• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Mar 17, 2026, 2:41 pm

BREAKING NEWS
2:09 pm ਗੈਸ ਸੰਕਟ ਵਿਚਾਲੇ ਵੱਡੀ ਰਾਹਤ! 46,500 ਮੀਟ੍ਰਿਕ ਟਨ LPG ਲੈ ਕੇ ਹੋਰਮੁਜ਼ ਦੇ ਰਸਤੇ ਭਾਰਤ ਪਹੁੰਚਿਆ ਨੰਦਾ ਦੇਵੀ ਜਹਾਜ਼
1:17 pm “ਮੇਰੇ ਮੈਸੇਜ Ignore ਨਾ ਕਰੋ ਨਹੀਂ ਤਾਂ…”, ਮਸ਼ਹੂਰ ਗਾਇਕ Gippy Grewal ਨੂੰ ਗੈਂਗਸਟਰ ਦੀ ਧਮਕੀ !
12:59 pm ਪੰਜਾਬ ‘ਚ 21 ਮਾਰਚ ਤੋਂ ਲਗਾਤਾਰ 3 ਛੁੱਟੀਆਂ! ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
12:38 pm ਸ੍ਰੀ ਦਰਬਾਰ ਸਾਹਿਬ ਦੀ ਇੱਕ ਹੋਰ AI ਵੀਡੀਓ ਆਈ ਸਾਹਮਣੇ, SGPC ਨੇ ਜਤਾਇਆ ਇਤਰਾਜ਼
12:04 pm ਸਾਬਕਾ MLA ਜੱਸੀ ਖੰਗੂੜਾ ਨੂੰ 2 ਸਾਲ ਦੀ ਸਜ਼ਾ, ਚੋਣ ਅਮਲੇ ‘ਤੇ ਹਮਲੇ ਦੇ ਮਾਮਲੇ ‘ਚ ਲੁਧਿਆਣਾ ਕੋਰਟ ਨੇ ਸੁਣਾਈ ਸਜ਼ਾ
11:52 am ਚੈੱਕ ਬਾਊਂਸ ਮਾਮਲਾ : MLA ਅਨਮੋਲ ਗਗਨ ਮਾਨ ਦੇ ਪਤੀ ਸਣੇ 3 ਜਾਣਿਆਂ ਨੂੰ 2-2 ਸਾਲ ਦੀ ਹੋਈ ਸਜ਼ਾ
11:28 am ਚੰਡੀਗੜ੍ਹ ਦੀ SSP ਕੰਵਰਦੀਪ ਕੌਰ ਨੂੰ ਮਿਲੀ 1 ਸਾਲ ਦੀ ਐਕਸਟੈਸ਼ਨ, 8 ਮਾਰਚ ਨੂੰ ਖਤਮ ਹੋਇਆ ਸੀ ਕਾਰਜਕਾਲ
8:18 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 17-3-2026
8:15 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 17-3-2026
Home ਖ਼ਬਰਾਂ ਪੰਜਾਬ ਬੀ.ਜੇ.ਪੀ Twitter ਨੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਅਕਾਊਂਟ ਨੂੰ ਕੀਤਾ ਲੌਕ, ਕਿਹਾ – ‘ਨੀਤੀ ਦੀ ਕੀਤੀ ਉਲੰਘਣਾ’

Twitter ਨੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਅਕਾਊਂਟ ਨੂੰ ਕੀਤਾ ਲੌਕ, ਕਿਹਾ – ‘ਨੀਤੀ ਦੀ ਕੀਤੀ ਉਲੰਘਣਾ’

Jun 25, 2021 4:22 pm

  • Facebook
  • Twitter
  • Email
  • whatsapp
  • sharechat
Twitter locked ravishankar prasad account

ਟਵਿੱਟਰ ਅਤੇ ਭਾਰਤ ਸਰਕਾਰ ਦਰਮਿਆਨ ਨਿਰੰਤਰ ਤਕਰਾਰ ਚੱਲ ਰਹੀ ਹੈ। ਨਵੇਂ ਆਈ ਟੀ ਨਿਯਮਾਂ ਨੂੰ ਲੈ ਕੇ ਸਰਕਾਰ ਅਤੇ ਟਵਿੱਟਰ ਵਿੱਚ ਕਾਫੀ ਮੱਤਭੇਦ ਹਨ। ਹੁਣ ਖ਼ਬਰਾਂ ਆ ਰਹੀਆਂ ਹਨ, ਕਿ ਟਵਿੱਟਰ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਟਵਿੱਟਰ ਅਕਾਊਂਟ ਨੂੰ ਬਲਾਕ ਕਰ ਦਿੱਤਾ ਹੈ।

Friends! Something highly peculiar happened today. Twitter denied access to my account for almost an hour on the alleged ground that there was a violation of the Digital Millennium Copyright Act of the USA and subsequently they allowed me to access the account. pic.twitter.com/WspPmor9Su

