Apr 18

ਸੁਖਬੀਰ ਬਾਦਲ ਨੇ PM ਮੋਦੀ ਨੂੰ ਲਿਖੀ ਚਿੱਠੀ, ਭਾਈ ਰਾਜੋਆਣਾ ਦੀ ਜਲਦੀ ਰਿਹਾਈ ਦੀ ਕੀਤੀ ਅਪੀਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ...

ਗੁਰੂਗ੍ਰਾਮ : ਕੈਸ਼ ਕਲੈਕਸ਼ਨ ਮੁਲਾਜ਼ਮ ਦੀਆਂ ਅੱਖਾਂ ‘ਚ ਮਿਰਚਾਂ ਪਾ 4-5 ਹਥਿਆਰਬੰਦ 1 ਕਰੋੜ ਲੈ ਹੋਏ ਫਰਾਰ

ਹਰਿਆਣਾ ਦੇ ਗੁਰੂਗ੍ਰਾਮ ਵਿਚ ਦਿਨ-ਦਿਹਾੜੇ ਬਦਮਾਸ਼ਾਂ ਨੇ 1 ਕਰੋੜ ਦੀ ਨਕਦੀ ਲੁੱਟ ਲਈ। ਬਦਮਾਸ਼ਾਂ ਨੇ ਸੁਭਾਸ਼ ਚੌਕ ‘ਤੇ ਕੈਸ਼ਵੈਨ ਮੁਲਾਜ਼ਮਾਂ...

ਜਲੰਧਰ ਦਿਹਾਤੀ ਦੇ ਥਾਣਾ ਮਕਸੂਦਾਂ ਦੀ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ 2 ਮੈਂਬਰ ਕਾਬੂ

ਸ਼੍ਰੀ ਸਵਰਨ ਸ਼ਰਮਾ ਆਈ. ਪੀ. ਐੱਸ. ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਕੰਵਲਪ੍ਰੀਤ ਸਿੰਘ ਪੀ. ਪੀ....

SSP ਸਵਪਨ ਸ਼ਰਮਾ ਦੀ ਟੀਮ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ 4 ਮੈਂਬਰ 3 ਦੇਸੀ ਹਥਿਆਰਾਂ, 2 ਵਾਹਨਾਂ ਸਣੇ ਗ੍ਰਿਫ਼ਤਾਰ

ਜ਼ਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 4 ਦੋਸ਼ੀਆਂ ਨੂੰ 3 ਦੇਸੀ ਹਥਿਆਰਾਂ ਅਤੇ 2 ਵਾਹਨਾਂ ਸਮੇਤ...

Breaking : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਰੀਆਂ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਹੋਇਆ ਲਾਜ਼ਮੀ

ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਵਿਭਾਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਜਿਸ ਮੁਤਾਬਕ ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ...

ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਵੱਲੋਂ ਪਿੱਟ ਬੁੱਲ, ਅਮਰੀਕਨ ਪਿੱਟ ਬੁੱਲ ਬਰੀਡ ਦੇ ਕੁੱਤੇ ਵੇਚਣ ਸਣੇ ਘਰ ‘ਚ ਰੱਖਣ ‘ਤੇ ਪਾਬੰਦੀ

ਸੰਗਰੂਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਅਨਮੋਲ ਸਿੰਘ ਧਾਲੀਵਾਲ ਵੱਲੋਂ ਫ਼ੌਜਦਾਰੀ ਜ਼ਾਬਤੇ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144...

ਪੰਜਾਬ ਸਰਕਾਰ ਵੱਲੋਂ 2 IPS ਅਧਿਕਾਰੀਆਂ ਸਣੇ 30 ਪੁਲਿਸ ਅਫਸਰਾਂ ਦੇ ਕੀਤੇ ਗਏ ਤਬਾਦਲੇ

ਪੰਜਾਬ ਸਰਕਾਰ ਵੱਲੋਂ 2 IPS ਅਧਿਕਾਰੀਆਂ ਸਣੇ 30 ਪੁਲਿਸ ਅਫਸਰਾਂ ਦੇ ਕੀਤੇ ਗਏ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ...

ਜਨਰਲ ਮਨੋਜ ਪਾਂਡੇ ਹੋਣਗੇ ਅਗਲੇ ਆਰਮੀ ਚੀਫ, ਥਲ ਸੈਨਾ ਮੁਖੀ ਵਜੋਂ ਨਿਯੁਕਤ ਹੋਣ ਵਾਲੇ ਪਹਿਲੇ ਇੰਜੀਨੀਅਰ ਬਣੇ

ਲੈਫਟੀਨੈਂਟ ਜਨਰਲ ਮਨੋਜ ਪਾਂਡੇ ਨੂੰ ਭਾਰਤੀ ਫੌਜ ਦਾ ਅਗਲਾ ਮੁਖੀ ਨਿਯੁਕਤ ਕੀਤਾ ਗਿਆ ਹੈ। 29ਵੇਂ ਥਲ ਸੈਨਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ...

ਪੁਲਿਸ ਕਮਿਸ਼ਨਰ ਲੁਧਿਆਣਾ ਨੇ ਰਾਤ ਸਮੇਂ ਸ਼ਰਾਬ ਦੇ ਠੇਕੇ, ਹੋਟਲ, ਰੈਸਟੋਰੈਂਟ ਖੁੱਲ੍ਹੇ ਰਹਿਣ ‘ਤੇ ਲਗਾਈ ਪਾਬੰਦੀ

ਲੁਧਿਆਣਾ : ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਕੋਸਤੁਭ ਸ਼ਰਮਾ, ਆਈ.ਪੀ.ਐਸ. ਵੱਲੋਂ ਜ਼ਾਬਤਾ ਫੌਜਦਾਰੀ ਸੰਘਤਾ 1973(1974 ਦਾ ਐਕਟ ਨੰ 2) ਦੀ ਧਾਰਾ 144 ਅਧੀਨ...

ਹਰਪਾਲ ਚੀਮਾ ਤੇ ਲਾਲਜੀਤ ਭੁੱਲਰ ਨੇ ਦਿੜ੍ਹਬਾ ਦੇ ਮਹਿਲਾ ਚੌਕ ‘ਚ ਹੋਏ ਸੜਕ ਹਾਦਸੇ ‘ਤੇ ਪ੍ਰਗਟਾਇਆ ਦੁੱਖ

ਦਿੜ੍ਹਬਾ ਦੇ ਮਹਿਲਾ ਚੌਕ ‘ਚ ਵਿਚ ਛੁੱਟੀ ਤੋਂ ਬਾਅਦ ਘਰ ਜਾਣ ਲਈ ਨਿਕਲੇ ਚਾਰ ਬੱਚਿਆਂ ਨੂੰ ਪੀਆਰਟੀਸੀ ਦੀ ਬੱਸ ਨੇ ਕੁਚਲ ਦਿੱਤਾ। ਹਾਦਸੇ...

ਮਸ਼ਹੂਰ ਗਾਇਕ ਅਤੇ ਲੇਖਕ ਪ੍ਰਫੁੱਲ ਕਰ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਟਾਇਆ ਦੁੱਖ

Prafulla Kar Passes Away : ਮਸ਼ਹੂਰ ਗਾਇਕ, ਲੇਖਕ ਅਤੇ ਗੀਤਕਾਰ ਪਦਮ ਸ਼੍ਰੀ ਪ੍ਰਫੁੱਲ ਕਰ ਦਾ ਦੇਹਾਂਤ ਹੋ ਗਿਆ ਹੈ। 83 ਸਾਲਾ ਪ੍ਰਫੁੱਲ ਕਰ ਉੜੀਆ ਮਿਊਜ਼ਿਕ...

ਪੰਜਾਬ ਪੁਲਿਸ ਦੀ ਇੰਟੈਲੀਜੈਂਸ ਵਿੰਗ ਨੇ ਅਰਸ਼ ਡੱਲਾ ਦੇ ਦੋ ਨਜ਼ਦੀਕੀ ਸਾਥੀਆਂ ਨੂੰ ਕੀਤਾ ਕਾਬੂ

ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਵਿਦੇਸ਼ੀ ਅਧਾਰਤ ਦੇਸ਼ ਵਿਰੋਧੀ ਅਨਸਰਾਂ ਦੀਆਂ ਸੰਭਾਵਿਤ ਕੋਸ਼ਿਸ਼ਾਂ ਨੂੰ ਨਾਕਾਮ ਕਰਦੇ ਹੋਏ...

ਕਬਾਬ ਵਿੱਚ ਨਮਕ ਘੱਟ ਹੋਣ ਕਾਰਨ ਗਾਹਕ ਨੇ ਬੰਦੂਕ ਕੱਢ ਸ਼ੈੱਫ ਨੂੰ ਮਾਰੀ ਗੋਲੀ

ਅੱਜ ਕੱਲ੍ਹ ਲੋਕਾਂ ਦਾ ਸਬਰ ਟੁੱਟਦਾ ਜਾ ਰਿਹਾ ਹੈ। ਛੋਟੀਆਂ-ਛੋਟੀਆਂ ਗੱਲਾਂ ‘ਤੇ ਲੋਕ ਆਪਣਾ ਆਪ ਗੁਆ ਲੈਂਦੇ ਹਨ। ਅਜਿਹੀ ਹੀ ਇੱਕ ਘਟਨਾ...

