Oct 14

ਅਜਨਾਲਾ ਦੀ BOP ਸ਼ਾਹਪੁਰ ਵਿਖੇ ਡਿੱਗਿਆ ਡ੍ਰੋਨ, BSF ਜਵਾਨਾਂ ਨੇ ਸਰਚ ਮੁਹਿੰਮ ਕੀਤੀ ਸ਼ੁਰੂ

ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਰਾਮਦਾਸ ਦੀ ਬੀਓਪੀ ਸ਼ਾਹਪੁਰ ਵਿਚ ਦੇਰ ਰਾਹਤ ਭਾਰਤ ‘ਚ ਡ੍ਰੋਨ ਦੀ ਹਲਚਲ ਦੇਖੀ ਗਈ। ਅੱਜ ਸਵੇਰੇ 4.30 ਵਜੇ...

SYL ਵਿਵਾਦ ‘ਤੇ ਅੱਜ ਮੀਟਿੰਗ ਕਰਨਗੇ ਪੰਜਾਬ-ਹਰਿਆਣਾ ਦੇ CM, ਫਿਰ ਕੋਰਟ ‘ਚ ਦੇਣਗੇ ਜਵਾਬ

ਸਤਲੁਜ-ਯਮੁਨਾ ਲਿੰਕ ਨਹਿਰ ਵਿਵਾਦ ਨੂੰ ਸੁਲਝਾਉਣ ਲਈ ਸੁਪਰੀਮ ਕੋਰਟ ਦੇ ਹੁਕਮ ‘ਤੇ ਅੱਜ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਮੀਟਿੰਗ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 14-10-2022

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਰਾਗੁ ਟੋਡੀ ਮਹਲਾ ੪ ਘਰੁ ੧ ॥ ਹਰਿ ਬਿਨੁ ਰਹਿ ਨ ਸਕੈ...

ਪਾਕਿਸਤਾਨ ‘ਚ ਔਰਤਾਂ ਦੀ ਜ਼ਿੰਦਗੀ ਬਦ ਤੋਂ ਬਦਤਰ, ਹਰ 2 ਘੰਟੇ ‘ਚ ਇੱਕ ਔਰਤ ਨਾਲ ਬਲਾਤਕਾਰ

ਪਾਕਿਸਤਾਨ ਵਿੱਚ ਔਰਤਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਹ ਅਸੀਂ ਨਹੀਂ ਕਹਿ ਰਹੇ ਹਾਂ, ਪਰ ਇੱਕ ਸਰਵੇਖਣ ਵਿੱਚ ਇਸ ਦਾ...

PSEB ਵੱਲੋਂ ਵੱਡਾ ਬਦਲਾਅ, ਹੁਣ ਲਿਖਤੀ ਪੇਪਰ ਵਿੱਚ ਮਿਲਣਗੇ ਪ੍ਰੈਕਟੀਕਲ ਤੋਂ ਵੱਧ ਨੰਬਰ

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ 9ਵੀਂ ਤੋਂ 12ਵੀਂ ਜਮਾਤ ਦੇ ਦੋ ਵਿਸ਼ਿਆਂ ਦੇ ਅੰਕਾਂ ਦੀ ਵੰਡ ਨੂੰ ਬਦਲ ਦਿੱਤਾ ਹੈ। ਹੁਣ ਦੋਵੇਂ...

ਤੰਤਰ-ਮੰਤਰ ਦੀ ਭੇਟ ਚੜ੍ਹੀ ਧੀ, ਭੂਤ ਉਤਾਰਨ ਦੇ ਚੱਕਰ ‘ਚ ਲੈ ਲਈ ਜਾਨ

ਗੁਜਰਾਤ ਵਿੱਚ ਅੰਧਵਿਸ਼ਵਾਸ ਕਰਕੇ ਧੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੇ ਪਿਓ ਅਤੇ ਤਾਏ ਨੂੰ ਸ਼ੱਕ ਸੀ ਕਿ ਕੁੜੀ ਨੂੰ ਭੂਤ...

SYL ਦੀ ਮੀਟਿੰਗ ਨੂੰ ਲੈ ਕੇ ‘ਲਿਪ’ ਦੀ CM ਮਾਨ ਨੂੰ ਸਲਾਹ- ‘ਸਿਮਰਜੀਤ ਬੈਂਸ ਦੇ ਨੁਕਤੇ ‘ਤੇ ਪੱਖ ਰਖੀਓ’

ਲੁਧਿਆਣਾ : 13 ਅਕਤੂਬਰ ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ, ਗੁਰਜੋਧ ਸਿੰਘ ਗਿੱਲ ਹਲਕਾ ਪੂਰਬੀ ਦੇ ਇੰਚਾਰਜ,...

ਮੋਹਾਲੀ RPG ਅਟੈਕ, PAK ਭੱਜਣ ਦੀ ਫਿਰਾਕ ‘ਚ ਸੀ ਚੜਤ ਸਿੰਘ, ਮਿਲਿਆ 5 ਦਿਨ ਦਾ ਪੁਲਿਸ ਰਿਮਾਂਡ

ਆਰਪੀਜੀ ਅਟੈਕ ਮਾਮਲੇ ਵਿੱਚ ਗ੍ਰਿਫਤਾਰ ਚੜ੍ਹਤ ਸਿੰਘ ਦਾ ਪੁਲਿਸ ਨੂੰ ਪੰਜ ਦਿਨ ਦਾ ਰਿਮਾਂਡ ਮਿਲਿਆ ਹੈ। ਮੋਹਾਲੀ ਇੰਟੈਲੀਜੈਸ ਹੈਡਕਵਾਟਰ ਦੀ...

ਮਾਨ ਸਰਕਾਰ ਦੀ ਪ੍ਰਾਪਤੀ, ਪਹਿਲੀ ਵਾਰ ਆਬਕਾਰੀ ਮਾਲੀਆ 6 ਮਹੀਨਿਆਂ ‘ਚ 4000 ਕਰੋੜ ਤੋਂ ਪਾਰ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਨੇ ਇੱਕ ਹੋਰ ਪ੍ਰਾਪਤੀ ਆਪਣੇ ਨਾਂ ਕੀਤੀ ਹੈ। ਸੂਬੇ ਦਾ ਆਬਕਾਰੀ ਮਾਲੀਆ...

ਸਰਬੱਤ ਦਾ ਭਲਾ ਟਰੱਸਟ ਨੂੰ ਲੈ ਕੇ ਨਿੱਜੀ ਵੈੱਬ ਚੈਨਲ ਕਰ ਰਿਹਾ ਭੰਡੀ ਪ੍ਰਚਾਰ, ਡਾ. ਓਬਰਾਏ ਨੇ ਕੀਤਾ ਸਾਫ਼

ਤਲਵੰਡੀ ਭਾਈ : ਉਘੇ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਇੱਕ ਨਿੱਜੀ ਚੈਨਲ ਵੱਲੋਂ...

ਪੱਟੀ : ਫੌਜ ਅਕੈਡਮੀ ‘ਚ ਟ੍ਰੇਨਿੰਗ ਦੌਰਾਨ ਨੌਜਵਾਨ ਦੀ ਮੌਤ, ਕੋਚ ਦੀ ਅਣਗਹਿਲੀ ਕਰਕੇ ਗਈ ਜਾਨ

ਹਲਕਾ ਪੱਟੀ ਵਿੱਚ ਫੌਜ ਅਕੈਡਮੀ ਵਿੱਚ ਟ੍ਰੇਨਿੰਗ ਦੌਰਾਨ ਇੱਕ ਨੌਜਵਾਨ ਨੂੰ ਸਕੂਲ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਸ...

ਮੀਤ ਹੇਅਰ ਨੇ PPCB ਦਾ ਲਿਆ ਜਾਇਜ਼ਾ, ਬੋਲੇ- ‘ਮਾਨ ਸਰਕਾਰ ਵਾਤਾਵਰਣ ਸੰਭਾਲ ਪ੍ਰਤੀ ਗੰਭੀਰ’

ਪੰਜਾਬ ਦੇ ਸਾਇੰਸ, ਟੈਕਨਾਲੋਜੀ ਤੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਕਾਰਗੁਜ਼ਾਰੀ ਦਾ...

10 ਸਾਲ ਪੁਰਾਣੇ ਆਧਾਰ ਕਾਰਡ ਵਾਲੇ ਅਪਡੇਟ ਕਰਵਾਉਣ ਵੇਰਵੇ, UIDAI ਵੱਲੋਂ ਅਲਰਟ

ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂਆਈਡੀਏਆਈ) ਨੇ ਮੰਗਲਵਾਰ (11 ਅਕਤੂਬਰ) ਨੂੰ ਉਨ੍ਹਾਂ ਲੋਕਾਂ ਨੂੰ ਆਪਣੇ ਦਸਤੇਵਾਜ਼ਾਂ ਤੇ...

ਪੰਜਾਬੀ ਮੁੰਡੇ ਨੇ ਮਾਰੀਆਂ ਮੱਲ੍ਹਾਂ, ਕੈਨੇਡਾ ਦੇ ਕਾਲਜ ਦੀਆਂ ਵੋਟਾਂ ਜਿੱਤ ਚਮਕਾਇਆ ਨਾਂ

ਆਮ ਪਰਿਵਾਰ ਤੋਂ ਕੈਨੇਡਾ ਗਏ ਪੰਜਾਬ ਦੇ ਮੁਹਾਲੀ ਦੇ ਪੁਆਧ ਏਰੀਆ ਦੇ ਨੌਜਵਾਨ ਮਨੂੰ ਸਨੇਟਾ ਨੇ ਕੈਨੇਡਾ ਦੇ ਸ਼ਹਿਰ ਪ੍ਰਿੰਸ ਜਾਰਜ ਵਿਚ ਕਾਲਜ...

ਪੰਜਾਬ ਪੁਲਿਸ ਦੀ ਭਰਤੀ ਪ੍ਰੀਖਿਆ ਭਲਕੇ, 2 ਸ਼ਿਫਟਾਂ ‘ਚ ਪੇਪਰ, ਉਮੀਦਵਾਰਾਂ ਲਈ ਜ਼ਰੂਰੀ ਹਿਦਾਇਤਾਂ ਜਾਰੀ

ਪੰਜਾਬ ਪੁਲਿਸ ਦੀ ਭਰਤੀ ਪ੍ਰੀਖਿਆ ਭਲਕੇ 14 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਇਹ ਪੇਪਰ ਦੋ ਸ਼ਿਫਟਾਂ ਵਿੱਚ ਲਏ ਜਾਣਗੇ। ਇਸ ਦੇ ਲਈ ਉਮੀਦਵਾਰਾਂ...

ਬਠਿੰਡਾ ‘ਚ ਅਨੋਖਾ ਸੁੰਦਰਤਾ ਦਾ ਮੁਕਾਬਲਾ, ਜਿੱਤਣ ਵਾਲੀ ਨੂੰ ਇਨਾਮ ‘ਚ ਮਿਲੇਗਾ ਕੈਨੇਡਾ ਦਾ ਪੱਕਾ ਮੁੰਡਾ!

ਅਕਸਰ ਤੁਸੀਂ ਸੁੰਦਰਤਾ ਮੁਕਾਬਲੇ ਤਾਂ ਆਮ ਹੁੰਦੇ ਵੇਖੇ ਹੋਣਗੇ, ਜਿਥੇ ਜਿੱਤਣ ਵਾਲੀ ਸੋਹਣੀ ਕੁੜੀ ਨੂੰ ਤਾਜ ਪਹਿਨਾ ਕੇ ਸਨਮਾਨਤ ਕੀਤਾ ਜਾਂਦਾ...

ਕਰਵਾਚੌਥ ‘ਤੇ ਵੱਡਾ ਝਟਕਾ, ਮਹਿੰਗੀ ਹੋਵੇਗੀ ਬਿਜਲੀ, ਸਰਕਾਰ ਦੀ ਮਨਜ਼ੂਰੀ ਮਗਰੋਂ ਪਾਵਰਕਾਮ ਦਾ ਫੈਸਲਾ

ਪੰਜਾਬ ਵਿੱਚ ਘਰੇਲੂ ਬਿਜਲੀ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੇਣ ਤੋਂ ਬਾਅਦ, PSPCL ਨੇ ਬਿਜਲੀ ਦਰਾਂ ਵਿੱਚ ਵਾਧਾ ਕਰਨ ਦਾ...

ਵਿਸ਼ਵ ਬੈਂਕ ਮਗਰੋਂ ਹੁਣ IMF ਹੋਇਆ ਮੋਦੀ ਸਰਕਾਰ ਦੀ ਇਸ ਯੋਜਨਾ ਦਾ ਮੁਰੀਦ, ਕਿਹਾ-‘ਭਾਰਤ ਤੋਂ ਸਿੱਖੇ ਦੁਨੀਆ’

ਵਿਸ਼ਵ ਬੈਂਕ ਤੋਂ ਬਾਅਦ ਹੁਣ IMF ਯਾਨੀ ਅੰਤਰਰਾਸ਼ਟਰੀ ਮੁਦਰਾ ਫੰਡ ਵੀ ਮੋਦੀ ਸਰਕਾਰ ਦੀ ਕੈਸ਼ ਟਰਾਂਸਫਰ ਯੋਜਨਾ ਦਾ ਮੁਰੀਦ ਹੋ ਗਿਆ ਹੈ ।...

STF ਦੀ ਵੱਡੀ ਕਾਰਵਾਈ, ਜੇਲ੍ਹ ‘ਚ ਮੋਬਾਈਲ ਪਹੁੰਚਾਉਣ ਵਾਲੇ ਡਿਪਟੀ ਸੁਪਰਡੈਂਟ ‘ਤੇ ਮਾਮਲਾ ਦਰਜ

ਅੰਮ੍ਰਿਤਸਰ STF ਨੇ ਵੱਡੀ ਕਾਰਵਾਈ ਕਰਦੇ ਹੋਏ ਗੋਇੰਦਵਾਲ ਜੇਲ੍ਹ ਦੇ ਡਿਪਟੀ ਸੁਪਰਡੈਂਟ ਬਲਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੋਸ਼ ਹੈ...

ਚੀਨ ਨੇ ਭਾਰਤੀ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ, 2 ਸਾਲ ਮਗਰੋਂ 1300 ਵਿਦਿਆਰਥੀਆਂ ਨੂੰ ਮਿਲਿਆ ਵੀਜ਼ਾ

ਆਖਿਰਕਾਰ ਚੀਨ ਨੇ ਭਾਰਤੀ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ । ਲਗਭਗ ਦੋ ਸਾਲਾਂ ਦੇ ਲੰਬੇ ਬ੍ਰੇਕ ਤੋਂ ਬਾਅਦ ਭਾਰਤੀ...

ਪਾਰਕ ‘ਚ ਕੁੜੀਆਂ ਦੇ ਥੱਪੜ ਮਾਰਨ ਦੇ ਮਾਮਲੇ ‘ਚ DGP ਦਾ ਐਕਸ਼ਨ, ਮਹਿਲਾ ਪੁਲਿਸ ਮੁਲਾਜ਼ਮਾਂ ਦੇ ਕੀਤੇ ਤਬਾਦਲੇ

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਕਸਬੇ ਵਿੱਚ 2 ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਕੁੜੀਆਂ ਦੇ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋ...

ਵੱਡੀ ਖ਼ਬਰ : ਮੁਹਾਲੀ RPG ਅਟੈਕ ਦਾ ਮੁੱਖ ਮੁਲਜ਼ਮ ਚੜ੍ਹਤ ਸਿੰਘ ਮੁੰਬਈ ਤੋਂ ਗ੍ਰਿਫ਼ਤਾਰ, ਗੈਂਗਸਟਰ ਲੰਡਾ ਦਾ ਹੈ ਕਰੀਬੀ

ਪੰਜਾਬ ਪੁਲਿਸ ਨੇ ਮੋਹਾਲੀ ਵਿੱਚ ਇੰਟੈਲੀਜੈਂਸ ਦੇ ਮੁੱਖ ਦਫ਼ਤਰ ‘ਤੇ ਹੋਏ ਹਮਲੇ ਅਤੇ ਬੰਦ ਧਮਾਕੇ ਦੇ ਮਾਮਲੇ ਵਿੱਚ ਵੱਡੀ ਸਫ਼ਲਤਾ ਹਾਸਿਲ...

PM ਮੋਦੀ ਨੇ ਚੌਥੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ, ਸ੍ਰੀ ਆਨੰਦਪੁਰ ਸਾਹਿਬ ਵੀ ਰੁਕੇਗੀ ਟ੍ਰੇਨ

ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਨੂੰ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਦੀ ਸੌਗਾਤ ਦਿੱਤੀ। ਉਨ੍ਹਾਂ ਨੇ ਦੇਸ਼ ਦੀ ਚੌਥੀ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 13-10-2022

ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ...

ਅਡਾਨੀ ਨੇ ਗੂਗਲ ਨੂੰ ਕਿਰਾਏ ‘ਤੇ ਦਿੱਤੀ ਆਪਣੀ ਜਗ੍ਹਾ, ਹਰ ਮਹੀਨੇ ਵਸੂਲੇ ਜਾਣਗੇ 11 ਕਰੋੜ ਰੁਪਏ

ਅਡਾਨੀ ਐਂਟਰਪ੍ਰਾਈਜ਼ਿਜ਼ ਨੇ ਨੋਇਡਾ ਵਿੱਚ ਆਪਣੇ ਡਾਟਾ ਸੈਂਟਰ ਵਿੱਚ 4.64 ਲੱਖ ਵਰਗ ਫੁੱਟ ਜਗ੍ਹਾ ਗੂਗਲ ਦੀ ਇਕਾਈ ਰਾਈਡਨ ਇਨਫੋਟੈਕ ਨੂੰ ਲੀਜ਼...

