Aarti Gupta

AGFT ਨੂੰ ਮਿਲੀ ਵੱਡੀ ਸਫਲਤਾ: ਡੇਰਾ ਪ੍ਰੇਮੀ ਕ.ਤਲ ਕੇਸ ‘ਚ ਫਰਾਰ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਫਰੀਦਕੋਟ ‘ਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਤਲ ਕਾਂਡ ਦੇ ਦੋਸ਼ੀ ਗੈਂਗਸਟਰ ਹਰਪ੍ਰੀਤ ਸਿੰਘ ਭਾਊ ਨੂੰ ਐਂਟੀ ਗੈਂਗਸਟਰ ਟਾਸਕ...

ਖੰਨਾ ‘ਚ ਨੈਸ਼ਨਲ ਹਾਈਵੇਅ ‘ਤੇ ਟਰੱਕ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

ਪੰਜਾਬ ਦੇ ਖੰਨਾ ‘ਚ ਐਤਵਾਰ ਦੇਰ ਰਾਤ ਨੈਸ਼ਨਲ ਹਾਈਵੇ ‘ਤੇ ਚਲਦੇ ਟਰੱਕ ਨੂੰ ਅਚਾਨਕ ਅੱਗ ਲਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਟਰੱਕ...

ਖੰਨਾ ਦੇ ਮਾਛੀਵਾੜਾ ਸਾਹਿਬ PNB ‘ਚ ਲੱਗੀ ਅੱਗ, 90 ਫੀਸਦੀ ਸਾਮਾਨ ਸੜ ਕੇ ਸੁਆਹ

ਪੰਜਾਬ ਦੇ ਖੰਨਾ ਦੇ ਮਾਛੀਵਾੜਾ ਸਾਹਿਬ ਇਲਾਕੇ ‘ਚ ਸਥਿਤ ਪੰਜਾਬ ਨੈਸ਼ਨਲ ਬੈਂਕ (PNB) ਦੀ ਸ਼ਾਖਾ ‘ਚ ਐਤਵਾਰ ਦੇਰ ਰਾਤ ਭਿਆਨਕ ਅੱਗ ਲਗ ਗਈ।...

ਅੰਮ੍ਰਿਤਸਰ ‘ਚ 10 ਲੱਖ ਦੀ ਲੁੱਟ: GNDU ਨੇੜੇ 4 ਲੁਟੇਰਿਆਂ ਨੇ ਕੈਸ਼ੀਅਰ ‘ਤੋਂ ਨਕਦੀ ਖੋਹ ਕੀਤਾ ਜ਼ਖਮੀ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ‘ਤੋਂ ਬਾਅਦ ਹੁਣ ਅੰਮ੍ਰਿਤਸਰ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇੱਥੇ 4 ਅਣਪਛਾਤੇ...

ਅੰਮ੍ਰਿਤਸਰ ‘ਚ ਪੁਲਿਸ ਨੇ ਦਬੋਚਿਆ ਨਸ਼ਾ ਤਸਕਰ, ਤਲਾਸ਼ੀ ਦੌਰਾਨ 5 ਕਿਲੋ ਹੈਰੋਇਨ ਬਰਾਮਦ

ਪੰਜਾਬ ਦੇ ਅੰਮ੍ਰਿਤਸਰ ਵਿੱਚ ਥਾਣਾ ਲਾਪਾਕੇ ਦੀ ਪੁਲਿਸ ਨੇ ਪੁਲ ਸੂਆ ਪਿੰਡ ਰਾਏ ਨੇੜੇ ਇੱਕ ਬਾਈਕ ਸਵਾਰ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ।...

ਪੰਜਾਬ ‘ਆਪ’ ਦੇ ਕਾਰਜਕਾਰੀ ਪ੍ਰਧਾਨ ਬਣੇ ਪ੍ਰਿੰਸੀਪਲ ਬੁੱਧਰਾਮ, CM ਮਾਨ ਨੇ ਟਵੀਟ ਕਰਕੇ ਦਿੱਤੀ ਵਧਾਈ

ਪੰਜਾਬ ਦੀ ਮਾਨ ਸਰਕਾਰ ਵਿੱਚ ਪ੍ਰਿੰਸੀਪਲ ਬੁੱਧਰਾਮ ਨੂੰ ਕਾਰਜਕਾਰੀ ਮੁਖੀ ਨਿਯੁਕਤ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ 7 ਨਵੇਂ...

ਅੰਮ੍ਰਿਤਸਰ ਜੇਲ੍ਹ ‘ਚ ਅੱਧੀ ਰਾਤ ਨੂੰ ਵੜਿਆ ਡਰੋਨ, CRPF ਤੇ ਪੁਲਿਸ ‘ਚ ਮਚੀ ਹਫੜਾ-ਦਫੜੀ

ਪੰਜਾਬ ਦੇ ਅੰਮ੍ਰਿਤਸਰ ਕੇਂਦਰੀ ਜੇਲ੍ਹ ‘ਚ ਐਤਵਾਰ ਦੇਰ ਰਾਤ ਇੱਕ ਡਰੋਨ ਦਾਖਲ ਹੋਇਆ, ਜਿਸ ਕਾਰਨ ਜੇਲ੍ਹ ‘ਚ ਹਫੜਾ-ਦਫੜੀ ਮਚ ਗਈ। ਡਰੋਨ ਦੀ...

ਲੁਧਿਆਣਾ ‘ਚ 8.49 ਕਰੋੜ ਦੀ ਲੁੱਟ ਦਾ ਮਾਮਲਾ: ਸਿਆਜ਼ ਤੇ ਐਸੈਂਟ ਦੀ ਭਾਲ ਕਰ ਰਹੀ ਪੁਲਿਸ

ਲੁਧਿਆਣਾ ‘ਚ ਕੈਸ਼ ਵੈਨ ਲੁੱਟ ਨੂੰ ਲਗਭਗ 60 ਘੰਟੇ ਹੋ ਗਏ ਹਨ ।ਕੰਪਨੀ ਦੇ ਕਰਮਚਾਰੀ ਅਨੁਸਾਰ ਲੁੱਟ ‘ਚ 7 ਕਰੋੜ ਨਹੀਂ ਸਗੋਂ 8.49 ਕਰੋੜ ਦੀ ਹੋਈ...

BSF ਜਵਾਨਾਂ ਨੂੰ ਮਿਲੀ ਕਾਮਯਾਬੀ, ਦੋ ਦਿਨਾਂ ‘ਚ ਦੋ ਪਾਕਿਸਤਾਨੀ ਡਰੋਨ ਕੀਤਾ ਬਰਾਮਦ

ਪੰਜਾਬ ਸਰਹੱਦ ‘ਤੇ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਲਗਾਤਾਰ ਡਰੋਨ ਭੇਜੇ ਜਾ ਰਹੇ ਹਨ। ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਨਸ਼ਾ ਤਸਕਰਾਂ ਦੇ ਇਸ...

ਆਸਟ੍ਰੇਲੀਆ ‘ਚ ਭਿਆਨਕ ਸੜਕ ਹਾਦਸਾ, ਖਾਈ ‘ਚ ਡਿੱਗੀ ਬੱਸ, 10 ਲੋਕਾਂ ਦੀ ਮੌ.ਤ, 11 ਜ਼ਖਮੀ

ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਸੂਬੇ ਦੇ ਹੰਟਰ ਵੈਲੀ ਖੇਤਰ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇਕ ਤੇਜ਼ ਰਫਤਾਰ ਬੱਸ ਸੜਕ ‘ਤੋਂ...

BSF ਨੇ ਕਿਸਾਨ ਦੀ ਨਿਸ਼ਾਨਦੇਹੀ ‘ਤੇ ਖੇਤ ‘ਚੋਂ ਫੜੀ ਹੈਰੋਇਨ, ਜ਼ਮੀਨ ਹੇਠਾਂ ਦੱਬੇ ਹੋਏ ਸਨ ਪੈਕਟ

ਪੰਜਾਬ ਦੇ ਅੰਮ੍ਰਿਤਸਰ ਖੇਤਰ ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਬੀਤੀ ਸ਼ਾਮ ਸਰਹੱਦੀ ਪਿੰਡ ਅਟਾਰੀ ਤੋਂ ਇੱਕ ਸ਼ੱਕੀ ਕਿਸਾਨ ਨੂੰ...

ਕਪੂਰਥਲਾ ਜੇਲ੍ਹ ‘ਚੋਂ ਹਵਾਲਾਤੀ ਕੋਲੋਂ ਕਾਰਤੂਸ ਦਾ ਖੋਲ੍ਹ ਬਰਾਮਦ, ਮੁਲਜ਼ਮ ਖਿਲਾਫ FIR ਦਰਜ

ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ ਮਾਡਰਨ ਜੇਲ੍ਹ ‘ਚੋਂ ਕਾਰਤੂਸ ਦਾ ਖੋਲ ਬਰਾਮਦ ਹੋਇਆ ਹੈ। ਇਹ ਖੋਲ ਜੇਲ੍ਹ ‘ਚ ਆਉਣ ਵਾਲੇ ਹਵਾਲਾਤੀਆਂ ਦੀ...

