Tag: , ,

ਟਵਿੱਟਰ ‘ਤੇ ਸਲਮਾਨ ਦੀ ਫਿਲਮ #Radhe ਦਾ ਹੈਸ਼ਟੈਗ ਹੋਇਆ ਟ੍ਰੈਂਡ

salman khan radhe trend: ਪ੍ਰਸ਼ੰਸਕ ਬੜੇ ਬੇਸਬਰੀ ਨਾਲ ਸਲਮਾਨ ਖਾਨ ਦੀ ਫਿਲਮ ‘ਰਾਧੇ’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਸਨ। ਇਸ ਦੇ ਨਾਲ ਹੀ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਟਵਿੱਟਰ ‘ਤੇ ਪ੍ਰਸ਼ੰਸਕਾਂ ਦੀ ਜ਼ਬਰਦਸਤ ਪ੍ਰਤੀਕ੍ਰਿਆ ਆਈ ਹੈ। ਇਨ੍ਹਾਂ ਟਵੀਟਾਂ ਦੇ ਜ਼ਰੀਏ ਸਲਮਾਨ ਖਾਨ ਬਾਰੇ ਲੋਕਾਂ ਦੇ ਅੰਦਰ ਪਿਆਰ ਵੇਖਿਆ ਜਾ ਸਕਦਾ ਹੈ, ਜਦਕਿ

Carousel Posts