ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਜੇਇੰਦਰ ਸਿੰਗਲਾ ਅਤੇ ਭਤੀਜੇ ਸਮਿਤ ਸਿੰਘ ਦੇ ਨਾਲ ਨਰਾਤਿਆਂ ਦੇ ਮੌਕੇ ਮੱਥਾ ਟੇਕਣ ਲਈ ਸ਼੍ਰੀ ਵੈਸ਼ਨੋ ਦੇਵੀ ਦਰਬਾਰ ਪਹੁੰਚੇ।
ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਨਵਰਾਤਰਿਆਂ ਵਿੱਚ ਆਦਿ-ਅਨਾਦੀ ਮਾਤਾ ਜੀ ਦੇ ਦਰਸ਼ਨ ਜੀਵਨ ਨੂੰ ਊਰਜਾਵਾਨ ਬਣਆ ਦਿੰਦੇ ਹਨ। ਰੂਹ ਦੀ ਸਾਰੀ ਮੈਲ ਧੋਣਾ ਮਨੁੱਖੀ ਜੀਵਨ ਨੂੰ ਰੌਸ਼ਨ ਬਣਾ ਦਿੰਦਾ ਹੈ। ਮੈਨੂੰ ਮਾਤਾ ਵੈਸ਼ਨੋ ਦੇਵੀ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਅਸ਼ੀਰਵਾਦ ਲੈਣ ਦਾ ਸੁਭਾਗ ਪ੍ਰਾਪਤ ਹੋਇਆ।
ਇਹ ਵੀ ਵੇਖੋ :