Nov 14

ਜਲੰਧਰ ‘ਚ STF ਦੀ ਵੱਡੀ ਕਾਰਵਾਈ, ਕਰੋੜਾਂ ਦੀ ਹੈਰੋ.ਇਨ ਸਣੇ ਦੋ ਨ.ਸ਼ਾ ਤਸਕਰ ਗ੍ਰਿਫਤਾਰ

ਜਲੰਧਰ ਵਿਚ ਐੱਸਟੀਐੱਫ ਦੀ ਟੀਮ ਨੇ 12 ਦਿਨ ਵਿਚ ਦੂਜੀ ਵੱਡੀ ਕਾਰਵਾਈ ਕਰਦੇ ਹੋਏ ਕਰੋੜਾਂ ਦੀ ਹੈਰੋਇਨ ਸਣੇ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।...

ਸ਼ੱਕੀ ਹਾਲਾਤਾਂ ‘ਚ ਸਰਹਿੰਦ ਨਹਿਰ ਤੋਂ ਮਿਲੀ ਨੌਜਵਾਨ ਦੀ ਦੇ.ਹ, 8 ਦਿਨਾਂ ਤੋਂ ਲਾਪਤਾ ਸੀ ਮ੍ਰਿਤਕ

ਨਵਾਂਸ਼ਹਿਰ-ਰੋਪੜ ਨੈਸ਼ਨਲ ਹਾਈਵੇ ‘ਤੇ ਪਿੰਡ ਰੈਲਮਾਜਰਾ ਦਾ ਇਕ ਵਿਦਿਆਰਥੀ ਪਿਛਲੇ 8 ਦਿਨਾਂ ਤੋਂ ਲਾਪਤਾ ਸੀ ਜਿਸ ਦੀ ਦੇਹ ਸ਼ੱਕੀ ਹਾਲਾਤਾਂ ਵਿਚ...

ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਮੌ.ਤ, ਤਿੰਨ ਬੱਚਿਆਂ ਦਾ ਪਿਤਾ ਸੀ ਮ੍ਰਿਤਕ

ਅੱਜ ਦੇ ਸਮੇਂ ਬਹੁਤ ਵੱਡੀ ਗਿਣਤੀ ਵਿਚ ਪੰਜਾਬ ਤੋਂ ਨੌਜਵਾਨ ਰੋਟੀ ਕਮਾਉਣ ਲਈ ਵਿਦੇਸ਼ ਜਾ ਰਹੇ ਹਨ ਪਰ ਉੱਥੇ ਵੀ ਕਈ ਵਾਰ ਉਨ੍ਹਾਂ ਨਾਲ ਅਜਿਹੇ...

ਤਿਓਹਾਰੀ ਸੀਜ਼ਨ ਦੇ ਚੱਲਦਿਆਂ ਰੇਲਵੇ ਦਾ ਅਹਿਮ ਫੈਸਲਾ, ਪੰਜਾਬ ਤੋਂ ਦਰਭੰਗਾ ਤੇ ਕਟਿਹਾਰ ਲਈ ਚਲਾਈਆਂ 2 ਸਪੈਸ਼ਲ ਟ੍ਰੇਨਾਂ

ਛੱਠ ਪੂਜਾ ਦੇ ਚੱਲਦਿਆਂ ਟ੍ਰੇਨਾਂ ਵਿਚ ਵੇਟਿੰਗ ਲਿਸਟ ਲੰਬੀ ਹੋਣ ਦੇ ਬਾਅਦ ਪੰਜਾਬ ਤੋਂ ਕਟਿਹਾਰ ਦੇ ਵਿਚ ਦੋ ਸਪੈਸ਼ਲ ਟ੍ਰੇਨਾਂ ਚਲਾਉਣ ਦਾ...

ਹੁਣ ਆਵਾਰਾ ਕੁੱਤੇ ਦੇ ਵੱਢਣ ‘ਤੇ ਸਰਕਾਰ ਨੂੰ ਦੇਣਾ ਪਵੇਗਾ ਮੁਆਵਜ਼ਾ, ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ

ਆਵਾਰਾ ਜਾਨਵਰਾਂ ਨਾਲ ਜੁੜੀਆਂ ਘਟਨਾਵਾਂ ਦੇ ਮਾਮਲੇ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਫੈਸਲੇ ਵਿਚ ਲੋਕਾਂ ਨੂੰ ਮੁਆਵਜ਼ਾ ਦੇਣ ਲਈ...

ਕਾਰ ਤੇ ਰੋਡਵੇਜ਼ ਬੱਸ ਦੀ ਹੋਈ ਆਹਮੋ-ਸਾਹਮਣੇ ਟੱਕਰ, ਕਾਰ ਸਵਾਰ ਮਹਿਲਾ ਦੀ ਮੌਕੇ ‘ਤੇ ਮੌ.ਤ

ਦੀਨਾਨਗਰ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ ਜਿਥੇ ਇਕ ਆਲਟੋ ਕਾਰ ਤੇ ਰੋਡਵੇਜ਼ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿਚ ਕਾਰ ਸਵਾਰ...

ਮੁਜ਼ੱਫਰਨਗਰ ‘ਚ ਹਾ.ਦਸਾ! ਖੜ੍ਹੇ ਟਰੱਕ ਨਾਲ ਟਕਰਾਈ ਤੇਜ਼ ਰਫਤਾਰ ਕਾਰ, 6 ਦੋਸਤਾਂ ਦੀ ਮੌਕੇ ‘ਤੇ ਮੌ.ਤ

ਯੂਪੀ ਦੇ ਮੁਜ਼ੱਫਰਨਗਰ ਵਿਚ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ। ਦਿੱਲੀ-ਦੇਹਰਾਦੂਨ ਰਾਸ਼ਟਰੀ ਰਾਜਮਾਰਗ-58 ‘ਤੇ ਹੋਏ ਹਾਦਸੇ ਵਿਚ 6...

ਚੰਡੀਗੜ੍ਹ ਵਾਸੀਆਂ ਨੂੰ CTU ਨੇ ਦਿੱਤਾ ਦੀਵਾਲੀ ਦਾ ਤੋਹਫ਼ਾ, ਏਅਰਪੋਰਟ ਲਈ ਸਸਤੀ AC ਬੱਸ ਸੇਵਾ ਦੀ ਕੀਤੀ ਸ਼ੁਰੂਆਤ

ਸੀਟੀਯੂ ਨੇ ਚੰਡੀਗੜ੍ਹ ਵਾਸੀਆਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਹੈ। ਚੰਡੀਗੜ੍ਹ ਤੋਂ ਦਿੱਲੀ ਏਅਰਪੋਰਟ ਲਈ ਸਸਤੀ ਏਸੀ ਬੱਸਸੇਵਾ ਦੀ ਸ਼ੁਰੂਆਤ...

ਹਾਈਕੋਰਟ ਵੱਲੋਂ ਰਾਮ ਰਹੀਮ ਨੂੰ ਰਾਹਤ, ਜਲੰਧਰ ‘ਚ ਦਰਜ ਹੋਈ FIR ਨੂੰ ਰੱਦ ਕਰਨ ਦੇ ਹੁਕਮ

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਤੇ ਸੰਤ ਕਬੀਰ ਜੀ ‘ਤੇ ਕਥਿਤ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿਚ ਡੇਰਾ...

ਅਮਰੀਕਾ ਦੇ ਟੈਕਸਾਸ ‘ਚ ਫਿਰ ਫਾਇ.ਰਿੰਗ, ਇਕ ਬੱਚੇ ਦੀ ਮੌ.ਤ, ਚਾਰ ਲੋਕ ਜ਼ਖਮੀ

ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਘਟਨਾ ਟੈਕਸਾਸ ਦੀ ਹੈ। ਇਥੋਂ ਦੇ ਇਕ ਬਾਜ਼ਾਰ ਵਿਚ ਹੋਈ ਗੋਲੀਬਾਰੀ...

ਪੰਜਾਬ ਦੇ ਸਾਬਕਾ IAS ਅਧਿਕਾਰੀ ਤੇ ਲੇਖਕ ਨਰਿਪਇੰਦਰ ਸਿੰਘ ਰਤਨ ਦਾ ਹੋਇਆ ਦੇਹਾਂਤ

ਪੰਜਾਬ ਦੇ ਸਾਬਕਾ ਆਈ ਏ ਐਸ ਅਧਿਕਾਰੀ ਤੇ ਲੇਖਕ ਨ੍ਰਿਪਇੰਦਰ ਸਿੰਘ ਰਤਨ ਦਾ ਬੀਤੀ ਸ਼ਾਮ ਸ਼ਾਮ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 80 ਸਾਲ ਦੀ ਉਮਰ...

ਮਾਪਿਆਂ ਦੇ ਇਕਲੌਤੇ ਪੁੱਤ ਦੀ ਦੀਵਾਲੀ ਵਾਲੇ ਦਿਨ ਅਮਰੀਕਾ ‘ਚ ਹੋਈ ਮੌ.ਤ, 6 ਸਾਲ ਪਹਿਲਾਂ ਗਿਆ ਸੀ ਵਿਦੇਸ਼

ਪੰਜਾਬ ਤੋਂ ਹਰੇਕ ਸਾਰ ਵੱਡੀ ਤਾਦਾਦ ਵਿਚ ਨੌਜਵਾਨ ਵਿਦੇਸ਼ਾਂ ਵਿਚ ਸੈਟਲ ਹੋਣ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉਥੇ ਨੌਕਰੀ ਕਰਕੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 14-11-2023

ਰਾਗੁ ਸੂਹੀ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਮਿਥਨ ਮੋਹ ਅਗਨਿ ਸੋਕ ਸਾਗਰ ॥ ਕਰਿ ਕਿਰਪਾ ਉਧਰੁ ਹਰਿ ਨਾਗਰ ॥੧॥ ਚਰਣ ਕਮਲ ਸਰਣਾਇ ਨਰਾਇਣ ॥...

