Tag: , , , , ,

Tiktok ਬੈਨ ਮਗਰੋਂ ਚੀਨ ਨੂੰ ਲੱਗਾ 6 ਅਰਬ ਡਾਲਰ ਦਾ ਝਟਕਾ !

Tiktok loss after banned in india: India-China ‘ਚ ਚਲਦੇ ਤਣਾਅ ਕਾਰਨ ਭਾਰਤ ਨੇ ਇੱਕ ਵੱਡਾ ਫੈਸਲਾ ਲੈਂਦਿਆਂ TikTok ਸਮੇਤ 59 ਐਪਸ ਨੂੰ ਬੈਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਇੱਕ ਚੀਨੀ ਅਖ਼ਬਾਰ ਗਲੋਬਲ ਟਾਈਮਜ਼ ਦੀ ਰਿਪੋਰਟ ਦੀ ਮੰਨੀਏ ਤਾਂ ਇਸ ਫੈਸਲੇ ਤੋਂ ਬਾਅਦ ਚੀਨ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਅਨੁਮਾਨ ਮੁਤਾਬਕ 6 ਅਰਬ ਡਾਲਰ

ਕੀ ਇਸ ਵਜ੍ਹਾ ਤੋਂ ਟਿਕ ਟੌਕ ਸਟਾਰ ਸਿਆ ਕੱਕੜ ਨੇ ਕੀਤੀ ਖੁਦਕੁਸ਼ੀ? ਪੁਲਿਸ ਨੂੰ ਕਮਰੇ ਤੋਂ ਮਿਲਿਆ ਅਜਿਹਾ ਸਾਮਾਨ

siya suicide police documents:ਟਿੱਕ ਟੌਕ ਸਟਾਰ ਸਿਆ ਕੱਕੜ ਨੇ ਫਾਹਾ ਲਗਾ ਕੇ ਆਤਮਹਤਿਆ ਕਰ ਲਈ।ਉਹ ਕੇਵਲ 16 ਸਾਲਾਂ ਦੀ ਸੀ।ਸਿਆ ਦਾ ਪਰਿਵਾਰ ਵੀ ਕਾਫੀ ਸਦਮੇ ਵਿੱਚ ਹੈ। ਖਬਰਾਂ ਅਨੁਸਾਰ ਸਿਆ ਕਾਫੀ ਡਿਪ੍ਰੈਸਡ ਰਹਿੰਦੀ ਸੀ, ਹਾਲਾਂਕਿ ਸਿਆ ਨੂੰ ਕਿਸ ਗੱਲ ਦਾ ਡਿਪ੍ਰੈਸ਼ਨ ਸੀ ਫਿਲਹਾਲ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਨੂੰ ਸਿਆ ਦੇ ਘਰ

Recent Comments