Tag: , , , , ,

ਅੱਜ ਦਾ ਵਿਚਾਰ

ਹਾਲਾਤ ਕਹਿ ਰਹੇ ਨੇ ਮੰਜ਼ਿਲ ਨਹੀਂ ਮਿਲਣੀਉਮੀਦ ਕਹਿ ਰਹੀ ਹੈ ਥੋੜਾ ਹੋਰ ਚੱਲ ਕੇ

ਅੱਜ ਦਾ ਵਿਚਾਰ

ਜੇ ਸਾਡੀ ਜੀਵਨੀ ਸਾਡੇ ਦੁਸ਼ਮਣ ਵੱਲੋਂ ਲਿਖੀ ਜਾਵੇ ਤਾਂਹੀ ਉਸਦਾ ਆਕਾਰ ਠੀਕ

ਅੱਜ ਦਾ ਵਿਚਾਰ

ਸੁਪਨਾ ਉਹ ਨਹੀਂ ਜੋ ਨੀਂਦ ਵਿੱਚ ਆਵੇਸੁਪਨਾ ਉਹ ਜਿਸਨੂੰ ਪੂਰਾ ਕੀਤੇ ਬਿਨ੍ਹਾਂ ਨੀਂਦ ਨਾ

ਅੱਜ ਦਾ ਵਿਚਾਰ

ਜੇ ਆਪਣੀ ਅਮੀਰੀ ਦੇਖਣੀ ਹੋਵੇ ਤਾਂ ਲੋੜਵੰਦਾਂ ਦੀ ਸੇਵਾ ਕਰਕੇ

ਅੱਜ ਦਾ ਵਿਚਾਰ

ਇਨਸਾਨ ਦਾ ਕੱਦ ਨਹੀਂ ਸਗੋਂ ਸੁਪਨੇ ਵੱਡੇ ਹੋਣੇ ਚਾਹੀਦੇ

ਅੱਜ ਦਾ ਵਿਚਾਰ

ਸਹੀ ਵਕਤ ਉੱਤੇ ਪੀਤੇ ਗਏ ਕੌੜੇ ਘੁੱਟ ਅਕਸਰਜ਼ਿੰਦਗੀ ਨੂੰ ਮੀਠਾ ਬਣਾ ਦਿੰਦੇ

ਅੱਜ ਦਾ ਵਿਚਾਰ

ਕਿੱਥੋਂ ਉੱਠੇ ਹਾਂ, ਕੌਣ ਹਾਂ ਤੇ ਕਿਸਨੇ ਸਾਡਾ ਸਾਥ ਦਿੱਤਾ,ਇਹ ਹਮੇਸ਼ਾ ਇਨਸਾਨ ਨੂੰ ਯਾਦ ਰੱਖਣਾ ਚਾਹੀਦਾ

ਅੱਜ ਦਾ ਵਿਚਾਰ

ਦੁਨੀਆ ਉਹ ਕਿਤਾਬ ਹੈ ਜੋ ਕਦੇ ਪੜ੍ਹੀ ਨਹੀਂ ਜਾ ਸਕਦੀਪਰ ਜ਼ਮਾਨਾ ਉਹ ਉਸਤਾਦ ਹੈ ਜੋ ਸਭ ਕੁੱਝ ਸਿਖਾ ਦਿੰਦਾ

ਅੱਜ ਦਾ ਵਿਚਾਰ

ਤੁਹਾਡੇ ਦੁਨਿਆਵੀ ਕਿਰਦਾਰ ਦੀ ਅਸਲ ਮੋਹਰਇੱਕ ਦਿਨ ਵਕਤ ਹੀ ਲਗਾਉਂਦਾ

ਅੱਜ ਦਾ ਵਿਚਾਰ

ਇਨਸਾਨ ਇੱਕ ਸਬਰ ਅਤੇ ਦੂਜਾ ਦਿਲ ਸਾਫ ਰੱਖੇਜੋ ਮੰਗੇਗਾ ਸਭ

ਅੱਜ ਦਾ ਵਿਚਾਰ

ਬਹੁਤ ਜ਼ਿਆਦਾ ਖੁਸ਼ੀ, ਗੁੱਸਾ ਅਤੇ ਦੁੱਖ ਵਿੱਚ ਇਨਸਾਨ ਸਹੀ ਫੈਸਲਾ ਲੈਣ ਦੇ ਕਾਬਲ ਨਹੀਂ

ਅੱਜ ਦਾ ਵਿਚਾਰ

ਪਾਪ ਕਰਨ ਨਾਲੋਂ ਵੀ ਮਾੜਾ ਹੁੰਦਾ ਹੈਕੀਤੇ ਹੋਏ ਪੁੰਨ ਦਾ ਹੰਕਾਰ

ਅੱਜ ਦਾ ਵਿਚਾਰ

ਕੁੱਝ ਦੁੱਖ ਸਲਾਹ ਨੀ ਸਹਾਰਾ ਮੰਗਦੇ

ਅੱਜ ਦਾ ਵਿਚਾਰ

ਗ਼ਲਤੀ ਹੋਣ ਦੇ ਡਰ ਨਾਲ ਕੁੱਝ ਵੀ ਨਾ ਕਰਨਾ ਸਭ ਤੋਂ ਵੱਡੀ ਗ਼ਲਤੀ

ਅੱਜ ਦਾ ਵਿਚਾਰ

ਦੁਨੀਆ ਕੇਵਲ ਤੁਹਾਡੀ ਉਡਾਨ ਦੇਖਦੀ ਹੈਉਡਾਨ ਲਈ ਖਾਧੇ ਠੇਡੇ ਨਹੀਂ

ਅੱਜ ਦਾ ਵਿਚਾਰ

ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ ਹੈ ਹੈ ਕਿ ਇਹ ਬੋਲ ਕੇ ਯਾਦ ਨਹੀਂ ਰੱਖਣਾ

ਅੱਜ ਦਾ ਵਿਚਾਰ

ਇਮਾਨਦਾਰੀ ਭਾਵੇਂ ਪੈਸੇ ਘੱਟ ਕਮਾਉਂਦੀ ਹੈਪਰ ਵਿਸ਼ਵਾਸ, ਇੱਜ਼ਤ, ਸਕੂਨ ਤੇ ਲੋਕ ਕਮਾਉਣ ਵਿੱਚ ਕਾਮਯਾਬ ਰਹਿੰਦੀ

ਅੱਜ ਦਾ ਵਿਚਾਰ

ਰਿਸ਼ਤੇ ਤੇ ਬੂਟੇ ਇੱਕੋ ਜਿਹੇ ਹੁੰਦੇ ਹਨ,ਲਗਾ ਕੇ ਭੁੱਲ ਜਾਓਗੇ ਤਾਂ ਸੁੱਕ

ਅੱਜ ਦਾ ਵਿਚਾਰ

ਚੰਗਾ ਸਮਾਂ ਵੀ ਉਸ ਦਾ ਹੀ ਆਉਂਦਾ ਹੈ ਜੋ ਕਿਸੇ ਦਾ ਬੁਰਾ ਨਹੀਂ

ਅੱਜ ਦਾ ਵਿਚਾਰ

ਮੰਜ਼ਿਲ ਭਾਵੇਂ ਕਿੰਨੀ ਵੀ ਉੱਚੀ ਕਿਉਂ ਨਾ ਹੋਵੇਪਰ ਉਸ ਦੇ ਰਾਹ ਹਮੇਸ਼ਾਂ ਪੈਰਾਂ ਹੇਠਾਂ ਹੀ ਹੁੰਦੇ

ਅੱਜ ਦਾ ਵਿਚਾਰ

ਜਿਉਣਾ ਹੈ ਤਾਂ ਇੱਕ ਦੀਪਕ ਵਾਂਗ ਜੀਓ ਜੋ ਇੱਕ ਰਾਜੇ ਦੇ ਮਹਿਲ ਨੂੰ ਵੀ ਉਨੀ ਹੀ ਰੋਸ਼ਨੀ ਦਿੰਦਾ ਹੈਜਿੰਨੀ ਇੱਕ ਗਰੀਬ ਦੀ ਝੋਪੜੀ ਨੂੰ ਦਿੰਦਾ

Carousel Posts