Tag: , , , ,

ਟਰੰਪ ਨੂੰ ਬੈਨ ਕਰਨ ‘ਤੇ Twitter ਦੇ CEO ਨੇ ਤੋੜੀ ਚੁੱਪੀ, ਕਿਹਾ- ‘ਅਜਿਹਾ ਕਰਨ ‘ਤੇ ਮਾਣ ਜਾਂ ਖੁਸ਼ੀ ਨਹੀਂ ਹੋ ਰਹੀ’

Twitter CEO breaks silence: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਸਥਾਈ ਪਾਬੰਦੀ ਲਗਾਏ ਜਾਣ ਤੋਂ ਬਾਅਦ ਪਹਿਲੀ ਵਾਰ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੇ ਇਸ ਵਿਵਾਦਪੂਰਨ ਕਦਮ ‘ਤੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਚੁੱਪੀ ਤੋੜਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਕਾਰਵਾਈ ‘ਤੇ ਮਾਣ ਨਹੀਂ ਹੈ, ਕਿਉਂਕਿ ਇਹ ਸਹੀ ਕੰਟੈਂਟ ਨੂੰ ਉਤਸ਼ਾਹਿਤ ਕਰਨ ਲਈ ਮਾਈਕ੍ਰੋਬਲੌਗਿੰਗ ਸਾਈਟ

Twitter ‘ਤੇ ਟਰੰਪ ਦੇ ਬੈਨ ਨਾਲ Followers ਦੀ ਦੌੜ ‘ਚ ਅੱਗੇ ਨਿਕਲੇ PM ਮੋਦੀ, ਦੁਨੀਆ ‘ਚ ਬਣੇ ਨੰਬਰ 1

PM Modi becomes most followed: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵਿੱਟਰ ਅਕਾਊਂਟ ਸਸਪੈਂਡ ਹੋ ਜਾਣ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਇੱਕ ਰਿਕਾਰਡ ਦਰਜ ਹੋ ਗਿਆ ਹੈ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਵਿੱਚ ਟਵਿੱਟਰ ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਰਾਜਨੇਤਾ ਬਣ ਗਏ ਹਨ। ਕੁਝ ਦਿਨ ਪਹਿਲਾਂ ਤੱਕ ਇਹ

US ‘ਚ ਹਿੰਸਾ ਵਿਚਾਲੇ ਐਕਸ਼ਨ: Twitter-Facebook ਨੇ ਬਲਾਕ ਕੀਤੇ ਟਰੰਪ ਦੇ ਅਕਾਊਂਟ, ਦਿੱਤੀ ਇਹ ਵੱਡੀ ਚੇਤਾਵਨੀ

Twitter Facebook suspend Trump accounts: ਅਮਰੀਕਾ ਵਿੱਚ ਇੱਕ ਵਾਰ ਫਿਰ ਟਰੰਪ ਸਮਰਥਕਾਂ ਨੇ ਸੜਕਾਂ ‘ਤੇ ਉਤਰ ਕੇ ਹੰਗਾਮਾ ਕਰ ਦਿੱਤਾ ਹੈ। ਇਸ ਵਾਰ ਵਾਸ਼ਿੰਗਟਨ ਸਥਿਤ ਕੈਪੀਟੋਲ ਹਿੱਲ ਵਿੱਚ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਹਥਿਆਰਾਂ ਨਾਲ ਬਵਾਲ ਕੀਤਾ, ਸੀਨੇਟ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ । ਇਸ ਸਭ ਦੇ ਵਿਚਕਾਰ ਬੁੱਧਵਾਰ ਨੂੰ ਟਵਿੱਟਰ, ਫੇਸਬੁੱਕ ਅਤੇ ਯੂਟਿਊਬ

Twitter ਨੇ ਲੱਦਾਖ ਨੂੰ ਚੀਨ ਦੇ ਹਿੱਸੇ ਵਜੋਂ ਦਰਸਾਉਣ ਲਈ ਲਿਖਿਤ ਰੂਪ ‘ਚ ਮੰਗੀ ਮੁਆਫੀ: ਮੀਨਾਕਸ਼ੀ ਲੇਖੀ