— Ravi Shankar Prasad (@rsprasad) June 25, 2021

ਆਈਟੀ ਮੰਤਰੀ ਦਾ ਟਵਿੱਟਰ ਅਕਾਊਂਟ ਲੱਗਭਗ ਇੱਕ ਘੰਟੇ ਤੱਕ ਬਲਾਕ ਰਿਹਾ ਸੀ। ਟਵਿੱਟਰ ਨੇ ਇਸ ਦੇ ਪਿੱਛੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਨੇ ਟਵਿੱਟਰ ਦੀ ਨੀਤੀ ਦੀ ਉਲੰਘਣਾ ਕੀਤੀ ਹੈ। ਤਕਰੀਬਨ ਇੱਕ ਘੰਟੇ ਬਾਅਦ, ਉਨ੍ਹਾਂ ਦਾ ਖਾਤਾ ਕੰਪਨੀ ਦੁਆਰਾ ਅਨਲੌਕ ਕਰ ਦਿੱਤਾ ਗਿਆ। ਹਾਲਾਂਕਿ ਟਵਿੱਟਰ ਨੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਨੇ ਕਿਹਾ- ‘ਟਰੈਕਟਰਾਂ ਨੂੰ ਨਹੀਂ ਭੁੱਲਣ ਦੇਵਾਂਗੇ ਦਿੱਲੀ ਦਾ ਰਾਹ’

ਟਵਿੱਟਰ ਦਾ ਸਕਰੀਨ ਸ਼ਾਟ ਰਵੀ ਸ਼ੰਕਰ ਪ੍ਰਸਾਦ ਨੇ ਪਹਿਲਾਂ ਕੂ ਐਪ ‘ਤੇ ਸਾਂਝਾ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਟਵਿੱਟਰ ‘ਤੇ ਸਕ੍ਰੀਨਸ਼ਾਟ ਸ਼ੇਅਰ ਕੀਤੇ। ਉਨ੍ਹਾਂ ਨੇ ਕਿਹਾ ਹੈ ਕਿ ਟਵਿੱਟਰ ਨੇ ਉਨ੍ਹਾਂ ਦੇ ਅਕਾਊਂਟ ਨੂੰ ਇੱਕ ਘੰਟੇ ਲਈ ਬੰਦ ਰੱਖਿਆ ਹੈ। ਰਵੀ ਸ਼ੰਕਰ ਪ੍ਰਸਾਦ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਟਵਿੱਟਰ ਦੁਆਰਾ ਕੀਤਾ ਇਹ ਐਕਟ ਕਾਨੂੰਨ ਦੀ ਉਲੰਘਣਾ ਹੈ।

ਇਹ ਵੀ ਦੇਖੋ : ਚੂੜਾ ਪਾ ਕੇ ਸਹੁਰਿਆਂ ਦੇ ਗੇਟ ‘ਤੇ ਬੈਠੀ ਨਵ ਵਿਆਹੀ ਨੂੰਹ ਨੇ ਕੱਢਿਆ ਜਲੂਸ, “ਗੇਟ ਖੋਲ੍ਹੋ ਨਹੀਂ ਤਾਂ ਕੰਧ ਟੱਪ ਕੇ…”

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGlatest national news latest news Ravi Shankar Prasad twitter Twitter locked ravishankar prasad account
  • Facebook
  • Twitter
  • Email
  • whatsapp
  • sharechat

Sukhpreet Singh

Other From the World

Related articles

ਗੈਸ ਸੰਕਟ ਵਿਚਾਲੇ ਵੱਡੀ ਰਾਹਤ! 46,500 ਮੀਟ੍ਰਿਕ ਟਨ LPG ਲੈ...

Mar 17, 2026 2:09 pm

“ਮੇਰੇ ਮੈਸੇਜ Ignore ਨਾ ਕਰੋ ਨਹੀਂ ਤਾਂ…”, ਮਸ਼ਹੂਰ...

Mar 17, 2026 1:17 pm

ਪੰਜਾਬ ‘ਚ 21 ਮਾਰਚ ਤੋਂ ਲਗਾਤਾਰ 3 ਛੁੱਟੀਆਂ! ਬੰਦ...

Mar 17, 2026 12:59 pm

ਸ੍ਰੀ ਦਰਬਾਰ ਸਾਹਿਬ ਦੀ ਇੱਕ ਹੋਰ AI ਵੀਡੀਓ ਆਈ ਸਾਹਮਣੇ,...

Mar 17, 2026 12:38 pm

ਸਾਬਕਾ MLA ਜੱਸੀ ਖੰਗੂੜਾ ਨੂੰ 2 ਸਾਲ ਦੀ ਸਜ਼ਾ, ਚੋਣ ਅਮਲੇ...

Mar 17, 2026 12:04 pm

ਚੈੱਕ ਬਾਊਂਸ ਮਾਮਲਾ : MLA ਅਨਮੋਲ ਗਗਨ ਮਾਨ ਦੇ ਪਤੀ ਸਣੇ 3...

Mar 17, 2026 11:52 am


Copyright All rights reserved