Aarti Gupta

ਛੱਤੀਸਗੜ੍ਹ ‘ਚ ਪੁਲਿਸ ਮੁਲਾਜ਼ਮਾਂ ਦੀ ਗੱਡੀ ‘ਤੇ ਨਕਸਲੀ ਹਮਲਾ, DRG ਦੇ 10 ਜਵਾਨ ਸ਼ਹੀਦ

ਛੱਤੀਸਗੜ੍ਹ ਦੇ ਦਾਂਤੇਵਾੜਾ ‘ਚ ਬੁੱਧਵਾਰ ਨੂੰ ਨਕਸਲੀ ਹਮਲੇ ‘ਚ 10 ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ। ਇਹ ਜਵਾਨ ਜ਼ਿਲ੍ਹਾ ਰਿਜ਼ਰਵ ਗਾਰਡ (DRG)...

ਸਿੰਗਾਪੁਰ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਗਾਂਜਾ ਤਸਕਰੀ ਦੇ ਦੋਸ਼ ‘ਚ ਫਾਂਸੀ, 2014 ‘ਚ ਹੋਇਆ ਸੀ ਗ੍ਰਿਫਤਾਰ

ਸਿੰਗਾਪੁਰ ਵਿੱਚ ਬੁੱਧਵਾਰ ਨੂੰ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਗਾਂਜੇ ਦੀ ਤਸਕਰੀ ਦੇ ਦੋਸ਼ ਵਿੱਚ ਫਾਂਸੀ ਦਿੱਤੀ ਗਈ। 2018 ਵਿਚ 46 ਸਾਲ ਦੇ...

CM ਮਾਨ ਸ਼ਹੀਦ ਹਰਕ੍ਰਿਸ਼ਨ ਦੇ ਘਰ ਗੁਰਦਾਸਪੁਰ ਪਹੁੰਚੇ, ਪਰਿਵਾਰ ਨੂੰ 1 ਕਰੋੜ ਦਾ ਸੌਂਪਿਆ ਚੈੱਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ਹੀਦ ਹਰਕ੍ਰਿਸ਼ਨ ਸਿੰਘ ਦੇ ਪਿੰਡ ਗੁਰਦਾਸਪੁਰ ਗਏ। ਇੱਥੇ ਉਨ੍ਹਾਂ ਨੇ ਸ਼ਹੀਦ ਹਰਕ੍ਰਿਸ਼ਨ...

‘ਵਨ ਅਰਥ, ਵਨ ਹੈਲਥ’ ਸੰਮੇਲਨ ਅੱਜ ਤੋਂ, PM ਮੋਦੀ ਵਰਚੁਅਲ ਤੌਰ ‘ਤੇ ਕਰਨਗੇ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿੱਲੀ ਦੇ ਪ੍ਰਗਤੀ ਮੈਦਾਨ ‘ਚ ਆਯੋਜਿਤ ‘ਵਨ ਅਰਥ, ਵਨ ਹੈਲਥ’ ਸੰਮੇਲਨ ਦਾ ਉਦਘਾਟਨ ਕਰਨਗੇ।...

PM ਮੋਦੀ ਪਹੁੰਚੇ ਚੰਡੀਗੜ੍ਹ, ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨ ਕਰਕੇ ਦਿੱਤੀ ਸ਼ਰਧਾਂਜਲੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਰਾਤ ਨੂੰ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ...

ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਮਗਰੋਂ ਸਿਆਸੀ ਪ੍ਰੋਗਰਾਮ ਰੱਦ, ਭਾਜਪਾ ਨੇ ਦਫ਼ਤਰ ‘ਚ ਕੀਤੀ ਸ਼ੋਕ ਸਭਾ

ਪੰਜਾਬ ‘ਚ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਬੁੱਧਵਾਰ ਨੂੰ ਚੋਣਾਂ ਸਬੰਧੀ ਕੋਈ ਪ੍ਰੋਗਰਾਮ ਨਹੀਂ ਹੋਇਆ। ਦਰਅਸਲ, ਪੰਜਾਬ ਦੇ ਸਾਬਕਾ...

ਅਬੋਹਰ ‘ਚ ਨਜਾਇਜ਼ ਹਥਿਆਰਾਂ ਦੀ ਖੇਪ ਬਰਾਮਦ, ਕਾਊਂਟਰ ਇੰਟੈਲੀਜੈਂਸ ਨੇ 3 ਨੌਜਵਾਨ ਕੀਤੇ ਕਾਬੂ

ਪੰਜਾਬ ਦੇ ਅਬੋਹਰ ਸ਼ਹਿਰ ‘ਚ ਕਾਊਂਟਰ ਇੰਟੈਲੀਜੈਂਸ (CI) ਸਬ ਯੂਨਿਟ ਨੇ ਮੰਗਲਵਾਰ ਰਾਤ 3 ਨੌਜਵਾਨਾਂ ਨੂੰ ਨਜਾਇਜ਼ ਹਥਿਆਰਾਂ ਦੀ ਖੇਪ ਸਮੇਤ...

ਲੰਡਨ ‘ਚ ਬਣੇਗਾ ਬ੍ਰਿਟੇਨ ਦਾ ਪਹਿਲਾ ਜਗਨਨਾਥ ਮੰਦਰ, ਬਿਜ਼ਨੈਸਮੈਨ ਨੇ 254 ਕਰੋੜ ਰੁ: ਕੀਤੇ ਦਾਨ

ਬ੍ਰਿਟੇਨ ਵਿੱਚ ਕੰਮ ਕਰ ਰਹੀ ਇੱਕ ਚੈਰੀਟੇਬਲ ਸੰਸਥਾ ਲੰਡਨ ਵਿੱਚ ਭਗਵਾਨ ਜਗਨਨਾਥ ਦਾ ਪਹਿਲਾ ਮੰਦਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਲਈ...

ਸਾਬਕਾ ਮੁੱਖ ਮੰਤਰੀ ਬਾਦਲ ਦੇ ਦੇਹਾਂਤ ‘ਤੇ ਦੇਸ਼ ਭਰ ਦੇ ਆਗੂਆਂ ਨੇ ਪ੍ਰਗਟਾਇਆ ਦੁੱਖ, ਸ਼ੇਅਰ ਕੀਤੀਆਂ ਤਸਵੀਰਾਂ

ਪੰਜਾਬ ‘ਤੇ ਪੰਜ ਵਾਰ ਰਾਜ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ‘ਤੇ ਸਿਆਸੀ ਖੇਤਰ ਦੇ ਲੋਕ ਸਦਮੇ ‘ਚ ਹਨ,...

ਮਥੁਰਾ ਦੇ ਦਿੱਲੀ ਪਬਲਿਕ ਸਕੂਲ ‘ਚ ਬੰਬ ਹੋਣ ਦੀ ਖਬਰ ਨਾਲ ਮੱਚਿਆ ਹੜਕੰਪ, ਮੌਕੇ ‘ਤੇ ਪਹੁੰਚੀ ਪੁਲਿਸ

ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮਥੁਰਾ ਰੋਡ ਸਥਿਤ ਦਿੱਲੀ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸਕੂਲ ਨੂੰ ਇਹ ਧਮਕੀ ਇੱਕ...

ਬਠਿੰਡਾ ‘ਚ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼: CIA ਨੇ 3 ਮੈਂਬਰਾਂ ਨੂੰ ਕੀਤਾ ਕਾਬੂ

ਪੰਜਾਬ ਦੇ ਬਠਿੰਡਾ ‘ਚ CIA ਸਟਾਫ਼ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਿਰੋਹ ਦੇ 3 ਮੈਂਬਰਾਂ ਨੂੰ...

ਮਨੀਸ਼ ਸਿਸੋਦੀਆ ਦੀ ਪਤਨੀ ਸੀਮਾ ਸਿਸੋਦੀਆ ਦੀ ਵਿਗੜੀ ਸਿਹਤ, ਹਸਪਤਾਲ ‘ਚ ਭਰਤੀ

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪਤਨੀ ਨੂੰ ਮੰਗਲਵਾਰ ਨੂੰ ਅਪੋਲੋ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੂਤਰਾਂ...

ਮੋਰਿੰਡਾ ਬੇਅਦਬੀ ਕਾਂਡ ਤੋਂ ਬਾਅਦ ਲੁਧਿਆਣਾ ‘ਚ ਅਲਰਟ! ਪੁਲਿਸ ਨੇ ਧਾਰਮਿਕ ਸਥਾਨਾਂ ਦਾ ਲਿਆ ਜਾਇਜ਼ਾ

ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਮੋਰਿੰਡਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਵੀ...

