Mar 18

CM ਮਾਨ ਦਾ ਐਲਾਨ, ਕੁਲਤਾਰ ਸਿੰਘ ਸੰਧਵਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਿਯੁਕਤ

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਵੱਲੋਂ ਪਾਰਟੀ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਨਿਯੁਕਤ ਕੀਤਾ...

ਵਿਦੇਸ਼ ਮੰਤਰੀ ਬਲਿੰਕਨ ਨੇ ਕਿਹਾ- ‘ਰੂਸ ਨੂੰ ਫੌਜੀ ਸਹਾਇਤਾ ਦਿੱਤੀ ਤਾਂ ਅਮਰੀਕਾ ਦੇਵੇਗਾ ਸਜ਼ਾ’

ਰੂਸ-ਯੂਕਰੇਨ ਜੰਗ ਵਿਚਾਲੇ ਚੀਨ ‘ਤੇ ਰੂਸ ਦਾ ਸਹਿਯੋਗ ਕਰਨ ਦੇ ਦੋਸ਼ ਲੱਗ ਰਹੇ ਹਨ। ਇਸ ਦਰਮਿਆਨ ਅਮਰੀਕਾ ਨੇ ਚੀਨ ਨੂੰ ਧਮਕੀ ਦਿੱਤੀ ਹੈ।...

CM ਭਗਵੰਤ ਮਾਨ ਨੇ ਕੈਬਨਿਟ ਮੰਤਰੀਆਂ ਨੂੰ ਦਿੱਤੀ ਵਧਾਈ, ਕਿਹਾ-‘ਇੱਕ ਈਮਾਨਦਾਰ ਸਰਕਾਰ ਦੇਣੀ ਹੈ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਕੈਬਨਿਟ ਮੰਤਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਟਵੀਟ ਕਰਦਿਆਂ ਮਾਨ ਨੇ ਕਿਹਾ...

ਸੰਦੀਪ ਨੰਗਲ ਅੰਬੀਆ ਦਾ ਭਲਕੇ ਹੋਵੇਗਾ ਅੰਤਿਮ ਸਸਕਾਰ, ਪਰਿਵਾਰ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਰੱਖੀ ਮੰਗ

ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਅੰਬੀਆ ਨੰਗਲ ਦਾ ਅੰਤਿਮ ਸਸਕਾਰ ਭਲਕੇ ਯਾਨੀ 19 ਮਾਰਚ ਨੂੰ ਕੀਤਾ ਜਾਵੇਗਾ। ਸੰਦੀਪ ਦਾ ਅੰਤਿਮ ਸਸਕਾਰ ਉੁਨ੍ਹਾਂ...

ਹੁਸ਼ਿਆਰਪੁਰ ਪੁਲਿਸ ਵਲੋਂ ਟਾਂਡਾ ਗਊ ਹੱਤਿਆ ਦੇ 2 ਮੁੱਖ ਦੋਸ਼ੀ ਗ੍ਰਿਫਤਾਰ, ਪਹਿਲਾਂ ਤੋਂ ਦਰਜ ਹਨ ਕਈ ਪਰਚੇ

ਸ਼੍ਰੀ ਧਰੁਮਨ ਐਚ. ਨਿੰਬਾਲੇ, ਆਈ. ਪੀ. ਐਸ., ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਦੱਸਿਆ ਕਿ ਮਿਤੀ 11/12-03-2022 ਦੀ ਦਰਮਿਆਨੀ ਰਾਤ ਨੂੰ ਰੇਲਵੇ...

CM ਮਾਨ ਦੀ ਕੈਬਨਿਟ ਕੱਲ੍ਹ ਚੁੱਕੇਗੀ ਸਹੁੰ, ਹਰਪਾਲ ਚੀਮਾ ਤੇ ਅਮਨ ਅਰੋੜਾ ਸਣੇ ਇਹ MLA ਬਣਨਗੇ ਮੰਤਰੀ!

ਆਮ ਆਦਮੀ ਪਾਰਟੀ ਪੰਜਾਬ ਵਿਚ ਸ਼ਨੀਵਾਰ ਨੂੰ ਮੰਤਰੀ ਮੰਡਲ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂਕਿ ‘ਆਪ’ ਮੰਤਰੀਆਂ ਦੀ ਸੂਚੀ ਨੂੰ...

ਅਸਮ : ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦੇ ਨਾਂ ‘ਤੇ ਚਾਹ ਲਾਂਚ, ਕੰਪਨੀ ਮਾਲਕ ਬੋਲੇ-‘ਜਜ਼ਬੇ ਨੂੰ ਸਲਾਮ’

ਅਸਮ ਦੀ ਐਰੋਮਿਕਾ ਟੀ-ਕੰਪਨੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਦੇ ਨਾਂ ‘ਤੇ ਇੱਕ ਚਾਹ ਲਾਂਚ ਕੀਤੀ ਹੈ। ਐਰੋਮਿਕਾ ਦੇ...

ਜੇਲੇਂਸਕੀ ਲਈ ਨੋਬੇਲ ਸ਼ਾਂਤੀ ਪੁਰਸਕਾਰ ਦੀ ਮੰਗ, ਯੂਰਪੀ ਨੇਤਾਵਾਂ ਨੇ ਕਮੇਟੀ ਨੂੰ ਲਿਖੀ ਚਿੱਠੀ

ਯੂਕਰੇਨ ‘ਤੇ ਰੂਸੀ ਹਮਲੇ ਨੂੰ 22 ਦਿਨ ਬੀਤ ਚੁੱਕੇ ਹਨ। ਇਸ ਦੌਰਾਨ ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ ਨੇ ਰੂਸ ਹਮਲੇ ਖਿਲਾਫ ਜਿਸ ਤਰ੍ਹਾਂ ਤੋਂ...

ਚੀਨ ਤੇ ਯੂਰਪੀ ਦੇਸ਼ਾਂ ‘ਚ ਵਧੀ ਕੋਰੋਨਾ ਦੀ ਰਫ਼ਤਾਰ, ਕੇਂਦਰ ਨੇ ਰਾਜਾਂ ਨੂੰ ਚੌਕੰਨਾ ਰਹਿਣ ਲਈ ਕਿਹਾ

ਦੇਸ਼ ਵਿੱਚ ਕੋਰੋਨਾ ਦੇ ਹਾਲਾਤ ਹੁਣ ਕਾਬੂ ਵਿਚ ਹਨ। ਦੇਸ਼ ਵਿੱਚ ਇਸ ਵੇਲੇ 30 ਹਜ਼ਾਰ ਤੋਂ ਵੀ ਘੱਟ ਐਕਟਿਵ ਕੇਸ ਹਨ ਪਰ ਇਸ ਵੇਲੇ ਚੀਨ ਸਣੇ ਦੱਖਣੀ,...

ਯੂਕਰੇਨ-ਰੂਸ ਜੰਗ : ਯੂਰਪੀਅਨ ਸਪੇਸ ਏਜੰਸੀ ਨੇ 8433 ਕਰੋੜ ਰੁਪਏ ਦੇ ਮਿਸ਼ਨ ਤੋਂ ਰੂਸ ਨੂੰ ਕੀਤਾ ਬਾਹਰ

ਯੂਕਰੇਨ ‘ਤੇ ਹਮਲਾ ਕਰਨ ਲਈ ਰੂਸ ਪਹਿਲਾਂ ਹੀ ਕਈ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਹੈ। ਹੁਣ ਯੂਰਪੀਅਨ ਸਪੇਸ ਏਜੰਸੀ (ESA) ਨੇ ਮੰਗਲ ਮਿਸ਼ਨ ਤੋਂ...

ਅਰੂੰਧਤੀ ਰਾਏ ਨੇ ਕਿਸਾਨ ਅੰਦੋਲਨ ਦੀ ਕੀਤੀ ਤਾਰੀਫ, ਕਿਹਾ-‘ਇਸ ਸੰਘਰਸ਼ ਨੇ ਇੱਕ ਉਮੀਦ ਪੈਦਾ ਕੀਤੀ ਹੈ’

ਮੰਨੀ-ਪ੍ਰਮੇਨੀ ਲੇਖਿਕਾ ਅਰੂੰਧਤੀ ਰਾਏ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ‘ਤੇ ਵਿਅੰਗਨਾਤਮਕ ਟਿੱਪਣੀ ਕੀਤੀ ਤੇ ਕਿਹਾ ਕਿ ਦੇਸ਼...

ਬੰਗਲਾਦੇਸ਼ ‘ਚ ਇਸਕਾਨ ਮੰਦਰ ‘ਤੇ ਹਮਲਾ, 200 ਲੋਕਾਂ ਦੀ ਭੀੜ ਨੇ ਕੀਤੀ ਭੰਨਤੋੜ, ਸ਼ਰਧਾਲੂਆਂ ਨੂੰ ਕੁੱਟਿਆ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਵੀਰਵਾਰ ਸ਼ਾਮ ਨੂੰ ਇਸਕਾਨ ਮੰਦਰ ਦੇ ਅੰਦਰ ਵੱਡੀ ਗਿਣਤੀ ਵਿੱਚ ਲੋਕਾਂ ਨੇ ਵੜ ਕੇ ਹਮਲਾ ਬੋਲ ਦਿੱਤਾ। ਇਸ...