ਅਬੋਹਰ ‘ਚ ਪੁਲਿਸ ਦਾ ਚੈਕਿੰਗ ਅਭਿਆਨ, ਅੰਤਰਰਾਜੀ ਸਰਹੱਦ ‘ਤੇ ਬੱਸਾਂ-ਕਾਰਾਂ ਦੀ ਲਈ ਤਲਾਸ਼ੀ

ਪੰਜਾਬ ਦੇ ਅਬੋਹਰ ‘ਚ ਪੁਲਿਸ ਵੱਲੋਂ ਐਤਵਾਰ ਨੂੰ ਨਸ਼ਾ ਤਸਕਰੀ ਦੇ ਮਾਮਲੇ ‘ਚ ਕਾਰਵਾਈ ਕਰਦਿਆਂ ਚੈਕਿੰਗ ਮੁਹਿੰਮ ਚਲਾਈ ਗਈ। ਇਹ ਚੈਕਿੰਗ...

152.28 ਕਰੋੜ ਦੀ ਲਾਗਤ ਨਾਲ 18 ਮਹੀਨਿਆਂ ‘ਚ ਬਣੇਗਾ ਮੁਕਤਸਰ-ਮਲੋਟ ਸੜਕ : ਮੰਤਰੀ ਬਲਜੀਤ ਕੌਰ

ਪੰਜਾਬ ਵਿੱਚ ਮੁਕਤਸਰ-ਮਲੋਟ ਸੜਕ ਨੂੰ ਚੌੜਾ ਕਰਨ ਅਤੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਕੱਲ੍ਹ 12 ਜੂਨ 2023 ਨੂੰ ਸਵੇਰੇ 11 ਵਜੇ PWD...

ਬਠਿੰਡਾ ਕੇਂਦਰੀ ਜੇਲ੍ਹ ‘ਚ ਕੈਦੀਆਂ ‘ਚ ਝੜਪ, ਤਿੱਖੀ ਚੀਜ਼ ਨਾਲ ਕੀਤਾ ਹਮਲਾ, ਇੱਕ ਕੈਦੀ ਜ਼ਖਮੀ

ਪੰਜਾਬ ਦੇ ਬਠਿੰਡਾ ਜੇਲ੍ਹ ਦੀ ਹਾਈ ਸਿਕਓਰਿਟੀ ਕੇਂਦਰੀ ਜੇਲ੍ਹ ਵਿੱਚ ਸ਼ਨੀਵਾਰ ਰਾਤ ਅੰਡਰ ਟਰਾਇਲ ਕੈਦੀ ਆਪਸ ‘ਚ ਭਿੜ ਗਏ। ਕੈਦੀਆਂ ਨੇ...

PM ਮੋਦੀ ਨੇ ਦੇਸ਼ ਦੇ ਪਹਿਲੇ ਰਾਸ਼ਟਰੀ ਸਿਖਲਾਈ ਸੰਮੇਲਨ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ਦੇਸ਼ ਦੇ ਪਹਿਲੇ ਰਾਸ਼ਟਰੀ ਸਿਖਲਾਈ ਸੰਮੇਲਨ ਦਾ ਉਦਘਾਟਨ ਕੀਤਾ। ਇਹ ਸਮਾਗਮ ਦਿੱਲੀ ਦੇ...

ਦੱਖਣੀ ਅਫਰੀਕਾ ‘ਚ 5.0 ਤੀਬਰਤਾ ਦਾ ਭੂਚਾਲ, ਕਈ ਘਰਾਂ ‘ਚ ਪਈਆਂ ਤਰੇੜਾਂ

ਦੱਖਣੀ ਅਫਰੀਕਾ ਦੇ ਜੋਹਾਨਸਬਰਗ ‘ਚ ਐਤਵਾਰ ਨੂੰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ ਸ਼ਹਿਰ ਦੀਆਂ ਕਈ ਇਮਾਰਤਾਂ ਵੀ ਹਿਲ...

ਖਰਾਬ ਮੌਸਮ ਕਾਰਨ ਪਾਕਿਸਤਾਨ ‘ਚ ਭਟਕਿਆ ਇੰਡੀਗੋ ਦਾ ਜਹਾਜ਼, ਕਈ ਫਲਾਈਟਾਂ ਡਾਇਵਰਟ

ਅੰਮ੍ਰਿਤਸਰ ਤੋਂ ਅਹਿਮਦਾਬਾਦ ਜਾਣ ਵਾਲੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਖਰਾਬ ਮੌਸਮ ਕਾਰਨ ਡਾਇਵਰਟ ਹੋ ਗਈ। ਜਿਸ ਤੋਂ ਬਾਅਦ ਇੰਡੀਗੋ ਦਾ...

US ਸੰਸਦ ‘ਚ ਪਹਿਲੀ ਵਾਰ ਹੋਵੇਗਾ ਹਿੰਦੂ-ਅਮਰੀਕੀ ਸੰਮੇਲਨ, ਸਾਂਸਦ ਸੁਣਨਗੇ ਭਾਈਚਾਰੇ ਦੀਆਂ ਸਮੱਸਿਆਵਾਂ

US ਪਾਰਲੀਮੈਂਟ ਵਿੱਚ 14 ਜੂਨ ਨੂੰ ਪਹਿਲੀ ਵਾਰ ਹਿੰਦੂ-ਅਮਰੀਕੀ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਅਮਰੀਕੀ ਸਦਨ ਦੇ ਸਪੀਕਰ ਕੇਵਿਨ...

ਹਿਸਾਰ ‘ਚ ਟ੍ਰਿਪਲ ਮਰਡਰ : ਪਤੀ ਨੇ ਪਤਨੀ ਤੇ ਉਸ ਦੇ 2 ਭਰਾਵਾਂ ਦਾ ਕੀਤਾ ਕ.ਤਲ

ਹਰਿਆਣਾ ਦੇ ਹਿਸਾਰ ਦੇ ਕ੍ਰਿਸ਼ਨਾ ਨਗਰ ‘ਚ ਐਤਵਾਰ ਨੂੰ ਟ੍ਰਿਪਲ ਮਰਡਰ ਹੋਇਆ ਹੈ। ਘਰ ਵਿੱਚ ਆਪਸੀ ਝਗੜੇ ਕਾਰਨ ਵਿਅਕਤੀ ਨੇ ਲਾਇਸੈਂਸੀ...

ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਫਿਰ ਮਿਲਿਆ ਮੋਬਾਈਲ ਫੋਨ, ਪੁਲਿਸ ਨੇ ਦਰਜ ਕੀਤੀ FIR

ਪੰਜਾਬ ਦੀ ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚੋਂ ਲਗਾਤਾਰ ਮਿਲ ਰਹੇ ਮੋਬਾਇਲ ਫੋਨ ‘ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਕਾਫੀ ਹੱਦ ਤੱਕ ਕਾਬੂ...

ਪੰਜਾਬ ‘ਚ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਆਮ ਆਦਮੀ ਦੀ ਜੇਬ ‘ਤੇ ਪਵੇਗਾ ਅਸਰ

ਪੰਜਾਬ ਦੇ ਲੋਕਾਂ ਤੇ ਮਹਿੰਗਾਈ ਦੀ ਇੱਕ ਹੋਰ ਮਾਰ ਪਈ ਹੈ। ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਵੈਟ 1 ਰੁਪਏ ਵਧਾ ਦਿੱਤਾ ਹੈ। ਵਧੀਆਂ...

ਬਾਲੀਵੁੱਡ ਨੂੰ ਇੱਕ ਹੋਰ ਝਟਕਾ, ਮਸ਼ਹੂਰ ਅਦਾਕਾਰ ਮੰਗਲ ਢਿੱਲੋਂ ਦਾ ਹੋਇਆ ਦੇਹਾਂਤ

ਬਾਲੀਵੁੱਡ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਆ ਰਹੀ ਹੈ। ਮਸ਼ਹੂਰ ਫਿਲਮ ਅਤੇ ਟੀਵੀ ਅਦਾਕਾਰ ਮੰਗਲ ਢਿੱਲੋਂ ਦਾ ਦੇਹਾਂਤ ਹੋ ਗਿਆ ਹੈ। ਮੰਗਲ...

ਫਤਿਹਗੜ੍ਹ ਸਾਹਿਬ ਦੇ DC ਨੇ ਖੋਲ੍ਹਿਆ ਅਨੋਖਾ ਬੈਂਕ, ਪਾਸਬੁੱਕ ‘ਚ ਸਮਾਜ ਸੇਵਾ ਦਾ ਰਿਕਾਰਡ ਹੋਵੇਗਾ ਦਰਜ

ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਨੇ ਇਕ ਨਿਵੇਕਲਾ ਬੈਂਕ ਖੋਲ੍ਹਿਆ ਹੈ। ਇਸ ਬੈਂਕ ਵਿੱਚ ਸਮਾਜ ਪ੍ਰਤੀ ਕੀਤੇ ਚੰਗੇ ਕੰਮਾਂ...

ਅੰਮ੍ਰਿਤਸਰ ‘ਚ 24 ਘੰਟਿਆਂ ‘ਚ ਦੂਜੀ ਵਾਰ ਆਇਆ ਡਰੋਨ, BSF ਨੇ ਫਾਇਰਿੰਗ ਕਰਕੇ ਹੈਰੋਇਨ ਕੀਤੀ ਬਰਾਮਦ

ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਏ ਇਲਾਕੇ ‘ਚ 24 ਘੰਟਿਆਂ ‘ਚ ਦੂਜੀ ਵਾਰ ਪਾਕਿਸਤਾਨ ਤੋਂ ਆਇਆ ਡਰੋਨ। ਪਿੰਡ ਨੇੜੇ ਗਸ਼ਤ ਕਰ ਰਹੇ ਸੀਮਾ...

