Jun 08
ਵਾਤਾਵਰਣ ਪ੍ਰਦਰਸ਼ਨ ਸੂਚਕ ਅੰਕ ‘ਚ ਭਾਰਤ 180 ਦੇਸ਼ਾਂ ‘ਚੋਂ ਸਭ ਤੋਂ ਹੇਠਲੇ ਸਥਾਨ ‘ਤੇ, ਇਸ ਦੇਸ਼ ਨੂੰ ਮਿਲਿਆ ਪਹਿਲਾ ਸਥਾਨ
Jun 08, 2022 12:46 pm
ਵਾਤਾਵਰਣ ਪ੍ਰਦਰਸ਼ਨ ਸੂਚਕ ਅੰਕ ਵਿੱਚ ਅਮਰੀਕਾ ਸਥਿਤ ਸੰਸਥਾਵਾਂ ਵਿੱਚ ਭਾਰਤ 180 ਦੇਸ਼ਾਂ ਦੀ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ ‘ਤੇ ਹੈ ।...
PUBG ਕਰਕੇ ਪੁੱਤ ਵੱਲੋਂ ਮਾਂ ਦਾ ਕਤਲ, 3 ਦਿਨ ਬਾਅਦ ਪਿਤਾ ਨੂੰ ਕੀਤੀ ਵੀਡੀਓ ਕਾਲ, ਲਾਸ਼ ਨਾਲ ਬੰਦ ਰੱਖੀ ਭੈਣ
Jun 08, 2022 12:32 pm
PUBG ਦੀ ਲਤ ਨੇ ਇੱਕ 16 ਸਾਲਾਂ ਪੁੱਤ ਨੂੰ ਮਾਂ ਦਾ ਕਾਤਿਲ ਬਣਾ ਦਿੱਤਾ। ਮਾਂ ਨੇ ਗੇਮਿੰਗ ਤੋਂ ਰੋਕਿਆਂ ਤਾਂ ਪੁੱਤ ਨੇ ਉਸ ਨੂੰ ਗੋਲੀ ਮਾਰ ਦਿੱਤੀ।...
ਪੰਜਾਬ ‘ਚ ਗਰਮੀ ਨੇ ਕੱਢੇ ਵੱਟ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ, ਪਾਰਾ 46 ਡਿਗਰੀ ਤੋਂ ਪਾਰ
Jun 08, 2022 12:01 pm
ਪੰਜਾਬ ਵਿੱਚ ਪਿਛਲੇ 8 ਦਿਨਾਂ ਤੋਂ ਲੂ ਦੇ ਨਾਲ ਭਿਆਨਕ ਗਰਮੀ ਪੈ ਰਹੀ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ 45 ਤੋਂ 47 ਡਿਗਰੀ...
ਇਤਿਹਾਸ ‘ਚ ਪਹਿਲੀ ਵਾਰ ਇੱਕ ਡਰੱਗ ਨਾਲ ਮਰੀਜ਼ਾਂ ‘ਚ ਕੈਂਸਰ ਖ਼ਤਮ, ਮੈਡੀਕਲ ਜਗਤ ਵੀ ਹੈਰਾਨ
Jun 08, 2022 11:59 am
ਗੁਦੇ ਦੇ ਕੈਂਸਰ ਤੋਂ ਪੀੜਤ ਲੋਕਾਂ ਦੇ ਇੱਕ ਛੋਟੇ ਗਰੁੱਪ ‘ਤੇ ਐਕਸਪੈਰੀਮੈਂਟ ਵਿੱਚ ਵੱਡਾ ਚਮਤਕਾਰ ਵੇਖਣ ਨੂੰ ਮਿਲਿਆ। ਇਨ੍ਹਾਂ ਦਾ ਕੈਂਸਰ...
ਮੂਸੇਵਾਲਾ ਦੇ ਭੋਗ ‘ਤੇ ਪੱਗ ਬੰਨ੍ਹ ਪਹੁੰਚੇ ਵੜਿੰਗ, ਕੌਰ ਬੀ, ਮੈਂਡੀ ਤੱਖੜ ਸਣੇ ਪਹੁੰਚੇ ਵੱਡੇ-ਵੱਡੇ ਕਲਕਾਰ (ਤਸਵੀਰਾਂ)
Jun 08, 2022 11:28 am
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਸ਼ੁਰੂ ਹੋ ਗਈ ਹੈ। ਮਾਨਸਾ ਦੀ ਅਨਾਜ ਮੰਡੀ ਵਿੱਚ ਵੱਡੀ ਗਿਣਤੀ ਵਿੱਚ ਮੂਸੇਵਾਲਾ ਦੇ...
ਦੇਸ਼ ‘ਚ ਮੁੜ ਡਰਾਉਣ ਲੱਗੀ ਕੋਰੋਨਾ ਦੀ ਰਫ਼ਤਾਰ ! ਨਵੇਂ ਕੇਸਾਂ ‘ਚ 41% ਦਾ ਵਾਧਾ, ਬੀਤੇ 24 ਘੰਟਿਆਂ ‘ਚ ਮਿਲੇ 5233 ਨਵੇਂ ਮਾਮਲੇ
Jun 08, 2022 11:19 am
ਦੇਸ਼ ਵਿੱਚ ਕੋਰੋਨਾ ਮਾਮਲਿਆਂ ਨੇ ਇੱਕ ਵਾਰ ਫਿਰ ਤੋਂ ਰਫ਼ਤਾਰ ਫੜ੍ਹ ਲਈ ਹੈ। ਜਿਸ ਕਾਰਨ ਹੁਣ ਦੇਸ਼ ਵਿੱਚ ਕੋਰੋਨਾ ਦੀ ਚੌਥੀ ਲਹਿਰ ਦਾ ਖਦਸ਼ਾ...
ਜਲੰਧਰ : ਗੰਗਾ ਸਾਗਰ ‘ਚ ਇਸ਼ਨਾਨ ਕਰਨ ਗਏ BJP ਨੇਤਾ ਲਲਿਤ ਚੱਢਾ ਭਤੀਜੇ ਸਣੇ ਡੁੱਬੇ
Jun 08, 2022 11:09 am
ਜਲੰਧਰ ਜ਼ਿਲ੍ਹੇ ਦੇ ਭਾਜਪਾ ਨੇਤਾ ਲਲਿਤ ਚੱਢਾ ਅਤੇ ਉਨ੍ਹਾਂ ਦੇ ਭਤੀਜੇ ਸੰਯਮ ਦੀ ਕੋਲਕਾਤਾ ਦੇ ਗੰਗਾ ਸਾਗਰ ‘ਚ ਡੁੱਬ ਕੇ ਮੌਤ ਹੋ ਗਈ ਹੈ।...
RBI ਦਾ ਵੱਡਾ ਝਟਕਾ ! ਰੈਪੋ ਰੇਟ ‘ਚ 0.50 ਫ਼ੀਸਦੀ ਦਾ ਕੀਤਾ ਵਾਧਾ, ਹੁਣ ਹੋਰ ਮਹਿੰਗੀ ਹੋਈ EMI
Jun 08, 2022 10:50 am
RBI ਨੇ ਵੱਡਾ ਝਟਕਾ ਦਿੰਦੇ ਹੋਏ ਬੁੱਧਵਾਰ ਨੂੰ ਰੈਪੋ ਰੇਟ ਵਿੱਚ ਫਿਰ ਇਜ਼ਾਫਾ ਕਰ ਦਿੱਤਾ ਹੈ। ਰੈਪੋ ਰੇਟ ਨੂੰ 0.50 ਫੀਸਦੀ ਵਧਾ ਕੇ 4.90 ਫੀਸਦੀ ਕਰ...
ਪੈਗੰਬਰ ਮੁਹੰਮਦ ਖਿਲਾਫ ਟਿੱਪਣੀ ਨੂੰ ਲੈ ਕੇ ਅਲਕਾਇਦਾ ਨੇ ਭਾਰਤ ‘ਚ ਦਿੱਤੀ ਆਤਮਘਾਤੀ ਹਮਲੇ ਦੀ ਧਮਕੀ!
Jun 08, 2022 10:49 am
ਖੂੰਖਾਰ ਅੱਤਵਾਦੀ ਸੰਗਠਨ ਅਲ-ਕਾਇਦਾ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਕੀਤੀ ਗਈ ਟਿੱਪਣੀ ਨੂੰ ਲੈ ਕੇ ਦਿੱਲੀ, ਮੁੰਬਈ ਸਣੇ ਕਈ ਰਾਜਾਂ ਵਿੱਚ...
ਮੂਸੇਵਾਲਾ ਦੀ ਅੰਤਿਮ ਅਰਦਾਸ ‘ਚ ਕਲਾਕਾਰਾਂ ਸਣੇ ਦੂਰੋਂ-ਦੂਰੋਂ ਪਹੁੰਚੇ ਪ੍ਰਸ਼ੰਸਕ, ਸਿੱਧੂ ਦੀਆਂ ਤਸਵੀਰਾਂ ਪਾ ਕੇ ਦੇ ਰਹੇ ਸ਼ਰਧਾਂਜਲੀ
Jun 08, 2022 10:22 am
ਅੱਜ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਚੁੱਕੇ ਸ਼ੁਭਦੀਪ ਸਿੰਘ ਸਿੱਧੂ ਦੀ ਅੰਤਿਮ ਅਰਦਾਸ ਹੈ। ਸਮਾਗਮ ਸ਼ੁਰੂ ਹੋ...
