Jan 15

ਲੁਧਿਆਣਾ ‘ਚ ਅੱਧਖੜ ਉਮਰ ਦੇ ਵਿਅਕਤੀ ਨੇ ਬੱਚੀ ਨਾਲ ਕੀਤਾ ਜ਼ਬਰ-ਜਿਨਾਹ, ਦੋਸ਼ੀ ਗ੍ਰਿਫਤਾਰ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਇਕ ਅੱਧਖੜ ਉਮਰ ਦੇ ਵਿਅਕਤੀ ਨੇ 4 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ। ਦੱਸਿਆ ਜਾ ਰਿਹਾ ਹੈ, ਕੁੜੀ ਵਿਹੜੇ...

ਦਿੱਲੀ ‘ਚ ਲਿਫਟ ਤੇ ਕੰਧ ਵਿਚਕਾਰ ਦੱਬਣ ਨਾਲ ਨੌਜਵਾਨ ਦੀ ਹੋਈ ਮੌਤ, 3 ਵਿਦਿਆਰਥੀਆਂ ਨੂੰ ਬਚਾਇਆ

ਦਿੱਲੀ ਦੇ ਮਾਲਵੀਆ ਨਗਰ ਥਾਣਾ ਖੇਤਰ ‘ਚ ਅਰਬਿੰਦੋ ਮਾਰਗ ‘ਤੇ ਇਕ ਫੁੱਟ ਓਵਰਬ੍ਰਿਜ ਦੀ ਲਿਫਟ ਅਤੇ ਕੰਧਾਂ ਵਿਚਕਾਰ ਫਸ ਜਾਣ ਕਾਰਨ ਇਕ...

BSF ਨੂੰ ਮਿਲੀ ਵੱਡੀ ਸਫਲਤਾ, 30 ਕਰੋੜ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਗ੍ਰਿਫਤਾਰ

ਪੰਜਾਬ ਵਿੱਚ ਸੀਮਾ ਸੁਰੱਖਿਆ ਬਲ (BSF) ਨੂੰ ਇਕ ਵੱਡੀ ਸਫਲਤਾ ਮਿਲੀ ਹੈ। BSF ਦੇ ਜਵਾਨਾਂ ਨੇ 14-15 ਜਨਵਰੀ ਦੀ ਦਰਮਿਆਨੀ ਰਾਤ ਨੂੰ ਦੋ ਸਮੱਗਲਰਾਂ ਨੂੰ...

ਦੇਸ਼ ‘ਚ 88 ਲੱਖ ਤੋਂ ਵੱਧ ਦਿਵਯਾਂਗਾਂ ਲਈ ਜਾਰੀ ਕੀਤੇ ਗਏ UDID ਕਾਰਡ

ਦੇਸ਼ ਵਿਚ ਹੁਣ ਤੱਕ ਦਿਵਯਾਂਗਜਨਾਂ ਨੂੰ 88 ਲੱਖ ਤੋਂ ਵੱਧ ਵਿਲੱਖਣ ਦਿਵਯਾਂਗਜਨ ਪਛਾਣ ਪੱਤਰ (UDID) ਜਾਰੀ ਕੀਤੇ ਜਾ ਚੁੱਕੇ ਹਨ। ਸਰਕਾਰੀ ਅੰਕੜਿਆਂ...

ਡੇਰਾ ਪ੍ਰੇਮੀ ਕ.ਤਲ ਕਾਂਡ ‘ਚ ਸ਼ਾਮਲ ਮੁਲਜ਼ਮ ਗ੍ਰਿਫ਼ਤਾਰ, ਕ.ਤਲ ਸਣੇ ਕਈ ਵਾਰਦਾਤਾਂ ‘ਚ ਸ਼ਾਮਲ

ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਫਰੀਦਕੋਟ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਵਿੱਚ ਸ਼ਾਮਲ ਇੱਕ ਹੋਰ...

ਰਾਹੁਲ ਗਾਂਧੀ ਨੇ ਸ਼੍ਰੀ ਦੇਵੀ ਤਾਲਾਬ ਮੰਦਿਰ ‘ਚ ਟੇਕਿਆ ਮੱਥਾ, ਜਲੰਧਰ ਤੋਂ ਮੁੜ ਸ਼ੁਰੂ ਹੋਵੇਗੀ ਭਾਰਤ ਜੋੜੋ ਯਾਤਰਾ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਬਾਅਦ ਦੁਪਹਿਰ 3 ਵਜੇ ‘ਤੋਂ ਸ਼ੁਰੂ ਹੋਵੇਗੀ। ਦੱਸਿਆ ਜਾ ਰਿਹਾ ਹੈ ਰਾਹੁਲ ਗਾਂਧੀ ਜਲੰਧਰ ਸ਼ਹਿਰ...

ਕੈਨੇਡਾ ਤੋਂ ਪੰਜਾਬ ਪਰਤੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ

ਦਿਲ ਦਾ ਦੌਰਾ ਪੈਣ ਨਾਲ ਹੋਣ ਵਾਲੇ ਮੌਤ ਦੇ ਮਾਮਲੇ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜਾ ਮਾਮਲਾ ਪੰਜਾਬ ‘ਚੋਂ ਸਾਹਮਣੇ ਆ ਰਿਹਾ ਹੈ। ਇਥੇ...

ਪੰਜ ਤੱਤਾਂ ‘ਚ ਵਿਲੀਨ ਹੋਏ MP ਸੰਤੋਖ ਸਿੰਘ, ਰਾਹੁਲ ਗਾਂਧੀ ਸਣੇ ਕਈ ਕਾਂਗਰਸੀ ਆਗੂਆਂ ਨੇ ਦਿੱਤੀ ਅੰਤਿਮ ਵਿਦਾਈ

ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਬੀਤੇ ਦਿਨ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ...

ਪਾਣੀਪਤ ਦੀ ਧਾਗਾ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਹਰਿਆਣਾ ਦੇ ਪਾਣੀਪਤ ਸ਼ਹਿਰ ਵਿੱਚ NFL ਦੇ ਨਾਲ ਨੰਗਲ ਖੇੜੀ ਵਿੱਚ ਇੱਕ ਧਾਗਾ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਲੋਕਾਂ...

ਨੇਪਾਲ ‘ਚ ਵੱਡਾ ਜਹਾਜ਼ ਹਾਦਸਾ, ATR-72 ਯਾਤਰੀ ਜਹਾਜ਼ ਪੋਖਰਾ ਨੇੜੇ ਕਰੈਸ਼, ਬਚਾਅ ਕਾਰਜ ਜਾਰੀ

ਨੇਪਾਲ ‘ਚ ਐਤਵਾਰ ਨੂੰ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਨੇਪਾਲ ਦੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਇੱਕ ਪੋਖਰਾ ਨੇੜੇ ਇੱਕ ਯਾਤਰੀ ਜਹਾਜ਼...

ਭਾਰਤ-ਪਾਕਿ ਸਰਹੱਦ ‘ਤੇ ਮੁੜ ਦਿਸਿਆ ਡਰੋਨ, BSF ਜਵਾਨ ਨੇ 7 ਰਾਉਂਡ ਫਾਇਰ ਕਰ ਕੀਤਾ ਢੇਰ

ਗੁਆਂਢੀ ਦੇਸ਼ ਪਾਕਿਸਤਾਨ ਭਾਰਤ ਦਾ ਮਾਹੌਲ ਖਰਾਬ ਕਰਨ ਲਈ ਨਿੱਤ ਨਵੇਂ ਤਰੀਕੇ ਅਪਣਾ ਰਿਹਾ ਹੈ। ਜਿਸ ‘ਚ ਸੀਮਾ ਸੁਰੱਖਿਆ ਬਲ (BSF) ਨੂੰ ਇਕ ਵਾਰ...

CM ਮਾਨ ਵੱਲੋਂ ਅਧਿਕਾਰੀਆਂ ਨੂੰ ਹੁਕਮ, ਮਾਰਚ ਦੇ ਅੰਤ ‘ਚ ਪੰਜਾਬ ਏਅਰਪੋਰਟ ‘ਤੇ ਉਡਾਣਾਂ ਮੁੜ ਹੋਣ ਸ਼ੁਰੂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਏਅਰਪੋਰਟ ‘ਤੇ ਬੰਦ ਉਡਾਣਾਂ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਨਵੇਂ...

27 ਜਨਵਰੀ ਨੂੰ 500 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ : CM ਮਾਨ

ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਨਵੇਂ ਕਦਮ ਚੁੱਕੇਗੀ। ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ...

USA ਦੀ ਗੈਬ੍ਰੀਏਲ ਬਣੀ ਮਿਸ ਯੂਨੀਵਰਸ, ਹਰਨਾਜ਼ ਸੰਧੂ ਨੇ ਪਹਿਨਾਇਆ ਤਾਜ

ਅਮਰੀਕਾ ਦੀ ਗੈਬ੍ਰੀਏਲ ਨੂੰ 71ਵੀਂ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ ਗਿਆ ਹੈ। ਪਹਿਲੀ ਰਨਰ ਅੱਪ ਵੈਨੇਜ਼ੁਏਲਾ ਦੀ ਉਮੀਦਵਾਰ ਡਾਇਨਾ ਸਿਲਵਾ...