ਫਾਜ਼ਿਲਕਾ : ਬੈਠੇ-ਬੈਠੇ ਅਚਾਨਕ ਹੇਠਾਂ ਡਿੱਗਾ ਵਿਅਕਤੀ, ਮੌਕੇ ਤੇ ਹੀ ਹੋਈ ਮੌ.ਤ

ਕਿਸੇ ਦੀ ਮੌਤ ਕਦੋਂ, ਕਿੱਥੇ ਅਤੇ ਕਿਵੇਂ ਆ ਜਾਵੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਸੇ ਤਰ੍ਹਾਂ ਦੀ ਇੱਕ ਘਟਨਾ ਫਾਜ਼ਿਲਕਾ ‘ਤੋਂ...

ਮੰਡੀ ਗੋਬਿੰਦਗੜ੍ਹ ‘ਚ ਇਕ ਘਰ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਨੇ 500 ਮੀ. ਪਾਈਪ ਲਗਾ ਕੇ ਬੁਝਾਇਆ

ਮੰਡੀ ਗੋਬਿੰਦਗੜ੍ਹ ਦੇ ਸ਼ਾਸ਼ਤਰੀ ਨਗਰ ਇਲਾਕੇ ‘ਚ ਇਕ ਘਰ ‘ਚ ਭਿਆਨਕ ਅੱਗ ਲੱਗ ਗਈ। ਇਹ ਇਲਾਕਾ ਇੰਨਾ ਤੰਗ ਹੈ ਕਿ ਇੱਥੇ ਨਾ ਤਾਂ ਫਾਇਰ...

ਮੁੰਬਈ-NCB ਨੇ ਡਰੱਗ ਤਸਕਰੀ ਸਿੰਡੀਕੇਟ ਦਾ ਕੀਤਾ ਪਰਦਾਫਾਸ਼, 50 ਕਰੋੜ ਦਾ ਮੇਫੇਡ੍ਰੋਨ ਤੇ ਕੈਸ਼ ਜ਼ਬਤ

ਮੁੰਬਈ NCB ਨੇ ਡਰੱਗ ਤਸਕਰੀ ਦੇ ਵੱਡੇ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਮੁੰਬਈ NCB ਨੇ ਇਸ ਕਾਰਵਾਈ ‘ਚ ਇਕ ਕਰੋੜ 10 ਲੱਖ ਤੋਂ ਜ਼ਿਆਦਾ ਨਕਦੀ...

ਜਾਪਾਨ ‘ਚ 2 ਯਾਤਰੀ ਜਹਾਜ਼ ਦੀ ਆਪਸ ‘ਚ ਹੋਈ ਟੱਕਰ, ਅਧਿਕਾਰੀਆਂ ਨੇ ਰਨਵੇਅ ਕੀਤਾ ਬੰਦ

ਜਪਾਨ ‘ਤੋਂ ਦੋ ਯਾਤਰੀ ਜਹਾਜ਼ ਦੇ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਸ਼ਨੀਵਾਰ ਸਵੇਰੇ ਰਾਜਧਾਨੀ ਟੋਕੀਓ ਦੇ ਇੱਕ ਪ੍ਰਮੁੱਖ ਹਵਾਈ ਅੱਡੇ...

ਮਲੋਟ ‘ਚ ਵੱਡੀ ਵਾਰਦਾਤ: 3 ਨਕਾਬਪੋਸ਼ ਲੁਟੇਰਿਆਂ ਨੇ ਘਰ ‘ਚ ਵੜ ਕੇ ਡਾਕਟਰ ਦਾ ਕੀਤਾ ਕ.ਤਲ

ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਕਸਬੇ ਦੇ ਪਿੰਡ ਬੁਰਜ ਸਿੰਧਵਾ ‘ਚ ਸ਼ਨੀਵਾਰ ਸਵੇਰੇ 3 ਅਣਪਛਾਤੇ ਨਕਾਬਪੋਸ਼ਾਂ ਨੇ ਵੱਡੀ ਵਾਰਦਾਤ ਨੂੰ...

ਕੋਲੰਬੀਆ ਦੇ ਜੰਗਲਾਂ ‘ਚ ਚਮਤਕਾਰ! ਪਲੇਨ ਕ੍ਰੈਸ਼ ਦੇ 40 ਦਿਨਾਂ ਬਾਅਦ ਜ਼ਿੰਦਾ ਮਿਲੇ 4 ਬੱਚੇ

ਕੋਲੰਬੀਆ ਦੇ ਜੰਗਲਾਂ ‘ਚ ਅਜਿਹਾ ਚਮਤਕਾਰ ਹੋਇਆ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇੱਥੇ ਅਮੇਜ਼ਨ ਦੇ ਜੰਗਲਾਂ ‘ਚ ਜਹਾਜ਼ ਹਾਦਸੇ...

IND Vs AUS ਦਾ WTC ਫਾਈਨਲ ਮੈਚ ਦੇਖਣ ਪਹੁੰਚੇ ਰਾਘਵ-ਪਰਿਣੀਤੀ, ਫੈਨਸ ਨਾਲ ਕਲਿੱਕ ਕੀਤੀਆਂ ਤਸਵੀਰਾਂ

ਪਰਿਣੀਤੀ ਚੋਪੜਾ ਅਤੇ ‘ਆਪ’ ਸੰਸਦ ਰਾਘਵ ਚੱਢਾ ਲੰਡਨ ‘ਚ ਹਨ। ਇਸ ਜੋੜੀ ਨੇ ਬੀਤੇ ਦਿਨ ਲੰਡਨ ਦੇ ਓਵਲ ਕ੍ਰਿਕਟ ਮੈਦਾਨ ‘ਤੇ ਵਿਸ਼ਵ ਟੈਸਟ...

ਜਲੰਧਰ ਦੇ ਅਨੀਸ਼ ਡੋਗਰਾ ਨੇ ਵਿਦੇਸ਼ ‘ਚ ਵਧਾਇਆ ਮਾਣ, ਕੈਨੇਡਾ ‘ਚ ਬਣਿਆ ਪੁਲਿਸ ਅਫਸਰ

ਪੰਜਾਬ ਪੁਲਿਸ ਦੇ ਸਹਾਇਕ ਇੰਸਪੈਕਟਰ ਜਨਰਲ (AIG) ਨਰੇਸ਼ ਡੋਗਰਾ ਦੇ ਪੁੱਤਰ ਅਨੀਸ਼ ਡੋਗਰਾ ਨੇ ਕੈਨੇਡਾ ‘ਚ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ...

ਲੁਧਿਆਣਾ ‘ਚ ਨਸ਼ਾ ਤਸਕਰਾਂ-STF ‘ਚ ਮੁਠਭੇੜ, 1 ਮੁਲਜ਼ਮ ਗ੍ਰਿਫਤਾਰ, 2 ਫਰਾਰ

ਪੰਜਾਬ ਦੇ ਲੁਧਿਆਣਾ ਦੇ ਨੀਲੋਂ-ਕੋਹਾਡਾ ਰੋਡ ‘ਤੇ ਸਪੈਸ਼ਲ ਟਾਸਕ ਫੋਰਸ (STF) ਅਤੇ ਨਸ਼ਾ ਤਸਕਰਾਂ ਵਿਚਕਾਰ ਮੁਠਭੇੜ ਹੋਈ। ਦੱਸਿਆ ਜਾ ਰਿਹਾ ਹੈ...

ਲੁਧਿਆਣਾ ‘ਚ ਵੱਡੀ ਵਾਰਦਾਤ: ATM ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਦੀ ਵੈਨ ‘ਚੋਂ ਕਰੋੜਾਂ ਦੀ ਲੁੱਟ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ‘ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਰਾਜਗੁਰੂ ਨਗਰ ‘ਚ ATM ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ CMS ਦੀ...

ਫਰਾਂਸ ‘ਚ ਨਰਸਰੀ ਦੇ ਬੱਚਿਆਂ ‘ਤੇ ਜਾਨਲੇਵਾ ਹਮਲਾ, 7 ਬੱਚੇ ਜ਼ਖਮੀ

ਫਰਾਂਸ ਦੇ ਦੱਖਣੀ-ਪੂਰਬ ‘ਚ ਸਥਿਤ ਐਲਪਸ ਕਸਬੇ ਵਿਚ ਲੇਕ ਐਨੇਸੀ ਨੇੜੇ ਇਕ ਪਾਰਕ ਵਿਚ ਖੇਡ ਰਹੇ ਬੱਚਿਆਂ ‘ਤੇ ਇਕ ਹਮਲਾਵਰ ਨੇ ਚਾਕੂ ਨਾਲ...

ਅਫਗਾਨਿਸਤਾਨ ‘ਚ ਖਾਈ ‘ਚ ਡਿੱਗੀ ਬੱਸ, 9 ਬੱਚਿਆਂ ਸਣੇ 25 ਲੋਕਾਂ ਦੀ ਮੌ.ਤ

ਉੱਤਰੀ ਅਫਗਾਨਿਸਤਾਨ ‘ਚ ਬੀਤੇ ਬੁੱਧਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਇੱਕ ਬੱਸ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ‘ਚ 25 ਲੋਕਾਂ...

ਮਾਂ ਬੋਲੀ ‘ਚ ਪਿਛੜ ਰਹੇ ਪੰਜਾਬੀ: ਆਬਕਾਰੀ ਤੇ ਕਰ ਇੰਸਪੈਕਟਰਾਂ ਦੀ ਭਰਤੀ ‘ਚ 13 ਹਜ਼ਾਰ ਤੋਂ ਵੱਧ ਫੇਲ੍ਹ

ਪੰਜਾਬ ਦੇ ਨੌਜਵਾਨ ਹੁਣ ਅੰਗਰੇਜ਼ੀ ਦੀ ਬਜਾਏ ਆਪਣੀ ਮਾਂ ਬੋਲੀ ਦੀ ਪੜ੍ਹਾਈ ਵਿੱਚ ਪਿਛੜ ਰਹੇ ਹਨ। ਪੰਜਾਬੀ ਭਾਸ਼ਾ ਦੀ ਪ੍ਰੀਖਿਆ ਵਿੱਚ 38...

