Mini Chotani

ਲੁਧਿਆਣਾ : ਗੰਦੇ ਨਾਲੇ ‘ਚ ਡਿੱਗਿਆ ਬੱਚਾ, ਲੋਕਾਂ ਨੇ ਮਾਂ ‘ਤੇ ਲਗਾਏ ਗੰਭੀਰ ਦੋਸ਼

ਲੁਧਿਆਣਾ ਵਿਚ ਹੈਬੋਵਾਲ ਕਾਲੀ ਮਾਤਾ ਮੰਦਰ ਕੋਲ ਇਕ ਸਾਲ ਦਾ ਬੱਚਾ ਅਚਾਨਕ ਉਸ ਦੀ ਮਾਂ ਦੇ ਹੱਥੋਂ ਫਿਸਲ ਕੇ ਗੰਦੇ ਨਾਲੇ ਵਿਚ ਡਿੱਗ ਗਿਆ। ਘਟਨਾ...

ਸੀਨੀਅਰ ਅਕਾਲੀ ਆਗੂ ਤੇ SGPC ਮੈਂਬਰ ਨਿਰਮਲ ਸਿੰਘ ਹਰਿਆਊ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਨਿਰਮਲ ਸਿੰਘ ਹਰਿਆਉ ਦਾ ਦੇਹਾਂਤ ਹੋ ਗਿਆ। ਬੀਤੀ ਰਾਤ ਦਿਲ ਦਾ...

ਕੈਬਨਿਟ ਮੰਤਰੀ ਅਮਨ ਅਰੋੜਾ ਦਾ ਐਲਾਨ-‘ਸੇਵਾ ਕੇਂਦਰਾਂ ‘ਤੇ ਬਿਨਾਂ ਟੋਕਨ ਦੇ ਨਹੀਂ ਮਿਲੇਗੀ ਕੋਈ ਸਹੂਲਤ’

ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਵਿਚ ਟੋਕਨ ਸਿਸਟਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਬਿਨਾਂ ਕਿਸੇ ਟੋਕਨ ਦੇ ਹੁਣ ਕੋਈ ਸਹੂਲਤ ਨਹੀਂ...

SGPC ਵੱਲੋਂ 1052 ਸ਼ਰਧਾਲੂਆਂ ਦਾ ਜਥਾ ਅੱਜ ਪਾਕਿਸਤਾਨ ਹੋਵੇਗਾ ਰਵਾਨਾ, ਕੁੱਲ 2856 ਨੂੰ ਮਿਲਿਆ ਵੀਜ਼ਾ

ਖਾਲਸਾ ਸਾਜਨਾ ਦਿਵਸ ‘ਤੇ ਸਰਹੱਦ ਪਾਰ ਪਾਕਿਸਤਾਨ ਵਿਚ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਹਿੱਸਾ ਬਣਨ ਲਈ ਸ਼੍ਰੋਮਣੀ ਗੁਰਦੁਆਰਾ...

SGPC ਨੇ NCERT ਦੀ 12ਵੀਂ ਦੇ ਸਿਲੇਬਸ ‘ਤੇ ਚੁੱਕੇ ਸਵਾਲ, ਕਿਹਾ-‘ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਨੂੰ ਗਲਤ ਅਰਥਾਂ ‘ਚ ਕੀਤਾ ਪੇਸ਼’

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ NCERT ਵੱਲੋਂ ਪ੍ਰਿੰਟ ਕੀਤੀਆਂ ਗਈਆਂ ਕਿਤਾਬਾਂ ਵਿਚ ਸਿੱਖ ਇਤਿਹਾਸ ਬਾਰੇ ਗਲਤ ਜਾਣਕਾਰੀ ਦੇਣ ‘ਤੇ...

CM ਮਾਨ ਦਾ ਵੱਡਾ ਫੈਸਲਾ, 2 ਮਈ ਤੋਂ ਸਵੇਰੇ 7.30 ਤੋਂ ਦੁਪਿਹਰ 2 ਵਜੇ ਤੱਕ ਖੁੱਲ੍ਹਣਗੇ ਸਰਕਾਰੀ ਦਫਤਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। CM ਮਾਨ ਨੇ ਸਰਕਾਰੀ ਦਫਤਰਾਂ ਦਾ ਸਮਾਂ ਬਦਲਣ ਦਾ ਐਲਾਨ ਕੀਤਾ ਹੈ। 2 ਮਈ...

ਸੰਗਰੂਰ : ਜ਼ਹਿਰੀਲੀ ਸ਼ਰਾਬ ਪੀਣ ਨਾਲ 3 ਮਜ਼ਦੂਰਾਂ ਦੀ ਮੌ.ਤ, ਰਾਤ ਨੂੰ ਇਕੱਠੇ ਬੈਠ ਪੀਤੀ ਸੀ ਸ਼ਰਾਬ

ਸੰਗਰੂਰ ਵਿਚ ਤਿੰਨ ਮਜ਼ਦੂਰਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ। ਤਿੰਨੋਂ ਮਜ਼ਦੂਰ ਪਿੰਡ ਨਮੋਲ ਦੇ ਰਹਿਣ ਵਾਲੇ ਹਨ। ਰਾਤ ਨੂੰ...

PM ਮੋਦੀ ਨੇ ਤੇਲੰਗਾਨਾ ‘ਚ ਵੰਦੇ ਭਾਰਤ ਟ੍ਰੇਨ ਨੂੰ ਦਿੱਤੀ ਹਰੀ ਝੰਡੀ, ਸਿਕੰਦਰਾ-ਕੋਇੰਬਟੂਰ ‘ਚ ਘਟੇਗੀ ਦੂਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੇਲੰਗਾਨਾ ਵਿਚ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।...

ਅਮਰੀਕਾ ਯੂਨੀਵਰਸਿਟੀ ‘ਚ ਬੰਦੂਕਧਾਰੀ ਵੱਲੋਂ ਅੰਨ੍ਹੇਵਾਹ ਫਾਇਰਿੰਗ, ਮਚੀ ਹਫੜਾ-ਦਫੜੀ

ਅਮਰੀਕਾ ਦੇ ਨਾਰਮਨ ਵਿਚ ਸਥਿਤ ਓਕਲਾਹੋਮਾ ਯੂਨੀਵਰਸਿਟੀ ਗੋਲੀਆਂ ਦੀ ਆਵਾਜ਼ ਨਾਲ ਗੂੰਜ ਉਠਿਆ। ਯੂਨੀਵਰਸਿਟੀ ਨੇ ਇਕ ਟਵੀਟ ਵਿਚ ਇਸ ਬਾਰੇ...

ਅੱਜ ਤੋਂ ਘਟਣਗੀਆਂ CNG-PNG ਦੀਆਂ ਕੀਮਤਾਂ, ਮਹਾਨਗਰ ਗੈਸ ਨੇ ਵੀ ਘਟਾਏ ਰੇਟ

ਪੈਟਰੋਲ-ਡੀਜ਼ਲ ਦੀਆਂ ਉੱਚ ਕੀਮਤਾਂ ਵਿਚ ਦੇਸ਼ ਵਿਚ CNG-PNG ਦੇ ਰੇਟ ਅੱਜ ਤੋਂ 6 ਤੋਂ 8 ਰੁਪਏ ਤੱਕ ਘਟ ਸਕਦੇ ਹਨ। ਸ਼ੁੱਕਰਵਾਰ ਨੂੰ ਨਵੇਂ ਮੁੱਲ...

ਯੂਪੀ ‘ਚ ਵੱਡਾ ਸੜਕ ਹਾਦਸਾ, ਟਰੱਕ ਨਾਲ ਟਕਰਾਈ ਕਾਰ, ਇਕੋ ਹੀ ਪਰਿਵਾਰ ਦੇ 6 ਜੀਆਂ ਦੀ ਮੌ.ਤ

ਉੱਤਰ ਪ੍ਰਦੇਸ਼ ਵਿਚ ਲਗਾਤਾਰ ਸੜਕ ਹਾਦਸੇ ਵਧਦੇ ਜਾ ਰਹੇ ਹਨ। ਇਸ ਦਰਮਿਆਨ ਬਲਰਾਮਪੁਰ ਜ਼ਿਲ੍ਹੇ ਵਿਚ ਵੱਡਾ ਹਾਦਸਾ ਵਾਪਰਿਆ ਹੈ ਜਿਥੇ ਟਰੱਕ ਤੇ...

ਅੰਮ੍ਰਿਤਸਰ : ਜ਼ਹਿਰੀਲਾ ਪਦਾਰਥ ਨਿਗਲਣ ਵਾਲੇ 6ਵੀਂ ਕਲਾਸ ਦੇ ਬੱਚੇ ਦੀ ਮੌ.ਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਅੰਮ੍ਰਿਤਸਰ ਵਿਚ ਬੀਤੇ ਦਿਨੀਂ 6ਵੀਂ ਕਲਾਸ ਦੇ ਇਕ ਵਿਦਿਆਰਥੀ ਨੇ ਸਕੂਲ ਵਿਚ ਹੀ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ ਤੇ ਉਸ ਨੂੰ ਅੰਮ੍ਰਿਤਸਰ ਦੇ...

ਸਾਂਸਦ ਰਾਘਵ ਚੱਢਾ ਨੇ ਕੇਂਦਰੀ ਵਿੱਤ ਮੰਤਰੀ ਨੂੰ ਲਿਖੀ ਚਿੱਠੀ, ਖਰਾਬ ਫਸਲਾਂ ਲਈ ਕੀਤੀ ਪੈਕੇਜ ਦੀ ਮੰਗ

ਪੰਜਾਬ ਵਿਚ ਮੀਂਹ ਨਾਲ ਫਸਲਾਂ ਨੂੰ ਹੋਏ ਨੁਕਸਾਨ ਦੇ ਮਾਮਲੇ ਵਿਚ ਰਾਜ ਸਭਾ ਸਾਂਸਦ ਰਾਘਵ ਚੱਢਾ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ...

BJP ਨੇਤਾ ਕੈਲਾਸ਼ ਵਿਜੇਵਰਗੀਆ ਦਾ ਵਿਵਾਦਿਤ ਬਿਆਨ -‘ਕੁੜੀਆਂ ਪਾਉਂਦੀਆਂ ਨੇ ਗੰਦੇ ਕੱਪੜੇ, ਲੱਗਦੀਆਂ ਨੇ ਸਰੂਪਨਖਾ

ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਇਕ ਵਾਰ ਫਿਰ ਆਪਣੇ ਬਿਆਨ ਦੀ ਵਜ੍ਹਾ ਨਾਲ ਵਿਵਾਦਾਂ ਵਿਚ ਫਸਦੇ ਹੋਏ ਦਿਖਾਈ ਦੇ ਰਹੇ ਹਨ। ਇਸ...

ਨਵਾਂਸ਼ਹਿਰ : ਦੋ ਭੈਣਾਂ ਦੇ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਕ.ਤਲ, ਜਾਂਚ ਵਿਚ ਜੁਟੀ ਪੁਲਿਸ

ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਡੱਲੇਵਾਲ ਵਿਖੇ 23 ਸਾਲਾ ਨੌਜਵਾਨ ਦਾ ਅਣਪਛਾਤੇ ਲੋਕਾਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।...

ਹੁਸ਼ਿਆਰਪੁਰ ਵਾਸੀਆਂ ਨੂੰ ਮਿਲੇਗੀ ਰਾਹਤ, 360 ਕਰੋੜ ਦੀ ਲਾਗਤ ਨਾਲ ਜਲਦ ਬਣੇਗਾ ਮੈਡੀਕਲ ਕਾਲਜ

ਹੁਸ਼ਿਆਰਪੁਰ ਦੇ ਲੋਕਾਂ ਨੂੰ ਜਲਦ ਹੀ ਬੇਹਤਰ ਸਿਹਤ ਸਹੂਲਤਾਂ ਮਿਲਣਗੀਆਂ। ਗੰਭੀਰ ਬੀਮਾਰੀ ਦੇ ਇਲਾਜ ਲਈ ਉਨ੍ਹਾਂ ਨੂੰ ਜਲੰਧਰ ਤੇ ਲੁਧਿਆਣਾ...

ਮਹਿਲਾ ਇੰਜੀਨੀਅਰ ਨੇ ਕੀਤਾ ਕਮਾਲ, ਕਟੜਾ-ਬਨਿਹਾਲ ਸੈਕਸ਼ਨ ‘ਤੇ 6 ਕਿਲੋਮੀਟਰ ਲੰਬੀ ਸੁਰੰਗ ਦਾ ਬ੍ਰੇਕ-ਥਰੂ ਸਫਲ

ਉੱਤਰ ਰੇਲਵੇ ਨੇ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ (ਯੂਐੱਸਬੀਆਰਐੱਲ) ਰੇਲ ਪਰਿਯੋਜਨਾ ਤਹਿਤ ਨਿਰਮਾਣ ਅਧੀਨ ਕਟਰਾ-ਬਨਿਹਾਲ ਸੈਕਸ਼ਨ ਵਿਚ...

‘ਸਖਤੀ ਦੇ ਬਾਵਜੂਦ ਨਹੀਂ ਰੁਕ ਰਹੀ ਗੈਰ-ਕਾਨੂੰਨੀ ਮਾਈਨਿੰਗ, ਦੋਸ਼ੀਆਂ ਖਿਲਾਫ ਕਾਰਵਾਈ ਜ਼ਰੂਰੀ’ : ਹਾਈਕੋਰਟ

ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ‘ਚ ਅਗਾਊਂ ਜ਼ਮਾਨਤ ਲਈ ਦਾਇਰ ਪਟੀਸ਼ਨ ਨੂੰ ਰੱਦ ਕਰਦਿਆਂ ਪੰਜਾਬ-ਹਰਿਆਣਾ ਹਾਈਕੋਰਟ ਨੇ ਚਿੰਤਾ...

ਅੱਜ ਅੰਮ੍ਰਿਤਸਰ ਪਹੁੰਚਣਗੇ ਨਵਜੋਤ ਸਿੱਧੂ, ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਦੁਰਗਿਆਣਾ ਮੰਦਰ ਹੋਣਗੇ ਨਤਮਸਤਕ

ਸਾਲ 1988 ਦੇ ਰੋਡਰੇਜ ਮਾਮਲੇ ਵਿਚ ਪੰਜਾਬ ਜੇਲ੍ਹ ਵਿਚ ਸਜ਼ਾ ਕੱਟ ਕੇ ਸਾਢੇ 10 ਮਹੀਨਿਆਂ ਬਾਅਦ ਬਾਹਰ ਆਏ ਨਵਜੋਤ ਸਿੰਘ ਸਿੱਧੂ ਅੱਜ ਸ਼ਾਮ...

Elon Musk ਨੇ ਫਿਰ ਬਦਲਿਆ Twitter ਦਾ ਲੋਗੋ, ਡੌਗ ਦੀ ਜਗ੍ਹਾ ਵਾਪਸ ਆਇਆ Blue Bird

ਏਲਨ ਮਸਕ ਨੇ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਦੇ ਲੋਕਾਂ ਨੂੰ ਫਿਰ ਤੋਂ ਬਦਲ ਦਿੱਤਾ ਹੈ। ਉਨ੍ਹਾਂ ਨੇ ਤਿੰਨ ਦਿਨ ਪਹਿਲਾਂ ਨੀਲੀ ਚਿੜੀਆ ਹਟਾ...

ਰਾਹੁਲ ਗਾਂਧੀ ਦੇ ਬਾਅਦ ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਨੂੰ ਮਿਲੇ ਨਵਜੋਤ ਸਿੰਘ ਸਿੱਧੂ

ਰੋਡਰੇਜ ਕੇਸ 1988 ਵਿਚ ਸਾਢੇ 10 ਮਹੀਨੇ ਦੀ ਸਜ਼ਾ ਕੱਟ ਕੇ ਬਾਹਰ ਆਏ ਨਵਜੋਤ ਸਿੰਘ ਸਿੱਧੂ ਦੋ ਦਿਨ ਦੇ ਦਿੱਲੀ ਦੌਰੇ ‘ਤੇ ਹਨ। ਨਵਜੋਤ ਸਿੰਘ ਸਿੱਧੂ...

CM ਮਾਨ ਦਾ ਦਾਅਵਾ-‘ਨਵੀਂ ਐਕਸਾਈਜ਼ ਪਾਲਿਸੀ ਨਾਲ ਖਜ਼ਾਨੇ ‘ਚ 2587 ਕਰੋੜ ਦਾ ਹੋਇਆ ਵਾਧਾ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਮਾਲੀਏ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਕਈ ਗੁਣਾ ਵਾਧਾ ਹੋਇਆ ਹੈ।...

ਜਾਨਸਨ ਐਂਡ ਜਾਨਸਨ ਦੇ ਪਾਊਡਰ ‘ਤੇ ਲੱਗੀ ਰੋਕ, 73 ਹਜ਼ਾਰ ਕਰੋੜ ਦਾ ਲੱਗਾ ਜੁਰਮਾਨਾ ਵੀ

ਬੱਚਿਆਂ ਦਾ ਪ੍ਰੋਡਕਟ ਬਣਾਉਣ ਵਾਲੀ ਦੁਨੀਆ ਦੀ ਮਸ਼ਹੂਰ ਕੰਪਨੀ ਜਾਨਸਨ ਐਂਡ ਜਾਨਸਨ ਨੇ ਹੁਣੇ ਜਿਹੇ ਇਕ ਪ੍ਰਪੋਜ਼ਲ ਰੱਖਿਆ ਹੈ। ਇਸ ਪ੍ਰਸਤਾਵ...

ਬਾਕਸਰ ਦੇ ਹੱਕ ‘ਚ ਗੋਲਡੀ ਬਰਾੜ ਨੇ ਪਾਈ ਪੋਸਟ, ਕਿਹਾ-‘ਜੋ ਸਾਡੇ ਕੰਮ ਆਇਆ, ਉਸ ਲਈ ਹਰ ਸਮੇਂ ਤਿਆਰ ਮਿਲਾਂਗੇ’

ਗੈਂਗਸਟਰ ਗੋਲਡੀ ਬਰਾੜ ਦੀਪਕ ਬਾਕਸਰ ਦੀ ਗ੍ਰਿਫਤਾਰੀ ਦੇ ਬਾਅਦ ਭੜਕ ਗਿਆ ਹੈ। ਉਸ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਕੀਤੀ ਹੈ ਕਿ ਜੋ ਸਾਡੇ...

ਭਾਜਪਾ ਵਿਚ ਜਾਣ ਦੀਆਂ ਅਫਵਾਹਾਂ ਦਰਮਿਆਨ ਸਾਬਕਾ CM ਚਰਨਜੀਤ ਚੰਨੀ ਦੇ ਘਰ ਪਹੁੰਚੇ ਸ਼ਸ਼ੀ ਥਰੂਰ

ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਹੈ। ਥਰੂਰ ਉਨ੍ਹਾਂ ਦੀ...