ਹੋਲੀ ‘ਤੇ ਕਤਰ ਏਅਰਵੇਜ਼ ਨੇ ਦਿੱਤੀ ਖੁਸ਼ਖਬਰੀ, ਅੰਮ੍ਰਿਤਸਰ ਤੋਂ ਦੋਹਾ ਲਈ ਉਡਾਣ ਮੁੜ ਹੋਈ ਸ਼ੁਰੂ

ਹੋਲੀ ਦੇ ਮੌਕੇ ‘ਤੇ ਪੰਜਾਬ ਵਾਸੀਆਂ ਨੂੰ ਖੁਸ਼ਖਬਰੀ ਦਿੰਦੇ ਹੋਏ ਕਤਰ ਏਅਰਵੇਜ਼ ਨੇ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ...

ਜਾਖੜ ਦਾ ਚੰਨੀ ‘ਤੇ ਵੱਡਾ ਬਿਆਨ, ਚੁੱਕਿਆ ‘ਮੀਟੂ’ ਦਾ ਮੁੱਦਾ, ਬੋਲੇ-‘ਚਿੱਟੀ ਚਾਦਰ ਲੈ ਕੇ ਘੁੰਮਣਾ ਸ਼ਰਮਨਾਕ’

ਪੰਜਾਬ ਕਾਂਗਰਸ ‘ਚ ਚੋਣਾਂ ‘ਚ ਕਰਾਰੀ ਹਾਰ ਪਿੱਛੋਂ ਘਮਾਸਾਨ ਮਚਿਆ ਹੋਇਆ ਹੈ। ਇਸ ਵਿਚਾਲੇ ਸੁਨੀਲ ਜਾਖੜ ਦਾ ਇੱਕ ਵਾਰ ਫਿਰ ਚਰਨਜੀਤ ਸਿੰਘ...

ਗੁਜਰਾਤ ਸਰਕਾਰ ਦਾ ਐਲਾਨ, ਸਕੂਲਾਂ ‘ਚ 6ਵੀਂ ਤੋਂ 12ਵੀਂ ਤੱਕ ਪੜ੍ਹਾਈ ਜਾਵੇਗੀ ਭਗਵਦ ਗੀਤਾ

ਗੁਜਰਾਤ ਸਰਕਾਰ ਨੇ ਨਵੇਂ ਅਕੈਡਮਿਕ ਸਾਲ 2022-23 ਤੋਂ ਪੂਰੇ ਰਾਜ ਵਿੱਚ 6ਵੀਂ ਤੋਂ 12ਵੀਂ ਕਲਾਸਾਂ ਦੇ ਸਕੂਲ ਦੇ ਸਿਲੇਬਸ ਵਿੱਚ ਭਗਵਦ ਗੀਤਾ ਨੂੰ...

ਰੂਸ ਵੱਲੋਂ ਕੀਤੇ ਰਾਕੇਟ ਹਮਲੇ ‘ਚ ਯੂਕਰੇਨ ਦੀ ਅਦਾਕਾਰਾ ਓਕਸਾਨਾ ਸ਼ਵੇਤਸ ਦੀ ਮੌਤ

ਯੂਕਰੇਨ ਤੇ ਰੂਸ ਵਿਚਾਲੇ ਜੰਗ ਲਗਾਤਾਰ 23ਵੇਂ ਦਿਨ ਵੀ ਜਾਰੀ ਹੈ। ਦੋਵਾਂ ਵਿੱਚੋਂ ਕੋਈ ਵੀ ਦੇਸ਼ ਇੱਕ-ਦੂਜੇ ਸਾਹਮਣੇ ਝੁਕਣ ਲਈ ਤਿਆਰ ਨਹੀਂ ਹੈ।...

ਪੰਜਾਬ ਤੋਂ ਹਰਭਜਨ ਸਿੰਘ, ਚੱਢਾ ਤੇ IIT ਦਿੱਲੀ ਦੇ ਪ੍ਰੋ. ਨੂੰ ਰਾਜ ਸਭਾ ਭੇਜਣ ਲਈ ਚੁਣ ਸਕਦੀ ਹੈ ‘AAP’

ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਵੱਡੀ ਜਿੱਤ ਨੇ ਪਾਰਟੀ ਦੀ ਪਾਰਲੀਮੈਂਟ ਵਿੱਚ ਸ਼ਮੂਲੀਅਤ ਵਧਾ ਦਿੱਤੀ ਹੈ। ਅਜਿਹੇ ‘ਚ ਜਲਦ ਹੀ ਪੰਜਾਬ...

PWD ਦੇ ਸਿੰਚਾਈ ਵਿਭਾਗ ‘ਚ ਸਹਾਇਕ ਇੰਜੀਨੀਅਰ ਸੁਖਦੀਪ ਸਿੰਘ ਬਣੇ SDO, ਸੰਭਾਲਿਆ ਅਹੁਦਾ

ਸੁਖਦੀਪ ਸਿੰਘ ਨੂੰ ਪੀ.ਡਬਲਿਊ.ਡੀ. ਸਿੰਚਾਈ ਵਿਭਾਗ ਵਿੱਚ ਐਸ.ਡੀ.ਓ. ਰੈਂਕ ਮਿਲ ਗਿਆ ਹੈ। ਉਨ੍ਹਾਂ ਅੱਜ ਆਪਣਾ ਅਹੁਦਾ ਸੰਭਾਲਿਆ। ਸੁਖਦੀਪ ਸਿੰਘ...

ਸ੍ਰੀ ਕਰਤਾਰਪੁਰ ਸਾਹਿਬ ਕੋਲ ਜਸ਼ਨ-ਏ-ਬਹਾਰਾਂ ਪ੍ਰੋਗਰਾਮ ਰੱਦ, ਸ਼੍ਰੋਮਣੀ ਕਮੇਟੀ ਨੇ ਦੱਸਿਆ ਸੀ ਸਿੱਖ ਧਰਮ ਖ਼ਿਲਾਫ

ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿੱਚ 23 ਤੋਂ 27 ਮਾਰਚ ਤੱਕ ਪ੍ਰਸਤਾਵਿਤ ਪ੍ਰੋਗਰਾਮ ਜਸ਼ਨ-ਏ-ਬਹਾਰਾਂ ਨੂੰ ਰੱਦ ਕਰ...

ਟਰੂਡੋ ਸਰਕਾਰ ਦਾ ਐਲਾਨ, ਟੀਕਾ ਲਗਵਾ ਚੁੱਕੇ ਲੋਕਾਂ ਨੂੰ ਕੈਨੇਡਾ ਆਉਣ ਲਈ ਕੋਵਿਡ ਟੈਸਟ ਦੀ ਲੋੜ ਨਹੀਂ

ਜਸਟਿਨ ਟਰੂਡੋ ਵਾਲੀ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਦਾ ਕੋਵਿਡ ਟੀਕਾਕਰਨ ਹੋ ਚੁੱਕਾ ਹੈ ਉਨ੍ਹਾਂ ਨੂੰ ਕੈਨੇਡਾ...

ਪੰਜਾਬ ‘ਚ ਬਿਜਲੀ ਸੰਕਟ, ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਯੂਨਿਟ ਠੱਪ

ਪੰਜਾਬ ‘ਚ ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਬਿਜਲੀ ਸੰਕਟ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਹਨ। ਏਸੀ ਵੀ ਅਜੇ ਪੂਰੀ ਤਰ੍ਹਾਂ ਚੱਲਣੇ ਸ਼ੁਰੂ...

‘ਦਿ ਕਸ਼ਮੀਰ ਫਾਈਲਸ’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੂੰ ਮਿਲੀ ‘Y’ ਕੈਟਾਗਰੀ ਦੀ ਸੁਰੱਖਿਆ

ਬਾਲੀਵੁੱਡ ਫਿਲਮ ਨਿਰਮਾਤਾ ਤੇ ‘ਦਿ ਕਸ਼ਮੀਰ ਫਾਈਲਸ’ ਦੇ ਨਿਰਦੇਸਕ ਵਿਵੇਕ ਅਗਨੀਹੋਤਰੀ ਨੂੰ ‘ਵਾਈ’ ਕੈਟਾਗਰੀ ਦੀ ਸੁਰੱਖਿਆ ਦਿੱਤੀ...

ਹਰਿਆਣਾ: ਸੱਤ ਰਾਜਾਂ ਦੇ ਸ਼ਰਧਾਲੂਆਂ ਨੂੰ ਵੱਡੀ ਰਾਹਤ, ਪਟਿਆਲਾ-ਹਰਿਦੁਆਰ ਚਾਰ ਮਾਰਗੀ ਸੜਕ ਹੋਵੇਗੀ ਮੁਕੰਮਲ

ਪਟਿਆਲਾ-ਯਮੁਨਾਨਗਰ ਫੋਰਲੇਨ ਨੈਸ਼ਨਲ ਹਾਈਵੇਅ ਦੇ ਨਿਰਮਾਣ ਨੂੰ ਲੈ ਕੇ ਉੱਤਰ ਭਾਰਤ ਦੇ ਸੱਤ ਰਾਜਾਂ ਨਾਲ ਸਬੰਧਤ ਸ਼ਰਧਾਲੂਆਂ ਦੀ ਅਹਿਮ ਮੰਗ...