CIA ਨੇ ਦੋ ਨਸ਼ਾ ਤਸਕਰਾਂ ਨੂੰ ਦਬੋਚਿਆ, 12 ਕਰੋੜ ਦੀ ਹੈਰੋਇਨ ਤੇ ਇੱਕ ਕਾਰ ਬਰਾਮਦ

ਪੰਜਾਬ ਦੇ ਅੰਮ੍ਰਿਤਸਰ ਵਿੱਚ ਕਾਊਂਟਰ ਇੰਟੈਲੀਜੈਂਸ (CIA) ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। CIA ਨੇ ਦੋ ਵੱਡੇ ਨਸ਼ਾ ਤਸਕਰਾਂ ਨੂੰ ਦਬੋਚਿਆ ਹੈ।...

ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਦੌੜੀ ਬਰਨਿੰਗ ਟਰੱਕ, ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ‘ਤੇ ਲੱਗੀ ਅੱਗ

ਪੰਜਾਬ ਦੇ ਅੰਮ੍ਰਿਤਸਰ ‘ਚ ਚਲਦੀ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਨਾਲ ਇਹ ਟਰੱਕ ਸੜਕ ‘ਤੇ ਕਰੀਬ 1 ਕਿਲੋਮੀਟਰ ਤੱਕ ਚਲਦੀ...

ਬਿਹਾਰ : 2 ਖੰਭਿਆਂ ਵਿਚਕਾਰ ਫਸਿਆ 11 ਸਾਲਾ ਮਾਸੂਮ ਬੱਚਾ, 20 ਘੰਟਿਆਂ ‘ਤੋਂ ਰੈਸਕਿਊ ਜਾਰੀ

ਬਿਹਾਰ ਦੇ ਰੋਹਤਾਸ ਜ਼ਿਲ੍ਹੇ ‘ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 11 ਸਾਲਾ ਬੱਚਾ ਰੋਹਤਾਸ ਦੇ ਸੋਨ ਨਦੀ ਦੇ ਪੁਲ ਦੇ ਦੋ...

ਹੁਸ਼ਿਆਰਪੁਰ ‘ਚ ਐਕਸਾਈਜ਼ ਵਿਭਾਗ ਦੀ ਰੇਡ, ਹਜ਼ਾਰਾਂ ਲੀਟਰ ਸ਼ਰਾਬ-ਲਾਹਣ ਕੀਤਾ ਨਸ਼ਟ

ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਦੇ ਮੰਡ ਇਲਾਕੇ ‘ਚ ਬੁੱਧਵਾਰ ਨੂੰ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਆਬਕਾਰੀ ਵਿਭਾਗ ਦੀਆਂ ਟੀਮਾਂ ਨੇ...

ਮੁੰਬਈ ‘ਚ ਸ਼ਰਧਾ ਕ.ਤਲ ਕਾਂਡ ਵਰਗਾ ਕੇਸ: 56 ਸਾਲਾ ਲਿਵ-ਇਨ ਪਾਰਟਨਰ ਨੇ ਪ੍ਰੇਮਿਕਾ ਦੀ ਕੀਤੀ ਹੱਤਿਆ

ਮੁੰਬਈ ‘ਤੋਂ ਦਿੱਲੀ ਦੇ ਸ਼ਰਧਾ ਵਾਕਰ ਕਤਲ ਕਾਂਡ ਵਰਗਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਮੀਰਾ ਰੋਡ ਇਲਾਕੇ ਵਿੱਚ ਲਿਵ-ਇਨ ‘ਚ...

ਲੁਧਿਆਣਾ : ਨਿਊ ਕੋਰਟ ਕੰਪਲੈਕਸ ਦੇ ਬਾਹਰ ਜ਼ੋਰਦਾਰ ਧਮਾਕਾ, ਇਕ ਵਿਅਕਤੀ ਜ਼ਖਮੀ

ਲੁਧਿਆਣਾ ‘ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਨਿਊ ਕੋਰਟ ਕੰਪਲੈਕਸ ਦੇ ਬਾਹਰ ਜ਼ੋਰਦਾਰ ਧਮਾਕਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕੋਰਟ...

ਇਟਲੀ : ਪਾਰਲੀਮੈਂਟ ‘ਚ ਬੱਚੇ ਨੂੰ ਕਰਵਾਈ ਬ੍ਰੇਸਟ ਫੀਡਿੰਗ, ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਸੰਸਦ ਬਣੀ

ਇਟਲੀ ਦੀ ਸੰਸਦ ‘ਚ ਬੁੱਧਵਾਰ ਦਾ ਦਿਨ ਇਤਿਹਾਸ ‘ਚ ਦਰਜ ਹੋਇਆ ਹੈ। ਇੱਥੇ ਪਹਿਲੀ ਵਾਰ ਇੱਕ ਮਹਿਲਾ ਸੰਸਦ ਮੈਂਬਰ ਨੇ ਆਪਣੇ ਬੱਚੇ ਨੂੰ...

ਰੇਲਵੇ ਵੱਲੋਂ ਯਾਤਰੀਆਂ ਨੂੰ ਰਾਹਤ, ਦਰਭੰਗਾ-ਅਜਮੇਰ ਤੇ ਜੈਨਗਰ-ਅੰਮ੍ਰਿਤਸਰ ਵਿਚਾਲੇ ਚੱਲਣਗੀਆਂ ਸਪੈਸ਼ਲ ਟਰੇਨਾਂ

ਗਰਮੀ ਦੀਆਂ ਛੁੱਟੀਆਂ ਵਿੱਚ ਰੇਲਵੇ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਭਾਰਤੀ ਰੇਲਵੇ ਨੇ ਯਾਤਰੀਆਂ ਦੀ ਵਧਦੀ ਗਿਣਤੀ ਨੂੰ...

ਪੰਜਾਬ ਦੇ ਰਾਜਪਾਲ ਦਾ ਬਾਰਡਰ ਏਰੀਆ ਤੇ ਦੌਰਾ, ਸਰਹੱਦ ਨੇੜੇ ਰਹਿੰਦੇ ਪਰਿਵਾਰਾਂ ਨਾਲ ਕਰਨਗੇ ਗੱਲਬਾਤ

ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੇ ਸੂਬੇ ਦੇ ਸਰਹੱਦੀ ਇਲਾਕਿਆਂ ਦੇ ਦੌਰੇ ਦਾ ਅੱਜ ਦੂਜਾ ਅਤੇ ਆਖਰੀ ਦਿਨ ਹੈ। ਇਸ ਦੌਰਾਨ ਉਹ...

ਅੰਮ੍ਰਿਤਸਰ ਬਾਰਡਰ ਤੇ ਮੁੜ ਦਾਖਲ ਹੋਇਆ ਪਾਕਿ ਡਰੋਨ, ਪੰਜਾਬ ਪੁਲਿਸ ਤੇ BSF ਨੇ ਕੀਤਾ ਬਰਾਮਦ

ਪੰਜਾਬ ਸਰਹੱਦ ਤੇ ਗੁਆਂਢੀ ਦੇਸ਼ ਪਾਕਿਸਤਾਨ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲਗਾਤਾਰ ਡਰੋਨ ਭੇਜ ਰਹੇ ਹਨ। ਜਿਸ ਨੂੰ ਬਾਰਡਰ ਤੇ ਤਾਇਨਾਤ BSF ਦੇ...

ਪਟਿਆਲਾ ‘ਚ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 12 ਮੈਂਬਰ ਹਥਿਆਰ ਸਣੇ ਗ੍ਰਿਫਤਾਰ

ਪੰਜਾਬ ਦੇ ਪਟਿਆਲਾ ‘ਚ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਗਿਰੋਹ...

ਪਠਾਨਕੋਟ ਪੁਲਿਸ ਵੱਲੋਂ ਵਿਲੇਜ ਡਿਫੈਂਸ ਕਮੇਟੀ ਦਾ ਗਠਨ, ਸਰਹੱਦੀ ਖੇਤਰ ‘ਚ ਰਹਿਣਗੇ ਐਕਟਿਵ

ਪੰਜਾਬ ਦੇ ਸਰਹੱਦੀ ਖੇਤਰ ਵਿੱਚ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਲਗਾਤਾਰ ਨਸ਼ੀਲੇ ਪਦਾਰਥ ਅਤੇ ਰੇਕੀ ਦੇ ਡਰੋਨ ਭੇਜੇ ਜਾਂਦੇ ਹਨ। ਇਸ ਦੇ...

ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਫੌਜੀ ‘ਤੋਂ ਗਲਤੀ ਨਾਲ ਹੋਈ ਫਾਇਰਿੰਗ, ਦੋ ਜਵਾਨ ਜ਼ਖਮੀ

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ‘ਚ ਬੁੱਧਵਾਰ ਨੂੰ ਇਕ ਕੈਂਪ ਦੇ ਅੰਦਰ ਇਕ ਸਿਪਾਹੀ ਨੇ ਗਲਤੀ ਨਾਲ ਆਪਣੀ ਸਰਵਿਸ ਰਾਈਫਲ ਤੋਂ ਗੋਲੀ ਚਲਾ...