ਚੀਨ ‘ਚ ਕੋਰੋਨਾ ਫੈਲਣ ਨੂੰ ਲੈ ਕੇ ਸਿਹਤ ਅਧਿਕਾਰੀਆਂ ਨੇ ਜਾਰੀ ਕੀਤਾ ਅਲਰਟ, ਟੀਕਾ ਲਗਵਾਉਣ ਦੀ ਦਿੱਤੀ ਸਲਾਹ

ਚੀਨ ਮਾਹਿਰਾਂ ਨੇ ਮੌਜੂਦਾ ਸਰਦੀਆਂ ਦੇ ਮੌਸਮ ਦੌਰਾਨ ਕੋਰੋਨਾ ਦੇ ਫਿਰ ਤੋਂ ਉਭਰਨ ਬਾਰੇ ਅਲਰਟ ਜਾਰੀ ਕੀਤਾ ਹੈ ਤੇ ਬਜ਼ੁਰਗ ਤੇ ਕਮਜ਼ੋਰ ਆਬਾਦੀ...

ਵੀਰੇਂਦਰ ਸਹਿਵਾਗ ਨੂੰ ICC ਨੇ ਦਿੱਤਾ ਵੱਡਾ ਸਨਮਾਨ, ਆਈਸੀਸੀ ਹਾਲ ਆਫ ਫੇਮ ‘ਚ ਕੀਤਾ ਸ਼ਾਮਲ

ਕ੍ਰਿਕਟ ਇਤਿਹਾਸ ਵਿਚ ਤਿੰਨ ਮਹਾਨ ਖਿਡਾਰੀਆਂ ਨੂੰ ਆਈਸੀਸੀ ਦੇ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ ਹੈ।ਇਨ੍ਹਾਂ ਵਿਚ ਭਾਰਤੀ ਓਪਨਰ ਵੀਰੇਂਦਰ...

ਟੈਲੀਕਾਮ ਵਿਭਾਗ ਦੀ ਮੋਬਾਈਲ ਯੂਜਰਸ ਨੂੰ ਚੇਤਾਵਨੀ, ਫਰਜ਼ੀ ਕਾਲ ਨੂੰ ਲੈ ਕੇ ਲੋਕਾਂ ਨੂੰ ਕੀਤਾ ਜਾਗਰੂਕ

ਜੇਕਰ ਤੁਸੀਂ ਵੀ ਇਕਮ ਮੋਬਾਈਲ ਯੂਜ਼ਰ ਹੋ ਤਾਂ ਤੁਹਾਡੇ ਲਈ ਦੂਰਸੰਚਾਰ ਵਿਭਾਗ ਵੱਲੋਂ ਇਕ ਵੱਡੀ ਚੇਤਾਵਨੀ ਹੈ। ਦੂਰਸੰਚਾਰ ਵਿਭਾਗ ਨੇ ਦੇਸ਼ ਦੇ...

ਜਾਣੋ ਕਿਵੇਂ ਬਣੇਗਾ 5 ਸਾਲ ਤੱਕ ਦੇ ਬੱਚਿਆਂ ਦਾ ਆਧਾਰ ਕਾਰਡ, ਨਹੀਂ ਜਾਣਾ ਪਵੇਗਾ ਆਧਾਰ ਕੇਂਦਰ, ਘਰ ਬੈਠੇ ਮਿਲੇਗੀ ਸਹੂਲਤ

ਭਾਰਤ ਵਿਚ ਆਧਾਰ ਕਾਰਡ ਸਭ ਤੋਂ ਵੱਧ ਜ਼ਰੂਰੀ ਹੋ ਗਿਆ ਹੈ। ਕਿਸੇ ਵੀ ਸਰਕਾਰੀ ਯੋਜਨਾ ਦਾ ਲਾਭ ਲੈਣਾ ਹੋਵੇ ਜਾਂ ਫਿਰ ਕਿਸੇ ਸਕੂਲ ਵਿਚ ਐਡਮਿਸ਼ਨ...

ਦੀਵਾਲੀ ਮੌਕੇ CM ਮਾਨ ਦਾ ਤੋਹਫਾ, ਪੰਜਾਬ ਪੁਲਿਸ ‘ਚ 1450 ਨਵੀਆਂ ਆਸਾਮੀਆਂ ਨੂੰ ਦਿੱਤੀ ਮਨਜ਼ੂਰੀ

ਦੀਵਾਲੀ ‘ਤੇ ਪੰਜਾਬ ਦੀ ‘ਆਪ’ ਸਰਕਾਰ ਨੇ ਇਕ ਵਾਰ ਫਿਰ ਨੌਕਰੀਆਂ ਦਾ ਤੋਹਫਾ ਦਿੱਤਾ ਹੈ। ਸਰਕਾਰ ਨੇ ਪੁਲਿਸ ਅਹੁਦੇ ਲਈ ਭਰਤੀ ਪ੍ਰਕਿਰਿਆ...

ਟੈਂਡਰ ਘੁਟਾਲੇ ਵਿਚ ਵਿਜੀਲੈਂਸ ਬਿਊਰੋ ਨੇ ਇੱਕ ਹੋਰ ਫਰਾਰ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਐਸ.ਬੀ.ਐਸ.ਨਗਰ ਦੀ ਅਨਾਜ ਮੰਡੀ ਵਿੱਚ ਲੇਬਰ ਕਾਰਟੇਜ ਅਤੇ ਟਰਾਂਸਪੋਰਟ ਟੈਂਡਰਾਂ ਸਬੰਧੀ ਧੋਖਾਧੜੀ...

ਚੰਗੀ ਖਬਰ! ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਚੌਕੀਦਾਰ ਰੱਖਣ ਲਈ DGSE ਵੱਲੋਂ ਗ੍ਰਾਂਟ ਜਾਰੀ

ਪੰਜਾਬ ਦੇ ਸਰਕਾਰੀ ਸਕੂਲਾਂ ਲਈ ਚੰਗੀ ਖਬਰ ਹੈ। ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ ਵੱਲੋਂ ਪੰਜਾਬ ਦੇ 2012 ਸਰਕਾਰੀ ਸਕੂਲਾਂ ਵਿਚ...

ਇੰਡਸਟਰੀ ਨੂੰ ਝਟਕਾ! ਮਸ਼ਹੂਰ ਫਿਲਮ ਨਿਰਮਾਤਾ ਕੇਵਿਨ ਟਿਊਰੇਨ ਦਾ ਹੋਇਆ ਦੇਹਾਂਤ

ਹਿਟ ਸੀਰੀਜ ‘ਯੂਫੋਰੀਆ’ ਤੇ ‘ਦਿ ਆਈਡਲ’ ਦੇ ਨਿਰਮਾਤਾ ਕੇਵਿਨ ਟਿਊਰੇਨ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 44 ਸਾਲ ਦੀ ਉਮਰ ਵਿਚ ਇਸ...

ਸਮਰਾਲਾ ਨੇੜੇ ਧੁੰਦ ਕਾਰਨ ਵਾਪਰੇ ਸੜਕ ਹਾਦਸੇ ‘ਤੇ CM ਭਗਵੰਤ ਮਾਨ ਨੇ ਪ੍ਰਗਟਾਇਆ ਦੁੱਖ

  ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਸਮਰਾਲਾ ਨੇੜੇ ਭਾਰੀ ਧੁੰਦ ਕਾਰਨ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ...

ਚੰਡੀਗੜ੍ਹ : ਸੀਨੀਅਰ IAS ਅਧਿਕਾਰੀ ਦੀ ਸਰਕਾਰੀ ਰਿਹਾਇਸ਼ ‘ਤੇ ਫਾਇ.ਰਿੰਗ, ਜਾਂਚ ‘ਚ ਜੁਟੀ ਪੁਲਿਸ

ਪੰਜਾਬ ਕੇਡਰ ਦੇ 2009 ਬੈਚ ਦੇ ਆਈਏਐੱਸ ਦੀ ਸੈਕਟਰ-24 ਸਥਿਤ ਸਰਕਾਰੀ ਰਿਹਾਇਸ਼ ‘ਤੇ ਬੀਤੀ ਰਾਤ 11.10 ਵਜੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ।...

ਫੈਨਸ ਵੱਲੋਂ ਥੀਏਟਰ ‘ਚ ਪਟਾਕੇ ਚਲਾਉਣ ‘ਤੇ ਸਲਮਾਨ ਖਾਨ ਬੋਲੇ-‘ਖੁਦ ਨੂੰ ਤੇ ਦੂਜਿਆਂ ਨੂੰ ਖਤਰੇ ‘ਚ ਨਾ ਪਾਓ’

ਸਲਮਾਨ ਖਾਨ ਦੀ ਫਿਲਮ ‘ਟਾਈਗਰ-3’ ਦੀਵਾਲੀ ਮੌਕੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ। ਇਹ ਸਪਾਈ ਥ੍ਰੀਲਰ ਟਾਈਗਰ ਸੀਰੀਜ ਦੀ ਤੀਜੀ...

ਜ਼ੀਰਾ : ਪੁਲਿਸ ਤੋਂ ਭੱਜ ਰਹੇ ਨ.ਸ਼ਾ ਤਸਕਰਾਂ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ, ਬੱਚੀ ਸਣੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌ.ਤ

ਫਿਰੋਜ਼ਪੁਰ ਵਿਚ ਅੱਜ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੱਖੂ ਬਿਜਲੀ ਘਰ ਦੇ ਸਾਹਮਣੇ ਕਾਰ ਤੇ ਬਾਈਕ ਸਵਾਰ ਵਿਚ ਟੱਕਰ ਹੋਣ ਦੀ...

