Feb 08
ਚੰਡੀਗੜ੍ਹ ਵਾਸੀਆਂ ਲਈ ਖੁਸ਼ਖਬਰੀ, ਹੁਣ ਐਤਵਾਰ ਨੂੰ ਵੀ ਸੰਪਰਕ ਸੈਂਟਰ ‘ਚ ਹੋਣਗੇ ਕੰਮ
Feb 08, 2023 6:37 pm
ਚੰਡੀਗੜ੍ਹ ਵਾਸੀਆਂ ਲਈ ਇਕ ਇਕ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਚੰਡੀਗੜ੍ਹ ਦੇ ਲੋਕ ਹੁਣ ਐਤਵਾਰ ਨੂੰ ਛੁੱਟੀ ਵਾਲੇ ਦਿਨ ਵੀ ਆਪਣੇ ਸਰਕਾਰੀ ਕੰਮ...
ਚੰਡੀਗੜ੍ਹ ਟੋਲ ਪਲਾਜ਼ਾ ‘ਤੇ ਬੇਕਾਬੂ ਐਂਬੂਲੈਂਸ ਖੰਭੇ ਨਾਲ ਟਕਰਾਈ, ਹਾਦਸਾ ‘ਚ ਇੱਕ ਵਿਅਕਤੀ ਦੀ ਮੌ.ਤ
Feb 08, 2023 5:12 pm
ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਕਾਲਾਝਾਰ ਟੋਲ ਪਲਾਜ਼ਾ ‘ਤੇ ਅੱਜ ਦੁਪਹਿਰ ਇਕ ਭਿਆਨਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ...
ਸਰਕਾਰੀ ਦਫ਼ਤਰਾਂ ਨੂੰ 1 ਮਾਰਚ ਤੱਕ ਪ੍ਰੀ-ਪੇਡ ਮੀਟਰ ਲਾਉਣ ਦੇ ਹੁਕਮ, ਨਹੀਂ ਤਾਂ ਕੱਟਣਗੇ ਬਿਜਲੀ ਕੁਨੈਕਸ਼ਨ
Feb 08, 2023 3:50 pm
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਸਰਕਾਰੀ ਵਿਭਾਗਾਂ ਵਿੱਚ ਬਿਜਲੀ ਸਪਲਾਈ ਲਈ ਵੱਡਾ ਫੈਸਲਾ ਲਿਆ ਹੈ। ਇਸ ਤਹਿਤ ਸਾਰੇ ਸਰਕਾਰੀ...
‘ਤਰਸ ਦੇ ਆਧਾਰ ‘ਤੇ ਵਿਆਹੀ ਧੀ ਵੀ ਨੌਕਰੀ ਲਈ ਯੋਗ’, ਹਾਈਕੋਰਟ ਦਾ ਅਹਿਮ ਫ਼ੈਸਲਾ
Feb 08, 2023 3:04 pm
ਪੰਜਾਬ-ਹਰਿਆਣਾ ਹਾਈਕੋਰਟ ਨੇ ਇਕ ਬਹੁਤ ਹੀ ਅਹਿਮ ਫੈਸਲਾ ਦਿੰਦਿਆਂ ਪੰਜਾਬ ਸਰਕਾਰ ਦੇ ਉਸ ਫੈਸਲੇ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜਿਸ...
30 ਸਾਲਾਂ ਮਗਰੋਂ ਖਾਲੀ ਹੋਵੇਗੀ ਮਰਹੂਮ ਬੇਅੰਤ ਸਿੰਘ ਦੀ ਕੋਠੀ, ਸਾਬਕਾ CM ਦੇ ਪੁੱਤਰ ਨੂੰ ਨੋਟਿਸ ਜਾਰੀ
Feb 08, 2023 12:03 pm
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ 30 ਸਾਲਾਂ ਬਾਅਦ ਖਾਲੀ ਹੋਣ ਜਾ ਰਹੀ ਹੈ। ਇਸ ਕੋਠੀ ਵਿੱਚ ਸਾਬਕਾ...