ਅੱਜ ਮੁੜ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਨਵੀਂ ਆਬਕਾਰੀ ਨੀਤੀ ‘ਤੇ ਲੱਗ ਸਕਦੀ ਮੋਹਰ
Jun 08, 2022 10:20 am
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁੱਧਵਾਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ । ਮੰਤਰੀ ਮੰਡਲ ਦੀ ਇਹ ਮੀਟਿੰਗ...
ਵਿਰਾਟ ਕੋਹਲੀ ਦਾ ਇੰਸਟਾਗ੍ਰਾਮ ‘ਤੇ ਧਮਾਕਾ, 200 ਮਿਲੀਅਨ ਫਾਲੋਅਰਜ਼ ਵਾਲੇ ਪਹਿਲੇ ਕ੍ਰਿਕਟਰ ਬਣੇ
Jun 08, 2022 9:30 am
ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਦਿਗੱਜ ਬੱਲੇਬਾਜ਼ ਵਿਰਾਟ ਕੋਹਲੀ ਨੇ ਮੈਦਾਨ ‘ਤੇ ਕਈ ਕਾਰਨਾਮੇ ਕੀਤੇ ਹਨ। ਬੱਲੇਬਾਜ਼ੀ ਵਿੱਚ ਬਹੁਤ ਘੱਟ...
ਪੱਗ-ਕਿਰਪਾਣ ਪਾ ਕੇ ਫੈਸ਼ਨ ਸ਼ੋਅ ‘ਚ ਉਤਰੀਆਂ ਮਾਡਲਸ, ਸ਼੍ਰੋਮਣੀ ਕਮੇਟੀ ਨੇ ਕੀਤੀ ਕਾਰਵਾਈ ਦੀ ਮੰਗ
Jun 08, 2022 9:27 am
ਦਿੱਲੀ ਵਿੱਚ ਫੈਸ਼ਨ ਸ਼ੋਅ ਦੌਰਾਨ ਸਿੱਖ ਪਹਿਰਾਵੇ ਵਿੱਚ ਮਾਡਲਾਂ ਵੱਲੋਂ ਰੈਂਪ ’ਤੇ ਚੱਲਣ ਦੀ ਘਟਨਾ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...
ਮਨਕੀਰਤ ਔਲਖ ਨੇ ਮੁੜ ਦਿੱਤੀ ਸਫਾਈ, ਕਿਹਾ-“ਕਿਸੇ ਮਾਂ ਤੋਂ ਉਸ ਦਾ ਪੁੱਤ ਖੋਹਣਾ ਤਾਂ ਦੂਰ, ਮੈਂ ਇਹ ਸਭ ਸੋਚ ਵੀ ਨਹੀਂ ਸਕਦਾ”
Jun 08, 2022 9:03 am
ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਇੱਕ ਵਾਰ ਫਿਰ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੱਬ...
ਕੋਰੋਨਾ ਪਾਜ਼ੀਟਿਵ ਹੋਣ ਕਾਰਨ ਮਨੀ ਲਾਂਡਰਿੰਗ ਮਾਮਲੇ ‘ਚ ਅੱਜ ED ਸਾਹਮਣੇ ਪੇਸ਼ ਨਹੀਂ ਹੋਣਗੇ ਸੋਨੀਆ ਗਾਂਧੀ
Jun 08, 2022 8:38 am
ਨੈਸ਼ਨਲ ਹੈਰਾਲਡ/ਐਸੋਸੀਏਟਿਡ ਜਰਨਲਜ਼ ਲਿਮਟਿਡ ਮਾਮਲੇ ਵਿੱਚ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਕਾਂਗਰਸ ਪ੍ਰਧਾਨ ਸੋਨੀਆ...
ਜੇਲ੍ਹ ‘ਚ ਮਜੀਠੀਆ ਦੀ ਜਾਨ ਨੂੰ ਖ਼ਤਰਾ ! ਪਤਨੀ ਗਨੀਵ ਨੇ ਪੰਜਾਬ ਰਾਜਪਾਲ ਤੇ DGP ਨੂੰ ਪੱਤਰ ਲਿਖ ADGP ਨੂੰ ਹਟਾਉਣ ਦੀ ਕੀਤੀ ਮੰਗ
Jun 08, 2022 8:22 am
ਪੰਜਾਬ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਨੇ ਸੂਬੇ ਦੇ ਰਾਜਪਾਲ ਅਤੇ ਡੀਜੀਪੀ ਨੂੰ ਸੱਤ ਪੰਨਿਆਂ ਦਾ ਪੱਤਰ ਲਿਖ...
ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਅੱਜ, ਨੌਜਵਾਨਾਂ ਨੂੰ ਪੱਗਾਂ ਬੰਨ੍ਹ ਕੇ ਆਉਣ ਦੀ ਕੀਤੀ ਗਈ ਅਪੀਲ
Jun 08, 2022 7:27 am
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 8-06-2022
Jun 08, 2022 6:44 am
ਬਿਲਾਵਲੁ ਮਹਲਾ ੫॥ ਸਹਜ ਸਮਾਧਿ ਅਨੰਦ ਸੂਖ ਪੂਰੇ ਗੁਰਿ ਦੀਨ ॥ ਸਦਾ ਸਹਾਈ ਸੰਗਿ ਪ੍ਰਭ ਅੰਮ੍ਰਿਤ ਗੁਣ ਚੀਨ ॥ ਰਹਾਉ ॥ ਜੈ ਜੈ ਕਾਰੁ ਜਗਤ੍ਰ ਮਹਿ...
ਭਲਕੇ ਮੁੱਖ ਮੰਤਰੀ ਮਾਨ ਨੇ ਸੱਦੀ ਪੰਜਾਬ ਕੈਬਨਿਟ ਦੀ ਬੈਠਕ, ਨਵੀਂ ਆਬਕਾਰੀ ਨੀਤੀ ‘ਤੇ ਲੱਗ ਸਕਦੀ ਮੋਹਰ
Jun 07, 2022 8:49 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਕੈਬਨਿਟ ਦੀ ਮੀਟਿੰਗ ਭਲਕੇ ਸੱਦੀ ਗਈ ਹੈ। ਮੰਤਰੀ ਮੰਡਲ ਦੀ ਮੀਟਿੰਗ 8 ਜੂਨ...
ਮਾਨ ਸਰਕਾਰ ਵੱਲੋਂ 424 VIP’s ਦੀ ਸੁਰੱਖਿਆ ਕੀਤੀ ਗਈ ਬਹਾਲ, ਮੁਲਾਜ਼ਮਾਂ ਨੂੰ ਡਿਊਟੀ ‘ਤੇ ਪਰਤਣ ਦੇ ਨਿਰਦੇਸ਼ ਜਾਰੀ
Jun 07, 2022 8:21 pm
ਬੀਤੇ ਹਫਤੇ 424 ਵੀਆਈਪੀਜ਼ ਦੀ ਸੁਰੱਖਿਆ ਵਾਪਸ ਲਈ ਗਈ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਅਹਿਮ ਐਲਾਨ ਕਰਦਿਆਂ ਇਨ੍ਹਾਂ ਸਾਰੇ 424 VIP’s ਦੀ...
‘PM ਮੋਦੀ ਪੂਰੀ ਤਾਕਤ ਨਾਲ ‘ਆਮ ਆਦਮੀ ਪਾਰਟੀ’ ਦੇ ਪਿੱਛੇ ਪਏ ਹਨ ਪਰ ਭਗਵਾਨ ਸਾਡੇ ਨਾਲ ਹੈ’ : ਕੇਜਰੀਵਾਲ
Jun 07, 2022 7:46 pm
ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੌਰਾਨ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ ਅਤੇ ਉੁਨ੍ਹਾਂ ਨਾਲ ਜੁੜੇ ਲੋਕਾਂ ਖਿਲਾਫ ਛਾਪੇਮਾਰੀ...
ਮੂਸੇਵਾਲਾ ਕਤਲਕਾਂਡ ‘ਚ ਪੰਜਾਬ ਪੁਲਿਸ ਦਾ ਖੁਲਾਸਾ-‘ਜਨਵਰੀ ਤੋਂ ਹੀ ਰਚੀ ਜਾ ਰਹੀ ਸੀ ਨੂੰ ਮਾਰਨ ਦੀ ਸਾਜ਼ਿਸ਼’
Jun 07, 2022 7:17 pm
ਪੰਜਾਬ ਪੁਲਿਸ ਨੇ ਪਹਿਲੀ ਵਾਰ ਬਿਆਨ ਦਿੱਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਜਨਵਰੀ 2022 ਤੋਂ ਹੀ ਰਚੀ ਜਾ ਰਹੀ ਸੀ। ਕੈਨੇਡਾ ਬੈਠੇ...