J&K : ਲਗਾਤਾਰ ਦੂਜੇ ਦਿਨ ਸੋਨਮਰਗ ‘ਚ ਆਇਆ ਬਰਫ਼ੀਲਾ ਤੂਫ਼ਾਨ, ਡਰ ਕੇ ਬੰਕਰਾਂ ‘ਚ ਵੜੇ ਲੋਕ

ਜੰਮੂ-ਕਸ਼ਮੀਰ ਦੇ ਸੋਨਮਰਗ ਵਿੱਚ ‘ਚ ਸ਼ਨੀਵਾਰ ਨੂੰ ਫਿਰ ਬਰਫੀਲਾ ਤੂਫਾਨ ਆਇਆ। ਭਿਆਨਕ ਬਰਫ ਖਿਸਕਣ ਦੀਆਂ ਤਸਵੀਰਾਂ ਕੈਮਰੇ ‘ਚ ਕੈਦ ਹੋ...

ਕੋਰੋਨਾ ਟੀਕੇ ਨਾਲ ਬ੍ਰੇਨ ਸਟ੍ਰਾਕ ਦਾ ਖ਼ਤਰਾ! ਵਿਗਿਆਨੀਆਂ ਦੀ ਨਵੀਂ ਰਿਸਰਚ ‘ਚ ਨਵਾਂ ਖੁਲਾਸਾ

ਕੋਰੋਨਾ ਮਹਾਮਾਰੀ ਖਿਲਾਫ ਵੱਡੇ ਹਥਿਆਰ ‘ਚ ਸ਼ਾਮਲ ਵੈਕਸੀਨ ਨੇ ਦੁਨੀਆ ਨੂੰ ਇਕ ਵੱਡੇ ਸੰਕਟ ਤੋਂ ਬਚਾਇਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ...

ਸਿੱਖ ਬੱਸ ਡਰਾਈਵਰ ਨੇ ਗਾਣੇ ਨਾਲ UK ‘ਚ ਮਚਾਇਆ ਤਹਿਲਕਾ, ਪੰਜਾਬੀ ਧੁਨ ‘ਤੇ ਅੰਗਰੇਜ਼ ਵੀ ਥਿਰਕੇ (ਵੀਡੀਓ)

ਇੰਗਲੈਂਡ ਵਿੱਚ ਇੱਕ ਸਿੱਖ ਬੱਸ ਡਰਾਈਵਰ ਨੇ ਅੱਜਕਲ੍ਹ ਆਪਣੇ ਗੀਤਾਂ ਨਾਲ ਤਹਿਲਕਾ ਮਚਾ ਦਿੱਤਾ ਹੈ। ਡਰਾਈਵਰ ਦਾ ਵੀਡੀਓ ਗੀਤ ਦੇਖਦੇ ਹੀ...

ਕੁੜੀਆਂ ਨੂੰ ‘ਪੀਰੀਅਡ’ ਦੌਰਾਨ ਮਿਲੇਗੀ ਬਿਨਾਂ ਹਾਜ਼ਰੀ ਕੱਟੇ ਛੁੱਟੀ, ਦੇਸ਼ ਦੀ ਇਸ ਯੂਨੀਵਰਸਿਟੀ ਨੇ ਬਣਾਇਆ ਰੂਲ

ਦੇਸ਼ ਦੀ ਇਕ ਯੂਨੀਵਰਸਿਟੀ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਪੀਰੀਅਡਸ (ਮਾਹਵਾਰੀ) ਦੌਰਾਨ ਛੁੱਟੀ ਦੇਣ ਦਾ ਨਿਯਮ ਲਾਗੂ ਕੀਤਾ ਹੈ।...

ਚੀਨ ਬੱਚੇ ਪੈਦਾ ਕਰਨ ਲਈ ਦੇ ਰਿਹੈ ਪੈਸੇ, ਦੂਜੇ ਤੇ ਤੀਜੇ ਨਿਆਣੇ ‘ਤੇ 2 ਲੱਖ ਦੀ ਆਫ਼ਰ!

ਚੀਨ ਆਬਾਦੀ ਦੇ ਲਿਹਾਜ਼ ਨਾਲ ਪੂਰੀ ਦੁਨੀਆ ‘ਚ ਪਹਿਲੇ ਨੰਬਰ ‘ਤੇ ਹੈ ਪਰ ਘਟਦੀ ਜਨਮ ਦਰ ਉਸ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਚਿੰਤਾ...

ਵੱਡੀ ਖ਼ਬਰ! ਜ਼ੀਰਕਪੁਰ ‘ਚ ਪੁਲਿਸ ਕਾਂਸਟੇਬਲ ਕੁਲਦੀਪ ਸਿੰਘ ਨੂੰ ਮਾਰਨ ਵਾਲੇ ਗੈਂਗਸਟਰ ਦਾ ਐਨਕਾਊਂਟਰ

ਪੰਜਾਬ ਪੁਲਿਸ ਦੇ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਗੈਂਗਸਟਰ ਯੁਵਰਾਜ ਜੌੜਾ ਨੂੰ ਲੈ ਕੇ ਵੱਡੀ ਖਬਰ...

ਮੋਹਾਲੀ ਦੇ ਹਸਪਤਾਲ ‘ਚ CM ਮਾਨ ਦੀ ਅਚਾਨਕ ਰੇਡ, ਮਰੀਜ਼ਾਂ ਤੋਂ ਪੁੱਛਿਆ ਹਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੋਹਾਲੀ ਦੇ ਕੁਰਾਲੀ ਦੇ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਹਸਪਤਾਲ ਦਾ...

ਪਾਕਿਸਤਾਨ : ਪੇਸ਼ਾਵਰ ਪੁਲਿਸ ਸਟੇਸ਼ਨ ‘ਤੇ ਤਾਲਿਬਾਨੀ ਅੱਤਵਾਦੀਆਂ ਦਾ ਹਮਲਾ, DSP ਸਣੇ 2 ਦੀ ਮੌਤ

ਪਾਕਿਸਤਾਨੀ ਤਾਲਿਬਾਨ ਅੱਤਵਾਦੀਆਂ ਦੇ ਇੱਕ ਸਮੂਹ ਨੇ ਪੇਸ਼ਾਵਰ ਵਿੱਚ ਇੱਕ ਪੁਲਿਸ ਸਟੇਸ਼ਨ ‘ਤੇ ਹਮਲਾ ਕੀਤਾ। ਇਹ ਹਮਲਾ ਸ਼ਨੀਵਾਰ 14 ਜਨਵਰੀ...

ਕੁੱਤੇ ਤੋਂ ਬਚਣ ਲਈ ਫੂਡ ਡਿਲੀਵਰੀ ਬੁਆਏ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਹਾਲਤ ਨਾਜ਼ੁਕ

ਹੈਦਰਾਬਾਦ ਵਿੱਚ ਇੱਕ ਫੂਡ ਡਿਲੀਵਰੀ ਲੜਕੇ ਨੇ ਕੁੱਤੇ ਦੇ ਹਮਲੇ ਤੋਂ ਬਚਣ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਸ ਨੂੰ ਗੰਭੀਰ ਹਾਲਤ...

ਚੰਡੀਗੜ੍ਹ : ਘਰੋਂ ਲਾਪਤਾ ਕੁੜੀ ਦੀ ਰੇਲਵੇ ਟ੍ਰੈਕ ‘ਤੇ ਮਿਲੀ ਮ੍ਰਿਤਕ ਦੇਹ, ਜਾਂਚ ‘ਚ ਜੁਟੀ ਪੁਲਿਸ

ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 2 ਨੇੜੇ ਰੇਲਵੇ ਟ੍ਰੈਕ ‘ਤੇ 6 ਸਾਲਾ ਬੱਚੀ ਦੀ ਲਾਸ਼ ਮਿਲੀ ਹੈ। ਲੜਕੀ ਦੀ ਲੱਤ ਕੱਟ ਦਿੱਤੀ ਗਈ ਹੈ।...

ਪਾਨੀਪਤ ‘ਚ ਕਮਰਾ ਬਣਿਆ ਅੱਗ ਦਾ ਗੋਲਾ, ਬੱਚਿਆਂ ਸਣੇ ਪਰਿਵਾਰ ਦੇ 6 ਜੀਆਂ ਦੀ ਦਰਦਨਾਕ ਮੌਤ

ਹਰਿਆਣਾ ਦੇ ਪਾਣੀਪਤ ਸ਼ਹਿਰ ਦੀ ਪਰਸ਼ੂਰਾਮ ਕਲੋਨੀ ਵਿੱਚ ਇੱਕ ਹੀ ਪਰਿਵਾਰ ਦੇ 6 ਲੋਕਾਂ ਨੂੰ ਜ਼ਿੰਦਾ ਸਾੜਨ ਦੇ ਮਾਮਲੇ ਦੇ ਤੀਜੇ ਦਿਨ ਘਟਨਾ ਦੀ...

ਨਹੀਂ ਰਹੇ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਸੁਨੀਲ ਹੋਲਕਰ, 40 ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ

ਮਨੋਰੰਜਨ ਜਗਤ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਸੁਨੀਲ ਹੋਲਕਰ ਦਾ 40...

ਦੁਬਈ ਤੋਂ ਪਰਤੇ ਪ੍ਰੇਮੀ ਨਾਲ ਮਿਲ ਕੀਤਾ ਪਤੀ ਦਾ ਕ.ਤਲ, ਮ੍ਰਿਤਕ ਦੇਹ ਨੂੰ ਸੁਟਿਆ ਨਹਿਰ ‘ਚ

ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਨਾਭਾ ਪਿੰਡ ਰੰਨੋ ਦੀ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਮ੍ਰਿਤਕ...