ਰੇਲ ਮੁਸਾਫ਼ਰਾ ਲਈ ਚੰਗੀ ਖਬਰ, ਪੰਜਾਬ ‘ਚ ਕੋਰੋਨਾ ਕਾਲ ਤੋਂ ਬੰਦ 12 ਪੈਸੇਂਜਰ ਗੱਡੀਆਂ ਮੁੜ ਸ਼ੁਰੂ

ਰੇਲ ਮੁਸਾਫ਼ਰਾਂ ਲਈ ਰਾਹਤ ਭਰੀ ਖਬਰ ਹੈ। ਕੋਰੋਨਾ ਕਾਲ ਤੋਂ ਬੰਦ ਪਈਆਂ 12 ਪੈਸੇਂਜਰ ਰੇਲ ਗੱਡੀਆਂ ਮੁੜ ਪਟੜੀ ‘ਤੇ ਦੌੜਦੀਆਂ ਨਜ਼ਰ...

SYL ਮੁੱਦੇ ‘ਤੇ ਬੋਲੇ ਸੁਖਬੀਰ ਬਾਦਲ, ‘CM ਮਾਨ ਹਰਿਆਣਾ ਸਰਕਾਰ ਨੂੰ ਦ੍ਰਿੜ੍ਹਤਾ ਨਾਲ ਕਰਨ ਮਨ੍ਹਾ’

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਹਰਿਆਣਾ ਨੇ ਐੱਸ.ਵਾਈ.ਐੱਲ. ਨਹਿਰ ਦੇ ਪਾਣੀ ‘ਤੇ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਦਿੱਤੀ...

ਵੱਡੇ-ਵੱਡੇ ਚੋਣ ਵਾਅਦੇ ਕਰਨ ਵਾਲੇ ਆਗੂਆਂ ‘ਤੇ ਲੱਗੇਗੀ ਲਗਾਮ? ਅਦਾਲਤ ਨੇ ਕੀਤੀ ਅਜਿਹੀ ਟਿੱਪਣੀ

ਯੂਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ। ਇਸ ਵਿੱਚ ਜਨਤਾ ਨਾਲ ਕਈ ਵਾਅਦੇ...

CM ਮਾਨ ਦੀ ਪਹਿਲੀ ਕੈਬਨਿਟ ਮੀਟਿੰਗ ਭਲਕੇ, ਮੁਫ਼ਤ ਬਿਜਲੀ ਯੂਨਿਟਾਂ ਸਣੇ ਲਏ ਜਾ ਸਕਦੇ ਨੇ ਵੱਡੇ ਫ਼ੈਸਲੇ

ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਕੱਲ ਸੋਮਵਾਰ ਸਵੇਰੇ 11 ਵਜੇ ਸਹੁੰ ਚੁੱਕਣਗੇ। ਇਹ ਸਹੁੰ ਚੁੱਕ ਸਮਾਰੋਹ ਰਾਜ ਭਵਨ ਵਿੱਚ...

ਕਸ਼ਮੀਰ ‘ਚ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਵਾਲੇ 3 ਅੱਤਵਾਦੀ ਐਨਕਾਊਂਟਰ ਦੌਰਾਨ ਹੋਏ ਢੇਰ

ਕਸ਼ਮੀਰ ਵਿੱਚ ਅੱਤਵਾਦੀਆਂ ਦੇ ਖਿਲਾਫ ਕਈ ਠੋਸ ਕਦਮ ਚੁੱਕੇ ਗਏ ਹਨ। ਸ਼੍ਰੀਨਗਰ ਵਿੱਚ ਇੱਕ ਮੁੱਠਭੇੜ ਦੌਰਾਨ ਤਿੰਨ ਅੱਤਵਾਦੀਆਂ ਮਾਰੇ ਗਏ ਹਨ।...

ਜਗਮੋਹਨ ਕੰਗ ਨੇ ਠੋਕਿਆ ਰਾਜ ਸਭਾ ਸੀਟ ਦਾ ਦਾਅਵਾ, ਬੋਲੇ-‘ਮੇਰੇ ਕੋਲ ਲੰਮਾ ਸਿਆਸੀ ਤਜਰਬਾ’

ਪੰਜਾਬ ਦੇ ਸਾਬਕਾ ਮੰਤਰੀ ਜਗਮੋਹਨ ਕੰਗ ਨੇ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਸੀਟ ਲਈ ਦਾਅਵਾ ਠੋਕਿਆ ਹੈ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਮੇਰਾ...

ਯੂਪੀ: 23 ਜਾਂ 24 ਮਾਰਚ ਨੂੰ ਯੋਗੀ ਮੰਤਰੀ ਮੰਡਲ ਦਾ ਗਠਨ, ਕੇਸ਼ਵ ਦੀ ਕੁਰਸੀ ਰਹੇਗੀ ਬਰਕਰਾਰ, ਖਤਰੇ ‘ਚ ਦਿਨੇਸ਼ ਸ਼ਰਮਾ

ਭਾਰਤੀ ਜਨਤਾ ਪਾਰਟੀ ਦੀ ਉੱਚ ਪੱਧਰੀ ਮੀਟਿੰਗ ਵਿੱਚ ਯੂਪੀ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿੱਚ ਬਣਨ ਵਾਲੀ ਨਵੀਂ ਸਰਕਾਰ...

ਮਾਨ ਸਰਕਾਰ ਦੇ ਨਿਸ਼ਾਨੇ ‘ਤੇ ਸਰਕਾਰੀ ਹਸਪਤਾਲ: ਸਿਵਲ ਸਰਜਨ-ਸਿਹਤ ਵਿਭਾਗ ਨੂੰ ਕਾਰਗੁਜ਼ਾਰੀ ਸੁਧਾਰਨ ਦੇ ਹੁਕਮ

ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਦੇ ਨਿਸ਼ਾਨੇ ‘ਤੇ ਸਰਕਾਰੀ ਹਸਪਤਾਲ ਆ ਗਏ ਹਨ। ਭਗਵੰਤ ਮਾਨ ਨੇ ਮੁੱਖ ਮੰਤਰੀ ਬਣਦਿਆਂ ਹੀ...

ਯੂਕਰੇਨ ਦੇ ਮੇਰੇਫਾ ਵਿੱਚ ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ ‘ਤੇ ਰੂਸ ਨੇ ਬਰਸਾਏ ਬੰਬ, 21 ਲੋਕਾਂ ਦੀ ਹੋਈ ਮੌਤ

ਯੂਕਰੇਨ ਦੇ ਉੱਤਰ-ਪੂਰਬੀ ਸ਼ਹਿਰ ਖਾਰਕੀਵ ਦੇ ਨੇੜੇ ਮੇਰੇਫਾ ਵਿੱਚ ਇੱਕ ਕਮਿਊਨਿਟੀ ਸੈਂਟਰ ਅਤੇ ਇੱਕ ਸਕੂਲ ਵਿੱਚ ਹੋਏ ਬੰਬ ਧਮਾਕੇ ਵਿੱਚ...

ਅਮਰੀਕਾ ਦੀ ਸਲਾਹ ਦੇ ਬਾਵਜੂਦ ਕੀ ਰੂਸ ਤੋਂ ਸਸਤਾ ਤੇਲ ਖਰੀਦੇਗਾ ਭਾਰਤ? ਸਰਕਾਰ ਨੇ ਦਿੱਤਾ ਜਵਾਬ

ਯੂਕਰੇਨ ‘ਤੇ ਹਮਲਾ ਕਰਨ ਵਾਲੇ ਰੂਸ ‘ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਅਮਰੀਕਾ ਸਮੇਤ ਕਈ ਦੇਸ਼ਾਂ ਨੇ ਰੂਸ ‘ਤੇ ਸਖ਼ਤ ਆਰਥਿਕ...

PM ਮੋਦੀ ਨੇ ਦੇਸ਼ ਵਾਸੀਆਂ ਨੂੰ ਹੋਲੀ ਦੀਆਂ ਦਿੱਤੀਆਂ ਵਧਾਈਆਂ, ਕਿਹਾ- ਇਹ ਤਿਉਹਾਰ ਤੁਹਾਡੀ ਜ਼ਿੰਦਗੀ ‘ਚ ਲਿਆਵੇ ਖੁਸ਼ੀਆਂ

ਅੱਜ ਦੇਸ਼ ਭਰ ਵਿੱਚ ਲੋਕ ਰੰਗਾਂ ਨਾਲ ਖੇਡੀ ਜਾਣ ਵਾਲੀ ਹੋਲੀ ਦੇ ਰੰਗਾਂ ਵਿੱਚ ਰੰਗਣੇ ਸ਼ੁਰੂ ਹੋ ਗਏ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 18-03-2022

ਧਨਾਸਰੀ ਮਹਲਾ ੫ ॥ ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥ ਖਾਟਣ ਕਉ ਹਰਿ ਹਰਿ ਰੋਜਗਾਰੁ ॥ ਸੰਚਣ ਕਉ ਹਰਿ ਏਕੋ ਨਾਮੁ ॥ ਹਲਤਿ ਪਲਤਿ ਤਾ ਕੈ ਆਵੈ...