ਸਤਿੰਦਰ ਜੈਨ ਦੇ ਕਰੀਬੀ ਦੇ ਘਰੋਂ ED ਨੇ ਬਰਾਮਦ ਕੀਤੇ 2.82 ਕਰੋੜ ਰੁਪਏ ਨਕਦ ਤੇ 133 ਸੋਨੇ ਦੇ ਸਿੱਕੇ
Jun 07, 2022 6:47 pm
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਈਡੀ ਨੇ ਸਤਿੰਦਰ ਜੈਨ ਦੇ ਕਰੀਬੀਆਂ ਦੇ ਘਰੋਂ 2.82 ਕਰੋੜ ਰੁਪਏ...
ਸਾਧੂ ਸਿੰਘ ਧਰਮਸੋਤ ਦੀ ਕੋਰਟ ‘ਚ ਹੋਈ ਪੇਸ਼ੀ, ਭੇਜੇ ਗਏ ਤਿੰਨ ਦਿਨਾਂ ਪੁਲਿਸ ਰਿਮਾਂਡ ‘ਤੇ
Jun 07, 2022 6:17 pm
ਸੂਬਾ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ...
ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਨੇ ਮਾਲ ਵਿਭਾਗ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਕੀਤਾ ਸਮਰਥਨ
Jun 07, 2022 5:57 pm
ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸ. ਹਰਵੀਰ ਸਿੰਘ ਢੀਂਡਸਾ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਵੱਖ-ਵੱਖ...
ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਪਿੱਛੋਂ PRTC/PUNBUS ਮੁਲਾਜ਼ਮਾਂ ਵੱਲੋਂ 3 ਦਿਨਾਂ ਹੜਤਾਲ ਮੁਲਤਵੀ
Jun 07, 2022 5:17 pm
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੀਟਿੰਗ ਪਿੱਛੋਂ ਪਨਬਸ, ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੂੰ ਤਿੰਨ...
ਮੂਸੇਵਾਲਾ ਕਤਲਕਾਂਡ : ਕੇਕੜਾ ਤੇ ਮੰਨਾ ਨੂੰ ਮਾਨਸਾ ਕੋਰਟ ‘ਚ ਕੀਤਾ ਗਿਆ ਪੇਸ਼, ਭੇਜਿਆ ਗਿਆ ਰਿਮਾਂਡ ‘ਤੇ
Jun 07, 2022 4:34 pm
ਸਿਰਸਾ ਦੇ ਕਾਲਾਂਵਾਲੀ ਦੇ ਸੰਦੀਪ ਉਰਫ ਕੇਕੜਾ ਤੇ ਮਨਪ੍ਰੀਤ ਮੰਨਾ ਨੂੰ ਸਿੱਧੂ ਮੂਸੇਵਾਲੇ ਦੀ ਰੇਕੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ...
ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ‘ਚ ਲਿਆ ਫੈਸਲਾ, ਮੂੰਗੀ ‘ਤੇ ਮਿਲੇਗੀ 7275 ਰੁਪਏ MSP
Jun 07, 2022 4:12 pm
ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਕੈਬਨਿਟ ਦੀ ਬੈਠਕ ਬੁਲਾਈ ਗਈ ਹੈ। ਇਸ ਮੀਟਿੰਗ ਵਿਚ ਕਈ ਮਹੱਤਵਪੂਰਨ ਫੈਸਲੇ ਲਏ ਗਏ...
ਮੂਸੇਵਾਲਾ ਕਤਲਕਾਂਡ ਮਾਮਲੇ ‘ਚ ADGP ਨੇ ਕੀਤਾ ਵੱਡਾ ਖੁਲਾਸਾ, ਹੁਣ ਤੱਕ 8 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ
Jun 07, 2022 3:40 pm
ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀਆਂ ਨੂੰ ਫੜਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਦ੍ਰਿੜ ਵਚਨਬੱਧਤਾ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ...
ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਵੱਡਾ ਖੁਲਾਸਾ, ਮਹਾਰਾਸ਼ਟਰ ਦੇ ਅਰੁਣ ਗਵਲੀ ਗੈਂਗ ਨਾਲ ਜੁੜੇ ਤਾਰ
Jun 07, 2022 2:53 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਬਹੁਤ ਵੱਡਾ ਖੁਲਾਸਾ ਹੋਇਆ ਹੈ । ਇਸ ਕੇਸ ਦੇ ਤਾਰ ਹੁਣ ਮਹਾਰਾਸ਼ਟਰ ਦੇ ਖਤਰਨਾਕ ਗੈਂਗਸਟਰ...
ਹੁਣ ਕਾਂਗਰਸੀ MP ਰਵਨੀਤ ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵਿਦੇਸ਼ੀ ਨੰਬਰ ਤੋਂ ਆਈ ਕਾਲ
Jun 07, 2022 2:26 pm
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਈ ਗੈਂਗਸਟਰਾਂ ਅਤੇ ਬਦਮਾਸ਼ਾਂ ਵੱਲੋਂ ਕਈ ਸਿਆਸੀ ਆਗੂਆਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇਸੇ ਵਿਚਾਲੇ...
ਮਾਨਸਾ ਬਾਰ ਐਸੋਸੀਏਸ਼ਨ ਦਾ ਵੱਡਾ ਫੈਸਲਾ, ਮੂਸੇਵਾਲਾ ਦੇ ਕਾਤਲਾਂ ਦਾ ਕੇਸ ਨਹੀਂ ਲੜੇਗਾ ਕੋਈ ਵੀ ਵਕੀਲ
Jun 07, 2022 2:09 pm
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਗਰੋਂ ਬਹੁਤ ਸਾਰੇ ਲੋਕਾਂ ਵੱਲੋਂ ਸੋਗ ਪ੍ਰਗਟਾਇਆ ਜਾ ਰਿਹਾ ਹੈ। ਗਾਇਕ ਦੀ ਮੌਤ ਮਗਰੋਂ ਹਰ...
ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਰੇਕੀ ਕਰਨ ਵਾਲੇ ‘ਕੇਕੜਾ’ ਨੇ ਪੁਲਿਸ ਕੋਲ ਕੀਤੇ ਵੱਡੇ ਖੁਲਾਸੇ
Jun 07, 2022 1:32 pm
ਪੰਜਾਬ ਪੁਲਿਸ ਨੇ ਸਿਰਸਾ ਦੇ ਕਾਲਾਂਵਾਲੀ ਦੇ ਸੰਦੀਪ ਉਰਫ ਕੇਕੜਾ ਨੂੰ ਸਿੱਧੂ ਮੂਸੇਵਾਲੇ ਦੀ ਰੇਕੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ...
27 ਜੂਨ ਨੂੰ ਪੇਸ਼ ਹੋਵੇਗਾ ਮਾਨ ਸਰਕਾਰ ਦਾ ਪਹਿਲਾ ਬਜਟ, ਕੈਬਨਿਟ ਮੀਟਿੰਗ ਦੌਰਾਨ ਲਿਆ ਫ਼ੈਸਲਾ
Jun 07, 2022 12:55 pm
ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਕੈਬਿਨਟ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਮਾਨ ਸਰਕਾਰ ਵੱਲੋਂ ਪੰਜਾਬ ਦੇ ਬਜਟ ਸੈਸ਼ਨ ਦੀਆਂ...
ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਕਾਂਗਰਸ ਨੇਤਾ ਰਾਹੁਲ ਗਾਂਧੀ, ਪਰਿਵਾਰ ਨਾਲ ਮੁਲਾਕਾਤ ਕਰ ਸਾਂਝਾ ਕੀਤਾ ਦੁੱਖ
Jun 07, 2022 12:12 pm
ਕਾਂਗਰਸ ਨੇਤਾ ਰਾਹੁਲ ਗਾਂਧੀ ਮਾਨਸਾ ਪਹੁੰਚ ਗਏ ਹਨ। ਰਾਹੁਲ ਗਾਂਧੀ ਅੱਜ ਸਿੱਧੂ ਮੂਸੇਵਾਲਾ ਦੇ ਘਰ ਅਫ਼ਸੋਸ ਪ੍ਰਗਟ ਕਰਨ ਲਈ ਪਹੁੰਚੇ ਹਨ । ਇਸ...
ਖੁਸ਼ੀਆਂ ਬਦਲੀਆਂ ਮਾਤਮ ‘ਚ: ਲਾੜੀ ਦੇ ਘਰ ਤੋਂ ਮਹਿਜ਼ 8 KM ਪਹਿਲਾਂ ਬਰਾਤੀਆਂ ਦੀ ਬੋਲੈਰੋ ਦੀ ਟਰੱਕ ਨਾਲ ਟੱਕਰ, 8 ਦੀ ਮੌਤ
Jun 07, 2022 11:53 am
ਰਾਜਸਥਾਨ ਥਿਤ ਬਾੜਮੇਰ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਇੱਥੇ ਸੋਮਵਾਰ ਨੂੰ ਤੇਜ਼ ਰਫਤਾਰ ਟਰੱਕ...
