Tag: , , , , , ,

ਵਿਦਿਆ ਬਾਲਨ-ਇਲੀਆਨਾ ਦੀ ਫਿਲਮ ‘Do Aur Do Pyaar’ ਸਿਨੇਮਾਘਰਾਂ ਤੋਂ ਬਾਅਦ OTT ‘ਤੇ ਹੋਈ ਰਿਲੀਜ਼

Do Aur DoPyaar OTT: ਵਿਦਿਆ ਬਾਲਨ, ਪ੍ਰਤੀਕ ਗਾਂਧੀ, ਇਲੀਆਨਾ ਡੀ’ਕਰੂਜ਼ ਅਤੇ ਸੇਂਥਿਲ ਰਾਮਾਮੂਰਤੀ ਸਟਾਰਰ ‘ਦੋ ਔਰ ਦੋ ਪਿਆਰ’ ਹਾਲ ਹੀ ਵਿੱਚ...

ਵਿਦਿਆ ਬਾਲਨ-ਇਲੀਆਨਾ, ਪ੍ਰਤੀਕ, ਸੇਂਦਿਲ ਸਟਾਰਰ ਫਿਲਮ ‘Do Aur Do Pyaar’ ਦਾ ਟ੍ਰੇਲਰ ਹੋਇਆ ਰਿਲੀਜ਼

Do Aur DoPyaar Trailer: ਵਿਦਿਆ ਬਾਲਨ, ਇਲੀਆਨਾ ਡੀਕਰੂਜ਼, ਪ੍ਰਤੀਕ ਗਾਂਧੀ ਅਤੇ ਸੇਂਦਿਲ ਰਾਮਾਮੂਰਤੀ ਸਟਾਰਰ ਫਿਲਮ ‘ਦੋ ਔਰ ਦੋ ਪਿਆਰ’ ਦਾ ਧਮਾਕੇਦਾਰ...

ਵਿਦਿਆ ਬਾਲਨ ਸਟਾਰਰ Neeyat ਦਾ ਟ੍ਰੇਲਰ ਹੋਇਆ Out, 7 ਜੁਲਾਈ ਨੂੰ ਰਿਲੀਜ਼ ਹੋਵੇਗੀ ਫਿਲਮ

Vidya Balan Neeyat Trailer: ਵਿਦਿਆ ਬਾਲਨ 4 ਸਾਲ ਬਾਅਦ ਆਪਣੀ ਮਰਡਰ-ਰਹੱਸ ਵਾਲੀ ਫਿਲਮ ‘ਨਿਅਤ’ ਨਾਲ ਵੱਡੇ ਪਰਦੇ ‘ਤੇ ਵਾਪਸੀ ਕਰ ਰਹੀ ਹੈ। ਨਿਰਮਾਤਾਵਾਂ...

ਵਿਦਿਆ ਬਾਲਨ ‘ਤੇ ਸ਼ੈਫਾਲੀ ਸ਼ਾਹ ਦੀ ਫਿਲਮ ‘ਜਲਸਾ’ ਪ੍ਰਾਈਮ ਵੀਡੀਓ ‘ਤੇ ਹੋਵੇਗੀ ਰਿਲੀਜ਼

Jalsa movie release date: ਪ੍ਰਾਈਮ ਵੀਡੀਓ ਨੇ ਸੋਮਵਾਰ ਨੂੰ ਆਪਣੀ ਨਵੀਂ ਫਿਲਮ ‘ਜਲਸਾ’ ਦੇ ਪ੍ਰੀਮੀਅਰ ਦਾ ਐਲਾਨ ਕੀਤਾ। ਵਿਦਿਆ ਬਾਲਨ ਅਤੇ ਸ਼ੈਫਾਲੀ...

ਫਿਲਮ ‘ਭੁੱਲ ਭੁਲਈਆ 2’ ‘ਚ Vidya Balan ਨਿਭਾਏਗੀ ਆਪਣਾ ਹਿੱਟ ਕਿਰਦਾਰ

Vidya Balan Bhool Bhulaiyaa2: ਅਕਸ਼ੈ ਕੁਮਾਰ ਅਤੇ ਵਿਦਿਆ ਬਾਲਨ ਦੀ ਹਿੱਟ ਫਿਲਮ ‘ਭੂਲ ਭੁਲਈਆ’ ਦਾ ਅਗਲਾ ਭਾਗ ਨਵੀਂ ਕਾਸਟ ਦੇ ਨਾਲ ਆਉਣ ਲਈ ਤਿਆਰ ਹੈ।...

Oscars 2022: ਵਿੱਕੀ ਕੌਸ਼ਲ ਦੀ ‘ਸਰਦਾਰ ਉਧਮ’ ਤੇ ਵਿਦਿਆ ਬਾਲਨ ਦੀ ‘ਸ਼ੇਰਨੀ’ ਆਸਕਰ ਲਈ ਹੋਈ Nominate

sardar udham sherni oscars2022: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੀ ਫਿਲਮ ‘ਸਰਦਾਰ ਉਧਮ’ ਅਤੇ ਵਿਦਿਆ ਬਾਲਨ ਦੀ ਫਿਲਮ ‘ਸ਼ੇਰਨੀ’ ਨੂੰ 94 ਅਕੈਡਮੀ...