ਮਾਈਨਿੰਗ ਮਾਮਲੇ ‘ਚ ਸਾਬਕਾ CM ਚੰਨੀ ਦੇ ਭਾਣਜੇ ਖਿਲਾਫ ਸਪੈਸ਼ਲ PMLA ਨੇ ਕੀਤੀ ਕਾਰਵਾਈ, ਮਾਮਲਾ ਦਰਜ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਉਰਫ ਹਨੀ ਅਤੇ ਉਸ ਦੇ ਸਹਿਯੋਗੀ ਕੁਦਰਤ ਦੀਪ ਸਿੰਘ ਦੋਵਾਂ...

ਟ੍ਰੈਫਿਕ ਜਾਮ ਦੀ ਚਿੰਤਾ ਖਤਮ, ਦੁਬਈ ਵਿਚ ‘ਫਲਾਇੰਗ ਕਾਰ’ ਨੇ 90 ਮਿੰਟ ਤੱਕ ਭਰੀ ਪਹਿਲੀ ਉਡਾਣ

ਉਡਣ ਵਾਲੀ ਕਾਰ ਜਾਂ ਫਲਾਇੰਗ ਕਾਰ ਦੀ ਲੰਮੇ ਸਮੇਂ ਤੋਂ ਚਰਚਾ ਹੁੰਦੀ ਰਹੀ ਹੈ। ਵਧਦੀ ਆਬਾਦੀ ਤੇ ਵਾਹਨਾਂ ਦੀ ਵਜ੍ਹਾ ਨਾਲ ਸੜਕ ‘ਤੇ ਵਧਣ ਵਾਲੇ...

ਫੇਸਬੁੱਕ ‘ਤੇ ਅਚਾਨਕ ਘੱਟ ਹੋ ਗਏ ਫਾਲੋਅਰਸ, ਮਾਰਕ ਜ਼ਕਰਬਰਗ ਦੇ ਵੀ ਕਰੋੜਾਂ ਵਿਚੋਂ ਸਿਰਫ 9900 ਰਹਿ ਗਏ

ਫੇਸਬੁੱਕ ‘ਤੇ ਲੋਕਾਂ ਦੇ ਫਾਲੋਅਸ ਅਚਾਨਕ ਘੱਟ ਹੋ ਰਹੇ ਹਨ। ਕਈ ਵੱਡੇ ਫੇਸਬੁੱਕ ਅਕਾਊਂਟ ਦੇ ਫਾਲੋਅਰਸ ਲੱਖਾਂ ਤੋਂ ਘੱਟ ਹੋ ਕੇ 10,000 ਦੇ ਕਰੀਬ...

ਲੁਧਿਆਣਾ ਪੁਲਿਸ ਨੇ 1140 ਨਸ਼ੀਲੀਆਂ ਗੋਲੀਆਂ ਤੇ 20 ਗ੍ਰਾਮ ਹੈਰੋਇਨ ਸਣੇ 2 ਨਸ਼ਾ ਤਸਕਰ ਕੀਤੇ ਕਾਬੂ

ਕੌਸਤੁਭ ਸ਼ਰਮਾ ਆਈ.ਪੀ.ਐੱਸ. ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਤਿਓਹਾਰਾਂ ਦੇ ਦਿਨਾਂ ਦੇ ਮੱਦੇਨਜ਼ਰ...

ਫਰੀਦਾਬਾਦ ਨਗਰ ਨਿਗਮ ਦਾ ਕਾਰਨਾਮਾ, ਸਰਵੇ ‘ਚ ਇਕ-ਇਕ ਔਰਤ ਦੇ 196 ਬੱਚੇ ਹੋਣ ਦੇ ਅੰਕੜੇ ਕੀਤੇ ਪੇਸ਼

ਫਰੀਦਾਬਾਦ ਨਗਰ ਨਿਗਮ ਦਾ ਅਜੀਬ ਹੀ ਕਾਰਨਾਮਾ ਸਾਹਮਣੇ ਆਇਆ ਹੈ ਜਿਸ ਤਹਿਤ ਸਰਵੇ ਵਿਚ ਇਕ-ਇਕ ਔਰਤ ਦੇ 196 ਬੱਚੇ ਹੋਣ ਦੇ ਅੰਕੜੇ ਪੇਸ਼ ਕੀਤੇ ਗਏ ਹਨ।...

ਵਿਦੇਸ਼ਾਂ ‘ਚ ਸਿੱਖਾਂ ਵਿਰੋਧੀ ਨਫ਼ਰਤੀ ਅਪਰਾਧਾਂ ‘ਚ ਹੋ ਰਿਹੈ ਵਾਧਾ, ਬ੍ਰਿਟਿਸ਼ ਸਾਂਸਦ ਨੇ ਤਤਕਾਲ ਕਾਰਵਾਈ ਦੀ ਕੀਤੀ ਮੰਗ

ਲੰਡਨ : ਬਰਤਾਨੀਆ ਦੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਦੇਸ਼ ਦੇ ਮੰਤਰੀਆਂ ਨੂੰ ਪੱਤਰ ਲਿਖ ਕੇ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਵਿੱਚ...

ਗੁੰਮਸ਼ੁਦਾ ਹੋਏ ਸਾਂਸਦ ਸੰਨੀ ਦਿਓਲ ਲੱਭੇ! ਮਨਾਲੀ ਦੇ ਵਿਕਾਸ ਲਈ BDO ਓਸ਼ਿਨ ਸ਼ਰਮਾ ਨਾਲ ਕੀਤੀ ਮੁਲਾਕਾਤ

ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਅੱਜਕਲ੍ਹ ਆਪਣੇ ਸੰਸਦੀ ਹਲਕੇ ਤੋਂ ਲਾਪਤਾ ਹੋਣ ਕਾਰਨ ਚਰਚਾ ਵਿੱਚ ਹਨ। ਉਨ੍ਹਾਂ ਦੇ...

ਹਾਈ ਕੋਰਟ ਵੱਲੋਂ ਬੱਗਾ ਤੇ ਵਿਸ਼ਵਾਸ ਖਿਲਾਫ ਦਰਜ FIR ਰੱਦ ਕਰਨਾ ਮਾਨ ਤੇ ਕੇਜਰੀਵਾਲ ਲਈ ਵੱਡੀ ਨਮੋਸ਼ੀ : ਬਾਜਵਾ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਆਗੂ ਕੁਮਾਰ...

ਕਿਸਾਨਾਂ ਨੂੰ ਲੈ ਕੇ CM ਮਾਨ ਦਾ ਫੈਸਲਾ, ਖਾਨਗੀ ਤਕਸੀਮ ਨੂੰ ਆਸਾਨ ਬਣਾਉਣ ਲਈ ਪੋਰਟਲ ਕੀਤਾ ਲਾਂਚ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਲੈ ਕੇ ਇਕ ਵੱਡਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਖਾਨਗੀ ਤਕਸੀਮ ਨੂੰ ਆਸਾਨ ਬਣਾਉਣ ਲਈ...

ਦੁਸਹਿਰੇ ਦੀ ਛੁੱਟੀ ਮਗਰੋਂ ਵਾਪਰ ਹੌਸਟਲ ਨਹੀਂ ਜਾਣਾ ਚਾਹੁੰਦਾ ਸੀ 7 ਸਾਲਾਂ ਬੱਚਾ, ਚੁੱਕਿਆ ਖੌਫਨਾਕ ਕਦਮ

ਉੜੀਸਾ ਦੇ ਜਾਜਪੁਰ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਸੱਤ ਸਾਲਾ ਵਿਦਿਆਰਥੀ ਨੇ ਆਪਣੇ ਆਪ ਨੂੰ ਅੱਗ ਲਗਾ...

CM ਮਾਨ ਨੇ ਦੀਵਾਲੀ, ਗੁਰਪੁਰਬ ਤੇ ਕ੍ਰਿਸਮਿਸ ਮੌਕੇ 2 ਘੰਟੇ ਗ੍ਰੀਨ ਪਟਾਕੇ ਚਲਾਉਣ ਦੀ ਦਿੱਤੀ ਇਜਾਜ਼ਤ

ਪੰਜਾਬ ਦੇ ਮੁੱਖ ਮੰਤਰੀ ਮਾਨ ਵੱਲੋਂ ਅਹਿਮ ਐਲਾਨ ਕੀਤਾ ਗਿਆ ਹੈ ਜਿਸ ਮੁਤਾਬਕ ਦੀਵਾਲੀ ਤੇ ਗੁਰਪੁਰਬ ਮੌਕੇ 2 ਘੰਟੇ ਗ੍ਰੀਨ ਪਟਾਕੇ ਚਲਾਉਣ ਦੀ...

ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਗੈਂਗਸਟਰ ਵਿਸ਼ਾਲ ਗਿੱਲ ਨੂੰ ਹਥਿਆਰਾਂ ਸਣੇ ਕੀਤਾ ਕਾਬੂ

ਲੁਧਿਆਣਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ 07-09-2022 ਦੀ ਰਾਤ ਨੂੰ ਵਕਤ ਲਗਭਗ 1.00 ਵਜੇ ਨੀਲਾ ਝੰਡਾ ਗੁਰਦੁਆਰਾ ਸਾਹਿਬ ਦੇ ਨਜਦੀਕ 4...