ਚੰਡੀਗੜ੍ਹ : PGI ‘ਚ ਇਲਾਜ਼ ਲਈ ਆਏ ਪਰਿਵਾਰ ਦੀ ਗੱਡੀ ਨੂੰ ਲੱਗੀ ਅੱਗ, ਵਾਲ-ਵਾਲ ਬਚੇ ਲੋਕ
Feb 07, 2023 6:46 pm
ਚੰਡੀਗੜ੍ਹ ‘ਚ ਇਲਾਜ ਲਈ PGI ਆਏ ਇਕ ਪਰਿਵਾਰ ਦੇ ਗੱਡੀ ਨੂੰ ਅਚਾਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਜਦੋਂ ਇਹ ਹਾਦਸੇ...
ਪੈਰੋਲ ‘ਤੇ ਬਾਹਰ ਆਏ ਰਾਮ ਰਹੀਮ ਦਾ ਚੌਥਾ ਗਾਣਾ ਰਿਲੀਜ਼, ਭਗਵੇ ਰੰਗ ‘ਚ ਰੰਗਿਆ ਸੌਦਾ ਸਾਧ
Feb 07, 2023 4:24 pm
ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ‘ਚ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਏ ਬਲਾਤਕਾਰ ਤੇ ਕਤਲ ਦੇ ਦੋਸ਼ੀ ਰਾਮ ਰਹੀਮ ਨੇ ਆਪਣਾ ਚੌਥਾ ਗੀਤ...
ਅਡਾਨੀ ਗਰੁੱਪ ‘ਤੇ ਟਿੱਪਣੀ ਨੂੰ ਲੈ ਕੇ MP ਤਿਵਾੜੀ ਤੇ ਜਾਖੜ ਵਿਚਾਲੇ ਛਿੜਿਆ ਘਮਾਸਾਨ!
Feb 07, 2023 12:59 pm
ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਭਾਜਪਾ ‘ਚ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਵਿਚਾਲੇ...
ਚੰਡੀਗੜ੍ਹ ਅਦਾਲਤ ‘ਚ ਅੱਜ ਹੋਵੇਗੀ ਮਿਸ ਯੂਨੀਵਰਸ ਹਰਨਾਜ਼ ਸੰਧੂ ਖਿਲਾਫ ਦਾਇਰ ਕੇਸ ਦੀ ਸੁਣਵਾਈ
Feb 07, 2023 11:20 am
harnaaz sandhu upasana controversy: ਅਦਾਕਾਰਾ ਉਪਾਸਨਾ ਸਿੰਘ ਵੱਲੋਂ ਸਾਬਕਾ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਅਤੇ 14 ਹੋਰਾਂ ਖ਼ਿਲਾਫ਼ ਦਾਇਰ ਕੇਸ ਦੀ...
ਮੋਹਾਲੀ ‘ਚ ਮਮਤਾ ਸ਼ਰਮਸਾਰ! ਜਾਦੂ-ਟੂਣੇ ਦੇ ਸ਼ੱਕ ‘ਚ ਮਾਂ ਨੇ ਜਿਊਂਦੀ ਦਫ਼ਨਾਈ 3 ਦਿਨ ਦੀ ਬੱਚੀ
Feb 07, 2023 11:03 am
ਮੋਹਾਲੀ ‘ਚ ਮਮਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰੱਬ ਦਾ ਦੂਜਾ ਰੂਪ ਮੰਨੀ ਜਾਣ ਵਾਲੀ ਮਾਂ ਨੇ ਖੁਦ ਹੀ ਆਪਣੀ 3 ਦਿਨ ਦੀ...