Twitter Apologised In Writing: ਨਵੀਂ ਦਿੱਲੀ: ਲੱਦਾਖ ਨੂੰ ਚੀਨ ਦੇ ਹਿੱਸੇ ਵਜੋਂ ਦਰਸਾਏ ਜਾਣ ਦੇ ਵਿਵਾਦ ‘ਤੇ ਟਵਿੱਟਰ ਨੇ ਨਿੱਜੀ ਡਾਟਾ ਸੁਰੱਖਿਆ ਬਿੱਲ ਦੀ ਸਮੀਖਿਆ ਕਰ ਰਹੀ ਸੰਸਦ ਦੀ ਸੰਯੁਕਤ ਕਮੇਟੀ ਤੋਂ ਮੁਆਫੀ ਮੰਗੀ ਹੈ। ਟਵਿੱਟਰ ਨੇ ਇੱਕ ਹਲਫੀਆ ਬਿਆਨ ਰਾਹੀਂ ਆਪਣੀ ਮੁਆਫ਼ੀ ਸੰਸਦੀ ਕਮੇਟੀ ਦੇ ਸਾਹਮਣੇ ਰੱਖੀ ਹੈ। ਸੰਸਦ ਦੀ ਸਾਂਝੀ ਕਮੇਟੀ ਦੀ ਚੇਅਰਮੈਨ

Twitter ਨੇ ਮਲੇਸ਼ੀਆ ਦੇ ਸਾਬਕਾ PM ਦਾ ਟਵੀਟ ਕੀਤਾ ਡਿਲੀਟ, ਫਰਾਂਸ ‘ਚ ਚਾਕੂ ਹਮਲੇ ‘ਤੇ ਦਿੱਤੇ ਬਿਆਨ ਦਾ ਹੋ ਰਿਹਾ ਸੀ ਵਿਰੋਧ

Twitter deletes ex-malaysian PM tweet: ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਟਵਿੱਟਰ ਨੇ ਵੀਰਵਾਰ ਨੂੰ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਦਾ ਇੱਕ ਟਵੀਟ ਡਿਲੀਟ ਕਰ ਦਿੱਤਾ ਹੈ। ਟਵਿੱਟਰ ਨੇ ਕਿਹਾ ਕਿ ਉਸ ਦਾ ਇਹ ਟਵੀਟ ‘ਹਿੰਸਾ ਦੀ ਵਡਿਆਈ’ ਵਿਰੁੱਧ ਇਸ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ। ਉਨ੍ਹਾਂ ਦਾ ਇਹ ਟਵੀਟ ਫਰਾਂਸ ਦੇ ਸ਼ਹਿਰ ਨੀਸ ਵਿੱਚ ਚਾਕੂ

Joint committee parliamentary panel

ਭਾਰਤ ਦਾ ਨਕਸ਼ਾ ਗਲਤ ਤਰੀਕੇ ਨਾਲ ਦਿਖਾਉਣ ‘ਤੇ ਟਵਿੱਟਰ ਨੂੰ ਦੇਣਾ ਪਏਗਾ ਲਿਖਤੀ ਜਵਾਬ, ਜਾਣੋ ਪੂਰਾ ਮਾਮਲਾ

Joint committee parliamentary panel: ਨਵੀਂ ਦਿੱਲੀ: ਟਵਿੱਟਰ ਦੇ ਨੁਮਾਇੰਦੇ ਡੇਟਾ ਪ੍ਰੋਟੈਕਸ਼ਨ ਬਾਰੇ ਸੰਯੁਕਤ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਹੋਏ ਹਨ। ਸੰਯੁਕਤ ਸੰਸਦੀ ਕਮੇਟੀ ਨੇ ਭਾਰਤ ਦੇ ਮੈਪ ਨੂੰ ਟਵਿੱਟਰ ‘ਤੇ ਗਲਤ ਤਰੀਕੇ ਨਾਲ ਦਰਸਾਏ ਜਾਣ ਬਾਰੇ ਲਿਖਤੀ ਜਵਾਬ ਮੰਗਿਆ ਹੈ। ਟਵਿੱਟਰ ਨੇ ਲੱਦਾਖ ਨੂੰ ਜੀਓ ਟੈਗਿੰਗ ਵਿੱਚ ਚੀਨ ਦਾ ਹਿੱਸਾ ਦਿਖਾਇਆ ਸੀ। ਕਮੇਟੀ ਨੇ ਕਿਹਾ

ਲੇਹ ਦੇ ਗਲਤ ਨਕਸ਼ੇ ‘ਤੇ ਬਵਾਲ, IT ਸਕੱਤਰ ਨੇ Twitter ਨੂੰ ਲਿਖੀ ਚੇਤਾਵਨੀ ਭਰੀ ਚਿੱਠੀ

Government issues warning to Twitter: ਕੇਂਦਰ ਸ਼ਾਸਤ ਪ੍ਰਦੇਸ਼ ਨੇ ਲੱਦਾਖ ਦੀ ਲੋਕੇਸ਼ਨ ਚੀਨ ਵਿੱਚ ਦਰਸਾਉਣ ‘ਤੇ ਟਵਿੱਟਰ ਨੂੰ ਸਖਤ ਚੇਤਾਵਨੀ ਦਿੱਤੀ ਹੈ । ਸਰਕਾਰ ਨੇ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੂੰ ਸੰਵੇਦਨਸ਼ੀਲਤਾ ਨਾਲ ਕੰਮ ਕਰਨ ਲਈ ਕਿਹਾ ਹੈ । ਇਸ ‘ਤੇ ਟਵਿੱਟਰ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਨਾਲ ਕੰਮ ਕਰਨ ਲਈ ਵਚਨਬੱਧ ਹਾਂ। ਅਸੀਂ