ਨੀਰਵ ਮੋਦੀ ਨੂੰ ਖ਼ੌਫ, ਲੰਦਨ ਕੋਰਟ ‘ਚ ਲਾਈ ਗੁਹਾਰ, ਕਿਹਾ- ‘ਭਾਰਤ ਗਿਆ ਤਾਂ ਬਚ ਨਹੀਂ ਸਕਾਂਗਾ’

ਪੀਐਨਬੀ ਘੁਟਾਲੇ ਵਿੱਚ ਲੋੜੀਂਦਾ ਹੀਰਾ ਵਪਾਰੀ ਨੀਰਵ ਮੋਦੀ ਭਾਰਤ ਆਉਣ ਤੋਂ ਡਰ ਰਿਹਾ ਹੈ। ਲੰਦਨ ਦੀ ਜੇਲ ਵਿਚ ਕੈਦ ਨੀਰਵ ਨੇ ਮਨੋਵਿਗਿਆਨੀ...

CM ਹਾਊਸ ਮੂਹਰੇ ਕਿਸਾਨਾਂ ਦਾ ਧਰਨਾ, 3 ਕਿਮੀ. ਸੜਕ ਜਾਮ, ਮੀਂਹ ‘ਚ ਟਰੈਕਟਰ-ਟਰਾਲੀਆਂ ‘ਚ ਬਿਤਾਈ ਰਾਤ

ਸੰਗਰੂਰ ਜ਼ਿਲ੍ਹੇ ਵਿੱਚ ਕਿਸਾਨ ਆਪਣੀਆਂ ਮੰਗਾਂ ਮੰਨਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅੱਗੇ ਡਟੇ ਹੋਏ ਹਨ। ਇਸ ਕਾਰਨ ਪਟਿਆਲਾ...

ਪੁਲਿਸ ਕਸਟੱਡੀ ਤੋਂ ਫਰਾਰ ਦੀਪਕ ਟੀਨੂੰ ਫਰਜ਼ੀ ਪਾਸਪੋਰਟ ਦਾ ਇਸਤੇਮਾਲ ਕਰ ਪਹੁੰਚਿਆ ਅਫਰੀਕਾ

ਪੁਲਿਸ ਦੀ ਕਸਟੱਡੀ ਤੋਂ ਫਰਾਰ ਹੋਇਆ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਦੋਸ਼ੀ ਦੀਪਕ ਟੀਨੂੰ ਦੱਖਣੀ ਅਫਰੀਕਾ ਪਹੁੰਚ ਗਿਆ ਹੈ। ਟੀਨੂੰ...

ਕੇਰਲ ‘ਚ ਰੂਹ ਕੰਬਾਊ ਘਟਨਾ, ਅਮੀਰ ਬਣਨ ਲਈ 2 ਔਰਤਾਂ ਦੀ ਦਿੱਤੀ ਬਲੀ

ਕੇਰਲ ‘ਚ ਮਨੁੱਖੀ ਬਲੀ ਚੜ੍ਹਾਉਣ ਲਈ ਔਰਤਾਂ ਦੇ ਕਤਲ ਦੀ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਕਤਲ ਦੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ...

ਦੀਪਕ ਟੀਨੂੰ ਫਰਾਰ ਮਾਮਲੇ ‘ਚ ਕੋਰਟ ਨੇ ਸਾਬਕਾ CIA ਇੰਚਾਰਜ ਪ੍ਰਿਤਪਾਲ ਸਿੰਘ ਨੂੰ ਭੇਜਿਆ ਨਿਆਇਕ ਹਿਰਾਸਤ ‘ਚ

ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ ਵਿਚ ਮਾਨਸਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਨੂੰ...

ਗੈਂਗਸਟਰ ਲੰਡਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਲਈ ਪਿੰਡ ਰਸੂਲਪੁਰ ਦੇ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ

ਬੀਤੇ ਦਿਨੀਂ ਪਿੰਡ ਰਸੂਲਪੁਰ ਦੇ ਕੱਪੜਾ ਵਪਾਰੀ ਗੁਰਜੰਟ ਸਿੰਘ ਦਾ ਕਤਲ ਹੋ ਗਿਆ ਸੀ। ਅੱਜ ਗੈਂਗਸਟਰ ਲਖਬੀਰ ਸਿੰਘ ਲੰਡਾ ਵੱਲੋਂ ਉਸ ਦੇ ਕਤਲ ਦੀ...

ਗੈਂਗਸਟਰ ਲਾਰੈਂਸ ਬਿਸ਼ਨੋਈ ਹੁਣ ਮੋਗਾ ਪੁਲਿਸ ਦੇ ਸ਼ਿਕੰਜੇ ‘ਚ, ਪੇਸ਼ੀ ਦੌਰਾਨ ਮਿਲਿਆ ਰਿਮਾਂਡ

ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 14 ਦਿਨਾਂ ਦਾ ਪੁਲਸ ਰਿਮਾਂਡ ਅੱਜ ਖਤਮ ਹੋ ਗਿਆ ਹੈ, ਜਿਸ ਤੋਂ ਬਾਅਦ...

ਪੰਜਾਬ ਸਰਕਾਰ ਨੂੰ ਝਟਕਾ, ਕੁਮਾਰ ਵਿਸ਼ਵਾਸ ਤੇ ਤਜਿੰਦਰ ਬੱਗਾ ‘ਤੇ ਦਰਜ FIR ਰੱਦ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ‘ਆਪ’ ਦੇ ਸਾਬਕਾ ਆਗੂ ਤੇ ਕਵੀ ਕੁਮਾਰ ਵਿਸ਼ਵਾਸ ਅਤੇ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਖ਼ਿਲਾਫ਼ ਦਰਜ...

ਇੰਡੀਅਨ ਨੇਵੀ ਦਾ ਲੜਾਕੂ ਜਹਾਜ਼ ਮਿਗ 29K ਕ੍ਰੈਸ਼, ਪਾਇਲਟ ਨੇ ਛਾਲ ਮਾਰ ਬਚਾਈ ਜਾਨ

ਗੋਆ ਦੇ ਸਮੁੰਦਰ ਵਿੱਚ ਮਿਗ-29ਕੇ ਦੇ ਕ੍ਰੈਸ਼ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਰੂਟੀਨ ਫਲਾਈਟ ਦੌਰਾਨ ਮਿਗ-29 ਕੇ ‘ਚ ਤਕਨੀਕੀ ਖਰਾਬੀ ਦੇ...

ਵੱਡਾ ਹਾਦਸਾ, ਅਮਿਤ ਸ਼ਾਹ ਦੇ ਪ੍ਰੋਗਰਾਮ ਤੋਂ ਪਰਤ ਰਹੀ ਪੁਲਿਸ ਬੱਸ ਨੇ 3 ਲੋਕਾਂ ਨੂੰ ਦਰੜਿਆ, ਲੱਗੀ ਅੱਗ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਮੰਗਲਵਾਰ ਨੂੰ ਬਿਹਾਰ ਦੇ ਛਪਰਾ ਵਿੱਚ ਸੀਤਾਬ ਦੀਆਰਾ ਵਿੱਚ ਪ੍ਰੋਗਰਾਮ ਸੀ। ਇਸ ਦੌਰਾਨ ਪ੍ਰੋਗਰਾਮ ਦੀ...

PU ਦੀਆਂ ਚੋਣਾਂ, ਅੱਜ ਭਰੇ ਜਾਣਗੇ ਨਾਮੀਨੇਸ਼ਨ, ਮੈਦਾਨ ‘ਚ ਉਤਰਿਆ ਸਟੂਡੈਂਟ ਇਨਸਾਫ਼ ਮੋਰਚਾ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀ ਸੰਘ ਚੋਣਾਂ ਲਈ ਅੱਜ ਨਾਮੀਨੇਸ਼ਨ ਭਰੇ ਜਾਣਗੇ। 18 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ। ਪਿਛਲੇ...

ਗੁਰਪਤਵੰਤ ਪੰਨੂ ਮਾਮਲੇ ‘ਚ ਭਾਰਤ ਨੂੰ ਝਟਕਾ, ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਤੋਂ ਇਨਕਾਰ

ਵੱਖਵਾਦੀ ਸੰਗਠਨਾਂ ‘ਤੇ ਭਾਰਤ ਖਿਲਾਫ ਸਾਜ਼ਿਸ਼ ਰਚਣ ਦੇ ਦੋਸ਼ ਲੱਗਦੇ ਰਹੇ। ਇਸ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ‘ਤੇ ਭਾਰਤ ਸਰਕਾਰ...

ਪੰਜਾਬ ‘ਚ ਬਣੇਗੀ ਦੇਸ਼ ਦੀ ਦੂਜੀ ਹਾਈ ਸਕਿਓਰਿਟੀ ਜੇਲ੍ਹ, ਸਟ੍ਰਾਂਗ ਜੈਮਰ, ਇੱਕ-ਦੂਜੇ ਨੂੰ ਵੇਖ ਵੀ ਨਹੀਂ ਸਕਣਗੇ ਕੈਦੀ

ਜੇਲ੍ਹਾਂ ਵਿੱਚ ਚੱਲ ਰਹੇ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਨੈੱਟਵਰਕ ਨੂੰ ਰੋਕਣ ਲਈ ਪੰਜਾਬ ਵਿੱਚ ਇੱਕ ਨਵੀਂ ਹਾਈ ਸਕਿਓਰਿਟੀ ਜੇਲ੍ਹ ਬਣਨ ਜਾ...

