Tag: , ,

‘ਦਿਲ ਦੇ ਦੀਆ’ ਗਾਣਾ ਰਿਲੀਜ਼ ਹੋਇਆ, ਸਲਮਾਨ ਖਾਨ ਦੇ ਨਾਲ ਜੈਕਲੀਨ ਦੀ ਕੈਮਿਸਟਰੀ ਹੋਈ ਵਾਇਰਲ

salman khan jacqueline song: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਅਗਲੀ ਫਿਲਮ ‘ਰਾਧੇ’ ਦਾ ਨਵਾਂ ਗਾਣਾ ‘ਦਿਲ ਦੇ ਦੀਆ’ ਰਿਲੀਜ਼ ਹੋਇਆ ਹੈ। ਇਸ ਗਾਣੇ ‘ਚ ਸਲਮਾਨ ਦਾ ਬਿਲਕੁਲ ਨਵਾਂ ਅੰਦਾਜ਼ ਦੇਖਣ ਨੂੰ ਮਿਲਿਆ ਹੈ ਅਤੇ ਉਸ ਨਾਲ ਗਾਣੇ’ ਚ ਅਦਾਕਾਰਾ ਜੈਕਲੀਨ ਫਰਨਾਂਡਿਸ ਨਜ਼ਰ ਆ ਰਹੀ ਹੈ। ਦੋਵਾਂ ਦੀ ਕੈਮਿਸਟਰੀ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ

Carousel Posts