ਸੰਤੋਖ ਸਿੰਘ ਦੇ ਬੇਟੇ ਨੇ ਡਾਕਟਰਾਂ ‘ਤੇ ਲਾਏ ਦੋਸ਼, ਕਿਹਾ– ਪੰਪ ਲਗਾਉਣ ‘ਤੇ ਸਾਹ ਲੈ ਰਹੇ ਸਨ ਪਿਤਾ MP ਚੌਧਰੀ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ‘ਚ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਮੌਤ ‘ਤੇ ਉਨ੍ਹਾਂ ਦੇ ਵਿਧਾਇਕ...

ਸਿਰਫ 18 ਰੁਪਏ ਦੀ ਸਾਈਕਲ ! 90 ਸਾਲ ਪੁਰਾਣਾ ਬਿੱਲ ਹੋਇਆ ਸੋਸ਼ਲ ਮੀਡੀਆ ‘ਤੇ ਵਾਇਰਲ

ਅੱਜ ਦੇ ਦੌਰ ‘ਚ ਸਾਈਕਲ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਸਮੇਂ ਦੇ ਨਾਲ-ਨਾਲ ਸਾਈਕਲ ਦੀ ਕੀਮਤ, ਦਿੱਖ ਵਿੱਚ ਵੀ ਅੰਤਰ ਆਇਆ ਹੈ। ਮੌਜੂਦਾ...

ਸਿੱਧੂ ਮੂਸੇਵਾਲਾ ਨੇ ਬਣਾਇਆ ਨਵਾਂ ਰਿਕਾਰਡ, ਦੁਨੀਆ ‘ਚ ਸਭ ਤੋਂ ਵੱਧ ਸੁਣੇ ਗਏ ਰੈਪਰਸ ਦੀ ਲਿਸਟ ‘ਚ ਨਾਮ ਸ਼ਾਮਲ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਇਕ ਹੋਰ ਨਵਾਂ ਰਿਕਾਰਡ ਕਾਇਮ ਕੀਤਾ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਨਾਮ ਦੁਨੀਆ ਦੇ...

ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ, ਦੋ ਸ਼ੱਕੀਆਂ ਤੋਂ ਹੈਂਡ ਗ੍ਰਨੇਡ ਸਣੇ ਕਈ ਹਥਿਆਰ ਕੀਤੇ ਬਰਾਮਦ

ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਭਲਸਵਾ ਡੇਅਰੀ ਖੇਤਰ ਵਿੱਚ ਅੱਤਵਾਦੀ ਸੰਗਠਨਾਂ ਨਾਲ...

BCCI ਦਾ ਵੱਡਾ ਫੈਸਲਾ, ਰੋਹਿਤ-ਵਿਰਾਟ ਦੀ T-20 ਟੀਮ ਤੋਂ ਕੀਤੀ ਪੱਕੀ ਛੁੱਟੀ

ਟੀਮ ਇੰਡੀਆ ਦੇ ਰੈਗੂਲਰ ਕਪਤਾਨ ਰੋਹਿਤ ਸ਼ਰਮਾ ਨੇ ਸ਼੍ਰੀਲੰਕਾ ਖ਼ਿਲਾਫ਼ 3 ਵਨਡੇ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਆਯੋਜਿਤ ਪ੍ਰੈੱਸ ਕਾਨਫਰੰਸ...

ਐਲੋਨ ਮਸਕ ‘ਤੇ ਹੋਵੇਗਾ ਮੁਕੱਦਮਾ, ਸ਼ੇਅਰ ਧਾਰਕਾਂ ਨੇ ਟਵੀਟ ਰਾਹੀਂ ਟੇਸਲਾ ਦੇ ਸਟਾਕ ‘ਚ ਗੜਬੜੀ ਦਾ ਲਗਾਇਆ ਦੋਸ਼

ਟੇਸਲਾ ਦੇ CEO ਐਲੋਨ ਮਸਕ ਇਕ ਵਾਰ ਫਿਰ ਮੁਸੀਬਤ ‘ਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਐਲੋਨ ਮਸਕ ਨੂੰ ਸਟਾਕ ਮਾਰਕੀਟ ਵਿਚ ਕਥਿਤ ਹੇਰਾਫੇਰੀ ਕਰਨ ਦੇ...

DGP ਗੌਰਵ ਯਾਦਵ ਨੇ PCR ਮੁਲਾਜ਼ਮਾਂ ਨੂੰ ਭੇਜੀਆਂ ਗਰਮ ਤੇ ਰੇਨਪ੍ਰੂਫ਼ ਜੈਕਟਾਂ, ਖ਼ਾਸ ਹਿਦਾਇਤਾਂ ਵੀ ਜਾਰੀ

ਪੰਜਾਬ ਵਿਚ ਵੱਧ ਰਹੇ ਠੰਢ ਅਤੇ ਧੁੰਦ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਪੁਲਿਸ ਦੇ DGP ਗੌਰਵ ਯਾਦਵ ਨੇ ਪੁਲਿਸ ਮੁਲਾਜ਼ਮਾਂ ਨੂੰ ਆਪਣੀ...

ਦੋਸਤ ਦੀ ਗਰਲਫ੍ਰੈਂਡ ਨੂੰ ਰੋਕਣ ਲਈ ਬੰਦੇ ਨੇ ਸਪਾਈਸ ਜੇਟ ਫਲਾਈਟ ‘ਚ ਕੀਤੀ ਬੰਬ ਹੋਣ ਦੀ ਫਰਜ਼ੀ ਕਾਲ

ਦਿੱਲੀ ਪੁਲਿਸ ਦੀ IGI ਪੁਲਿਸ ਸਟੇਸ਼ਨ ਟੀਮ ਨੇ ਇੱਕ ਅਜਿਹੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਉਡਾਣ ਭਰਨ ਤੋਂ ਠੀਕ ਪਹਿਲਾਂ ਇੱਕ ਜਹਾਜ਼...

ਯੂਕਰੇਨ ਜੰਗ ‘ਤੇ ਸਵਾਲ ਚੁੱਕਣ ਵਾਲਿਆਂ ਦੀ ਖ਼ੈਰ ਨਹੀਂ! ਪੁਤਿਨ ਜ਼ਬਤ ਕਰਨਗੇ ਪ੍ਰਾਪਰਟੀ

ਰੂਸ ਨੇ ਯੂਕਰੇਨ ਖਿਲਾਫ ਜੰਗ ਦਾ ਵਿਰੋਧ ਕਰਨ ਵਾਲੇ ਰੂਸੀ ਨਾਗਰਿਕਾਂ ਖਿਲਾਫ ਸਖਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਰੂਸੀ ਸਰਕਾਰ ਅਜਿਹੇ...

ਜੋਸ਼ੀਮਠ ਦੇ ਧਸਣ ਨਾਲ ਹਰਿਦੁਆਰ ਤੱਕ ਆਏਗੀ ਆਫ਼ਤ, ਜਾਣੋ ਕਿਉਂ ਬਣੇ ਇਹ ਹਾਲਾਤ

ਅੱਜ ਜੋਸ਼ੀਮਠ ਵਿੱਚ ਜੋ ਕੁਝ ਦੇਖਿਆ ਜਾ ਰਿਹਾ ਹੈ, ਉਹ ਪਹਾੜ ਦੇ ਇੱਕ ਹਿੱਸੇ ਦੀ ਨਹੀਂ ਸਗੋਂ ਉੱਤਰਾਖੰਡ ਦੇ ਕਈ ਹਿੱਸਿਆਂ ਦੀ ਤਸਵੀਰ ਹੈ। ਇਸ ਲਈ...

PoK ‘ਚ ਸੜਕਾਂ ‘ਤੇ ਉਤਰੇ ਲੋਕ, ਕਹਿੰਦੇ- ‘ਸਾਨੂੰ ਭਾਰਤ ‘ਚ ਮਿਲਾਓ’, ਪਾਕਿਸਤਾਨ ਦੀ ਉੱਡੀ ਨੀਂਦ

ਅੱਜਕਲ੍ਹ ਪਾਕਿਸਤਾਨ ‘ਚ ਹਾਲਾਤ ਬਹੁਤ ਖਰਾਬ ਹੋ ਰਹੇ ਹਨ। ਲੋਕ ਭੁੱਖਮਰੀ ਅਤੇ ਗਰੀਬੀ ਨਾਲ ਜੂਝ ਰਹੇ ਹਨ। ਇਸ ਦੌਰਾਨ ਪਾਕਿਸਤਾਨ ਦੇ ਕਬਜ਼ੇ...

‘ਨਫਰਤ ਫੈਲਾਉਣ ਵਾਲੇ ਐਂਕਰਾਂ ਨੂੰ ਕਰੋ ‘ਆਫ਼ ਏਅਰ’, ਮੀਡੀਆ ਸਮਾਜ ਨੂੰ ਨਹੀਂ ਵੰਡ ਸਕਦਾ’, ਸੁਪਰੀਮ ਕੋਰਟ

ਸੁਪਰੀਮ ਕੋਰਟ ਭੜਕਾਊ ਭਾਸ਼ਣ ਦੇ ਮਾਮਲਿਆਂ ਨੂੰ ਲੈ ਕੇ ਕਾਫੀ ਸਖਤ ਨਜ਼ਰ ਆ ਰਹੀ ਹੈ। ਸ਼ੁੱਕਰਵਾਰ ਨੂੰ ਭੜਕਾਊ ਭਾਸ਼ਣ ਨਾਲ ਜੁੜੀਆਂ ਕਈ...

ਹੁਣ Ola ਤੇ Cashfree ‘ਚ ਛਾਂਟੀ! ਹਿਲਾ ਦਿੱਤੀ ਪੂਰੀ ਟੀਮ, ਸੈਂਕੜੇ ਮੁਲਾਜ਼ਮਾਂ ਦੀ ਗਈ ਰੋਜ਼ੀ-ਰੋਟੀ

ਟਵਿੱਟਰ, ਮੇਟਾ, ਐਮਾਜ਼ਾਨ ਤੋਂ ਬਾਅਦ ਹੁਣ ਕੁਝ ਭਾਰਤੀ ਕੰਪਨੀਆਂ ਨੇ ਵੀ ਕਰਮਚਾਰੀਆਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ।...

ਬਾਲੀਵੁੱਡ ਸਟਾਰਸ ਤੋਂ ਵੀ ਵੱਧ ਲੋਕਪ੍ਰਿਯ PM ਮੋਦੀ, ਸੋਨੇ ਨਾਲ ਬਣਾਈ ਗਈ ਪ੍ਰਧਾਨ ਮੰਤਰੀ ਦੀ ਮੂਰਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਨੇ ਦੀ ਮੂਰਤੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬੰਬਈ ਗੋਲਡ ਐਗਜ਼ੀਬਿਸ਼ਨ ਵਿੱਚ ਇੱਕ ਕਲਾਕਾਰ ਨੇ 156 ਗ੍ਰਾਮ...

‘ਸਰ-ਮੈਡਮ ਨਹੀਂ, ਸਿਰਫ ਟੀਚਰ’, ਭੇਦਭਾਵ ਖ਼ਤਮ ਕਰਨ ਲਈ ਇਸ ਸੂਬੇ ਦੇ ਸਕੂਲਾਂ ‘ਚ ਲਿਆ ਗਿਆ ਫ਼ੈਸਲਾ

ਕੇਰਲ ਦੇ ਰਾਜ ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਕਮਿਸ਼ਨ ਨੇ ਰਾਜ ਦੇ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਧਿਆਪਕਾਂ ਨੂੰ ਉਨ੍ਹਾਂ...

ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਝਟਕਾ! ਰਿਕਾਰਡ ਹਾਈ ‘ਤੇ ਪਹੁੰਚਿਆ ਸੋਨਾ, ਜਾਣੋ 10 ਗ੍ਰਾਮ ਦਾ ਰੇਟ

ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸੋਨਾ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ ਲੱਗਾ ਹੈ। ਅੱਜ ਸ਼ੁੱਕਰਵਾਰ ਨੂੰ ਸੋਨੇ ਦੀ...

ਸਹਿ-ਯਾਤਰੀ ਨੇ ਖੁਦ ‘ਤੇ ਹੀ ਕੀਤਾ ਸੀ ਪਿਸ਼ਾਬ, ਸ਼ੰਕਰ ਮਿਸ਼ਰਾ ਨੇ ਬਚਣ ਲਈ ਕੋਰਟ ‘ਚ ਦਿੱਤਾ ਨਵਾਂ ਤਰਕ

ਏਅਰ ਇੰਡੀਆ ਪਿਸ਼ਾਬ ਕਾਂਡ ਦੇ ਦੋਸ਼ੀ ਸ਼ੰਕਰ ਮਿਸ਼ਰਾ ਨੇ ਨਵਾਂ ਦਾਅਵਾ ਕੀਤਾ ਹੈ। ਸ਼ੰਕਰ ਮਿਸ਼ਰਾ ਨੇ ਅਦਾਲਤ ‘ਚ ਸੁਣਵਾਈ ਦੌਰਾਨ ਆਪਣੇ...

ਯੂਕਰੇਨ ਅੱਗੇ ‘ਕਸਾਈ’ ਵੀ ਹਾਰਿਆ! ਹੁਣ ਪੁਤਿਨ ਦੇ ਰਾਈਟ ਹੈਂਡ ਨੂੰ ਮਿਲੀ ਜੰਗ ਦੀ ਜ਼ਿੰਮੇਵਾਰੀ

ਰੂਸ ਤੇ ਯੂਕਰੇਨ ਵਿਚਾਲੇ ਜੰਗ ਨੂੰ ਇੱਕ ਸਾਲ ਹੋਣ ਵਾਲਾ ਹੈ, ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ। ਪਹਿਲੇ ਕੁਝ ਹਫ਼ਤਿਆਂ ਵਿੱਚ ਰੂਸ ਦੇ ਜੰਗ...

‘ਦੋਸ਼ੀਆਂ ‘ਤੇ ਲੱਗੇ ਕਤਲ ਦੀ ਧਾਰਾ, PCR ਮੁਲਾਜ਼ਮ ਹੋਣ ਸਸਪੈਂਡ’, ਕੰਝਾਵਲਾ ਕਾਂਡ ‘ਚ ਗ੍ਰਹਿ ਮੰਤਰਾਲੇ ਦੇ ਹੁਕਮ

ਕੰਝਾਵਲਾ ਕੇਸ ‘ਚ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਨੂੰ ਮੌਕੇ ‘ਤੇ ਮੌਜੂਦ ਤਿੰਨ ਪੁਲਿਸ ਪੀਸੀਆਰ ਅਤੇ ਦੋ ਪੁਲਿਸ ਚੌਕੀਆਂ ‘ਤੇ...

‘ਭਾਰਤ ਜੋੜੋ ਯਾਤਰਾ’, ‘ਰਾਹੁਲ ਨੇ ਪੱਗ ਬੰਨ੍ਹਣ ਤੋਂ ਕੀਤਾ ਮਨ੍ਹਾ’, ਵੀਡੀਓ ਸ਼ੇਅਰ ਕਰ ਬੋਲੇ ਸਿਰਸਾ- ‘ਨੌਟੰਕੀ’

ਪੰਜਾਬ ‘ਚ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਭਾਰਤੀ...

ਮਹੁਆ ਮੋਇਤਰਾ ਨੇ ਟੀ-ਸਟਾਲ ‘ਤੇ ਬਣਾਈ ਚਾਹ, ਲਿਖਿਆ, ‘ਕੀ ਪਤਾ ਮੈਂ ਕਿੱਥੇ ਪਹੁੰਚ ਜਾਵਾਂ’, ਵੀਡੀਓ ਵਾਇਰਲ

TMC ਸਾਂਸਦ ਮਹੂਆ ਮੋਇਤਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਉਹ ਸੜਕ ਕੰਢੇ ਇੱਕ ਚਾਹ ਦੇ ਸਟਾਲ ‘ਤੇ ਚਾਹ...

ਮੋਦੀ ਸਰਕਾਰ ਨੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ 6 ਯੂ-ਟਿਊਬ ਚੈਨਲਾਂ ‘ਤੇ ਲਗਾਈ ਪਾਬੰਦੀ

ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ 6 ਯੂ-ਟਿਊਬ ਚੈਨਲਾਂ ‘ਤੇ ਸਖ਼ਤ ਕਾਰਵਾਈ ਕਰਦੇ ਹੋਏ...

ਜੰਮੂ-ਕਸ਼ਮੀਰ ‘ਚ ਆਇਆ ਬਰਫ਼ੀਲਾ ਤੂਫਾਨ, ਵੇਖੋ ਸੋਨਮਰਗ ‘ਚ ਬਰਫ਼ ਖਿਸਕਣ ਦੀਆਂ ਭਿਆਨਕ ਤਸਵੀਰਾਂ

ਜੰਮੂ-ਕਸ਼ਮੀਰ ਦੇ ਸੋਨਮਰਗ ਵਿੱਚ ਬਰਫੀਲਾ ਤੂਫ਼ਾਨ ਆਇਆ। ਸੋਨਮਰਗ ਜੰਮੂ ਅਤੇ ਕਸ਼ਮੀਰ ਦਾ ਇੱਕ ਪ੍ਰਸਿੱਧ ਪਹਾੜੀ ਸਟੇਸ਼ਨ ਹੈ, ਜਿੱਥੇ ਬਾਲਟਾਲ...

ਨਾਜਾਇਜ਼ ਉਸਾਰੀਆਂ ’ਤੇ ਨਗਰ ਨਿਗਮ ਦੀ ਕਾਰਵਾਈ, AGI ਹੋਟਲ ਨੇੜੇ ਬਣ ਰਹੀ ਇਮਾਰਤ ਕੀਤੀ ਸੀਲ

ਜਲੰਧਰ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਨਗਰ ਨਿਗਮ ਲਗਾਤਾਰ ਸਰਗਰਮ ਹੈ। ਹਰ ਰੋਜ਼ ਕਿਸੇ ਨਾ ਕਿਸੇ ਗੈਰ-ਕਾਨੂੰਨੀ ਕਾਲੋਨੀ ਜਾਂ...

ਤਾਈਵਾਨ ‘ਚ ਯਾਤਰੀਆਂ ਨਾਲ ਭਰੇ ਜਹਾਜ਼ ‘ਚ ਫਟਿਆ ਪਾਵਰ ਬੈਂਕ, ਲੱਗੀ ਭਿਆਨਕ ਅੱਗ, 2 ਝੁਲਸੇ

ਤਾਇਵਾਨ ਵਿਚ ਇੱਕ ਪਾਵਰ ਬੈਂਕ ਫਟਣ ਤੋਂ ਬਾਅਦ ਯਾਤਰੀਆਂ ਨਾਲ ਭਰੇ ਇੱਕ ਜਹਾਜ਼ ਵਿੱਚ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਘਟਨਾ ਵਿੱਚ...

ਚੌਗਿੱਟੀ ਫਲਾਈਓਵਰ ‘ਤੇ ਵੱਡਾ ਹਾਦਸਾ, ਟਰਾਲੀ-ਮੋਟਰਸਾਈਕਲ ਵਿਚਾਲੇ ਟੱਕਰ ‘ਚ ਨੌਜਵਾਨ ਦੀ ਥਾਂ ‘ਤੇ ਮੌ.ਤ

ਪੰਜਾਬ ਦੇ ਜਲੰਧਰ ਸ਼ਹਿਰ ਦੇ ਚੌਗਿੱਟੀ ਫਲਾਈਓਵਰ ‘ਤੇ ਅੰਮ੍ਰਿਤਸਰ ਹਾਈਵੇਅ ‘ਤੇ ਵਾਪਰੇ ਇਕ ਦਰਦਨਾਕ ਹਾਦਸੇ ਨੇ ਇਕ ਨੌਜਵਾਨ ਦੀ ਜਾਨ ਲੈ...

ਰਾਹੁਲ ਦੀ ਪੰਜਾਬ ‘ਚ ਖਾਤਿਰਦਾਰੀ, ‘ਭਾਰਤ ਜੋੜੋ ਯਾਤਰਾ’ ‘ਚ ਪਰੋਸੇ ਚਿਕਨ, ਪਾਲਕ ਪਨੀਰ ਸਣੇ 8 ਤਰ੍ਹਾਂ ਦੇ ਪਕਵਾਨ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਪੰਜਾਬ ਦੀ ਮਹਿਮਾਨ ਨਿਵਾਜ਼ੀ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਸੀ। ਰਾਹੁਲ ਦੇ ਨਾਲ ਸਫਰ ਕਰ...

ਭਾਰਤ ਨੇ ਵਾਇਸ ਆਫ ਗਲੋਬਲ ਸਾਊਥ ਨਾਲ ਹਮੇਸ਼ਾ ਆਪਣਾ ਵਿਕਾਸ ਦਾ ਤਜ਼ਰਬਾ ਸਾਂਝਾ ਕੀਤੈ : PM ਮੋਦੀ

PM ਨਰਿੰਦਰ ਮੋਦੀ ਨੇ ਅੱਜ ਵੀਰਵਾਰ ਨੂੰ ਵਾਇਸ ਆਫ ਦਿ ਗਲੋਬਲ ਸਾਊਥ ਸਮਿਟ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ...

ਸਿੱਖ ਫੌਜੀਆਂ ਲਈ ਹੈਲਮੇਟ ਲਾਗੂ ਕਰਨ ਦੇ ਫ਼ੈਸਲੇ ਦਾ ਵਿਰੋਧ, ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ- ਮੁੜ ਗੌਰ ਕਰੇ ਕੇਂਦਰ ਸਰਕਾਰ

ਕੇਂਦਰ ਸਰਕਾਰ ਵੱਲੋਂ ਭਾਰਤੀ ਫ਼ੌਜ ਦੇ ਸਿੱਖ ਜਵਾਨਾਂ ਲਈ ਹੈਲਮੇਟ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਫ਼ੈਸਲੇ ਸਬੰਧੀ ਸ੍ਰੀ ਅਕਾਲ ਤਖ਼ਤ...

RBI ‘ਤੋਂ ਪੁਲਿਸ ਕਰੇਗੀ ਐਡਵਾਈਜ਼ਰੀ ਦੀ ਮੰਗ, ਕੰਪਨੀ ਆਪਣੀ ਐੱਪ ਬਣਾਉਣ ਹੋਰ ਸੁਰੱਖਿਅਤ

ਸਾਈਬਰ ਧੋਖਾਧੜੀ ਦੇ ਮਾਮਲੇ ਵਧਦੇ ਜਾ ਰਹੇ ਹਨ। ਸਾਈਬਰ ਕ੍ਰਾਈਮ ਨੂੰ ਅੰਜ਼ਾਮ ਦੇਣ ਵਾਲੇ ਅਪਰਾਧੀ ਯੂਟਿਊਬ ਅਤੇ ਵੈੱਬਸਾਈਟਾਂ ਤੋਂ ਜਾਣਕਾਰੀ...

ਭਾਰਤ ਦੀ ਮੈਰੀਅਨ ਬਾਇਓਟੈਕ ਦੇ 2 ਸੀਰਪ ਬੱਚਿਆਂ ਲਈ ਹਾਨੀਕਾਰਕ, WHO ਨੇ ਜਾਰੀ ਕੀਤਾ ਅਲਰਟ

ਵਿਸ਼ਵ ਸਿਹਤ ਸੰਗਠਨ WHO ਨੇ ਕਿਹਾ ਕਿ ਭਾਰਤ ਦੀ ਮੈਰੀਅਨ ਬਾਇਓਟੈਕ ਦੁਆਰਾ ਬਣਾਏ ਗਏ 2 ਖੰਘ ਦੇ ਸੀਰਪ ਬੱਚਿਆਂ ਨੂੰ ਨਹੀਂ ਦਿੱਤੇ ਜਾਣੇ ਚਾਹੀਦੇ।...

ਗਣਤੰਤਰ ਦਿਵਸ ਲਈ ਪੰਜਾਬ ‘ਚ ਅਲਰਟ ਜਾਰੀ, DGP ਨੇ ਪੁਲਿਸ ਫੋਰਸ ਨੂੰ ਦਿੱਤੇ ਸਖ਼ਤ ਨਿਰਦੇਸ਼

ਪੰਜਾਬ ਦੇ DGP ਗੌਰਵ ਯਾਦਵ ਨੇ ਅੱਜ ਪੰਜਾਬ ਪੁਲਿਸ ਦੀ ਸਮੁੱਚੀ ਫੋਰਸ ਨੂੰ 26 ਜਨਵਰੀ ਦੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਚੌਕਸ ਰਹਿਣ ਦੇ ਨਿਰਦੇਸ਼...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-1-2023

ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥...

ਸ਼ਹੀਦ ਕੁਲਦੀਪ ਸਿੰਘ ਦੇ ਘਰ ਪੁੱਜੇ CM ਮਾਨ, ਪਰਿਵਾਰ ਨਾਲ ਦੁੱਖ਼ ਸਾਂਝਾ ਕਰਦਿਆਂ ਕੀਤਾ ਵੱਡਾ ਐੈਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਹੀਦ ਕੁਲਦੀਪ ਸਿੰਘ ਬਾਜਵਾ ਦੇ ਪਰਿਵਾਰ ਨਾਲ ਦੁੱਖ਼ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਗੁਰਦਾਸਪੁਰ...

ਸਾਵਧਾਨ! ਮਿਮੀਕਰੀ ਕਰਨ ਵਾਲਾ AI ਟੂਲ ਤਿਆਰ, 3 ਮਿੰਟ ‘ਚ ਕਰਦੈ ਆਵਾਜ਼ ਕਾਪੀ, Online ਸਕੈਮ ਵਧਣ ਦਾ ਖ਼ਤਰਾ

ਆਰਟੀਫਿਸ਼ੀਅਲ ਇੰਟੈਲੀਜੈਂਸ (AI) ਤਕਨੀਕ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ ਅਤੇ ਇਸ ਨੂੰ ਲੈ ਕੇ ਨਵੇਂ-ਨਵੇਂ ਪ੍ਰਯੋਗ ਕੀਤੇ ਜਾ...

FCI ਘਪਲਾ: ਪੰਜਾਬ, ਹਰਿਆਣਾ, ਦਿੱਲੀ ਸਣੇ 50 ਥਾਵਾਂ ‘ਤੇ CBI ਦਾ ਛਾਪਾ, DGM ਮਿਸ਼ਰਾ ਗ੍ਰਿਫ਼ਤਾਰ

CBI ਵੱਲੋਂ ਬੁੱਧਵਾਰ ਨੂੰ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਵਿੱਚ ਕਥਿਤ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਗਈ ਸੀ। ਇਸ ਕਾਰਵਾਈ ਵਿਚ...

ਲੁਧਿਆਣਾ ‘ਚ ਸ਼੍ਰੀਲੰਕਾ ‘ਤੋਂ ਆਇਆ ਠਕ-ਠਕ ਗੈਂਗ ਕਾਬੂ, 46 ਲੱਖ ‘ਤੋਂ ਵੱਧ ਨਕਦੀ ਸਣੇ 4 ਬਦਮਾਸ਼ ਗ੍ਰਿਫਤਾਰ

ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਸੜਕ ‘ਤੇ ਖੜ੍ਹੇ ਵਾਹਨਾਂ ਤੋਂ ਸਾਮਾਨ ਚੋਰੀ ਕਰਨ ਵਾਲੇ ਠਕ-ਠਕ ਗੈਂਗ ਨੂੰ ਕਾਬੂ ਕਰ ਲਿਆ ਹੈ। ਇਸ ਗੈਂਗ ਦੇ...