ਫਰਾਰ ਕਰਾਉਣ ਵਾਲੀ ਗਰਲਫ੍ਰੈਂਡ ਨੂੰ ਵੀ ਗੈਂਗਸਟਰ ਦੀਪਕ ਟੀਨੂੰ ਨੇ ਦਿੱਤਾ ਧੋਖਾ, ਕੀਤਾ ਝੂਠਾ ਵਾਅਦਾ

ਪੰਜਾਬ ਪੁਲਿਸ ਦੀ ਗ੍ਰਿਫਤ ‘ਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਨੇ ਆਪਣੀ ਗਰਲਫ੍ਰੈਂਡ ਨਾਲ ਵੀ ਧੋਖਾ ਕੀਤਾ ਹੈ। ਦੀਪਕ ਟੀਨੂੰ ਆਪਣੀ...

ਡੇਰਾ ਸੱਚਾ ਸੌਦਾ ਟਰੱਸਟ ਦੇ ਮੈਂਬਰਾਂ ਦੀ ਲਿਸਟ ‘ਚ ਹਨੀਪ੍ਰੀਤ ਚੇਅਰਪਰਸਨ, ਬਣ ਰਹੀ ਵਾਰਿਸ!

ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਮੂੰਹਬੋਲੀ ਧੀ ਅਤੇ ਮੁੱਖ ਚੇਲੀ ਹਨੀਪ੍ਰੀਤ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਡੇਰਾ...

ਸਟ੍ਰੀਟ ਲਾਈਟ ਘਪਲਾ, ਕੈਪਟਨ ਦੇ ਕਰੀਬੀ ਸੰਧੂ ਦੀ ਅੱਜ ਹੋ ਸਕਦੀ ਏ ਗ੍ਰਿਫਤਾਰੀ, ਜ਼ਮਾਨਤ ਪਟੀਸ਼ਨ ਖਾਰਿਜ

ਲੁਧਿਆਣਾ ਜ਼ਿਲ੍ਹੇ ਦੇ 26 ਪਿੰਡਾਂ ਵਿੱਚ ਲਗਾਈਆਂ ਜਾਣ ਵਾਲੀਆਂ 65 ਲੱਖ ਸੋਲਰ ਲਾਈਟਾਂ ਵਿੱਚ ਹੇਰਾਫੇਰੀ ਦੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ...

ਲੁਧਿਆਣਾ : ਸਟੰਟ ਦੇ ਚੱਕਰ ‘ਚ ਗਈ ਜਾਨ, ਰੀਲ ਬਣਾਉਂਦਿਆਂ ਰੇਲ ਗੱਡੀ ‘ਚ ਵਾਪਰਿਆ ਹਾਦਸਾ

ਨੌਜਵਾਨਾਂ ‘ਤੇ ਅੱਜਕਲ੍ਹ ਸਟੰਟ ਕਰਦਿਆਂ ਦੀਆਂ ਰੀਲਾਂ ਬਣਾਉਣ ਦਾ ਭੂਤ ਸਵਾਰ ਹੈ ਪਰ ਇਸ ਕਾਰਨ ਨੌਜਵਾਨਾਂ ਨਾਲ ਕਈ ਹਾਦਸੇ ਵੀ ਵਾਪਰ ਚੁੱਕੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-10-2022

ਸੋਰਠਿ ਮਹਲਾ ੫ ॥ ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ ਨਾਮੁ ਪਰਿਓ ਭਗਤੁ ਗੋਵਿੰਦ...

5000 ਰੁਪਏ ਦੀ ਰਿਸ਼ਵਤ ਲੈਂਦਿਆਂ ਸੀਨੀਅਰ ਪੁਲਿਸ ਕਾਂਸਟੇਬਲ ਨੂੰ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਨੂੰ ਮਿਟਾਉਣ ਦੇ ਉਦੇਸ਼ ਨਾਲ ਚੱਲ ਰਹੀ ਮੁਹਿੰਮ ਦੌਰਾਨ ਮੰਗਲਵਾਰ ਨੂੰ...

ਲਾਹੌਰ : 15 ਦਿਨਾਂ ‘ਚ ਪਾਕਿਸਤਾਨ ਵਿਚ ਚੌਥੀ ਹਿੰਦੂ ਲੜਕੀ ਅਗਵਾ, ਹੈਦਰਾਬਾਦ ਚੌਕ ਤੋਂ ਹੋਈ ਲਾਪਤਾ

ਪਾਕਿਸਤਾਨ ਵਿਚ ਇਕ ਹੋਰ ਹਿੰਦੂ ਲੜਕੀ ਦੇ ਅਗਵਾ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਚੰਦਾ ਮੇਹਰਾਜ...

‘ਆਮ ਆਦਮੀ ਕਲੀਨਿਕ ਦਾ ਫਾਇਦਾ ਚੁੱਕ ਰਹੇ ਲੋਕ, ਲੁਧਿਆਣਾ ‘ਚ ਪਹੁੰਚੇ ਸਭ ਤੋਂ ਵੱਧ ਮਰੀਜ਼’ : ਮੰਤਰੀ ਜੋੜਾਮਾਜਰਾ

ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ 100 ਆਮ ਆਦਮੀ ਕਲੀਨਿਕਾਂ ਦੀ ਕਾਰਗੁਜ਼ਾਰੀ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ...

ਗੈਂਗਸਟਰ ਟੀਨੂੰ ਨੂੰ ਭਜਾਉਣ ਵਾਲੇ 3 ਲੋਕਾਂ ਨੂੰ AGTF ਦੀ ਟੀਮ ਨੇ ਲੁਧਿਆਣੇ ਤੋਂ ਕੀਤਾ ਗ੍ਰਿਫਤਾਰ

ਸਿੱਧੂ ਮੂਸੇਵਾਲਾ ਮਰਡਰ ਕੇਸ ਦੇ ਆਰੋਪੀ ਗੈਂਗਸਟਰ ਟੀਨੂ ਨੂੰ ਭਜਾਉਣ ਵਾਲੇ ਤਿੰਨ ਲੋਕਾਂ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਟੀਮ ਨੇ ਲੁਧਿਆਣਾ...

ਤਰਨਤਾਰਨ : ਫਿਰੌਤੀ ਨਾ ਦੇਣ ‘ਤੇ ਕੱਪੜਾ ਵਪਾਰੀ ਦਾ ਗੋਲੀ ਮਾਰ ਕੇ ਕਤਲ, ਪਰਿਵਾਰ ਦਾ ਦੋਸ਼

ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਉੱਪਰ ਪਿੰਡ ਦੀਨਪੁਰ ਵਿਖੇ ਮੌਜੂਦ ਇਕ ਰੈਡੀਮੇਡ ਦੁਕਾਨ ਮਾਲਕ ਵਿਅਕਤੀ ਦੀ ਦੋ ਮੋਟਰਸਾਈਕਲ ਸਵਾਰ...

ਵਿਜੀਲੈਂਸ ਵੱਲੋਂ ਝੋਨਾ ਖੁਰਦ ਬੁਰਦ ਕਰਨ ਦੇ ਦੋਸ਼ ਵਿੱਚ 3 ਚੌਲ ਮਿੱਲ ਮਾਲਕਾਂ ਖਿਲਾਫ ਮਾਮਲਾ ਦਰਜ, ਦੋ ਮਿੱਲ ਮਾਲਕ ਗ੍ਰਿਫਤਾਰ

ਲੁਧਿਆਣਾ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਤਿੰਨ ਚੌਲ ਮਿੱਲ ਮਾਲਕਾਂ...

ਭਾਈ ਰਾਜੋਆਣਾ ਦੀ ਸਜ਼ਾ ਘੱਟ ਕਰਨ ਦੀ ਮੰਗ ਵਾਲੀ ਪਟੀਸ਼ਨ ‘ਤੇ 1 ਨਵੰਬਰ ਨੂੰ ਸੁਣਵਾਈ ਕਰੇਗਾ ਸੁਪਰੀਮ ਕੋਰਟ

ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਘੱਟ ਕਰਨ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਪਰੀਮ ਕੋਰਟ 1 ਨਵੰਬਰ ਨੂੰ ਸੁਣਵਾਈ ਕਰੇਗਾ। ਸੁਪਰੀਮ ਕੋਰਟ ਵਿਚ...

ਵੱਡਾ ਪ੍ਰਸ਼ਾਸਨਿਕ ਫੇਰਬਦਲ, 10 IAS ਸਣੇ 28 PCS ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 10 ਆਈਏਐੱਸ ਅਧਿਕਾਰੀਆਂ ਸਣੇ 28 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ...

ਪੰਜਾਬ ਸਰਕਾਰ ਨੇ ਐਸਿਡ ਅਟੈਕ ਪੀੜਤਾਂ ਲਈ ਸਤੰਬਰ 2022 ਤੱਕ 11.75 ਲੱਖ ਵੰਡੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਐਸਿਡ ਅਟੈਕ ਦੀ ਸ਼ਿਕਾਰ ਔਰਤਾਂ ਨੂੰ ਸਤੰਬਰ ਮਹੀਨੇ ਤੱਕ 11.76 ਲੱਖ ਰੁਪਏ ਵੰਡੇ ਹਨ। ਇਸ ਸਬੰਧੀ...