ਪਿਆਕੜਾਂ ਲਈ ਖੁਸ਼ਖਬਰੀ ! ਪੰਜਾਬ ‘ਚ 20 ਫ਼ੀਸਦੀ ਤੱਕ ਸਸਤੀ ਹੋਵੇਗੀ ਸ਼ਰਾਬ, ਬੀਅਰ ਦਾ ਕੋਟਾ ਵੀ ਹੋਵੇਗਾ ਖ਼ਤਮ !
Jun 07, 2022 11:27 am
ਮੁੱਖ ਮੰਤਰੀ ਭਗਵੰਤ ਮਾਨ ਪਿਆਕੜਾਂ ਨੂੰ ਖੁਸ਼ਖਬਰੀ ਦੇ ਸਕਦੀ ਹੈ । ਪੰਜਾਬ ਸਰਕਾਰ ਵੱਲੋਂ ਸ਼ਰਾਬ 20 ਫੀਸਦੀ ਤੱਕ ਸਸਤੀ ਕਰ ਸਕਦੀ ਹੈ। ਸੂਤਰਾਂ...
ਸਿੱਧੂ ਮੂਸੇਵਾਲਾ ਮਗਰੋਂ ਮਸ਼ਹੂਰ ਅਮਰੀਕੀ ਰੈਪਰ ਟ੍ਰਬਲ ਦਾ ਜਾਰਜੀਆ ‘ਚ ਗੋਲੀ ਮਾਰ ਕੇ ਕਤਲ
Jun 07, 2022 11:03 am
ਜਾਰਜੀਆ ਵਿੱਚ ਅਟਲਾਂਟਾ ਰੈਪਰ ਟ੍ਰਬਲ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਅਨੁਸਾਰ ਰੈਪਰ ਦੀ ਲਾਸ਼...
ਰਾਜਾ ਵੜਿੰਗ ਦਾ ਜਥੇਦਾਰ ਨੂੰ ਸਵਾਲ- ‘ਕੀ ਤੁਸੀਂ ਸਿਰਫ ਸਿੱਖਾਂ ਲਈ ਹਥਿਆਰਾਂ ਦੀ ਸਿਖਲਾਈ ਦੀ ਵਕਾਲਤ ਕਰ ਰਹੇ ਹੋ ?’
Jun 07, 2022 10:36 am
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ...
ਮਾਨ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, ਨਵੀਂ ਸ਼ਰਾਬ ਨੀਤੀ ਸਣੇ ਕਈ ਵੱਡੇ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ
Jun 07, 2022 9:57 am
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਮੰਗਲਵਾਰ ਨੂੰ ਹੋਣ ਜਾ ਰਹੀ ਹੈ । ਇਹ ਮੀਟਿੰਗ ਪਹਿਲਾਂ 30 ਮਈ ਨੂੰ ਹੋਣੀ ਸੀ ਪਰ ਪੰਜਾਬੀ ਗਾਇਕ ਸਿੱਧੂ...
ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਮਾਨਸਾ ਪਹੁੰਚਣਗੇ ਰਾਹੁਲ ਤੇ ਪ੍ਰਿਯੰਕਾ ਗਾਂਧੀ
Jun 07, 2022 9:21 am
ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਅੱਜ ਯਾਨੀ ਕਿ ਮੰਗਲਵਾਰ ਨੂੰ ਪੰਜਾਬ ਆ ਰਹੇ ਹਨ । ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ...
ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ, PGI ਚੰਡੀਗੜ੍ਹ ਕਰਵਾਏ ਗਏ ਦਾਖਲ
Jun 07, 2022 9:01 am
ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਸੋਮਵਾਰ ਰਾਤ ਨੂੰ ਅਚਾਨਕ ਵਿਗੜ ਗਈ । ਜਿਸ ਤੋਂ ਬਾਅਦ ਉਨ੍ਹਾਂ ਨੂੰ...
ਵੱਡੀ ਖ਼ਬਰ: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ, ਭ੍ਰਿਸ਼ਟਾਚਾਰ ਦੇ ਲੱਗੇ ਦੋਸ਼
Jun 07, 2022 8:36 am
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਜਿਸਦੇ ਤਹਿਤ ਸੂਬਾ ਵਿਜੀਲੈਂਸ ਬਿਊਰੋ ਨੇ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 7-06-2022
Jun 07, 2022 8:12 am
ਸਲੋਕੁ ਮਰਦਾਨਾ ੧ ॥ ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥ ਮਜਲਸ ਕੂੜੇ ਲਬ ਕੀ ਪੀ ਪੀ...
ਚੰਗੀ ਖਬਰ! ਆਧਾਰ ਲਿੰਕਡ IRCTC ਯੂਜਰਸ ਹੁਣ ਮਹੀਨੇ ‘ਚ ਕਰਾ ਸਕਣਗੇ 24 ਟਿਕਟਾਂ ਬੁੱਕ
Jun 06, 2022 11:50 pm
ਹੁਣ ਰੇਲ ਯਾਤਰੀ ਜ਼ਿਆਦਾ ਆਨਲਾਈਨ ਟਿਕਟ ਬੁੱਕ ਕਰ ਸਕਣਗੇ। ਰੇਲ ਮੰਤਰਾਲੇ ਨੇ ਕਿਹਾ ਕਿ ਜਿਹੜੇ IRCTC ਯੂਜਰਸ ਦੀ ਲਾਗਇਨ ਆਈਡੀ ਆਧਾਰ ਨਾਲ ਲਿੰਕ...
ਸਿਰਸਾ ‘ਚ ਮੂਸੇਵਾਲਾ ਦੀ ਯਾਦ ‘ਚ ਬਣੇਗੀ ਸੰਗੀਤ ਅਕੈਡਮੀ, ਹਰਿਆਣਾ ਸਰਕਾਰ ਵੀ ਕਰੇਗੀ ਮਾਮਲੇ ਦੀ ਜਾਂਚ
Jun 06, 2022 11:49 pm
ਸਿੱਧੂ ਮੂਸੇਵਾਲਾ ਦੀ ਯਾਦ ਵਿਚ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਮੰਡੀ ਡਬਵਾਲੀ ਵਿਚ ਇੱਕ ਪਾਰਕ ਤੇ ਮਿਊਜ਼ਿਕ ਸਕੂਲ ਬਣਾਇਆ ਜਾਵੇਗਾ। ਇਹ...
ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼, ਤੰਬਾਕੂ ਮੂੰਹ ‘ਚੋਂ ਕੱਢ ਸੁੱਟਣ ਵਾਲਾ ਸੀ ਸਰੋਵਰ ‘ਚ, ਕੀਤਾ ਕਾਬੂ
Jun 06, 2022 11:47 pm
ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਨੌਜਵਾਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਾਸਕ...
ਏਲਨ ਮਸਕ ਨੇ ਦਿੱਤੀ ਧਮਕੀ, ਕਿਹਾ- ‘ਫੇਕ ਅਕਾਊਂਟ ਦੀ ਦਿਓ ਜਾਣਕਾਰੀ, ਨਹੀਂ ਤਾਂ ਟਵਿੱਟਰ ਡੀਲ ਹੋਵੇਗੀ ਕੈਂਸਲ’
Jun 06, 2022 11:46 pm
ਕਾਰ ਕੰਪਨੀ ਟੇਸਲਾ ਦੇ ਸੀਈਓ ਏਲਨ ਮਸਕ ਟਵਿੱਟਰ ਡੀਲਰ ਨੂੰ ਕੈਂਸਲ ਕਰ ਸਕਦੇ ਹਨ। ਮਸਕ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਸਪੈਮ...
ਸਿੱਖਾਂ ਨੂੰ ਕਮਜ਼ੋਰ ਕਰਨ ਲਈ ਪੰਜਾਬ ‘ਚ ਫੈਲਾਇਆ ਜਾ ਰਿਹਾ ਈਸਾਈ ਧਰਮ : ਜਥੇਦਾਰ ਹਰਪ੍ਰੀਤ ਸਿੰਘ
Jun 06, 2022 9:34 pm
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਪਿੰਡਾਂ ਵਿਚ ਈਸਾਈ ਧਰਮ ਫੈਲਾਉਣ ਦਾ ਦੋਸ਼ ਲਗਾਇਆ ਹੈ। ਜਥੇਦਾਰ ਨੇ...
ਮੂਸੇਵਾਲਾ ਦੇ ਪਰਿਵਾਰ ਵੱਲੋਂ ਅਪੀਲ-‘ਸਿੱਧੂ ਦੀ ਸਮਾਧ ‘ਤੇ ਪੈਸਿਆਂ ਦਾ ਮੱਥਾ ਨਾ ਟੇਕਿਆ ਜਾਵੇ’
Jun 06, 2022 9:03 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸਮਾਧ ਪਿੰਡ ਮੂਸਾ ਵਿਚ ਬਣਾਈ ਗਈ ਹੈ ਪਰ ਲੋਕਾਂ ਵੱਲੋਂ ਉਸ ‘ਤੇ ਪੈਸਿਆਂ ਨਾਲ ਮੱਥਾ ਟੇਕਿਆ ਜਾ ਰਿਹਾ...
ਨਵਜੋਤ ਸਿੱਧੂ ਨੂੰ ਚੰਡੀਗੜ੍ਹ ਦੇ PGI ‘ਚ ਜਾਂਚ ਲਈ ਕਰਾਇਆ ਗਿਆ ਭਰਤੀ, ਲੀਵਰ ‘ਚ ਆਈ ਸੀ ਸਮੱਸਿਆ
Jun 06, 2022 8:38 pm
ਰੋਡਰੇਜ ਮਾਮਲੇ ਵਿਚ ਪਟਿਆਲਾ ਸੈਂਟਰਲ ਜੇਲ੍ਹ ਵਿਚ ਬੰਦ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਤਬੀਅਤ ਵਿਗੜਨ ਤੋਂ ਬਾਅਦ ਚੰਡੀਗੜ੍ਹ ਦੇ...
ਵਾਰਾਣਸੀ ਬੰਬ ਧਮਾਕਿਆਂ ਦੇ ਦੋਸ਼ੀ ਵਲੀਉਲਾਹ ਨੂੰ ਕੋਰਟ ਨੇ ਦਿੱਤੀ ਫਾਂਸੀ ਦੀ ਸਜ਼ਾ, 16 ਲੋਕਾਂ ਦੀ ਗਈ ਸੀ ਜਾਨ
Jun 06, 2022 7:53 pm
ਵਾਰਾਣਸੀ ਵਿਚ 2006 ਵਿਚ ਹੋਏ ਸੀਰੀਅਲ ਬੰਬ ਧਮਾਕਿਆਂ ਦੇ ਦੋਸ਼ੀ ਵਲੀਉਲਾਹ ਨੂੰ ਗਾਜ਼ੀਆਬਾਦ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ।...
ਐਕਸ਼ਨ ‘ਚ ਮਾਨ ਸਰਕਾਰ, ਹੜਤਾਲ ‘ਤੇ ਗਏ ਤਹਿਸੀਲਦਾਰਾਂ ਨੂੰ ਤੁਰੰਤ ਕੰਮ ‘ਤੇ ਪਰਤਣ ਦੇ ਜਾਰੀ ਕੀਤੇ ਹੁਕਮ
Jun 06, 2022 7:15 pm
ਪੰਜਾਬ ਦੇ ਸਾਰੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ 1 ਜੂਨ ਤੋਂ 6 ਜੂਨ ਤੱਕ ਹੜਤਾਲ ‘ਤੇ ਹਨ। ਰੈਵੇਨਿਊ ਅਧਿਕਾਰੀਆਂ ਨੇ ਇਹ ਫੈਸਲਾ ਹਾਲ ਹੀ...
CM ਭਗਵੰਤ ਮਾਨ ਨੇ ਮਾਲ ਵਿਭਾਗ ‘ਚ ਈ-ਪ੍ਰਣਾਲੀ ਸਬੰਧੀ ਸੁਧਾਰਾਂ ਸ਼ੁਰੂ ਕਰਨ ਨੂੰ ਦਿੱਤੀ ਮਨਜ਼ੂਰੀ
Jun 06, 2022 6:58 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲ ਵਿਭਾਗ ਵਿਚ ਈ-ਪ੍ਰਣਾਲੀ ਸਬੰਧੀ ਕਈ ਸੁਧਾਰ ਸ਼ੁਰੂ ਕਰਨ ਨੂੰ ਮਨਜ਼ੂਰੀ ਦਿੱਤੀ ਹੈ।...
ਨੇਕੀ ਫਾਊਂਡੇਸ਼ਨ ਬੁਢਲਾਡਾ ਵੱਲੋਂ ਸਿੱਧੂ ਮੂਸੇਵਾਲਾ ਦੀ ਯਾਦ ‘ਚ ਲਗਾਇਆ ਜਾ ਰਿਹਾ ਖੂਨਦਾਨ ਕੈਂਪ
Jun 06, 2022 5:55 pm
ਨੇਕੀ ਫਾਊਂਡੇਸ਼ਨ ਬੁਢਲਾਡਾ ਵੱਲੋਂ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਬੁਢਲਾਡਾ ਜ਼ਿਲ੍ਹੇ ਦੀਆਂ ਸਮੂਹ...
ਕਮਲਦੀਪ ਕੌਰ ਰਾਜੋਆਣਾ ਨੇ ਸਰਕਾਰੀ ਸਕਿਓਰਿਟੀ ਲੈਣ ਤੋਂ ਕੀਤਾ ਇਨਕਾਰ, ਕਿਹਾ-‘ਮੇਰੀ ਸੁਰੱਖਿਆ ਖਾਲਸਾ ਪੰਥ ਕਰੇਗਾ
Jun 06, 2022 5:23 pm
ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਦਲ-ਬਸਪਾ ਗਠਜੋੜ ਦੀ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸ...
ਮੂਸੇਵਾਲਾ ਦੇ ਕਤਲ ‘ਚ ਸ਼ਾਮਲ ਸ਼ੱਕੀ ਸ਼ੂਟਰ ਰੂਪਾ ਦੇ ਘਰ ‘ਤੇ ਪੁਲਿਸ ਵੱਲੋਂ ਛਾਪਾ, ਪਰਿਵਾਰ ਹੋਇਆ ਗਾਇਬ
Jun 06, 2022 4:50 pm
ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਸੁਲਝਾਉਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਤੋਂ ਸਰਗਰਮ ਹੈ। ਲਗਾਤਾਰ ਸ਼ੱਕੀ ਵਿਅਕਤੀਆਂ ਦੀਆਂ...
CM ਮਾਨ ਨੇ ਲੋਕਲ ਬਾਡੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਸੂਬੇ ਨੂੰ ਸਾਫ ਵਾਤਾਵਰਣ ਦੇਣ ‘ਤੇ ਕੀਤੀ ਚਰਚਾ
Jun 06, 2022 4:21 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਲ ਬਾਡੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ...
ਸਿੱਧੂ ਮੂਸੇਵਾਲਾ ਦੇ ਭੋਗ ‘ਤੇ ਆਉਣ ਵਾਲਿਆਂ ਨੂੰ ਖਾਸ ਬੇਨਤੀ, “ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਵਾਲੇ ਜ਼ਰੂਰ ਬੰਨ੍ਹ ਕੇ ਆਉਣ ਪੱਗਾਂ”
Jun 06, 2022 3:43 pm
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ 8 ਜੂਨ ਨੂੰ ਹੋਵੇਗੀ। ਇਸ ਦਿਨ ਨੂੰ ਲੈ ਕੇ ਨੌਜਵਾਨਾਂ ਨੂੰ ਖ਼ਾਸ ਅਪੀਲ ਕੀਤੀ ਗਈ...
PM ਮੋਦੀ ਨੇ ਅੰਮ੍ਰਿਤ ਮਹੋਤਸਵ ਦੇ ਡਿਜ਼ਾਇਨ ਵਾਲੇ ਸਿੱਕਿਆਂ ਦੀ ਨਵੀਂ ਲੜੀ ਕੀਤੀ ਜਾਰੀ, ਨੇਤਰਹੀਣ ਆਸਾਨੀ ਨਾਲ ਕਰ ਸਕਣਗੇ ਪਛਾਣ
Jun 06, 2022 3:13 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੇ ‘ਆਈਕਾਨਿਕ ਵੀਕ ਸਮਾਰੋਹ’ ਦਾ ਉਦਘਾਟਨ...
ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਭਲਕੇ ਮਾਨਸਾ ਪਹੁੰਚਣਗੇ ਰਾਹੁਲ ਤੇ ਪ੍ਰਿਯੰਕਾ ਗਾਂਧੀ
Jun 06, 2022 2:31 pm
ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਭਲਕੇ ਯਾਨੀ ਕਿ ਮੰਗਲਵਾਰ ਨੂੰ ਪੰਜਾਬ ਆਉਣਗੇ । ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ...
ਸਿੱਧੂ ਮੂਸੇਵਾਲੇ ਦੇ ਕਤਲ ਤੋਂ ਪਹਿਲਾਂ ਦੀ CCTV ਵੀਡੀਓ ਆਈ ਸਾਹਮਣੇ, ਰੇਕੀ ਕਰਨ ਵਾਲਾ ‘ਕੇਕੜਾ’ ਗ੍ਰਿਫ਼ਤਾਰ
Jun 06, 2022 2:08 pm
ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਆਏ ਦਿਨ ਵੱਡੇ-ਵੱਡੇ ਖੁਲਾਸੇ ਹੋ ਰਹੇ ਹਨ। ਸਿੱਧੂ ਮੂਸੇਵਾਲੇ ਕਤਲਕਾਂਡ ਮਾਮਲੇ ਵਿੱਚ ਹੁਣ ਤੱਕ 6...
ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਝਟਕਾ ! ਹਾਈਕੋਰਟ ਨੇ ਬੁਲੇਟ ਪਰੂਫ ਜੈਕੇਟ ਤੇ ਕਾਰ ਦੀ ਮੰਗ ਵਾਲੀ ਪਟੀਸ਼ਨ ਕੀਤੀ ਖਾਰਿਜ
Jun 06, 2022 1:49 pm
ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਆ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਝਟਕਾ ਲੱਗਿਆ ਹੈਂ। ਹਾਈਕੋਰਟ ਨੇ ਜੱਗੂ...
ਦੇਸ਼ ‘ਚ ਮੁੜ ਡਰਾਉਣ ਲੱਗਿਆ ਕੋਰੋਨਾ ! ਬੀਤੇ 24 ਘੰਟਿਆਂ ‘ਚ 4500 ਤੋਂ ਵੱਧ ਨਵੇਂ ਮਾਮਲੇ, 9 ਲੋਕਾਂ ਦੀ ਮੌਤ
Jun 06, 2022 1:03 pm
ਦੁਨੀਆ ਭਰ ਵਿੱਚ ਕੋਰੋਨਾ ਮਹਾਮਾਰੀ ਖਿਲਾਫ ਜੰਗ ਅਜੇ ਵੀ ਜਾਰੀ ਹੈ । ਭਾਰਤ ਵਿੱਚ ਕੋਰੋਨਾ ਮਾਮਲੇ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ।...
ਮੂਸੇਵਾਲਾ ਕਤਲਕਾਂਡ ‘ਚ ਹੋਇਆ ਵੱਡਾ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ 8 ਸ਼ੂਟਰਾਂ ਦੀ ਪਹਿਚਾਣ
Jun 06, 2022 12:46 pm
ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਵੱਡਾ ਖੁਲਾਸਾ ਹੋਇਆ ਹੈ । ਪੰਜਾਬ ਪੁਲਿਸ ਨੇ 8 ਸ਼ਾਰਪ ਸ਼ੂਟਰਾਂ ਦੀ ਪਛਾਣ ਕਰ ਲਈ ਹੈ । ਉਹ ਪੰਜਾਬ, ਹਰਿਆਣਾ,...
ਮਨੀ ਲਾਂਡਰਿੰਗ ਮਾਮਲੇ ‘ਚ ED ਨੇ ਸਤੇਂਦਰ ਜੈਨ ਦੇ ਘਰ ਕੀਤੀ ਛਾਪੇਮਾਰੀ, 30 ਮਈ ਨੂੰ ਕੀਤਾ ਸੀ ਗ੍ਰਿਫ਼ਤਾਰ
Jun 06, 2022 11:50 am
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ । ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀਆਂ...
ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਬੋਲੇ ਜਥੇਦਾਰ – “ਸਥਾਪਤ ਕੀਤੀਆਂ ਜਾਣ ਸ਼ੂਟਿੰਗ ਰੇਂਜ, ਲੁੱਕ-ਛਿਪ ਕੇ ਨਹੀਂ, ਖੁੱਲ੍ਹੇਆਮ ਦੇਵਾਂਗੇ ਟ੍ਰੇਨਿੰਗ”
Jun 06, 2022 11:06 am
ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ’ਤੇ ਸੰਦੇਸ਼ ਦਿੱਤਾ ।...
ਫਿਰ ਗੋਲੀਬਾਰੀ ਨਾਲ ਦਹਿਲਿਆ ਅਮਰੀਕਾ, ਟੇਨੇਸੀ ‘ਚ ਫਾਇਰਿੰਗ ਦੌਰਾਨ 3 ਲੋਕਾਂ ਦੀ ਮੌਤ, 14 ਜ਼ਖਮੀ
Jun 06, 2022 10:25 am
ਅਮਰੀਕਾ ਵਿੱਚ ਇੱਕ ਵਾਰ ਫਿਰ ਤੋਂ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਅਮਰੀਕਾ ਦੇ ਟੈਨੇਸੀ ਵਿੱਚ ਇੱਕ ਨਾਈਟ ਕਲੱਬ ਨੇੜੇ ਗੋਲੀਬਾਰੀ...
ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ‘ਚ ਪੰਜਾਬ ਪੁਲਿਸ ਨੇ ਫਤਿਹਾਬਾਦ ਤੋਂ ਇੱਕ ਹੋਰ ਨੂੰ ਕੀਤਾ ਗ੍ਰਿਫ਼ਤਾਰ
Jun 06, 2022 9:47 am
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਐਤਵਾਰ ਰਾਤ ਨੂੰ ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਹਰਿਆਣਾ ਦੇ ਫਤਿਹਾਬਾਦ ਵਿੱਚ ਛਾਪੇਮਾਰੀ...
ਸਾਕਾ ਨੀਲਾ ਤਾਰਾ ਦੀ 38ਵੀਂ ਬਰਸੀ ਅੱਜ, ਸ੍ਰੀ ਹਰਿਮੰਦਰ ਸਾਹਿਬ ਵਿਖੇ ਵਧਾਈ ਗਈ ਸੁਰੱਖਿਆ
Jun 06, 2022 9:05 am
ਆਪ੍ਰੇਸ਼ਨ ਬਲੂ ਸਟਾਰ ਦੀ ਅੱਜ 38ਵੀਂ ਬਰਸੀ ਹੈ । ਇਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 6-06-2022
Jun 06, 2022 8:21 am
ਵਡਹੰਸੁ ਮਹਲਾ ੧ ਛੰਤ ॥ ੴ ਸਤਿਗੁਰ ਪ੍ਰਸਾਦਿ ॥ ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥ ਨਾਤਾ ਸੋ ਪਰਵਾਣੁ ਸਚੁ ਕਮਾਈਐ ॥ ਜਬ ਸਾਚ ਅੰਦਰਿ ਹੋਇ ਸਾਚਾ...
ਅਮਰੀਕਾ ‘ਚ ਫਿਰ ਗੋਲੀਬਾਰੀ, ਫਿਲਾਡੇਲਫੀਆ ‘ਚ ਹਮਲਾਵਰ ਨੇ ਭੀੜ ‘ਤੇ ਚਲਾਈਆਂ ਗੋਲੀਆਂ, 3 ਮੌਤਾਂ
Jun 05, 2022 11:28 pm
ਅਮਰੀਕਾ ਵਿੱਚ ਇੱਕ ਵਾਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਰਾਤ ਫਿਲਾਡੇਲਫੀਆ ਵਿੱਚ ਹੋਈ ਗੋਲੀਬਾਰੀ...
ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਸਰਕਾਰ ਦੀ ਸਖਤੀ, ਟੀਮਾਂ ਕਰ ਰਹੀਆਂ ਚੈਕਿੰਗ, ਠੋਕ ਰਹੀਆਂ ਵੱਡੇ ਜੁਰਮਾਨੇ
Jun 05, 2022 11:27 pm
ਚੰਡੀਗੜ੍ਹ : ਪੰਜਾਬ ਵਿੱਚ ਬਿਜਲੀ ਚੋਰੀ ਨੂੰ ਲੈ ਕੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਇਸ ਦੇ ਲਈ ਮਹਿਕਮੇ ਵੱਲੋਂ ਚੈਕਿੰਗ ਮੁਹਿੰਮਾਂ ਵੀ...
ਮੂਸੇਵਾਲਾ ਕਤਲਕਾਂਡ : ਮਨਕੀਰਤ ਨੇ ਤੋੜੀ ਚੁੱਪੀ, ਬੋਲੇ- ‘ਮੈਨੂੰ ਮਾਰਨ ਨਾਲ ਜੇ ਰਾਂਝਾ ਰਾਜ਼ੀ ਹੁੰਦੈ, ਤਾਂ ਕਰ ਲਓ’
Jun 05, 2022 10:33 pm
ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜ਼ਿੰਮੇਵਾਰੀ ਲੈਣ ਮਗਰੋਂ ਪੰਜਾਬੀ ਗਾਇਕ ਮਨਕੀਰਤ ਔਲਖ ਵੀ ਚਰਚਾ...
ਔਰਤ ਨੇ ਬਿਨਾਂ ਡਾਕਟਰ ਪ੍ਰਸ਼ਾਂਤ ਮਹਾਸਾਗਰ ‘ਚ ਬੱਚੇ ਨੂੰ ਦਿੱਤਾ ਜਨਮ, ਲਹਿਰਾਂ ਨਾਲ ਹੋਈ ਨਾਰਮਲ ਡਿਲਵਰੀ
Jun 05, 2022 10:23 pm
ਇੱਕ ਔਰਤ ਨੇ ਬਿਨਾਂ ਕਿਸੇ ਡਾਕਟਰ ਦੇ ਸਮੁੰਦਰ ਵਿੱਚ ਬੈਠ ਕੇ ਬੱਚੇ ਨੂੰ ਜਨਮ ਦਿੱਤਾ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ...
ਯਮੁਨੋਤਰੀ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਡਿੱਗੀ ਖਾਈ ‘ਚ, 16 ਮੌਤਾਂ, ਰੈਸਕਿਊ ‘ਚ ਲੱਗੀਆਂ ਟੀਮਾਂ
Jun 05, 2022 9:03 pm
ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਸ਼ਰਧਾਲੂਆਂ ਨਾਲ ਭਰੀ ਬੱਸ ਖਾਈ ਵਿੱਚ ਡਿੱਗਣ ਨਾਲ 16 ਲੋਕਾਂ ਦੀ ਮੌਤ ਹੋ ਗਈ, ਉਥੇ ਕਈ ਲੋਕ ਗੰਭੀਰ ਤੌਰ ‘ਤੇ...