Twitter ਨੇ ਕੀਤੀ ਵੱਡੀ ਗਲਤੀ, ਜੰਮੂ-ਕਸ਼ਮੀਰ ਨੂੰ ਦੱਸਿਆ ਚੀਨ ਦਾ ਹਿੱਸਾ, ਲੋਕਾਂ ਨੇ ਕੀਤਾ ਵਿਰੋਧ

Twitter shows Jammu Kashmir: ਨਵੀਂ ਦਿੱਲੀ: ਸੋਸ਼ਲ ਮੀਡੀਆ ‘ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਟਵਿੱਟਰ ਇੰਡੀਆ ਨੇ ਜੰਮੂ-ਕਸ਼ਮੀਰ ਨੂੰ ਪੀਪਲਜ਼ ਰੀਪਬਲਿਕ ਆਫ ਚੀਨ ਦਾ ਹਿੱਸਾ ਦੱਸ ਦਿੱਤਾ । ਮਾਈਕ੍ਰੋਬਲੌਗਿੰਗ ਸਾਈਟ ਦੀ ਗਲਤੀ ਰਾਸ਼ਟਰੀ ਸੁਰੱਖਿਆ ਵਿਸ਼ਲੇਸ਼ਕ ਨਿਤਿਨ ਗੋਖਲੇ ਨੇ ਧਿਆਨ ਵਿੱਚ ਲਿਆਂਦੀ ਸੀ, ਜੋ  ਲੇਹ ਦੇ ਪਾਪੂਲਰ ਵਾਰ ਮੈਮੋਰੀਅਲ, ਹਾੱਲ ਆਫ ਫੇਮ ਤੋਂ ਦੁਪਹਿਰ 12

ਕੋਰੋਨਾ ਨੂੰ ਲੈ ਕੇ ਡੋਨਾਲਡ ਟਰੰਪ ਨੇ ਕੀਤਾ ਟਵੀਟ, Twitter ਨੇ ਲਗਾ ਦਿੱਤਾ Flag

Twitter Flags Trump Tweet: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਟਵਿੱਟਰ ਵਿਚਕਾਰ ਲੜਾਈ ਬਹੁਤ ਪੁਰਾਣੀ ਹੈ। ਅਕਸਰ ਹੀ ਟਵਿੱਟਰ ਵੱਲੋਂ ਡੋਨਾਲਡ ਟਰੰਪ ਦੇ ਕਈ ਟਵੀਟ ਹਟਾਏ ਜਾ ਚੁੱਕੇ ਹਨ। ਹੁਣ ਇਕ ਵਾਰ ਫਿਰ ਇਹ ਹੋਇਆ ਹੈ, ਇੱਕ ਟਵੀਟ ਵਿੱਚ ਡੋਨਾਲਡ ਟਰੰਪ ਨੇ ਆਪਣੇ ਆਪ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਘੋਸ਼ਿਤ ਕੀਤਾ ਅਤੇ ਕਿਹਾ ਕਿ ਹੁਣ ਉਨ੍ਹਾਂ

ਟਰੰਪ ਖਿਲਾਫ਼ Facebook ਤੇ Twitter ਨੇ ਚੁੱਕਿਆ ਇਹ ਵੱਡਾ ਕਦਮ…..

Facebook Twitter penalize Trump: ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ ਅਤੇ ਟਵਿੱਟਰ ਦੇ ਨਿਸ਼ਾਨੇ ‘ਤੇ ਆ ਗਏ ਹਨ। ਇਨ੍ਹਾਂ ਦੋਵਾਂ ਵੈਬਸਾਈਟਾਂ ਨੇ ਕੋਰੋਨਾ ਵਾਇਰਸ ‘ਤੇ ਝੂਠੀ ਜਾਣਕਾਰੀ ਫੈਲਾਉਣ ਦਾ ਦੋਸ਼ ਲਾਉਂਦਿਆਂ ਟਰੰਪ ਦੀ ਪੋਸਟ ਨੂੰ ਡਿਲੀਟ ਕਰ ਦਿੱਤਾ ਹੈ। ਟਰੰਪ ਦੀ ਪੋਸਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ

Twitter Hacking: ਕਰਮਚਾਰੀਆਂ ਨੂੰ ਹੈਕ ਕਰ ਲਿਆ ਇੰਟਰਨਲ ਟੂਲਸ ਦਾ ਐਕਸੈੱਸ, ਫਿਰ ਹੋਈ ਹੈਕਿੰਗ

Twitter reveals own employee tools: ਮਾਈਕਰੋ ਬਲਾੱਗਿੰਗ ਟਵਿੱਟਰ ‘ਤੇ ਹੋਏ ਸਾਈਬਰ ਹਮਲੇ ਦੇ ਮਾਮਲੇ ਵਿੱਚ ਟਵਿੱਟਰ ਨੇ ਇਕ ਬਿਆਨ ਦਿੱਤਾ ਹੈ। ਇਸ ਵਿੱਚ ਪੜਤਾਲ ਦੇ ਅਧਾਰ ‘ਤੇ ਕੁਝ ਅਪਡੇਟ ਜਾਰੀ ਕੀਤੇ ਗਏ ਹਨ। ਟਵਿੱਟਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸਦੀ ਜਾਂਚ ਕੀਤੀ ਜਾ ਰਹੀ ਹੈ, ਸਾਨੂੰ ਇੱਕ ਸੋਸ਼ਲ ਇੰਜੀਨੀਅਰਿੰਗ ਦਾ ਹਮਲਾ ਡਿਟੈਕਟ ਕੀਤਾ

Twitter ‘ਤੇ ਹੈਕਰਾਂ ਦਾ ਵੱਡਾ ਹਮਲਾ, ਬਿਲ ਗੇਟਸ, ਓਬਾਮਾ, ਐਪਲ ਸਣੇ ਕਈ ਦਿੱਗਜਾਂ ਦੇ ਅਕਾਊਂਟ ਹੈਕ

Cyber Attack on Twitter: ਵਾਸ਼ਿੰਗਟਨ: ਟਵਿੱਟਰ ‘ਤੇ ਹੈਕਰਾਂ ਨੇ ਬਹੁਤ ਵੱਡਾ ਹਮਲਾ ਕੀਤਾ ਹੈ। ਜਿਸ ਕਾਰਨ ਦੁਨੀਆ ਦੀਆਂ ਕਈ ਵੱਡੀਆਂ ਹਸਤੀਆਂ ਦੇ ਅਕਾਊਂਟ ਹੈਕ ਕਰ ਲਏ ਗਏ ਹਨ। ਇਨ੍ਹਾਂ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਮਾਈਕਰੋਸੌਫਟ ਦੇ ਸੰਸਥਾਪਕ ਬਿਲ ਗੇਟਸ, ਵਿਸ਼ਵ ਦੇ ਸਭ ਤੋਂ ਅਮੀਰ ਅਤੇ ਨਿਵੇਸ਼ ਗੁਰੂ ਵਾਰਨ ਬਫੇ, ਜੋ ਬੀਡੇਨ, ਇਜ਼ਰਾਈਲ ਦੇ

ਮਨੀਸ਼ਾ ਕੋਇਰਾਲਾ ਨੇ ਕੀਤਾ ਨੇਪਾਲ ਦਾ ਸਮਰਥਨ ਤਾਂ ਸ਼ੁਰੂ ਹੋ ਗਈ ਟਵਿੱਟਰ ਵਾਰ, ਮਿਲਣ ਲੱਗੀਆਂ ਸਲਾਹਾਂ

Twitter reaction manisha actress:ਭਾਰਤ ਅਤੇ ਨੇਪਾਲ ਦੇ ਵਿੱਚ ਲਿੰਪਿਯਾਧੁਰਾ, ਲਿਪੁਲੇਖ ਅਤੇ ਕਾਲਾਪਾਣੀ ਨੂੰ ਲੈ ਕੇ ਵਿਵਾਦ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ।ਨੇਪਾਲ ਨੇ ਇੱਕ ਨਵਾਂ ਨਕਸ਼ਾ ਜਾਰੀ ਕਰਕੇ ਇਸ ਵਿੱਚ ਦੋ ਖੇਤਰਾਂ ਨੂੰ ਆਪਣੇ ਨਕਸ਼ੇ ਵਿੱਚ ਦਿਖਾਇਆ ਗਿਆ।ਇਸ ਤੋਂ ਬਾਅਦ ਨੇਪਾਲੀ ਮੂਲ ਦੀ ਬਾਲੀਵੁਡ ਅਦਾਕਾਰਾ ਮਨੀਸ਼ਾ ਕੋਈਰਾਲਾ ਨੇ ਨੇਪਾਲ ਸਰਕਾਰ ਦੇ ਇਸ ਕਦਮ ਦਾ ਸਮਰਥਨ

Recent Comments