ਅੰਮ੍ਰਿਤਸਰ ‘ਚ ਕਾਊਂਟਰ ਇੰਟੈਲੀਜੈਂਸ ਦੀ ਕਾਰਵਾਈ: 28 ਕਰੋੜ ਦੀ ਹੈਰੋਇਨ ਸਣੇ 3 ਤਸਕਰ ਗ੍ਰਿਫਤਾਰ

ਪੰਜਾਬ ਦੇ ਅੰਮ੍ਰਿਤਸਰ ਦੇ ਭਾਰਤ ਪਾਕਿਸਤਾਨ ਸਰਹੱਦ ਨੇੜੇ ਕਾਊਂਟਰ ਇੰਟੈਲੀਜੈਂਸ (CI) ਵਿੰਗ ਨੇ ਕਾਰਵਾਈ ਕਰਦੇ ਹੋਏ 3 ਸਮੱਗਲਰਾਂ ਨੂੰ...

ਕੇਰਲ ‘ਚ ਸ਼ੁਰੂ ਹੋਈ ਵਾਟਰ ਮੈਟਰੋ, PM ਮੋਦੀ ਨੇ ਵੰਦੇ ਭਾਰਤ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਗਲਵਾਰ ਨੂੰ ਕੇਰਲ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ...

ਖੇਡ-ਖੇਡ ‘ਚ 4 ਸਾਲ ਦੇ ਬੱਚੇ ਨੇ ਨਿਗਲੀ ਸੀਟੀ, AIIMS ਦੇ ਡਾਕਟਰਾਂ ਨੇ ਬਚਾਈ ਮਾਸੂਮ ਦੀ ਜਾਨ

ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਦੇ ਡਾਕਟਰਾਂ ਨੇ ਚਾਰ ਸਾਲ ਦੇ ਬੱਚੇ ਦੇ ਗਲੇ ਵਿੱਚ ਫਸੀ ਸੀਟੀ ਨੂੰ ਐਂਡੋਸਕੋਪੀ...

ਡਿਜ਼ਨੀ ਨੇ ਫਿਰ ਕੀਤੀ ਛਾਂਟੀ ਦੀ ਤਿਆਰੀ, 4000 ਕਰਮਚਾਰੀ ਗੁਆ ਦੇਣਗੇ ਆਪਣੀ ਨੌਕਰੀ

ਅਮਰੀਕਾ ਦੀ ਮਸ਼ਹੂਰ ਮਾਸ ਮੀਡੀਆ ਅਤੇ ਮਨੋਰੰਜਨ ਕੰਪਨੀ ਵਾਲਟ ਡਿਜ਼ਨੀ ਨੇ ਇੱਕ ਵਾਰ ਫਿਰ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੀ ਤਿਆਰੀ ਕਰ ਲਈ...

ਸੂਡਾਨ ‘ਚ ਲੜਾਈ ਵਿਚਾਲੇ 72 ਘੰਟੇ ਦੀ ਜੰਗਬੰਦੀ, UNSC ‘ਚ ਅੱਜ ਹੋਵੇਗੀ ਬੈਠਕ

ਸੁਡਾਨ ਵਿੱਚ ਅਰਧ ਸੈਨਿਕ ਬਲ (RSF) ਅਤੇ ਫੌਜ ਵਿਚਾਲੇ 10 ਦਿਨਾਂ ਦੀ ਲੜਾਈ ਵਿੱਚ ਹੁਣ 72 ਘੰਟਿਆਂ ਦੀ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ...

ਭਾਰਤੀ ਸਰਹੱਦ ‘ਚ ਮੁੜ ਦਾਖਲ ਹੋਇਆ ਪਾਕਿ ਡਰੋਨ, BSF ਨੇ ਕੀਤੀ ਫਾਇਰਿੰਗ, ਸਰਚ ਆਪਰੇਸ਼ਨ ਸ਼ੁਰੂ

ਪੰਜਾਬ ਦੇ ਫਾਜ਼ਿਲਕਾ ਨਾਲ ਲੱਗਦੀ ਸਰਹੱਦ ‘ਤੇ ਇੱਕ ਵਾਰ ਫਿਰ ਪਾਕਿਸਤਾਨੀ ਡਰੋਨ ਦਾਖਲ ਹੋਇਆ। ਇਸ ਦੀ ਸੂਚਨਾ ਮਿਲਦਿਆਂ ਹੀ ਸੀਮਾ ਸੁਰੱਖਿਆ...

ਪਾਸਪੋਰਟ ਬਿਨੈਕਾਰਾਂ ਨੂੰ ਮਿਲੇਗੀ ਰਾਹਤ, ਵਿਦੇਸ਼ ਮੰਤਰਾਲੇ ਨੇ ਵੈਟਿੰਗ ਦੀ ਸਮੱਸਿਆ ‘ਤੇ ਲਿਆ ਅਹਿਮ ਫੈਸਲਾ

ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਦੀ ਵਧਦੀ ਮੰਗ ਦੇ ਮੱਦੇਨਜ਼ਰ ਅਹਿਮ ਫੈਸਲਾ ਲਿਆ ਹੈ। ਚੰਡੀਗੜ੍ਹ ਖੇਤਰੀ ਪਾਸਪੋਰਟ ਦਫਤਰ ਨੇ 29 ਅਪ੍ਰੈਲ ਨੂੰ...

ਪਾਕਿਸਤਾਨ ‘ਚ ਪੁਲਿਸ ਸਟੇਸ਼ਨ ‘ਤੇ ਆਤਮਘਾਤੀ ਹਮਲਾ, 12 ਲੋਕਾਂ ਦੀ ਮੌ.ਤ, 40 ਤੋਂ ਵੱਧ ਜ਼ਖਮੀ

ਪਾਕਿਸਤਾਨ ਦੇ ਸਵਾਤ ਜ਼ਿਲੇ ਦੇ ਕਾਬਲ ਸ਼ਹਿਰ ‘ਚ ਅੱਤਵਾਦ ਰੋਕੂ ਵਿਭਾਗ (CTD) ਦੇ ਪੁਲਸ ਸਟੇਸ਼ਨ ‘ਤੇ ਸੋਮਵਾਰ ਰਾਤ ਨੂੰ ਸ਼ੱਕੀ ਆਤਮਘਾਤੀ...

ਬਠਿੰਡਾ : ਬੱਸ ‘ਚ ਮਿਲੇ ਲਾਵਾਰਿਸ ਬੈਗ ‘ਚੋਂ 8,000 ਪਾਬੰਦੀਸ਼ੁਦਾ ਗੋਲੀਆਂ ਬਰਾਮਦ, ਅਣਪਛਾਤੇ ਖ਼ਿਲਾਫ਼ ਕੇਸ ਦਰਜ

ਪੰਜਾਬ ਦੇ ਬਠਿੰਡਾ ਸ਼ਹਿਰ ਵਿਚ ਬੱਸ ਸਟੈਂਡ ਤੇ ਖੜੀ PRTC ਬੱਸ ਵਿਚ ਇੱਕ ਲਾਵਾਰਿਸ ਬੈਗ ਮਿਲਿਆ। ਇਸ ਬੈਗ ਵਿੱਚੋਂ 8 ਹਜ਼ਾਰ ਪਾਬੰਦੀਸ਼ੁਦਾ ਗੋਲੀਆਂ...

ਅਬੋਹਰ ‘ਚ ਸਰਹੱਦ ‘ਤੋਂ ਹਥਿਆਰ ਬਰਾਮਦ, BSF ਨੇ ਪਿਸਤੌਲ ਤੇ 7 ਗੋਲੀਆਂ ਕੀਤੀਆਂ ਜ਼ਬਤ

ਭਾਰਤ-ਪਾਕਿਸਤਾਨ ਸਰਹੱਦ ‘ਤੇ ਪੰਜਾਬ ਦੇ ਅਬੋਹਰ ‘ਚ ਸੀਮਾ ਸੁਰੱਖਿਆ ਬਲ (BSF) ਨੇ ਤਲਾਸ਼ੀ ਦੌਰਾਨ ਹਥਿਆਰ ਬਰਾਮਦ ਕੀਤੇ ਹਨ। ਕਿਆਸ ਲਗਾਇਆ ਜਾ...

ਪੰਜਾਬ ਸਰਕਾਰ ਦਾ ਮਿਸ਼ਨ ਰੁਜ਼ਗਾਰ : CM ਮਾਨ ਨੇ ਵੱਖ-ਵੱਖ ਅਸਾਮੀਆਂ ਲਈ ਵੰਡੇ 408 ਨਿਯੁਕਤੀ ਪੱਤਰ

ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਅੱਜ ਮਿਉਂਸਪਲ ਭਵਨ ਚੰਡੀਗੜ੍ਹ ਵਿਖੇ ਲੋਕ ਨਿਰਮਾਣ ਵਿਭਾਗ ਅਤੇ ਤਕਨੀਕੀ ਸਿੱਖਿਆ ਵਿਭਾਗ...