ਚਾਈਨੀਜ਼ ਡੋਰ ਖ਼ਿਲਾਫ਼ ਪੁਲਿਸ ਦੀ ਕਾਰਵਾਈ, ਗੋਦਾਮ ‘ਚੋਂ ਵੱਡੀ ਮਾਤਰਾ ‘ਚ ਡੋਰ ਦੇ ਗੱਟੂ ਬਰਾਮਦ

ਪੰਜਾਬ ਵਿਚ ਚਾਈਨਾ ਡੋਰ ‘ਤੇ ਸਖਤ ਪਾਬੰਦੀ ਲਗਾਈ ਗਈ ਹੈ। ਪਰ ਫਿਰ ਵੀ ਕੁਝ ਲੋਕਾਂ ਵੱਲੋਂ ਇਹ ਚਾਈਨਾ ਡੋਰ ਵੇਚੇ ਜਾ ਰਹੇ ਹਨ। ਇਸ ਸਬੰਧੀ...

ਲੁਧਿਆਣਾ ‘ਚ ਭਾਰਤ ਜੋੜੋ ਯਾਤਰਾ ਦਾ ਵਿਰੋਧ: ਕਾਂਗਰਸ ਭਵਨ ਬਾਹਰ ਲੱਗੇ ਪੋਸਟਰ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਪੰਜਾਬ ‘ਚ ਦਾਖਲ ਹੋ ਗਈ ਹੈ। ਯਾਤਰਾ ਭਲਕੇ ਲੁਧਿਆਣਾ ਪਹੁੰਚੇਗੀ। ਇਸ ਤੋਂ ਪਹਿਲਾਂ ਰਾਹੁਲ...

ਕੜਾਕੇ ਦੀ ਠੰਡ ‘ਚ T-Shirt ਪਾਉਣ ਮਗਰੋਂ ਹੁਣ ਪੰਜਾਬ ‘ਚ ਨੰਗੇ ਪੈਰੀਂ ਤੁਰਦੇ ਨਜ਼ਰ ਆਏ ਰਾਹੁਲ ਗਾਂਧੀ

ਭਾਰਤ ਜੋੜੋ ਯਾਤਰਾ ਦੌਰਾਨ ਕੜਾਕੇ ਦੀ ਠੰਡ ਵਿੱਚ ਸਿਰਫ ਇੱਕ ਟੀ-ਸ਼ਰਟ ਪਹਿਨਣ ਦੀ ਚਰਚਾ ਵਿਚਾਲੇ ਬੁੱਧਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ...

ਰੱਸੀਆਂ ਨਾਲ ਅੰਬਾਲਾ ਏਅਰਫੋਰਸ ਸਟੇਸ਼ਨ ‘ਚ ਵੜਨ ਦੀ ਕੋਸ਼ਿਸ਼ ਕਰਦਾ ਨੌਜਵਾਨ ਕਾਬੂ, ਨਾਲ ਦੇ ਲੋਕ ਫਰਾਰ

ਅੰਬਾਲਾ ਏਅਰਫੋਰਸ ਸਟੇਸ਼ਨ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮਾਮਲਾ...

ਫਿਰ ਵਿਵਾਦਾਂ ‘ਚ ਏਅਰ ਇੰਡੀਆ, ਯਾਤਰੀ ਨੂੰ ਫਲਾਈਟ ‘ਚ ਪਰੋਸੇ ਗਏ ਖਾਣੇ ‘ਚ ਮਿਲਿਆ ਪੱਥਰ

ਏਅਰ ਇੰਡੀਆ ਦੀ ਫਲਾਈਟ ਲਗਾਤਾਰ ਸੁਰਖੀਆਂ ਵਿਚ ਬਣੀ ਹੋਈ ਹੈ। ਏਅਰ ਇੰਡੀਆ ਦੀ ਫਲਾਈਟ ‘ਚ ਇਕ ਮਹਿਲਾ ਸਹਿ-ਯਾਤਰੀ ‘ਤੇ ਪਿਸ਼ਾਬ ਕਰਨ ਦਾ...

ਕੈਨੇਡਾ ‘ਚ ਯੁਕੋਨ ਖੇਤਰ ਦੇ 10ਵੇਂ ਮੁਖੀ ਬਣਨਗੇ ਰੰਜ ਪਿੱਲਈ, ਇਸ ਅਹੁਦੇ ਤੱਕ ਪਹੁੰਚਣ ਵਾਲੇ ਦੂਜੇ ਭਾਰਤੀ

ਭਾਰਤੀ ਮੂਲ ਦੇ ਕੈਬਨਿਟ ਮੰਤਰੀ ਰੰਜ ਪਿੱਲਈ 14 ਜਨਵਰੀ ਨੂੰ ਕੈਨੇਡਾ ਦੇ ਯੂਕੋਨ ਸੂਬੇ ਦੇ 10ਵੇਂ ਪ੍ਰੀਮੀਅਰ ਵਜੋਂ ਸਹੁੰ ਚੁੱਕਣਗੇ। ਦੱਸ ਦੇਈਏ...

ਬਕਸਰ ‘ਚ ਵੱਡਾ ਹੰਗਾਮਾ, ਅੱਧੀ ਰਾਤੀਂ ‘ਖਾਕੀ ਵਰਦੀ’ ਦੇ ਤਸ਼ੱਦਦ ਤੋਂ ਭੜਕੇ ਕਿਸਾਨ, ਫੂਕੀ ਪੁਲਿਸ ਦੀ ਗੱਡੀ

ਬਿਹਾਰ ਦੇ ਬਕਸਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਇਥੇ ਪਿੰਡ ਵਾਲਿਆਂ ਨੇ ਚੌਸਾ ਪਾਵਰ ਪਲਾਂਟ ‘ਤੇ ਹਮਲਾ ਕੀਤਾ ਹੈ। ਇਸ ਸਿਲਸਿਲੇ ਵਿੱਚ...

ਲੁਧਿਆਣਾ ਦੇ ਰੈਸਟੋਰੈਂਟ ‘ਚ ਪੁਲਿਸ ਦਾ ਛਾਪਾ, ਨੌਜਵਾਨਾਂ ਨੂੰ ਹੁੱਕਾ ਪਰੋਸਦੇ ਮਾਲਕ ਤੇ ਕਰਮਚਾਰੀ ਲਏ ਹਿਰਾਸਤ ‘ਚ

ਪੰਜਾਬ ਦੇ ਲੁਧਿਆਣਾ ਵਿੱਚ ਰੇਖੀ ਸਿਨੇਮਾ ਨੇੜੇ ਮਾਚੰਗ ਰੈਸਟੋਰੈਂਟ ਵਿੱਚ ਦੇਰ ਰਾਤ ਪੁਲਿਸ ਨੇ ਛਾਪਾ ਮਾਰਿਆ ਮਾਲਕ ਅਤੇ ਕਰਮਚਾਰੀ ਨੂੰ...

ਮੁੰਬਈ : ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ‘ਚ ਜੁਟੀ ਪੁਲਿਸ

ਮੁੰਬਈ ਦੇ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਨੂੰ ਉਡਾਉਣ ਦੀ ਧਮਕੀ ਮਿਲੀ ਹੈ। ਮੰਗਲਵਾਰ ਨੂੰ ਸਕੂਲ ਨੂੰ ਇਕ ਧਮਕੀ ਭਰਿਆ ਫੋਨ ਆਇਆ ਜਿਸ...

ਮਾਨ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਪ੍ਰਿੰਟਿਡ ਮਟੀਰੀਅਲ ਮੁਹੱਈਆ ਕਰਵਾਉਣ ਲਈ 3.25 ਕਰੋੜ ਦੀ ਗ੍ਰਾਂਟ ਜਾਰੀ

ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ “ਮਿਸ਼ਨ 100% ਗਿਵ ਯੁਅਰ ਬੈਸਟ” ਮੁਹਿੰਮ ਸ਼ੁਰੂ ਕੀਤੀ ਗਈ।...

ਪੰਜਾਬ ‘ਚ ਸੁੱਕੀ ਠੰਡ ਤੋਂ ਮਿਲੇਗੀ ਰਾਹਤ, ਅੱਜ ਤੇ ਕੱਲ੍ਹ ਮੀਂਹ ਪੈਣ ਦੇ ਆਸਾਰ

ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਸੁੱਕੀ ਠੰਢ ਦਾ ਸਾਹਮਣਾ ਕਰ ਰਹੇ ਪੰਜਾਬ ਵਿੱਚ ਬੁੱਧਵਾਰ ਤੋਂ ਮੀਂਹ ਪੈਣ ਦੇ ਆਸਾਰ ਹਨ। ਬੁੱਧਵਾਰ ਅਤੇ...

ਦੁਨੀਆ ਦੇ ਦਿੱਗਜ ਰਾਜਨੇਤਾ ਆਉਣਗੇ ਭਾਰਤ, ਦੇਸ਼-ਵਿਦੇਸ਼ ਮੰਤਰੀਆਂ ‘ਚ ਹੋਵੇਗੀ ਅਹਿਮ ਮੀਟਿੰਗ

ਭਾਰਤ ਦੇ ਵਧਦੇ ਪ੍ਰਭਾਵ ਦਾ ਹੀ ਅਸਰ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਦੀ ਦਿਲਚਸਪੀ ਭਾਰਤ ਪ੍ਰਤੀ ਵਧੀ ਹੈ। ਇਸ ਕਾਰਨ ਅਗਲੇ ਕੁਝ ਮਹੀਨਿਆਂ ‘ਚ...