ਦੇਹਰਾਦੂਨ : ਗੈਸ ਸਿਲੰਡਰ ਫਟਣ ਨਾਲ ਘਰ ਵਿਚ ਲੱਗੀ ਅੱਗ, 4 ਬੱਚਿਆਂ ਦੀ ਮੌ.ਤ

ਉਤਰਾਖੰਡ ਦੇ ਚਕਾਰਤਾ ਵਿਚ ਵੱਡਾ ਹਾਦਸਾ ਹੋ ਗਿਆ। ਇਥੋਂ ਦੇ ਦੂਰ ਦੇ ਇਲਾਕੇ ਤਿਊਣੀ ਵਿਚ ਇਕ ਮਕਾਨ ਵਿਚ ਭਿਆਨਕ ਅੱਗ ਲੱਗਣ ਨਾਲ ਚਾਰ ਬੱਚੀਆਂ...

ਲੁਧਿਆਣਾ : ਪਿੰਡ ਕੱਦੋਂ ਦਾ ਸਰਪੰਚ ਬਰਖਾਸਤ, ਹਰੇ-ਭਰੇ ਦਰੱਖਤਾਂ ਨੂੰ ਕਟਵਾਉਣ ਦਾ ਲੱਗਾ ਦੋਸ਼

ਲੁਧਿਆਣਾ ਦੇ ਪਿੰਡ ਕੱਦੋਂ ਦੇ ਸਰਪੰਚ ਨੂੰ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਬਰਖਾਸਤ ਕਰ ਦਿੱਤਾ ਹੈ। ਸਰਪੰਚ ਦਾ ਦੋਸ਼ ਹੈ ਕਿ...

ਕੈਨੇਡਾ ਨੇ ਖੋਲ੍ਹੇ ਨਾਬਾਲਗ ਬੱਚਿਆਂ ਲਈ ਮਾਈਨਰ ਸਟੱਡੀ ਵੀਜ਼ਾ, ਕਰੋ ਅਪਲਾਈ 9501720202

ਜਦੋਂ ਵਿਦੇਸ਼ ਵਿੱਚ ਪੜ੍ਹਨ ਦੀ ਗੱਲ ਆਉਂਦੀ ਹੈ, ਤਾਂ ਕੈਨੇਡਾ ਹਰ ਉਮਰ ਦੇ ਵਿਦਿਆਰਥੀਆਂ ਲਈ ਇੱਕ ਪ੍ਰਸਿੱਧ ਮੰਜ਼ਿਲ ਹੈ, ਪਰ ਛੋਟੇ ਬੱਚਿਆਂ...

ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਮ’ ਹੋਇਆ ਰਿਲੀਜ਼, ਸਿਰਫ 15 ਮਿੰਟਾਂ ‘ਚ ਹੋਏ 1 ਮਿਲੀਅਨ ਵਿਊਜ਼

ਅੱਜ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਰਿਲੀਜ਼ ਹੁੰਦੇ ਹੀ ਗੀਤ ਨੇ ਰਿਕਾਰਡ ਤੋੜਨਾ ਸ਼ੁਰੂ ਕਰ ਦਿੱਤਾ ਹੈ। ਲੱਖਾਂ ਲੋਕ...

ਕੇਂਦਰੀ ਮੰਤਰੀ ਅੱਜ ਕੋਰੋਨਾ ‘ਤੇ ਕਰਨਗੇ ਮੀਟਿੰਗ, ਮਾਂਡਵੀਆ ਬੋਲੇ-‘ਘਬਰਾਉਣ ਦੀ ਨਹੀਂ ਅਲਰਟ ਰਹਿਣ ਦੀ ਲੋੜ’

ਕੋਰੋਨਾ ਮਹਾਮਾਰੀ ਦੇ ਮਾਮਲੇ ਇਕ ਵਾਰ ਫਿਰ ਵਧ ਰਹੇ ਹਨ। ਇਸਨੂੰ ਦੇਖਦੇ ਹੋਏ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਦੁਪਹਿਰ ਸਾਰੇ...

ਬਿਜਲੀ 9 ਤੋਂ ਵਧਾ ਕੇ 14 ਫੀਸਦੀ ਕਰਨ ਨੂੰ ਮਨਜ਼ੂਰੀ, ਗਰਮੀ-ਮੀਂਹ ‘ਚ ਰੋਜ਼ਾਨਾ ਮਿਲੇਗੀ 200 ਮੈਗਾਵਾਟ ਵਾਧੂ ਬਿਜਲੀ

ਮਨਿਸਟਰੀ ਆਫ ਪਾਵਰ ਨੇ ਚੰਡੀਗੜ੍ਹ ਦਾ ਅਨਐਲੋਕੇਟਿਡ ਬਿਜਲੀ ਕੋਟਾ 9 ਤੋਂ ਵਧਾ ਕੇ 14 ਫੀਸਦੀ ਕਰਨ ਨੂੰ ਮਨਜ਼ੂਰੀ ਭੇਜ ਦਿੱਤੀ ਹੈ। 1 ਅਪ੍ਰੈਲ ਤੋਂ...

ਪੰਜਾਬ ਪੁਲਿਸ ਵੱਲੋਂ ਹਾਈ ਅਲਰਟ, DGP ਨੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰਨ ਦੇ ਦਿੱਤੇ ਹੁਕਮ

ਪੰਜਾਬ ਪੁਲਿਸ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਇਸੇ ਦੇ ਮੱਦੇਨਜ਼ਰ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ 14 ਅਪ੍ਰੈਲ ਤੱਕ ਰੱਦ ਕਰ...

ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਕਪੂਰਥਲਾ ਦੇ ਨੌਜਵਾਨ ਦੀ ਮੌ.ਤ, 5 ਸਾਲ ਪਹਿਲਾਂ ਗਿਆ ਸੀ ਵਿਦੇਸ਼

ਕਪੂਰਥਲਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਕੂਕਾਂ ਦੇ 22 ਸਾਲਾ ਨੌਜਵਾਨ ਦੀ ਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮੌਤ ਦੀ ਖਬਰ ਨਾਲ ਪਿੰਡ...

ਪੰਜਾਬ ਪੁਲਿਸ ਨੇ ਸਰਚ ਮੁਹਿੰਮ ਤਹਿਤ 5869 ਘਰਾਂ ਦੀ ਕੀਤੀ ਚੈਕਿੰਗ, 322 ਸ਼ੱਕੀਆਂ ਨੂੰ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਨੇ ਸੂਬੇ ਭਰ ਦੇ ਸ਼ਹਿਰਾਂ ਦੇ ਕਸਬਿਆਂ ਦੇ ਬਾਹਰੀ ਇਲਾਕਿਆਂ ਵਿਚ ਬਣੀ ਕਾਲੋਨੀਆਂ ਵਿਚ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ।...

ਲੜਕੀ ਨੇ ਗੁੱਸੇ ਵਿਚ ਨਿਗਲਿਆ ਮੋਬਾਈਲ, ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਪੇਟ ‘ਚੋਂ ਕੱਢਿਆ

ਹੁਣ ਤੱਕ ਤੁਸੀਂ ਸਿੱਕੇ, ਆਲਪਿਨ ਆਦਿ ਅਣਜਾਨੇ ਵਿਚ ਖਾ ਜਾਣ ਜਾਂ ਨਿਗਲਣ ਦੇ ਮਾਮਲੇ ਸੁਣੇ ਹੋਣਗੇ ਪਰ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿਚ ਇਕ...

ਪਤਨੀ ਨੂੰ ਮਿਲਿਆ ਪਤੀ ਦਾ ਲਿਖਿਆ 18 ਸਾਲ ਪੁਰਾਣਾ ਲਵ ਲੈਟਰ, ਲੈਬ ਪ੍ਰਯੋਗ ਦੇ ਡਾਇਗ੍ਰਾਮ ਨਾਲ ਕੀਤਾ ਸੀ ਪਿਆਰ ਦਾ ਇਜ਼ਹਾਰ

ਬਦਲਦੇ ਸਮੇਂ ਵਿਚ ਅੱਜ ਵ੍ਹਟਸਐਪ ਅਤੇ ਫੇਸਬੁੱਕ ਦੇ ਦੌਰ ਵਿਚ ਪਿਆਰ ਦੇ ਇਜ਼ਹਾਰ ਦਾ ਪੁਰਾਣਾ ਤਰੀਕਾ ਗੁਆਚ ਜਿਹਾ ਗਿਆ ਹੈ। ਹੱਥਾਂ ਨਾਲ...

ਸੋਨੀਆ ਦੇ ਘਰ ਸ਼ਿਫਟ ਹੋਣਗੇ ਰਾਹੁਲ ਗਾਂਧੀ, ਮੈਂਬਰਸ਼ਿਪ ਜਾਣ ਦੇ ਬਾਅਦ ਬੰਗਲਾ ਖਾਲੀ ਕਰਨ ਦਾ ਮਿਲਿਆ ਸੀ ਨੋਟਿਸ

ਰਾਹੁਲ ਗਾਂਧੀ ਸਰਕਾਰੀ ਬੰਗਲਾ ਛੱਡਣ ਦੇ ਬਾਅਦ ਸੋਨੀਆ ਗਾਂਧੀ ਦੇ ਘਰ ਸ਼ਿਫਟ ਹੋ ਰਹੇ ਹਨ। ਉਨ੍ਹਾਂ ਦਾ ਸਾਮਾਨ ਸ਼ਿਫਟ ਕੀਤਾ ਜਾ ਰਿਹਾ ਹੈ। ਉਹ...