ਬਿਜਲੀ ਮੰਤਰੀ ਦਾ ਜਨਰਲ ਕੈਟਾਗਰੀ ਵਾਲਿਆਂ ਨੂੰ ਜਵਾਬ-‘600 ਯੂਨਿਟ ਤੋਂ ਵੱਧ ਖਰਚ ਕੀਤੇ ਤਾਂ ਉਹ ਲਗਜ਼ਰੀ ਹੋਣਗੇ’

ਪੰਜਾਬ ਵਿਚ ਜਦੋਂ ਤੋਂ 300 ਯੂਨਿਟ ਮੁਫਤ ਬਿਜਲੀ ਦਾ ਐਲਾਨ ‘ਆਪ’ ਸਰਕਾਰ ਵੱਲੋਂ ਕੀਤਾ ਗਿਆ ਹੈ, ਉਦੋਂ ਤੋਂ ਘਮਾਸਾਨ ਮਚਿਆ ਹੋਇਆ ਹੈ। ਜਨਰਲ...

ਸੁਖਬੀਰ ਬਾਦਲ ਨੇ ਫੋਰਟਿਸ ਹਸਪਤਾਲ ਪਹੁੰਚ ਸੀਨੀਅਰ ਅਕਾਲੀ ਆਗੂ ਜਥੇ. ਤੋਤਾ ਸਿੰਘ ਦੀ ਸਿਹਤ ਦਾ ਹਾਲ ਜਾਣਿਆ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅੱਜ ਫੋਰਟਿਸ ਹਸਪਤਾਲ ਮੋਹਾਲੀ ਪੁੱਜੇ। ਉਥੇ ਉਨ੍ਹਾਂ ਨੇ ਸੀਨੀਅਰ ਅਕਾਲੀ ਆਗੂ...

ਪੰਜਾਬ ਪੁਲਿਸ ਨੇ ਨਵਾਂਸ਼ਹਿਰ ਦੇ CIA ਆਫਿਸ ‘ਤੇ ਹੋਏ ਗ੍ਰੇਨੇਡ ਹਮਲੇ ਦੀ ਗੁੱਥੀ ਸੁਲਝਾਈ, ਤਿੰਨ ਗ੍ਰਿਫਤਾਰ

ਨਵਾਂਸ਼ਹਿਰ ਦੇ CIA ਆਫਿਸ ‘ਤੇ ਅੱਤਵਾਦੀਆਂ ਨੇ ਹੈਂਡ ਗ੍ਰੇਨੇਡ ਨਾਲ ਹਮਲਾ ਕੀਤਾ ਸੀ ਜਿਸ ਨੂੰ ਪਾਕਿਸਤਾਨ ਬੇਸਡ ਅੱਤਵਾਦੀ ਮਾਡਿਊਲ ਜ਼ਰੀਏ...

ਕੁਰਾਨ ਸਾੜਨ ਨੂੰ ਲੈ ਕੇ ਸਵੀਡਨ ‘ਚ ਭੜਕੀ ਹਿੰਸਾ, ਪੁਲਿਸ ਗੋਲੀਬਾਰੀ ‘ਚ 3 ਜ਼ਖ਼ਮੀ

ਕੁਰਾਨ ਨੂੰ ਸਾੜਨ ਨੂੰ ਲੈ ਕੇ ਸਵੀਡਨ ‘ਚ ਹੰਗਾਮਾ ਹੋਇਆ ਹੈ। ਲਗਾਤਾਰ ਚੌਥੇ ਦਿਨ ਵੀ ਕਈ ਸ਼ਹਿਰਾਂ ਤੋਂ ਹਿੰਸਕ ਝੜਪਾਂ ਦੀਆਂ ਖਬਰਾਂ ਆਈਆਂ...

ਰੂਸ ਨੇ ਲਵੀਵ ਸ਼ਹਿਰ ‘ਤੇ ਦਾਗੀਆਂ 5 ਮਿਜ਼ਾਈਲਾਂ, ਜ਼ੇਲੇਂਸਕੀ ਬੋਲੇ- ‘ਸਰੰਡਰ ਨਹੀਂ ਕਰੇਗਾ ਦੇਸ਼’

ਰੂਸ -ਯੂਕਰੇਨ ਜੰਗ ਨੂੰ 54 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਰੂਸੀ ਫੌਜ ਵੱਲੋਂ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ‘ਤੇ ਹਮਲੇ ਤੇਜ਼ ਕਰ ਦਿੱਤੇ...

ਭਾਰਤ ਦੇ ਇਸ ਸ਼ਹਿਰ ‘ਚ ਮਿਲ ਰਿਹੈ ਸਭ ਤੋਂ ਸਸਤਾ ਪੈਟਰੋਲ, ਮਹਾਰਾਸ਼ਟਰ ਵਿੱਚ ਸਭ ਤੋਂ ਮਹਿੰਗਾ

ਜਿੱਥੇ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਦਾ ਬਜਟ ਵਿਗਾੜਨਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਭਾਰਤ ਵਿੱਚ ਇੱਕ...

ਬਿਹਾਰ ਦੇ ਆਕਾਸ਼ ਸਿੰਘ ਬਣੇ ਹੁਨਰਬਾਜ਼ ਦੇ ਵਿਜੇਤਾ, ਆਡੀਸ਼ਨ ‘ਚ ਹੀ ਪਰਿਣੀਤੀ ਚੋਪੜਾ ਨੇ ਰੋਂਦੇ ਹੋਏ ਕਹੀ ਸੀ ਇਹ ਗੱਲ

Hunarbaaz Winner : ਆਕਾਸ਼ ਸਿੰਘ, ਜੋ ਬਿਹਾਰ ਦੇ ਰਹਿਣ ਵਾਲੇ ਹਨ, ਨੇ ਕਲਰਸ ਚੈਨਲ ਦੇ ਟੈਲੇਂਟ ਸ਼ੋਅ ‘ਹੁਨਰਬਾਜ਼ ਦੇਸ਼ ਦੀ ਸ਼ਾਨ 2022’ ਦੀ ਟਰਾਫੀ...

ਪੰਜਾਬ ‘ਚ ਗਰਮੀ ਤੋੜੇਗੀ ਸਾਰੇ ਰਿਕਾਰਡ, ਅਗਲੇ 4 ਦਿਨਾਂ ‘ਚ ਤਾਪਮਾਨ 42 ਡਿਗਰੀ ਨੂੰ ਕਰੇਗਾ ਪਾਰ !

ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਸਾਲ ਗਰਮੀ ਨਵੇਂ...

ਭਾਖੜਾ ਨਹਿਰ ਦੀ ਰੇਲਿੰਗ ਨੂੰ ਤੋੜਦੀ ਨਹਿਰ ‘ਚ ਡਿੱਗੀ ਗੱਡੀ, 5 ਲੋਕਾਂ ਦੀ ਮੌਤ

ਪੰਜਾਬ ਦੇ ਰੋਪੜ ਸ਼ਹਿਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੋਪੜ ਦੇ ਰੂਪਨਗਰ ਵਿੱਚ ਅੱਜ ਯਾਨੀ ਸੋਮਵਾਰ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲਾ...

CM ਮਾਨ ਦਾ ਵੱਡਾ ਐਲਾਨ, “ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ ਦੇ ਕਰਜ਼ੇ ਦੀ ਜਾਂਚ ਕਰਾ ਕੇ ਕਰਾਂਗੇ ਰਿਕਵਰੀ”

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ 92 ਸੀਟਾਂ ‘ਤੇ ਹੂੰਝਾਫੇਰ ਜਿੱਤ ਹਾਸਿਲ ਕਰਨ ਮਗਰੋਂ ਪੰਜਾਬ ਵਿੱਚ ‘ਆਪ’ ਸਰਕਾਰ ਐਕਸ਼ਨ ਮੋਡ ਵਿੱਚ...

ਰੋਪੜ: ਪਟੜੀ ਤੋਂ ਉਤਰੇ ਮਾਲਗੱਡੀ ਦੇ 16 ਡੱਬੇ, ਅਚਾਨਕ ਬ੍ਰੇਕ ਲਗਾਉਣ ਕਾਰਨ ਵਾਪਰਿਆ ਹਾਦਸਾ, ਚਾਰ ਟਰੇਨਾਂ ਰੱਦ

ਪੰਜਾਬ ਦੇ ਰੋਪੜ ਵਿੱਚ ਐਤਵਾਰ ਰਾਤ ਨੂੰ ਇੱਕ ਮਾਲ ਗੱਡੀ ਦੇ 16 ਡੱਬੇ ਪਟੜੀ ਤੋਂ ਉਤਰ ਗਏ। ਟਰੇਨ ਰੋਪੜ ਥਰਮਲ ਪਲਾਂਟ ਤੋਂ ਆ ਰਹੀ ਸੀ। ਟਰੈਕ ‘ਤੇ...

Birthday special : ਜਦੋਂ ਸ਼ਸ਼ੀ ਕਪੂਰ ਨੇ ਪੂਨਮ ਢਿੱਲੋਂ ਨੂੰ ਮਾਰਿਆ ਸੀ ਥੱਪੜ, ਡਾਕਟਰ ਬਣਨਾ ਚਾਹੁੰਦੀ ਸੀ ਪਰ ਮਿਸ ਇੰਡੀਆ ਬਣ ਗਈ

Happy birthday Poonam Dhillon : ਪੂਨਮ ਢਿੱਲੋਂ ਉਹ ਬਾਲੀਵੁੱਡ ਅਭਿਨੇਤਰੀ ਹੈ, ਜਿਸ ਨੇ ਛੋਟੀ ਉਮਰ ‘ਚ ਬਾਲੀਵੁੱਡ ‘ਚ ਕਦਮ ਰੱਖਿਆ ਅਤੇ ਸਾਰਿਆਂ ਨੂੰ ਆਪਣਾ...