ਮਾਨ ਸਰਕਾਰ ਦਾ ਐਲਾਨ: ਹੁਣ ਆਂਗਣਵਾੜੀ ਕੇਂਦਰਾਂ ‘ਚ ‘ਮਾਰਕਫੈੱਡ’ ਕਰੇਗਾ ਰਾਸ਼ਨ ਦੀ ਸਪਲਾਈ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਿਹਤਮੰਦ ਪੰਜਾਬ ਲਈ ਇਕ ਹੋਰ ਵੱਡਾ ਉਪਰਾਲਾ ਕੀਤਾ ਗਿਆ ਹੈ। ਮਾਨ ਸਰਕਾਰ ਵੱਲੋਂ ਹੁਣ ਪੰਜਾਬ ਦੇ ਆਂਗਣਵਾੜੀ...

ਲਾਰੈਂਸ ਗੈਂਗ ਦੇ ਨਾਂ ‘ਤੇ ਕਾਰੋਬਾਰੀ ਤੋਂ ਮੰਗੀ ਫਿਰੌਤੀ, ਨਾ ਦੇਣ ‘ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ

ਰਾਜਸਥਾਨ ‘ਚ ਲਾਰੈਂਸ ਬਿਸ਼ਨੋਈ ਗੈਂਗ ਦੇ ਖਾਸ ਰੋਹਿਤ ਗੋਦਾਰਾ ਦੇ ਨਾਂ ‘ਤੇ ਜੈਪੁਰ ਦੇ ਇਕ ਕਾਰੋਬਾਰੀ ਤੋਂ ਇਕ ਕਰੋੜ ਰੁਪਏ ਦੀ ਫਿਰੌਤੀ...

ਦੇਸ਼ ਭਗਤ ਯੂਨੀਵਰਸਿਟੀ ‘ਚ ਐਕਸੀਲੈਂਸ ਐਵਾਰਡ ਦਾ ਆਯੋਜਨ, 8000 ਪ੍ਰਤੀਯੋਗੀਆਂ ਨੇ ਲਿਆ ਹਿੱਸਾ

ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਨੇੜੇ ਸਥਿਤ ਦੇਸ਼ ਭਗਤ ਯੂਨੀਵਰਸਿਟੀ ਵਿਚ 7 ਜਨਵਰੀ 2023 ਨੂੰ DBU ਐਕਸੀਲੈਂਸ ਐਵਾਰਡ ਦਾ...

ਚੰਡੀਗੜ੍ਹ ਪੁਲਿਸ ਦੀ ਦਿੱਲੀ ‘ਚ ਛਾਪੇਮਾਰੀ, 1.93 ਕਰੋੜ ਦੀ ਸਾਈਬਰ ਧੋਖਾਧੜੀ ਮਾਮਲੇ ‘ਚ 5 ਗ੍ਰਿਫਤਾਰ

ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੇ ਪਾਲ ਮਰਚੈਂਟਸ ਨਾਲ 1.93 ਕਰੋੜ ਦੀ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਦਿੱਲੀ ਵਿੱਚ ਛਾਪੇਮਾਰੀ ਕਰਕੇ...

ਬੈਂਕਾਕ-ਕੋਲਕਾਤਾ ਫਲਾਈਟ ‘ਚ ਹੰਗਾਮਾ, ਵਿਅਕਤੀ ਨੇ ਕਮੀਜ਼ ਲਾਹ ਸਾਥੀ ਯਾਤਰੀ ‘ਤੇ ਵਰ੍ਹਾਏ ਮੁੱਕੇ

ਏਅਰ ਇੰਡੀਆ, ਇੰਡੀਗੋ ਤੋਂ ਬਾਅਦ ਹੁਣ ਟਵਿੱਟਰ ‘ਤੇ ਬਿਮਨ ਬੰਗਲਾਦੇਸ਼ ਦੁਆਰਾ ਸੰਚਾਲਿਤ ਫਲਾਈਟ ਦੇ ਅੰਦਰ ਲੜਾਈ ਦਾ ਇੱਕ ਹੋਰ ਵੀਡੀਓ...

ਬੈਂਗਲੁਰੂ ‘ਚ ਨਿਰਮਾਣ ਅਧੀਨ ਮੈਟਰੋ ਦਾ ਪਿੱਲਰ ਡਿੱਗਿਆ, ਹਾਦਸੇ ‘ਚ ਔਰਤ ਤੇ 3 ਸਾਲਾਂ ਬੱਚੇ ਦੀ ਮੌਤ

ਬੈਂਗਲੁਰੂ ‘ਚ ਦਰਦਨਾਕ ਹਾਦਸੇ ਦੀ ਖ਼ਬਰ ਆ ਰਹੀ ਹੈ। ਇੱਥੇ ਇੱਕ ਮੈਟਰੋ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਨਿਰਮਾਣ ਅਧੀਨ ਮੈਟਰੋ...

ਆਫਤਾਬ ਦੀ ਨਵੀਂ ਫ਼ਰਮਾਇਸ਼ : ਹੁਣ ਜੇਲ੍ਹ ‘ਚ ਮੰਗੀਆਂ ਕਾਨੂੰਨੀ ਕਿਤਾਬਾਂ, ਅਦਾਲਤ ਨੇ 14 ਦਿਨਾਂ ਦਾ ਹਿਰਾਸਤ ਵਧਾਇਆ

ਸ਼ਰਧਾ ਕਤਲ ਦੇ ਦੋਸ਼ੀ ਆਫਤਾਬ ਪੂਨਾਵਾਲਾ ਦੀ ਨਿਆਇਕ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ ਗਈ ਹੈ। ਇਹ ਫੈਸਲਾ ਮੰਗਲਵਾਰ ਨੂੰ ਦਿੱਲੀ ਦੀ ਸਾਕੇਤ...

PCCTU ਦਾ ਐਲਾਨ, 18 ਜਨਵਰੀ ਨੂੰ ਪੰਜਾਬ ਦੇ ਸਾਰੇ ਕਾਲਜ ਰਹਿਣਗੇ ਬੰਦ

ਪੰਜਾਬ ਦੇ ਕਾਲਜ ਸਬੰਧੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਮੈਨੇਜਮੈਂਟ ਫੈਡਰੇਸ਼ਨ (NGCMF), ਪ੍ਰਿੰਸੀਪਲ...

ਅਮਰੀਕੀ ਸਕੂਲ ਨੇ ਸੋਸ਼ਲ ਮੀਡੀਆ ਕੰਪਨੀਆਂ ‘ਤੇ ਕੀਤਾ ਕੈਸ, ਕਿਹਾ- ਬੱਚਿਆਂ ਦੇ ਮਾਨਸਿਕ ਵਿਕਾਸ ‘ਚ ਅੜਿੱਕਾ

ਅਮਰੀਕਾ ਦੇ ਸਿਆਟਲ ਪਬਲਿਕ ਸਕੂਲ ਨੇ ਟਿਕਟੋਕ, ਇੰਸਟਾਗ੍ਰਾਮ, ਫੇਸਬੁੱਕ, ਯੂਟਿਊਬ ਅਤੇ ਸਨੈਪਚੈਟ ਵਰਗੀਆਂ ਸੋਸ਼ਲ ਮੀਡੀਆ ਕੰਪਨੀਆਂ ਖ਼ਿਲਾਫ਼...

ਦਿੱਲੀ ‘ਚ 12 ਜਨਵਰੀ ਤੱਕ ਇਨ੍ਹਾਂ ਵਾਹਨਾਂ ‘ਤੇ ਪਾਬੰਦੀ, ਪ੍ਰਦੂਸ਼ਣ ਕਾਰਨ ਕੇਜਰੀਵਾਲ ਸਰਕਾਰ ਨੇ ਲਿਆ ਫੈਸਲਾ

ਦਿੱਲੀ ਸਰਕਾਰ ਨੇ ਵਿਗੜਦੇ ਏਅਰ ਕੁਆਲਿਟੀ ਇੰਡੈਕਸ ਦੇ ਮੱਦੇਨਜ਼ਰ ਅੱਜ ਮੰਗਲਵਾਰ ਤੋਂ BS-III ਪੈਟਰੋਲ, BS-IV ਡੀਜ਼ਲ ਚਾਰ ਪਹੀਆ ਵਾਹਨਾਂ ਦੇ ਸੰਚਾਲਨ...

ਜਲੰਧਰ ‘ਚ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਸਿਰ ‘ਤੇ ਲੱਗੀਆਂ ਗੰਭੀਰ ਸੱਟਾਂ

ਪੰਜਾਬ ਦੇ ਜਲੰਧਰ ‘ਚ ਸੋਮਵਾਰ ਦੇਰ ਰਾਤ ਬਸਤੀ ਗੁਜਾਨ ‘ਚ ਬਣੀ ਨਵੀਂ ਗਲੀ ਨੂੰ ਲੈ ਕੇ ਝਗੜਾ ਹੋ ਗਿਆ। ਇਹ ਝਗੜਾ ਇਨ੍ਹਾਂ ਜਿਆਦਾ ਵੱਧ ਗਿਆ...