BSF ਤੇ ਅਸਮ ਪੁਲਿਸ ਨੇ 47 ਕਰੋੜ ਦੀ ਹੈਰੋਇਨ ਕੀਤੀ ਜ਼ਬਤ, ਸਾਬੁਣ ਦੀਆਂ ਥੈਲੀਆਂ ‘ਚ ਕੀਤੀ ਜਾ ਰਹੀ ਸੀ ਤਸਕਰੀ

ਬੀਐੱਸਐੱਫ ਤੇ ਅਸਮ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਟਰੱਕ ਤੋਂ 47 ਕਰੋੜ ਰੁਪਏ ਤੋਂ ਵਧ ਦੀ ਹੈਰੋਇਨ ਜ਼ਬਤ ਕੀਤੀ ਹੈ। ਪੁਲਿਸ ਨੇ ਦੋਸ਼ੀ...

ਮੋਹਾਲੀ ਕੋਰਟ ‘ਚ AIG ਅਸ਼ੀਸ਼ ਕਪੂਰ ਤੇ ASI ਹਰਜਿੰਦਰ ਸਿੰਘ ਦੀ ਪੇਸ਼ੀ, ਮਿਲਿਆ ਤਿੰਨ ਦਿਨਾਂ ਦਾ ਰਿਮਾਂਡ

ਇਕ ਕਰੋੜ ਰੁਪਏ ਰਿਸ਼ਵਤ ਲੈ ਕੇ ਧੋਖਾਦੇਹੀ ਦੇ ਦੋਸ਼ੀ ਨੂੰ ਬਰੀ ਕਰਵਾਉਣ ਦੇ ਮਾਮਲੇ ਵਿਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਏਆਈਜੀ ਅਸ਼ੀਸ਼...

ਬਾਬਾ ਫਰੀਦ ਯੂਨੀਵਰਸਿਟੀ ਦੇ VC ਦੀ ਨਿਯੁਕਤੀ ‘ਤੇ ਪੰਜਾਬ ਦੇ ਰਾਜਪਾਲ ਨੇ ਲਾਈ ਰੋਕ, ਮੋੜੀ ਫਾਈਲ

ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ‘ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਰੋਕ ਲਗਾ ਦਿੱਤੀ ਹੈ। ਮੁੱਖ...

ਵੜਿੰਗ ਦਾ ਐਕਸ਼ਨ, ਪਟਿਆਲਾ ‘ਚ ਬਰਾਬਰ ਵੱਖਰੇ ਧਰਨੇ ‘ਤੇ ਬੈਠਣ ਵਾਲੇ ਲਾਲੀ ਨੂੰ ਪਾਰਟੀ ਤੋਂ ਕੱਢਿਆ ਬਾਹਰ

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਨਰਿੰਦਰ ਲਾਲੀ ਨੂੰ 6 ਸਾਲ ਲਈ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਪਾਰਟੀ ‘ਤੋਂ ਬਾਹਰ ਕੱਢ ਦਿੱਤਾ...

ਵਹੁਟੀ ਨੂੰ ਮਾਰਨ ਲਈ ਬੂਹੇ ‘ਤੇ ਲਾਇਆ ਬਿਜਲੀ ਦਾ ਤਾਰ, ਵਾਪਰ ਗਿਆ ਕੁਝ ਹੋਰ ਹੀ ਕਾਰਾ

ਮੱਧ ਪ੍ਰਦੇਸ਼ ਦੇ ਬੈਤੁਲ ਜ਼ਿਲ੍ਹੇ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਬੰਦੇ ਨੇ ਕਥਿਤ ਤੌਰ ‘ਤੇ ਆਪਣੀ ਪਤਨੀ ਨੂੰ ਮਾਰਨ ਲਈ...

MLA ਪਠਾਨਮਾਜਰਾ ਦੀ ਦੂਜੀ ਪਤਨੀ ਪਹੁੰਚੀ ਸ੍ਰੀ ਅਕਾਲ ਤਖਤ ਸਾਹਿਬ, ਝੂਠ ਬੋਲ ਕੇ ਵਿਆਹ ਕਰਾਉਣ ਦੇ ਲਾਏ ਦੋਸ਼

ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਸਨੌਰ ਤੋਂ ਅਕਾਲ ਤਖ਼ਤ ਸਾਹਿਬ ਪਹੁੰਚੀ ਅਤੇ...

ਪਰਾਲੀ ਸਾੜਨ ਵਾਲਿਆਂ ਦੇ ਹੱਕ ‘ਚ ਉਤਰੀ ਕਿਸਾਨ ਜਥੇਬੰਦੀ, ਪੁਲਿਸ ਐਕਸ਼ਨ ਹੋਣ ‘ਤੇ ਦਿੱਤੀ ਚਿਤਾਵਨੀ

ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਵੱਖ-ਵੱਖ ਕਦਮ ਚੁੱਕ ਰਹੀ ਹੈ ਪਰ ਇਸ ਦੇ ਬਾਵਜੂਦ ਸੂਬੇ ਦੇ ਕਿਸਾਨ ਪਰਾਲੀ ਨੂੰ ਅੱਗ...

ਮੋਹਾਲੀ ‘ਚ ਭਿਆਨਕ ਸੜਕ ਹਾਦਸਾ, ਬਾਈਕ ਸਵਾਰ ਦੇ ਸਿਰ ਉਪਰੋਂ ਲੰਘਿਆ ਟਿੱਪਰ ਦਾ ਪਹੀਆ

ਮੋਹਾਲੀ ‘ਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਪ੍ਰਿੰਟਿੰਗ ਪ੍ਰੈਸ ਤੋਂ ਕੰਮ ਕਰਕੇ ਬਾਈਕ ‘ਤੇ ਘਰ ਜਾ ਰਹੇ ਬੰਦੇ ਦੀ ਦਰਦਨਾਕ ਮੌਤ ਹੋ ਗਈ। ਇਹ...

ਔਰਤਾਂ ਨੂੰ ਫ੍ਰੀ ਸਫਰ ਕਰਾਉਣਾ ਪਿਆ ਭਾਰੀ, ਰੋਡ ਟੈਕਸ ਨਾ ਭਰਨ ਕਰਕੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਰੂਟ ਬੰਦ

ਪੰਜਾਬ ਰੋਡਵੇਜ਼ ਨੂੰ ਸਰਕਾਰ ਵੱਲੋਂ ਔਰਤਾਂ ਦੇ ਮੁਫਤ ਸਫਰ ਦਾ ਭੁਗਤਾਨ ਸਮੇਂ ਸਿਰ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਪੰਜਾਬ ਰੋਡਵੇਜ਼ ਨੂੰ...

CM ਕੋਠੀ ਅੱਗੇ ਕਿਸਾਨਾਂ ਦਾ ਧਰਨੇ ‘ਤੇ ਮੀਂਹ ਦਾ ਕਹਿਰ, ਪੰਡਾਲ ਢੇਰ, ਟਰਾਲੀਆਂ ‘ਚ ਸੰਭਾਲਿਆ ਮੋਰਚਾ

ਸੰਗਰੂਰ : ਸੋਮਵਾਰ ਰਾਤ ਨੂੰ ਪਏ ਮੀਂਹ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਧਰਨਾ ਦੇ ਰਹੇ ਭਾਰਤੀ ਕਿਸਾਨ ਯੂਨੀਅਨ (ਏਕਤਾ...

SYL ਮੁੱਦੇ ਦਾ ਨਿਕਲੇਗਾ ਹੱਲ! CM ਮਾਨ ਤੇ ਖੱਟਰ ਮਿਲ ਕੇ ਕਰਨਗੇ ਗੱਲਬਾਤ

ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 14 ਅਕਤੂਬਰ ਨੂੰ SYL ਮੁੱਦੇ ਨੂੰ...

ਕੈਪਟਨ ਨਾਲ BJP ‘ਚ ਸ਼ਾਮਲ ਹੋਣ ਵਾਲੇ 5 ਲੀਡਰਾਂ ਨੂੰ ਕੇਂਦਰ ਵੱਲੋਂ ਮਿਲੀ ‘Y’ ਕੈਟਾਗਰੀ ਦੀ ਸੁਰੱਖਿਆ

ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ 5 ਬੀਜੇਪੀ ਲੀਡਰਾਂ ‘ਤੇ ਖ਼ਤਰੇ ਨੂੰ ਵੇਖਦੇ ਹੋਏ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ...

AIG ਨੂੰ ਕਲੀਨ ਚਿਟ ਦੇਣ ‘ਤੇ SIT ਮੁਖੀ ਤਲਬ, ਰਿਸ਼ਵਤਖੋਰੀ ਤੇ ਜਰਬ-ਜ਼ਨਾਹ ਦਾ ਦੋਸ਼ੀ ਆਸ਼ੀਸ਼ ਕਪੂਰ

ਏਆਈਜੀ ਆਸ਼ੀਸ਼ ਕਪੂਰ ਨੂੰ 1 ਕਰੋੜ ਰੁਪਏ ਦੇ ਰਿਸ਼ਵਤ ਮਾਮਲੇ ਵਿੱਚ ਕਲੀਨ ਚਿੱਟ ਦੇਣ ਵਾਲੇ ਤਤਕਾਲੀ ਐਸਆਈਟੀ ਮੁਖੀ ਅਤੇ ਮੌਜੂਦਾ ਵਿਸ਼ੇਸ਼...

ਮੂਸੇਵਾਲਾ ਕਤਲਕਾਂਡ ‘ਚ ਫਰਾਰ ਗੈਂਗਸਟਰ ਟੀਨੂੰ ਦੀ ਦੂਜੀ ਗਰਲਫ੍ਰੈਂਡ ਵੀ ਚੜ੍ਹੀ ਪੁਲਿਸ ਦੇ ਹੱਥੇ

ਗੈਂਗਸਟਰ ਟੀਨੂੰ ਦੀ ਦੂਜੀ ਸਹੇਲੀ ਵੀ ਪੁਲਿਸ ਨੇ ਕਾਬੂ ਕਰ ਲਈ ਹੈ। ਸੂਤਰਾਂ ਮੁਤਾਬਕ ਇਹ ਗਰਲਫ੍ਰੈਂਡ ਅੰਮ੍ਰਿਤਸਰ ‘ਚ ਪੰਜਾਬ ਪੁਲਿਸ ਦੇ...

ਅਮਿਤ ਸ਼ਾਹ ਦੇ ਕਮਾਂਡੋ ਦੀ ਮੌਤ, ਢਾਈ ਸਾਲਾਂ ਤੋਂ ਨਿੱਜੀ ਸਕਿਓਰਿਟੀ ‘ਚ ਤਾਇਨਾਤ ਸੀ ਸੁਨੀਲ ਫੌਜੀ

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੁਰੱਖਿਆ ‘ਤੇ ਤਾਇਨਾਤ ਸਕਿਓਰਿਟੀ ਗਾਰਡ ਕਮਾਂਡੋ ਸੁਨੀਲ ਯਾਦਵ ਦੀ ਅਲਵਰ ਜ਼ਿਲ੍ਹੇ ਦੇ ਬਹਿਰੋੜ ਰੋਡ ‘ਤੇ...

ਚੌਥੇ ਪਾਤਸ਼ਾਹ ਦਾ 448ਵਾਂ ਪ੍ਰਕਾਸ਼ ਪੁਰਬ, ਫੁੱਲਾਂ ਨਾਲ ਸਜਿਆ ਸ੍ਰੀ ਦਰਬਾਰ ਸਾਹਿਬ, PM ਮੋਦੀ ਨੇ ਕੀਤਾ ਸਿਜਦਾ

ਅੱਜ ਸ੍ਰੀ ਗੁਰੂ ਰਾਮਦਾਸ ਜੀ ਦਾ 448ਵਾਂ ਪ੍ਰਕਾਸ਼ ਪੁਰਬ ਹੈ, ਜਿਨ੍ਹਾਂ ਨੇ ਗੁਰੂ ਨਗਰੀ ਅੰਮ੍ਰਿਤਸਰ ਨੂੰ ਵਸਾਇਆ ਅਤੇ ਸੱਚਖੰਡ ਸ੍ਰੀ ਹਰਿਮੰਦਰ...

‘ਧੀ ਜੰਮਦੀ ਨਹੀਂ, ਧੀ ਦੀ ਦਾਤ ਮਿਲਦੀ ਏ’, CM ਮਾਨ ਨੇ ਅੰਤਰਰਾਸ਼ਟਰੀ ਬਾਲੜੀ ਦਿਵਸ ਦੀ ਦਿੱਤੀ ਵਧਾਈ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਦੇਸ-ਵਿਦੇਸ਼ਾਂ ‘ਚ ਵੱਸਦੀਆਂ ਸਾਰੀਆਂ ਧੀਆਂ ਨੂੰ ਮੁਕਾਬਕਬਾਦ ਤੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 11-10-2022

ਧਨਾਸਰੀ ਮਹਲਾ ੧ ॥ ਚੋਰੁ ਸਲਾਹੇ ਚੀਤੁ ਨ ਭੀਜੈ ॥ ਜੇ ਬਦੀ ਕਰੇ ਤਾ ਤਸੂ ਨ ਛੀਜੈ ॥ ਚੋਰ ਕੀ ਹਾਮਾ ਭਰੇ ਨ ਕੋਇ ॥ ਚੋਰੁ ਕੀਆ ਚੰਗਾ ਕਿਉ ਹੋਇ ॥੧॥...

ਦੁਨੀਆ ਦੇ ਇਕਲੌਤੇ ਸ਼ਾਕਾਹਾਰੀ ਮਗਰਮੱਛ ਬਾਬੀਆ ਦਾ ਦੇਹਾਂਤ, 70 ਸਾਲਾਂ ਤੋਂ ਕਰ ਰਿਹਾ ਸੀ ਮੰਦਰ ਦੀ ਰਖਵਾਲੀ

ਦੁਨੀਆ ਦੇ ਇਕਲੌਤੇ ਸ਼ਾਕਾਹਾਰੀ ਮਗਰਮੱਛ ਦਾ ਕੇਰਲ ਵਿਚ ਦੇਹਾਂਤ ਹੋ ਗਿਆ। 70 ਸਾਲ ਤੋਂ ਇਹ ਮਗਰਮੱਛ ਕਾਸਰਗੋਡ ਜ਼ਿਲ੍ਹੇ ਦੇ ਸ਼੍ਰੀ...

ਬ੍ਰੇਨ ਡੈੱਡ ਮਰੀਜ਼ ਨੇ 8 ਲੋਕਾਂ ਨੂੰ ਦਿੱਤਾ ਜੀਵਨਦਾਨ, ਦਿਲ, ਕਿਡਨੀ, ਲੀਵਰ ਕੀਤੇ ਗਏ ਡੋਨੇਟ

ਮੈਸੂਰ ਵਿਚ 31 ਸਾਲ ਦੇ ਇਕ ਨੌਜਵਾਨ ਦੀ ਹਾਦਸੇ ਵਿਚ ਮੌਤ ਹੋ ਗਈ ਸੀ। ਪਰਿਵਾਰ ਨੇ ਬ੍ਰੇਨ ਡੈੱਡ ਹੋ ਚੁੱਕੇ ਲੋਹਿਤ ਦੇ ਸਰੀਰ ਦੇ ਅੰਗ ਦਾਨ ਕਰਨ ਦਾ...

5G ਦੇ ਚੱਕਰ ‘ਚ ਕਈ ਲੋਕਾਂ ਦੇ ਅਕਾਊਂਟ ਸਾਫ, ਸਾਈਬਰ ਪੁਲਿਸ ਨੇ ਦਿੱਤੀ ਫਰਾਡ ਤੋਂ ਬਚਣ ਦੀ ਚੇਤਾਵਨੀ

ਦੇਸ਼ ‘ਚ 5ਜੀ ਸੇਵਾਵਾਂ ਸ਼ੁਰੂ ਹੋਣ ਨਾਲ ਇਸ ਨਾਲ ਜੁੜੇ ਧੋਖਾਧੜੀ ਦੇ ਮਾਮਲੇ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ। ਗੁਰੂਗ੍ਰਾਮ ਦੇ ਸਾਈਬਰ...

ਕਰੌਲੀ ‘ਚ ਵੱਡਾ ਹਾਦਸਾ, ਮਿੱਟੀ ਪੁੱਟਣ ਗਈਆਂ ਔਰਤਾਂ ‘ਤੇ ਡਿੱਗਿਆ ਟਿੱਲਾ, 3 ਬੱਚੀਆਂ ਸਣੇ 6 ਦੀ ਮੌਤ

ਰਾਜਸਥਾਨ ਦੇ ਕਰੌਲੀ ਸਥਿਤ ਸਪੋਟਰਾ ਵਿਚ ਸੋਮਵਾਰ ਸ਼ਾਮ ਵੱਡੀ ਹਾਦਸਾ ਹੋ ਗਿਆ। ਇਥੋਂ ਦੀ ਸਿਮਰ ਗ੍ਰਾਮ ਪੰਚਾਇਤ ਦੇ ਮੇਦਪੁਰਾ ਪਿੰਡ ਵਿਚ...

ਮਾਰਚ 2023 ‘ਚ ਅੰਮ੍ਰਿਤਸਰ ਵਿਚ ਹੋਵੇਗਾ G-20 ਸੰਮੇਲਨ, CM ਮਾਨ ਨੇ ਬਣਾਈ ਸਬ-ਕਮੇਟੀ

ਮਾਰਚ 2023 ਵਿਚ ਹੋਣ ਵਾਲੇ G-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ। ਇਸ ਵਿਚ ਕੁਝ ਬੈਠਕਾਂ ਅੰਮ੍ਰਿਤਸਰ ਵਿਚ ਹੋਣ ਜਾ ਰਹੀਆਂ ਹਨ ਜਿਸ...