ਦੁਖਦਾਇਕ ਖਬਰ: ਨਿਊਜੀਲੈਂਡ ‘ਚ ਸੜਕ ਹਾਦਸੇ ਦੌਰਾਨ 27 ਸਾਲਾ ਤੇਜਿੰਦਰ ਸਿੰਘ ਦੀ ਹੋਈ ਮੌਤ

ਆਕਲੈਂਡ ਭਾਈਚਾਰੇ ਲਈ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੁਈਨਜ਼ਟਾਊਨ ਵਿੱਚ ਹੋਏ ਇੱਕ ਕਾਰ ਹਾਦਸੇ ਵਿੱਚ 27 ਸਾਲਾ ਪੰਜਾਬੀ ਨੌਜਵਾਨ...

SSP ਮਨਦੀਪ ਸਿੱਧੂ ਨੇ ਪੇਸ਼ ਕੀਤੀ ਮਿਸਾਲ, ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀਆਂ ਧੀਆਂ ਲਈ ਕੀਤਾ ਆਰਥਿਕ ਮਦਦ ਦਾ ਐਲਾਨ

ਪੰਜਾਬ ਵਿੱਚ ਆਰਥਿਕ ਤੰਗੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੀਆਂ ਧੀਆਂ ਦੀ ਮਦਦ ਲਈ ਸੰਗਰੂਰ ਦੇ SSP ਨੇ ਵੱਡਾ ਐਲਾਨ ਕੀਤਾ ਹੈ।...

Baba Siddique iftar party: ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ ‘ਚ ਸਿਤਾਰਿਆਂ ਦਾ ਮੇਲਾ, ਸ਼ਾਹਰੁਖ-ਸਲਮਾਨ-ਹਰਨਾਜ਼ ਵੀ ਪਹੁੰਚੇ

Baba Siddique iftar party : ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ। ਇਸ ਦੌਰਾਨ ਮੁਸਲਮਾਨ ਆਪਣਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾ ਰਹੇ ਹਨ। ਇਹ ਸਭ ਜਾਣਦੇ ਹਨ ਕਿ...

ਦੰਗਿਆਂ ਦੇ ਦੋਸ਼ੀਆਂ ਦੀਆਂ ਜਾਇਦਾਦਾਂ ‘ਤੇ ਬੁਲਡੋਜ਼ਰ ਚਲਾਉਣ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ

ਦੰਗਿਆਂ ਵਰਗੇ ਮਾਮਲਿਆਂ ‘ਚ ਦੋਸ਼ੀਆਂ ਦੀ ਜਾਇਦਾਦ ‘ਤੇ ਬੁਲਡੋਜ਼ਰ ਚਲਾਉਣ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਜਮੀਅਤ...

IPL ‘ਤੇ ਮੰਡਰਾਇਆ ਕੋਰੋਨਾ ਦਾ ਖਤਰਾ ! ਦਿੱਲੀ ਕੈਪੀਟਲਸ ‘ਚ ਕੋਰੋਨਾ ਦਾ ਦੂਜਾ ਮਾਮਲਾ, ਪੂਰੀ ਟੀਮ ਕੁਆਰੰਟੀਨ

IPL ਦੇ 15ਵੇਂ ਸੀਜ਼ਨ ‘ਤੇ ਕੋਰੋਨਾ ਦਾ ਖ਼ਤਰਾ ਮੰਡਰਾ ਰਿਹਾ ਹੈ। IPL 2022 ਵਿੱਚ ਕੋਰੋਨਾ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ । ਕੋਰੋਨਾ ਦੇ ਇਹ ਦੋਵੇਂ...

ਉੱਤਰ-ਪੂਰਬ ‘ਚ ਤੂਫਾਨ ਦਾ ਕਹਿਰ: ਮਿਜ਼ੋਰਮ ਵਿੱਚ 200 ਤੋਂ ਵੱਧ ਘਰਾਂ ਨੂੰ ਪਹੁੰਚਿਆ ਨੁਕਸਾਨ, ਅਸਾਮ ‘ਚ 20 ਲੋਕਾਂ ਦੀ ਮੌਤ

ਉੱਤਰ-ਪੂਰਬੀ ਰਾਜਾਂ ‘ਚ ਭਿਆਨਕ ਤੂਫਾਨ ਤਬਾਹੀ ਮਚਾਉਣ ‘ਚ ਲੱਗੇ ਹੋਏ ਹਨ। ਮਿਜ਼ੋਰਮ ਦੇ ਕੋਲਾਸਿਬ ਅਤੇ ਮਮਿਤ ਜ਼ਿਲ੍ਹਿਆਂ ਵਿੱਚ ਭਾਰੀ...

ਮਲੋਟ ‘ਚ ਡਾ.ਬਲਜੀਤ ਕੌਰ ਦੇ ਘਰ ਅੱਗੇ ਧਰਨਾ ਲਾਉਣ ਵਾਲੇ ‘ਆਪ’ ਆਗੂਆਂ ਨੂੰ ਪਾਰਟੀ ਨੇ ਕੀਤਾ ਸਸਪੈਂਡ

ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਮੰਤਰੀ ਡਾ. ਬਲਜੀਤ ਕੌਰ ਖਿਲਾਫ਼ ਧਰਨਾ ਪ੍ਰਦਰਸ਼ਨ ਕਰਨ ਵਾਲੇ ‘ਆਪ’ ਦੇ ਤਿੰਨੋਂ ਨੇਤਾਵਾਂ ਨੂੰ ਸਸਪੈਂਡ...

ਮਸ਼ਹੂਰ ਟੇਬਲ ਟੈਨਿਸ ਖਿਡਾਰੀ ਡੀ ਵਿਸ਼ਵਾ ਦੀ ਸੜਕ ਹਾਦਸੇ ‘ਚ ਮੌਤ

ਤਾਮਿਲਨਾਡੂ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀਆਂ ਵਿੱਚੋਂ ਇੱਕ ਡੀ ਵਿਸ਼ਵਾ ਦੀ ਐਤਵਾਰ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ। ਵਿਸ਼ਵਾ 83ਵੀਂ...

ਚੀਨ ‘ਚ ਕੋਰੋਨਾ ਨੇ ਮਚਾਈ ਤਬਾਹੀ, ਸ਼ੰਘਾਈ ‘ਚ ਲਾਕਡਾਊਨ ਤੋਂ ਬਾਅਦ ਪਹਿਲੀ ਵਾਰ 3 ਲੋਕਾਂ ਦੀ ਮੌਤ

ਚੀਨ ਵਿੱਚ ਕੋਰੋਨਾ ਮਹਾਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਦੀ ਨਵੀਂ ਲਹਿਰ ਵਿੱਚ ਲਾਕਡਾਊਨ ਦੀ ਸ਼ੁਰੂਆਤ ਹੋਣ ਤੋਂ ਬਾਅਦ ਸ਼ੰਘਾਈ...

ਬਾਊਂਸ E1 ਇਲੈਕਟ੍ਰਿਕ ਸਕੂਟਰ ਦੀ ਡਿਲਿਵਰੀ ਅੱਜ ਤੋਂ ਸ਼ੁਰੂ, ਕੰਪਨੀ ਨੇ ਕੀਤਾ ਐਲਾਨ

ਬੈਂਗਲੁਰੂ ਆਧਾਰਿਤ EV ਸਟਾਰਟਅੱਪ ਕੰਪਨੀ ਬਾਊਂਸ ਨੇ ਭਾਰਤ ਵਿੱਚ ਆਪਣਾ ਪਹਿਲਾ ਇਲੈਕਟ੍ਰਿਕ ਸਕੂਟਰ Infinity E1 ਬਹੁਤ ਹੀ ਕਿਫਾਇਤੀ ਕੀਮਤ ‘ਤੇ...

ਪਾਕਿਸਤਾਨ ਨੇ ਅਫ਼ਗਾਨਿਸਤਾਨ ‘ਤੇ ਕੀਤੀ ਏਅਰ ਸਟ੍ਰਾਈਕ, ਬੱਚਿਆਂ ਤੇ ਮਹਿਲਾਵਾਂ ਸਣੇ 47 ਲੋਕਾਂ ਦੀ ਮੌਤ

ਪੂਰਬੀ ਅਫਗਾਨਿਸਤਾਨ ਦੇ ਖੋਸਤ ਅਤੇ ਕੁਨਾਰ ਸੂਬਿਆਂ ਵਿੱਚ ਪਾਕਿਸਤਾਨੀ ਫੌਜ ਨੇ ਵੱਡੀ ਏਅਰ ਸਟ੍ਰਾਈਕ ਕੀਤੀ ਹੈ। ਇਸ ਹਮਲੇ ਵਿੱਚ...

ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਸੁਪਰੀਮ ਕੋਰਟ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਕੀਤੀ ਰੱਦ

ਸੁਪਰੀਮ ਕੋਰਟ ਨੇ ਅੱਜ ਯਾਨੀ ਸੋਮਵਾਰ ਨੂੰ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਬੇਟੇ ਅਤੇ ਹੱਤਿਆ ਦੇ...