ਹਰਿਆਣਾ ਦੇ ਡਿਪਟੀ CM ਦੀ ਦਰਿਆਦਿਲੀ, ਗੱਡੀ ਰੋਕ ਜ਼ਖਮੀਆਂ ਨੂੰ ਪਹੁੰਚਾਇਆ ਹਸਪਤਾਲ

ਹਰਿਆਣਾ ਦੇ ਡਿਪਟੀ CM ਦੁਸ਼ਯੰਤ ਚੌਟਾਲਾ ਦੀ ਦਰਿਆਦਿਲੀ ਦੇਖਣ ਨੂੰ ਮਿਲੀ। ਦਰਅਸਲ, ਡਿਪਟੀ CM ਫਤਿਹਾਬਾਦ ਦੇ ਦੌਰੇ ‘ਤੇ ਸਨ, ਇਸ ਦੌਰਾਨ ਰਸਤੇ...

ਫ਼ਰੀਦਕੋਟ ‘ਚ 2 ਮਹਿਲਾ ਨਸ਼ਾ ਤਸਕਰ ਕਾਬੂ, 58 ਹਜ਼ਾਰ ਦੀ ਡਰੱਗ ਮਨੀ ਅਤੇ 4 ਗ੍ਰਾਮ ਹੈਰੋਇਨ ਬਰਾਮਦ

ਪੰਜਾਬ ਦੇ ਫ਼ਰੀਦਕੋਟ ਸ਼ਹਿਰ ‘ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ 2 ਮਹਿਲਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ...

ਫ਼ਰੀਦਕੋਟ ‘ਚ ਗੁਟਕਾ ਸਾਹਿਬ ਦੀ ਬੇਅਦਬੀ, ਪੁਲਿਸ ਨੇ 3 ਸ਼ੱਕੀ ਨੌਜਵਾਨਾਂ ਨੂੰ ਕੀਤਾ ਕਾਬੂ

ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ‘ਚੋਂ ਐਤਵਾਰ ਨੂੰ ਬੇਅਦਬੀ ਦੀ ਘਟਨਾ ਹੋਈ। ਕਸਬਾ ਗੋਲੇਵਾਲਾ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਗੁਟਕਾ...

ਚੰਡੀਗੜ੍ਹ ਪੁਲਿਸ ਨੇ ਨਾਬਾਲਗ ਸਮਝ ਕੇ ਵਿਅਕਤੀ ਦਾ ਕੱਟਿਆ ਚਲਾਨ, ਪੀੜਤ ਨੇ ਕਿਹਾ- ਮੇਰੀ ਉਮਰ…

ਚੰਡੀਗੜ੍ਹ ਪੁਲਿਸ ਨੇ ਦੋ ਬੱਚਿਆਂ ਦੇ ਪਿਤਾ ਨੂੰ ਨਾਬਾਲਗ ਦੱਸਦਿਆਂ ਉਸ ਦਾ ਅੰਡਰ ਏਜ ਚਲਾਨ ਕਰ ਦਿੱਤਾ। ਇਨ੍ਹਾਂ ਹੀ ਨਹੀਂ ਪੁਲਿਸ ਨੇ ਵਿਅਕਤੀ...

ਫਾਜ਼ਿਲਕਾ ਦੇ 2 ਪੁਲਿਸ ਅਧਿਕਾਰੀ ਡਿਊਟੀ ਦੇ ਨਾਲ-ਨਾਲ ਕਰ ਰਹੇ ਹਨ ਸਮਾਜ ਸੇਵਾ, ਲੋਕਾਂ ਨੇ ਕੀਤੀ ਸ਼ਲਾਘਾ

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ 2 ਪੁਲਿਸ ਅਧਿਕਾਰੀ ਡਿਊਟੀ ਦੇ ਨਾਲ-ਨਾਲ ਸਮਾਜ ਸੇਵਾ ਵੀ ਕਰ ਰਹੇ ਹਨ। ਲੋਕਾਂ ਵੱਲੋਂ ਪੁਲਿਸ ਦੇ ਕੰਮ ਦੀ...

ਦੁਨੀਆ ਨੇ ਰੱਖਿਆ-ਹਥਿਆਰਾਂ ‘ਤੇ ਖਰਚ ਕੀਤੇ 183 ਲੱਖ ਕਰੋੜ ਰੁ:, SIPRI ਰਿਪੋਰਟ ‘ਚ ਹੋਇਆ ਖੁਲਾਸਾ

ਦੁਨੀਆ ਵਿੱਚ ਫੌਜੀ ਖਰਚ ਤੇਜ਼ੀ ਨਾਲ ਵੱਧ ਰਿਹਾ ਹੈ। ਸਵੀਡਨ ਦੇ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (SIPRI) ਦੀ ਸਾਲਾਨਾ ਰਿਪੋਰਟ...

ਅੰਮ੍ਰਿਤਸਰ ‘ਚ ਘਰ ਦੇ ਅੰਦਰ ਬਣੇ ਗੋਦਾਮ ‘ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਪੰਜਾਬ ਦੇ ਅੰਮ੍ਰਿਤਸਰ ‘ਚ ਘਰ ਦੇ ਅੰਦਰ ਬਣੇ ਗੋਦਾਮ ‘ਚ ਭਿਆਨਕ ਅੱਗ ਲੱਗ ਗਈ। ਘਰ ਨੂੰ ਤਾਲਾ ਲੱਗਿਆ ਹੋਇਆ ਸੀ, ਜਿਸ ਕਾਰਨ ਕੋਈ ਜਾਨੀ...

ਚੰਡੀਗੜ੍ਹ ‘ਚ CM ਮਾਨ ਨਵ-ਨਿਯੁਕਤ ਕਰਮਚਾਰੀਆਂ ਨੂੰ ਵੰਡਣਗੇ ਨਿਯੁਕਤੀ ਪੱਤਰ

‘ਆਪ’ ਦੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਾਮਲੇ ਵਿੱਚ ਲਗਾਤਾਰ ਅੱਗੇ ਵਧ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...

ਅਮਰੀਕਾ ‘ਚ ਜਹਾਜ਼ ਨਾਲ ਟਕਰਾਇਆ ਪੰਛੀ, ਇੰਜਣ ਨੂੰ ਲੱਗੀ ਅੱਗ, ਓਹੀਓ ‘ਚ ਹੋਈ ਐਮਰਜੈਂਸੀ ਲੈਂਡਿੰਗ

ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ਨਾਲ ਪੰਛੀ ਦੀ ਟੱਕਰ ਹੋ ਗਈ। ਇਸ ਤੋਂ ਬਾਅਦ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗ ਗਈ। ਜਹਾਜ਼ ਕਰੀਬ 20 ਮਿੰਟ ਤੱਕ...

ਪੁੰਛ ਅੱਤਵਾਦੀ ਹਮਲਾ: ਪੁੱਛਗਿੱਛ ਲਈ ਕਰੀਬ 30 ਲੋਕਾਂ ਨੂੰ ਹਿਰਾਸਤ ‘ਚ ਲਿਆ, ਹਾਈ ਅਲਰਟ ਜਾਰੀ

ਜੰਮੂ-ਕਸ਼ਮੀਰ ਦੇ ਪੁੰਛ ‘ਚ ਫੌਜ ਦੇ ਟਰੱਕ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਫੜਨ ਲਈ ਫੌਜ ਵੱਲੋਂ ਵੱਡੇ ਪੱਧਰ ‘ਤੇ ਤਲਾਸ਼ੀ...

ਨਿਊਜ਼ੀਲੈਂਡ ‘ਚ ਸਵੇਰੇ-ਸਵੇਰੇ ਭੁਚਾਲ ਦੇ ਜ਼ਬਰਦਸਤ ਝਟਕੇ, ਰਿਕਟਰ ਪੈਮਾਨੇ ‘ਤੇ 7.2 ਰਹੀ ਤੀਬਰਤਾ

ਦੁਨੀਆ ਭਰ ‘ਚ ਭੂਚਾਲ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਦੌਰਾਨ ਨਿਊਜ਼ੀਲੈਂਡ ‘ਚ ਸੋਮਵਾਰ ਸਵੇਰੇ ਬਹੁਤ ਤੇਜ਼ ਭੂਚਾਲ...

ਕੇਂਦਰ ਸਰਕਾਰ ਜਲਦੀ ਹੀ ਲਿਆਏਗੀ ਰਾਸ਼ਟਰੀ ਪ੍ਰਚੂਨ ਵਪਾਰ ਨੀਤੀ, ਵਪਾਰੀਆਂ ਨੂੰ ਮਿਲੇਗਾ ਲਾਭ

ਕੇਂਦਰ ਸਰਕਾਰ ਜਲਦੀ ਹੀ ਗੁਡਸ ਐਂਡ ਸਰਵਿਸ ਟੈਕਸ (GST) ਰਜਿਸਟਰਡ ਵਪਾਰੀਆਂ ਲਈ ਰਾਸ਼ਟਰੀ ਪ੍ਰਚੂਨ ਵਪਾਰ ਨੀਤੀ ਅਤੇ ਦੁਰਘਟਨਾ ਬੀਮਾ ਯੋਜਨਾ ਦਾ...