ਮੂਸੇਵਾਲਾ ਦੇ ਪਰਿਵਾਰ ਨੂੰ ਮਿਲੇ ਸਿਰਸਾ, ਬੋਲੇ- ‘ਪੰਜਾਬ ਸਰਕਾਰ ਦੇ ਕਹਿਣ ਬਗੈਰ ਨਹੀਂ ਹੋ ਸਕਦੀ NIA ਤੋਂ ਜਾਂਚ’
Jun 05, 2022 8:40 pm
ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਮਾਨਸਾ ਵਿਖੇ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੇ...
ਸਾਬਕਾ ਮੰਤਰੀਆਂ ਦੇ BJP ‘ਚ ਜਾਣ ‘ਤੇ ਬੋਲੇ ਕੰਗ- ‘ਭਾਜਪਾ ਕੋਲ ਕਿਹੜੀ ਮਸ਼ੀਨ ਏ, ਜੋ ਦਾਗੀਆਂ ਨੂੰ ਸਾਫ ਕਰਦੀ ਏ’
Jun 05, 2022 7:56 pm
ਚਾਰ ਸਾਬਕਾ ਕਾਂਗਰਸੀਆਂ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ ‘ਤੇ ਆਮ ਆਦਮੀ ਪਾਰਟੀ ਨੇ ਬੀਜੇਪੀ ‘ਤੇ ਨਿਸ਼ਾਨਾ ਵਿਨ੍ਹਿਆ। ਪਾਰਟੀ ਦੇ ਬੁਲਾਰੇ...
ਸੰਗਰੂਰ ਜ਼ਿਮਨੀ ਚੋਣਾਂ : ਕਾਂਗਰਸ ਨੇ ਦਲਵੀਰ ਗੋਲਡੀ ਨੂੰ ਉਤਾਰਿਆ ਚੋਣ ਮੈਦਾਨ ‘ਚ
Jun 05, 2022 7:16 pm
ਸੰਗਰੂਰ ਲੋਕ ਸਭਾ ਜ਼ਿਮਨੀ ਨੂੰ ਲੈ ਕੇ ਮੈਦਾਨ ਭਖਿਆ ਹੋਇਆ ਹੈ। ਆਮ ਆਦਮੀ ਪਾਰਟੀ ਨੇ ਇਥੋਂ ਗੁਰਮੇਲ ਸਿੰਘ, ਅਕਾਲੀ ਦਲ ਨੇ ਜੇਲ੍ਹ ਵਿੱਚ ਬੰਦ...
‘ਅਜੇ ਤੱਕ ਨਹੀਂ ਫੜ ਹੋਏ ਮੂਸੇਵਾਲਾ ਦੇ ਕਾਤਲ, CBI ਨੂੰ ਟਰਾਂਸਫਰ ਕਰੋ ਕੇਸ’- ਬਾਜਵਾ ਦੀ CM ਮਾਨ ਨੂੰ ਚਿੱਠੀ
Jun 05, 2022 6:59 pm
ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜਾਂਚ ਪੰਜਾਬ-ਹਰਿਆਣਾ ਹਾਈਕੋਰਟ ਦੇ ਸਿਟਿੰਗ ਜੱਜ ਵੱਲੋਂ ਕਰਵਾਉਣ ਦੀ ਮੰਗ ਖਾਰਿਜ ਹੋਣ ਮਗਰੋਂ ਵਿਰੋਧੀ ਧਿਰ...
ਮੂਸੇਵਾਲਾ ਕਤਲਕਾਂਡ : ਲਾਰੈਂਸ ਬਿਸ਼ਨੋਈ ਦਾ ਵਧਿਆ ਰਿਮਾਂਡ, ਵਕੀਲ ਬੋਲਿਆ- ‘ਪੁਲਿਸ ਨੇ ਕਾਹਲੀ ‘ਚ ਲਿਆ ਨਾਂ’
Jun 05, 2022 6:32 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ...
ਗੂਗਲ ਸਰਚ ‘ਚ ‘ਟੌਪ’ ‘ਤੇ ਸਿੱਧੂ ਮੂਸੇਵਾਲਾ, 7 ਦਿਨਾਂ ‘ਚ 151 ਦੇਸ਼ਾਂ ਸਭ ਤੋਂ ਵੱਧ ਕੀਤਾ ਗਿਆ ਸਰਚ
Jun 05, 2022 6:05 pm
ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਪਿਛਲੇ ਐਤਵਾਰ ਨੂੰ ਪੰਜਾਬ ਦੇ ਜਵਾਹਰਕੇ ਪਿੰਡ ਵਿੱਚ ਗੈਂਗਸਟਰਾਂ ਨੇ ਅਨ੍ਹੇਵਾਹ ਗੋਲੀਆਂ ਮਾਰ ਕੇ...
ਬਠਿੰਡਾ ਕੇਂਦਰੀ ਜੇਲ੍ਹ ‘ਤੇ ਕਮਾਂਡੋ ਸਣੇ ਭਾਰੀ ਪੁਲਿਸ ਫੋਰਸ ਤਾਇਨਾਤ, ਗੈਂਗਸਟਰਾਂ ਵੱਲੋਂ ਜੇਲ੍ਹ ਬ੍ਰੇਕ ਦਾ ਖ਼ਤਰਾ!
Jun 05, 2022 5:26 pm
ਬਠਿੰਡਾ ਕੇਂਦਰੀ ਜੇਲ੍ਹ ਦੇ ਬ੍ਰੇਕ ਹੋਣ ਦੀ ਸੂਚਨਾ ਫੈਲਣ ਨਾਲ ਪੁਲਿਸ ਪ੍ਰਸ਼ਾਸਨ ਦੀ ਨੀਂਦ ਉੱਡ ਗਈ ਹੈ। ਸ਼ਨੀਵਾਰ ਨੂੰ ਜੇਲ੍ਹ ਮੰਤਰੀ ਹਰਜੋਤ...
ਸਿੱਧੂ ਮੂਸੇਵਾਲਾ ਦੇ ਘਰ ਆ ਰਹੇ ਸੰਜੇ ਦੱਤ, ਮਾਪਿਆਂ ਨਾਲ ਵੰਡਾਉਣਗੇ ਦੁੱਖ, ਸਿੰਗਰ ਨੇ ਗਾਇਆ ਸੀ ‘ਸੰਜੂ’ ਗੀਤ
Jun 05, 2022 4:33 pm
ਬਾਲੀਵੁੱਡ ਐਕਟਰ ਸੰਜੇ ਦੱਤ ਜਲਦ ਹੀ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਰਹੇ ਹਨ। ਉਹ ਮੂਸਵਾਲਾ ਦੇ ਪਿਤਾ ਬਲਕੌਰ ਸਿੰਘ ਤੇ...
CM ਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਜਥੇਦਾਰ ਸਾਹਿਬ ਨਾਲ ਕੀਤੀ ਮੁਲਾਕਾਤ
Jun 05, 2022 4:25 pm
ਮੁੱਖ ਮੰਤਰੀ ਭਗਵੰਤ ਮਾਨ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰੂ ਚਰਨਾਂ ‘ਚ ਮੱਥਾ ਟੇਕਿਆ। ਉਨ੍ਹਾਂ ਨੇ ਪੰਜਾਬ...
ਸਿੱਧੂ ਮੂਸੇਵਾਲਾ ਦੇ ਘਰ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
Jun 05, 2022 4:06 pm
ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾ ਭੋਗ 8 ਜੂਨ, ਦਿਨ ਬੁੱਧਵਾਰ ਨੂੰ...
ਬੰਬੀਹਾ ਗੈਂਗ ਨੇ ਫਿਰ ਤੋਂ ਦਿੱਤੀ ਧਮਕੀ, ਕਿਹਾ-‘ਕਾਤਲਾਂ ਨੂੰ ਮਾਰ ਕੇ ਮੂਸੇਵਾਲਾ ਦੀ ਹੱਤਿਆ ਦਾ ਲਵਾਂਗੇ ਬਦਲਾ’
Jun 05, 2022 3:54 pm
ਮੂਸੇਵਾਲਾ ਦੀ ਹੱਤਿਆ ਦੇ ਬਾਅਦ ਪੰਜਾਬ ਵਿਚ ਇੱਕ ਵਾਰ ਫਿਰ ਖੂਨੀ ਗੈਂਗਵਾਰ ਸ਼ੁਰੂ ਹੋਣ ਦਾ ਖਤਰਾ ਵਧ ਗਿਆ ਹੈ। ਮੂਸੇਵਾਲਾ ਨੂੰ ਗੈਂਗਸਟਰ...
ਪੰਜਾਬ ਸਰਕਾਰ ਵੱਲੋਂ ਜੁਲਾਈ ਤੋਂ ਇਕ ਵਾਰ ਵਰਤੋਂ ਵਿੱਚ ਆਉਣ ਵਾਲੀ ਪਲਾਸਟਿਕ ‘ਤੇ ਪਾਬੰਦੀ ਲਾਉਣ ਦਾ ਐਲਾਨ
Jun 05, 2022 3:14 pm
ਚੰਡੀਗੜ੍ਹ : ਸੂਬੇ ਨੂੰ ਹਰਿਆ-ਭਰਿਆ ਅਤੇ ਸਿਹਤਮੰਦ ਬਣਾਉਣ ਲਈ ਕਾਰਬਨ ਨਿਕਾਸੀ ਨੂੰ ਘਟਾਉਣ ਵਾਸਤੇ ਪੰਜਾਬ ਸਰਕਾਰ ਨੇ ਅੱਜ ਆਉਂਦੇ ਜੁਲਾਈ...