ਆਵਾਰਾ ਕੁੱਤਿਆਂ ਦਾ ਕਹਿਰ, ਘਰ ਬਾਹਰ ਖੇਡ ਰਹੀ ਬੱਚੀ ਨੂੰ ਬੁਰੀ ਤਰ੍ਹਾਂ ਨੋਚ ਖਾਧਾ, ਹਾਲਤ ਨਾਜ਼ੁਕ

ਆਵਾਰਾ ਕੁੱਤਿਆਂ ਦਾ ਕਹਿਰ ਹੁਣ ਗੁਜਰਾਤ ਦੇ ਸੂਰਤ ਵਿੱਚ ਨਜ਼ਰ ਆਇਆ ਹੈ, ਜਿਥੇ ਹਸਨਪੁਰਾ ਸੁਸਾਇਟੀ ਵਿੱਚ ਘਰ ਦੇ ਬਾਹਰ ਖੇਡ ਰਹੇ ਗਲੀ ਦੇ...

ਕੜਾਕੇ ਦੀ ਠੰਡ, ਬਰਫ਼ਬਾਰੀ ਦੌਰਾਨ ਕੇਦਾਰਨਾਥ ‘ਚ ਤਪੱਸਿਆ ਕਰ ਰਹੇ ਸਾਧੂਆਂ ਦਾ ਵੀਡੀਓ ਵਾਇਰਲ

ਕਿਹਾ ਜਾਂਦਾ ਹੈ ਕਿ ਆਸਥਾ ਵਿੱਚ ਬਹੁਤ ਸ਼ਕਤੀ ਹੁੰਦੀ ਹੈ। ਜੇ ਮਨ ਵਿੱਚ ਸੱਚਾ ਵਿਸ਼ਵਾਸ ਹੋਵੇ ਤਾਂ ਹਾਲਾਤ ਕਿੰਨੇਵੀ ਉਲਟ ਹੋਣ, ਬੰਦੇ ਦਾ ਕੁਝ...

ਵਿਦਿਆਰਥੀਆਂ ਲਈ ਖੁਸ਼ਖਬਰੀ ! ਆਸਟ੍ਰੇਲੀਆ ਦੇ ਸਕੂਲਾਂ ‘ਚ ਪੜ੍ਹਾਈ ਜਾਵੇਗੀ ਪੰਜਾਬੀ

ਆਸਟ੍ਰੇਲੀਆ ‘ਚ ਰਹਿ ਰਹੇ ਪੰਜਾਬੀਆਂ ਲਈ ਖੁਸ਼ਖਬਰੀ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪੱਛਮੀ ਆਸਟ੍ਰੇਲੀਆ ਦੇ ਪਬਲਿਕ ਸਕੂਲਾਂ ਵਿੱਚ ਹੁਣ...

ਲੁਧਿਆਣਾ ਪਹੁੰਚੇ ਟਰੱਕ ‘ਚੋਂ ਮਿਲਿਆ ਭਾਰੀ ਮਾਤਰਾ ‘ਚ ਗਾਂਜਾ, ਲੁਕਾਉਣ ਲਈ ਕੀਤਾ ਹੋਇਆ ਸੀ ਵੱਡਾ ਜੁਗਾੜ

ਲੁਧਿਆਣਾ ਦੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਜ਼ੋਨਲ ਯੂਨਿਟ ਅਧਿਕਾਰੀ ਨੇ ਦੇਰ ਰਾਤ ਵੱਡੀ ਕਾਰਵਾਈ ਕਰਦਿਆਂ ਇੱਕ ਟਰੱਕ ਨੂੰ...

ਹਿਮਾਚਲ ਦੇ CM ਨੂੰ ਜਾਨੋਂ ਮਾਰਨ ਦੀ ਧਮਕੀ, ਪੰਨੂ ਵੱਲੋਂ ‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਲ ਨਾ ਹੋਣ ਦੀ ਚਿਤਾਵਨੀ

ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਨਾ ਹੋਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ...

SIT ਦੇ ਸਵਾਲਾਂ ਦੇ ਘੇਰੇ ‘ਚ ਮੰਤਰੀ ਸੰਦੀਪ ਸਿੰਘ, 7 ਘੰਟੇ ਚੱਲੀ ਪੁੱਛਗਿੱਛ, ਵਕੀਲ ਨੇ ਕਿਹਾ- ‘ਦੋਸ਼ ਝੂਠੇ ਨੇ’

ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਨੇ ਆਪਣੇ ਵਿਰੁਧ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਵਿਚ ਸ਼ਾਮਲ ਹੋਏ ਅਤੇ ਮਹਿਲਾ ਕੋਚ ਵਲੋਂ ਲਗਾਏ ਗਏ...

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ: AGTF ਤੇ ATS ਦੇ ਸਾਂਝੇ ਆਪ੍ਰੇਸ਼ਨ ‘ਚ 3 ਗੈਂਗਸਟਰ ਮੁੰਬਈ ਤੋਂ ਕਾਬੂ

ਪੰਜਾਬ ਪੁਲਿਸ ਨੂੰ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਮਯਾਬੀ ਮਿਲੀ ਹੈ। ਪੰਜਾਬ ਦੇ 3 ਖ਼ਤਰਨਾਕ ਗੈਂਗਸਟਰਾਂ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ...

ਗੁਟਖਾ ਪਾਉਚ ‘ਚ ਲੁਕੋ ਕੇ ਲਿਜਾ ਰਿਹਾ ਸੀ 40 ਹਜ਼ਾਰ ਡਾਲਰ, ਕਸਟਮ ਵਿਭਾਗ ਨੇ ਕੀਤਾ ਗ੍ਰਿਫਤਾਰ

ਕੋਲਕਾਤਾ ਦੇ ਕਸਟਮ ਵਿਭਾਗ ਨੇ ਐਤਵਾਰ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਡਾਲਰ ਲੈ ਕੇ ਬੈਂਕਾਕ ਜਾ ਰਹੇ ਇਕ ਵਿਅਕਤੀ ਨੂੰ ਫੜਿਆ ਹੈ। ਦੱਸਿਆ ਜਾ...

ਧੂਆਂ ਬਣਿਆ ਸੁੱਤੇ ਪਏ ਮਜਦੂਰਾਂ ਲਈ ਕਾਲ: ਦਮ ਘੁੱਟਣ ਨਾਲ 5 ਦੀ ਮੌਤ, ਇੱਕ ਦੀ ਹਾਲਤ ਗੰਭੀਰ

ਪੰਜਾਬ ਦੇ ਸੰਗਰੂਰ ਜ਼ਿਲ੍ਹਾ ਦੇ ਪਿੰਡ ਚੱਠਾ ਨਨਹੇੜਾ ਦੇ ਸ਼ੈਲਰ ਵਿੱਚ ਸੋਮਵਾਰ ਸਵੇਰੇ 5 ਮਜ਼ਦੂਰਾਂ ਦੀ ਮੌਤ ਹੋ ਗਈ। ਜਦੋਂ ਕਿ ਬੇਹੋਸ਼ ਹੋਏ...

ICICI ਬੈਂਕ ਧੋਖਾਧੜੀ ਮਾਮਲਾ: ਚੰਦਾ ਕੋਚਰ ਤੇ ਦੀਪਕ ਕੋਚਰ ਨੂੰ ਹਾਈਕੋਰਟ ‘ਤੋਂ ਮਿਲੀ ਜ਼ਮਾਨਤ

ਮੁੰਬਈ ਹਾਈ ਕੋਰਟ ICICI ਬੈਂਕ-ਵੀਡੀਓਕਾਨ ਲੋਨ ਧੋਖਾਧੜੀ ਮਾਮਲੇ ‘ਚ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਚੰਦਾ ਕੋਚਰ ਅਤੇ ਉਸ ਦੇ ਪਤੀ...

ਲੁਧਿਆਣਾ ‘ਚ ਝੁੱਗੀ ਨੂੰ ਲੱਗੀ ਭਿਆਨਕ ਅੱਗ, 6 ਬੱਚੇ ਝੁਲਸੇ, ਹਾਲਤ ਗੰਭੀਰ

ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਪਿੰਡ ਮੰਡਿਆਣੀ ਵਿੱਚ ਦੇਰ ਰਾਤ ਇੱਕ ਝੁੱਗੀ ਵਿੱਚ ਅਚਾਨਕ ਅੱਗ ਲੱਗ ਗਈ। ਇਸ ਭਿਆਨਕ ਹਾਦਸੇ ‘ਚ 6 ਬੱਚੇ...

ਪੰਜਾਬ ਦੇ ਸਾਬਕਾ CM ਚੰਨੀ ਨੂੰ ਹਾਈਕੋਰਟ ਤੋਂ ਮਿਲੀ ਰਾਹਤ, ਅਦਾਲਤ ਦੀ ਕਾਰਵਾਈ ‘ਤੇ ਲੱਗੀ ਰੋਕ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ...

ਮੰਦਭਾਗੀ ਖ਼ਬਰ! ਪੰਜਾਬੀ ਗਾਇਕ ਨਿੰਮਾ ਖਰੌੜ ਦਾ ਆਸਟਰੇਲੀਆ ‘ਚ ਦਿਹਾਂਤ

ਵਿਦੇਸ਼ਾਂ ਤੋਂ ਲਗਾਤਾਰ ਮੰਦਭਾਗੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਤਾਜਾ ਮਾਮਲਾ ਆਸਟਰੇਲੀਆ ਤੋਂ ਸਾਹਮਣੇ ਆਇਆ ਹੈ। ਇਹ ਖ਼ਬਰ ਪੰਜਾਬੀ...