ਅਬੋਹਰ ‘ਚ ਕਾਰ ‘ਚੋਂ 140 ਕਿਲੋ ਭੁੱਕੀ ਬਰਾਮਦ, ਪੁਲਿਸ ਨੂੰ ਦੇਖ ਕੇ ਤਸਕਰ ਗੱਡੀ ਛੱਡ ਕੇ ਹੋਏ ਫਰਾਰ

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਥਾਣਾ ਖੂਈਖੇੜਾ ਦੀ ਪੁਲਿਸ ਨੇ ਇਕ ਕਾਰ ‘ਚੋਂ 140 ਕਿਲੋ ਭੁੱਕੀ ਬਰਾਮਦ ਕੀਤਾ ਹੈ। ਜਦਕਿ ਪੁਲਿਸ ਨੂੰ ਦੇਖ...

ਕੇਦਾਰਨਾਥ ਧਾਮ ‘ਚ ਮੀਂਹ ਅਤੇ ਬਰਫ਼ਬਾਰੀ, ਸਰਕਾਰ ਵੱਲੋਂ ਸ਼ਰਧਾਲੂਆਂ ਲਈ ਦਿਸ਼ਾ-ਨਿਰਦੇਸ਼ ਜਾਰੀ

ਉੱਤਰਾਖੰਡ ਦੇ ਕੇਦਾਰਨਾਥ ਧਾਮ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਅਤੇ ਬਰਫ਼ਬਾਰੀ ਜਾਰੀ ਹੈ। ਇਸ ਦੇ ਮੱਦੇਨਜ਼ਰ ਐਤਵਾਰ ਨੂੰ ਸੂਬਾ ਸਰਕਾਰ...

ਮੁਕਤਸਰ ਪੁਲਿਸ ਦੇ ਹੱਥੇ ਚੜੇ 3 ਨਸ਼ਾ ਤਸਕਰ, 2350 ਨਸ਼ੀਲੀਆਂ ਗੋਲੀਆਂ ਸਣੇ ਬਾਈਕ ਕੀਤਾ ਜ਼ਬਤ

ਪੰਜਾਬ ਪੁਲਿਸ ਨਸ਼ਾ ਤਸਕਰਾਂ ਖਿਲਾਫ਼ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ। ਇਸੇ ਕੜੀ ਵਿਚ ਮੁਕਤਸਰ ਜ਼ਿਲ੍ਹੇ ਦੇ ਥਾਣਾ ਕੋਟਭਾਈ ਦੀ ਪੁਲਿਸ ਨੇ...

ਅਬੋਹਰ ‘ਚ ਮਜਦੂਰਾਂ ਨਾਲ ਭਰੇ ਟੈਂਪੂ ਨੂੰ ਕਾਰ ਨੇ ਮਾਰੀ ਟੱਕਰ, ਔਰਤ ਤੇ ਬੱਚੇ ਸਣੇ 9 ਲੋਕ ਜ਼ਖਮੀ

ਪੰਜਾਬ ਦੇ ਅਬੋਹਰ ਵਿੱਚ ਸ਼ਨੀਵਾਰ ਦੇਰ ਸ਼ਾਮ ਪਿੰਡ ਪੱਕੀ ਤੋਂ ਬੱਲੂਆਣਾ ਵੱਲ ਆ ਰਹੇ ਮਜ਼ਦੂਰਾਂ ਨਾਲ ਭਰਿਆ ਇੱਕ ਟੈਂਪੂ ਨੂੰ ਇੱਕ ਕਾਰ ਨੇ...

ਅਬੋਹਰ : ਪੁਲਿਸ ਨੇ 88,000 ਨਸ਼ੀਲੀਆਂ ਗੋਲੀਆਂ ਸਣੇ 2 ਅੰਤਰਰਾਜੀ ਤਸਕਰਾਂ ਨੂੰ ਦਬੋਚਿਆ

ਪੰਜਾਬ ਦੇ ਅਬੋਹਰ ‘ਚ ਅੰਤਰਰਾਜੀ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ...

ਪੰਚਕੂਲਾ ਦੇ ਪਾਰਕ ‘ਚੋਂ ਬੰਬ ਦਾ ਖੋਲ ਮਿਲਣ ਨਾਲ ਮੱਚਿਆ ਹੜਕੰਪ, ਮੌਕੇ ‘ਤੇ ਪਹੁੰਚੀ ਪੁਲਿਸ

ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਸੈਕਟਰ-16 ਦੇ ਬੁੱਢਣਪੁਰ ਪਾਰਕ ਵਿੱਚ ਐਤਵਾਰ ਸਵੇਰੇ ਬੰਬ ਦਾ ਖੋਲ ਮਿਲਿਆ ਹੈ। ਬੰਬ ਦੇ ਖੋਲ ਦੀ ਸੂਚਨਾ...

ਅਬੋਹਰ ਪੁਲਿਸ ਨੇ ਇੱਕ ਔਰਤ ਸਣੇ 2 ਨਸ਼ਾ ਤਸਕਰ ਕੀਤੇ ਕਾਬੂ, 30 ਕਿਲੋ ਭੁੱਕੀ ਬਰਾਮਦ

ਪੰਜਾਬ ਦੇ ਅਬੋਹਰ ਦੀ ਪੁਲਿਸ ਨੇ ਇਕ ਔਰਤ ਅਤੇ ਇਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ 30 ਕਿਲੋ ਭੁੱਕੀ...

ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ ! IPL ‘ਚ 250 ਛੱਕੇ ਮਾਰਨ ਵਾਲੇ ਬਣੇ ਪਹਿਲੇ ਭਾਰਤੀ ਕ੍ਰਿਕਟਰ

ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਨੇ ਇਤਿਹਾਸ ਰਚਿਆ ਹੈ। ਰੋਹਿਤ IPL ‘ਚ 250 ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣ ਗਏ ਹਨ। ਪੰਜਾਬ ਦੇ...

ਹਰਿਆਣਾ ਦੇ ਪ੍ਰਾਈਵੇਟ ਸੈਕਟਰਾਂ ‘ਚ ਨੌਕਰੀਆਂ ਦੇਣ ਦੀ ਯੋਜਨਾ, CM ਮਨੋਹਰ ਨੌਜਵਾਨਾਂ ਦਾ ਡਾਟਾ ਕਰਨਗੇ ਸਾਂਝਾ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਨਿੱਜੀ ਖੇਤਰ ਵਿਚ ਨੌਜਵਾਨਾਂ ਦੇ ਰੁਜ਼ਗਾਰ ‘ਤੇ ਨਜ਼ਰ ਰੱਖੀ ਹੈ। CM ਮਨੋਹਰ ਜਲਦੀ ਹੀ...

ਵਿੰਗ ਕਮਾਂਡਰ ਦੀਪਿਕਾ ਮਿਸ਼ਰਾ ਨੇ ਰੱਚਿਆ ਇਤਿਹਾਸ ! ‘ਵਾਯੂ ਸੈਨਾ ਮੈਡਲ’ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ

ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਮਾਰਸ਼ਲ ਵੀਆਰ ਚੌਧਰੀ ਨੇ ਵੀਰਵਾਰ ਨੂੰ ਭਾਰਤੀ ਹਵਾਈ ਸੈਨਾ ਦੀ ਇੱਕ ਮਹਿਲਾ ਅਧਿਕਾਰੀ ਨੂੰ ਬਹਾਦਰੀ...

ਸੁਪਰੀਮ ਕੋਰਟ ਦੇ 5 ਜੱਜ ਕੋਰੋਨਾ ਪਾਜ਼ੀਟਿਵ, ਸਮਲਿੰਗੀ ਵਿਆਹ ‘ਤੇ ਸੁਣਵਾਈ ਮੁਲਤਵੀ

ਦੇਸ਼ ‘ਚ ਕੋਰੋਨਾ ਨੇ ਇਕ ਵਾਰ ਫਿਰ ਤੋਂ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਮਾਮਲਿਆਂ ‘ਚ ਲਗਾਤਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਰਾਸ਼ਟਰੀ...

ਪੰਜਾਬ ਦੀ ਹਰਕਮਲ ਕੌਰ ਨੇ ਵਿਦੇਸ਼ ‘ਚ ਗੱਡੇ ਸਫ਼ਲਤਾ ਦੇ ਝੰਡੇ, ਇੰਗਲੈਂਡ ਪੁਲਿਸ ‘ਚ ਹੋਈ ਭਰਤੀ

ਪੰਜਾਬ ਤੋਂ ਹਜਾਰਾਂ ਦੀ ਗਿਣਤੀ ’ਚ ਵਿਦੇਸ਼ੀ ਧਰਤੀ ’ਤੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਲਈ ਗਏ ਪੰਜਾਬੀਆਂ ਨੇ ਅਨੇਕਾਂ ਪ੍ਰਾਪਤੀਆਂ ਹਾਸਲ...

ਰੋਪੜ ‘ਚ ਜੱਗੂ ਭਗਵਾਨਪੁਰੀਆ ਦੇ 2 ਗੁਰਗੇ ਗ੍ਰਿਫਤਾਰ, 6 ਪਿਸਤੌਲ ਤੇ 25 ਕਾਰਤੂਸ ਬਰਾਮਦ

ਪੰਜਾਬ ਦੀ ਰੋਪੜ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ...

ਐਪਲ ਸਟੋਰ ‘ਚ ਚੋਰੀ: ਫਿਲਮੀ ਅੰਦਾਜ਼ ‘ਚ ਉਡਾਏ 4 ਕਰੋੜ ਦੇ ਆਈਫੋਨ, ਪੁਲਿਸ ਵੀ ਹੈਰਾਨ

ਤੁਸੀਂ ਮਨੀ ਹੀਸਟ ਵੈੱਬ ਸੀਰੀਜ਼ ਬਾਰੇ ਸੁਣਿਆ ਹੋਵੇਗਾ। ਇਸ ਵਿੱਚ ਕਿਵੇਂ ਪ੍ਰੋਫੈਸਰ ਚੋਰੀ ਲਈ ਇੱਕ ਰਚਨਾਤਮਕ ਯੋਜਨਾ ਬਣਾਉਂਦਾ ਹੈ ਅਤੇ ਫਿਰ...

PM ਮੋਦੀ 5300 ਕਿਲੋਮੀਟਰ ਦਾ ਕਰਨਗੇ ਦੌਰਾ, 36 ਘੰਟਿਆਂ ‘ਚ 7 ਸ਼ਹਿਰਾਂ ‘ਚ 8 ਪ੍ਰੋਗਰਾਮਾਂ ‘ਚ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਪ੍ਰੈਲ ਤੋਂ ਦੋ ਦਿਨਾਂ ਦੇ ਅੰਦਰੂਨੀ ਦੌਰੇ ‘ਤੇ ਹੋਣਗੇ। ਇਸ ਦੌਰੇ ਦੌਰਾਨ ਉਹ 36 ਘੰਟਿਆਂ ਵਿੱਚ ਸੱਤ...

ਕੈਨੇਡਾ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ, ਪੁਲਿਸ ਵੱਲੋਂ ਦੋ ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਕੈਨੇਡਾ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਕਰਨ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦੱਸਿਆ...

ਚੰਡੀਗੜ੍ਹ : ਸੜਕ ਹਾਦਸੇ ‘ਚ ਮਹਿਲਾ ਕਾਂਸਟੇਬਲ ਦੀ ਮੌ.ਤ, ਪੁੱਤਰ ਜ਼ਖਮੀ, ਦੋਸ਼ੀ ਡਰਾਈਵਰ ਕਾਬੂ

ਚੰਡੀਗੜ੍ਹ ਦੇ ਮਨੀਮਾਜਰਾ ਵਿਖੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਇਕ ਮਹਿਲਾ ਕਾਂਸਟੇਬਲ ਦੀ ਮੌਤ ਹੋ ਗਈ ਹੈ ਜਦਕਿ ਉਸ ਦੇ 9...

ਭਾਰਤੀ ਫੌਜ ‘ਚ ਭਰਤੀ ਹੋਣ ਦੀ ਚਾਹਵਾਨ ਲੜਕੀਆਂ ਲਈ ਸਿਖਲਾਈ ਦਾ ਮੌਕਾ, ਹੈਲਪਲਾਈਨ ਨੰਬਰ ਜਾਰੀ

ਭਾਰਤੀ ਫੌਜ ਵਿੱਚ ਭਰਤੀ ਹੋਣ ਦੀ ਚਾਹਵਾਨ ਪੰਜਾਬ ਦੀਆਂ ਲੜਕੀਆਂ ਲਈ ਸਿਖਲਾਈ ਲੈਣ ਦਾ ਇਹ ਸੁਨਹਿਰੀ ਮੌਕਾ ਹੈ। ਮਾਈ ਭਾਗੋ ਆਰਮਡ ਇੰਸਟੀਚਿਊਟ...

ਹੈਸ਼ਟੈਗ ਦੀ ਖੋਜ ਕਰਨ ਵਾਲੇ ਕ੍ਰਿਸ ਮੇਸੀਨਾ ਨੇ ਛੱਡਿਆ ਟਵਿਟਰ, ਐਲੋਨ ਮਸਕ ਨੇ ਕਿਹਾ- ਮੈਂ ਹੈਸ਼ਟੈਗ ‘ਤੋਂ…

ਹੈਸ਼ਟੈਗ ਦੇ ਖੋਜੀ ਕ੍ਰਿਸ ਮੇਸੀਨਾ ਨੇ ਟਵਿਟਰ ਨੂੰ ਅਲਵਿਦਾ ਕਹਿ ਦਿੱਤਾ ਹੈ। ਕ੍ਰਿਸ ਮੇਸੀਨਾ ਟਵਿੱਟਰ ‘ਤੇ ਹੈਸ਼ਟੈਗ ਦੀ ਵਰਤੋਂ ਕਰਨ ਦੀ...

ਪੰਜਾਬ ਸਰਕਾਰ ਵੱਲੋਂ 4 IAS ਤੇ 2 PCS ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਲਗਾਤਾਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਸਰਕਾਰ ਨੇ 4 IAS ਅਤੇ 2 PCS ਅਧਿਕਾਰੀਆਂ ਦੇ ਤਬਾਦਲੇ...

ਰਾਹੁਲ ਗਾਂਧੀ ਅੱਜ ਖਾਲੀ ਕਰਨਗੇ ਆਪਣਾ ਸਰਕਾਰੀ ਬੰਗਲਾ, ਲੋਕ ਸਭਾ ਸਕੱਤਰੇਤ ਨੂੰ ਸੌਂਪਣਗੇ ਚਾਬੀ

ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਤੁਗਲਕ ਲੇਨ ਬੰਗਲਾ ਲੋਕ ਸਭਾ ਸਕੱਤਰੇਤ ਨੂੰ ਸੌਂਪਣਗੇ। ਸੂਤਰਾਂ ਨੇ ਦੱਸਿਆ ਕਿ ਗਾਂਧੀ ਨੇ ਸ਼ੁੱਕਰਵਾਰ...

ਹਰਿਆਣਾ ‘ਚ 9ਵੀਂ-11ਵੀਂ ਦੇ ਵਿਦਿਆਰਥੀਆਂ ਲਈ ਵੱਡਾ ਫੈਸਲਾ: ਅੰਕ ਆਨਲਾਈਨ ਅਪਲੋਡ ਕਰਨਾ ਲਾਜ਼ਮੀ

ਹਰਿਆਣਾ ਸਕੂਲ ਸਿੱਖਿਆ ਬੋਰਡ ਨੇ 9ਵੀਂ-11ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਵੱਡਾ ਫੈਸਲਾ ਲਿਆ ਹੈ। ਬੋਰਡ ਨੇ ਸਕੂਲ ਲਈ...

ਤਰਨਤਾਰਨ ‘ਚ 4 ਕਿਲੋ ਹੈਰੋਇਨ ਬਰਾਮਦ, ਪੁਲਿਸ ਨਾਲ ਹੱਥੋਪਾਈ ਕਰਕੇ 2 ਤਸਕਰ ਹੋਏ ਫਰਾਰ

ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ (CIA) ਵਿੰਗ ਨੇ ਤਰਨਤਾਰਨ ਇਲਾਕੇ ਦੇ ਹਰੀਕੇ ਤੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੌਰਾਨ ਦੋ ਨਸ਼ਾ...

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਏ ਕੋਰੋਨਾ ਪਾਜ਼ੀਟਿਵ, ਖੁਦ ਨੂੰ ਘਰ ‘ਚ ਕੀਤਾ ਆਈਸੋਲੇਟ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ ਹਨ। ਰਾਜਨਾਥ ਸਿੰਘ ਵਿੱਚ ਕੋਰੋਨਾ ਵਾਇਰਸ ਦੇ ਹਲਕੇ ਲੱਛਣ ਹਨ...

ਮਲੌਟ : ਹੋਣਹਾਰ ਖਿਡਾਰੀ ਦੀ ਦੌੜ ਲਗਾਉਂਦੇ ਸਮੇਂ ਹਾਰਟ ਅਟੈਕ ਕਾਰਨ ਹੋਈ ਮੌ.ਤ

ਸ੍ਰੀ ਮੁਕਤਸਰ ਸਾਹਿਬ ਦੇ ਮਲੌਟ ਦੇ ਨਜ਼ਦੀਕ ਪਿੰਡ ਈਨਾਖੇੜਾ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਕਰੀਬ 17 ਸਾਲ ਦੇ ਨੌਜਵਾਨ...

ਗੁਰਦਾਸਪੁਰ ‘ਚ ਦਾਖਲ ਹੋਇਆ ਪਾਕਿ ਡਰੋਨ, BSF ਵੱਲੋਂ ਗੋਲੀਬਾਰੀ ‘ਤੋਂ ਬਾਅਦ ਪਰਤਿਆ ਵਾਪਸ

ਪਾਕਿਸਤਾਨੀ ਤਸਕਰ ਭਾਰਤ ਵਿੱਚ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਭਾਰਤੀ ਸਰਹੱਦ ਵਿੱਚ...

ਅੰਮ੍ਰਿਤਸਰ ਦੇ ਸਰਕਾਰੀ ਸਕੂਲ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਨੇ 2 ਘੰਟੇ ਦੀ ਮੁਸ਼ੱਕਤ ਮਗਰੋਂ ਪਾਇਆ ਕਾਬੂ

ਪੰਜਾਬ ਦੇ ਅੰਮ੍ਰਿਤਸਰ ਦੇ ਸਰਕਾਰੀ ਸਕੂਲ ‘ਚ ਰਾਤ ਸਮੇਂ ਅਚਾਨਕ ਭਿਆਨਕ ਅੱਗ ਲੱਗ ਗਈ। ਸਕੂਲ ਤੰਗ ਗਲੀਆਂ ਵਿੱਚ ਹੋਣ ਕਾਰਨ ਫਾਇਰ ਬ੍ਰਿਗੇਡ...

ਅੰਮ੍ਰਿਤ.ਪਾਲ ਸਿੰਘ ਦੀ ਪਤਨੀ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਰੋਕਿਆ, ਇਮੀਗ੍ਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਪੁੱਛ-ਗਿੱਛ !

ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਵੀਰਵਾਰ ਨੂੰ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ...

UN ‘ਚ ਰੁਚਿਰਾ ਕੰਬੋਜ ਨੇ ਕਿਹਾ- ਭਾਰਤ ਦੀ ਪ੍ਰਧਾਨਗੀ ‘ਚ ਸਭ ਤੋਂ ਵੱਧ ਅਫਰੀਕੀ ਦੇਸ਼ G-20 ‘ਚ ਹੋਇਆ ਸ਼ਾਮਲ

ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਕਿਹਾ ਕਿ ਜੀ-20 ‘ਚ ਭਾਰਤ ਦੀ ਪ੍ਰਧਾਨਗੀ ‘ਚ ਅਫਰੀਕੀ ਦੇਸ਼ਾਂ ਦੀ...

ਹਰਿਆਣਾ ‘ਚ ਸਰਕਾਰੀ ਮੁਲਾਜ਼ਮਾਂ ਨੂੰ ਝਟਕਾ ! ਹੀਟ ਵੇਵ ‘ਚ ਵੀ ਨਹੀਂ ਬਦਲੇਗਾ ਦਫ਼ਤਰੀ ਸਮਾਂ

ਹਰਿਆਣਾ ‘ਚ ਵਧਦੀ ਗਰਮੀ ਵਿਚਾਲੇ ਸਰਕਾਰ ਨੇ ਮੁਲਾਜ਼ਮਾਂ ਨੂੰ ਝਟਕਾ ਦਿੱਤਾ ਹੈ। ਗਰਮੀ ਵਿੱਚ ਵੀ ਸਰਕਾਰੀ ਦਫ਼ਤਰਾਂ ਵਿੱਚ ਆਉਣ-ਜਾਣ ਦੇ...

ਅੰਮ੍ਰਿਤਸਰ ‘ਚ ਨਗਰ ਨਿਗਮ ਚੋਣਾਂ ਦੀ ਤਿਆਰੀ, ਨਵੇਂ ਵਾਰਡਬੰਦੀ ਦਾ ਨੋਟੀਫਿਕੇਸ਼ਨ ਜਾਰੀ

ਅੰਮ੍ਰਿਤਸਰ ਵਿੱਚ ਨਗਰ ਨਿਗਮ ਚੋਣਾਂ ਦੀ ਤਿਆਰੀ ਸ਼ੁਰੂ ਹੋ ਗਈ ਹੈ। ਚੋਣਾਂ ਨੂੰ ਲੈ ਕੇ ਲੋਕਲ ਬਾਡੀਜ਼ ਵਿਭਾਗ ਨੇ ਸ਼ਹਿਰ ਦੇ 85 ਵਾਰਡਾਂ ਲਈ ਨਵੇਂ...

PM ਦੇ ਪ੍ਰਮੁੱਖ ਸਕੱਤਰ ਵੱਲੋਂ ਰਾਜਾਂ ਨੂੰ ਨਿਰਦੇਸ਼, ਫਾਰਮਾ ਕੰਪਨੀ ਤੋਂ ਸਿੱਧੇ ਖਰੀਦ ਸਕਣਗੇ ਕੋਰੋਨਾ ਵੈਕਸੀਨ

ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀਕੇ ਮਿਸ਼ਰਾ ਨੇ ਦੇਸ਼ ਵਿੱਚ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਬੁੱਧਵਾਰ ਨੂੰ ਇੱਕ ਉੱਚ ਪੱਧਰੀ...

PM ਮੋਦੀ ਅੱਜ ਗਲੋਬਲ ਬੁੱਧ ਸੰਮੇਲਨ ਨੂੰ ਕਰਨਗੇ ਸੰਬੋਧਨ, ਵੱਖ-ਵੱਖ ਦੇਸ਼ਾਂ ਤੋਂ ਬੋਧੀ ਭਿਕਸ਼ੂ ਆਉਣਗੇ ਭਾਰਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਗਲੋਬਲ ਬੁੱਧ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (PMO)...

ਯਮਨ ‘ਚ ਰਮਜ਼ਾਨ ਦੌਰਾਨ ਚੈਰਿਟੀ ਸਮਾਗਮ ‘ਚ ਮਚੀ ਭਗਦੜ, 85 ਲੋਕਾਂ ਦੀ ਮੌ.ਤ

ਯਮਨ ਦੀ ਰਾਜਧਾਨੀ ਸਨਾ ਵਿੱਚ ਰਮਜ਼ਾਨ ਦੇ ਪਵਿੱਤਰ ਮਹੀਨੇ ਲਈ ਵਿੱਤੀ ਸਹਾਇਤਾ ਵੰਡਣ ਲਈ ਆਯੋਜਿਤ ਇੱਕ ਸਮਾਗਮ ਵਿੱਚ ਬੁੱਧਵਾਰ ਦੇਰ ਰਾਤ ਭਗਦੜ...

ਲੁਧਿਆਣਾ ਦਾ ਹੀਰੋ ਬੇਕਰੀ ਚੌਂਕ ਅੱਜ ਤੋਂ ਬੰਦ, ਰੇਲਵੇ ਅੰਡਰ ਬ੍ਰਿਜ ਦੇ ਨਿਰਮਾਣ ਕਾਰਨ ਰੂਟ ਡਾਇਵਰਟ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦਾ ਪੱਖੋਵਾਲ ਰੇਲਵੇ ਅੰਡਰ ਬ੍ਰਿਜ ਦੇ ਨਿਰਮਾਣ ਕਾਰਨ ਹੀਰੋ ਬੇਕਰੀ ਚੌਂਕ ਅੱਜ ਤੋਂ ਲਗਭਗ 1 ਮਹੀਨੇ ਲਈ ਬੰਦ...

UGC ਵੱਲੋਂ ਯੂਨੀਵਰਸਿਟੀਆਂ ਨੂੰ ਸਲਾਹ- ਵਿਦਿਆਰਥੀਆਂ ਨੂੰ ਲੋਕਲ ਭਾਸ਼ਾ ‘ਚ ਪ੍ਰੀਖਿਆ ਲਿਖਣ ਦੀ ਹੋਵੇ ਇਜਾਜ਼ਤ

ਉੱਚ ਸਿੱਖਿਆ ਸੰਸਥਾਵਾਂ ‘ਚ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਦਰਅਸਲ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ਦੇਸ਼...

ਪਾਉਂਟਾ ਸਾਹਿਬ ‘ਚ ਬੰਦ ਪਈ ਫੈਕਟਰੀ ‘ਤੇ ਛਾਪਾ, ਪਾਬੰਦੀਸ਼ੁਦਾ ਦਵਾਈ ਦੀਆਂ 1150 ਸ਼ੀਸ਼ੀਆਂ ਬਰਾਮਦ

ਹਿਮਾਚਲ ਦੇ ਸਿਰਮੌਰ ਦੇ ਪਾਉਂਟਾ ਸਾਹਿਬ ਦੀ ਪੁਰੂਵਾਲਾ ਪੰਚਾਇਤ ਅਮਰਗੜ੍ਹ ‘ਚ ਐਪਲ ਫੀਲਡ ਫੈਕਟਰੀ ‘ਤੇ ਪੁਲਿਸ ਨੇ ਛਾਪਾ ਮਾਰਿਆ। ਇਸ...

ਖੰਨਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 15 ਲੱਖ ਦੀ ਜਾਅਲੀ ਕਰੰਸੀ ਸਣੇ ਗਿਰੋਹ ਦੇ 4 ਮੈਂਬਰ ਕਾਬੂ

ਪੰਜਾਬ ਦੇ ਲੁਧਿਆਣਾ ‘ਚ ਖੰਨਾ ਪੁਲਿਸ ਨੇ ਜਾਅਲੀ ਕਰੰਸੀ ਤਿਆਰ ਕਰਕੇ ਬਾਜ਼ਾਰ ‘ਚ ਸਪਲਾਈ ਕਰਨ ਦੇ ਦੋਸ਼ ‘ਚ 4 ਲੋਕਾਂ ਨੂੰ ਗ੍ਰਿਫਤਾਰ...