“ਮੁਫ਼ਤ ਨਹੀਂ ਸਸਤੀ ਬਿਜਲੀ ਦਿਓ, ਮੁਫ਼ਤਖੋਰੀ ਲੋਕਾਂ ਨੂੰ ਦੀਵਾਲੀਆਪਨ ਵੱਲ ਲੈ ਜਾਵੇਗੀ” : ਲਕਸ਼ਮੀਕਾਂਤਾ ਚਾਵਲਾ

ਪੰਜਾਬ ਵਿੱਚ ਮਾਨ ਸਰਕਾਰ ਵੱਲੋਂ ਆਪਣੀ ਪਹਿਲੀ ਗਾਰੰਟੀ ਨੂੰ ਪੂਰਾ ਕਰਦੇ ਹੋਏ ਪੰਜਾਬੀਆਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਦਾ...

ਕਰਨਾਟਕ ਦੇ ਹੁਬਲੀ ‘ਚ ਭੜਕੀ ਦਿੱਲੀ ਵਰਗੀ ਹਿੰਸਾ, 12 ਪੁਲਿਸ ਕਰਮਚਾਰੀ ਜ਼ਖਮੀ; 40 ਦੋਸ਼ੀ ਗ੍ਰਿਫਤਾਰ

ਕਰਨਾਟਕ ਦੇ ਹੁਬਲੀ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਪੋਸਟ ਨੂੰ ਲੈ ਕੇ ਭੀੜ ਨੇ ਪੁਲਿਸ ਸਟੇਸ਼ਨ ‘ਤੇ ਹਮਲਾ ਕਰ ਦਿੱਤਾ। ਇਸ...

ਦੇਸ਼ ‘ਚ ਚੌਥੀ ਲਹਿਰ ਦੀ ਆਹਟ ! ਇੱਕ ਹਫ਼ਤੇ ‘ਚ 35 ਫ਼ੀਸਦੀ ਵਧੇ ਕੋਰੋਨਾ ਦੇ ਨਵੇਂ ਮਾਮਲੇ

ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਮਾਮਲੇ ਸਾਹਮਣੇ ਵਧਣੇ ਸ਼ੁਰੂ ਹੋ ਗਏ ਹੈ। ਦੇਸ਼ ਵਿੱਚ ਪਿਛਲੇ 11 ਹਫ਼ਤਿਆਂ ਵਿੱਚ ਗਿਰਾਵਟ ਤੋਂ ਬਾਅਦ ਕੋਰੋਨਾ...

ਦਿੱਲੀ ਵਿੱਚ ਅੱਜ ਤੋਂ ਆਟੋ, ਟੈਕਸੀ ਅਤੇ ਮਿੰਨੀ ਬੱਸ ਡਰਾਈਵਰਾਂ ਦੀ ਹੜਤਾਲ ਸ਼ੁਰੂ

ਦਿੱਲੀ ‘ਚ ਆਟੋ, ਟੈਕਸੀ ਅਤੇ ਮਿੰਨੀ ਬੱਸ ਡਰਾਈਵਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਅੱਜ ਤੋਂ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਹੈ। ਜਿਸ...

PM ਮੋਦੀ ਅੱਜ ਤੋਂ ਗੁਜਰਾਤ ਦੇ ਤਿੰਨ ਦਿਨਾਂ ਦੌਰੇ ‘ਤੇ, WHO ਮੁਖੀ ਵੀ ਹੋਣਗੇ ਸ਼ਾਮਿਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਤਿੰਨ ਦਿਨਾਂ ਲਈ ਗੁਜਰਾਤ ਦੌਰੇ ‘ਤੇ ਹਨ। ਇਸ ਦੌਰਾਨ ਉਹ ਕਈ ਵਿਕਾਸ ਯੋਜਨਾਵਾਂ ਦਾ ਨੀਂਹ ਪੱਥਰ...

2024 ਦੀਆਂ ਲੋਕ ਸਭਾ ਚੋਣਾਂ ’ਚ ‘ਗੇਮ ਚੇਂਜਰ’ ਵਾਲੀ ਸਾਬਿਤ ਹੋਵੇਗੀ ਮਮਤਾ ਬੈਨਰਜੀ : ਸ਼ਤਰੂਘਨ ਸਿਨਹਾ

ਤ੍ਰਿਣਮੂਲ ਕਾਂਗਰਸ ਦੇ ਟਿਕਟ ‘ਤੇ ਆਸਨਸੋਲ ਲੋਕ ਸਭਾ ਹਲਕੇ ਤੋਂ ਵੱਡੀ ਜਿੱਤ ਦਰਜ ਕਰਨ ਵਾਲੇ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਪਾਰਟੀ ਦੀ...

ਪੰਜਾਬੀਆਂ ਲਈ ਮੁਫ਼ਤ ਬਿਜਲੀ ਦਾ ਐਲਾਨ ‘ਆਪ’ ਸਰਕਾਰ ਦਾ ਇਤਿਹਾਸਕ ਕਦਮ : ਕੁਲਤਾਰ ਸੰਧਵਾਂ

ਪੰਜਾਬ ਵਿੱਚ CM ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਪੰਜਾਬੀਆਂ ਲਈ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ। ਮਾਨ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 18-04-2022

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਰਾਗੁ ਟੋਡੀ ਮਹਲਾ ੪ ਘਰੁ ੧ ॥ ਹਰਿ ਬਿਨੁ ਰਹਿ ਨ ਸਕੈ...

ਯੂਕਰੇਨ-ਰੂਸ ਜੰਗ : ਰੂਸੀ ਫੌਜ ਨੇ ਨਵੇਂ ਸਿਰੇ ਤੋਂ ਕੀਵ ‘ਤੇ ਸ਼ੁਰੂ ਕੀਤੇ ਹਮਲੇ, ਮਚੀ ਤਬਾਹੀ

ਰੂਸੀ ਫੌਜ ਨੇ ਯੂਕਰੇਨ ਦੀ ਰਾਜਧਾਨੀ ਕੀਵ, ਪੱਛਮੀ ਯੂਕਰੇਨ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ। ਇਹ ਕਾਰਵਾਈ...

ਸ਼ਾਹਬਾਜ਼ ਸ਼ਰੀਫ਼ ਨੇ PM ਮੋਦੀ ਨੂੰ ਲਿਖੀ ਚਿੱਠੀ, ਚੁੱਕਿਆ ਕਸ਼ਮੀਰ ਮੁੱਦਾ, ਕਿਹਾ- ‘ਸ਼ਾਂਤੀ ਨਾਲ ਕਰੀਏ ਹੱਲ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਆਪਣੀ ਭਾਰਤੀ ਹਮਰੁਤਬਾ ਨਰਿੰਦਰ ਮੋਤੀ ਨੂੰ ਚਿੱਠੀ ਲਿਖ ਕੇ ਦੋਹਾਂ ਦੇਸ਼ਾਂ ਵਿਚਾਲੇ...

ਸੱਤਾ ਜਾਂਦੇ ਹੀ ਇਮਰਾਨ ਖਾਨ ਦੇ ਬਦਲੇ ਸੁਰ, ਬੋਲੇ-‘ਮੈਂ ਨਾ ਭਾਰਤ ਵਿਰੋਧੀ ਹਾਂ, ਨਾ ਅਮਰੀਕਾ ਵਿਰੋਧੀ’

ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਅਹੁਦੇ ‘ਤੇ ਰਹਿੰਦੇ ਹੋਏ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ...

ਸਾਬਕਾ CM ਹੁੱਡਾ ਬੋਲੇ- ‘ਕਿਸਾਨਾਂ ਨੂੰ ਕਣਕ ਦੀਆਂ ਅੰਤਰਰਾਸ਼ਟਰੀ ਕੀਮਤਾਂ ਮਿਲਣੀਆਂ ਚਾਹੀਦੀਆਂ’

ਕਾਂਗਰਸ ਨੇਤਾ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਐਤਵਾਰ ਨੂੰ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨੂੰ...

ਭਾਰਤੀ ਮੂਲ ਦਾ ਮੁੱਕੇਬਾਜ਼ ਡਾਇਲਨ ਚੀਮਾ UK ‘ਚ ਬਣਿਆ ਬਾਕਸਰ ਲਾਈਟਵੇਟ ਟੂਰਨਾਮੈਂਟ ਦਾ ਚੈਂਪੀਅਨ

ਭਾਰਤੀ ਮੂਲ ਦੇ ਮੁੱਕੇਬਾਜ਼ ਡਾਇਲਨ ਚੀਮਾ ਨੇ ਇੰਗਲੈਂਡ ਵਿੱਚ ਬਾਕਸ ਲਾਈਟਵੇਟ ਟੂਰਨਾਮੈਂਟ ਦਾ ਚੈਂਪੀਅਨ ਬਣਿਆ। ਉਸ ਨੇ ਕੋਵੈਂਟਰੀ ਵਿੱਚ...

‘ਪਿਛਲੇ 15 ਦਿਨਾਂ ਦੌਰਾਨ ਦਿੱਲੀ ‘ਚ 500 ਫ਼ੀਸਦੀ ਤੱਕ ਵਧੇ ਕੋਰੋਨਾ ਦੇ ਮਾਮਲੇ’- ਰਿਪੋਰਟ ‘ਚ ਦਾਅਵਾ

ਕੌਮੀ ਰਾਜਧਾਨੀ ਦਿੱਲੀ ਵਿੱਚ ਇੱਖ ਵਾਰ ਮੁੜ ਤੋਂ ਕੋਰੋਨਾ ਦੀ ਰਫਤਾਰ ਵਧਦੀ ਨਜ਼ਰ ਆ ਰਹੀ ਹੈ। ਪਿਛਲੇ ਕੁਝ ਦਿਨਾਂ ਵਿੱਚ ਦਿੱਲੀ ‘ਚ ਕੋਰੋਨਾ...

ਕਿਸਾਨਾਂ ਨੇ ਲਾਏ ਵੱਡੇ ਦੋਸ਼- ‘ਲਖੀਮਪੁਰ ਕਾਂਡ ਦੇ ਮੁੱਖ ਗਵਾਹਾਂ ‘ਤੇ ਕੀਤੇ ਜਾ ਰਹੇ ਹਮਲੇ’, ਕੀਤਾ ਵੱਡਾ ਐਲਾਨ

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਨੇ ਲਖੀਮਪੁਰ ਖੀਰੀ ਕਿਸਾਨ ਕਤਲੇਆਮ ਕਾਂਡ ਨੂੰ ਲੈ ਕੇ ਦੋਸ਼ ਲਾਏ ਹਨ ਕਿ ਮੁੱਖ ਗਵਾਹਾਂ ਉੱਪਰ ਕੀਤੇ ਜਾ...

ਅਫ਼ਗਾਨਿਸਤਾਨ ‘ਚ ਪਾਕਿਸਤਾਨ ਦੀ ਏਅਰਸਟ੍ਰਾਈਕ, 40 ਤੋਂ ਵੱਧ ਮੌਤਾਂ ਦਾ ਦਾਅਵਾ, ਤਾਲਿਬਾਨ ਬੋਲਿਆ-‘ਸਬਰ ਨਾ ਪਰਖੋ’

ਪਾਕਿਸਤਾਨ ਨੇ ਸ਼ਨੀਵਾਰ ਨੂੰ ਅਫਗਾਨਿਸਤਾਨ ਦੇ ਖੋਸਤ ਤੇ ਕੁਨਾਰ ਸੂਬਿਆਂ ਵਿੱਚ ਏਅਰਸਟ੍ਰਾਈਕ ਕਰ ਦਿੱਤੀ। ਲੋਕਲ ਪੁਲਿਸ ਮੁਤਾਬਕ ਪੈਸਾ...

ਯੂਕਰੇਨ ਤੋਂ ਪਰਤੇ ਭਾਰਤੀ ਵਿਦਿਆਰਥੀਆਂ ਨੂੰ ਨਹੀਂ ਮਿਲ ਰਿਹਾ ਅਡਮੀਸ਼ਨ, ਧਰਨੇ ਦੇਣ ਨੂੰ ਹੋਏ ਮਜਬੂਰ

ਯੂਕਰੇਨ ਤੋਂ ਭਾਰਤ ਪਰਤੇ ਭਾਰਤੀ ਵਿਦਿਆਰਥੀਆਂ ਲਈ ਨਵੀਂ ਮੁਸ਼ਕਲ ਖੜ੍ਹੀ ਹੋ ਗਈ ਹੈ। ਉਨ੍ਹਾਂ ਨੂੰ ਭਾਰਤੀ ਕਾਲਜਾਂ ਵਿੱਚ ਐਡਮਿਸ਼ਨ ਨਹੀਂ ਮਿਲ...

ਰਣਬੀਰ ਆਲੀਆ ਦੇ ਵਿਆਹ ਤੋਂ ਬਾਅਦ ਨਵੀਂ ਸੱਸ ਬਣੀ ਨੀਤੂ ਕਪੂਰ ਨੂੰ ਮਿਲਿਆ ਅਨੋਖਾ ਤੋਹਫਾ, ਕਿਹਾ- ਨੂੰਹ ਦੇ ਕੰਮ ਆਏਗਾ..

Neetu Kapoor gets unique gift : ਰਣਬੀਰ ਆਲੀਆ ਦੇ ਵਿਆਹ ਨੂੰ ਲੈ ਕੇ ਹਰ ਕੋਈ ਦੀਵਾਨਾ ਹੈ ਪਰ ਬੇਟੇ ਦੇ ਵਿਆਹ ਦੀ ਖੁਸ਼ੀ ਸਭ ਤੋਂ ਜ਼ਿਆਦਾ ਮਾਂ ਨੂੰ ਹੁੰਦੀ ਹੈ। ਇਸ...

CM ਮਾਨ ਤੇ ਕਿਸਾਨਾਂ ਦੀ ਮੀਟਿੰਗ ‘ਚ ਵੱਡੇ ਫ਼ੈਸਲੇ, ਕਣਕ ‘ਤੇ ਬੋਨਸ ਸਣੇ ਮੱਕੀ, ਬਾਸਮਤੀ ‘ਤੇ ਮਿਲੇਗਾ MSP

ਸੀ.ਐੱਮ. ਭਗਵੰਤ ਮਾਨ ਨੇ ਪੰਜਾਬ ਦੇ 23 ਕਿਸਾਨ ਜਥੇਬੰਦੀਆਂ ਨਾਲ ਪਹਿਲੀ ਮੀਟਿੰਗ ਵਿੱਚ ਵੱਡੇ ਫੈਸਲੇ ਲਏ ਗਏ ਹਨ, ਜਿਸ ਵਿੱਚ ਘੱਟੋ-ਘੱਟ ਸਮਰਥਨ...

ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਕਈ ਘੰਟਿਆਂ ਤੱਕ ਰੋਏ ਸੰਜੇ ਦੱਤ, ਕਿਹਾ- ਮੈਂ ਆਪਣੇ ਬੱਚਿਆਂ ਅਤੇ ਪਤਨੀ ਬਾਰੇ ਸੋਚ ਰਿਹਾ ਸੀ

sanjay dutt cried for hours : KGF2 ਵਿੱਚ ਸੰਜੇ ਦੱਤ ਨੇ ਜ਼ਬਰਦਸਤ ਭੂਮਿਕਾ ਨਿਭਾਈ ਹੈ। ਇਸ ਫਿਲਮ ‘ਚ ਉਨ੍ਹਾਂ ਨੇ ਅਧੀਰਾ ਦਾ ਕਿਰਦਾਰ ਨਿਭਾਇਆ ਸੀ। ਲੋਕ...

ਦੇਸ਼ ਦਾ 14 ਮਹੀਨਿਆਂ ਦਾ ‘ਗੂਗਲ ਬੁਆਏ’, 26 ਦੇਸ਼ਾਂ ਦੇ ਝੰਡੇ ਪਛਾਣ ਬਣਾਇਆ ਵਰਲਡ ਰਿਕਾਰਡ

ਮੱਧ ਪ੍ਰਦੇਸ਼ ਦੇ ਰੀਵਾ ਦੇ ਯਸ਼ਸਵੀ ਨੇ ਸਿਰਫ 3 ਮਿੰਟ ਵਿੱਚ 26 ਦੇਸ਼ਾਂ ਦਾ ਝੰਡਾ ਪਛਾਣ ਕੇ ਵਰਲਡ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ ਯਸ਼ਸਵੀ ਦੇਸ਼...

Cyber Crime : ਆਜਮਗੜ੍ਹ ‘ਚ ਸਾਈਬਰ ਠੱਗ ਨੇ ਆਧਾਰ ਕਾਰਡ ਤੇ ਅੰਗੂਠੇ ਦਾ ਕਲੋਨ ਬਣਾ ਲੁੱਟੇ ਲੱਖਾਂ ਰੁਪਏ

ਆਜ਼ਮਗੜ੍ਹ ਪੁਲਿਸ ਨੇ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਗ੍ਰਾਹਕ ਸੇਵਾ...

ਆਲੀਆ ਤੇ ਰਣਬੀਰ ਕਪੂਰ ਨੇ ਦਿੱਤੀ ਵਿਆਹ ਦੀ ਪਾਰਟੀ, ਵੈਸਟਰਨ ਪਹਿਰਾਵੇ ‘ਚ ਨੀਤੂ ਕਪੂਰ ਪਈ ਸਾਰਿਆਂ ‘ਤੇ ਭਾਰੀ, ਵੇਖੋ ਰਿਸੈਪਸ਼ਨ ਦੀਆਂ ਤਸਵੀਰਾਂ

alia-ranbir wedding party : ਆਲੀਆ ਭੱਟ-ਰਣਬੀਰ ਕਪੂਰ ਨੇ ਹਾਲ ‘ਚ ਵਿਆਹ ਦੀ ਪਾਰਟੀ ਦਾ ਆਯੋਜਨ ਕੀਤਾ। ਜਿਸ ‘ਚ ਉਨ੍ਹਾਂ ਦੇ ਖਾਸ ਦੋਸਤ ਅਤੇ ਪਰਿਵਾਰਕ...

ਕੋਰੋਨਾ ਨਾਲ ਹੋਈਆਂ ਮੌਤਾਂ ਦੇ ਅੰਕੜੇ ਨੂੰ ਲੈ ਕੇ ਭਾਰਤ ਨੇ WHO ‘ਤੇ ਚੁੱਕੇ ਸਵਾਲ, ਕਿਹਾ-‘ਕੈਲਕੁਲੇਸ਼ਨ ਦਾ ਤਰੀਕਾ ਗਲਤ’

ਭਾਰਤ ਨੇ ਕੋਰੋਨਾ ਵਾਇਰਸ ਸੰਕ੍ਰਮਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (WHO) ‘ਤੇ ਸਵਾਲ ਖੜ੍ਹੇ ਕੀਤੇ ਹਨ। ਭਾਰਤ...

ਕਿਸਾਨਾਂ ਨੂੰ ਰਾਹਤ, ਕੇਂਦਰ ਨੇ ਕਣਕ ਖਰੀਦ ਨਿਯਮਾਂ ‘ਚ ਦਿੱਤੀ ਢਿੱਲ, BJP ਆਗੂ ਰਾਜੇਸ਼ ਬੱਗਾ ਨੇ ਕੀਤਾ ਧੰਨਵਾਦ

ਗਰਮੀ ਕਾਰਨ ਸੁੰਗੜੀ ਕਣਕ ਦੀ ਫਸਲ ਦੀ ਖਰੀਦ ‘ਤੇ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿਤੀ ਹੈ। ਭਾਜਪਾ ਸੂਬਾ ਜਨਰਲ ਸੈਕ੍ਰੇਟਰੀ ਰਾਜੇਸ਼...

ਅਮਰੀਕਾ : ਦੱਖਣੀ ਕੈਰੋਲੀਨਾ ਦੇ ਸ਼ਾਪਿੰਗ ਮਾਲ ‘ਚ ਗੋਲੀਬਾਰੀ, 12 ਲੋਕ ਜ਼ਖ਼ਮੀ, 3 ਸ਼ੱਕੀ ਹਿਰਾਸਤ ‘ਚ

ਅਮਰੀਕਾ ਦੇ ਦੱਖਣੀ ਕੈਰੋਲੀਨਾ ਦੀ ਰਾਜਧਾਨੀ ਕੋਲੰਬੀਆ ਵਿੱਚ ਇੱਕ ਸ਼ਾਪਿੰਗ ਮਾਲ ਵਿੱਚ ਸ਼ਨੀਵਾਰ ਨੂੰ ਹੋਈ ਗੋਲੀਬਾਰੀ ਵਿੱਚ 12 ਲੋਕ ਜ਼ਖਮੀ...

ਰਾਹੁਲ ਗਾਂਧੀ ਦਾ ਦਾਅਵਾ, ਕੋਵਿਡ ਦੌਰਾਨ ‘ਸਰਕਾਰ ਦੀ ਲਾਪਰਵਾਹੀ’ ਕਾਰਨ 40 ਲੱਖ ਭਾਰਤੀਆਂ ਦੀ ਹੋਈ ਮੌਤ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਸਰਕਾਰ ਦੀ “ਲਾਪਰਵਾਹੀ” ਕਾਰਨ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ 40 ਲੱਖ...

ਸਰਕਾਰ ਵੱਲੋਂ GST ਦਰਾਂ ਵਧਾਉਣ ਦੀ ਤਿਆਰੀ, ਮਹਿੰਗਾਈ ‘ਚ ਹੋਵੇਗਾ ਹੋਰ ਵਾਧਾ

ਵਸਤੂ ਤੇ ਸੇਵਾਵਾਂ ਕਰ (GST) ਕੌਂਸਲ ਦੀ ਅਗਲੇ ਮਹੀਨੇ ਹੋਣ ਵਾਲੀ ਬੈਠਕ ਵਿੱਚ ਪੰਜ ਫੀਸਦੀ ਟੈਕਸ ਸਲੈਬ ਨੂੰ ਖਤਮ ਕਰਨ ਦੇ ਪ੍ਰਸਤਾਵ ‘ਤੇ ਵਿਚਾਰ...

ਪੰਜਾਬ ਦੇ ਨਵੇਂ ਬਜਟ ‘ਚ ਪੂਰੀ ਹੋਵੇਗੀ ਦੂਜੀ ਵੱਡੀ ਗਾਰੰਟੀ! ਔਰਤਾਂ ਨੂੰ ਹਰ ਮਹੀਨੇ 1000 ਰੁ. ਦੇਵੇਗੀ ਸਰਕਾਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਸਾਰੇ ਵਰਗਾਂ ਲਈ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ...

ਦਿੱਲੀ ਦੇ ਮਸ਼ਹੂਰ ਉਪਹਾਰ ਸਿਨੇਮਾ ‘ਚ ਫਿਰ ਲੱਗੀ ਅੱਗ, ਯਾਦ ਆ ਗਈ 1997 ਦੀ ਘਟਨਾ ਗਈਆਂ ਸਨ 59 ਜਾਨਾਂ

ਦਿੱਲੀ ਦੇ ਮਸ਼ਹੂਰ ਉਪਹਾਰ ਸਿਨੇਮਾ ਹਾਲ ਵਿੱਚ ਇੱਕ ਵਾਰ ਫਿਰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਐਤਵਾਰ ਸਵੇਰੇ ਗ੍ਰੀਨ ਪਾਰਕ ਮੈਟਰੋ...

ਦਿੱਲੀ ‘ਚ ਵਧੇ ਕੋਰੋਨਾ ਮਾਮਲੇ, ਕੱਲ੍ਹ ਤੋਂ ਸਕੂਲ ਨਹੀਂ ਜਾਣਗੇ ਇਹ ਬੱਚੇ, ਸਰਕਾਰ ਵੱਲੋਂ ਹਦਾਇਤਾਂ ਜਾਰੀ

ਭਾਰਤ ਦੇ ਕੁਝ ਹਿੱਸਿਆਂ ਵਿੱਚ ਇੱਕ ਵਾਰ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ। ਜਿਸਦੇ ਮੱਦੇਨਜ਼ਰ ਸੂਬਾ ਸਰਕਾਰਾਂ ਚੌਕਸ ਹੋ ਗਈਆਂ ਹਨ । ਰਾਸ਼ਟਰੀ...

ਕੋਰੋਨਾ ਦੀ ਰਫ਼ਤਾਰ ਨੇ ਵਧਾਈ ਚਿੰਤਾ, ਨਵੇਂ ਮਾਮਲਿਆਂ ‘ਚ ਹੋਇਆ 18 ਫ਼ੀਸਦ ਵਾਧਾ

ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਕੁੱਲ 1150 ਨਵੇਂ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਦੇ ਮੁਕਾਬਲੇ ਦੇਸ਼ ਵਿੱਚ ਕੋਵਿਡ...

ਗਾਇਕ ਮਿਲਿੰਦ ਗਾਬਾ ਅਤੇ ਪ੍ਰਿਆ ਬੇਨੀਵਾਲ ਦਾ ਹੋਇਆ ਵਿਆਹ, ਦੇਖੋ ਤਸਵੀਰਾਂ

Millind Gaba-Pria Beniwal Wedding : ਬਾਲੀਵੁੱਡ ਇੰਡਸਟਰੀ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਹਾਲ ਹੀ ‘ਚ ਰਣਬੀਰ ਤੇ ਆਲੀਆ ਦਾ ਵਿਆਹ ਹੋਇਆ ਹੈ। ਜਿਸ ਤੋਂ...

ਸ਼ੰਘਾਈ ‘ਚ ਵਿਗੜੇ ਹਾਲਾਤ, ਇੱਕ ਦਿਨ ‘ਚ ਰਿਕਾਰਡ 24 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਮਾਮਲੇ, ਲੋਕ ਘਰਾਂ ‘ਚ ਕੈਦ

ਚੀਨ ਦੀ ਆਰਥਿਕ ਰਾਜਧਾਨੀ ਅਤੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਸ਼ੰਘਾਈ ਵਿੱਚ ਕੋਰੋਨਾ ਲਗਾਤਾਰ ਵੱਧ ਰਿਹਾ ਹੈ। ਦੇਸ਼ ਦੇ ਰਾਸ਼ਟਰੀ ਸਿਹਤ...

ਗਲਤਫਹਿਮੀ ‘ਚ 16 ਸਾਲਾ ਕਰਨਵੀਰ ਦੀ ਮੌਤ, ਲੁਧਿਆਣਾ ਦੇ ਪਿੰਡ ਬੱਸੀਆਂ ‘ਚ ਛਾਇਆ ਸੋਗ

ਭਾਰਤੀ ਮੂਲ ਦੇ 16 ਸਾਲਾ ਵਿਦਿਆਰਥੀ ਕਰਨਵੀਰ ਸਿੰਘ ਸਹੋਤਾ ਦਾ ਕੈਨੇਡਾ ਦੇ ਐਡਮੰਟਨ ਵਿੱਚ ਵਿਦਿਆਰਥੀਆਂ ਦੇ ਇੱਕ ਸਮੂਹ ਵੱਲੋਂ ਤੇਜ਼ਧਾਰ...

CM ਮਾਨ ਦਾ ਦਿੱਲੀ ਜਾਣਾ ਹੋਇਆ ਰੱਦ, ਮੁਹੱਲਾ ਕਲੀਨਿਕਾਂ ਤੇ ਸਰਕਾਰੀ ਸਕੂਲਾਂ ਦਾ ਕਰਨਾ ਸੀ ਦੌਰਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਿੱਲੀ ਦੌਰਾ ਰੱਦ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਦਿੱਲੀ ਦੇ ਸਰਕਾਰੀ ਸਕੂਲ ਤੇ ਮੁਹੱਲਾ ਕਲੀਨਿਕ...

ਫ੍ਰੀ ਬਿਜਲੀ ਦੇ ਮੁੱਦੇ ‘ਤੇ BJP ਨੇ ਘੇਰੀ ‘ਆਪ’, ਪੁੱਛਿਆ ‘ਕੀ ਜਾਤੀ ਦੇ ਆਧਾਰ ‘ਤੇ ਇਸ ਯੋਜਨਾ ਦਾ ਦਿਓਗੇ ਲਾਭ’?

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 1 ਜੁਲਾਈ ਤੋਂ 300 ਯੂਨਿਟ ਫ੍ਰੀ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈ ਪਰ ਇਸ ਨੂੰ ਲੈ ਕੇ ‘ਆਪ’...