ਪੱਕੀ ਸਕਿਓਰਿਟੀ ਲਈ ਹੀ ਮੂਸੇਵਾਲਾ ਨੇ ਲੜੀ ਸੀ ਚੋਣ, ਕਹਿੰਦਾ ਸੀ-‘MLA ਬਣ ਗਿਆ ਤਾਂ ਜਾਨ ਬਚ ਜਾਏਗੀ’
Jun 05, 2022 2:35 pm
ਸਿੱਧੂ ਮੂਸੇਵਾਲਾ ਨੂੰ ਜਾਨ ਦੇ ਖਤਰੇ ਬਾਰੇ ਪਹਿਲਾਂ ਹੀ ਪਤਾ ਸੀ।ਇਸੇ ਕਾਰਨ ਉਹ ਹਰ ਸਮੇਂ ਸੁਰੱਖਿਆ ਦੀ ਟੈਨਸ਼ਨ ਵਿਚ ਰਹਿੰਦੇ ਸੀ। ਉਨ੍ਹਾਂ ਨੇ...
ਵੱਡੀ ਖਬਰ : ਭਾਜਪਾ ਨੇ ਕੇਵਲ ਸਿੰਘ ਢਿੱਲੋਂ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ
Jun 05, 2022 1:53 pm
ਪੰਜਾਬ ਵਿਚ 23 ਜੂਨ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਤੇ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ। ਭਾਜਪਾ ਨੇ ਵੀ ਆਪਣੇ...
ਪੰਜਾਬ ਦੇ ਕਈ ਸ਼ਹਿਰਾਂ ‘ਚ ਪਾਰਾ ਪੁੱਜਿਆ 46 ਡਿਗਰੀ ਤੋਂ ਪਾਰ, ਲੂ ਤੇ ਗਰਮ ਹਵਾਵਾਂ ਕਾਰਨ ਲੋਕ ਹੋਏ ਬੇਹਾਲ
Jun 05, 2022 1:40 pm
ਪੰਜਾਬ ਵਿਚ ਗਰਮੀ ਇੱਕ ਵਾਰ ਫਿਰ ਤੋਂ ਕਹਿਰ ਢਾਹ ਰਹੀ ਹੈ। ਦਿਨ ਵਿਚ ਸੜਕਾਂ ਪੂਰੀ ਤਰ੍ਹਾਂ ਤੋਂ ਸੁੰਨਸਾਨ ਹੋ ਰਹੀਆਂ ਹਨ। ਲੋਕਾਂ ਦਾ ਘਰੋਂ...
ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਵਿਚ ਵੱਡਾ ਅਪਡੇਟ, ਪੁਲਿਸ ਨੇ ਮੁੱਖ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
Jun 05, 2022 1:03 pm
ਕਬੱਡੀ ਮੈਚ ਦੌਰਾਨ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੀ ਹੱਤਿਆ ਦੇ ਕੇਸ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ।...
ਸਾਬਕਾ CM ਚੰਨੀ ਦੇ ਭਾਣਜੇ ਮਗਰੋਂ ਈਡੀ ਨੇ ਹਨੀ ਦਾ ਨਜ਼ਦੀਕੀ ਸਾਥੀ ਕੁਦਰਤਦੀਪ ਕੀਤਾ ਗ੍ਰਿਫ਼ਤਾਰ
Jun 05, 2022 12:24 pm
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੇ ਸਾਥੀ ਕੁਦਰਤਦੀਪ ਨੂੰ ਈਡੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।...
ਸ੍ਰੀ ਦਰਬਾਰ ਸਾਹਿਬ ‘ਚ ਕਿਸੇ VIP’s ਨੂੰ ਸਿਰੋਪਾਓ ਨਾਲ ਨਹੀਂ ਕੀਤਾ ਜਾਵੇਗਾ ਸਨਮਾਨਿਤ : ਐਡਵੋਕੇਟ ਧਾਮੀ
Jun 05, 2022 11:49 am
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ। ਅੰਤਰਿਮ...
ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ CM ਮਾਨ, ਜਥੇਦਾਰ ਹਰਪ੍ਰੀਤ ਨਾਲ ਕਰਨਗੇ ਮੁਲਾਕਾਤ
Jun 05, 2022 10:56 am
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਦੌਰੇ ‘ਤੇ ਜਾ ਰਹੇ ਹਨ। ਇਥੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਵੀ ਨਤਮਸਤਕ...
ਜੇਲ੍ਹ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ-‘6 ਮਹੀਨਿਆਂ ਵਿਚ ਸੂਬੇ ਦੀਆਂ ਜੇਲ੍ਹਾਂ ਹੋਣਗੀਆਂ ਮੋਬਾਈਲ ਮੁਕਤ’
Jun 05, 2022 10:31 am
ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਦੌਰਾਨ ਸਲਾਖਾਂ ਦੇ ਪਿੱਛੇ ਤੋਂ ਆਪਣੀਆਂ ਕਾਰਵਾਈਆਂ ਚਲਾ ਰਹੇ ਖ਼ਤਰਨਾਕ ਗੈਂਗਸਟਰਾਂ ਦੇ...
ਸ਼ਾਹ ਦਾ ਮੂਸੇਵਾਲਾ ਦੇ ਮਾਪਿਆਂ ਨੂੰ ਭਰੋਸਾ-‘ਪੰਜਾਬ ਸਰਕਾਰ ਸਿਫਾਰਸ਼ ਕਰੇ ਤਾਂ ਕੇਂਦਰ CBI ਜਾਂਚ ਲਈ ਤਿਆਰ’
Jun 05, 2022 9:53 am
ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਮਾਪੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ। ਇਸ ਮੌਕੇ ਸ਼ਾਹ ਨੇ ਕਿਹਾ ਕਿ ਲਾਅ ਐਂਡ ਆਰਡਰ ਸੂਬਾ...
ਭਾਜਪਾ ‘ਚ ਸ਼ਾਮਲ ਹੋਣ ਵਾਲੇ ਕਾਂਗਰਸੀ ਆਗੂਆਂ ਨੂੰ ਕੈਪਟਨ ਨੇ ਦਿੱਤੀ ਵਧਾਈ, ਕਿਹਾ-‘ਸਹੀ ਫੈਸਲਾ’
Jun 05, 2022 9:16 am
ਪੰਜਾਬ ਕਾਂਗਰਸ ਵਿਚ ਕੁਝ ਵੀ ਠੀਕ ਨਹੀਂ ਚੱਲ ਰਿਹਾ। ਲਗਾਤਾਰ ਸੀਨੀਅਰ ਕਾਂਗਰਸੀ ਆਗੂ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਹਨ। ਸੁਨੀਲ...
ਤਿਹਾੜ ਜੇਲ੍ਹ ਤੋਂ ਚਲਾ ਰਿਹਾ ਲਾਰੈਂਸ ਆਪਣਾ ਗੈਂਗ, ਆਸਟ੍ਰੀਆ ਤੇ ਕੈਨੇਡਾ ‘ਚ ਬੈਠੇ ਸਾਥੀ ਕਰਦੇ ਨੇ ਫਿਰੌਤੀ ਲਈ ਕਾਲ
Jun 05, 2022 8:52 am
ਲਾਰੈਂਸ ਬਿਸ਼ਨੋਈ ਇੱਕ ਕੰਪਨੀ ਦੀ ਤਰ੍ਹਾਂ ਗੈਂਗ ਚਲਾ ਰਿਹਾ ਹੈ। ਪੰਜਾਬ ਹਰਿਆਣਾ, ਰਾਜਸਥਾਨ, ਚੰਡੀਗੜ੍ਹ ਤੇ ਦਿੱਲੀ ਵਿਚ ਫਿਰੌਤੀ, ਹੱਤਿਆ,...
ਮੂਸੇਵਾਲਾ ਹੱਤਿਆਕਾਂਡ : ਪੰਜਾਬ ਪੁਲਿਸ ਦੀ ਟੀਮ ਪਹੁੰਚੀ ਸਿਰਸਾ, ਸਿੱਧੂ ਦੀ ਰੇਕੀ ਕਰਨ ਵਾਲੇ ਮੁਲਜ਼ਮ ਦੀ ਕਰ ਰਹੀ ਭਾਲ
Jun 05, 2022 8:25 am
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਨੂੰ ਲੈ ਕੇ ਪੰਜਾਬ ਪੁਲਿਸ ਦੀ ਜਾਂਚ ਦਾ ਦਾਇਰਾ ਹਰਿਆਣਾ ‘ਚ ਵਧਦਾ ਜਾ ਰਿਹਾ ਹੈ।...