ਪੰਜਾਬੀ ਭਾਸ਼ਾ ਦੀ ਮਜ਼ਬੂਤੀ ਲਈ ਯਤਨਸ਼ੀਲ ਮਾਨ ਸਰਕਾਰ, ਸਪੀਕਰ ਸੰਧਵਾਂ ਨੇ ਅੱਜ ਸੱਦੀ ਮੀਟਿੰਗ
Feb 07, 2023 9:36 am
ਸੂਬਾ ਸਰਕਾਰ ਪੰਜਾਬ ਵਿੱਚ ਮਾਂ ਬੋਲੀ ਪੰਜਾਬੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਕੜੀ ਵਿੱਚ ਅੱਜ ਪੰਜਾਬ ਵਿਧਾਨ ਸਭਾ ਦੇ...
ਧਰਮਸੋਤ ਦੀ ਕੋਰਟ ‘ਚ ਪੇਸ਼ੀ ਅੱਜ, ਸਾਰੀ ਰਾਤ ਹੋਈ ਪੁੱਛਗਿੱਛ, ਆਮਦਨੀ ਤੋਂ 6 ਕਰੋੜ ਵੱਧ ਖਰਚੇ
Feb 07, 2023 8:34 am
ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਪਹਿਲਾਂ ਹੀ ਉਹ ਜੰਗਲਾਤ ਘਪਲੇ ਦੇ ਮਾਮਲੇ...
ਚੰਡੀਗੜ੍ਹ : ਹੋਟਲ ਦਾ ਬਿੱਲ ਨਾ ਚੁਕਾਉਣ ‘ਤੇ ਲਗਜ਼ਰੀ ਗੱਡੀਆਂ ਜ਼ਬਤ, ਹੁਣ ਹੋਵੇਗੀ ਨੀਲਾਮੀ
Feb 06, 2023 8:34 pm
ਚੰਡੀਗੜ੍ਹ ਵਿਚ ਹੋਟਲ ਦਾ ਬਿੱਲ ਨਾ ਚੁਕਾਉਣ ਕਾਰਨ ਗੈਸਟ ਦੀਆਂ ਗੱਡੀਆਂ ਦੀ ਨੀਲਾਮੀ ਕਰਕੇ ਪੈਸਾ ਇਕੱਠਾ ਕੀਤਾ ਜਾਵੇਗਾ। ਅਜਿਹਾ ਪਹਿਲੀ ਵਾਰ...
CBI ਦੀ ਵਿਸ਼ੇਸ਼ ਅਦਾਲਤ ‘ਚ ਹੋਵੇਗੀ ਹੁਣ ਸਿੱਪੀ ਸਿੱਧੂ ਕਤਲ ਕੇਸ ਦੀ ਸੁਣਵਾਈ
Feb 06, 2023 12:04 pm
ਸ਼ਹਿਰ ਦੇ ਮਸ਼ਹੂਰ ਸਿੱਪੀ ਸਿੱਧੂ ਕਤਲ ਕੇਸ ਦੀ ਸੁਣਵਾਈ ਹੁਣ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਹੋਵੇਗੀ। ਹੁਣ ਤੱਕ ਇਹ ਕੇਸ ਸੀਬੀਆਈ ਦੀ...
ਰਾਮ ਰਹੀਮ ਦੇ ਨਸ਼ਾ ਛੁਡਾਉਣ ਨੂੰ ਲੈ ਕੇ ਚੈਲੰਜ ‘ਤੇ ਭਖੀ ਸਿਆਸਤ, ਮੰਤਰੀ ਧਾਲੀਵਾਲ ਨੇ ਦਿੱਤਾ ਕਰਾਰਾ ਜਵਾਬ
Feb 05, 2023 8:23 pm
ਬਲਾਤਕਾਰ ਤੇ ਕਤਲ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੇ ਨਸ਼ਾ ਛੁਡਾਉਣ ਦਾ ਚੈਲੰਜ ਦੇ ਦਿੱਤਾ ਹੈ, ਜਿਸ ਮਗਰੋਂ ਸਿਆਸਤ ਭਖ ਗਈ ਹੈ। ਰਾਮ...