ਪੰਜਾਬੀਆਂ ਲਈ ਮੁਫ਼ਤ ਬਿਜਲੀ ਦਾ ਐਲਾਨ ਕਰ ਮਾਨ ਸਰਕਾਰ ਨੇ ਜ਼ੁਬਾਨ ਦੇ ਪੱਕੇ ਹੋਣ ਦਾ ਦਿੱਤਾ ਸਬੂਤ: ਬੀਬੀ ਮਾਣੂਕੇ

ਪੰਜਾਬ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਗਾਰੰਟੀਆਂ ਦੇ ਰੂਪ ਵਿੱਚ ਵੱਖ-ਵੱਖ ਵਾਅਦੇ ਕੀਤੇ ਗਏ ਸਨ।...

ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ ED ਸਾਬਕਾ CM ਚੰਨੀ ਦੇ ਬੇਟਿਆਂ ਨੂੰ ਵੀ ਕਰ ਸਕਦੀ ਤਲਬ

ਗੈਰ-ਕਾਨੂੰਨੀ ਰੇਤ ਮਾਈਨਿੰਗ, ਅਧਿਕਾਰੀਆਂ ਦੀ ਟਰਾਂਸਫਰ ਤੇ ਨਿਯੁਕਤੀ ਦੇ ਮਾਮਲਿਆਂ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਪੰਜਾਬ ਦੇ ਸਾਬਕਾ...

ਦਿੱਲੀ ਹਿੰਸਾ ਪਾਰਟ-2 ਤੋਂ ਬਾਅਦ ਯੂਪੀ ‘ਚ ਅਲਰਟ, ਇਨ੍ਹਾਂ ਇਲਾਕਿਆਂ ‘ਤੇ ਰੱਖੀ ਜਾ ਰਹੀ ਹੈ ਨਜ਼ਰ

ਦਿੱਲੀ ‘ਚ 2 ਸਾਲ ਪਹਿਲਾਂ ਦਾ ਉਹ ਭਿਆਨਕ ਹਾਦਸਾ ਸ਼ਨੀਵਾਰ ਨੂੰ ਜਹਾਂਗੀਰਪੁਰੀ ‘ਚ ਫਿਰ ਦੇਖਣ ਨੂੰ ਮਿਲਿਆ। ਦਿੱਲੀ ਦੰਗਿਆਂ ਦੀ ਅੱਗ ਵਿੱਚ...

ਪੰਜਾਬ ‘ਚ ਮੁੜ ਬਦਲੇਗਾ ਮੌਸਮ ਦਾ ਮਿਜਾਜ਼ ! ਮੌਸਮ ਵਿਭਾਗ ਵੱਲੋਂ ਤੇਜ਼ ਹਵਾਵਾਂ ਨਾਲ ਮੀਂਹ ਦਾ ਅਲਰਟ ਜਾਰੀ

ਪੰਜਾਬ ਵਿੱਚ ਅਗਲੇ ਦੋ ਦਿਨਾਂ ਤੱਕ ਭਿਆਨਕ ਗਰਮੀ ਦਾ ਕਹਿਰ ਜਾਰੀ ਰਹੇਗਾ। ਤਿੰਨ ਦਿਨ ਪਹਿਲਾਂ ਬੱਦਲਵਾਈ ਕਾਰਨ ਪੈ ਰਹੀ ਗਰਮੀ ਤੋਂ ਕੁਝ ਰਾਹਤ...

ਮਾਰੀਓਪੋਲ ‘ਚ ਲੜ ਰਹੇ ਯੂਕਰੇਨੀ ਫੌਜੀਆਂ ਨੂੰ ਰੂਸ ਦਾ ਅਲਟੀਮੇਟਮ, ‘ਜ਼ਿੰਦਾ ਰਹਿਣਾ ਹੈ ਤਾਂ ਹਥਿਆਰ ਸੁੱਟ ਦਿਓ’

ਯੂਕਰੇਨ ਅਤੇ ਰੂਸ ਵਿਚਾਲੇ 53ਵੇਂ ਦਿਨ ਵੀ ਭਿਆਨਕ ਜੰਗ ਜਾਰੀ ਹੈ। ਯੂਕਰੇਨ ਦੇ ਕਈ ਸ਼ਹਿਰ ਤਬਾਹ ਹੋ ਗਏ ਹਨ। ਕਈ ਸ਼ਹਿਰਾਂ ਵਿੱਚ ਸਥਿਤੀ ਬਹੁਤ...

ਦਿੱਲੀ ਦੇ ਜਹਾਂਗੀਰਪੁਰੀ ‘ਚ ਹੋਈ ਹਿੰਸਾ ਦੀ ਜਾਂਚ ਜਾਰੀ, 9 ਦੋਸ਼ੀ ਗ੍ਰਿਫਤਾਰ

ਦਿੱਲੀ ਦੇ ਜਹਾਂਗੀਰਪੁਰੀ ‘ਚ ਹੰਗਾਮੇ ਤੋਂ ਬਾਅਦ ਰਾਜਧਾਨੀ ਦੇ ਸੀਮਾਪੁਰੀ ਬਾਰਡਰ ‘ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੇਰਠ...

ਮੌਸਮ ਵਿਭਾਗ ਦੀ ਚਿਤਾਵਨੀ, ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਨਹੀਂ ਮਿਲੇਗੀ ਗਰਮੀ ਤੋਂ ਰਾਹਤ

ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕਈ ਸੂਬਿਆਂ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਭਾਰਤੀ ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨਾਂ ਤੱਕ ਲੂ ਚੱਲਣ...

ਲੂ ਦੀ ਲਪੇਟ ‘ਚ ਦਿੱਲੀ-NCR, ਕਰਨਾਟਕ ਤੇ ਕੇਰਲ ‘ਚ ਹੋ ਸਕਦੀ ਹੈ ਹਲਕੀ ਬਾਰਿਸ਼

ਰਾਜਧਾਨੀ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਵਿੱਚ ਦਿਨ ਵੇਲੇ ਗਰਮੀ ਪੈ ਰਹੀ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ,...

ਯੂਕਰੇਨੀ ਨਾਗਰਿਕਾਂ ਦੀ ਮਦਦ ਲਈ ਅੱਗੇ ਆਇਆ UAE, ਇਕ ਸਾਲ ਦੇ ਰੈਜ਼ੀਡੈਂਸੀ ਵੀਜ਼ੇ ਦਾ ਦਿੱਤਾ ਆਫਰ

ਰੂਸ-ਯੂਕਰੇਨ ਦੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਜੰਗ ਵਿਚਾਲੇ ਹੁਣ ਤੱਕ ਬਹੁਤ ਸਾਰੀਆਂ ਮਨੁੱਖੀ ਜਾਨਾਂ ਦਾ ਨੁਕਸਾਨ ਹੋ ਚੁੱਕਾ ਹੈ।...

CM ਮਾਨ ਅੱਜ ਕਰਨਗੇ SKM ਦੇ ਕਿਸਾਨ ਆਗੂਆਂ ਨਾਲ ਮੀਟਿੰਗ, ਝੋਨੇ ਦੀ ਬਿਜਾਈ ਨੂੰ ਲੈ ਕੇ ਹੋਵੇਗੀ ਚਰਚਾ

ਪੰਜਾਬ ਵਿੱਚ ਝੋਨੇ ਦੀ ਬਿਜਾਈ ‘ਤੇ ਚਰਚਾ ਦੇ ਲਈ CM ਭਗਵੰਤ ਮਾਨ ਐਤਵਾਰ ਨੂੰ ਕਿਸਾਨ ਨੇਦੀਆਂ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਚੰਡੀਗੜ੍ਹ...

15.44 ਲੱਖ ਰੁਪਏ ‘ਚ ਖਰੀਦਿਆ ਚੰਡੀਗੜ੍ਹ ਦੇ ਬਿਜ਼ਨੈੱਸਮੈਨ ਨੇ 0001 VIP ਨੰਬਰ, ਐਕਟਿਵਾ ‘ਤੇ ਲੱਗੇਗਾ

ਪੰਜਾਬੀ ਫੈਂਸੀ ਨੰਬਰਾਂ ਨੂੰ ਲੈ ਕੇ ਹਮੇਸ਼ਾ ਤੋਂ ਚਰਚਾ ’ਚ ਰਹੇ ਹਨ। ਫੈਂਸੀ ਨੰਬਰ ਨਾ ਸਿਰਫ ਖਿੱਚ ਦਾ ਕੇਂਦਰ ਹੁੰਦੇ ਹਨ, ਸਗੋਂ ਲੋਕ ਇਸ ਨੂੰ...

‘ਯਿਸੂ ਮਸੀਹ ਦੀਆਂ ਸਿੱਖਿਆਵਾਂ ਲੋਕਾਂ ਨੂੰ ਕਰਦੀਆਂ ਰਹਿਣਗੀਆਂ ਪ੍ਰੇਰਿਤ’, PM ਮੋਦੀ ਨੇ ਈਸਟਰ ‘ਤੇ ਦਿੱਤੀਆਂ ਸ਼ੁਭਕਾਮਨਾਵਾਂ

17 ਅਪ੍ਰੈਲ ਯਾਨੀ ਅੱਜ ਈਸਟਰ ਹੈ। ਇਸਨੂੰ ਈਸਟਰ ਐਤਵਾਰ ਵੀ ਕਿਹਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਈਸਟਰ ਦਾ ਪਵਿੱਤਰ ਤਿਉਹਾਰ ਗੁੱਡ...