ਬਠਿੰਡਾ : ਡੇਰੇ ‘ਚ ਧਾਰਮਿਕ ਗ੍ਰੰਥ ਦੀ ਬੇਅਦਬੀ, ਪੁਲਿਸ ਨੇ ਡੇਰਾ ਮੁਖੀ ਸਣੇ 2 ਨੂੰ ਕੀਤਾ ਕਾਬੂ

ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਚ ਬਣੇ ਇਕ ਡੇਰੇ ਵਿਚ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੇ ਦੋਸ਼ ਵਿਚ ਡੇਰਾ ਮੁਖੀ ਸਣੇ ਦੋ ਲੋਕਾਂ ਨੂੰ...

ਬ੍ਰਿਟੇਨ : PM ਸੂਨਕ ਨੇ ਬ੍ਰਿਟਿਸ਼ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਕੀਤਾ ਬਰਖਾਸਤ, ਜੇਮਸ ਕਲੇਵਰਲੀ ਨੂੰ ਮਿਲੀ ਜ਼ਿੰਮੇਵਾਰੀ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੀ ਸਰਕਾਰ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਬਰਖਾਸਤ ਕਰ ਦਿੱਤਾ ਹੈ।ਉਨ੍ਹਾਂ ਨੇ...

ਭਾਰਤੀ ਸਰਹੱਦ ਅੰਦਰ ਫਿਰ ਤੋਂ ਦਾਖਲ ਹੋਇਆ ਪਾਕਿਸਤਾਨੀ ਡ੍ਰੋਨ, BSF ਨੇ ਫਾਇਰਿੰਗ ਕਰ ਭਜਾਇਆ

ਫਿਰੋਜ਼ਪੁਰ ਦੇ ਸਰਹੱਦੀ ਪਿੰਡ ਜੱਲੋਕੇ ਸਥਿਤ ਬੀਐੱਸਐੱਫ ਦੀ ਬੀਓਪੀ ਨੇੜੇ ਇਕ ਡ੍ਰੋਨ ਭਾਰਤੀ ਸਰਹੱਦ ਵਿਚ ਹੈਰੋਇਨ ਦੀ ਖੇਪ ਕਰਕੇ ਪਾਕਿਸਤਾਨ...

ਦੀਵਾਲੀ ਮੌਕੇ ਬਲਿੰਗ ਟਰਾਂਸਪੋਰਟ ਦੇ ਮਾਲਕ ਵੱਲੋਂ 2 ਇਮਾਨਦਾਰ ਵਰਕਰਾਂ ਨੂੰ ਤੋਹਫ਼ਾ, ਗਿਫ਼ਟ ਕੀਤੇ ਮੋਟਰਸਾਈਕਲ

ਦੀਵਾਲੀ ਦਾ ਤਿਉਹਾਰ ਜਿੱਥੇ ਸਭ ਲਈ ਖੁਸ਼ੀਆਂ ਭਰਿਆ ਹੁੰਦਾ ਹੈ ਉਥੇ ਹੀ ਇਸ ਦਿਨ ਰਿਸ਼ਤੇ ਹੋਰ ਗੂੜ੍ਹੇ ਹੁੰਦੇ ਹਨ। ਇਸੇ ਤਰ੍ਹਾਂ ਦਾ ਹੀ ਦਿਖਾਈ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 13-11-2023

ਰਾਮਕਲੀ ਮਹਲਾ ੪ ॥ ਰਾਮ ਜਨਾ ਮਿਲਿ ਭਇਆ ਅਨੰਦਾ ਹਰਿ ਨੀਕੀ ਕਥਾ ਸੁਨਾਇ ॥ ਦੁਰਮਤਿ ਮੈਲੁ ਗਈ ਸਭ ਨੀਕਲਿ ਸਤਸੰਗਤਿ ਮਿਲਿ ਬੁਧਿ ਪਾਇ ॥੧॥ ਰਾਮ ਜਨ...

ਅੰਮ੍ਰਿਤਸਰ ਤੋਂ ਸ਼ਿਮਲਾ ਲਈ 16 ਨਵੰਬਰ ਤੋਂ ਚੱਲੇਗੀ ਫਲਾਈਟ, ਸਿਰਫ 1 ਘੰਟੇ ‘ਚ ਪੂਰਾ ਹੋਵੇਗਾ ਸਫਰ

ਅੰਮ੍ਰਿਤਸਰ ਤੋਂ ਸ਼ਿਮਲਾ ਲਈ ਉਡਾਣ 16 ਨਵੰਬਰ ਨੂੰ ਸ਼ੁਰੂ ਹੋਣ ਜਾ ਰਹੀ ਹੈ। ਏਅਰਲਾਈਨ ਨਾਮ ਦੀ ਇਹ ਉਡਾਣ ਹਫ਼ਤੇ ਵਿੱਚ ਸਿਰਫ਼ ਤਿੰਨ ਦਿਨ ਹੀ...

ਸੁਪਰੀਮ ਕੋਰਟ ਦੀ ਪਾਬੰਦੀ ਦੇ ਬਾਵਜੂਦ ਦਿੱਲੀ ਦੇ ਕਈ ਇਲਾਕਿਆਂ ‘ਚ ਚਲਾਏ ਗਏ ਪ.ਟਾਕੇ, ਹੁਕਮਾਂ ਦੀ ਉਲੰਘਣਾ

ਦਿੱਲੀ-ਐੱਨਸੀਆਰ ‘ਚ ਪ੍ਰਦੂਸ਼ਣ ਕਾਰਨ ਸੁਪਰੀਮ ਕੋਰਟ ਨੇ ਪਟਾਕਿਆਂ ‘ਤੇ ਪਾਬੰਦੀ ਲਗਾ ਦਿੱਤੀ ਸੀ ਪਰ ਉਸ ਤੋਂ ਬਾਅਦ ਵੀ ਦੀਵਾਲੀ ‘ਤੇ ਕਈ...

ਦੀਵਾਲੀ ਦੀ ਆਤਿਸ਼ਬਾਜ਼ੀ ਨੇ ਫਿਰ ਦਿੱਲੀ-NCR ਦੀ ਹਵਾ ਕੀਤੀ ਜ਼ਹਿਰੀਲੀ, AQI ਪੱਧਰ 999 ਤੋਂ ਪਾਰ

ਦੀਵਾਲੀ ‘ਤੇ ਦਿੱਲੀ-ਐੱਨਸੀਆਰ ‘ਚ ਪਟਾਕਿਆਂ ਨੇ ਫਿਰ ਪ੍ਰਦੂਸ਼ਣ ਦਾ ਪੱਧਰ ਵਧਾ ਦਿੱਤਾ ਹੈ। ਹਰ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ...

ਪਾਕਿਸਤਾਨ ਤੋਂ ਹਥਿ.ਆਰਾਂ ਦੀ ਤਸਕਰੀ ‘ਚ NIA ਦੀ ਵੱਡੀ ਕਾਰਵਾਈ: 5 ਪਿਸਤੌਲ, 91 ਜਿੰਦਾ ਕਾਰਤੂਸ ਬਰਾਮਦ, ਚਾਰਜਸ਼ੀਟ ਦਾਇਰ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਵਿੱਚ ਡਰੋਨਾਂ ਰਾਹੀਂ ਹਥਿ.ਆਰਾਂ ਅਤੇ ਗੋਲਾ...

ਗੂਗਲ ‘ਚ ਫ੍ਰੀ ‘ਚ ਕਰ ਸਕਦੇ ਹੋ ਇਹ AI ਕੋਰਸ, ਮਿਲੇਗੀ ਮਨਪਸੰਦ ਤੇ ਚੰਗੀ ਤਨਖਾਹ ਵਾਲੀ ਨੌਕਰੀ

ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਅੱਜ ਹਰ ਜਗ੍ਹਾ ਹੋ ਰਿਹਾ ਹੈ। ਅਜਿਹੇ ਵਿਚ ਏਆਈ ਕੋਰਸਿਜ ਦੀ ਮੰਗ ਵੀ ਹੈ। ਜੇਕਰ ਤੁਹਾਡਾ ਇੰਟਰਨੈੱਟ...

ਫੋਨ ‘ਚ Slow ਚੱਲ ਰਿਹੈ Internet ਤਾਂ ਸੈਟਿੰਗ ਵਿਚ ਕਰੋ ਇਹ ਬਦਲਾਅ, ਹੋ ਜਾਵੇਗਾ ਸੁਪਰਫਾਸਟ

ਤੇਜ਼ੀ ਨਾਲ ਬਦਲਦੀ ਦੁਨੀਆ ਵਿਚ ਅਸੀਂ ਸਾਰੇ ਇੰਟਰਨੈਟ ਤੇ ਸਮਾਰਟਫੋਨ ‘ਤੇ ਨਿਰਭਰ ਹਾਂ। ਅਜਿਹੇ ਵਿਚ ਜੇਕਰ ਨੈੱਟ ਨਾ ਚੱਲੇ ਜਾਂ ਫੋਨ ਠੀਕ...

ਪਤੀ ਦੇ ਪਾਸਪੋਰਟ ਦਾ ਪਤਨੀ ਨੇ ਇੰਝ ਕੀਤੀ ਵਰਤੋਂ, ਖਾਲੀ ਪੇਜਾਂ ‘ਤੇ ਲਿਖ ਦਿੱਤੇ ਮੋਬਾਈਲ ਨੰਬਰ

ਭਾਰਤ ਵਿਚ ਹਰ ਕਿਸੇ ਦੇ ਮਨ ਵਿਚ ਵਿਦੇਸ਼ ਯਾਤਰਾ ਦਾ ਖਿਆਨਲ ਜ਼ਰੂਰੀ ਹੁੰਦਾ ਹੈ। ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਕਦੇ ਆਪਣੀ ਜ਼ਿੰਦਗੀ ਵਿਚ ਉਹ...