ਪੰਜਾਬ ‘ਚ ਇਸ ਵਾਰ ਵਿਧਾਨ ਸਭਾ, ਅੱਧਿਓਂ ਵੱਧ MLA 50 ਸਾਲ ਤੋਂ ਘੱਟ, 8 ਔਰਤਾਂ, ਦਾਗੀ ਵਧੇ, ਕਰੋੜਪਤੀ ਘਟੇ

ਪੰਜਾਬ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵਿਧਾਨ ਸਭਾ ਵਿੱਚ ਨੌਜਵਾਨਾਂ ਦੀ ਚੜ੍ਹਤ ਹੋਵੇਗੀ, ਜਿਸ ਵਿੱਚ ਅੱਧੇ ਤੋਂ ਵੱਧ ਦੀ ਉਮਰ...

ਜੈਪੁਰ ਏਅਰਪੋਰਟ ‘ਤੇ IPS ਅਫ਼ਸਰ ਦੇ ਬੈਗ ‘ਚੋਂ ਨਿਕਲੇ 10 ਕਿਲੋ ਮਟਰ, ਸਭ ਰਹਿ ਗਏ ਹੈਰਾਨ

ਜੈਪੁਰ ਏਅਰਪੋਰਟ ‘ਤੇ ਇੱਕ ਅਜੀਬ ਜਿਹੀ ਘਟਨਾ ਹੋਈ। ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਅਰੁਣ ਬੋਥਰਾ ਜੋਕਿ ਓਡਿਸ਼ਾ ਦੇ ਟਰਾਂਸਪੋਰਟ ਕਮਿਸ਼ਨਰ ਹਨ,...

ਭਗਵੰਤ ਮਾਨ ਸਰਕਾਰ ਦਾ ਅਸਰ, ਸਿਹਤ ਵਿਭਾਗ ਨੇ ਲੋਕਾਂ ਦੇ ਪੱਖ ‘ਚ ਜਾਰੀ ਕੀਤੇ 7 ਹੁਕਮ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਵੀਰਵਾਰ ਨੂੰ...

ਯੂਕਰੇਨ-ਰੂਸ ਜੰਗ : 12 ਬੱਚਿਆਂ ਦੀ ਮਾਂ ਨੇ ਦੇਸ਼ ਸੇਵਾ ਲਈ ਜੰਗ ਲੜਦੇ ਹੋਏ ਗੁਆਈ ਜਾਨ

ਰੂਸ-ਯੂਕਰੇਨ ਵਿਚਾਲੇ ਜੰਗ ਪਿਛਲੇ 22 ਦਿਨਾਂ ਤੋਂ ਜਾਰੀ ਹੈ। ਰੂਸ ਦੇ ਫੌਜੀ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ‘ਤੇ ਲਗਾਤਾਰ ਹਮਲੇ ਕਰ ਰਹੇ ਹਨ।...

ਇੰਡੀਅਨ ਆਇਲ ਪਿੱਛੋਂ ਹੁਣ ਹਿੰਦੁਸਤਾਨ ਪੈਟਰੋਲੀਅਮ ਨੇ ਵੀ ਕੱਚੇ ਤੇਲ ਲਈ ਰੂਸ ਨੂੰ ਦਿੱਤਾ ਆਰਡਰ

ਯੂਕਰੇਨ ‘ਤੇ ਰੂਸ ਦੇ ਹਮਲੇ ਪਿੱਛੋਂ ਕਈ ਪੱਛਮੀ ਦੇਸ਼ਾਂ ਨੇ ਰੂਸ ‘ਤੇ ਪਾਬੰਦੀਆਂ ਲਾ ਦਿੱਤੀਆਂ ਹਨ। ਇਨ੍ਹਾਂ ਪਾਬੰਦੀਆਂ ਕਰਕੇ ਕਈ ਦੇਸ਼ਾਂ...

ਮਨਪ੍ਰੀਤ ਅਯਾਲੀ ਸ਼੍ਰੋਮਣੀ ਅਕਾਲੀ ਦਲ ਵਿਧਾਇਕ ਦਲ ਦੇ ਆਗੂ ਨਿਯੁਕਤ, ਸੁਖਵਿੰਦਰ ਸੁੱਖੀ ਮੁੱਖ ਵ੍ਹਿਪ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮਨਪ੍ਰੀਤ ਸਿੰਘ ਅਯਾਲੀ ਨੂੰ ਪੰਜਾਬ ਵਿਧਾਨ ਸਭਾ ਵਿੱਚ ਪਾਰਟੀ ਦੇ ਵਿਧਾਇਕ ਦਲ ਦਾ ਆਗੂ...

ਕਿਸਾਨਾਂ ਦਾ ਐਲਾਨ, ਮੋਦੀ ਸਰਕਾਰ ਖਿਲਾਫ 25 ਮਾਰਚ ਨੂੰ ਮੁੜ ਕੱਢਣਗੇ ਟਰੈਕਟਰ ਮਾਰਚ

ਕਿਸਾਨ ਅੰਦੋਲਨ ਦੌਰਾਨ ਮੋਦੀ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਨੂੰ ਲੈ ਕੇ ਕਿਸਾਨਾਂ ਵੱਲੋਂ 21 ਮਾਰਚ ਨੂੰ ਦੇਸ਼ ਭਰ ‘ਚ ਜ਼ਿਲ੍ਹਾ...

ਅਕਾਲੀ ਦਲ ਦੀ ਹਾਰ ਪਿੱਛੋਂ ਸੁਖਬੀਰ ਬਾਦਲ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼ ਜ਼ਿਲ੍ਹਾ ਪ੍ਰਧਾਨਾਂ ਨੇ ਕੀਤੀ ਰੱਦ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ...

CM ਭਗਵੰਤ ਮਾਨ ਨੂੰ ਮਿਲੇ ਰਾਜਾ ਵੜਿੰਗ ਤੇ ਉਨ੍ਹਾਂ ਦੀ ਪਤਨੀ ਅਮ੍ਰਿਤਾ ਵੜਿੰਗ, ਦਿੱਤੀ ਵਧਾਈ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ‘ਤੇ ਵਿਰੋਧੀ ਧਿਰ ਦੇ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਰਾਜਾ ਵੜਿੰਗ ਮੁੱਖ...

CM ਮਾਨ ਨੇ ਮੁੱਖ ਮੰਤਰੀ ਖੱਟਰ ਨਾਲ ਖੇਡੀ ਫੁੱਲਾਂ ਨਾਲ ਹੋਲੀ, ਇੱਕ-ਦੂਜੇ ਨੂੰ ਲਾਇਆ ਰੰਗ (ਤਸਵੀਰਾਂ)

ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹਰਿਆਣਾ ਰਾਜ ਭਵਨ ਵਿਖੇ ‘ਹੋਲੀ ਮਿਲਨ ਸਮਾਗਮ’ ਵਿੱਚ ਸ਼ਿਰਕਤ ਕੀਤੀ, ਇਥੇ ਦੋਵਾਂ ਸੂਬਿਆਂ ਦੇ...

ਜੌੜਾਮਾਜਰਾ ਬੋਲੇ- ‘ਮੈਂ ਕਦੇ ਪੰਚ ਨਹੀਂ ਬਣਿਆ, MLA ਬਣ ਗਿਆਂ, ਗਰੀਬ ਬੰਦਾ ਤਨਖਾਹ ਨਹੀਂ ਛੱਡ ਸਕਦਾ’

ਆਮ ਆਦਮੀ ਪਾਰਟੀ ਦੇ ਨਾਭਾ ਤੋਂ ਵਿਧਾਇਕ ਗੁਰਦੇਵ ਮਾਨ ਨੇ ਬਿਨ੍ਹਾਂ ਤਨਖਾਹ ਤੇ ਸਕਿਓਰਿਟੀ ਅਮਲੇ ਦੇ ਕੰਮ ਕਰਨ ਦੇ ਐਲਾਨ ਕੀਤਾ ਹੈ। ਜਦੋਂ ਇਸ...

CM ਮਾਨ ਦਾ ਐਲਾਨ- ‘ਚੰਗੀ ਡਿਊਟੀ ਨਿਭਾਉਣ ਵਾਲੇ ਅਫ਼ਸਰਾਂ ਨੂੰ ਮਿਲੇਗਾ ‘ਬੈਸਟ ਪਰਫਾਰਮੈਂਸ ਐਵਾਰਡ’

ਚੰਡੀਗੜ੍ਹ : ਸੀ.ਐੱਮ. ਭਗਵੰਤ ਮਾਨ ਨੇ ਅਹੁਦਾ ਸੰਭਾਲਣ ਪਿੱਛੋਂ ਅੱਜ ਮੁੱਖ ਮੰਤਰੀ ਦਫਤਰ ਵਿਖੇ ਵੀਰਵਾਰ ਨੂੰ ਆਪਣੀ ਪਹਿਲੀ ਮੀਟਿੰਗ ਕੀਤੀ।...