ਫਿਰੋਜ਼ਪੁਰ ਜੇਲ੍ਹ ‘ਚੋਂ 2 ਮੋਬਾਇਲ ਫੋਨ ਬਰਾਮਦ, ਕੈਦੀ ਤੇ ਅਣਪਛਾਤੇ ਖਿਲਾਫ FIR ਦਰਜ

ਪੰਜਾਬ ਦੇ ਫਿਰੋਜ਼ਪੁਰ ਕੇਂਦਰੀ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਜੇਲ੍ਹ ਦੇ ਅੰਦਰ ਬੰਦ ਕੈਦੀਆਂ ਅਤੇ ਹਵਾਲਾਤੀਆਂ ਤੋਂ ਲਗਾਤਾਰ ਮੋਬਾਈਲ ਫੋਨ ਅਤੇ...

ਅਬੋਹਰ ਦੇ ਜੰਡਵਾਲਾ ਹਨੂੰਵੰਤਾ ‘ਚ ਫਾਇਰਿੰਗ, ਬਾਈਕ ਸਵਾਰ 2 ਬਦਮਾਸ਼ਾਂ ਨੇ ਚਲਾਈਆਂ ਗੋ.ਲੀਆਂ

ਪੰਜਾਬ ਦੇ ਅਬੋਹਰ ਦੇ ਪਿੰਡ ਜੰਡਵਾਲਾ ਹਨੂੰਵੰਤਾ ਵਿੱਚ ਮੰਗਲਵਾਰ ਰਾਤ ਬਾਈਕ ਸਵਾਰ 2 ਵਿਅਕਤੀਆਂ ਵੱਲੋਂ ਇੱਕ ਵਿਅਕਤੀ ਤੇ ਫਾਇਰਿੰਗ ਕੀਤੀ ਗਈ...

ਗੁਰੂਗ੍ਰਾਮ ਦੇ ਭੋਂਡਸੀ ਜੇਲ੍ਹ ਭੇਜੇ ਗਏ 10 ਸ਼ੂਟਰ, ਪੁਲਿਸ ਨੇ ਗੈਂਗ.ਵਾਰ ਦਾ ਅਲਰਟ ਕੀਤਾ ਜਾਰੀ

ਤਿਹਾੜ ਜੇਲ੍ਹ ਵਿੱਚ ਗੈਂਗਵਾਰ ਤੋਂ ਬਾਅਦ ਹੁਣ ਦੁਬਾਰਾ ਹਰਿਆਣਾ ਦੀ ਜੇਲ੍ਹ ਵਿੱਚ ਗੈਂਗਵਾਰ ਹੋਣ ਦੀ ਸਥਿਤੀ ਬਣ ਗਈ ਹੈ। ਇਸ ਦਾ ਕਾਰਨ ਇਹ ਹੈ...

‘ਪਿਆਰ ਕਾ ਪੰਚਨਾਮਾ’ ਫੇਮ ਸੋਨਾਲੀ ਸਹਿਗਲ ਦਾ ਵਿਆਹ, ਬਿਜ਼ਨੈੱਸਮੈਨ ਆਸ਼ੀਸ਼ ਨਾਲ ਲਵੇਗੀ ਸੱਤ ਫੇਰੇ

ਬਾਲੀਵੁੱਡ ਫਿਲਮ ‘ਪਿਆਰ ਕਾ ਪੰਚਨਾਮਾ’ ਫੇਮ ਅਦਾਕਾਰਾ ਸੋਨਾਲੀ ਸਹਿਗਲ ਅੱਜ ਆਪਣੇ ਬੁਆਏਫਰੈਂਡ ਆਸ਼ੀਸ਼ ਸਜਨਾਨੀ ਨਾਲ ਵਿਆਹ ਦੇ ਬੰਧਨ...

ਖੰਨਾ ‘ਚ NRI ਦੀ ਕੋਠੀ ‘ਚ ਚੋਰੀ, 5 ਲੱਖ ਦੀ ਨਕਦੀ, 15 ਤੋਲੇ ਸੋਨਾ ਤੇ DVR ਲੈ ਕੇ ਲੁਟੇਰੇ ਹੋਏ ਫਰਾਰ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਥਾਣਾ ਮਾਛੀਵਾੜਾ ਸਾਹਿਬ ਨੇੜੇ ਪਿੰਡ ਹਸਨਪੁਰ ਵਿੱਚ ਕੁਝ ਲੁਟੇਰਿਆਂ ਨੇ ਇੱਕ NRI ਬਜ਼ੁਰਗ ਦੀ ਕੋਠੀ...

ਫਤਿਹਗੜ੍ਹ ਸਾਹਿਬ ਪੁਲਿਸ ਨੇ 4 ਨਸ਼ਾ ਤਸਕਰ ਕੀਤੇ ਕਾਬੂ, 7 ਲੱਖ ਦੀ ਡਰੱਗ ਮਨੀ ਬਰਾਮਦ

ਪੰਜਾਬ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰਾਂ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਨਸ਼ਾ ਵੇਚਣ...

ਲੁਧਿਆਣਾ ‘ਚ ਟੂਲ ਫੈਕਟਰੀ ‘ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਤੇ ਮਸ਼ੀਨਰੀ ਸੜ ਕੇ ਸੁਆਹ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਫੋਕਲ ਪੁਆਇੰਟ ਫੇਜ਼-4 ਸਥਿਤ ਸ਼੍ਰੀ ਟੂਲ ਇੰਡਸਟਰੀ ਵਿੱਚ ਦੇਰ ਰਾਤ ਅੱਗ ਲੱਗ ਗਈ। ਫੈਕਟਰੀ ਵਿੱਚੋਂ ਧੂੰਆਂ...

ਹੁਸ਼ਿਆਰਪੁਰ ‘ਤੋਂ ਵੱਡੀ ਖਬਰ: ਖੇਤਾਂ ‘ਚੋਂ ਮਿਲਿਆ ਬੰਬ, ਪੁਲਿਸ ਨੇ ਇਲਾਕਾ ਕੀਤਾ ਸੀਲ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ‘ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਸੂਹਾ ਦੇ ਹਲਕਾ ਮੁਕੇਰੀਆਂ ਦੇ ਪਿੰਡ ਧਰਮਪੁਰਾ ‘ਚ ਇੱਕ ਕਿਸਾਨ...

ਮੱਧ ਪ੍ਰਦੇਸ਼: ਢਾਈ ਸਾਲ ਦੀ ਬੱਚੀ 300 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੀ, 20 ਘੰਟੇ ‘ਤੋਂ ਬਚਾਅ ਕਾਰਜ ਜਾਰੀ

ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ‘ਚ 300 ਫੁੱਟ ਡੂੰਘੇ ਬੋਰਵੈੱਲ ‘ਚ ਢਾਈ ਸਾਲਾ ਬੱਚੀ ਨੂੰ ਬਚਾਉਣ ਦਾ ਕੰਮ ਜਾਰੀ ਹੈ। ਇਹ ਹਾਦਸਾ...

ਏਸ਼ੀਆ ਕੱਪ ਤੋਂ ਬਾਹਰ ਹੋਵੇਗਾ ਪਾਕਿਸਤਾਨ! ਭਾਰਤ ਨੂੰ 3 ਦੇਸ਼ਾਂ ਦਾ ਮਿਲਿਆ ਸਮਰਥਨ, ਹਾਈਬ੍ਰਿਡ ਮਾਡਲ ਰੱਦ

ਇਸ ਸਾਲ ਹੋਣ ਵਾਲੀ ਏਸ਼ੀਆ ਕੱਪ 2023 ਦੀ ਮੇਜ਼ਬਾਨੀ ਨੂੰ ਲੈ ਕੇ ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਪਾਕਿਸਤਾਨ...

ਕਰਨਾਟਕ : ਬਾਲ ਸੁਰੱਖਿਆ ਕਮਿਸ਼ਨ ਨੇ ਸਕੂਲਾਂ ‘ਚ ਪੈਂਟ ਜਾਂ ਸਲਵਾਰ ਨੂੰ ਡਰੈੱਸ ਕੋਡ ‘ਚ ਸ਼ਾਮਲ ਕਰਨ ਦੀ ਕੀਤੀ ਮੰਗ

ਕਰਨਾਟਕ ਦੇ ਸਕੂਲਾਂ ‘ਚ ਲੜਕੀਆਂ ਦੀ ਵਰਦੀ ਬਦਲਣ ਦੀ ਸਿਫਾਰਿਸ਼ ਕੀਤੀ ਗਈ ਹੈ। ਕਰਨਾਟਕ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ...

ਜਲੰਧਰ ‘ਚ ਦੋ ਧਿਰਾਂ ‘ਚ ਜ਼ਬਰਦਸਤ ਝੜਪ, ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਲੜਾਈ

ਪੰਜਾਬ ਦੇ ਜਲੰਧਰ ਦੇ ਰਾਮਾਮੰਡੀ ਥਾਣੇ ਅਧੀਨ ਪੈਂਦੇ ਅਜੀਤ ਨਗਰ ‘ਚ ਦੋ ਧਿਰਾਂ ਆਪਸ ‘ਚ ਭਿੜ ਗਈਆਂ। ਦੋਵਾਂ ਧਿਰਾਂ ਨੇ ਇੱਕ ਦੂਜੇ ਨੂੰ...

ਸਿਆਲਦਾਹ-ਅਜਮੇਰ ਐਕਸਪ੍ਰੈਸ ਬਣੀ ਬਰਨਿੰਗ ਟਰੇਨ, ਯਾਤਰੀਆਂ ਨੇ ਖਿੜਕੀਆਂ ਤੋਂ ਮਾਰੀ ਛਾਲ

ਉੱਤਰ ਪ੍ਰਦੇਸ਼ ਦੇ ਕੋਸ਼ਾਂਬੀ ਦੇ ਭਰਵਾਲੀ ਰੇਲਵੇ ਸਟੇਸ਼ਨ ਨੇੜੇ ਮੰਗਲਵਾਰ ਸਵੇਰੇ ਸਿਆਲਦਾਹ ਤੋਂ ਅਜਮੇਰ ਜਾ ਰਹੀ 12987 ਐਕਸਪ੍ਰੈਸ ਵਿੱਚ ਸ਼ਾਰਟ...

ਪੰਜਾਬ ‘ਚ ਗਲਤੀ ਨਾਲ ਦਾਖਲ ਹੋਏ ਦੋ ਪਾਕਿਸਤਾਨੀ, BSF ਨੇ ਤਲਾਸ਼ੀ ਮਗਰੋਂ ਪਾਕ ਰੈਂਜਰਸ ਨੂੰ ਸੌਂਪਿਆ

ਪੰਜਾਬ ਦੇ ਤਰਨਤਾਰਨ ਸੈਕਟਰ ਵਿੱਚ ਸੀਮਾ ਸੁਰੱਖਿਆ ਬਲ (BSF) ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਸਰਹੱਦ ਤੋਂ ਫੜੇ ਗਏ ਦੋ ਪਾਕਿਸਤਾਨੀ ਨਾਗਰਿਕਾਂ...

ਅਬੋਹਰ ‘ਚ ਬੋਲੈਰੋ ਨੇ ਬਾਈਕ ਨੂੰ ਮਾਰੀ ਟੱਕਰ, ਮੋਟਰਸਾਈਕਲ ਸਵਾਰ ਭਰਾ-ਭੈਣ-ਭਤੀਜਾ ਗੰਭੀਰ ਜ਼ਖਮੀ

ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਅਬੋਹਰ ਸ਼ਹਿਰ ਅਧੀਨ ਪੈਂਦੇ ਪਿੰਡ ਕੌਡਿਆਂਵਾਲੀ ਵਿਖੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਬੋਲੈਰੋ...

NCB ਨੇ ਡਰੱਗਜ਼ ਦੀ ਵੱਡੀ ਖੇਪ ਕੀਤੀ ਜ਼ਬਤ, 15 ਹਜ਼ਾਰ LSD ਪੈਕਟ ਬਰਾਮਦ, ਕਈ ਗ੍ਰਿਫਤਾਰ

ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਟੀਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਮੰਗਲਵਾਰ ਨੂੰ NCB ਨੇ ਡਾਰਕ ਵੈੱਬ ਰਾਹੀਂ ਸੰਚਾਲਿਤ ਨਸ਼ੀਲੇ...

NIRF ਰੈਂਕਿੰਗ ‘ਚ PGI ਚੰਡੀਗੜ੍ਹ ਦਾ ਸ਼ਾਨਦਾਰ ਪ੍ਰਦਰਸ਼ਨ, ਲਗਾਤਾਰ ਛੇਵੇਂ ਸਾਲ ਦੇਸ਼ ਭਰ ‘ਚ ਦੂਜੇ ਸਥਾਨ ‘ਤੇ ਰਿਹਾ

ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (NIRF 2023) ਵਿੱਚ, PGI ਚੰਡੀਗੜ੍ਹ ਨੇ ਲਗਾਤਾਰ ਛੇਵੇਂ ਸਾਲ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। PGI...

ਗੁਟਕਾ ਕੰਪਨੀ ਨੇ ਸੁਪਾਰੀ ਦੇ ਪੈਕਟ ‘ਤੇ ਲਗਾਈ ਮੂਸੇਵਾਲਾ ਦੀ ਤਸਵੀਰ, ਪ੍ਰਸ਼ੰਸਕਾਂ ਨੇ ਕੀਤੀ ਕਾਰਵਾਈ ਦੀ ਮੰਗ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਤਸਵੀਰ ਦੀ ਗਲਤ ਵਰਤੋਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਤੰਬਾਕੂ-ਗੁਟਕਾ ਕੰਪਨੀ ਨੇ...

ਸੋਨੀਪਤ : ਰੇਲਿੰਗ ਟੁੱਟਣ ਕਾਰਨ ਨਹਿਰ ‘ਚ ਡਿੱਗੀ ਕਾਰ, 2 ਨੌਜਵਾਨਾਂ ਦੀ ਮੌ.ਤ

ਹਰਿਆਣਾ ਦੇ ਸੋਨੀਪਤ ਜ਼ਿਲੇ ‘ਚ ਸੋਮਵਾਰ ਦੇਰ ਰਾਤ ਨੂੰ ਇੱਕ ਕਾਰ ਪੱਛਮੀ ਯਮੁਨਾ ਨਹਿਰ ‘ਚ ਡਿੱਗ ਗਿਆ। ਮੰਗਲਵਾਰ ਸਵੇਰੇ ਲੋਕਾਂ ਨੇ ਪਿੰਡ...

ਲੁਧਿਆਣਾ ‘ਚ 11.5 ਲੱਖ ਦੀ ਲੁੱਟ, ਟਾਇਰ ਪੰਕਚਰ ਦੱਸ ਕੇ ਬਾਈਕ ਸਵਾਰ ਪੈਸੇ ਦਾ ਬੈਗ ਲੈ ਕੇ ਹੋਏ ਫਰਾਰ

ਪੰਜਾਬ ਵਿੱਚ ਦਿਨੋਂ ਦਿਨ ਲੁੱਟ ਦੇ ਮਾਮਲਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਲੁਧਿਆਣਾ ‘ਤੋਂ ਸਾਹਮਣੇ ਆਇਆ ਹੈ। ਹੈਬੋਵਾਲ...

ਕਰਨਾਟਕ ‘ਚ ਭਿਆਨਕ ਸੜਕ ਹਾਦਸਾ, ਖੜ੍ਹੇ ਟਰੱਕ ਨਾਲ ਟਕਰਾਈ ਕਾਰ, 5 ਦੀ ਮੌ.ਤ, 13 ਜ਼ਖਮੀ

ਕਰਨਾਟਕ ‘ਚ ਯਾਦਗਿਰੀ ਜ਼ਿਲ੍ਹੇ ਵਿੱਚ ਬਾਲੀਚੱਕਰਾ ਕਰਾਸ ਨੇੜੇ ਮੰਗਲਵਾਰ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਤੇਜ਼ ਰਫਤਾਰ...

ਅੱਜ ਟਵਿੱਟਰ ਦੇ CEO ਵਜੋਂ ਅਹੁਦਾ ਸੰਭਾਲੇਗੀ ਲਿੰਡਾ ਯਾਕਾਰਿਨੋ, ਸਲਾਹਕਾਰ ਬੇਨਾਰੋਚੇ ਵੀ ਹੋਣਗੇ ਸ਼ਾਮਲ

ਲਿੰਡਾ ਯਾਕਾਰਿਨੋ ਅੱਜ ਯਾਨੀ ਸੋਮਵਾਰ ਤੋਂ ਨਵੇਂ ਟਵਿੱਟਰ ਸੀਈਓ ਵਜੋਂ ਅਹੁਦਾ ਸੰਭਾਲੇਗੀ। ਇਸ ‘ਤੋਂ ਪਹਿਲਾ ਯਾਕਾਰਿਨੋ NBC ਯੂਨੀਵਰਸਲ ‘ਚ...

ਅਫਗਾਨਿਸਤਾਨ ‘ਚ ਪ੍ਰਾਇਮਰੀ ਸਕੂਲ ਦੀਆਂ 80 ਲੜਕੀਆਂ ਨੂੰ ਦਿੱਤਾ ਜ਼ਹਿਰ, ਸਾਰੀਆਂ ਹਸਪਤਾਲ ‘ਚ ਭਰਤੀ

ਅਫਗਾਨਿਸਤਾਨ ‘ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੇ ਉੱਤਰੀ ਇਲਾਕੇ ਵਿੱਚ ਦੋ ਵੱਖ-ਵੱਖ ਮਾਮਲਿਆਂ ਵਿੱਚ 80...

2 ਦਿਨਾਂ ਭਾਰਤ ਦੌਰੇ ‘ਤੇ ਅਮਰੀਕੀ ਰੱਖਿਆ ਮੰਤਰੀ, ਟ੍ਰਾਈ ਸਰਵਿਸ ਗਾਰਡ ਆਫ ਆਨਰ ਨਾਲ ਸਨਮਾਨਿਤ

ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਆਪਣੀ ਦੋ ਦਿਨਾਂ ਯਾਤਰਾ ਲਈ ਕੱਲ੍ਹ 4 ਜੂਨ ਨੂੰ ਭਾਰਤ ਪਹੁੰਚੇ। ਲੋਇਡ ਆਸਟਿਨ ਨੇ ਦਿੱਲੀ ਦੇ ਮਾਨੇਕਸ਼ਾ...

ਅਬੋਹਰ : ਮਿੱਟੀ ਨਾਲ ਭਰੇ ਡੰਪਰ ਨਾਲ ਸਕਾਰਪੀਓ ਦੀ ਟੱਕਰ, ਹਾਦਸੇ ‘ਚ 28 ਸਾਲਾ ਨੌਜਵਾਨ ਦੀ ਮੌ.ਤ

ਪੰਜਾਬ ਦੇ ਅਬੋਹਰ ਦੇ ਪਿੰਡ ਬੱਲੂਆਣਾ ਵਿੱਚ ਬੀਤੀ ਰਾਤ ਇੱਕ ਸਕਾਰਪੀਓ ਗੱਡੀ ਦੀ ਮਿੱਟੀ ਨਾਲ ਲੱਦੇ ਡੰਪਰ ਨਾਲ ਟੱਕਰ ਹੋ ਗਈ। ਹਾਦਸੇ ਵਿੱਚ...

