ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹਿਜੜਾ ਵਿਖੇ ਬੀਐੱਸਸੀ ਨਰਸਿੰਗ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ ।
ਇਹ ਵੀ ਪੜ੍ਹੋ : ਮੋਹਾਲੀ : ਬ੍ਰੇਕਅੱਪ ਮਗਰੋਂ ਸਨਕੀ ਪ੍ਰੇਮੀ ਨੇ ਕੁੜੀ ਦਾ ਕੀਤਾ ਕ/ਤਲ, ਮਗਰੋਂ ਖੁਦ ਵੀ ਜਾਨ ਦੇਣ ਦੀ ਕੀਤੀ ਕੋਸ਼ਿਸ਼
ਮਿਲੀ ਜਾਣਕਾਰੀ ਅਨੁਸਾਰ ਰਛਮਿੰਦਰ ਕੌਰ (22) ਪੁੱਤਰੀ ਸਵ ਕ੍ਰਿਸ਼ਨ ਸਿੰਘ ਵਾਸੀ ਸਹਿਜੜਾ ਜੋ ਸ੍ਰੀ ਗੁਰੂ ਹਰਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋ ਬੀਐਸਸੀ ਕਰ ਰਹੀ ਸੀ । ਸਕੂਲਾਂ ਕਾਲਜਾਂ ਚ ਛੁੱਟੀਆਂ ਹੋਣ ਕਰਕੇ ਉਹ ਪਿੰਡ ਆਈ ਸੀ । ਵੀਰਵਾਰ ਸਵੇਰ ਸਮੇ ਤੱਕ ਉਹ ਠੀਕ-ਠਾਕ ਸੀ ਪਰ ਕੁਝ ਸਮੇਂ ਬਾਅਦ ਹਾਰਟ ਅਟੈਕ ਆਉਣ ਕਰਕੇ ਉਸ ਦੀ ਮੌਤ ਹੋ ਗਈ ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