ਬੱਚਨ ਪਰਿਵਾਰ ਦੀ ਲਾਡਲੀ Shweta Bachchan ਹੈ ਲਾਈਮਲਾਈਟ ਤੋਂ ਦੂਰ, ਸਕੂਲ ਦੇ ਦਿਨਾਂ ‘ਚ ਸੀ ਸਲਮਾਨ ਖਾਨ ‘ਤੇ Crush

shweta bachchan birthday : ਬਾਲੀਵੁੱਡ ਦੇ ਦਿੱਗਜ ਅਭਿਨੇਤਾ ਅਮਿਤਾਭ ਬੱਚਨ ਅਤੇ ਜਯਾ ਬੱਚਨ ਦੀ ਲਾਡਲੀ ਬੇਟੀ ਸ਼ਵੇਤਾ ਬੱਚਨ ਭਾਵੇਂ ਹੀ ਅਦਾਕਾਰੀ ਦੀ ਦੁਨੀਆ...

ਵਿਧਾਨ ਸਭਾ ਸੈਸ਼ਨ ਲਈ ਸਾਈਕਲ ‘ਤੇ ਪਹੁੰਚੇ ਗੁਰਦੇਵ ਮਾਨ, ਤਨਖਾਹ ਲੈਣ ਤੋਂ ਵੀ ਕਰ ਚੁੱਕੇ ਨੇ ਇਨਕਾਰ

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਪਹਿਲਾ ਦਿਨ ਹੈ। ਇਸ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਦਾ ਆਮ ਆਦਮੀ ਵਾਲਾ...

ਅਭਿਨੇਤਰੀ ਅੰਮ੍ਰਿਤਾ ਰਾਓ ਨੇ ਆਪਣੇ ਵਿਆਹ ਦੀ ਤਸਵੀਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ, ਗੁਪਤ ਵਿਆਹ ਦਾ ਹੋਇਆ ਖੁਲਾਸਾ

amrita rao marriage update : ਬੀਤੇ ਦਿਨੀਂ ਬਾਲੀਵੁੱਡ ‘ਚ ਵਿਆਹਾਂ ਦਾ ਦੌਰ ਜੋਰਾਂ ਸ਼ੋਰਾਂ ‘ਤੇ ਚੱਲ ਰਿਹਾ ਹੈ, ਕੈਟਰੀਨਾ ਕੈਫ-ਵਿੱਕੀ ਕੌਸ਼ਲ, ਰਾਜਕੁਮਾਰ...

ਕੁਲਤਾਰ ਸੰਧਵਾਂ ਬੋਲੇ- ‘ਕੋਈ ਚਿੱਟਾ ਤਾਂ ਕੀ ਚਿੱਟਾ ਰੁਮਾਲ ਵੀ ਜੇਬ ‘ਚ ਰੱਖਣ ਤੋਂ ਡਰੂ’

ਪੰਜਾਬ ਦੇ ਨੌਜਵਾਨ ਨਸ਼ਿਆਂ ਕਰਕੇ ਆਪਣੀ ਜਵਾਨੀ ਰੋਲ ਰਹੇ ਹਨ। ਸੂਬੇ ਵਿੱਚ ਇਹ ਸਭ ਤੋਂ ਵੱਡਾ ਮੁੱਦਾ ਰਿਹਾ ਹੈ। ਆਮ ਆਦਮੀ ਪਾਰਟੀ ਸਰਕਾਰ ਦੇ...

ਪੋਲੈਂਡ ਦੀ ਕੈਰੋਲੀਨਾ ਬਿਲਾਵਸਕਾ ਨੇ ਜਿੱਤਿਆ ‘ਮਿਸ ਵਰਲਡ 2021’ ਦਾ ਤਾਜ

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਤਣਾਅ ਵਿਚਕਾਰ ਕੀਵ ਦਾ ਗੁਆਂਢੀ ਦੇਸ਼ ਪੋਲੈਂਡ ਸ਼ਰਨਾਰਥੀਆਂ ਦੀ ਮਦਦ ਕਰਨ ਦੇ ਨਾਲ-ਨਾਲ ਉਥੋਂ ਪਰਤਣ...

CM ਮਾਨ ਦਾ ਐਕਸ਼ਨ, ‘ਕੋਈ ਰਿਸ਼ਵਤ ਮੰਗੇ ਤਾਂ ਮੈਨੂੰ ਦੇਣਾ ਸ਼ਿਕਾਇਤ, ਜਾਰੀ ਕਰਾਂਗਾ ਖੁਦ ਦਾ ਨੰਬਰ’

ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਵੱਡਾ ਐਲਾਨ ਕੀਤਾ। ਐਂਟੀ ਕਰੱਪਸ਼ਨ ਨੰਬਰ ਜਾਰੀ ਕੀਤਾ ਜਾਵੇਗਾ। ਇਹ ਨੰਬਰ 23 ਮਾਰਚ ਨੂੰ ਜਾਰੀ ਕੀਤਾ ਜਾਵੇਗਾ।...

USA : ਸਿੱਖ ਫ਼ੌਜੀ ਨੂੰ ਡਿਊਟੀ ‘ਤੇ ਪੱਗ ਬੰਨ੍ਹਣ ਦੀ ਇਜਾਜ਼ਤ ਮਿਲਣ ਮਗਰੋਂ ਹੁਣ ਮਿਲਿਆ ਕੈਪਟਨ ਰੈਂਕ

ਸੰਯੁਕਤ ਰਾਜ ਅਮਰੀਕਾ ਦੀ Marine Cops (USMC) ਦੇ ਸਿੱਖ ਸਿਪਾਹੀ ਸੁਖਬੀਰ ਸਿੰਘ ਤੂਰ, ਜੋ ਕਿ ਫੌਜ ਵਿਚ ਪਹਿਲੇ ਸਿੱਖ ਸਿਪਾਹੀ ਹਨ, ਉਨ੍ਹਾਂ ਨੂੰ...

ਭਾਰਤੀ ਸਿੰਘ ਨੇ ਜੁੜਵਾਂ ਬੱਚੇ ਹੋਣ ਦੇ ਪਿੱਛੇ ਦੀ ਦੱਸੀ ਸੱਚਾਈ ,ਗਰਭ ਅਵਸਥਾ ਦੇ ਬਾਰੇ ਵੀ ਕੀਤੀ ਗੱਲ

bharti singh reveal truth : ‘ਲਾਫਟਰ ਕੁਈਨ’ ਦੇ ਨਾਂ ਨਾਲ ਮਸ਼ਹੂਰ ਭਾਰਤੀ ਸਿੰਘ ਲੰਬੇ ਸਮੇਂ ਤੋਂ ਟੀਵੀ ਇੰਡਸਟਰੀ ਦਾ ਹਿੱਸਾ ਹੈ। ਆਪਣੇ ਕੰਮ ਤੋਂ ਇਲਾਵਾ,...

ਪੰਜਾਬੀ ਗਾਇਕਾ ਗੁਰਲੇਜ ਅਖਤਰ ਨੇ ਪਤੀ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕ ਕਰ ਰਹੇ ਨੇ ਪਸੰਦ

gurlez akhtar with husband : ਮਸ਼ਹੂਰ ਪੰਜਾਬੀ ਗਾਇਕ ਗੁਰਲੇਜ ਅਖਤਰ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ...

ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੈਨਸ਼ਨ ਲੈਣ ਤੋਂ ਇਨਕਾਰ, ਕਿਹਾ- ‘ਪੰਜਾਬ ਹਿੱਤ ਲਈ ਵਰਤਿਆ ਜਾਵੇ ਇਹ ਪੈਸਾ’

ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ। ਉਨ੍ਹਾਂ ਨੇ ਪੈਨਸ਼ਨ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੈਂ ਪੰਜਾਬ...

ਬਾਈਡਨ ਨੇ ਵਲਾਦੀਮੀਰ ਪੁਤਿਨ ਨੂੰ ਦੱਸਿਆ ਯੁੱਧ ਅਪਰਾਧੀ , ਗੁੱਸੇ ‘ਚ ਆਏ ਰੂਸ ਨੇ ਕਹੀ ਇਹ ਗੱਲ

ਯੂਕਰੇਨ ਮੁੱਦੇ ਨੂੰ ਲੈ ਕੇ ਅਮਰੀਕਾ ਅਤੇ ਰੂਸ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਰੂਸੀ ਰਾਸ਼ਟਰਪਤੀ...

ਪੰਜਾਬ ਵਿਧਾਨ ਸਭਾ ‘ਚ ਸਹੁੰ ਚੁੱਕਣ ਵਾਲੇ ਵਿਧਾਇਕ ਸਾਹਿਬਾਨ ਦੀ ਸੂਚੀ ਹੋਈ ਜਾਰੀ

ਪੰਜਾਬ ਵਿਧਾਨ ਸਭਾ ‘ਚ ਸਹੁੰ ਚੁੱਕਣ ਵਾਲੇ ਵਿਧਾਇਕ ਸਾਹਿਬਾਨ ਦੀ ਸੂਚੀ ਜਾਰੀ ਹੋਈ। ਇਸ ਵਾਰ ਵਿਧਾਨ ਸਭਾ ‘ਚ 50 ਫ਼ੀਸਦ ਵਿਧਾਇਕ ਹਨ। ਇਸ...

CM ਭਗਵੰਤ ਮਾਨ ਅੱਜ ਪੰਜਾਬ ਦੇ ਲੋਕਾਂ ਲਈ ਕਰਨਗੇ ਵੱਡਾ ਐਲਾਨ, ਕਿਹਾ- ‘ਇਤਿਹਾਸਕ ਹੋਵੇਗਾ ਫ਼ੈਸਲਾ’

ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਵੱਡਾ ਐਲਾਨ ਕਰਨ ਜਾ ਰਹੇ ਹਨ। ਸੀਐਮ ਮਾਨ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।...

ਪੰਜਾਬ ਦੇ ਨਵੇਂ CM ਮਾਨ ਨੇ ਵਿਧਾਨ ਸਭਾ ‘ਚ ਚੁੱਕੀ ਸਹੁੰ, ਲਾਇਆ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਪਹਿਲਾ ਦਿਨ ਸ਼ੁਰੂ ਹੋ ਗਿਆ ਹੈ। ਪ੍ਰੋ ਟੈਮ ਸਪੀਕਰ ਡਾ. ਇੰਦਰਬੀਰ ਸਿੰਘ ਨਿੱਝਰ ਵਿਧਾਇਕਾਂ ਨੂੰ ਸਹੁੰ...

ਜਾਪਾਨ ‘ਚ ਭੂਚਾਲ ਨੇ ਮਚਾਈ ਤਬਾਹੀ, ਪਟੜੀ ਤੋਂ ਉਤਰੀ ਬੁਲੇਟ ਟਰੇਨ, 20 ਲੱਖ ਘਰਾਂ ‘ਚ ਬੱਤੀ ਗੁੱਲ

ਉੱਤਰੀ ਜਾਪਾਨ ਦੇ ਫੁਕੁਸ਼ੀਮਾ ਤੱਟ ‘ਤੇ ਬੁੱਧਵਾਰ ਰਾਤ ਨੂੰ 7.4 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਭਾਰੀ ਤਬਾਹੀ ਹੋਈ। ਇਸ...

ਤਰਨਤਾਰਨ ‘ਚ ਤੇਜ਼ਾਬ ਕਾਰਨ ਝੁਲਸੇ 6 ਲੋਕ: ਪੀੜਤ ਬੋਲੇ- ਬੇਟੇ ਦੀ ਕੁੱਟਮਾਰ ਦਾ ਵਿਰੋਧ ਕਰਨ ਗਏ ਤਾਂ ਸੁੱਟਿਆ ਤੇਜ਼ਾਬ

ਪੰਜਾਬ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਇਲਾਕੇ ਦੇ ਪਿੰਡ ਅਹਿਮਦਪੁਰ ਵਿੱਚ ਆਪਸੀ ਲੜਾਈ ਦੌਰਾਨ ਇੱਕ ਧਿਰ ਵੱਲੋਂ ਤੇਜ਼ਾਬ ਸੁੱਟਣ...

CM ਮਾਨ ਨੇ ਦਿੱਤੀਆਂ ਹੋਲੀ ਦੀਆਂ ਵਧਾਈਆਂ, ਕਿਹਾ- “ਰੰਗਾਂ ਦਾ ਤਿਉਹਾਰ ਸਾਰਿਆਂ ਦੀ ਜ਼ਿੰਦਗੀ ‘ਚ ਲਿਆਵੇ ਖ਼ੁਸ਼ਹਾਲੀ”

ਹੋਲੀ ਦਾ ਤਿਉਹਾਰ ਸਿਰਫ਼ ਰੰਗਾਂ ਦਾ ਤਿਉਹਾਰ ਹੀ ਨਹੀਂ, ਸਗੋਂ ਇਹ ਪਿਆਰ ਅਤੇ ਇਕ ਦੂਜੇ ’ਚ ਮਿਠਾਸ ਪੈਦਾ ਕਰਨ ਵਾਲਾ ਤਿਉਹਾਰ ਵੀ ਹੈ। ਪੰਜਾਬ ਦੇ...

ਪੰਜਾਬ: ਪਾਰਾ ਚੜ੍ਹਦੇ ਹੀ ਇਨ੍ਹਾਂ ਇਲਾਕਿਆਂ ‘ਚ ਵਧੀ ਗਰਮੀ, ਜਾਣੋ ਮੌਸਮ ਦਾ ਹਾਲ

ਪੰਜਾਬ ‘ਚ ਫਿਲਹਾਲ ਮੌਸਮ ਸਾਫ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ ਤੇਜ਼ ਧੁੱਪ ਕਾਰਨ ਤਾਪਮਾਨ ਹੋਰ ਵਧੇਗਾ। ਇਸ ਦੌਰਾਨ ਪੰਜਾਬ ਵਿੱਚ ਵੱਧ...

ਭਗਵੰਤ ਮਾਨ ਸਰਕਾਰ ਦਾ 16ਵੀਂ ਵਿਧਾਨ ਸਭਾ ਦਾ ਪਹਿਲਾ ਇਜਲਾਸ ਅੱਜ, ਅਧਿਕਾਰੀਆਂ ਦੀਆਂ ਛੁੱਟੀਆਂ ਰੱਦ

ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ।...

ਸੰਯੁਕਤ ਕਿਸਾਨ ਮੋਰਚਾ ਦਾ ਬਿਆਨ ਕਿਹਾ- ਮੋਰਚੇ ‘ਚ ਨਹੀਂ ਹੈ ਕੋਈ ਵੰਡ

ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਦਾ ਇਤਿਹਾਸਕ ਅੰਦੋਲਨ ਆਪਣੇ ਪਹਿਲੇ ਪੜਾਅ ਵਿੱਚ ਕਾਮਯਾਬ ਹੋਣ ਦੇ ਨਾਲ ਹੁਣ ਦੂਜੇ ਪੜਾਅ ਵਿੱਚ ਪ੍ਰਵੇਸ਼...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 17-03-2022

ਸੋਰਠਿ ਮਹਲਾ ੯ ॥ ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ...

ਹਰਭਜਨ ਸਿੰਘ ਨੂੰ ਰਾਜ ਸਭਾ ਭੇਜ ਸਕਦੀ ਹੈ ‘ਆਪ’, ਸਪੋਰਟਸ ਯੂਨੀਵਰਸਿਟੀ ਦੀ ਕਮਾਨ ਵੀ ਸੌਂਪਣਗੇ ਮਾਨ!

ਮੰਨੇ ਪ੍ਰਮੰਨੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੂੰ ਪੰਜਾਬ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਰਾਜ ਸਭਾ ਭੇਜਣ ਦੀ ਤਿਆਰੀ ‘ਚ ਹੈ। ਸੂਤਰਾਂ...

ਨਰਿੰਦਰ ਭਰਾਜ ਦਾ ਐਲਾਨ, ‘ਬਿਨਾਂ ਕਿਸੇ ਸੁਰੱਖਿਆ ਅਮਲੇ ਦੇ ਪਹਿਲਾਂ ਵਾਂਗ ਸਕੂਟੀ ‘ਤੇ ਕਰਾਂਗੀ ਹਲਕੇ ਦਾ ਦੌਰਾ’

ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਕਾਂਗਰਸ ਦੇ ਵੱਡੇ ਥੰਮ੍ਹਾਂ ‘ਚੋਂ ਇੱਕ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਮਾਤ ਦੇਣ ਵਾਲੀ...

ਰੂਸ ਤੇ ਯੂਕਰੇਨ ਵਿਚਾਲੇ ਖਤਮ ਹੋ ਸਕਦੀ ਹੈ ਜੰਗ, ਜੇਲੇਂਸਕੀ ਮੰਨ ਸਕਦੇ ਨੇ ਨਾਟੋ ‘ਚ ਨਾ ਜਾਣ ਦੀ ਸ਼ਰਤ

ਰੂਸ-ਯੂਕਰੇਨ ਜੰਗ ਦਾ ਅੱਜ 21ਵਾਂ ਦਿਨ ਹੈ। ਰੂਸ ਲਗਾਤਾਰ ਯੂਕਰੇਨੀ ਸ਼ਹਿਰਾਂ ਵਿਚ ਰਿਹਾਇਸ਼ੀ ਇਲਾਕਿਆਂ ‘ਤੇ ਬੰਬਾਰੀ ਕਰ ਰਿਹਾ ਹੈ। ਯੂਕਰੇਨ...

ਬਠਿੰਡਾ ਤੋਂ ਅਕਾਲੀ ਦਲ ਦੇ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦਿੱਤਾ ਅਸਤੀਫਾ, BJP ‘ਚ ਹੋ ਸਕਦੇ ਨੇ ਸ਼ਾਮਲ

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਕਾਂਗਰਸ, ਭਾਜਪਾ ਤੇ ਅਕਾਲੀ ਦਲ ਵਿਚ ਮੰਥਨ ਚੱਲ ਰਿਹਾ ਹੈ। ਨਾਲ ਹੀ ਪਾਰਟੀ ਦੇ ਕਈ ਵੱਡੇ ਨੇਤਾ...

ਸੁਖਬੀਰ ਬਾਦਲ ਨੇ MPS ਚੱਢਾ ਤੇ ਗੁਰਪ੍ਰੀਤ ਸਿੰਘ ਜੱਸਾ ਨੂੰ ਦਿੱਲੀ ਐਡਹਾਕ ਕਮੇਟੀ ‘ਚ ਕੀਤਾ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੰਮਕਾਜ ਨੂੰ ਚਲਾਉਣ ਲਈ ਐਲਾਨੀ...

ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਹਰਮੀਤ ਕਾਲਕਾ ਨੂੰ ਕੀਤਾ ਬਰਖਾਸਤ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਦਿੱਲੀ...

ਡਾ. ਇੰਦਰਬੀਰ ਸਿੰਘ ਨਿੱਝਰ ਨੇ ਪੰਜਾਬ ਵਿਧਾਨ ਸਭਾ ਦੇ ਪ੍ਰੋਟੈਮ ਸਪੀਕਰ ਵਜੋਂ ਚੁੱਕੀ ਸਹੁੰ

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਮ ਗਈ ਹੈ ਤੇ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਭਗਵੰਤ ਮਾਨ ਨੇ ਅੱਜ ਸ਼ਹੀਦ ਭਗਤ ਸਿੰਘ ਦੇ...

CM ਮਾਨ ਨੇ ਭਲਕੇ ਤੋਂ 3 ਦਿਨਾਂ ਲਈ ਬੁਲਾਇਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ, ਹੋਣਗੇ ਵੱਡੇ ਐਲਾਨ!

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ। ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ ਤੇ CM ਬਣਦਿਆਂ ਹੀ ਭਗਵੰਤ ਮਾਨ ਵੱਲੋਂ...

CM ਭਗਵੰਤ ਮਾਨ ਦਾ ਲੱਕੀ ਨੰਬਰ 16, ਇਸੇ ਲਈ ਚੁਣਿਆ ਅੱਜ ਦਾ ਖ਼ਾਸ ਦਿਨ! ਜਾਣੋ ਵਜ੍ਹਾ

ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਨਵੇਂ CM ਅਹੁਦੇ ਦੀ ਸਹੁੰ ਚੁੱਕੀ। 48 ਸਾਲ ਦੇ...

CM ਬਣਦੇ ਹੀ ਭਗਵੰਤ ਮਾਨ ਵੱਲੋਂ ਕੰਮ ਸ਼ੁਰੂ, ਸਕੱਤਰੇਤ ਪਹੁੰਚੇ, ਅਫਸਰਾਂ ਦੀ ਲੈਣਗੇ ਮੀਟਿੰਗ

ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ CM ਦੀ ਕੁਰਸੀ ਸੰਭਾਲ ਲਈ ਹੈ। CM ਬਣਦਿਆਂ ਹੀ ਭਗਵੰਤ ਮਾਨ ਵੱਲੋਂ ਕੰਮ ਸ਼ੁਰੂ ਕਰ ਦਿੱਤੇ ਗਏ ਹਨ।...

ਬੰਬੀਹਾ ਗਰੁੱਪ ਨੇ ਲਈ ਸੰਦੀਪ ਨੰਗਲ ਦੇ ਕਤਲ ਦੀ ਜ਼ਿੰਮੇਵਾਰੀ, ਕਿਹਾ ‘ਸਾਡੇ ਦੁਸ਼ਮਣ ਜੱਗੂ ਦਾ ਕਾਰੋਬਾਰ ਸੰਭਾਲਦਾ ਸੀ’

ਬੀਤੇ ਦਿਨੀਂ ਨਕੋਦਰ ਦੇ ਪਿੰਡ ਮੱਲੀਆਂ ਵਿਖੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ...

CM ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੀ ਪ੍ਰਤਿਮਾ ਅੱਗੇ ਹੋਏ ਨਤਮਸਤਕ, ਬੋਲੇ- ‘ਉਨ੍ਹਾਂ ਦੇ ਸੁਪਨੇ ਕਰਾਂਗੇ ਪੂਰੇ’

ਪੰਜਾਬ ‘ਚ ਕਾਮੇਡੀਅਨ ਤੋਂ ਰਾਜਨੇਤਾ ਬਣੇ ਭਗਵੰਤ ਮਾਨ ਨੇ ਅੱਜ ਸੂਬੇ ਦੇ ਨਵੇਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਖਟਕੜ ਕਲਾਂ...

ਅਰਚਨਾ ਪੂਰਨ ਸਿੰਘ ਆਪਣੀ ਘਰ ਦੀ ਨੌਕਰਾਣੀ ਨਾਲ ਇਸ ਤਰਾਂ ਕਰਦੀ ਹੈ ਵਿਵਹਾਰ, ਵਾਇਰਲ ਹੋਇਆ ਵੀਡੀਓ

archana puran singh video viral : ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਆਪਣਾ ਸਿੰਘਾਸਨ ਸਥਾਪਿਤ ਕਰਨ ਵਾਲੀ ਅਰਚਨਾ ਪੂਰਨ ਸਿੰਘ ਨੂੰ ਕੌਣ ਨਹੀਂ...

CM ਭਗਵੰਤ ਮਾਨ ਨੇ ਕੇਜਰੀਵਾਲ ਦਾ ਕੀਤਾ ਧੰਨਵਾਦ, ਕਿਹਾ-‘ਜਨਤਾ ਦੀ ਹਰ ਉਮੀਦ ‘ਤੇ ਖਰਾ ਉਤਰਾਂਗੇ’

ਭਗਵੰਤ ਮਾਨ ਨੇ ਅੱਜ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ...

ਅਮਰੀਕਾ ਤੋਂ ਪੰਜਾਬ ਆਏ CM ਭਗਵੰਤ ਮਾਨ ਦੇ ਦੋਵੇਂ ਬੱਚੇ, ਚਿਰਾਂ ਪਿੱਛੋਂ ਪਿਤਾ ਨੂੰ ਮਿਲੇ ਸੀਰਤ ਤੇ ਦਿਲਸ਼ਾਨ

ਭਗਵੰਤ ਮਾਨ ਅੱਜ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ। ਉਨ੍ਹਾਂ ਦੇ ਮੁੱਖ ਮੰਤਰੀ ਅਹੁਦੇ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ...

ਦੇਸ਼ ਭਗਤ ਯੂਨੀਵਰਸਿਟੀ ‘ਚ NEP-2020 ਲਾਗੂ, ਨਵੀਂ ਸਿੱਖਿਆ ਪਾਲਿਸੀ ਲਾਗੂ ਕਰਨ ਵਾਲੀ ਪੰਜਾਬ ਦੀ ਪਹਿਲੀ ਯੂਨੀਵਰਸਿਟੀ

ਉੱਚ ਸਿੱਖਿਆ ਪ੍ਰਣਾਲੀ ਵਿੱਚ ਢਾਂਚਾਗਤ ਤਬਦੀਲੀਆਂ ਲਿਆਉਣ ਲਈ ਪੰਜਾਬ ਦੀ ਦੇਸ਼ ਭਗਤ ਯੂਨੀਵਰਸਿਟੀ ਨੇ ਭਾਰਤ ਸਰਕਾਰ ਦੀ ਰਾਸ਼ਟਰੀ ਸਿੱਖਿਆ...

‘ਕਲਪਨਾ ਕਰੋ, ਤੁਹਾਡੇ ਦੇਸ਼ ‘ਚ ਬੰਬ ਡਿੱਗ ਰਹੇ ਨੇ’..ਜੇਲੇਂਸਕੀ ਨੇ ਭਾਵੁਕ ਅਪੀਲ ਕਰਦਿਆਂ ਕੈਨੇਡਾ ਤੋਂ ਮੰਗੀ ਮਦਦ

ਰੂਸ ਤੇ ਯੂਕਰੇਨ ਵਿਚਾਲੇ 21 ਵੇਂ ਦਿਨ ਵੀ ਜੰਗ ਜਾਰੀ ਹੈ। ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਤੇਜ਼ ਕਰ ਦਿੱਤੇ ਗਏ ਹਨ। ਇਸੇ ਵਿਚਾਲੇ ਯੂਕਰੇਨ ਦੇ...

PM ਮੋਦੀ ਨੇ ਨਵੇਂ CM ਭਗਵੰਤ ਮਾਨ ਨੂੰ ਦਿੱਤੀ ਵਧਾਈ, ਬੋਲੇ-‘ਪੰਜਾਬ ਦੀ ਤਰੱਕੀ ਲਈ ਮਿਲ ਕੇ ਕੰਮ ਕਰਾਂਗੇ’

ਪੰਜਾਬ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਖਟਕੜ ਕਲਾਂ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ...

CM ਬਣਨ ਮਗਰੋਂ ਭਗਵੰਤ ਮਾਨ ਦਾ ਟਵੀਟ, ”ਆਪ’ ਦੀ ਸਰਕਾਰ, ਸਿਰਜੇਗੀ ਸੁਨਿਹਰਾ ਤੇ ਰੰਗਲਾ ਪੰਜਾਬ’

ਭਗਵੰਤ ਮਾਨ ਨੇ ਬੁੱਧਵਾਰ ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਖਟਕੜ ਕਲਾਂ ਵਿੱਚ...

CM ਭਗਵੰਤ ਮਾਨ ਬੋਲੇ- ‘ਭਗਤ ਸਿੰਘ ਹੁਰਾਂ ਨੇ ਜਿਹੜੀ ਅਜ਼ਾਦੀ ਦੇ ਸੁਪਨੇ ਲਏ, ਪੂਰੇ ਕਰਾਂਗੇ!’

ਭਗਵੰਤ ਮਾਨ ਨੇ ਬੁੱਧਵਾਰ ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਖਟਕੜ ਕਲਾਂ ਵਿੱਚ...

ਸਹੁੰ ਚੁੱਕਣ ਮਗਰੋਂ ਬੋਲੇ CM ਮਾਨ, ‘ਤੁਹਾਡੇ ਪਿਆਰ ਦਾ ਕਰਜ਼ਾ ਉਤਾਰਨ ਲਈ ਕਈ ਜਨਮ ਲੈਣੇ ਪੈਣਗੇ’

ਪੰਜਾਬ ਨੂੰ ਅੱਜ ਨਵਾਂ ਮੁੱਖ ਮੰਤਰੀ ਮਿਲ ਗਿਆ। ਭਗਵੰਤ ਮਾਨ ਨੇ ਅੱਜ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਸਹੁੰ ਚੁੱਕਣ...

“ਪਹਿਲਾਂ ਦੁਨੀਆਂ ਨੂੰ ਹਸਾਇਆ, ਹੁਣ ਪੰਜਾਬ ਨੂੰ ਖੁਸ਼ਹਾਲ ਕਰੇਗਾ ਭਗਵੰਤ ਮਾਨ” : ਗੁਰਦਾਸ ਮਾਨ

ਪੰਜਾਬ ਵਿੱਚ ਹੂੰਝਾਫੇਰ ਜਿੱਤ ਹਾਸਿਲ ਕਰਨ ਤੋਂ ਬਾਅਦ ਭਗਵੰਤ ਮਾਨ ਅੱਜ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ । ਗਵਰਨਰ ਬਨਵਾਰੀ ਲਾਲ...

CM ਮਾਨ ਦਾ ਐਲਾਨ, ਸਕੂਲ-ਹਸਪਤਾਲ ਇੱਦਾਂ ਦੇ ਬਣਾਵਾਂਗੇ, ਬਾਹਰਲੇ ਆ ਕੇ ਫੋਟੋ ਖਿਚਾਅ ਜਾਇਆ ਕਰਨਗੇ’

ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ...

ਪੰਜਾਬ ਦੇ ਅੱਜ ਤੋਂ ਨਵੇਂ CM ਬਣੇ ਭਗਵੰਤ ਮਾਨ, ਗਵਰਨਰ ਨੇ ਬੀ. ਐੱਲ. ਪੁਰੋਹਿਤ ਨੇ ਚੁਕਾਈ ਸਹੁੰ

ਭਗਵੰਤ ਮਾਨ ਅੱਜ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹਨ। ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਖਟਕੜ ਕਲਾਂ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ...

ਖਟਕੜ ਕਲਾਂ ਪਹੁੰਚੇ ਅਨਮੋਲ ਗਗਨ ਮਾਨ ਬੋਲੇ- ‘ਲੋਕ ਵੀ ਭਗਵੰਤ ਮਾਨ ਨਾਲ ਚੁੱਕਣਗੇ ਸਹੁੰ’

ਭਗਵੰਤ ਮਾਨ ਥੋੜ੍ਹੀ ਹੀ ਦੇਰ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਸਮਾਗਮ...

ਮੁਹੰਮਦ ਸਦੀਕ ਬੋਲੇ, “ਮੈਂ ਭਗਵੰਤ ਮਾਨ ਨੂੰ ਪਹਿਲੀ ਸਟੇਜ ‘ਤੇ ਹੀ ਕਹਿ ਦਿੱਤਾ ਸੀ ਕਿ ਤੁੂੰ ਬਹੁਤ ਤਰੱਕੀ ਕਰੇਂਗਾ”

ਪੰਜਾਬ ਵਿੱਚ ਹੂੰਝਾਫੇਰ ਜਿੱਤ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ...

ਚੋਣਾਂ ‘ਚ ਕਰਾਰੀ ਹਾਰ ਮਿਲਣ ਮਗਰੋਂ ਸੋਨੀਆ ਗਾਂਧੀ ਅੱਜ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਕਰਨਗੇ ਮੁਲਾਕਾਤ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਮਿਲਣ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬੁੱਧਵਾਰ ਦੁਪਹਿਰ 12.30 ਵਜੇ ਕਾਂਗਰਸ ਸੰਸਦੀ...

ਥੋੜ੍ਹੀ ਦੇਰ ‘ਚ ਭਗਵੰਤ ਮਾਨ ਚੁੱਕਣਗੇ CM ਅਹੁਦੇ ਦੀ ਸਹੁੰ, ਗਵਰਨਰ ਬਨਵਾਰੀ ਲਾਲ ਪੁਰੋਹਿਤ ਪਹੁੰਚੇ ਖਟਕੜ ਕਲਾਂ

ਥੋੜ੍ਹੀ ਹੀ ਦੇਰ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਗਵਰਨਰ ਬਨਵਾਰੀ ਲਾਲ ਪੁਰੋਹਿਤ ਸਮਾਰੋਹ ਸਥਾਨ ‘ਤੇ ਪਹੁੰਚ...

ਪੰਜਾਬ ਦੇ ਦੂਜੇ ਨੌਜਵਾਨ CM ਭਗਵੰਤ ਮਾਨ, ਪ੍ਰਕਾਸ਼ ਸਿੰਘ ਬਾਦਲ ਰਹੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ

ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਪੰਜਾਬ ਦੇ ਦੂਜੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ...

ਸਹੁੰ ਚੁੱਕ ਸਮਾਰੋਹ ‘ਚ ਸੱਦਾ ਦੇਣ ‘ਤੇ ਮਨੀਸ਼ ਤਿਵਾੜੀ ਨੇ ਮਾਨ ਦਾ ਕੀਤਾ ਧੰਨਵਾਦ, ਚੰਨੀ ਨੂੰ ਮਾਰਿਆ ਮਹਿਣਾ

ਭਗਵੰਤ ਮਾਨ ਦੇ ਅੱਜ ਮੁੱਖ ਮੰਤਰੀ ਅਹੁਦੇ ਦਾ ਸਹੁੰ ਚੁੱਕ ਖਟਕੜ ਕਲਾਂ ਵਿੱਚ ਸ਼ਹੀਦੀ ਯਾਦਗਰ ਦੇ ਗ੍ਰਾਊਂਡ ਵਿੱਚ ਹੋ ਰਿਹਾ ਹੈ, ਜਿਥੇ ਦਿੱਲੀ ਦੇ...

ਭਗਵੰਤ ਮਾਨ ਦੇ ਸਿਰ ਅੱਜ ਸਜੇਗਾ ਤਾਜ, ਫ੍ਰੀ ਬਿਜਲੀ ਸਣੇ AAP ਪੰਜਾਬ ‘ਚ ਪੂਰੇ ਕਰੇਗੀ ਇਹ ਵਾਅਦੇ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੂੰਝਾਫੇਰ ਜਿੱਤ ਤੋਂ ਬਾਅਦ ਭਗਵੰਤ ਮਾਨ ਦੇ ਸਿਰ ਮੁੱਖ ਮੰਤਰੀ ਦਾ ਤਾਜ ਸਜਣ ਜਾ ਰਿਹਾ ਹੈ । ਭਗਵੰਤ ਮਾਨ...

ਬਸੰਤੀ ਰੰਗ ‘ਚ ਸਜਿਆ ਖਟਕੜ ਕਲਾਂ, ਕਾਂਗਰਸ ਦੇ ਨੇਤਾ ਸਦੀਕ ਸਣੇ ਉਮੜਿਆ ਜਨਸੈਲਾਬ (ਤਸਵੀਰਾਂ)

ਖਟਕੜ ਕਲਾਂ : ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਰਹੇ ਹਨ। ਸਹੁੰ ਚੁੱਕ ਸਮਾਰੋਹ ਸਥਾਨ...