ਚੀਨ ‘ਚ ਐਕਰੋਬੈਟਿਕਸ ਕਰ ਰਹੀ ਮਹਿਲਾ ਨਾਲ ਵਾਪਰਿਆ ਹਾਦਸਾ, 30 ਫੁੱਟ ਉਚਾਈ ਤੋਂ ਡਿੱਗੀ ਹੇਠਾਂ

ਚੀਨ ਵਿੱਚ ਇੱਕ ਸ਼ੋਅ ਦੌਰਾਨ ਜਿਮਨਾਸਟਿਕ ਕਰਦੇ ਸਮੇਂ ਡਿੱਗਣ ਨਾਲ ਇੱਕ ਐਕਰੋਬੈਟ ਦੀ ਮੌਤ ਹੋ ਗਈ। ਘਟਨਾ 15 ਅਪ੍ਰੈਲ ਦੀ ਦੱਸੀ ਜਾ ਰਹੀ ਹੈ।...

ਮਲੋਟ ‘ਚ ਮੀਂਹ ਕਾਰਨ ਡਿੱਗੀ ਮਕਾਨ ਦੀ ਛੱਤ, ਮਲਬੇ ਹੇਠਾਂ ਦੱਬਣ ਨਾਲ 80 ਸਾਲਾ ਬਜ਼ੁਰਗ ਦੀ ਮੌ.ਤ

ਪੰਜਾਬ ਦੇ ਮੁਕਤਸਰ ਦੇ ਮਲੋਟ ਵਿਚ ਬੀਤੀ ਰਾਤ ਤੇਜ ਤੂਫ਼ਾਨ ਅਤੇ ਮੀਂਹ ਕਰਨ ਇੱਕ ਮਕਾਨ ਦੀ ਛੱਤ ਡਿੱਗ ਗਈ। ਹਾਦਸੇ ਸਮੇਂ ਘਰ ਵਿੱਚ 80 ਸਾਲਾ...

ਭਾਰਤ ਬਣਿਆ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, UN ਨੇ ਜਾਰੀ ਕੀਤੇ ਨਵੇਂ ਅੰਕੜੇ

ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ (UNFPA) ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ...

ਮੁਕਤਸਰ ‘ਚ ਕਿਸਾਨਾਂ ਨੂੰ ਵੱਡਾ ਨੁਕਸਾਨ, ਮੀਂਹ ਕਾਰਨ ਮੰਡੀਆਂ ‘ਚ ਹਜ਼ਾਰਾਂ ਟਨ ਕਣਕ ਹੋਈ ਗਿੱਲੀ

ਪੰਜਾਬ ਵਿਚ ਕੁਝ ਦਿਨਾਂ ‘ਤੋਂ ਮੌਸਮ ਸਾਫ਼ ਹੋ ਗਿਆ ਸੀ ਪਰ ਮੰਗਲਵਾਰ ਅੱਧੀ ਰਾਤ ਮੁਕਤਸਰ ਜ਼ਿਲ੍ਹੇ ‘ਚ ਅਚਾਨਕ ਤੇਜ਼ ਤੂਫਾਨ ਅਤੇ ਮੀਂਹ ਪੈ...

ਮੱਧਪ੍ਰਦੇਸ਼ ‘ਚ ਭਿਆਨਕ ਰੇਲ ਹਾਦਸਾ: ਦੋ ਮਾਲ ਗੱਡੀਆਂ ‘ਚ ਟੱਕਰ, ਲੋਕੋ ਪਾਇਲਟ ਦੀ ਮੌ.ਤ

ਮੱਧਪ੍ਰਦੇਸ਼ ਦੇ ਸ਼ਾਹਡੋਲ ਰੇਲ ਸੈਕਸ਼ਨ ਦੇ ਵਿਚਕਾਰ ਸਿੰਘਪੁਰ ਰੇਲਵੇ ਸਟੇਸ਼ਨ ਨੇੜੇ ਬੁੱਧਵਾਰ ਸਵੇਰੇ ਕਰੀਬ 7 ਵਜੇ ਦੋ ਮਾਲ ਗੱਡੀਆਂ ਆਪਸ...

NOC ਜਾਰੀ ਕਰਨ ਦੇ ਬਦਲੇ ਮੰਗੇ ਪੈਸੇ, ਵਿਜੀਲੈਂਸ ਨੇ ਬਿਲਡਿੰਗ ਇੰਸਪੈਕਟਰ ਤੇ ਕਲਰਕ ਨੂੰ ਕੀਤਾ ਕਾਬੂ

ਵਿਜੀਲੈਂਸ ਨੇ ਬਿਲਡਿੰਗ ਇੰਸਪੈਕਟਰ ਅਤੇ ਕਲਰਕ ਨੂੰ ਜਾਇਦਾਦ ਦਾ NOC ਜਾਰੀ ਕਰਨ ਦੇ ਬਦਲੇ ਰਿਸ਼ਵਤ ਮੰਗਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।...

ਇਟਲੀ ਦੇ ਸਮੁੰਦਰ ‘ਚ ਤੈਰਦੀ ਮਿਲੀ 2 ਟਨ ਕੋਕੀਨ, ਬਾਜ਼ਾਰ ‘ਚ ਕੀਮਤ 440 ਮਿਲੀਅਨ ਡਾਲਰ

ਇਟਲੀ ਦੀ ਕਸਟਮ ਪੁਲਿਸ ਨੇ ਸੋਮਵਾਰ ਨੂੰ ਕੋਕੀਨ ਦੀ ਵੱਡੀ ਖੇਪ ਜ਼ਬਤ ਕੀਤੀ ਹੈ। ਇਟਲੀ ਦੇ ਸਿਸਲੀ ਦੇ ਸਮੁੰਦਰ ਤੱਟ ਨੇੜੇ 2 ਟਨ ਕੋਕੀਨ ਤੈਰਦੀ...

ਅਤੀਕ ਦੇ ਵਕੀਲ ਦੇ ਘਰ ਨੇੜੇ ਬੰਬ ਧਮਾਕਾ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ, ਜਾਂਚ ‘ਚ ਜੁਟੀ ਪੁਲਿਸ

ਅਤੀਕ ਅਹਿਮਦ ਅਤੇ ਅਸ਼ਰਫ ਦੇ ਕਤਲ ਤੋਂ ਬਾਅਦ ਪ੍ਰਯਾਗਰਾਜ ਤੋਂ ਇਕ ਹੋਰ ਸਨਸਨੀਖੇਜ਼ ਖਬਰ ਸਾਹਮਣੇ ਆ ਰਹੀ ਹੈ। ਪ੍ਰਯਾਗਰਾਜ ਦੇ ਕਟੜਾ ਗੋਬਰ...

ਦਿੱਲੀ-ਸ਼੍ਰੀਨਗਰ ਸਪਾਈਸਜੈੱਟ ਫਲਾਈਟ ਦੀ ਹੋਈ ਐਮਰਜੈਂਸੀ ਲੈਂਡਿੰਗ, 140 ਯਾਤਰੀ ਸਨ ਸਵਾਰ

ਦਿੱਲੀ-ਸ਼੍ਰੀਨਗਰ ਸਪਾਈਸਜੈੱਟ ਫਲਾਈਟ ਨੂੰ ਮੰਗਲਵਾਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ...

ਲੁਧਿਆਣਾ ਬੱਸ ਸਟੈਂਡ ‘ਤੇ MLA ਗੋਗੀ ਦਾ ਛਾਪਾ, ਗੰਦਗੀ ਦੇਖ ਕੇ ਅਫਸਰਾਂ ਦੀ ਲਗਾਈ ਕਲਾਸ

ਪੰਜਾਬ ਦੇ ਲੁਧਿਆਣਾ ਦੇ ਬੱਸ ਸਟੈਂਡ ‘ਤੇ ਪਾਰਕਿੰਗ ‘ਚ ਓਵਰਚਾਰਜ ਦੀ ਸ਼ਿਕਾਇਤ ਨੂੰ ਲੈ ਕੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਛਾਪਾ ਮਾਰਿਆ।...

ਤਰਨਤਾਰਨ ‘ਚ ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾਈ, 2 ਚਚੇਰੇ ਭਰਾਵਾਂ ਸਣੇ 3 ਨੌਜਵਾਨਾਂ ਦੀ ਮੌ.ਤ

ਪੰਜਾਬ ਦੇ ਤਰਨਤਾਰਨ ‘ਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਸਰਹਾਲੀ ਤੋਂ ਚੋਹਲਾ ਸਾਹਿਬ ਜਾਂਦੇ ਸਮੇਂ ਇੱਕ ਕਾਰ ਦਰੱਖਤ ਨਾਲ ਟਕਰਾ ਗਈ।...