ਅੰਮ੍ਰਿਤਸਰ ‘ਚ ਜੁਆਇੰਟ ਕਮਿਸ਼ਨਰ ਦੀ ਰੇਡ, ਨਗਰ ਨਿਗਮ ਦੇ 3 ਵਿਭਾਗਾਂ ‘ਚ 45 ਕਰਮਚਾਰੀ ਗੈਰ-ਹਾਜ਼ਰ

ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਨੂੰ ਖੋਲ੍ਹਣ ਦੇ ਹੁਕਮਾਂ ‘ਤੇ ਅਮਲ ਦਾ ਜਾਇਜ਼ਾ ਲੈਣ ਲਈ ਸੰਯੁਕਤ ਕਮਿਸ਼ਨਰ ਖੁਦ ਸਵੇਰੇ 7:30 ਵਜੇ...

PU ‘ਚ ਹਿੱਸੇਦਾਰੀ ਦੀ ਮੀਟਿੰਗ ਖ਼ਤਮ, ਪੰਜਾਬ ਤੇ ਹਰਿਆਣਾ CM ਦੀ ਨਹੀਂ ਬਣੀ ਸਹਿਮਤੀ

ਪੰਜਾਬ ਯੂਨੀਵਰਸਿਟੀ ‘ਚ ਹਰਿਆਣਾ ਦੀ ਹਿੱਸੇਦਾਰੀ ਨੂੰ ਲੈ ਕੇ ਚੰਡੀਗੜ੍ਹ ‘ਚ ਹੋਈ ਮੀਟਿੰਗ ਖਤਮ ਹੋ ਗਈ ਹੈ। ਪੰਜਾਬ ਦੇ ਰਾਜਪਾਲ...

ਲੁਧਿਆਣਾ ‘ਚ ਟ੍ਰਿਪਲ ਕ.ਤਲ ਦਾ ਦੋਸ਼ੀ ਗ੍ਰਿਫਤਾਰ, ASI ਤੇ ਉਸਦੀ ਪਤਨੀ-ਪੁੱਤਰ ਦੀ ਕੀਤੀ ਸੀ ਹੱਤਿਆ

ਜਲੰਧਰ ਦਿਹਾਤੀ ਪੁਲਿਸ ਨੇ ਪੰਜਾਬ ਦੇ ਲੁਧਿਆਣਾ ‘ਚ ਹੋਏ ਟ੍ਰਿਪਲ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਕਾਤਲ ਨੂੰ ਪਿੰਡ ਗੜ੍ਹਾ...

ਨਹੀਂ ਰਹੇ ਮਹਾਭਾਰਤ ਦੇ ‘ਸ਼ਕੁਨੀ ਮਾਮਾ’ ਗੁਫੀ ਪੇਂਟਲ, 78 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

ਮਹਾਭਾਰਤ ‘ਚ ਸ਼ਕੁਨੀ ਦਾ ਕਿਰਦਾਰ ਨਿਭਾਉਣ ਵਾਲੇ ਗੁਫੀ ਪੇਂਟਲ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 78 ਸਾਲ ਦੀ ਉਮਰ ‘ਚ ਦੁਨੀਆਂ ਨੂੰ...

ਪਾਕਿਸਤਾਨ ‘ਚ 3 ਸਾਲ ਦੀ ਸਜ਼ਾ ਕੱਟ ਕੇ ਪਰਤਿਆ ਗੁਰਦਾਸਪੁਰ ਦਾ ਹਰਜਿੰਦਰ, ਸੁਣਾਈ ਹੱਡਬੀਤੀ

ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਦੇ ਪਿੰਡ ਕਮਾਲਪੁਰ ਦਾ ਹਰਜਿੰਦਰ ਸਿੰਘ ਪਾਕਿਸਤਾਨ ਦੀ ਜੇਲ੍ਹ ‘ਚ 3 ਸਾਲ ਦੀ ਸਜ਼ਾ ਕੱਟ ਕੇ ਵਾਪਸ ਪਰਤਿਆ...

ਪੰਜਾਬ ਯੂਨੀਵਰਸਿਟੀ ‘ਚ ਹਿੱਸੇਦਾਰੀ ਦਾ ਮੁੱਦਾ: ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਸ਼ੁਰੂ

ਪੰਜਾਬ ਯੂਨੀਵਰਸਿਟੀ ਦੇ ਮੁੱਦੇ ‘ਤੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਇੱਕ ਹੋਰ ਅਹਿਮ ਮੀਟਿੰਗ ਹੋ ਰਹੀ ਹੈ। ਇਹ...

ਜਲੰਧਰ ‘ਚ ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਕਾਫਲੇ ‘ਤੇ ਹਮਲਾ, ਬਦਮਾਸ਼ਾਂ ਨੇ ਸੁੱਟੇ ਇੱਟਾਂ-ਰੋੜੇ

ਜਲੰਧਰ ‘ਚ ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਕਾਫਲੇ ਤੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ ਹੈ। ਬਿਨਾਂ ਨੰਬਰ ਦੇ ਇਕ ਲਗਜ਼ਰੀ...

ਓਡੀਸ਼ਾ ਰੇਲ ਹਾਦਸੇ ਦੇ ਟ੍ਰੈਕ ਦੀ ਹੋਈ ਮੁਰੰਮਤ, ਰੇਲ ਮੰਤਰੀ ਨੇ ਜੋੜੇ ਹੱਥ, 51 ਘੰਟੇ ਬਾਅਦ ਆਵਾਜਾਈ ਬਹਾਲ

ਓਡੀਸ਼ਾ ਦੇ ਬਾਲਾਸੋਰ ਵਿੱਚ ਰੇਲ ਹਾਦਸੇ ਦੇ ਟ੍ਰੈਕ ਦੀ ਮੁਰੰਮਤ ਦਾ ਕੰਮ ਪੂਰਾ ਹੋ ਗਿਆ ਹੈ। ਐਤਵਾਰ ਦੇਰ ਰਾਤ ਤੋਂ ਟਰੇਨਾਂ ਦੀ ਆਵਾਜਾਈ ਸ਼ੁਰੂ...

ਅੰਮ੍ਰਿਤਸਰ ‘ਚ ਮੁੜ ਦਾਖਲ ਹੋਇਆ ਪਾਕਿ ਡਰੋਨ, BSF ਨੇ ਕੀਤਾ ਢੇਰ, 21 ਕਰੋੜ ਦੀ ਹੈਰੋਇਨ ਵੀ ਜ਼ਬਤ

ਭਾਰਤ-ਪਾਕਿਸਤਾਨ ਸਰਹੱਦ ‘ਤੇ ਇਕ ਵਾਰ ਫਿਰ ਪਾਕਿਸਤਾਨ ਸਮੱਗਲਰਾਂ ਵੱਲੋਂ ਡਰੋਨ ਭੇਜੇ ਗਏ। ਪਰ ਸੀਮਾ ਸੁਰੱਖਿਆ ਬਲ (BSF) ਦੇ ਚੌਕਸ ਜਵਾਨਾਂ ਨੇ...

ਫਿਰੋਜ਼ਪੁਰ ‘ਚ ਔਰਤ ਸਣੇ 3 ਨਸ਼ਾ ਤਸਕਰ ਕਾਬੂ, ਮੁਲਜ਼ਮਾਂ ਕੋਲੋਂ 115 ਗ੍ਰਾਮ ਹੈਰੋਇਨ ਬਰਾਮਦ

ਪੰਜਾਬ ਦੇ ਫਿਰੋਜ਼ਪੁਰ ‘ਚ ਪੁਲਿਸ ਨੇ ਗਸ਼ਤ ਦੌਰਾਨ ਕਾਰਵਾਈ ਕਰਦੇ ਹੋਏ ਵੱਖ-ਵੱਖ ਮਾਮਲਿਆਂ ‘ਚ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ...

ਪੁਲਿਸ ਨੇ ਹਰਿਮੰਦਰ ਸਾਹਿਬ ਦੀ ਵਧਾਈ ਸੁਰੱਖਿਆ, ਡੀਜੀਪੀ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਸ੍ਰੀ ਹਰਿਮੰਦਰ ਸਾਹਿਬ ਦੇ ਨਾਲ-ਨਾਲ ਅੰਮ੍ਰਿਤਸਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ...

ਫਿਰੋਜ਼ਪੁਰ ‘ਚ ਪੁਲਿਸ ਨੇ 4 ਤਸਕਰਾਂ ਨੂੰ ਦਬੋਚਿਆ, ਜੇਲ੍ਹ ‘ਚ ਨਸ਼ੇ ਦੀ ਖੇਪ ਪਹੁੰਚਾਉਣ ਦੀ ਕਰ ਰਹੇ ਸਨ ਕੋਸ਼ਿਸ਼

ਪੰਜਾਬ ਦੇ ਫਿਰੋਜ਼ਪੁਰ ਵਿੱਚ ਪੁਲਿਸ 4 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਹ ਤਸਕਰ ਫਿਰੋਜ਼ਪੁਰ ਕੇਂਦਰੀ ਜੇਲ੍ਹ ਅੰਦਰ ਨਸ਼ੀਲੇ ਪਦਾਰਥਾਂ...

ਲੁਧਿਆਣਾ ‘ਚ ਘਰ ਦੇ ਬਾਹਰੋਂ ਕਾਰ ਚੋਰੀ, ਮਾਸਟਰ ਚਾਬੀ ਨਾਲ ਗੱਡੀ ਸਟਾਰਟ ਕਰਕੇ ਹੋਏ ਫਰਾਰ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਵਾਹਨ ਚੋਰੀ ਦੇ ਮਾਮਲੇ ਵਧਦੇ ਜਾ ਰਹੇ ਹਨ। ਚੋਰੀ ਦਾ ਇੱਕ ਹੋਰ ਮਾਮਲਾ ਦੁੱਗਰੀ ਇਲਾਕੇ ਦੇ ਸ਼ਹੀਦ ਕਰਨੈਲ...

ਮਾਨਸਾ ਪੁਲਿਸ ਨੇ ਕੱਢਿਆ ਫਲੈਗ ਮਾਰਚ, ਰੇਲਵੇ ਸਟੇਸ਼ਨ, ਬੱਸ ਸਟੈਂਡ ‘ਤੇ ਕੀਤੀ ਚੈਕਿੰਗ

ਪੰਜਾਬ ਦੇ ਮਾਨਸਾ ਵਿੱਚ ਆਪ੍ਰੇਸ਼ਨ ਬਲੂ ਸਟਾਰ ਨੂੰ ਲੈ ਕੇ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਇਸ...

ਲੁਧਿਆਣਾ ‘ਚ NHAI ਮੁਲਾਜ਼ਮਾਂ ਨੇ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, ਇੱਕ ਮੁਲਜ਼ਮ ਫੜਿਆ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੇ ਸਾਈਟ ਇੰਚਾਰਜ ਦੀਪਕ ਸ਼ਰਮਾ ਨੇ ਨੈਸ਼ਨਲ ਹਾਈਵੇਅ ‘ਤੇ...

ਪੰਜਾਬ ‘ਚ ਹੁਣ ਸਤਾਏਗੀ ਤਪਦੀ ਗਰਮੀ! ਹਫਤੇ ‘ਚ 35 ਤੋਂ 45 ਡਿਗਰੀ ਦੇ ਪਾਰ ਜਾਵੇਗਾ ਤਾਪਮਾਨ

ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਕਾਰਨ ਇਸ ਵਾਰ ਨੌਟਪਾ ਵੀ ਪੰਜਾਬ ਨੂੰ ਗਰਮ ਨਹੀਂ ਕਰ ਸਕਿਆ, ਪਰ ਹੁਣ ਵੈਸਟਰਨ ਡਿਸਟਰਬੈਂਸ ਦਾ ਅਸਰ ਪੰਜਾਬ...

ਡਿਬਰੂਗੜ੍ਹ ਜਾ ਰਹੀ ਫਲਾਈਟ ਦੀ ਗੁਹਾਟੀ ‘ਚ ਐਮਰਜੈਂਸੀ ਲੈਂਡਿੰਗ, ਤਕਨੀਕੀ ਖਰਾਬੀ ਬਣੀ ਵਜ੍ਹਾ

ਡਿਬਰੂਗੜ੍ਹ ਜਾਣ ਵਾਲੀ ਇੰਡੀਗੋ ਫਲਾਈਟ ਨੇ ਐਤਵਾਰ ਸਵੇਰੇ ਅਸਾਮ ਦੇ ਗੁਹਾਟੀ ਦੇ ਪ੍ਰਸਿੱਧ ਗੋਪੀਨਾਥ ਬੌਰਡੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ...

ਸ਼ੇਰਪਾ ਨੇ ਐਵਰੈਸਟ ‘ਚ ਫਸੇ ਪਰਬਤਾਰੋਹੀ ਦੀ ਬਚਾਈ ਜਾਨ, 6 ਘੰਟੇ ਤੱਕ ਪਿੱਠ ‘ਤੇ ਚੁੱਕ ਕੇ ਪਹੁੰਚਾਇਆ ਕੈਂਪ

ਨੇਪਾਲ ਦੇ ਇੱਕ ਸ਼ੇਰਪਾ ਨੇ ਮਾਊਂਟ ਐਵਰੈਸਟ ਦੇ ਡੈਥ ਜ਼ੋਨ ‘ਚ ਫਸੇ ਪਰਬਤਾਰੋਹੀ ਦੀ ਜਾਨ ਬਚਾਈ ਹੈ। ਸ਼ੇਰਪਾ ਨੇ 8000 ਫੁੱਟ ਦੀ ਉਚਾਈ ‘ਤੇ ਉਸ ਦੀ...

ਪੱਛਮੀ ਬੰਗਾਲ ‘ਚ ਉਗਾਇਆ ਗਿਆ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ, 1 ਕਿਲੋ ਦੀ ਕੀਮਤ 2 ਲੱਖ ਤੋਂ ਵੀ ਵੱਧ

ਪੱਛਮੀ ਬੰਗਾਲ ਦੇ ਬੀਰਭੂਮ ਦੇ ਦੁਬਰਾਜਪੁਰ ‘ਚ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ‘ਮਿਆਜ਼ਾਕੀ’ ਉਗਾਇਆ ਗਿਆ ਹੈ। ਸ਼ੁੱਕਰਵਾਰ ਨੂੰ...

ਥੀਏਟਰ ਮਾਸਟਰ ਆਮਿਰ ਰਜ਼ਾ ਹੁਸੈਨ ਦਾ ਦੇਹਾਂਤ, 66 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਫਿਲਮੀ ਦੁਨੀਆਂ ਦੇ ਜਾਨੇ ਮਾਨੇ, ਮਸ਼ਹੂਰ ਅਦਾਕਾਰ-ਨਿਰਦੇਸ਼ਕ ਅਤੇ ਥੀਏਟਰ ਕਲਾਕਾਰ ਆਮਿਰ ਰਜ਼ਾ ਹੁਸੈਨ ਦਾ ਦੇਹਾਂਤ ਹੋ ਗਿਆ ਹੈ। ਆਮਿਰ ਰਜ਼ਾ...

ਗੁਜਰਾਤ : ਜਾਮਨਗਰ ‘ਚ ਬੋਰਵੈੱਲ ‘ਚ ਡਿੱਗੀ 2 ਸਾਲਾ ਬੱਚੀ ਦੀ ਹੋਈ ਮੌ.ਤ, ਲਾ.ਸ਼ ਬਰਾਮਦ

ਗੁਜਰਾਤ ਦੇ ਜਾਮਨਗਰ ‘ਚ ਬੀਤੇ ਦਿਨ ਦੋ ਸਾਲ ਦੀ ਬੱਚੀ ਬੋਰਵੈੱਲ ‘ਚ ਡਿੱਗ ਗਈ ਸੀ। 20 ਫੁੱਟ ‘ਚ ਫਸੀ ਮਾਸੂਮ ਨੂੰ ਬਾਹਰ ਕੱਢਣ ਲਈ ਜਾਮਨਗਰ...

ਤਰਨਤਾਰਨ ਪੁਲਿਸ ਦੀ ‘ਸੱਬ ਫੜੇ ਜਾਣਗੇ’ ਮੁਹਿੰਮ, 10 ਮੁਲਜ਼ਮਾਂ ਕੋਲੋਂ ਹਥਿਆਰ ਤੇ ਮੋਟਰਸਾਈਕਲ ਬਰਾਮਦ

ਪੰਜਾਬ ਦੀ ਤਰਨਤਾਰਨ ਪੁਲਿਸ ਨੇ ਤਸਕਰਾਂ, ਸਨੈਚਰਾਂ ਅਤੇ ਲੁਟੇਰਿਆਂ ਦੇ ਗਿਰੋਹ ਖਿਲਾਫ ‘ਸੱਬ ਫੜੇ ਜਾਣਗੇ’ ਮੁਹਿੰਮ ਸ਼ੁਰੂ ਕਰ ਦਿੱਤੀ...

ਆਸਾਮ: ਪੁਲਿਸ ਨੇ 10 ਕਰੋੜ ਰੁਪਏ ਦੀ ਹੈਰੋਇਨ ਸਣੇ ਇੱਕ ਵਿਅਕਤੀ ਕੀਤਾ ਗ੍ਰਿਫਤਾਰ

ਆਸਾਮ ਪੁਲਿਸ ਨੇ ਸ਼ਨੀਵਾਰ ਨੂੰ ਕਛਾਰ ਜ਼ਿਲ੍ਹੇ ਵਿੱਚ ਇੱਕ ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤਾ ਹੈ। ਇਸ ਹੈਰੋਇਨ ਦੀ ਕੀਮਤ 10 ਕਰੋੜ...

ਅਮਰਨਾਥ ਗੁਫਾ ‘ਚ ਪਹਿਲੀ ਪੂਜਾ ਦੇ ਨਾਲ ਯਾਤਰਾ ਦੀ ਰਸਮੀ ਸ਼ੁਰੂਆਤ, 31 ਅਗਸਤ ਤੱਕ ਚੱਲੇਗੀ ਯਾਤਰਾ

ਦੱਖਣੀ ਕਸ਼ਮੀਰ ਦੀ ਅਮਰਨਾਥ ਗੁਫਾ ‘ਚ ਸ਼ਨੀਵਾਰ ਨੂੰ ‘ਪਹਿਲੀ ਪੂਜਾ’ ਦੇ ਨਾਲ ਸਲਾਨਾ ਅਮਰਨਾਥ ਯਾਤਰਾ ਦੀ ਰਸਮੀ ਸ਼ੁਰੂਆਤ ਹੋ ਗਈ ਹੈ।...

Carousel Posts