ਵਿਦਿਆ ਬਾਲਨ ਦੀ ‘ਸ਼ੇਰਨੀ’ ਫਸੀ ਕਾਨੂੰਨੀ ਚੁੰਗਲ ਵਿੱਚ, ਸ਼ੂਟਰ ਨੇ ਅਦਾਲਤ ਜਾਣ ਦੀ ਦਿੱਤੀ ਧਮਕੀ !!

vidya balan film sherni : ਵਿਦਿਆ ਬਾਲਨ ਸਟਾਰਰ ਫਿਲਮ ‘ਸ਼ੇਰਨੀ’ ਜੋ ਹਾਲ ਹੀ ‘ਚ ਐਮਾਜ਼ਾਨ ਪ੍ਰਾਈਮ ਵੀਡੀਓ’ ਤੇ ਰਿਲੀਜ਼ ਹੋਈ ਸੀ, ਵਿਵਾਦਾਂ ‘ਚ...

ਅਮੂਲ ਨੇ ਬਣਾਇਆ ਵਿਦਿਆ ਬਾਲਨ ਦੀ ਫਿਲਮ ‘ਸ਼ੇਰਨੀ’ ‘ਤੇ ਕਾਰਟੂਨ, ਅਦਾਕਾਰਾ ਨੇ ਇਸ ਤਰ੍ਹਾਂ ਦਿੱਤੀ ਪ੍ਰਤੀਕ੍ਰਿਆ

vidya balan sherni movie: ਵਿਦਿਆ ਬਾਲਨ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ” ਸ਼ੇਰਨੀ ” ਲਈ ਕਾਫੀ ਸੁਰਖੀਆਂ ‘ਚ ਹੈ। ਤੁਹਾਨੂੰ ਦੱਸ ਦੇਈਏ ਕਿ ਇਸ...

Sherni Review :’ਸ਼ੇਰਨੀ’ ਦੀ ਅਸਲ ਗਰਜ ਹੈ ਵਿਦਿਆ ਬਾਲਨ ਦੀ ਸਰਲਤਾ, ਸੂਝ ਅਤੇ ਪ੍ਰਦਰਸ਼ਨ , ਪੜੋ ਪੂਰੀ ਖ਼ਬਰ

sherni review vidya balan : ਵਿਦਿਆ ਬਾਲਨ ਨੇ ਇੱਕ ਇੰਟਰਵਿਊ ਦੌਰਾਨ ਗੱਲਬਾਤ ਕਰਦੇ ਨਿਰਦੇਸ਼ਕ ਅਮਿਤ ਮਸੂਰਕਰ ਬਾਰੇ ਇੱਕ ਗੱਲ ਕਹੀ ਸੀ। ਉਸਨੂੰ ਜੰਗਲਾਂ ਦਾ...

BODY SHAMING ਤੇ ਵਿੱਦਿਆ ਬਾਲਨ ਦਾ ਕਰਾਰਾ ਜਵਾਬ ,”ਮੈਨੂੰ ਛੋਟੀ ਕਹੋ ਚਾਹੇ ਮੋਟੀ, ਸ਼ੇਰਨੀ ਆਪਣਾ ਰਾਹ….

bollywood you can call me : ਬਾਲੀਵੁੱਡ ਅਭਿਨੇਤਰੀ ਵਿਦਿਆ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਹਮੇਸ਼ਾ ਸਾਰਿਆਂ ਨੂੰ ਹੈਰਾਨ ਕਰਦੀ ਹੈ। ਵਿਦਿਆ ਨੇ ਟੀ ਵੀ...

ਵਿਦਿਆ ਬਾਲਨ ਆਪਣੀ ਆਉਣ ਵਾਲੀ ਫਿਲਮ ‘ਸ਼ੇਰਨੀ’ ਲਈ ਕਰ ਰਹੀ ਜਬਰਦਸਤ ਤਿਆਰੀ

vidya balan sherni movie: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਿਦਿਆ ਬਾਲਨ ਫਿਲਮ ‘ਸ਼ੇਰਨੀ’ ਨੂੰ ਲੈ ਕੇ ਖਾਸ ਸੁਰਖੀਆਂ ‘ਚ ਰਹੀ ਹੈ। ਇਹ ਫਿਲਮ ਖਾਸ ਹੈ...

ਵਿੱਦਿਆ ਬਾਲਨ ਨੇ MP ਦੇ ਮੰਤਰੀ ਦੀ Dinner Date ਨੂੰ ਕੀਤਾ ਮਨ੍ਹਾਂ, ਅਗਲੇ ਦਿਨ ਅਫਸਰ ਨੇ ਚੁੱਕਿਆ ਇਹ ਕਦਮ

ਰਿਆ ਚੱਕਰਵਰਤੀ ਦੇ ਹੱਕ ਵਿੱਚ ਉੱਤਰੀ Vidya Balan , ਲੋਕਾਂ ਨੇ ਬਣਾਇਆ ਇੰਝ ਮਜਾਕ

ਵਿੱਦਿਆ ਬਾਲਨ ਦੀ ਸ਼ਾਰਟ ਫਿਲਮ ਨਟਖਟ ਦਾ ਪਹਿਲਾ ਲੁੱਕ ਰਿਲੀਜ਼, ਬਣੀ ਪ੍ਰੋਡਿਊਸਰ

ਇਹ ਹਨ ਬਾਲੀਵੁੱਡ ਦੀਆਂ ਪ੍ਰਸਿੱਧ ਅਦਾਕਾਰਾਂ ਜਿਨ੍ਹਾਂ ਨੇ ਤਲਾਕਸ਼ੁਦਾ ਆਦਮੀਆਂ ਨਾਲ ਕੀਤਾ ਵਿਆਹ