ਫਿਰੋਜ਼ਪੁਰ ‘ਚ ਇੱਕ ਨਸ਼ਾ ਤਸਕਰ ਕੀਤਾ ਕਾਬੂ, ਮੁਲਜ਼ਮ ਕੋਲੋਂ 2500 ਨਸ਼ੀਲੀਆਂ ਗੋਲੀਆਂ ਤੇ ਫ਼ੋਨ ਬਰਾਮਦ

ਪੰਜਾਬ ਦੇ ਫਿਰੋਜ਼ਪੁਰ ਵਿੱਚ ਗੁਰੂਹਰਸਹਾਏ ਪੁਲਿਸ ਨੇ ਇੱਕ ਨਸ਼ਾ ਤਸਕਰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 2500 ਨਸ਼ੀਲੀਆਂ ਗੋਲੀਆਂ,...

ਹਰਿਆਣਾ ‘ਚ ਜਾਅਲੀ NCERT ਕਿਤਾਬਾਂ ਦੀ ਐਂਟਰੀ, 8 ਜ਼ਿਲ੍ਹਿਆਂ ‘ਚ ਛਾਪੇਮਾਰੀ ਕਰਕੇ 6000 ਕਿਤਾਬਾਂ ਜ਼ਬਤ

ਹਰਿਆਣਾ ਦੇ ਕਿਤਾਬ ਬਾਜ਼ਾਰ ‘ਚ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (NCERT) ਦੀਆਂ ਨਕਲੀ ਕਿਤਾਬਾਂ ਦੀ ਐਂਟਰੀ ਹੋਈ ਹੈ। ਇਸ...

ਲਾਰੈਂਸ ਬਿਸ਼ਨੋਈ ਪਟਿਆਲਾ ਹਾਊਸ ਕੋਰਟ ‘ਚ ਪੇਸ਼, NIA ਨੇ 7 ਦਿਨਾਂ ਦੇ ਰਿਮਾਂਡ ਦੀ ਕੀਤੀ ਮੰਗ

ਨੈਸ਼ਨਲ ਇਨਵੈਸਟੀਗੇਟਿਵ ਏਜੰਸੀ (NIA) ਵੱਲੋਂ ਪੰਜਾਬ ਦੀ ਬਠਿੰਡਾ ਜੇਲ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੰਗਲਵਾਰ ਨੂੰ ਦਿੱਲੀ ਦੀ...

ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬੀ ਫ਼ਿਜੀ ਦੀ ਧਰਤੀ, ਰਿਕਟਰ ਪੈਮਾਨੇ ‘ਤੇ 6.3 ਰਹੀ ਤੀਬਰਤਾ

ਤੁਰਕੀ ਅਤੇ ਸੀਰੀਆ ਤੋਂ ਬਾਅਦ ਹੁਣ ਫ਼ਿਜੀ ਦੀ ਧਰਤੀ ‘ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਦੇ...

ਵਿਜੀਲੈਂਸ ਵੱਲੋਂ ਸਾਬਕਾ CM ਚੰਨੀ ਨੂੰ ਮੁੜ ਨੋਟਿਸ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਹੋਵੇਗੀ ਜਾਂਚ

ਪੰਜਾਬ ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਨੋਟਿਸ ਭੇਜਿਆ ਹੈ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ...

ਮਾਣ ਵਾਲੀ ਗੱਲ ! ਜਲੰਧਰ ਦਾ ਰਾਸ਼ਟਰੀ ਤੈਰਾਕ ਸੁਮਿਤ ਕੈਨੇਡਾ ‘ਚ ਬਣਿਆ ਪੁਲਿਸ ਅਫ਼ਸਰ

ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਨੇ ਕੈਨੇਡਾ ਵਿਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਰਾਸ਼ਟਰੀ ਤੈਰਾਕੀ ਖਿਡਾਰੀ ਸੁਮਿਤ ਸ਼ਰਮਾ ਦੀ...

ਅਮਰੀਕਾ ‘ਚ ਲਾਰੈਂਸ-ਭਗਵਾਨਪੁਰੀਆ ਗੈਂਗ ਦੇ 16 ਗੁਰਗੇ ਕਾਬੂ, ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ

ਅਮਰੀਕਾ ‘ਚ ਲਾਰੈਂਸ ਬਿਸ਼ਨੋਈ ਅਤੇ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਗੈਂਗ ਵਿਚਾਲੇ ਗੈਂਗ ਵਾਰ ਦੇ ਖਦਸ਼ੇ ‘ਤੇ ਅਮਰੀਕੀ ਖੁਫੀਆ...

ਸਿਵਲ ਹਸਪਤਾਲ ‘ਚੋਂ ਚੋਰੀ ਬੱਚਾ ਬਰਾਮਦ, ਪੁਲਿਸ ਨੇ 12 ਘੰਟਿਆਂ ‘ਚ ਮੁਲਜ਼ਮ ਜੋੜੇ ਨੂੰ ਦਬੋਚਿਆ

ਸਿਵਲ ਹਸਪਤਾਲ ਲੁਧਿਆਣਾ ਦੇ ਮਦਰਜ਼ ਐਂਡ ਚਾਈਲਡ ਹਸਪਤਾਲ ਦੇ ਵਾਰਡ ਵਿੱਚੋਂ ਬੱਚਾ ਚੋਰੀ ਹੋਣ ਦਾ ਮਾਮਲਾ ਕਮਿਸ਼ਨਰੇਟ ਪੁਲਿਸ ਨੇ 12 ਘੰਟਿਆਂ...

ਜਲੰਧਰ ਜ਼ਿਮਨੀ ਚੋਣ : ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੇ ਭਰਿਆ ਨਾਮਜ਼ਦਗੀ ਪੱਤਰ

ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ‘ਆਪ’ ਦੇ ਉਮੀਦਵਾਰ ਸੁਸ਼ੀਲ...

ED ਅਤੇ CBI ਮਾਮਲੇ ‘ਚ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, ਅਦਾਲਤ ਨੇ 29 ਅਪ੍ਰੈਲ ਤੱਕ ਵਧਾਈ ਹਿਰਾਸਤ

ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਸੋਮਵਾਰ ਨੂੰ ਰੌਸ ਐਵੇਨਿਊ ਕੋਰਟ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਂਇਕ...

ਲੁਧਿਆਣਾ ਦੇ ਸਿਵਲ ਹਸਪਤਾਲ ‘ਚੋਂ 3 ਦਿਨਾਂ ਦਾ ਬੱਚਾ ਚੋਰੀ, ਬੱਚੇ ਦੀ ਭਾਲ ‘ਚ ਜੁਟੀ ਪੁਲਿਸ

ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਸਿਵਲ ਹਸਪਤਾਲ ‘ਤੋਂ ਤਿੰਨ ਦਿਨਾਂ ਦਾ ਬੱਚਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬੱਚਾ ਸੋਮਵਾਰ...

ਮੁਕਤਸਰ : ਥਾਣਾ ਲੱਖੇਵਾਲੀ ਦੇ ਮੁੱਖ ਮੁਨਸ਼ੀ ਦੀ ਗੋ.ਲੀ ਲੱਗਣ ਕਾਰਨ ਮੌ.ਤ, ਜਾਂਚ ‘ਚ ਜੁਟੀ ਪੁਲਿਸ

ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਥਾਣਾ ਲੱਖੇਵਾਲੀ ਦੇ ਮੁੱਖ ਮੁਨਸ਼ੀ ਦੀ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਰਿਕਾਰਡ ਰੂਮ...

ਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ ਮਾਮਲਾ : ਪੁਲਿਸ ਨੇ ਦੋਸ਼ੀ ਜਵਾਨ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਬਠਿੰਡਾ ਮਿਲਟਰੀ ਸਟੇਸ਼ਨ ਵਿਚ ਫਾਇਰਿੰਗ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ਨੇ ਸੋਮਵਾਰ ਨੂੰ ਇੱਕ ਜਵਾਨ ਨੂੰ...

ਚੰਡੀਗੜ੍ਹ : PGI ‘ਚ ਪਹਿਲੀ ਵਾਰ TVI ਤਕਨੀਕ ਰਾਹੀਂ ਬਚਾਈ ਗਈ 75 ਸਾਲਾ ਬਜ਼ੁਰਗ ਔਰਤ ਦੀ ਜਾਨ

ਚੰਡੀਗੜ੍ਹ ਦੇ ਪੀਜੀਆਈ ਦੇ ਐਡਵਾਂਸਡ ਕਾਰਡਿਅਕ ਸੈਂਟਰ ਵਿੱਚ ਪਹਿਲੀ ਵਾਰ ਟਰਾਂਸਕੈਥੀਟਰ ਐਓਰਟਿਕ ਵਾਲਵ ਇਮਪਲਾਂਟੇਸ਼ਨ (TVI) ਤਕਨੀਕ ਦੀ...

Carousel Posts