ਮੋਗਾ : 2 ਬਾਈਕ ਸਵਾਰਾਂ ਦੀ ਹੋਈ ਜ਼ਬਰਦਸਤ ਟੱਕਰ, ਇਕ ਦੀ ਮੌ.ਤ, ਲਾਅ ਕਾਲਜ ਦਾ ਵਿਦਿਆਰਥੀ ਦੀ ਮ੍ਰਿਤਕ

ਦੀਵਾਲੀ ਵਾਲੇ ਦਿਨ ਮੋਗਾ ਦੇ ਥਾਣਾ ਸਮਾਲਸਰ ਅਧੀਨ ਆਉਂਦੇ ਖੇਤਰ ਪੰਡਗਰਾਈਂ ਖੁਰਦ ਵਿਚ ਵੱਡਾ ਹਾਦਸਾ ਵਾਪਰ ਗਿਆ। ਦੋ ਬਾਈਕ ਸਵਾਰਾਂ ਦੀ ਟੱਕਰ...

ਬਦਾਯੂੰ : 15 ਫੁੱਟ ਡੂੰਘੇ ਖੂਹ ‘ਚ ਮਿੱਟੀ ਦਾ ਢੇਰ ਡਿਗਣ ਨਾਲ ਦੋ ਭਰਾ ਦੱਬੇ, ਛੋਟੇ ਦੀ ਮੌ.ਤ, ਵੱਡੇ ਦੀ ਹਾਲਤ ਗੰਭੀਰ

ਬਦਾਯੂੰ ਦੇ ਮੁਜਾਰੀਆ ਥਾਣਾ ਖੇਤਰ ਵਿਚ ਦੀਵਾਲੀ ਤੋਂ ਪਹਿਲਾਂ ਵੱਡਾ ਹਾਦਸਾ ਵਾਪਰ ਗਿਆ। ਪਿੰਡ ਜਿਜਾਹਟ ਵਿਚ ਦੁਪਹਿਰ ਲਗਭਗ 3 ਵਜੇ ਖੂਹ ਦੀ...

ਪਾਕਿਸਤਾਨ ਨੇ ਸਿੱਖ ਸੈਲਾਨੀਆਂ ਲਈ ਆਨਲਾਈਨ ਪੋਰਟਲ ਕੀਤਾ ਲਾਂਚ, ਕਿਹਾ-‘ਤੀਰਥ ਯਾਤਰੀ ਸਾਡੇ ਮਹਿਮਾਨ’

ਭਾਰਤ ਤੇ ਦੁਨੀਆ ਦੇ ਹੋਰਨਾਂ ਹਿੱਸਿਆਂ ਤੋਂ ਪਾਕਿਸਤਾਨ ਦੀ ਯਾਤਰਾ ਕਰਨ ਵਾਲੇ ਸਿੱਖਾ ਦੀ ਸਹੂਲਤ ਲਈ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ...

ਦੀਵਾਲੀ ਮੌਕੇ ਖੁਸ਼ੀਆਂ ਬਦਲੀਆਂ ਮਾਤਮ ‘ਚ, ਟਰੈਕਟਰ ਦੀ ਚਪੇਟ ‘ਚ ਆਈ ਮਹਿਲਾ, ਹੋਈ ਮੌ.ਤ

ਅਬੋਹਰ ਵਿਚ ਇਕ ਪਰਿਵਾਰ ਦੀ ਦੀਵਾਲੀ ਦੀਆਂ ਖੁਸ਼ੀਆਂ ਗਮ ਵਿਚ ਬਦਲ ਗਈਆਂ। ਇਥੇ ਇਕ ਮਹਿਲਾ ਦੀ ਦੇਰ ਰਾਤ ਸੀਤੋ ਰੋਡ ‘ਤੇ ਰੇਲਵੇ ਫਾਟਕ ਨੇੜੇ...

ਕਰਨਾਟਕ ‘ਚ ਘਰ ‘ਚ ਮਿਲੀਆਂ ਇਕ ਹੀ ਪਰਿਵਾਰ ਦੇ 4 ਜੀਆਂ ਦੀਆਂ ਦੇਹਾਂ, ਮ੍ਰਿਤ.ਕਾਂ ‘ਚ ਮਾਂ ਸਣੇ 3 ਬੱਚੇ ਸ਼ਾਮਲ

ਅੱਜ ਦੀਵਾਲੀ ਵਾਲੇ ਦਿਨ ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ ਕੇਮੰਨੂ ਵਿਚ ਦਰਦਨਾਕ ਹਾਦਸਾ ਵਾਪਰ ਗਿਆ।ਇਥੇ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦਾ...

ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ, ਇੰਟਰਨੈਸ਼ਨਲ ਕ੍ਰਿਕਟ ‘ਚ 14,000 ਦੌੜਾਂ ਬਣਾਉਣ ਵਾਲੇ ਬਣੇ ਤੀਜੇ ਭਾਰਤੀ ਓਪਨਰ

ਟੀਮ ਇੰਡੀਆ ਦੇ ਕਪਤਾਨ ਤੇ ਸਟਾਰ ਬੱਲੇਬਾਜ਼ ‘ਹਿਟਮੈਨ’ ਰੋਹਿਤ ਸ਼ਰਮਾ ਨੇ ਨੀਦਰਲੈਂਡ ਖਿਲਾਫ ਐਤਵਾਰ ਨੂੰ ਬੇਂਗਲੁਰੂ ਦੇ ਚਿੰਨਾਸਵਾਮੀ...

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼, ਪਿਤਾ ਬਲਕੌਰ ਸਿੰਘ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਦੀਵਾਲੀ ‘ਤੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਗੀਤ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸ਼ਾਹ ਹੈ। ਗੀਤ ਨੂੰ 30 ਮਿੰਟ...

ਜੰਮੂ-ਕਸ਼ਮੀਰ ਰਾਜ ਦੇ ਪਹਿਲੇ ਰੇਲ ਕੋਚ ਰੈਸਟੋਰੈਂਟ ਦਾ ਉਦਘਾਟਨ, ਕਈ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਨਾਲ ਹੈ ਲੈਸ

ਰੇਲਵੇ ਨੇ ਜੰਮੂ ਅਤੇ ਕਸ਼ਮੀਰ ਦੇ ਕਟੜਾ ਰੇਲਵੇ ਸਟੇਸ਼ਨ ‘ਤੇ ਆਪਣਾ ਪਹਿਲਾਂ ਰੇਲ ਕੋਚ ਰੈਸਟੋਰੈਂਟ ਸ਼ੁਰੂ ਕੀਤਾ ਗਿਆ ਹੈ। ਇਸ ਨੂੰ ਰੇਲਵੇ ਦੇ...

ਲੇਪਚਾ ‘ਚ ਜਵਾਨਾਂ ਨਾਲ PM ਮੋਦੀ ਨੇ ਮਨਾਈ ਦੀਵਾਲੀ, ਕਿਹਾ-‘ਦੇਸ਼ ਹਮੇਸ਼ਾ ਤੁਹਾਡਾ ਕਰਜ਼ਦਾਰ ਰਹੇਗਾ’

ਪੀਐੱਮ ਮੋਦੀ ਨੇ ਦੀਵਾਲੀ ਦੇ ਤਿਓਹਾਰ ‘ਤੇ ਲੇਪਚਾ ਵਿਚ ਜਵਾਨਾਂ ਨਾਲ ਦੀਵਾਲੀ ਮਨਾਈ। ਇਸ ਦੌਰਾਨ ਉਨ੍ਹਾਂ ਨੇ ਜਵਾਨਾਂ ਨੂੰ ਸੰਬੋਧਨ ਕਰਦੇ...

ਰਾਜਸਥਾਨ : ਹਾਈਵੇ ‘ਤੇ ਟਰੈਕਟਰ-ਟਰਾਲੀ ਦੀ ਕਾਰ ਨਾਲ ਹੋਈ ਟੱਕਰ, ਇਕ ਹੀ ਪਰਿਵਾਰ ਦੇ 4 ਜੀਆਂ ਦੀ ਮੌ.ਤ

ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਦੇ ਨੈਸ਼ਨਲ ਹਾਈਵੇ ‘ਤੇ ਹਿੰਡੋਲੀ ਇਲਾਕੇ ਵਿਚ ਅੱਜ ਭਿਆਨਕ ਸੜਕ ਹਾਦਸਾ ਹੋ ਗਿਆ। ਇਥੇ ਇਕ ਕਾਰ ਟਰਾਲੀ ਵਿਚ ਵੜ...

ਦੀਵਾਲੀ ‘ਤੇ CM ਬਘੇਲ ਦਾ ਐਲਾਨ, ਸਰਕਾਰ ਬਣੀ ਤਾਂ ਔਰਤਾਂ ਨੂੰ ਹਰ ਸਾਲ ਮਿਲਣਗੇ 15,000 ਰੁਪਏ

ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸੂਬੇ ਦੀਆਂ ਔਰਤਾਂ ਨੂੰ ਦੀਵਾਲੀ ‘ਤੇ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੀਵਾਲੀ...

ਦੀਵਾਲੀ ‘ਤੇ ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ, BSF ਨੇ ਅਟਾਰੀ ਸਰਹੱਦ ‘ਤੇ ਜ਼ਬਤ ਕੀਤਾ ਡਰੋਨ

ਪੰਜਾਬ ਦੇ ਅੰਮ੍ਰਿਤਸਰ ‘ਚ ਦੀਵਾਲੀ ਵਾਲੇ ਦਿਨ ਪਾਕਿਸਤਾਨੀ ਤਸਕਰਾਂ ਦੀ ਵੱਡੀ ਕੋਸ਼ਿਸ਼ ਨਾਕਾਮ ਹੋ ਗਈ। ਸੀਮਾ ਸੁਰੱਖਿਆ ਬਲ (BSF) ਅਤੇ ਪੰਜਾਬ...

ਚੰਡੀਗੜ੍ਹ ਵਾਸੀਆਂ ਨੂੰ ਮਿਲਿਆ ਦੀਵਾਲੀ ‘ਤੇ ਤੋਹਫ਼ਾ, ਮੁਫਤ ਕੀਤੀ ਗਈ ਦੋਪਹੀਆ ਵਾਹਨਾਂ ਦੀ ਪਾਰਕਿੰਗ

ਦੀਵਾਲੀ ‘ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਤੋਹਫਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ’ਚ ਦੋ ਪਹੀਆ ਵਾਹਨਾਂ...

ਲੁਧਿਆਣਾ ਨੂੰ ਮਿਲੀ ਡਿਜੀਟਲ ਫਾਇਰ ਬ੍ਰਿਗੇਡ, 180 ਫੁੱਟ ਦੀ ਉਚਾਈ ਤੱਕ ਅੱਗ ਬੁਝਾਉਣ ‘ਚ ਕਰੇਗੀ ਮਦਦ

ਲੁਧਿਆਣਾ ਵਿੱਚ ਆਸਟਰੀਆ ਤੋਂ 13 ਕਰੋੜ ਰੁਪਏ ਦੀ ਲਾਗਤ ਵਾਲਾ ਫਾਇਰ ਟੈਂਡਰ ਟਰਨ ਟੇਬਲ ਫਾਇਰ ਬ੍ਰਿਗੇਡ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਹੈ।...

ਮਾਡਰਨ ਜੇਲ੍ਹ ਕਪੂਰਥਲਾ ‘ਚ ਸਰਚ ਅਭਿਆਨ, 11 ਮੋਬਾਈਲ, 4 ਸਿਮ ਕਾਰਡ ਤੇ ਨਸ਼ੀਲੇ ਪਦਾਰਥ ਬਰਾਮਦ

ਦੀਵਾਲੀ ਤੋਂ ਪਹਿਲਾਂ ਕਪੂਰਥਲਾ ਮਾਡਰਨ ਜੇਲ੍ਹ ਬੇਰਕੋ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਜਿਸ ਵਿੱਚ ਬੈਟਰੀਆਂ ਸਮੇਤ 11 ਮੋਬਾਈਲ...

Tech Tips : ਜੇ ਇਹ ਗਲਤੀਆਂ ਕਰਦੇ ਹੋ ਤਾਂ ਪੱਕਾ ਖਰਾਬ ਹੋਵੇਗੀ ਫ਼ੋਨ ਦੀ ਬੈਟਰੀ, ਲੱਗ ਸਕਦੀ ਏ ਅੱਗ ਵੀ

ਅੱਜ-ਕੱਲ੍ਹ ਲੋਕਾਂ ਨੂੰ ਆਪਣੇ ਨਾਲੋਂ ਵੱਧ ਸਮਾਰਟਫ਼ੋਨ ਨਾਲ ਪਿਆਰ ਹੈ ਅਤੇ ਇਸ ਪਿਆਰ ਕਾਰਨ ਨਾ ਸਿਰਫ਼ ਫ਼ੋਨ ਦੀ ਬੈਟਰੀ ਖ਼ਰਾਬ ਹੋ ਰਹੀ ਹੈ,...

ਉੱਤਰਕਾਸ਼ੀ ‘ਚ ਵੱਡਾ ਹਾ.ਦਸਾ, ਨਿਰਮਾਣ ਅਧੀਨ ਸੁਰੰਗ ਦਾ ਇੱਕ ਹਿੱਸਾ ਢਹਿਆ, ਕਰੀਬ 40 ਮਜ਼ਦੂਰ ਫਸੇ

ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਦੀਵਾਲੀ ਦੇ ਦਿਨ ਇੱਕ ਵੱਡਾ ਹਾ.ਦਸਾ ਵਾਪਰਿਆ ਹੈ। ਉੱਤਰਕਾਸ਼ੀ ਦੇ ਸਿਲਕਿਆਰਾ ਤੋਂ ਡੰਡਾਲਗਾਓਂ ਤੱਕ ਨਿਰਮਾਣ...

ਇਸ ਦੀਵਾਲੀ ਜਗਾਓ ਪਾਣੀ ਪਾ ਕੇ ਜਿੰਨੇ ਮਰਜ਼ੀ ਦੀਵੇ, ਬਚ ਜਾਏਗਾ ਤੇਲ-ਘਿਓ ਦਾ ਖਰਚਾ! ਜਾਣੋ ਕੀ ਹੈ ਤਰੀਕਾ

ਦੀਵਾਲੀ ਦਾ ਤਿਉਹਾਰ ਅੱਜ 12 ਨਵੰਬਰ ਨੂੰ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਰੌਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ...

ਮੌ.ਤ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Watch-Out ਰਿਲੀਜ਼, 30 ਮਿੰਟਾਂ ‘ਚ ਮਿਲੇ 15 ਲੱਖ ਵਿਊਜ਼

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Watch-Out ਰਿਲੀਜ਼ ਹੋ ਗਿਆ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਸਿਰਫ 15 ਮਿੰਟ ਪਹਿਲਾਂ ਹੀ ਲਗਭਗ 60...

ਕੈਨੇਡਾ ’ਚ ਵੱਡੀ ਵਾ.ਰਦਾ/ਤ, ਪੰਜਾਬੀ ਪਿਉ-ਪੁੱਤ ਦਾ ਗੋ.ਲੀਆਂ ਮਾ.ਰ ਕੇ ਕੀਤਾ ਕ.ਤਲ

ਕੈਨੇਡਾ ਦੇ ਐਡਮਿੰਟਨ ਵਿੱਚ ਵੀਰਵਾਰ ਨੂੰ ਦਿਨ-ਦਿਹਾੜੇ ਪੰਜਾਬੀ ਪਿਓ-ਪੁੱਤ ਦਾ ਗੋ.ਲੀਆਂ ਮਾ.ਰ ਕੇ ਕ.ਤਲ ਕਰ ਦਿੱਤਾ ਗਿਆ । ਸ਼ਾਪਿੰਗ ਪਲਾਜ਼ਾ ਦੇ...

ਭਾਰਤ ਤੇ ਨੀਦਰਲੈਂਡ ਵਿਚਾਲੇ ਅੱਜ ਹੋਵੇਗਾ ਲੀਗ ਸਟੇਜ ਦਾ ਆਖਰੀ ਮੁਕਾਬਲਾ, ਚੈਂਪੀਅਨਜ਼ ਟਰਾਫੀ ‘ਤੇ ਰਹੇਗੀ ਨੀਦਰਲੈਂਡ ਦੀ ਨਜ਼ਰ

ਵਨਡੇ ਵਿਸ਼ਵ ਕੱਪ 2023 ਵਿੱਚ ਦੀਵਾਲੀ ਮੌਕੇ ਅੱਜ ਭਾਰਤ ਦਾ ਸਾਹਮਣਾ ਨੀਦਰਲੈਂਡ ਨਾਲ ਹੋਵੇਗਾ । ਇਹ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ...

ਗੁਰਦਾਸਪੁਰ ‘ਚ ਦਿਨ-ਦਿਹਾੜੇ ਬੰ.ਦੂਕ ਦੀ ਨੋਕ ‘ਤੇ ਲੁੱਟ, ਬਾਈਕ ਸਵਾਰ 4 ਨੌਜਵਾਨਾਂ ਨੇ ਲੜਕੀ ਤੋਂ ਖੋਹੀ ਸਕੂਟੀ

ਪੰਜਾਬ ਦੇ ਗੁਰਦਾਸਪੁਰ ਸ਼ਹਿਰ ‘ਚ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਜਿਸ ਕਾਰਨ ਲੋਕ ਭਾਰੀ ਦਹਿਸ਼ਤ ‘ਚ ਹਨ।...

ਝਾਰਖੰਡ : ਓਵਰਹੈੱਡ ਤਾਰ ਟੁੱਟਣ ‘ਤੇ ਟਰੇਨ ਡਰਾਈਵਰ ਨੇ ਲਗਾਈ ਐਮਰਜੈਂਸੀ ਬ੍ਰੇਕ, ਦੋ ਯਾਤਰੀਆਂ ਦੀ ਮੌ.ਤ

ਝਾਰਖੰਡ ਦੇ ਕੋਡਰਮਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਰੇਲ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਟ੍ਰੈਕ ਦੇ ਉੱਪਰ ਓਵਰਹੈੱਡ ਤਾਰ ਟੁੱਟਣ ਕਾਰਨ...

ਨਹੀਂ ਟੁੱਟਣ ਦਿੱਤੀ ਰਿਵਾਇਤ, ਲੇਪਚਾ ‘ਚ PM ਮੋਦੀ ਨੇ ਫੌਜ ਦੇ ਜਵਾਨਾਂ ਨਾਲ ਮਨਾਈ ਦੀਵਾਲੀ

ਪਿਛਲੇ ਅੱਠ ਸਾਲਾਂ ਵਾਂਗ ਇਸ ਸਾਲ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਫੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਈ। ਐਤਵਾਰ ਸਵੇਰੇ ਉਹ...

‘ਜੰਨਤ’ ‘ਚ ਅਨਹੋਨੀ, ਡਲ ਝੀਲ ‘ਚ ਹਾਊਸਬੋਟ ਨੂੰ ਲੱਗੀ ਅੱਗ, 3 ਸੈਲਾਨੀਆਂ ਦੀ ਮੌ.ਤ

ਮਸ਼ਹੂਰ ਡਲ ਝੀਲ ਵਿੱਚ ਸ਼ਨੀਵਾਰ ਤੜਕੇ ਇੱਕ ਹਾਊਸਬੋਟ ਨੂੰ ਅੱਗ ਲੱਗਣ ਕਾਰਨ ਤਿੰਨ ਵਿਦੇਸ਼ੀ ਸੈਲਾਨੀਆਂ ਦੀ ਮੌਤ ਹੋ ਗਈ। ਪੰਜ ਘਰਾਂ ਦੀਆਂ...

ਨਵਾਂਸ਼ਹਿਰ ‘ਚ ਭਲਕੇ ਸਾਰੇ ਸੇਵਾ ਕੇਂਦਰ ਰਹਿਣਗੇ ਬੰਦ, DC ਨੇ ਕੀਤਾ ਛੁੱਟੀ ਦਾ ਐਲਾਨ

ਪੰਜਾਬ ਦੇ ਨਵਾਂਸ਼ਹਿਰ ਵਿੱਚ ਭਲਕੇ ਸਾਰੇ ਸੇਵਾ ਕੇਂਦਰ ਬੰਦ ਰਹਿਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਵੱਲੋਂ...

ਰੋਹਤਕ ‘ਚ ਕਾਰ ਦੀ ਟੱਕਰ ਕਾਰਨ ਐਥਲੀਟ ਦੀ ਮੌ.ਤ, ਪਰਿਵਾਰ ਦਾ ਇਕਲੌਤਾ ਚਿਰਾਗ ਸੀ ਮ੍ਰਿ.ਤਕ ਨੌਜਵਾਨ

ਹਰਿਆਣਾ ਦੇ ਰੋਹਤਕ ‘ਚ ਸ਼ਨੀਵਾਰ ਨੂੰ ਕਾਰ ਅਤੇ ਸਕੂਟਰ ਵਿਚਾਲੇ ਹੋਏ ਹਾਦਸੇ ‘ਚ ਇਕ ਐਥਲੀਟ ਦੀ ਮੌਤ ਹੋ ਗਈ। ਮਰਨ ਵਾਲਾ ਨੌਜਵਾਨ ਆਪਣੇ...

ਦੀਵਾਲੀ ‘ਤੇ ਬੁਝੇ ਤਿੰਨ ਘਰਾਂ ਦੇ ਚਿਰਾਗ, ਇਟਲੀ ‘ਚ 3 ਪੰਜਾਬੀਆਂ ਦੀ ਮੌ.ਤ, ਮਰਨ ਵਾਲਿਆਂ ‘ਚੋਂ ਇੱਕ ਜਲੰਧਰ ਦਾ

ਖੁਸ਼ੀਆਂ ਦੇ ਤਿਉਹਾਰ ਦੀਵਾਲੀ ‘ਤੇ ਤਿੰਨ ਘਰਾਂ ਦੇ ਚਿਰਾਗ ਬੁੱਝ ਗਏ। ਇਟਲੀ ‘ਚ ਸੜਕ ਹਾਦਸੇ ‘ਚ 3 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ।...

ਨਾ ਕੋਈ ਬੀਮਾ ਪਾਲਿਸੀ, ਬੈਂਕ ਖਾਤੇ ‘ਚ ਵੀ ਸਿਰਫ 574 ਰੁ., ਜਾਣੋ ਕਿੰਨੇ ਅਮੀਰ ਹਨ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਜਾਇਦਾਦ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕੋਲ ਹੁਣ ਕੋਈ ਜੀਵਨ ਬੀਮਾ ਪਾਲਿਸੀ ਨਹੀਂ ਹੈ। ਇਹ ਬਹੁਤ...

ਦੀਵਾਲੀ ‘ਤੇ 22 ਲੱਖ ਦੀਵਿਆਂ ਨਾਲ ਰੁਸ਼ਨਾਈ ਅਯੁੱਧਿਆ ਨਗਰੀ, ਤੋੜਿਆ ਆਪਣਾ ਹੀ ਵਰਲਡ ਰਿਕਾਰਡ

ਸ਼ਨੀਵਾਰ 11 ਨਵੰਬਰ ਨੂੰ ਅਯੁੱਧਿਆ ‘ਚ ਦੀਵੇ ਜਗਾਉਣ ਦਾ ਵਰਲਡ ਰਿਕਾਰਡ ਬਣਾਇਆ ਗਿਆ। 7ਵੇਂ ਦੀਪ ਉਤਸਵ ‘ਤੇ ਸਰਯੂ ਨਦੀ ਦੇ ਕੰਢੇ 51 ਘਾਟਾਂ...

ਬਿਜਲੀ ਚੋਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਪਾਵਰਕਾਮ ਨੇ ਸ਼ੁਰੂ ਕੀਤਾ ਸਟੌਰਮ ਥੈਫਟ ਮਿਸ਼ਨ

ਪੰਜਾਬ ਵਿੱਚ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਮਿਲਣ ਦੇ ਬਾਵਜੂਦ ਵੀ ਬਿਜਲੀ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸ...

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਦੀਵਾਲੀ ਦਾ ਤੋਹਫ਼ਾ, ਅੱਜ ਰਿਲੀਜ਼ ਹੋਵੇਗਾ ਨਵਾਂ ਗਾਣਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਅੱਜ ਰਿਲੀਜ਼ ਹੋਵੇਗਾ। ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਨਵੇਂ ਗੀਤ ਦਾ ਪੋਸਟਰ ਸੋਸ਼ਲ...

ਦੀਵਾਲੀ ‘ਤੇ ਇੱਕ ਲੱਖ ਦੇਸੀ ਘਿਓ ਦੇ ਦੀਵਿਆਂ ਨਾਲ ਜਗਮਗਾਏਗਾ ਸ੍ਰੀ ਦਰਬਾਰ ਸਾਹਿਬ, ਹੋਵੇਗੀ ਸ਼ਾਨਦਾਰ ਆਤਿਸ਼ਬਾਜ਼ੀ

ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਹੈ। ਹਰਿਮੰਦਰ ਸਾਹਿਬ ਇੰਨਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-11-2023

ਰਾਗੁ ਗੋਂਡ ਅਸਟਪਦੀਆ ਮਹਲਾ ੫ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਕਰਿ ਨਮਸਕਾਰ ਪੂਰੇ ਗੁਰਦੇਵ ॥ ਸਫਲ ਮੂਰਤਿ ਸਫਲ ਜਾ ਕੀ ਸੇਵ ॥ ਅੰਤਰਜਾਮੀ ਪੁਰਖੁ...

7 Ring Smart Ring : ਹੁਣ ਮੁੰਦਰੀ ਨਾਲ ਹੋਵੇਗੀ ਪੇਮੈਂਟ, ਮਸ਼ੀਨ ਨੂੰ ਛੂਹੰਦੇ ਹੀ ਬਣ ਜਾਏਗਾ ਕੰਮ

ਹੁਣ ਸਿਰਫ ਫੋਨ ਹੀ ਨਹੀਂ ਬਲਕਿ ਮੁੰਦਰੀਆਂ ਵੀ ਸਮਾਰਟ ਹੋ ਰਹੀਆਂ ਹਨ, ਹਾਲ ਹੀ ਵਿੱਚ 7 ​​ਨਾਮ ਦੇ ਇੱਕ ਬ੍ਰਾਂਡ ਨੇ ਭਾਰਤ ਦੀ ਪਹਿਲੀ...

ਸਿਰਫ 14 ਘੰਟਿਆਂ ‘ਚ 800 ਭੂਚਾਲ ਦੇ ਝਟਕੇ, ਖਿੜਕੀਆਂ-ਘਰਾਂ ਦੇ ਸਾਮਾਨ ਟੁੱਟੇ, ਦਹਿਸ਼ਤ ‘ਚ ਲੋਕ

ਭੁਚਾਲ ਦਾ ਇੱਕ ਝਟਕਾ ਲੋਕਾਂ ਨੂੰ ਡਰਾਉਣ ਲਈ ਕਾਫੀ ਹੈ। ਜ਼ਰਾ ਸੋਚੋ ਜੇ ਕਿਤੇ 800 ਭੂਚਾਲ ਆ ਜਾਣ ਅਤੇ ਉਹ ਵੀ ਸਿਰਫ਼ 14 ਘੰਟਿਆਂ ਦੇ ਅੰਦਰ, ਤਾਂ...

‘ਉਹ ਇੰਜੀਨੀਅਰ ਸੀ, ਬੇਰੋਜ਼ਗਾਰੀ ਨੇ ਕੁਲੀ ਬਣਾ ਦਿੱਤਾ’- ਰਾਹੁਲ ਗਾਂਧੀ ਨੇ ਸੁਣਾਇਆ ਦਿਲਚਸਪ ਕਿੱਸਾ

ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਵਿਧਾਨ ਸਭਾ ਚੋਣਾਂ ਕਾਰਨ ਮੱਧ ਪ੍ਰਦੇਸ਼ ਦੇ ਬਰਵਾਨੀ ਪਹੁੰਚੇ। ਇੱਥੇ ਉਨ੍ਹਾਂ...

ਇਸ ਪਿੰਡ ‘ਚ 12 ਸਾਲਾਂ ਤੋਂ ਜਾਗ ਰਹੇ ਨੇ ਲੋਕ… ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਦੁਨੀਆ ‘ਚ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਸ ਨੂੰ ਰਾਤ ਨੂੰ ਨੀਂਦ ਨਾ ਆਵੇ। ਅਸਲ ਵਿੱਚ ਮਨੁੱਖ ਦਾ ਨਿੱਤਨੇਮ ਹੀ ਅਜਿਹਾ ਹੈ ਕਿ ਉਹ ਦਿਨ...

Brown Bread vs White Bread : ਨਾਸ਼ਤੇ ‘ਚ ਖਾਂਦੇ ਹੋ ਬ੍ਰੈੱਡ ਤਾਂ ਜਾਣ ਲਓ ਅੰਤੜੀਆਂ ਲਈ ਕਿਹੜਾ ਹੈ ਨੁਕਸਾਨਦਾਇਕ

ਅੱਜ ਦੀ ਮਾੜੀ ਅਤੇ ਆਧੁਨਿਕ ਜੀਵਨ ਸ਼ੈਲੀ ਵਿੱਚ ਇਹ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਇਸ ਗੱਲ ਦਾ ਖਿਆਲ ਰਖੋ ਕਿ ਤੁਸੀਂਕੀ ਖਾ ਰਹੇ ਹੋ? ਅੱਜਕਲ...

ਦੀਵਾਲੀ ਤੋਂ ਪਹਿਲਾਂ EPFO ਖਾਤਾਧਾਰਕਾਂ ਨੂੰ ਗਿਫਟ, ਮਿਲਣ ਲੱਗੇ ਵਿਆਜ ਦੇ ਪੈਸੇ, ਜਾਣੋ ਚੈੱਕ ਕਰਨ ਦਾ ਤਰੀਕਾ

ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਕਰਮਚਾਰੀਆਂ ਨੂੰ ਦੀਵਾਲੀ ਦਾ ਤੋਹਫਾ ਦਿੰਦੇ ਹੋਏ ਵਿੱਤੀ ਸਾਲ 2022-23 ਲਈ ਵਿਆਜ ਦਰਾਂ ਨੂੰ ਖਾਤਿਆਂ...

ਹੁਸ਼ਿਆਰਪੁਰ ਵਾਲਿਆਂ ਲਈ ਅਹਿਮ ਖ਼ਬਰ, ਵੱਖ-ਵੱਖ ਪਾਬੰਦੀਆਂ ਦੇ ਹੁਕਮ ਸਖਤੀ ਨਾਲ ਲਾਗੂ

ਜ਼ਿਲ੍ਹਾ ਮੈਜਿਸਟ੍ਰੇਟ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਅਧਿਕਾਰਾਂ ਦੀ...

CM ਮਾਨ ਦਾ ਨੌਜਵਾਨਾਂ ਨੂੰ ਦੀਵਾਲੀ ਤੋਹਫ਼ਾ, 1450 ਪੁਲਿਸ ਮੁਲਾਜ਼ਮਾਂ ਦੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਮਨਜ਼ੂਰੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਸੂਬੇ ਵਿੱਚ 1450 ਪੁਲਿਸ ਮੁਲਾਜ਼ਮਾਂ ਦੀ ਭਰਤੀ...

ਵਿਦੇਸ਼ ਜਾਣ ਦੀ ਚਾਹ ‘ਚ ਬੁਰਾ ਫਸਿਆ ਨੌਜਵਾਨ, 17 ਲੱਖ ਲਾ ਕੈਨੇਡਾ ਭੇਜੀ ਪਤਨੀ ਕਰ ਗਈ ਧੋਖਾ

ਮੋਗਾ ਜ਼ਿਲ੍ਹੇ ‘ਚ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਦੀਪ ਕੌਰ ਵਾਸੀ ਪੱਤੋ ਹੀਰਾ ਸਿੰਘ ਹਾਲ ਵਾਸੀ ਕੈਨੇਡਾ ਨੇ ਪਿੰਡ ਸਮਾਧ ਭਾਈ...

ਜ਼ਮੀਨਾਂ ਪਿੱਛੇ ਰਿਸ਼ਤੇ ਹੋਏ ਤਾਰ-ਤਾਰ, ਮਾਮੇ ਨੇ ਭਾਣਜੇ ਨੂੰ ਉਤਾਰਿਆ ਮੌ.ਤ ਦੇ ਘਾਟ

ਫਿਰੋਜ਼ਪੁਰ ‘ਚ ਮਾਮੇ ਵੱਲੋਂ ਆਪਣੇ ਭਾਣਜੇ ਨੂੰ ਜ਼ਮੀਨ ਪਿੱਛੇ ਮੌਤ ਦੇ ਘਾਟ ਉਤਾਰ ਦੇਣ ਦੀ ਖਬਰ ਸਾਹਮਣੇ ਆਈ ਹੈ। ਮਾਮਲਾ ਹਲਕਾ...

ਬੇਕਾਬੂ ਕੈਂਟਰ ਦਾ ਕਹਿ.ਰ, ਆਟੋ-ਗੱਡੀ ਨੂੰ ਮਾਰੀ ਟੱਕਰ, ਦੀਵਾਲੀ ਦਾ ਸਮਾਨ ਲੈ ਕੇ ਪਰਤ ਰਹੇ ਬੰਦੇ ਦੀ ਮੌ.ਤ, ਕਈ ਫੱਟੜ

ਜਲੰਧਰ-ਨਕੋਦਰ ਹਾਈਵੇ ‘ਤੇ ਲਾਂਬੜਾ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਸ਼ਨੀਵਾਰ ਦੁਪਹਿਰ ਕਰੀਬ 3.30 ਵਜੇ ਇਕ ਬੇਕਾਬੂ ਕੈਂਟਰ ਨੇ ਪਹਿਲਾਂ...

ਲੁਧਿਆਣਾ : ਗੱਡੀ ਸ਼ੀਸ਼ਾ ਤੋੜ ਢਾਈ ਲੱਖ ਚੋਰੀ, ਸੀਟ ਹੇਠਾਂ ਪਰਸ ਰੱਖ ਸ਼ੋਅਰੂਮ ‘ਚ ਗਿਆ ਸੀ ਜੋੜਾ

ਲੁਧਿਆਣਾ ਦੇ ਮਾਲ ਰੋਡ ‘ਤੇ ਚੋਰਾਂ ਨੇ ਦਿਨ-ਦਿਹਾੜੇ ਇਨੋਵਾ ਕ੍ਰਿਸਟਾ ਕਾਰ ਦਾ ਸਾਈਡ ਸ਼ੀਸ਼ਾ ਤੋੜ ਕੇ ਔਰਤ ਦਾ ਪਰਸ ਚੋਰੀ ਕਰ ਲਿਆ। ਪਰਸ...

ਸਠਿਆਲਾ ‘ਚ ਵੱਡੀ ਵਾਰ.ਦਾ.ਤ, ਕੁੜੀ ਦਾ ਰਿਸ਼ਤਾ ਲੈਣ ਤੋਂ ਮਨ੍ਹਾ ਕਰਨ ‘ਤੇ ਔਰਤ ਦਾ ਘਰ ਅੰਦਰ ਵੜ ਕੇ ਕਤ.ਲ

ਅੰਮ੍ਰਿਤਸਰ ਦੇ ਸਠਿਆਲਾ ‘ਚ ਸ਼ਨੀਵਾਰ ਸਵੇਰੇ ਇਕ ਔਰਤ ਦਾ ਘਰ ਅੰਦਰ ਵੜ ਕੇ ਗੋਲੀ ਮਾਰ ਕੇ ਕਤਲ ਕਰਨ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ...

ਡਾਕਟਰ ਨੂੰ ਮਠਿਆਈ ਦਾ ਡੱਬਾ ਦੇ ਕੇ ਗਏ ਭੱਜ ਗਏ ਬਾਈਕ ਸਵਾਰ, ਖੋਲ੍ਹਿਆ ਤਾਂ ਉੱਡੇ ਹੋਸ਼

ਪੰਜਾਬ ਵਿੱਚ ਬਦਮਾਸ਼ਾਂ ਵੱਲੋਂ ਫਿਰੌਤੀ ਮੰਗਣ ਦਾ ਸਿਲਸਿਲਾ ਰੁਕਣ ਦਾ ਕੋਈ ਸੰਕੇਤ ਨਹੀਂ ਦੇ ਰਿਹਾ। ਫਰੀਦਕੋਟ ਤੋਂ ਫਿਰੌਤੀ ਮੰਗਣ ਦਾ ਅਨੋਖਾ...

ਗੁਰਦਾਸਪੁਰ : ਦੀਵਾਲੀ ‘ਤੋਂ ਪਹਿਲਾ ਘਰ ‘ਚ ਵਿਛੇ ਸੱਥਰ, ਸੜਕ ਹਾ.ਦਸੇ ‘ਚ 22 ਸਾਲਾ ਨੌਜਵਾਨ ਦੀ ਹੋਈ ਮੌ.ਤ

ਗੁਰਦਾਸਪੁਰ ਵਿਚ ਦੀਵਾਲੀ ‘ਤੋਂ ਪਹਿਲਾ ਇੱਕ ਘਰ ‘ਚ ਜਵਾਨ ਪੁੱਤ ਦੀ ਮੌਤ ‘ਤੋਂ ਬਾਅਦ ਸੱਥਰ ਵਿਛ ਗਏ। 22 ਸਾਲਾਂ ਨੌਜਵਾਨ ਬੀਤੀ ਸਵੇਰ...

ਗੂਗਲ ‘ਤੇ ਇਹ ਸਰਚ ਕਰਨਾ ਪੈ ਸਕਦੈ ਭਾਰੀ, ਗਲਤੀ ਨਾਲ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਨੂੰ Search

ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਤੁਹਾਨੂੰ ਗੂਗਲ ‘ਤੇ ਸਰਚ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ...

ਕੈਨੇਡਾ ‘ਚ ਗੈਂਗ.ਵਾਰ ਦੀ ਭੇਟ ਚੜ੍ਹਿਆ 11 ਸਾਲ ਦਾ ਸਿੱਖ ਨਾ.ਬਾਲਗ, ਪਿਤਾ-ਪੁੱਤਰ ਦਾ ਦਿਨ-ਦਿਹਾੜੇ ਕਤ.ਲ

ਕੈਨੇਡਾ ਦੇ ਐਡਮੰਟਨ ਵਿਚ ਇਕ ਸਿੱਖ ਤੇ ਉਸ ਦੇ 11 ਸਾਲ ਦੇ ਬੱਚੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਵੀਰਵਾਰ ਨੂੰ...

ਹਨੂੰਮਾਨ ਜੀ ਦੇ ਭਗਤ ਹਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਹਮੇਸ਼ਾ ਨਾਲ ਰੱਖਦੇ ਹਨ ਛੋਟੀ ਜਿਹੀ ਮੂਰਤੀ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਈ ਮੌਕਿਆਂ ‘ਤੇ ਭਾਰਤ ਪ੍ਰਤੀ ਵਿਸ਼ੇਸ਼ ਸਨਮਾਨ ਪ੍ਰਗਟ ਕੀਤਾ ਹੈ। ਉਹ ਮਹਾਤਮਾ ਗਾਂਧੀ ਦੇ...

ਭਾਰਤੀ ਟੀਮ ਦੇ ਦਿੱਗਜ ਕ੍ਰਿਕਟਰ ਗੁਰਕੀਰਤ ਸਿੰਘ ਮਾਨ ਨੇ ਲਿਆ ਸੰਨਿਆਸ, ਇਹ ਹੈ ਵਜ੍ਹਾ

ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਖਿਡਾਰੀ ਗੁਰਕੀਰਤ ਸਿੰਘ ਮਾਨ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।...

ਆਜ਼ਾਦੀ ਦੀ ਲੜਾਈ ‘ਚ ਕੁਰਬਾਨੀਆਂ ਦੇਣ ਵਾਲੇ ਗੁੰਮਨਾਮ ਸ਼ਹੀਦਾਂ ਨੂੰ ਮਿਲੇਗੀ ਪਛਾਣ, CM ਮਾਨ ਨੇ ਲੋਕਾਂ ਤੋਂ ਮੰਗੀ ਮਦਦ

ਅਜਿਹੇ ਕਈ ਫੌਜ ਦੇ ਜਵਾਨ ਹਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਜਾਨਾਂ ਕੁਰਬਾਨ ਕੀਤੀਆਂ ਹਨ। ਹੁਣ ਉਨ੍ਹਾਂ ਜਾਨਾਂ ਵਾਰਨ ਵਾਲੇ...

ਭਾਰਤ-ਪਾਕਿ ਸਰਹੱਦ ‘ਤੇ BSF ਨੇ ਚਲਾਈ ਸਰਚ ਮੁਹਿੰਮ, ਬਰਾਮਦ ਕੀਤਾ ਪਾਕਿਸਤਾਨੀ ਡ੍ਰੋਨ

ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇਕ ਵਾਰ ਫਿਰ ਤੋਂ ਪਾਕਿਸਤਾਨੀ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ ਹੈ। ਬੀਐੱਸਐੱਫ ਜਵਾਨਾਂ ਵੱਲੋਂ...

ਤਿਓਹਾਰਾਂ ਸੀਜ਼ਨ ਦੌਰਾਨ ਪੁਲਿਸ ਵੱਲੋਂ ਸੂਬੇ ‘ਚ ਚਲਾਈ ਗਈ ਸਰਚ ਮੁਹਿੰਮ, ਹਵਾਈ ਅੱਡਿਆਂ ‘ਤੇ ਵਧਾਈ ਸੁਰੱਖਿਆ

ਪੰਜਾਬ ਪੁਲਿਸ ਵੱਲੋਂ ਦੀਵਾਲੀ ਕਾਰਨ ਸੂਬੇ ਵਿਚ ਵਿਸ਼ੇਸ਼ ਸੁਰੱਖਿਆ ਮੁਹਿੰਮ ਚਲਾਈ ਜਾਵੇਗੀ। ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਨਾਕੇ, ਦੂਜਿਆਂ...

ਬੀਮਾਰ ਪਤਨੀ ਨੂੰ ਮਿਲਣ ਘਰ ਪਹੁੰਚੇ ਮਨੀਸ਼ ਸਿਸੋਦੀਆ, ਅਦਾਲਤ ਨੇ ਦਿੱਤੀ ਛੇ ਘੰਟੇ ਦੀ ਇਜਾਜ਼ਤ

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਰੌਜ਼ ਐਵੇਨਿਊ ਕੋਰਟ ਦੀ ਇਜਾਜ਼ਤ ਤੋਂ ਬਾਅਦ ਆਪਣੀ ਬੀਮਾਰ ਪਤਨੀ ਨੂੰ ਮਿਲਣ ਲਈ...

ਪੰਜਾਬ ਪੁਲਿਸ ਨੇ ਟਾਰਗੈੱਟ ਕੀ.ਲਿੰਗ ਮਾਡਿਊਲ ਦਾ ਕੀਤਾ ਪਰਦਾਫਾਸ਼, ਬੰਬੀਹਾ ਗੈਂ.ਗ ਦੇ 3 ਗੁਰਗੇ ਕਾਬੂ

ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਅਗਵਾਈ ਵਿਚ ਇਕ ਸਾਂਝੇ ਆਪ੍ਰੇਸ਼ਨ ਵਿਚ ਗੈਂ.ਗਸਟਰ...

ਜਗਤੇਸ਼ਵਰ ਸਿੰਘ ਬੈਂਸ ਨੇ ਜਿੱਤਿਆ ‘ਬਿਗ ਬ੍ਰਦਰ 25’ ਦਾ ਖਿਤਾਬ, ਬਣਿਆ ਸ਼ੋਅ ਜਿੱਤਣ ਵਾਲਾ ਪਹਿਲਾ ਅਮਰੀਕੀ ਸਿੱਖ

ਮਸ਼ਹੂਰ ਅਮਰੀਕੀ ਰਿਐਲਿਟੀ ਸ਼ੋਅ ਬਿਗ ਬ੍ਰਦਰ ਦੇ 25ਵੇਂ ਸੀਜ਼ਨ ਨੂੰ ਅਪਣਾ ਜੇਤੂ ਮਿਲ ਗਿਆ ਹੈ। ਇਸ ਸ਼ੋਅ ਦਾ ਖਿਤਾਬ ਜੱਗ ਬੈਂਸ (ਜਗਤੇਸ਼ਵਰ...

ਵਰਲਡ ਕੱਪ ਦੇ ਵਿਚ ICC ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਕੀਤਾ ਸਸਪੈਂਡ, ਚਾਰ ਸਾਲਾਂ ‘ਚ ਦੂਜੇ ਦੇਸ਼ ‘ਤੇ ਲੱਗਿਆ ਬੈਨ

ਵਰਲਡ ਕੱਪ 2023 ਦੇ ਵਿਚ ਸ਼੍ਰੀਲੰਕਾ ਕ੍ਰਿਕਟ ਲਈ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਹਿਲਾਂ ਟੀਮ ਦੇ ਖਰਾਬ ਪ੍ਰਦਰਸ਼ਨ ਦੇ ਬਾਅਦ...

ਬਟਾਲਾ ਪੁਲਿਸ ਵੱਲੋਂ ਨ.ਸ਼ਾ ਤਸਕਰ ਖਿਲਾਫ਼ ਸਖ਼ਤ ਕਾਰਵਾਈ, ਸ.ਮਗਲਰ ਦੀ 38 ਲੱਖ ਦੀ ਜਾਇਦਾਦ ਕੀਤੀ ਜ਼ਬਤ

ਪੰਜਾਬ ਵਿਚ ਨਸ਼ਾ ਤਸਕਰੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸੇ ਨੂੰ ਨੱਥ ਪਾਉਣ ਲਈ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤ...

ਦੁਨੀਆ ਦੀ ਪਹਿਲੀ ਰੋਬੋਟ CEO ਬਣੀ ‘ਮਿਕਾ’, ਖੁਦ ਨੂੰ ਦੱਸਿਆ ਐਲੋਨ ਮਸਕ ਤੋਂ ਵੀ ਬੇਹਤਰ

ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਸ ਯੁੱਗ ਵਿਚ ਹਰ ਦਿਨ, ਹਰ ਚੀਜ਼ ਨਾਯਾਬ ਹੋ ਰਹੀ ਹੈ। AI ਇਨਸਾਨਾਂ ਨੂੰ ਰਿਪਲੇਸ ਕਰ ਰਹੇ ਹਨ। ਹਾਲਾਂਕਿ ਕਈ...

ਲੁਧਿਆਣਾ GRP ਨੇ ਫੜੇ ਦੋ ਗੋਲਡ ਤਸਕਰ, ਮੁਲਜ਼ਮਾਂ ਕੋਲੋਂ 2 ਕਿਲੋ 107 ਗ੍ਰਾਮ ਸੋਨਾ ਬਰਾਮਦ

ਪੰਜਾਬ ਦੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਅੱਜ GRP ਪੁਲਿਸ ਨੇ ਗਸ਼ਤ ਦੌਰਾਨ ਦੋ ਸੋਨੇ ਦੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ੱਕ ਜਤਾਇਆ ਜਾ...