ਲੁਧਿਆਣਾ ‘ਚ 2014 ਦਾ ਫਰਜ਼ੀ ਐਨਕਾਊਂਟਰ ਮਾਮਲਾ, ਗੁਰਜੀਤ ਸਿੰਘ ਸਣੇ 2 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ

ਲੁਧਿਆਣਾ ਵਿਚ ਜਮਾਲਪੁਰ ਇਲਾਕੇ ਦੀ ਆਹਲੂਵਾਲੀਆ ਕਾਲੋਨੀ ਵਿਚ 2 ਭਰਾਵਾਂ ਦਾ ਕਤਲ ਹੋ ਗਿਆਸੀ ਜਿਸ ਨੂੰ ਪੁਲਿਸ ਨੇ ਐਨਕਾਊਂਟਰ ਦਿਖਾਉਣ ਦੀ...

10 ਦਿਨਾਂ ‘ਚ 17 ਅੱਤਵਾਦੀ ਗ੍ਰਿਫਤਾਰ, ਵੱਡੀ ਗਿਣਤੀ ‘ਚ ਹਥਿਆਰ ਅਤੇ ਵਿਸਫੋਟਕ ਬਰਾਮਦ : IG ਸੁਖਚੈਨ ਗਿੱਲ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਰਗਰਮ ਪਹੁੰਚ ਅਪਣਾਉਂਦੇ ਹੋਏ ਪੰਜਾਬ...

ਸੁਪਰਵਾਈਜ਼ਰ ਦੀ ਚੋਣ ਲਈ ਆਂਗਣਵਾੜੀ ਵਰਕਰਾਂ ਤੋਂ ਅਰਜ਼ੀਆਂ ਦੀ ਮੰਗ, 21 ਅਕਤੂਬਰ ਤੱਕ ਕਰੋ ਅਪਲਾਈ

ਸੋਸ਼ਲ ਸਕਿਓਰਿਟੀ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ ਮੰਤਰੀ ਡਾ. ਬਲਜੀਤ ਕੌਰ ਨੇ ਪੰਜਾਬ ਦੇ ਆਂਗਣਵਾੜੀ ਸੈਂਟਰਾਂ ਦੀ ਮੁਲਾਜ਼ਮਾਂ ਤੋਂ...

10 ਨਵੰਬਰ ਤੱਕ ਡੈਬਿਟ ਕਾਰਡ ਟ੍ਰਾਂਜੈਕਸ਼ਨ ‘ਤੇ ਪਾਓ 2500 ਤੱਕ ਦਾ ਕੈਸ਼ਬੈਕ, ਜਾਣੋ ਪੂਰੀ ਡਿਟੇਲ

ਜੇਕਰ ਤੁਹਾਡਾ ਬੈਂਕ ਅਕਾਊਂਟ ਪ੍ਰਾਈਵੇਟ ਸੈਕਟਰ ਦੇ ਆਈਡੀਐੱਫਸੀ ਫਸਟ ਬੈਂਕ ਵਿਚ ਹੈ ਤਾਂ ਤੁਹਾਡੇ ਲਈ ਕੰਮ ਦੀ ਖਬਰ ਹੈ। IDFC First Bank ਆਪਣੇ...

ਉਸਾਰੀ ਮਜ਼ਦੂਰਾਂ ਨੂੰ ਮਾਨ ਸਰਕਾਰ ਦਾ ਦੀਵਾਲੀ ਤੋਹਫਾ, ਮਹੀਨਾਵਾਰ ਆਮਦਨ ਵਿਚ ਕੀਤਾ ਵਾਧਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਉਸਾਰੀ ਮਜ਼ਦੂਰਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਗਿਆ ਹੈ। ਮਾਨ ਸਰਕਾਰ ਵੱਲੋਂ...

ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਹੋਈ ਲੁਧਿਆਣਾ ਕੋਰਟ ‘ਚ ਪੇਸ਼ੀ, ਮਿਲਿਆ 7 ਦਿਨਾਂ ਦੇ ਰਿਮਾਂਡ

ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਲੁਧਿਆਣਾ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ 7 ਦਿਨ ਦੇ ਰਿਮਾਂਡ ‘ਤੇ ਭੇਜਿਆ ਗਿਆ। ਸਿੱਧੂ...

ਫਰਾਰ ਹੋਏ ਗੈਂਗਸਟਰ ਅਮਰੀਕ ਦੇ ਸਾਥੀਆਂ ਨੇ ਪਾਈ ਪੋਸਟ, ਕਿਹਾ-‘ਉਮੀਦ ਹੈ ਪੁਲਿਸ ਕੋਈ ਧੱਕਾ ਨਹੀਂ ਕਰੇਗੀ’

ਕੁਝ ਦਿਨ ਪਹਿਲਾਂ ਗੈਂਗਸਟਰ ਅਮਰੀਕ ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚੋਂ ਫਰਾਰ ਹੋ ਗਿਆ ਸੀ। ਉਸ ਤੋਂ ਬਾਅਦ ਅਮਰੀਕ ਦੇ ਸਾਥੀ ਗੈਂਗਸਟਰਾਂ ਨੇ...

ਦੀਵਾਲੀ ਤੋਂ ਪਹਿਲਾਂ ਸੋਨਾ ਹੋਇਆ ਬੇਹੱਦ ਸਸਤਾ, ਚਾਂਦੀ ਦੀਆਂ ਕੀਮਤਾਂ ‘ਚ ਵੀ ਆਈ ਭਾਰੀ ਗਿਰਾਵਟ, ਜਾਣੋ ਭਾਅ

ਦੇਸ਼ ਦੇ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਦੀਆਂ ਕੀਮਤਾਂ ਵੱਡੀ ਗਿਰਾਵਟ ਆਈ ਹੈ ਅਤੇ ਚਾਂਦੀ ਵਿੱਚ ਕਰੀਬ 1500 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ...

ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਖੇਤੀ ਮੰਤਰੀ, ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗਿਆ ਸਹਿਯੋਗ

ਪੰਜਾਬ ਵਿੱਚ ਪਰਾਲੀ ਸਾੜਨ ਨੂੰ ਰੋਕਣ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸੋਮਵਾਰ ਨੂੰ ਸ੍ਰੀ ਅਕਾਲ...

ਦਰਦਨਾਕ ਹਾਦਸਾ: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੀ ਪਲਟੀ ਗੱਡੀ,17 ਸਾਲਾ ਕੁੜੀ ਦੀ ਮੌਤ

ਖੰਨਾ ਦੇ ਨੇੜੇ ਪਿੰਡ ਮੋਹਨਪੁਰ ਦੇ ਬਾਹਰ ਨੈਸ਼ਨਲ ਹਾਈਵੇ ‘ਤੇ ਇੱਕ ਬੋਲੈਰੋ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਖੇਤਾਂ ਵਿੱਚ ਜਾ ਪਲਟੀ। ਗੱਡੀ...

ਹੁਣ ਬਿਜਲੀ ਬੰਦ ਹੋਣ ਤੋਂ ਪਹਿਲਾਂ ਹਰੇਕ ਵਿਅਕਤੀ ਨੂੰ ਮਿਲੇਗੀ SMS ਰਾਹੀਂ ਸੂਚਨਾ: ਬਿਜਲੀ ਮੰਤਰੀ

ਸੂਬੇ ਵਿੱਚ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਲੋਕਾਂ ਦੀ ਸਮੱਸਿਆਵਾਂ ਦੇ ਮੱਦੇਨਜ਼ਰ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਿਟੇਡ ਵੱਲੋਂ ਇੱਕ ਨਵੀਂ...

ਗਾਇਕ ਕਾਕਾ ਦੇ ਲਾਈਵ ਸ਼ੋਅ ਦੌਰਾਨ ਜ਼ਬਰਦਸਤ ਹੰਗਾਮਾ, ਸ਼ਰਾਰਤੀ ਅਨਸਰਾਂ ਨੇ ਭੰਨੀਆਂ ਕੁਰਸੀਆਂ ਤੇ ਚਲਾਏ ਪਟਾਕੇ

ਹਰਿਆਣਾ ਦੇ ਤਿੰਨ ਦਿਨਾਂ ਹਿਸਾਰ ਮੇਲੇ ਦੌਰਾਨ ਫਲੇਮਿੰਗੋ ਕਲੱਬ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਭਾਰੀ ਹੰਗਾਮਾ ਕੀਤਾ । ਦਰਅਸਲ, ਪੰਜਾਬੀ...

ਰੁਪਏ ‘ਚ ਰਿਕਾਰਡ ਗਿਰਾਵਟ, ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 82.68 ਪ੍ਰਤੀ ਡਾਲਰ ਤੱਕ ਖਿਸਕਿਆ

ਭਾਰਤੀ ਕਰੰਸੀ ਰੁਪਇਆ ਸੋਮਵਾਰ ਨੂੰ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਆ ਗਿਆ ਹੈ । ਸ਼ੁਰੂਆਤੀ ਕਾਰੋਬਾਰ ਵਿੱਚ ਇਹ ਅਮਰੀਕੀ ਡਾਲਰ ਦੇ...