ਅੰਮ੍ਰਿਤਸਰ: ਭਾਰਤ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਆਪਣੇ ਵਤਨ ਪਰਤੇ ਪਾਕਿਸਤਾਨੀ ਕੈਦੀ

ਭਾਰਤ ਦੀ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਦੋ ਪਾਕਿਸਤਾਨੀ ਕੈਦੀ ਸ਼ਨੀਵਾਰ ਸ਼ਾਮ ਅਟਾਰੀ-ਵਾਹਗਾ ਸਰਹੱਦ ਰਾਹੀਂ ਆਪਣੇ ਵਤਨ ਪਰਤ ਗਏ।...

ਦੋ ਦਿਨਾਂ ਦੌਰੇ ਲਈ ਭਾਰਤ ਆਉਣਗੇ ਬ੍ਰਿਟਿਸ਼ PM ਬੋਰਿਸ ਜਾਨਸਨ, ਦਿੱਲੀ ਤੇ ਗੁਜਰਾਤ ਦਾ ਕਰਨਗੇ ਦੌਰਾ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ‘ਤੇ 21 ਅਪ੍ਰੈਲ ਨੂੰ ਭਾਰਤ ਦਾ ਦੌਰਾ ਕਰਨਗੇ । ਪ੍ਰਧਾਨ ਮੰਤਰੀ...

ਪੀਐਮ ਮੋਦੀ ਸੋਮਵਾਰ ਤੋਂ ਗੁਜਰਾਤ ਦਾ ਤਿੰਨ ਦਿਨ ਦਾ ਕਰਨਗੇ ਦੌਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਅਪ੍ਰੈਲ ਤੋਂ ਆਪਣੇ ਗ੍ਰਹਿ ਰਾਜ ਗੁਜਰਾਤ ਦਾ ਤਿੰਨ ਦਿਨਾ ਦੌਰਾ ਕਰਨਗੇ। ਜਿਸ ਦੌਰਾਨ ਉਹ ਕਈ ਪ੍ਰੋਗਰਾਮਾਂ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 17-04-2022

ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ...

ਭਾਰਤ ਦਾ ਵੱਡਾ ਫ਼ੈਸਲਾ, ਰੂਸ ਤੋਂ ਨਹੀਂ ਖਰੀਦੇਗਾ 48 Mi-17 V5s ਹੈਲੀਕਾਪਟਰ

ਰੱਖਿਆ ਉਪਕਰਨਾਂ ਦੇ ਖੇਤਰ ਵਿੱਚ ਭਾਰਤ ਰੂਸ ਦਾ ਇੱਕ ਵੱਡਾ ਖਰੀਦਦਾਰ ਹੈ। ਭਾਰਤ ਆਪਣੀ ਫੌਜ ਨੂੰ ਮਜ਼ਬੂਤ ਬਣਾਉਣ ਲਈ ਰੂਸ ਤੋਂ ਹੀ ਵਧੇਰੇ...

ਰੂਸ ਨੇ ਬ੍ਰਿਟਿਸ਼ PM ਦੀ ਐਂਟਰੀ ਕੀਤੀ ਬੈਨ, ਪਾਬੰਦੀਆਂ ‘ਤੇ ਪੁਤਿਨ ਦੀ ਜਵਾਬੀ ਕਾਰਵਾਈ

ਰੂਸ ਨੇ ਬ੍ਰਿਟਿਸ਼ ਪੀ.ਐੱਮ. ਬੋਰਿਸ ਜਾਨਸਨ ਦੀ ਦੇਸ਼ ਵਿੱਚ ਐਂਟਰੀ ‘ਤੇ ਬੈਨ ਲਾ ਦਿੱਤਾ ਹੈ। ਰੂਸੀ ਸਰਕਾਰ ਨੇ ਯੂਕੇ ਦੇ ਪਾਬੰਦੀਆਂ ਦੇ ਜਵਾਬ...

ਬਿਹਾਰ : ਦਾਜ ਕਰਕੇ ਵਿਆਹ ਰੁਕਿਆ ਤਾਂ ਕੁੜੀ ਦੇ ਘਰ ਪਹੁੰਚ ਗਿਆ ਲਾੜਾ, ਮੰਦਰ ‘ਚ ਲਏ ਫੇਰੇ

ਦਾਜ ਵਰਗੀ ਬੁਰਿਆਈ ਅਜੇ ਵੀ ਸਮਾਜ ਵਿੱਚ ਫੈਲੀ ਹੋਈ ਹੈ। ਲੋਕ ਇਸ ਦਾ ਲੈਣ-ਦੇਣ ਕਰਨਾ ਚਾਹੁੰਦੇ ਹਨ। ਪਰ ਨੌਜਵਾਨ ਪੀੜ੍ਹੀ ਉਨ੍ਹਾਂ ਤੋਂ ਵੱਖਰਾ...

ਪਾਕਿਸਤਾਨ : ਪੰਜਾਬ ਵਿਧਾਨ ਸਭਾ ‘ਚ ਵਿਧਾਇਕ ਹੋਏ ਘਸੁੰਨ-ਮੁੱਕੀ, ਡਿਪਟੀ ਸਪੀਕਰ ਨੂੰ ਜੜੇ ਥੱਪੜ

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਵਿਧਾਨ ਸਭਾ ਵਿੱਚ ਸ਼ਨੀਵਾਰ ਨੂੰ ਨਵਾਂ ਮੁੱਖ ਮੰਤਰੀ ਚੁਣਨ ਤੋਂ ਪਹਿਲਾਂ ਭੜਥੂ ਮਚ ਗਿਆ। ਇਮਰਾਨ ਖਾਨ ਤੇ...

ਸਿਸੋਦੀਆ ਦਾ ਭਾਜਪਾ ‘ਤੇ ਹਮਲਾ, ‘ਜੇ ਤੁਸੀਂ ਗੁੰਡੇ-ਬਦਮਾਸ਼ ਹੋ ਤਾਂ BJP ‘ਚ ਤੁਹਾਡਾ ਸਵਾਗਤ ਹੈ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਬਾਹਰ ਹੰਗਾਮਾ ਤੇ ਤੋੜ-ਫੋੜ ਕਰਨ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰੀ ਮਗਰੋਂ ਜ਼ਮਾਨਤ ‘ਤੇ...

J&K : ਅਨੰਤਨਾਗ ‘ਚ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਨਾਲ ਮੁਠਭੇੜ ‘ਚ ਫੌਜ ਦਾ ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਕੋਕਰਨਾਗ ਵਿੱਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ ਦੌਰਾਨ ਫੌਜ ਦਾ ਇੱਕ ਜਵਾਨ ਸ਼ਹੀਦ ਹੋ...

ਕੋਰੋਨਾ ਦਾ ਨਵਾਂ ਟੀਕਾ, ਡੇਲਟਾ-ਓਮੀਕ੍ਰਾਨ ਸਣੇ ਕਿਸੇ ਵੀ ਵੇਰੀਏਂਟ ਖਿਲਾਫ ਹੋਵੇਗਾ ਅਸਰਦਾਰ

ਭਾਰਤ ਵਿੱਚ ਕੋਰੋਨਾ ਵਾਇਰਸ ਖਿਲਾਫ ਇੱਕ ਹੋਰ ਟੀਕਾ ਤਿਆਰ ਕੀਤਾ ਜਾ ਰਿਹਾ ਹੈ, ਇਸ ਨੂੰ ਰੈਫਰੀਜਰੇਟਰ ਜਾਂ ਕੋਲਡ ਸਟੋਰੇਜ ਵਿੱਚ ਰਖਣ ਦੀ ਲੋੜ...

ਸੋਨੀਆ ਗਾਂਧੀ ਘਰ ਨੇਤਾਵਾਂ ਦੀ ਐਮਰਜੈਂਸੀ ਮੀਟਿੰਗ! ਪ੍ਰਸ਼ਾਂਤ ਕਿਸ਼ੋਰ ਨੇ 2024 ਲਈ ਦੱਸੀ ਚੋਣਾਵੀ ਰਣਨੀਤੀ

ਕਾਂਗਰਸ ਨੇ ਹੁਣ 2024 ਵਿੱਚ ਬੀਜੇਪੀ ਨੂੰ ਟੱਕਰ ਦੇਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਵਿੱਚ ਕਾਂਗਰਸ ਨੇ ਸ਼ਨੀਵਾਰ ਨੂੰ ਅਚਾਨਕ...

ਮੰਤਰੀ ਸੋਮ ਪ੍ਰਕਾਸ਼ ਨੂੰ ਮਿਲਿਆ ਲਘੂ ਉਦਯੋਗ ਭਾਰਤੀ ਦਾ ਵਫਦ, ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਦਿੱਤੇ ਸੁਝਾਅ

ਫਗਵਾੜਾ : ਲਗਾਤਾਰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਲਘੂ ਉਦਯੋਗ ਭਾਰਤੀ ਦਾ ਇਕ ਵਫਦ ਫਗਵਾੜਾ ਪ੍ਰਧਾਨ ਅਨਿਲ ਸਿੰਗਲਾ ਦੀ ਅਗਵਾਈ ਹੇਠ...

SKM ਦੇ ਕਿਸਾਨ ਆਗੂਆਂ ਦੀ CM ਮਾਨ ਨਾਲ ਮੀਟਿੰਗ ਭਲਕੇ, ਝੋਨੇ ਦੀ ਬਿਜਾਈ ਨੂੰ ਲੈ ਕੇ ਹੋਵੇਗੀ ਚਰਚਾ

ਪੰਜਾਬ ਵਿੱਚ ਝੋਨੇ ਦੀ ਬਿਜਾਈ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਭਲਕੇ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਨਗੇ।...