Tag: , , ,

ਆਪਣੇ ਪਤੀ ਨੂੰ ਛੱਡ ਕੇ ‘ਲਿਵ ਇਨ’ ‘ਚ ਰਹਿ ਰਹੀ ਔਰਤ ਨੇ ਕੀਤੀ ਸੁਰੱਖਿਆ ਦੀ ਮੰਗ, HC ਨੇ SSP ਨੂੰ ਦਿੱਤੇ ਨਿਰਦੇਸ਼

The domestic dispute news: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਪਤੀ ਤੋਂ ਅੱਲਗ ਰਹਿ ਰਹੀ ਇੱਕ ਔਰਤ ਜੋ ਆਪਣੇ ਪ੍ਰੇਮੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਹੈ, ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ, ਹਾਈ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਨ੍ਹਾਂ ਆਦੇਸ਼ਾਂ ਨੂੰ ਦੋਨੋ ਢਾਲ ਵਜੋਂ ਨਹੀਂ ਵਰਤਿਆ ਜਾ ਸਕਦਾ।

Carousel Posts