ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕ ਰਾਜ ਪੁਰਸਕਾਰ 2022 ਸਮਾਰੋਹ ਹਰ ਸਾਲ ਵਾਂਗ 5 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਸਮਾਰੋਹ ਲਈ ਨਾਮਜ਼ਦ ਕੀਤੇ ਅਧਿਆਪਕਾਂ/ ਅਧਿਕਾਰੀਆਂ ਵਿੱਚੋਂ ਮੈਰਿਟ ਦੇ ਆਧਾਰ ‘ਤੇ ਚੁਣੇ ਗਏ ਅਧਿਆਪਕਾਂ/ ਅਧਿਕਾਰੀਆਂ ਨੂੰ ਸਟੇਟ ਐਵਾਰਡ, ਯੰਗ ਟੀਚਰ ਐਵਾਰਡ ਅਤੇ ਪ੍ਰਬੰਧਕੀ ਐਵਾਰਡ ਦੇਣ ਲਈ ਲਿਸਟਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜੋ ਹੇਠ ਲਿਖੇ ਮੁਤਾਬਕ ਹਨ-
ਵੀਡੀਓ ਲਈ ਕਲਿੱਕ ਕਰੋ -: