ਕੈਨੇਡਾ ਤੋਂ ਪੰਜਾਬਣ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੁੜੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਕੁੜੀ ਰੁਪਿੰਦਰ ਕੌਰ ਵਲਟੋਹਾ ਦੇ ਨੇੜਲੇ ਪਿੰਡ ਬਹਾਦਰ ਨਗਰ ਦੀ ਰਹਿਣ ਵਾਲੀ ਸੀ। ਉਸ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸਾਰੇ ਪਿੰਡ ਵਿਚ ਵੀ ਸੋਗ ਦੀ ਲਹਿਰ ਫੈਲ ਗਈ।
ਇਹ ਵੀ ਪੜ੍ਹੋ : ਸਕਿੰਟਾਂ ‘ਚ ਪੂਰਾ ਟੱਬਰ ਖ਼.ਤ/ਮ, ਹੁਸ਼ਿਆਰਪੁਰ ‘ਚ ਸੜਕ ਹਾ.ਦ/ਸੇ ਨੇ ਲਈ ਮਾਸੂਮ ਧੀ ਸਣੇ ਮਾਪਿਆਂ ਦੀ ਜਾ/ਨ
ਵੀਡੀਓ ਲਈ ਕਲਿੱਕ ਕਰੋ -: