ਨਵੇਂ ਸਾਲ ਵਾਲੇ ਦਿਨ ਅਫਗਾਨਿਸਤਾਨ-ਤਜਾਕਿਸਤਾਨ ਬਾਰਡਰ ‘ਤੇ ਸ਼ਨੀਵਾਰ ਨੂੰ 5.1 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਰੀਬ ਸ਼ਾਮ 6.45 ਵਜੇ ਦੇ ਕਰੀਬ ਇਹ ਝਟਕੇ ਮਹਿਸੂਸ ਕੀਤੇ ਗਏ। ਕਸ਼ਮੀਰ ਦੇ ਪੁੰਛ ਅਤੇ ਕੰਟਰੋਲ ਰੇਖਾ ਦੇ ਆਲੇ-ਦੁਆਲੇ ਦੇ ਹੋਰ ਇਲਾਕਿਆਂ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਟਵੀਟ ਕਰਕੇ ਇਹ ਜਜਾਣਕਾਰੀ ਦਿੱਤੀ ਕਿ ਭੂਚਾਲ ਦੀ ਤੀਬਰਤਾ 5.1 ਸੀ, ਜੋਕਿ ਅਫਗਾਨਿਸਤਾਨ ਦੇ ਫੈਜ਼ਾਬਾਤ ਦੇ ਦੱਖਣ-ਪੂਰਬ ਤੋਂ 84 ਕਿਲੋਮੀਟਰ ‘ਚ ਇਹ ਝਟਕੇ ਮਹਿਸੂਸ ਕੀਤੇ ਗਏ।