿਮਤ ਦਾ
ਧਾਰਮਿਕ ਵਿਚਾਰ
May 20, 2021 7:30 am
ਵਾਰ ਵਾਰ ਕਿਸੇ ਦੇ ਘਰ ਜਾਣ ਨਾਲ ਕਦਰ ਘਟ ਜਾਂਦੀ ਹੈਇੱਕ ਵਾਹਿਗੁਰੂ ਜੀ ਦਾ ਹੀ ਘਰ ਹੈ ਜਿੱਥੇ ਵਾਰ ਵਾਰ ਜਾਣ ਨਾਲ ਕਦਰ ਵੱਧਦੀ
ਨਿਮਰਤਾ ਦੀ ਮੂਰਤ- ਧੰਨ-ਧੰਨ ਗੁਰੂ ਅਰਜਨ ਦੇਵ ਜੀ : ਜਦੋਂ ਸੰਗਤ ਲਈ ਬਣ ਗਏ ਸੇਵਾਦਾਰ
May 08, 2021 5:01 pm
Dhan Dhan Guru Arjan dev ji : ਸ੍ਰੀ ਗੁਰੂ ਅਰਜਨ ਦੇਵ ਜੀ ਸਾਕਸ਼ਾਤ ਨਿਮਰਤਾ ਦੀ ਮੂਰਤ ਸਨ। ਸੰਗਤ ਦੇ ਸਵਾਗਤ ਲਈ ਗੁਰੂ ਸਾਹਿਬ ਹਮੇਸ਼ਾ ਤਤਪਰ ਰਹਿੰਦੇ ਸਨ।...
ਧਾਰਮਿਕ ਵਿਚਾਰ
Apr 23, 2021 7:30 am
ਸਿਰ ਝੁਕਾਉਣ ਸੀ ਖੂਬਸੂਰਤੀ ਵੀ ਕਮਾਲ ਦੀ ਹੁੰਦੀ ਏ,ਧਰਤੀ ਤੇ ਸਿਰ ਰੱਖੋ ਤੇ ਦੁਆ ਆਸਮਾਨ ‘ਚ ਕਬੂਲ ਹੋ ਜਾਂਦੀ
ਧਾਰਮਿਕ ਵਿਚਾਰ
Apr 17, 2021 7:30 am
ਅੱਜ ਜਦੋਂ ਜ਼ਿੰਦਗੀ ਦੀ ਕਿਤਾਬ ਖੋਲ੍ਹੀ ਤਾਂ ਦੇਖਿਆਤੇਰੀ ਰਹਿਮਤ ਨਾਲ ਹੀ ਭਰਿਆ ਮਿਲਿਆ ਹਰ ਪੰਨਾ ਮੇਰੇ ਵਾਹਿਗੁਰੂ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ 52 ਰਾਜਿਆਂ ਨੂੰ ਕੈਦ ਤੋਂ ਮੁਕਤ ਕਰਵਾਉਣਾ
Jan 23, 2021 2:34 pm
Guru Hargobind Sahib ji : ਇੱਕ ਦਿਨ ਬਾਦਸ਼ਾਹ ਜਹਾਂਗੀਰ ਤੇ ਗੁਰੂ ਜੀ ਆਗਰੇ ਗਏ। ਬਾਦਸ਼ਾਹ ਅੰਦਰੋਂ ਡਰਿਆ ਹੋਇਆ ਗੁਰੂ ਜੀ ਨੂੰ ਬਾਹਰੋਂ ਆਪਣਾ ਮਿੱਤਰ ਬਣਾਉਣਾ...
ਗੁਰੂ ਕੀ ਬਾਣੀ ‘ਚੋਂ : ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ’
Jan 19, 2021 1:21 pm
All Creation is created : ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਸਿਰਫ ਸਿੱਖ ਗੁਰੂਆਂ ਦੀ, ਸਗੋਂ ਵੱਖ-ਵੱਖ ਭਗਤਾਂ, ਫਕੀਰਾਂ, ਸੰਤਾਂ ਦੀ ਬਾਣੀ ਦਰਜ ਹੈ, ਜੋ...
ਸ੍ਰੀ ਜਪੁਜੀ ਸਾਹਿਬ (ਭਾਗ ਛੱਬੀਵਾਂ) : ਜਿਸ ਦੇ ਹਿਰਦੇ ‘ਚ ਕਰਤਾਰ ਵੱਸਦਾ ਹੈ ਉਸ ਨੂੰ ਮਾਇਆ ਠਗ ਨਹੀਂ ਸਕਦੀ
Jan 14, 2021 6:57 pm
Sri Japji Sahib (Part 26th) : ਸ੍ਰੀ ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਨੇ ਪ੍ਰਮਾਤਮਾ ਨਾਲ ਇੱਕ-ਰੂਪ ਹੋ ਜਾਣ ਵਾਲੀ ਆਤਮਿਕ ਅਵਸਥਾ ਦਾ ਜ਼ਿਕਰ...
ਸ੍ਰੀ ਜਪੁਜੀ ਸਾਹਿਬ (ਭਾਗ-ਪੱਚੀਵਾਂ) : ਗਿਆਨ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ
Jan 13, 2021 5:07 pm
Sri Japji sahib (Part 25th) : ਸ੍ਰੀ ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਗਿਆਨ ਅਵਸਥਾ ਦਾ ਜ਼ਿਕਰ ਕੀਤਾ ਹੈ। ਗਿਆਨ-ਅਵਸਥਾ ਦੀ...
ਸ੍ਰੀ ਜਪੁਜੀ ਸਾਹਿਬ (ਭਾਗ ਚੌਵੀਵਾਂ) : ਅਕਾਲ ਪੁਰਖ ਦੀ ਰਚਨਾ ਦਾ ਕੋਈ ਅੰਤ ਨਹੀਂ
Jan 12, 2021 3:40 pm
Sri Japji Sahib (Part 24th) : ਸ੍ਰੀ ਜਪੁਜੀ ਸਾਹਿਬ ਦੀਆਂ 34 ਤੋਂ 37 ਪਉੜੀਆਂ ਵਿੱਚ ਪਹਿਲੇ ਪਾਤਸ਼ਾਹ ਨੇ ਮਨੁੱਖ ਦੀ ਆਤਮਿਕ ਅਵਸਥਾ ਦੇ ਪੰਜ ਹਿੱਸੇ ਦੱਸੇ ਹਨ- ਧਰਮ...
ਸ੍ਰੀ ਜਪੁਜੀ ਸਾਹਿਬ (ਭਾਗ- ਬਾਈਵਾਂ)- ਜੀਵ ਦੇ ਵੱਸ ਵਿੱਚ ਕੁਝ ਨਹੀਂ, ਸਭ ਅਕਾਲ ਪੁਰਖ ਦੀ ਰਜ਼ਾ
Jan 09, 2021 7:38 pm
Sri Japji Sahib (Part 22th) : ਸ੍ਰੀ ਜਪੁਜੀ ਸਾਹਿਬ ਦੀ ਇਸ ਪਉੜੀ ‘ਆਖਣਿ ਜੋਰ ਜਪੈ ਨਹ ਜੋਰ..’ ਦਾ ਭਾਵ ਹੈ ਕਿ ਭਲੇ ਪਾਸੇ ਤੁਰਨਾ ਜਾਂ ਕੁਰਾਹੇ ਪੈ ਜਾਣਾ...
ਸ੍ਰੀ ਜਪੁਜੀ ਸਾਹਿਬ (ਭਾਗ ਇਕੀਵਾਂ) : ਹਊਮੈ ਦੂਰ ਕੀਤੇ ਬਿਨਾਂ ਅਕਾਲ ਪੁਰਖ ਨੂੰ ਨਹੀਂ ਮਿਲਿਆ ਜਾ ਸਕਦਾ
Jan 08, 2021 5:40 pm
Sri Japji Sahib (Part 21st) : ਸ੍ਰੀ ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਸਪੱਸ਼ਟ ਕੀਤਾ ਹੈ ਕਿ ਕੂੜ ਦੀ ਪਾਲਿ ਵਿਚ ਘਿਰਿਆ ਜੀਵ ਦੁਨੀਆ ਦੇ...
ਸ੍ਰੀ ਜਪੁਜੀ ਸਾਹਿਬ (ਭਾਗ ਸਤਾਰਵਾਂ) : ਜੀਵਾਂ ਨੂੰ ਰਹਿਣਾ ਚਾਹੀਦਾ ਹੈ ਅਕਾਲ ਪੁਰਖ ਦੀ ਰਜ਼ਾ ‘ਚ
Jan 03, 2021 4:54 pm
Sri Japji Sahib (Part 17th) : ਸ੍ਰੀ ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਪਹਿਲੇ ਪਾਤਸ਼ਾਹ ਨੇ ਫਰਮਾਇਆ ਹੈ ਕਿ ਨਿਰੰਕਾਰ ਨੇ ਕਈ ਰੰਗਾਂ ਦੀ, ਕਈ ਕਿਸਮਾਂ ਦੀ, ਕਈ...
ਸ੍ਰੀ ਜਪੁਜੀ ਸਾਹਿਬ (ਭਾਗ ਸੋਲਵਾਂ) : ਨਿਰੰਕਾਰ ਦੀ ਸਾਰੀ ਰਚਨਾ ਉਸ ਦੇ ਹੀ ਗੁਣ ਗਾ ਰਹੀ ਹੈ
Jan 02, 2021 2:36 pm
Sri Japji Sahib (Part 16th) : ਸ੍ਰੀ ਜਪੁਜੀ ਸਾਹਿਬ ਦੀ ਪਉੜੀ ‘ਸੋ ਦਰੁ ਕੇਹਾ ਸੋ ਘਰੁ ਕੇਹਾ’ ਵਿੱਚ ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਇਸ ਸਾਰੀ ਸ੍ਰਿਸ਼ਟੀ ਦੇ...
ਸ੍ਰੀ ਜਪੁਜੀ ਸਾਹਿਬ (ਭਾਗ ਗਿਆਰ੍ਹਵਾਂ) : ਨਿਰੰਕਾਰ ਦੀ ਬੰਦਗੀ ਕਰਨ ਵਾਲੇ ਸਾਹਮਣੇ ਸ਼ਾਹ-ਪਾਤਸ਼ਾਹ ਵੀ ਕੁਝ ਨਹੀਂ
Dec 27, 2020 2:43 pm
Sri Japji Sahib Part Eleventh : ਸ੍ਰੀ ਜਪੁਜੀ ਸਾਹਿਬ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਅਕਾਲ ਪੁਰਖ ਦੀ ਸਿਫਤ ਸਲਾਹ ਕਰਨ ਵਾਲੇ ਮਨੁੱਖ ਅਕਾਲ ਪੁਰਖ ਵਿੱਚ...
ਸ੍ਰੀ ਜਪੁਜੀ ਸਾਹਿਬ (ਭਾਗ ਦਸਵਾਂ) : ਅਕਾਲ ਪੁਰਖ ਨਾਲ ਜੁੜਨਾ ਹੀ ਤੀਰਥਾਂ ਦਾ ਇਸ਼ਨਾਨ
Dec 26, 2020 2:33 pm
Sri Japji Sahib Parth tenth : ਸ੍ਰੀ ਜਪੁਜੀ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਿਰੰਕਾਰ ਦੀ ਸੱਚੀ ਭਗਤੀ ਦੱਸੀ ਹੈ। ਜਿਸ ਮਨੁੱਖ ਦੇ ਹਿਰਦੇ...
ਸ੍ਰੀ ਜਪੁਜੀ ਸਾਹਿਬ (ਭਾਗ ਨੌਵਾਂ) : ਅਕਾਲ ਪੁਰਖ ਨਾਲ ਜੁੜ ਕੇ ਹੀ ਮਨ ਦੀ ਮੈਲ ਸਾਫ ਹੋ ਸਕਦੀ ਹੈ
Dec 25, 2020 5:54 pm
Sri Japji Sahib Part Ninth : ਸ੍ਰੀ ਜਪੁਜੀ ਸਾਹਿਬ ਵਿੱਚ ਪਹਿਲੇ ਪਾਤਸ਼ਾਹ ਨੇ ਅਕਾਲ ਪੁਰਖ ਦੇ ਗੁਣਾਂ ਦਾ ਬਖਾਨ ਕਰਦੇ ਹੋਏ ਉਸ ਦੇ ਨਾਂ ਨਾਲ ਜੁੜਨ ਲਈ ਕਿਹਾ ਹੈ,...
ਕੀ ਕਹਿੰਦਾ ਹੈ ਦੇਸ਼ ‘ਚ ‘ਧਰਮ ਪਰਿਵਰਤਨ’ ਰੋਕਣ ਦੇ ਕਾਨੂੰਨਾਂ ਦਾ ਇਤਿਹਾਸ?
Dec 01, 2020 4:58 pm
history of anti religious conversion laws: ਉੱਤਰ-ਪ੍ਰਦੇਸ਼ ਸਰਕਾਰ ਨੇ ਜਦੋਂ ਤੋਂ ਵਿਆਹ ਦੀ ਆੜ ‘ਚ ‘ਜਬਰਨ ਧਰਮ ਪਰਿਵਰਤਨ’ ਨੂੰ ਰੋਕਣ ਸੰਬੰਧੀ ਕਾਨੂੰਨ ਬਣਾਉਣ...