ਪੱਛਮੀ ਬੰਗਾਲ ਪੈਰਾ-ਜੰਪ ਪ੍ਰੈਕਟਿਸ ਦੌਰਾਨ ਮਰੀਨ ਕਮਾਂਡੋ ਦੀ ਮੌ.ਤ, ਪੈਰਾਸ਼ੂਟ ਨਾ ਖੁੱਲ੍ਹਣ ਕਾਰਨ ਹੋਇਆ ਹਾਦਸਾ

ਪੱਛਮੀ ਬੰਗਾਲ ਵਿਚ ਵੱਡਾ ਹਾਦਸਾ ਵਾਪਰ ਗਿਆ। ਭਾਰਤੀ ਨੇਵੀ ਦੇ ਇਕ ਮਰੀਨ ਕਮਾਂਡੋ ਦੀ ਮੌਤ ਹੋ ਗਈ। ਉਸ ਦੀ ਪਛਾਣ ਆਂਧਰਾ ਪ੍ਰਦੇਸ਼ ਵਾਸੀ ਚੰਦਕਾ...

ਮੁਲਾਇਮ ਸਿੰਘ ਯਾਦਵ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ, ਪੁੱਤਰ ਅਖਿਲੇਸ਼ ਨੇ ਲਿਆ ਸਨਮਾਨ

ਰਾਸ਼ਟਰਪਤੀ ਦ੍ਰੋਪਦੀ ਮੁਰਦੀ ਨੇ ਸਮਾਜਵਾਦੀ ਨੇਤਾ ਮੁਲਾਇਮ ਸਿੰਘ ਯਾਦਵ ਤੇ ਮਸ਼ਹੂਰ ਮੈਡੀਕਲ ਪ੍ਰੋਫੈਸ਼ਨਲ ਦਿਲੀਪ ਮਹਾਲਨਬੀਸ ਨੂੰ ਰਾਸ਼ਟਰਪਤੀ...

ਨਗਰ ਨਿਗਮ ਲੁਧਿਆਣਾ ਦੀ ਪਹਿਲਕਦਮੀ, ਮੁਲਾਜ਼ਮਾਂ ਲਈ ਬਣੇਗਾ ਪਹਿਲਾ ਹੈਲਥ ਏਟੀਐੱਮ ਸੈਂਟਰ

ਲੁਧਿਆਣਾ ਨਗਰ ਨਿਗਮ ਵੱਲੋਂ ਪਹਿਲਕਦਮੀ ਕੀਤੀ ਜਾ ਰਹੀ ਹੈ। ਇਥੇ ਯੂਪੀ ਦੀ ਤਰਜ ‘ਤੇ ਹੈਲਥ ਏਟੀਐੱਮ ਸੈਂਟਰ ਬਣਨ ਜਾ ਰਿਹਾ ਹੈ। ਲੁਧਿਆਣਾ ਨਗਰ...

ਵਿਜੀਲੈਂਸ ਬਿਊਰੋ ਨੇ 26 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਚਾਰਟਡ ਅਕਾਊਂਟੈਂਟ ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਚੰਡੀਗੜ੍ਹ ਵਿਖੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ...

ਗੁਰਦਾਸਪੁਰ : ਪਤਨੀ-ਪੁੱਤ ਨੂੰ ਜਾਨੋਂ ਮਾਰਨ ਦੇ ਬਾਅਦ ASI ਨੇ ਕੈਨੇਡਾ ਬੈਠੇ ਪੁੱਤ ਨੂੰ ਵੀ ਕੀਤਾ ਸੀ ਫੋਨ

ਬੀਤੇ ਦਿਨੀਂ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਭੁੰਬਰੀ ਵਿਚ ਏਐੱਸਆਈ ਭੁਪਿੰਦਰ ਸਿੰਘ ਨੇ ਗੋਲੀਆਂ ਮਾਰ ਕੇ ਆਪਣੀ ਪਤਨੀ ਬਲਜੀਤ ਕੌਰ ਤੇ ਪੁੱਤਰ...

ਮਨੀ ਲਾਂਡਰਿੰਗ ਮਾਮਲੇ ‘ਚ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, 17 ਅਪ੍ਰੈਲ ਤੱਕ ਜੇਲ੍ਹ ‘ਚ ਹੀ ਰਹਿਣਗੇ

ਮਨੀ ਲਾਂਡ੍ਰਿੰਗ ਮਾਮਲੇ ਵਿਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਇਕ ਹਿਰਾਸਤ ਦੀ ਮਿਆਦ ਬੁੱਧਵਾਰ ਨੂੰ 17 ਅਪ੍ਰੈਲ ਤੱਕ...

ਵਿਰੋਧੀ ਪਾਰਟੀਆਂ ਨੂੰ ਸੁਪਰੀਮ ਕੋਰਟ ਦਾ ਝਟਕਾ!CBI ਤੇ ਈਡੀ ਦੇ ਐਕਸ਼ਨ ਵਾਲੀ ਪਟੀਸ਼ਨ ਕੀਤੀ ਖਾਰਜ

ਸੁਪਰੀਮ ਕੋਰਟ ਨੇ ਕੇਂਦਰੀ ਏਜੰਸੀਆਂ ਦੇ ਗਲਤ ਇਸਤੇਮਾਲ ਦਾ ਦੋਸ਼ ਲਗਾਉਣ ਵਾਲੀਆਂ 14 ਪਾਰਟੀਆਂ ਦੀ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਬਾਅਦ ਖਾਰਜ...

ਕਾਂਗਰਸ ਛੱਡ ‘ਆਪ’ ਵਿਚ ਸ਼ਾਮਲ ਹੋਏ ਸਾਬਕਾ MLA ਸੁਸ਼ੀਲ ਰਿੰਕੂ, CM ਮਾਨ ਨੇ ਕਰਵਾਇਆ ਜੁਆਇਨ

ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉੁਨ੍ਹਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...

ਬਠਿੰਡਾ : ਸਕੂਲ ਵੈਨ ਤੇ ਕੈਂਟਰ ਦੀ ਹੋਈ ਜ਼ਬਰਦਸਤ ਟੱਕਰ, 7 ਬੱਚਿਆਂ ਸਣੇ ਡਰਾਈਵਰ ਜ਼ਖਮੀ

ਬਠਿੰਡਾ ਅੰਮ੍ਰਿਤਸਰ ਰੋਡ ਉਤੇ ਪਿੰਡ ਭੋਖੜਾ ਕੋਲ ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਸਕੂਲ ਵੈਨ ਤੇ ਕੈਂਟਰ ਦੀ ਜ਼ਬਰਦਸਤ ਟੱਕਰ ਹੋ...

ਗੈਂਗਸਟਰ ਦੀਪਕ ਬਾਕਸਰ 8 ਦਿਨਾਂ ਦੀ ਪੁਲਿਸ ਹਿਰਾਸਤ ‘ਚ, ਮੈਕਸੀਕੋ ਤੋਂ ਫੜ ਕੇ ਲਿਆਂਦਾ ਗਿਆ ਹੈ ਭਾਰਤ

ਪਟਿਆਲਾ ਹਾਊਸ ਕੋਰਟ ਨੇ ਗੈਂਗਸਟਰ ਦੀਪਕ ਬਾਕਸਰ ਦੀ 8 ਦਿਨ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਦੀਪਕ ਬਾਕਸਰ ਨੂੰ ਸੁਰੱਖਿਆ ਕਾਰਨਾਂ ਤੋਂ...

ਕਰਨਾਟਕ ਵਿਚ ਹਿੰਦੂ ਲੜਕੀ ਨਾਲ ਗੱਲ ਕਰਨ ‘ਤੇ ਮੁਸਲਿਮ ਨੌਜਵਾਨ ਦੀ ਮਾਰਕੁੱਟ

ਦੇਸ਼ ਵਿਚ ਆਏ ਦਿਨ ਫਿਰਕੂ ਮਾਮਲਿਆਂ ਨਾਲ ਜੁੜੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦਰਮਿਆਨ ਬਜਰੰਗ ਦਲ ਵੀ ਕਾਫੀ ਸਰਗਰਮ ਨਜ਼ਰ ਆ ਰਿਹਾ ਹੈ।...

20 ਮਈ ਤੋਂ ਸ਼ਰਧਾਲੂਆਂ ਲਈ ਖੁੱਲ੍ਹਣਗੇ ਹੇਮਕੁੰਟ ਸਾਹਿਬ ਦੇ ਕਪਾਟ, 22 ਅਪ੍ਰੈਲ ਤੋਂ ਚਾਰਧਾਮ ਯਾਤਰਾ ਸ਼ੁਰੂ

ਉਤਰਾਖੰਡ ਦੇ ਚਮੋਲੀ ਵਿਚ ਸਥਿਤ ਵਿਸ਼ਵ ਦੇ ਸਭ ਤੋਂ ਉਚਾਈ ‘ਤੇ ਬਣੇ ਸਿੱਖਾਂ ਦੇ ਪਵਿੱਤਰ ਧਾਮ ਹੇਮਕੁੰਟ ਸਾਹਿਬ ਦੀ ਯਾਤਰਾ ਆਉਣ ਵਾਲੀ 20 ਮਈ...

IPL 2023 : ਗੁਜਰਾਤ ਦੀ ਦਿੱਲੀ ‘ਤੇ ਲਗਾਤਾਰ ਦੂਜੀ ਜਿੱਤ, 6 ਵਿਕਟਾਂ ਨਾਲ ਹਰਾਇਆ

ਡਿਫੇਂਡਿੰਗ ਚੈਂਪੀਅਨ ਗੁਜਰਾਤ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਦਿੱਲੀ ਕੈਪੀਟਲਸ ‘ਤੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਦੇ 16ਵੇਂ...

ਖਾਣਾ ਖਾਂਦੇ ਸਮੇਂ ਗਾਹਕ ਨਹੀਂ ਦੇਖ ਸਕਦੇ ਮੋਬਾਈਲ ਫੋਨ, ਰੈਸਟੋਰੈਂਟ ਨੇ ਲਗਾ ਦਿੱਤਾ ਬੈਨ

ਘੱਟ ਉਮਰ ਤੋਂ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਖਾਣਾ ਖਾਂਦੇ ਸਮੇਂ ਟੀਵੀ ਨਹੀਂ ਦੇਖਣਾ ਚਾਹੀਦਾ। ਪੂਰਾ ਧਿਆਨ ਖਾਣੇ ‘ਤੇ ਲੱਗਾ ਹੋਣਾ...

ਰੂਸ ਨੂੰ ਝਟਕਾ! ਨਾਟੋ ਦਾ ਨਵਾਂ ਮੈਂਬਰ ਬਣਿਆ ਫਿਨਲੈਂਡ, ਹੁਣ ਇਸ ਮਿਲਟਰੀ ਅਲਾਇੰਸ ‘ਚ 31 ਦੇਸ਼

ਫਿਨਲੈਂਡ ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜ਼ੇਸ਼ਨ ਦਾ ਨਵਾਂ ਮੈਂਬਰ ਬਣ ਗਿਆ ਹੈ। ਉਹ ਇਸ ਮਿਲਟਰੀ ਅਲਾਇੰਸ ਵਿਚ ਸ਼ਾਮਲ ਹੋਣ ਵਾਲਾ 31ਵਾਂ ਦੇਸ਼...

ਹੋਮ ਥੀਏਟਰ ‘ਚ ਬੰਬ ਲਗਾਕੇ ਐਕਸ ਗਰਲਫ੍ਰੈਂਡ ਦੇ ਵਿਆਹ ਵਿਚ ਦਿੱਤਾ ਤੋਹਫਾ, ਧਮਾਕੇ ‘ਚ ਦੁਲਹੇ ਸਣੇ 2 ਦੀ ਮੌ.ਤ

ਛੱਤੀਸਗੜ੍ਹ ਵਿਚ ਇਕ ਸ਼ਖਸ ਨੇ ਹੋਮ ਥੀਏਟਰ ਵਿਚ ਵਿਸਫੋਟਕ ਰੱਖ ਕੇ ਸਾਬਕਾ ਪ੍ਰੇਮਿਕਾ ਦੇ ਵਿਆਹ ਵਿਚ ਹੋਮ ਥੀਏਟਰ ਤੋਹਫੇ ਵਿਚ ਦੇ ਦਿੱਤਾ। ਬਾਅਦ...

ਸਰਕਾਰੀ ਸਕੂਲਾਂ ਦੀਆਂ ਜ਼ਮੀਨੀ ਹਕੀਕਤਾਂ ਨੂੰ ਸਮਝਣ ਲਈ ਮੰਤਰੀ ਬੈਂਸ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਕੀਤਾ ਸ਼ੁਰੂ

ਸੂਬੇ ਦੇ ਸਰਕਾਰੀ ਸਕੂਲਾਂ ਦੀ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਉਣ ਲਈ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦਾ ਦੌਰਾ ਸ਼ੁਰੂ...

ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ‘ਤੇ ਹਮਲਾ, 70 ਸਾਲਾ ਮਹਿਲਾ ਸਣੇ 2 ਲੋਕ ਜ਼ਖਮੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ‘ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਾਮਲਾ ਡੇਰਾਬੱਸੀ ਦੇ...

‘ਟਰਾਂਸਪੋਰਟ ਵਿਭਾਗ ਦੀ ਆਮਦਨੀ ‘ਚ ਪਿਛਲੇ ਸਾਲ ਦੇ ਮੁਕਾਬਲੇ 661.51 ਕਰੋੜ ਰੁ. ਦਾ ਵਾਧਾ’ : ਮੰਤਰੀ ਭੁੱਲਰ

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੇ ਵਿੱਤੀ ਸਾਲ 2021-22 ਦੇ ਮੁਕਾਬਲੇ 2022-23 ਦੌਰਾਨ ਆਪਣੀ ਆਮਦਨੀ ਵਿਚ...

ਸਾਬਕਾ CM ਕੈਪਟਨ ਦੀ ਮੰਗ-‘ਮੀਂਹ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਸਮਾਂਬੱਧ ਰਾਹਤ ਦੇਵੇ ਪੰਜਾਬ ਸਰਕਾਰ’

ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਭਾਰੀ ਮੀਂਹ ਦੌਰਾਨ ਫਸਲਾਂ ਦੇ...

ਕਾਂਗਰਸ ਛੱਡ ਕਾਕਾ ਬਰਾੜ ਲੱਖੇਵਾਲੀ ਨੇ ਭਾਜਪਾ ਪਾਰਟੀ ਵਿਚ ਸ਼ਾਮਲ ਹੋਣ ਦਾ ਕੀਤਾ ਐਲਾਨ

ਕਾਂਗਰਸ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਬਜੀਤ ਸਿੰਘ ਕਾਕਾ ਬਰਾੜ ਲੱਖੇਵਾਲੀ ਨੇ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੋਸ਼...

ਗੁਰਦਾਸਪੁਰ ‘ਚ ਪਤਨੀ-ਪੁੱਤ ਕ.ਤਲ ਮਾਮਲਾ, ਦੋਸ਼ੀ ASI ਨੇ ਖ਼ੁਦ ਨੂੰ ਮਾਰੀ ਗੋ.ਲੀ

ਗੁਰਦਾਸਪੁਰ ਦੇ ਪਿੰਡ ਭੁੰਬਲੀ ‘ਚ ASI ਵੱਲੋਂ ਕੀਤੇ ਗਏ ਕਤਲ ਸਬੰਧੀ ਅਹਿਮ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪਤਨੀ, ਨੌਜਵਾਨ...

ਸਾਲਾਂ ਤੋਂ ਸੀਲਬੰਦ ਪਈ ਡਰੱਗ ਰਿਪੋਰਟ ਪਹੁੰਚੀ CM ਮਾਨ ਕੋਲ , ਕਿਹਾ -‘ਦੋਸ਼ੀਆਂ ਖਿਲਾਫ ਹੋਵੇਗੀ ਸਖਤ ਕਾਰਵਾਈ’

ਮਾਣਯੋਗ ਹਾਈਕੋਰਟ ਵੱਲੋਂ ਪੰਜਾਬ ਵਿਚ ਨਸ਼ੇ ਨਾਲ ਸਬੰਧਤ ਕਈ ਸਾਲਾਂ ਤੋਂ ਬੰਦ ਪਏ 3 ਲਿਫਾਫੇ ਖੋਲ੍ਹੇ ਗਏ। ਇਸ ਦੀ ਜਾਣਕਾਰੀ ਦਿੰਦੇ ਹੋਏ ਮੁੱਖ...

ਅਤੀਕ ਤੇ ਮੁਖਤਾਰ ਨੂੰ ਲੈ ਕੇ ਲਾਪ੍ਰਵਾਹੀ ‘ਤੇ ਐਕਸ਼ਨ, ਯੂਪੀ ਦੀਆਂ 3 ਜੇਲ੍ਹਾਂ ਦੇ ਸੁਪਰੀਡੈਂਟ ਸਸਪੈਂਡ

ਉੱਤਰ ਪ੍ਰਦੇਸ਼ ਵਿਚ ਜੇਲ੍ਹ ਵਿਚ ਬੰਦ ਮਾਫੀਆ ਨੂੰ ਲੈ ਕੇ ਸ਼ਿਕੰਜਾ ਕੱਸਣ ਦੇ ਮਾਮਲੇ ਵਿਚ ਲਾਪ੍ਰਵਾਹੀ ਵਰਤਣ ਨੂੰ ਲੈ ਕੇ ਜੇਲ੍ਹ ਸੁਪਰਡੈਂਟਾਂ...

CM ਗਹਿਲੋਤ ਤੇ ਸਾਬਕਾ ਸੀਐੱਮ ਵਸੁੰਧਰਾ ਰਾਜੇ ਆਏ ਕੋਰੋਨਾ ਪਾਜੀਟਿਵ, ਟਵੀਟ ਕਰ ਦਿੱਤੀ ਜਾਣਕਾਰੀ

ਰਾਜਸਥਾਨ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਕੇਸ ਵਧਣ ਲੱਗੇ ਹਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਇਕ ਵਾਰ ਫਿਰ ਕੋਰੋਨਾ ਪਾਜੀਟਿਵ ਪਾਏ ਗਏ ਹਨ।...

ਅਬੋਹਰ ਪੁਲਿਸ ਨੇ ਹੈਰੋਇਨ ਸਣੇ ਫੜੇ 2 ਨਸ਼ਾ ਤਸਕਰ, ਪਹਿਲਾਂ ਤੋਂ ਦਰਜ ਸਨ ਕਈ ਅਪਰਾਧਿਕ ਮਾਮਲੇ

ਅਬੋਹਰ ਵਿਚ ਸੀਆਈਏ ਸਟਾਫ ਦੇ ਇੰਚਾਰਜ ਸੁਨੀਲ ਕੁਮਾਰ ਦੀ ਅਗਵਾਈ ਵਿਚ ਨਸ਼ਾ ਤਸਕਰਾਂ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਚੱਲਦੇ...

ਕਪੂਰਥਲਾ : ਦਰੱਖਤ ਨਾਲ ਟਕਰਾਈ ਤੇਜ਼ ਰਫਤਾਰ ਸਵਿਫਟ ਕਾਰ, 2 ਲੋਕਾਂ ਦੀ ਮੌਕ ‘ਤੇ ਮੌ.ਤ

ਕਪੂਰਥਲਾ ਦੇ ਪਿੰਡ ਤਾਸ਼ਪੁਰ ਮੋੜ ਨੇੜੇ ਅੱਜ ਸਵੇਰੇ ਤੇਜ਼ ਰਫਤਾਰ ਸਵਿਫਟ ਕਾਰ ਸੜਕ ਕਿਨਾਰੇ ਸਫੈਦੇ ਦੇ ਦਰੱਖਤ ਨਾਲ ਟਕਰਾ ਗਈ। ਹਾਦਸੇ ਵਿਚ 2...

5 ਸਾਲ ਦੀ ਬੱਚੀ ਨੇ ਕੀਤਾ ਮਾਂ ਨੂੰ ‘ਕੰਗਾਲ’, 2.47 ਲੱਖ ਰੁਪਏ ਦੇ ਖਿਡੌਣਿਆਂ ਦਾ ਦਿੱਤਾ ਆਰਡਰ

ਆਨਲਾਈਨ ਡਲਿਵਰੀ ਸੁਵਿਧਾ ਸਹੂਲਤ ਦੇ ਨਾਲ ਮੁਸੀਬਤ ਵੀ ਹੈ। ਖਾਸ ਕਰਕੇ ਜੇਕਰ ਤੁਹਾਡੇ ਘਰ ਵਿਚ ਬੱਚੇ ਹੋਣ ਕਿਉਂਕਿ ਮੋਬਾਈਲ ਅਕਸਰ ਉਨ੍ਹਾਂ ਦੇ...

1971 ‘ਚ ਇਸ ਕੀਮਤ ‘ਤੇ ਮਿਲਦਾ ਸੀ ਮਸਾਲਾ ਡੋਸਾ ਤੇ ਕੌਫੀ, ਵਾਇਰਲ ਹੋਇਆ ਪੁਰਾਣਾ ਬਿੱਲ

ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਪੁਰਾਣੇ ਵਿਆਹ ਦੇ ਕਾਰਡ ਤੋਂ ਲੈ ਕੇ ਪੁਰਾਣੇ ਗੱਡੀਆਂ ਦੇ ਬਿੱਲ ਤੱਕ ਕਈ ਤਰ੍ਹਾਂ ਦੇ ਬਿੱਲ ਲੋਕਾਂ ਦਾ...

ਨਾਸਾ ਨੇ ਚੰਦਰਮਾ ਦਾ ਚੱਕਰ ਲਗਾਉਣ ਲਈ ਚੁਣੇ ਗਏ ਇਹ ਚਾਰ ਪੁਲਾੜ ਯਾਤਰੀ, ਅਗਲੇ ਸਾਲ ਲਾਂਚਿੰਗ

ਨਾਸਾ ਨੇ ਆਰਟੇਮਿਸ II ਮਿਸ਼ਨ ਲਈ ਚਾਰ ਪੁਲਾੜ ਯਾਤਰੀਆਂ ਦੀ ਚੋਣ ਕੀਤੀ ਹੈ। ਇਹ ਪੁਲਾੜ ਯਾਤਰੀ ਚੰਦਰਮਾ ਦੇ ਦੁਆਲੇ ਚੱਕਰ ਲਗਾਉਣ ਤੋਂ ਬਾਅਦ...

UPI ਪੇਮੈਂਟ ‘ਤੇ ਲੱਗ ਸਕਦੈ 0.3 ਫੀਸਦੀ ਚਾਰਜ, ਸਿਫਾਰਸ਼ ਦੇ ਬਾਅਦ ਹੁਣ ਸਰਕਾਰ ਦੇ ਹੱਥ ‘ਚ ਫੈਸਲਾ

ਯੂਪੀਆਈ ‘ਤੇ ਹੁਣੇ ਜਿਹੇ ਚਾਰਜ ਲਗਾਉਣ ਨੂੰ ਲੈ ਕੇ ਵੱਡੇ ਉਪਭੋਗਤਾਵਾਂ ਵਿਚ ਕਾਫੀ ਸ਼ੰਕਾ ਸੀ। ਹਾਲਾਂਕਿ ਇਸ ਦੇ ਬਾਅਦ NPCI ਨੇ ਸਾਫ ਕਰ ਦਿੱਤਾ...

ਮੰਤਰੀ ਭੁੱਲਰ ਦੀ ਵੈਟਰਨਰੀ ਡਾਕਟਰਾਂ ਨਾਲ ਮੀਟਿੰਗ, ਪੇਅ-ਪੈਰਿਟੀ ਬਹਾਲ ਕਰਾਉਣ ਦਾ ਦਿਵਾਇਆ ਭਰੋਸਾ

ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਵਿਭਾਗ ਦੇ ਵੈਟਰਨਰੀ ਡਾਕਟਰਾਂ ਨੂੰ ਪੇ-ਪੈਰਿਟੀ ਬਹਾਲ ਕਰਾਉਣ ਦਾ ਭਰੋਸਾ ਦਿੱਤਾ ਹੈ।...

ASI ਤੇ ਹੈੱਡ ਕਾਂਸਟੇਬਲ ਨੂੰ 5000 ਰੁਪਏ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਚੱਲ ਰਹੀ ਮੁਹਿੰਮ ਦੌਰਾਨ ਲੁਧਿਆਣਾ ਜ਼ਿਲ੍ਹੇ ਦੇ ਦੇਹਲੋਨ...

ਸਰਪੰਚ ਸਣੇ 8 ਪੰਚਾਇਤ ਮੈਂਬਰ ਸਸਪੈਂਡ, ਪੰਚਾਇਤੀ ਫੰਡਾਂ ਦੀ ਦੁਰਵਰਤੋਂ ਦਾ ਲੱਗਾ ਸੀ ਦੋਸ਼

ਰਾਜਪੁਰਾ ਦੇ ਪਿੰਡ ਨਲਾਸ ਖੁਰਦ ਦੀ ਪੂਰੀ ਪੰਚਾਇਤ ਨੂੰ ਪੰਚਾਇਤੀ ਫੰਡਾਂ ਦੀ ਦੁਰਵਰਤੋ ਕਰਨ ਦੇ ਚਲਦਿਆਂ ਸਰਕਾਰ ਵੱਲੋਂ ਸਸਪੈਂਡ ਕੀਤਾ ਗਿਆ...

ਦਵਾਈਆਂ ਮਹਿੰਗੀ ਹੋਣ ‘ਤੇ ਸਿਹਤ ਮੰਤਰਾਲੇ ਦੀ ਸਫਾਈ, ਕਿਹਾ-‘ਰੇਟ ਵਧੇ ਨਹੀਂ ਸਗੋਂ 6 ਫੀਸਦੀ ਤੱਕ ਘਟੇ ਹਨ’

1 ਅਪ੍ਰੈਲ ਤੋਂ ਲੋਕਾਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲੱਗ ਚੁੱਕਾ ਹੈ। ਲੋਕਾਂ ਨੂੰ ਹੁਣ ਕਈ ਜ਼ਰੂਰੀ ਦਵਾਈਆਂ ਲਈ ਜ਼ਿਆਦਾ ਪੈਸੇ ਖਰਚ ਕਰਨੇ...

ਸਿੱਖਿਆ ਮੰਤਰੀ ਬੈਂਸ ਵੱਲੋਂ ਪੰਜਾਬ ਦੇ 30 ਸਕੂਲਾਂ ਨੂੰ ਸਿੱਖਿਆ ਵਿਭਾਗ ਵੱਲੋਂ ‘ਕਾਰਨ ਦੱਸੋ ਨੋਟਿਸ’ ਜਾਰੀ

ਪੰਜਾਬ ਵਿਚ ਪ੍ਰਾਈਵੇਟ ਸਕੂਲਾਂ ਵੱਲੋਂ ਕਿਤਾਬਾਂ ਤੇ ਫੀਸ ਦੇ ਨਾਂ ‘ਤੇ ਲੁੱਟ ਕੀਤੀ ਜਾਂਦੀ ਰਹੀ ਹੈ। ਇਸੇ ਨੂੰ ਕੰਟਰੋਲ ਕਰਨ ਲਈ ਸਿੱਖਿਆ...

ਨਿਓਸ ਏਅਰਲਾਈਨਸ ਦੀ 6 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅੰਮ੍ਰਿਤਸਰ-ਕੈਨੇਡਾ ਫਲਾਈਟ, 21 ਘੰਟੇ ‘ਚ ਸਫਰ ਕਰੇਗੀ ਪੂਰਾ

ਨਿਓਸ ਏਅਰਲਾਈਨਸ 6 ਅਪ੍ਰੈਲ ਤੋਂ ਅੰਮ੍ਰਿਤਸਰ ਤੋਂ ਕੈਨੇਡਾ ਵਿਚ ਉਡਾਣ ਸ਼ੁਰੂ ਕਰ ਰਹੀ ਹੈ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਤੋਂ...

ਮਹਾਵੀਰ ਜਯੰਤੀ ਮੌਕੇ ਲੁਧਿਆਣਾ ‘ਚ ਮਾਸ, ਮੱਛੀ ਤੇ ਅੰਡੇ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ

ਜ਼ਿਲ੍ਹਾ ਅਧਿਕਾਰੀ ਲੁਧਿਆਣਾ ਸੂਰਭੀ ਮਲਿਕ ਨੇ ਕੱਲ੍ਹ 4 ਅਪ੍ਰੈਲ ਨੂੰ ਮਹਾਵੀਰ ਜਯੰਤੀ ਦੇ ਮੌਕੇ ‘ਤੇ ਖੰਨਾ ਤੇ ਲੁਧਿਆਣਾ ਦਿਹਾਤੀ ਖੇਤਰਾਂ...

ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, 17 ਅਪ੍ਰੈਲ ਤੱਕ ਜੇਲ੍ਹ ਵਿਚ ਰਹਿਣਗੇ ਸਾਬਕਾ ਡਿਪਟੀ CM

ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਜੇਲ੍ਹ ਵਿਚ ਬੰਦ ਆਪ ਨੇਤਾ ਤੇ ਸਾਬਕਾ ਡਿਪਟੀ ਸੀਐੱਮ ਸਿਸੋਦੀਆ ਦੀ ਨਿਆਇਕ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ...

ਰਾਹੁਲ ਗਾਂਧੀ ਨੂੰ ਮਿਲੀ ਜ਼ਮਾਨਤ, ਮਾਨਹਾਨੀ ਕੇਸ ‘ਚ ਹੁਣ 13 ਅਪ੍ਰੈਲ ਨੂੰ ਹੋਵੇਗੀ ਅਗਲੀ ਸੁਣਵਾਈ

ਹੇਠਲੀ ਅਦਾਲਤ ਦੇ ਫੈਸਲੇ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੂਰਤ ਦੀ ਸੈਸ਼ਨਸ ਕੋਰਟ ਵਿਚ ਚੁਣੌਤੀ ਦਿੱਤੀ ਹੈ। ਰਾਹੁਲ ਗਾਂਧੀ ਨੂੰ ਸੂਰਤ...

ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ‘ਤੇ ਕੇਂਦਰ ਲਵੇਗੀ ਸਖਤ ਐਕਸ਼ਨ, NIA ਨੇ ਤਿਆਰ ਕੀਤੀ 28 ਦੀ ਲਿਸਟ, ਟੌਪ ‘ਤੇ ਗੋਲਡੀ ਬਰਾੜ

ਇੰਡੀਆ ਦੇ ਮੋਸਟ ਵਾਂਟੇਡ ਗੈਂਗਸਟਰ ਵਿਦੇਸ਼ਾਂ ਵਿਚ ਲੁਕ ਕੇ ਦੇਸ਼ ਵਿਚ ਵਾਰਦਾਤਾਂ ਨੂੰ ਅੰਜਾਮ ਦਿਵਾ ਰਹੇ ਹਨ। ਇਹ ਆਪਣੇ ਗੁਰਗਿਆਂ ਤੋਂ ਦੇਸ਼...

ਗਲੋਬਲ ਲੀਡਰ ਅਪਰੂਵਲ ਰੇਟਿੰਗ ‘ਚ PM ਮੋਦੀ ਦੁਨੀਆ ਦੇ ਸਭ ਤੋਂ ਮਨਪਸੰਦ ਨੇਤਾ, ਬਾਇਡੇਨ ਤੇ ਸੂਨਕ ਨੂੰ ਛੱਡਿਆ ਪਿੱਛੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਮਸ਼ਹੂਰ ਨੇਤਾ ਵਜੋਂ ਉਭਰੇ ਹਨ। ਇਸ ਲੜੀ ਵਿਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ...

ਵਿਸ਼ਵ ਰਿਕਾਰਡ ਬਣਾਉਣ ਲਈ ਬਰਫ ਨਾਲ ਢਕੇ ਜਵਾਲਾਮੁਖੀ ਦੇ ਉਪਰ ਰਹਿ ਰਹੀ ਹੈ ਮੈਕਸੀਕੋ ਦੀ ਮਹਿਲਾ

ਜੇਕਰ ਇਕ ਮਹਿਲਾ ਦਿਲ ਵਿਚ ਕੁਝ ਕਰਨ ਦੀ ਠਾਣ ਲਵੇ ਤਾਂ ਫਿਰ ਉਸ ਲਈ ਕੁਝ ਵੀ ਕਰਨਾ ਅਸੰਭਵ ਨਹੀਂ ਹੈ। ਆਤਮਬਲ ਤੇ ਦ੍ਰਿੜ੍ਹ ਸੰਕਲਪ ਦੇ ਬਲ ‘ਤੇ...

ਸੋਨੇ ਦੀ ਖਾਨ ‘ਚੋਂ ਗੋਲਡ ਦੀ ਜਗ੍ਹਾ ਨਿਕਲੇ ਇਨਸਾਨ, ਜਿੰਨੀ ਵਾਰ ਹੋਈ ਖੁਦਾਈ, ਓਨੀ ਵਾਰ ਨਿਕਲਿਆ 1 ਆਦਮੀ

ਸੋਸ਼ਲ ਮੀਡੀਆ ਇਕ ਅਜਿਹੀ ਜਗ੍ਹਾ ਜਿਥੇ ਆਏ ਦਿਨ ਕਈ ਤਰ੍ਹਾਂ ਦੇ ਵੀਡੀਓਜ਼ ਸ਼ੇਅਰ ਕੀਤੇ ਜਾਂਦੇ ਹਨ। ਇਨ੍ਹਾਂ ਵੀਡੀਓਜ਼ ਨੂੰ ਦੇਖਣ ਦੇ ਬਾਅਦ ਕਦੇ...

ਨਿਊਯਾਰਕ ‘ਚ ਵਨ ਵਰਲਡ ਟ੍ਰੇਡ ਸੈਂਟਰ ‘ਤੇ ਡਿਗੀ ਬਿਜਲੀ, ਕੈਮਰੇ ‘ਚ ਕੈਦ ਹੋਇਆ ਅਦਭੁੱਤ ਨਜ਼ਾਰਾ

ਨਿਊਯਾਰਕ ਵਿਚ ਆਸਮਾਨ ਛੂਹਦੀ ਵਨ ਵਰਲਡ ਟ੍ਰੇਡ ਸੈਂਟਰ ਦੀ ਇਮਾਰਤ ‘ਤੇ ਬਿਜਲੀ ਡਿੱਗਣ ਦਾ ਅਦਭੁੱਤ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ...

ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸਾਬਕਾ DGP ਸੁਮੇਧ ਸੈਣੀ ਨੂੰ ਮਿਲੀ ਜ਼ਮਾਨਤ

ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅੱਜ ਜੁਡੀਸ਼ੀਅਲ ਮੈਜਿਸਟਰੇਟ ਅਜੈ ਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਹੋਏ ਅਤੇ ਕੋਟਕਪੂਰਾ ਗੋਲੀਬਾਰੀ...

4 ਦਿਨ ਤੋਂ ਲਾਪਤਾ 8 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ, ਘਰ ਤੋਂ 200 ਮੀਟਰ ਦੂਰ ਖੰਡਰ ‘ਚ ਮਿਲੀ ਲਾ.ਸ਼

ਰਾਜਸਥਾਨ ਤੋਂ 8 ਸਾਲ ਦੀ ਬੱਚੀ ਦੇ 10 ਟੁਕੜੇ ਕਰਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਸੂਮ 4 ਦਿਨ ਤੋਂ ਲਾਪਤਾ ਸੀ। ਘਰ ਤੋਂ...

ਗੁਰਦਾਸਪੁਰ : ਬੇਕਾਬੂ ਕਾਰ ਪਲਟੀ, 10 ਮਹੀਨੇ ਦੇ ਬੱਚੇ ਦੀ ਮੌਤ, 5 ਜ਼ਖਮੀ

ਪਿੰਡ ਨੌਸ਼ਹਿਰਾ ਕੋਲ ਬੇਕਾਬੂ ਕਾਰ ਪਲਟ ਗਈ। ਹਾਦਸੇ ਵਿਚ 10 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਤੇ 5 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ...

‘ਨਿਤਿਸ਼ PM ਬਣ ਨਹੀਂ ਸਕਦੇ ਤੇ ਜੇ ਬਣ ਗਏ ਤਾਂ ਤੇਜਸਵੀ ਨੂੰ CM ਬਣਨ ਨਹੀਂ ਦੇਵਾਂਗੇ’ : ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਵਾਦਾ ਦੇ ਮੰਚ ਤੋਂ ਨਿਤੀਸ਼ ਕੁਮਾਰ ਤੇ ਲਾਲੂ ਯਾਦਵ ਦੇ ਮੇਲ ਨਾਲ ਬਣੀ ਸਰਕਾਰ ‘ਤੇ ਜੰਮ ਕੇ ਵਰ੍ਹੇ।...

ਆਸਟ੍ਰੇਲੀਆ ਗਏ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਹੋਈ ਮੌ.ਤ, ਪਰਿਵਾਰ ‘ਚ ਸੋਗ ਦੀ ਲਹਿਰ

ਨਵਾਂਸ਼ਹਿਰ ਸਥਿਤ ਪਿੰਡ ਸੋਨਾ ਦੇ ਰਹਿਣ ਵਾਲਾ ਨੌਜਵਾਨ ਮਨਜੋਤ ਸਿੰਘ ਲਗਭਗ ਡੇਢ ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ। ਵਿਦੇਸ਼ ਵਿਚ ਟਰਾਲਾ...

ਯੂਪੀ ‘ਚ ਮਰਡਰ ਦੀ ਸਨਸਨੀਖੇਜ ਵਾਰਦਾਤ, ਪਤਨੀ ਦਾ ਕ.ਤਲ ਕਰ ਲਾ.ਸ਼ ਕੋਲ ਸੌਂ ਗਿਆ ਪਤੀ

ਯੂਪੀ ਦੇ ਸੋਨਭਦਰ ਵਿਚ ਹੱਤਿਆ ਦੀ ਸਨਸਨੀਖੇਜ ਵਾਰਦਾਤ ਸਾਹਮਣੇ ਆਈ ਹੈ। ਇਥੇ ਨਸ਼ੇ ਵਿਚ ਧੁੱਤ ਇਕ ਸ਼ਖਸ ਨੇ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਮੌਤ...

ਪੈਗਾਸਸ ਵਰਗਾ ਨਵਾਂ ਸਾਫਟਵੇਅਰ ਖਰੀਦਣ ਦੀ ਤਿਆਰ ‘ਚ ਕੇਂਦਰ, ਗ੍ਰੀਸ, ਇਜ਼ਰਾਈਲ ਦੀ ਫਰਮ ਲਗਾ ਸਕਦੀ ਬੋਲੀ

ਭਾਰਤ ਸਰਕਾਰ ਪੈਗਾਸਸ ਵਰਗਾ ਨਵਾਂ ਸਪਾਈਵੇਅਰ ਤਲਾਸ਼ ਰਹੀ ਹੈ। ਪੈਗਾਸਸ ਅਮਰੀਕੀ ਸਰਕਾਰ ਬਲੈਕਲਿਸਟ ਕਰ ਚੁੱਕੀ ਹੈ ਤੇ ਭਾਰਤ ਵਿਚ ਵੀ ਇਹ...

ਮੋਗਾ : ਪ੍ਰੇਮਿਕਾ ਨੂੰ ਮਿਲਣ ਘਰ ਗਏ ਨੌਜਵਾਨ ਦਾ ਕ.ਤਲ, ਨਹਿਰ ਪਟੜੀ ਕੋਲ ਸੁੱਟ ਦਿੱਤੀ ਲਾ.ਸ਼

ਮੋਗਾ ਵਿਚ ਪ੍ਰੇਮਿਕਾ ਦੇ ਘਰ ਗਏ ਨੌਜਵਾਨ ਦੀ ਉਸ ਦੇ ਪਰਿਵਾਰ ਵਾਲਿਆਂ ਨੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇੰਨਾ ਹੀ ਨਹੀਂ, ਉਸ ਦੀ ਲਾਸ਼ ਨੂੰ...

ਰਾਹਤ ਭਰੀ ਖਬਰ, ਚੰਡੀਗੜ੍ਹ ‘ਚ ਨਹੀਂ ਵਧਣਗੇ ਬਿਜਲੀ ਦੇ ਰੇਟ, JERC ਨੇ 10.25 ਫੀਸਦੀ ਵਾਧੇ ਦੀ ਸਿਫਾਰਿਸ਼ ਨੂੰ ਕੀਤਾ ਰੱਦ

ਹਰਿਆਣਾ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਸ਼ਹਿਰ ਵਿਚ ਬਿਜਲੀ ਦੇ ਰੇਟ ਨਹੀਂ ਵਧਣਗੇ। ਸੰਯੁਕਤ ਬਿਜਲੀ...

ਨਿੱਜੀ ਸਕੂਲਾਂ ਦੀ ਮਨਮਾਨੀ ਖਿਲਾਫ ਮਾਨ ਸਰਕਾਰ ਦਾ ਸਖਤ ਕਦਮ, ਟਾਸਕ ਫੋਰਸ ਦਾ ਕੀਤਾ ਗਠਨ

ਪੰਜਾਬ ਸਰਕਾਰ ਨੇ ਨਿੱਜੀ ਸਕੂਲਾਂ ਖਿਲਾਫ ਸ਼ਿਕਾਇਤਾਂ ਦੀ ਜਾਂਚ ਲਈ ਹਰ ਜ਼ਿਲ੍ਹੇ ਵਿਚ ਟਾਸਕ ਫੋਰਸ ਗਠਿਤ ਕਰਨ ਦਾ ਐਲਾਨ ਕੀਤਾ ਹੈ। ਇਕ...

CM ਮਾਨ ਵੱਲੋਂ ਅਧਿਕਾਰੀਆਂ ਨੂੰ ਗਿਰਦਾਵਰੀ ਰਿਪੋਰਟ ਜਲਦ ਪੇਸ਼ ਕਰਨ ਦੇ ਹੁਕਮ, ਕਿਸਾਨਾਂ ਨੂੰ ਮਿਲਣਗੇ ‘ਆਪ’ ਵਿਧਾਇਕ

ਚੰਡੀਗੜ੍ਹ : ਬੇਮੌਸਮੀ ਮੀਂਹ ਤੇ ਗੜ੍ਹੇਮਾਰੀ ਨਾਲ ਪੰਜਾਬ ਵਿਚ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਕੁਦਰਤ ਦੀ ਮਾਰ ਨਾਲ ਕਿਸਾਨਾਂ ਦੇ ਚਿਹਰੇ...

ਅਪ੍ਰੈਲ ਵਿਚ 15 ਦਿਨ ਬੈਂਕ ਰਹਿਣਗੇ ਬੰਦ, 2 ਦਿਨ ਦੀ ਛੁੱਟੀ ਨਾਲ ਹੋਈ ਮਹੀਨੇ ਦੀ ਸ਼ੁਰੂਆਤ, ਪੜ੍ਹੋ ਪੂਰੀ ਲਿਸਟ

1 ਅਪ੍ਰੈਲ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋ ਗਿਆ ਹੈ। ਇਸ ਦੇ ਪਹਿਲੇ ਮਹੀਨੇ ਯਾਨੀ ਅਪ੍ਰੈਲ ਵਿਚ ਬੈਂਕਾਂ ਵਿਚ 15 ਦਿਨ ਕੰਮਕਾਜ ਨਹੀਂ ਹੋਵੇਗਾ।...

ਫਿਰੋਜ਼ਪੁਰ ਬਾਰਡਰ ਕੋਲ ਫਸਲ ਦੀ ਬੁਆਈ ‘ਤੇ ਲੱਗੀ ਰੋਕ, ਅੱਤਵਾਦੀ ਫਾਇਦਾ ਚੁੱਕ ਸਰਹੱਦ ਕਰਦੇ ਹਨ ਪਾਰ

ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿਚ ਕੌਮਾਂਤਰੀ ਸਰਹੱਦ ਦੇ ਸਰਹੱਦ ਨਾਲ ਕੰਢੇਦਾਰ ਤਾਰਾਂ ਦੇ ਅੰਦਰ ਕਪਾਹ ਤੇ ਹੋਰ ਲੰਬੀਆਂ ਫਸਲਾਂ...

ਗੁਰਦਾਸਪੁਰ ‘ਚ ਰੇਤ ਦੀ ਮਾਈਨਿੰਗ ਕਰਦਿਆਂ ਵਿਅਕਤੀ ਕਾਬੂ, ਬੋਲਿਆ-‘ਦੁਬਾਰਾ ਅਜਿਹਾ ਨਹੀਂ ਕਰਾਂਗਾ’

ਪੰਜਾਬ ਵਿਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਲਈ ਅਧਿਕਾਰੀਆਂ ਨੂੰ ਵੀ...

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਪੰਜਾਬ ਸਰਕਾਰ ਦਾ ਐਕਸ਼ਨ, ਸ਼ਿਕਾਇਤ ਦਰਜ ਕਰਾਉਣ ਲਈ ਲਾਂਚ ਕੀਤੀ ਈ-ਮੇਲ

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਖਿਲਾਫ ਆਪ ਸਰਕਾਰ ਨੇ ਸਖਤ ਕਦਮ ਚੁੱਕਿਆ ਹੈ।ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਮਲੇ ਵਿਚ ਐਕਸ਼ਨ...

ਅੱਜ ਤੋਂ ਔਰਤਾਂ ਕਰ ਸਕਦੀਆਂ ਹਨ ਮਹਿਲਾ ਸਨਮਾਨ ਬੱਚਤ ‘ਚ ਨਿਵੇਸ਼, ਨੋਟੀਫਿਕੇਸ਼ਨ ਹੋਇਆ ਜਾਰੀ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ 2023 ਨੂੰ ਬਜਟ ਪੇਸ਼ ਕਰਦੇ ਹੋਏ ਮਹਿਲਾਵਾਂ ਲਈ ਖਾਸ ਡਿਪਾਜਿਟ ਸਕੀਮ ਦਾ ਐਲਾਨ ਕੀਤਾ ਸੀ। ਹੁਣ...

ਜਸਟਿਸ ਸੰਤ ਪ੍ਰਕਾਸ਼ ਨੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ

ਚੰਡੀਗੜ੍ਹ : ਜਸਟਿਸ ਸੰਤ ਪ੍ਰਕਾਸ਼ ਨੇ ਅੱਜ ਚੰਡੀਗੜ੍ਹ ਦੇ ਸੈਕਟਰ 34 ਸਥਿਤ ਕਮਿਸ਼ਨ ਦੇ ਦਫ਼ਤਰ ਵਿਖੇ ਪੰਜਾਬ ਅਤੇ ਯੂਟੀ ਚੰਡੀਗੜ੍ਹ ਰਾਜ...

ਚੰਡੀਗੜ੍ਹ ਵਿਚ ਅੱਜ ਤੋਂ ਬਿਜਲੀ-ਪਾਣੀ ਮਹਿੰਗਾ, ਰਾਤ 12 ਵਜੇ ਤੱਕ ਖੁੱਲ੍ਹਣਗੇ ਸ਼ਰਾਬ ਦੇ ਠੇਕੇ

ਚੰਡੀਗੜ੍ਹ ਵਾਸੀਆਂ ‘ਤੇ ਹੁਣ ਬਿਜਲੀ ਤੇ ਪਾਣੀ ਦਾ ਬੋਝ ਵਧ ਜਾਵੇਗਾ। ਪਾਣੀ ਦੇ ਰੇਟ 5 ਫੀਸਦੀ ਤਾਂ ਬਿਜਲੀ ਦੇ ਰੇਟ ਵਿਚ ਲਗਭਗ 10 ਫੀਸਦੀ ਦਾ...

Carousel Posts