ਮਾਨ ਸਰਕਾਰ ਨੇ ਇੱਕ ਹੋਰ ਗਾਰੰਟੀ ਕੀਤੀ ਪੂਰੀ, ਸੂਬੇ ‘ਚ ਹੁਣ ਤੋਂ ਮਿਲੇਗੀ ਸਸਤੀ ਰੇਤਾ
Feb 05, 2023 4:54 pm
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ’ ਸਰਕਾਰ ਨੇ ਅੱਜ ਪੰਜਾਬ ਵਿੱਚ ਇੱਕ ਹੋਰ ਗਾਰੰਟੀ ਪੂਰੀ ਕਰ ਦਿੱਤੀ ਹੈ। ਪੰਜਾਬ ‘ਚ ਹੁਣ ਸਸਤੀ...
ਲੀਬੀਆ ‘ਚ ਫ਼ਸੇ ਪੰਜਾਬੀ ਨੌਜਵਾਨ, ਪੈਸਿਆਂ ਲਈ ਕਮਰੇ ‘ਚ ਬਣਾਇਆ ਬੰਧਕ, ਲਾਈ ਮਦਦ ਦੀ ਗੁਹਾਰ
Feb 04, 2023 9:08 pm
ਪੰਜਾਬ ਸਣੇ ਗੁਆਂਢੀ ਸੂਬਿਆਂ ਹਿਮਾਚਲ ਤੇ ਬਿਹਾਰ ਤੋਂ ਲੀਬੀਆ ‘ਚ ਕਮਾਈ ਕਰਨ ਲਈ ਗਏ 12 ਨੌਜਵਾਨ ਉੱਥੇ ਹੀ ਫਸ ਗਏ ਹਨ। ਉਨ੍ਹਾਂ ਕੋਲ ਖਾਣ ਦਾ...
ਮਾਨ ਸਰਕਾਰ ਨੇ ਬੋਰਡ, ਕਾਰਪੋਰੇਸ਼ਨਾ ਤੇ ਮਾਰਕੀਟ ਕਮੇਟੀਆਂ ਦੇ ਲਾਏ ਨਵੇਂ ਚੇਅਰਮੈਨ, ਵੇਖੋ ਲਿਸਟ
Feb 04, 2023 6:16 pm
ਮੁੱਖ ਮੰਤਰੀ ਭਗਵਾਨ ਮਾਨ ਵੱਲੋਂ ਨਵੀਆਂ ਨਿਯੁਕਤੀਆਂ ਦੇ ਸਿਲਸਿਲੇ ਨੂੰ ਜਾਰੀ ਰਖਦੇ ਹੋਏ ਪੰਜਾਬ ਮੰਡੀ ਬੋਰਡ, ਪੰਜਾਬ ਸਟੇਟ ਕੰਟੇਨਰ ਅਤੇ...
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਲਾਰੈਂਸ ਤੇ ਗੋਲਡੀ ਬਰਾੜ ਨਾਲ ਜੁੜੇ 1490 ਟਿਕਾਣਿਆਂ ‘ਤੇ ਮਾਰੇ ਛਾਪੇ
Feb 03, 2023 9:41 pm
ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਮੁਤਾਬਕ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਗੈਂਗਸਟਰ-ਅੱਤਵਾਦੀ ਗਠਜੋੜ...
ਅਮੂਲ ਮਗਰੋਂ ਵੇਰਕਾ ਨੇ ਵੀ ਵਧਾਏ ਦੁੱਧ ਦੇ ਰੇਟ, ਪੰਜਾਬੀਆਂ ਨੂੰ ਇੱਕ ਦਿਨ ‘ਚ ਦੂਜਾ ਮਹਿੰਗਾਈ ਦਾ ਝਟਕਾ
Feb 03, 2023 8:36 pm
ਪੰਜਾਬ ਕੈਬਨਿਟ ਮੀਟਿੰਗ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਹੁਣ ਵੇਰਕਾ ਨੇ ਸੂਬੇ ਦੇ ਲੋਕਾਂ ਨੂੰ ਇੱਕ ਹੋਰ ਝਟਕਾ ਦਿੱਤਾ...
ECHS ਘਪਲਾ ਪਹੁੰਚਿਆ ਹਾਈਕੋਰਟ, ਅੰਮ੍ਰਿਤਸਰ ਪੁਲਿਸ ਨੇ ਡਾਕਟਰਾਂ ਨੂੰ ਦਿੱਤੀ ਸੀ ਕਲੀਨ ਚਿਟ
Feb 03, 2023 8:00 pm
ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ (ਈਸੀਐਚਐਸ) ਘਪਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ...
ਮਾਨ ਕੈਬਨਿਟ ਦੇ ਵੱਡੇ ਫੈਸਲੇ, ਘਟਾਈਆਂ ਰੇਤ ਦੀਆਂ ਦਰਾਂ, ਕਈ ਕੈਦੀਆਂ ਦੀ ਰਿਹਾਈ ‘ਤੇ ਲੱਗੀ ਮੋਹਰ
Feb 03, 2023 5:26 pm
ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਰੇਤ ਦੇ ਰੇਟਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਇਹ ਫੈਸਲਾ ਸ਼ੁੱਕਰਵਾਰ ਨੂੰ...
ਪੰਜਾਬ ‘ਚ ਪੈਟਰੋਲ-ਡੀਜ਼ਲ ਹੋਇਆ ਮਹਿੰਗਾ, ਮਾਨ ਕੈਬਨਿਟ ਵੱਲੋਂ ਸੈੱਸ ਲਾਉਣ ‘ਤੇ ਲੱਗੀ ਮੋਹਰ
Feb 03, 2023 4:26 pm
ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਫਿਰ ਝਟਕਾ ਲੱਗਾ ਹੈ। ਸੂਬੇ ਵਿੱਚ ਪੈਟਰੋਲ ਮਹਿੰਗਾ ਹੋ ਗਿਆ ਹੈ। ਅੱਜ ਕੈਬਨਿਟ ਦੀ...
ਮੋਹਾਲੀ : 31 ਮਾਰਚ ਤੱਕ ਲਾਊਡ ਸਪੀਕਰ, ਪਬਲਿਕ ਮੀਟਿੰਗਾਂ ਬੈਨ, ਬੱਚਿਆਂ ਦੇ ਪੇਪਰਾਂ ਕਰਕੇ ਲਿਆ ਫੈਸਲਾ
Feb 02, 2023 8:23 pm
ਮੋਹਾਲੀ ਦੇ ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਨੇ ਧਾਰਾ 144 ਤਹਿਤ 31 ਮਾਰਚ 2023 ਤੱਕ ਜ਼ਿਲ੍ਹੇ ਵਿੱਚ ਜਨਤਕ ਮੀਟਿੰਗਾਂ, ਗੈਰ-ਕਾਨੂੰਨੀ ਇਕੱਠ...
ਨਸ਼ੇ ਦੀ ਭੇਟ ਚੜ੍ਹਿਆ 17 ਸਾਲਾਂ ਕਬੱਡੀ ਖਿਡਾਰੀ, ਦੋਸਤ ਨੇ ਲਾਇਆ ਚਿੱਟੇ ਦੀ ਓਵਰਡੋਜ਼ ਦਾ ਟੀਕਾ
Feb 02, 2023 7:32 pm
ਪੰਜਾਬ ਵਿੱਚ ਹਲਵਾਰਾ ਇਲਾਕੇ ਦੇ ਥਾਣਾ ਦਾਖਾਂ ਦੇ ਪਿੰਡ ਪਮਾਲ ਵਾਸੀ 17 ਸਾਲਾਂ ਹੋਣਹਾਰ ਕਬੱਡੀ ਖਿਡਾਰੀ ਸ਼ਾਨਵੀਰ ਸਿੰਘ ਦੀ ਚਿੱਟੇ ਦਾ ਟੀਕਾ...
ਮਾਨ ਸਰਕਾਰ ਦਾ ਫੈਸਲਾ, ਸਰਕਾਰੀ ਸਕੂਲਾਂ ਦੇ ਨਰਸਰੀ ਦੇ ਬੱਚਿਆਂ ਨੂੰ ਮਿਲੇਗੀ ਯੂਨੀਫਾਰਮ
Feb 02, 2023 7:07 pm
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2017 ਤੋਂ ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ LKG ਅਤੇ UKG ਜਮਾਤਾਂ ਵਿੱਚ...
ਨਸ਼ੇ ‘ਤੇ ਗਵਰਨਰ ਪੁਰੋਹਿਤ ਨੇ ਘੇਰੀ ਮਾਨ ਸਰਕਾਰ, ਬੋਲੇ, ‘ਜੇਲ੍ਹਾਂ ਤੋਂ ਚੱਲ ਰਿਹਾ ਕ੍ਰਿਮਨਲ ਨੈਟਵਰਕ’
Feb 02, 2023 6:10 pm
ਪੰਜਾਬ ਬਾਰਡਰ ਏਰੀਆ ਵਿੱਚ ਦੌਰੇ ‘ਤੇ ਨਿਕਲੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਪੁਲਿਸ ਅਤੇ ਰਾਜ ਸਰਕਾਰ ਨੂੰ ਨਸ਼ੇ ਨੂੰ ਲੈ ਕੇ ਖੂਬ ਕੋਸਿਆ...
ਜਲੰਧਰ ਦੇ ਕਮਿਸ਼ਨਰ ਚਹਿਲ ‘ਤੇ CBI ਦਾ ਸ਼ਿਕੰਜਾ, ਚੰਡੀਗੜ੍ਹ SSP ਰਹਿੰਦਿਆਂ ਲੱਗੇ ਸਨ ਵੱਡੇ ਦੋਸ਼
Feb 02, 2023 4:59 pm
ਚੰਡੀਗੜ੍ਹ ਸੀਬੀਆਈ ਨੇ ਚੰਡੀਗੜ੍ਹ ਦੇ ਸਾਬਕਾ ਐਸਐਸਪੀ ਅਤੇ ਜਲੰਧਰ ਦੇ ਪੁਲਿਸ ਕਮਿਸ਼ਨਰ (ਸੀਪੀ) ਕੁਲਦੀਪ ਸਿੰਘ ਚਾਹਲ ਖ਼ਿਲਾਫ਼...
ਮਜ਼ਦੂਰੀ ਕਰਨ ਵਾਲੇ ਸਾਬਕਾ ਹਾਕੀ ਖਿਡਾਰੀ ਦੇ ਬਦਲੇ ਹਾਲਾਤ, ਖੁਦ ਮਿਲੇ CM ਮਾਨ, ਦਿੱਤੀ ਨੌਕਰੀ
Feb 02, 2023 4:40 pm
ਪੰਜਾਬ ਦੇ ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਨੌਕਰੀ ਮਿਲ ਗਈ ਹੈ। ਮਾਨ ਸਰਕਾਰ ਨੇ ਉਸ ਨੂੰ ਕੋਚ ਨਿਯੁਕਤ ਕੀਤਾ ਹੈ। ਹੁਣ ਉਹ...
ਰਾਮ ਰਹੀਮ ਸਾਹਮਣੇ ਵਿਆਹ ਕਰਵਾਉਣ ਲਈ ਹਾਈਕੋਰਟ ਪਹੁੰਚੇ 2 ਪ੍ਰੇਮੀ, ਕਿਹਾ- ‘ਡੇਰਾ ਮੁਖੀ ਸਾਡਾ ਰੱਬ’
Feb 01, 2023 4:17 pm
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੰਗਲਵਾਰ ਨੂੰ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨਾਲ ਵਿਆਹ ਲਈ ਅਸ਼ੀਰਵਾਦ ਮੰਗਣ ਵਾਲੀ ਪਟੀਸ਼ਨ ਖਾਰਿਜ...
ਸਰਕਾਰੀ ਡਾਇਰੀ ‘ਤੇ ਲੱਗੀ CM ਮਾਨ ਦੀ ਫੋਟੋ, ਸਰਕਾਰ ਨੇ ਲੋਗੋ ਲਾਉਣ ਦੀ ਬਦਲੀ ਰਿਵਾਇਤ
Feb 01, 2023 3:02 pm
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਡਾਇਰੀ ਦੀ ਰਵਾਇਤੀ ਪ੍ਰਥਾ ਨੂੰ ਬਦਲ ਦਿੱਤਾ ਹੈ। ਹਰ ਸਾਲ ਜਾਰੀ ਹੋਣ ਵਾਲੀ ਸਰਕਾਰੀ ਡਾਇਰੀ...
ਚੰਡੀਗੜ੍ਹ ਪੁਲਿਸ ‘ਚ ਵੱਡਾ ਫੇਰਬਦਲ, DSP ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਪੂਰੀ ਲਿਸਟ
Feb 01, 2023 2:59 pm
ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। DSP ਰੈਂਕ ਦੇ 6 ਅਧਿਕਾਰੀਆਂ ਨੂੰ ਨਵੀਆਂ ਤਾਇਨਾਤੀਆਂ ਦਿੱਤੀਆਂ ਗਈਆਂ ਹਨ। DSP...
‘ਜਾਇਦਾਦ ਉਤਰਾਧਿਕਾਰ ਕਾਨੂੰਨ ‘ਚ ਮਰਦਾਂ ਨੂੰ ਹੀ ਤਰਜੀਹ ਕਿਉਂ?’, ਹਾਈਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ
Feb 01, 2023 12:19 pm
ਪੰਜਾਬ-ਹਰਿਆਣਾ ਹਾਈਕੋਰਟ ਨੇ ਜਾਇਦਾਦ ਉਤਰਾਧਿਕਾਰੀ ਐਕਟ ‘ਚ ਲਿੰਗ ਭੇਦਭਾਵ ਅਤੇ ਮਰਦਾਂ ਨੂੰ ਦਿੱਤੀ ਤਰਜੀਹ ‘ਤੇ ਕੇਂਦਰ ਸਰਕਾਰ ਤੋਂ...
ਕੇਂਦਰੀ ਬਜਟ ਤੋਂ ਪੰਜਾਬ ਦੀਆਂ ਉਮੀਦਾਂ, ਇੰਡਸਟ੍ਰੀਅਲ ਪੈਕੇਜ ਦੀ ਮੰਗ, ਪਰਾਲੀ ਤੇ ਹੋਰ ਮੁੱਦਿਆਂ ‘ਤੇ ਵੀ ਰਾਹਤ ਦੀ ਲੋੜ
Feb 01, 2023 11:35 am
ਅੱਜ ਪੇਸ਼ ਹੋਣ ਵਾਲੇ ਕੇਂਦਰੀ ਬਜਟ ਤੋਂ ਪੰਜਾਬ ਨੂੰ ਵੱਡੀਆਂ ਉਮੀਦਾਂ ਹਨ। ਪੰਜਾਬ ਸਰਕਾਰ ਨੇ ਕੇਂਦਰੀ ਮੰਤਰੀ ਅੱਗੇ ਸਰਹੱਦੀ ਜ਼ਿਲ੍ਹਿਆਂ ਦੇ...
‘ਸੜਕ ਪਾਰ ਕਰਦਿਆਂ ਆਸ-ਪਾਸ ਵੇਖਣਾ ਪੈਦਲ ਯਾਤਰੀ ਦੀ ਡਿਊਟੀ’, ਐਕਸੀਡੈਂਟ ਕੇਸ ‘ਚ ਬਾਈਕ ਸਵਾਰ ਬਰੀ
Feb 01, 2023 9:26 am
ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸੜਕ ਹਾਦਸੇ ਦੇ ਇੱਕ ਮਾਮਲੇ ਵਿੱਚ ਅਹਿਮ ਟਿੱਪਣੀ ਕੀਤੀ ਹੈ। ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ...
ਪੰਜਾਬ ‘ਚ ਜ਼ਮੀਨੀ ਪਾਣੀ ਬਚਾਉਣ ਲਈ ਨਿਯਮ ਅੱਜ ਤੋਂ ਲਾਗੂ, ਪਾਣੀ ਕੱਢਣ ‘ਤੇ ਲੱਗਣਗੇ ਪੈਸੇ, ਜਾਣੋ ਰੇਟ
Feb 01, 2023 8:38 am
ਪੰਜਾਬ ਵਿੱਚ ਹਰ ਮਹੀਨੇ 300 ਕਿਊਬਿਕ ਮੀਟਰ ਤੋਂ ਵੱਧ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ 4 ਰੁਪਏ ਤੋਂ 22 ਰੁਪਏ ਪ੍ਰਤੀ ਘਣ ਮੀਟਰ...
ਚੰਡੀਗੜ੍ਹ : SHO ਨੂੰ ਰਿਸ਼ਵਤ ਦੀ ਪੇਸ਼ਕਸ਼ ਕਰਨੀ ਪਈ ਮਹਿੰਗੀ, ਦੋਸ਼ ਤੈਅ, ਖੁਦ ਨੂੰ ਬੇਗੁਨਾਹ ਸਾਬਤ ਕਰਨਾ ਬਣਿਆ ਚੁਣੌਤੀ
Jan 31, 2023 8:49 pm
ਚੰਡੀਗੜ੍ਹ ਪੁਲਿਸ ਦੀ ਇੱਕ ਮਹਿਲਾ ਇੰਸਪੈਕਟਰ ਨੂੰ ਡੀਡੀਆਰ ਨੂੰ ਐਫਆਈਆਰ ਵਿੱਚ ਬਦਲਣ ਲਈ ਕਥਿਤ ਤੌਰ ’ਤੇ ਰਿਸ਼ਵਤ ਦੇਣਾ ਇੱਕ ਵਿਅਕਤੀ ਨੂੰ...
ਖੱਟਰ ਸਰਕਾਰ ਦਾ ਵੱਡਾ ਫੈਸਲਾ, ਸਟੇਟ ਵਿਜੀਲੈਂਸ ਦਾ ਨਾਂ ਬਦਲ ਕੇ ਕੀਤਾ ‘ਐਂਟੀ ਕੁਰੱਪਸ਼ਨ ਬਿਊਰੋ’
Jan 31, 2023 7:21 pm
ਹਰਿਆਣਾ ਸਰਕਾਰ ਨੇ ਸੂਬੇ ਵਿਚ ਰਿਸ਼ਵਤਖੋਰੀ ‘ਤੇ ਲਗਾਮ ਲਗਾਉਣ ਦਾ ਵੱਡਾ ਫੈਸਲਾ ਲਿਆ ਹੈ। ਸਰਕਾਰ ਵੱਲੋਂ ਸਟੇਟ ਵਿਜੀਲੈਂਸ ਬਿਊਰੋ ਦਾ ਨਾਂ...
2018 ‘ਚ 5000 ਰੁ. ਰਿਸ਼ਵਤ ਲੈਣ ਦੇ ਦੋਸ਼ ‘ਚ ਲਾਇਸੈਂਸ ਕਲਰਕ ਨੂੰ 5 ਸਾਲ ਦੀ ਕੈਦ
Jan 31, 2023 6:05 pm
ਚੰਡੀਗੜ੍ਹ : ਡਿਪਟੀ ਕਮਿਸ਼ਨਰ, ਨਾਰਨੌਲ ਦੇ ਦਫ਼ਤਰ ਵਿੱਚ ਤਾਇਨਾਤ ਤਤਕਾਲੀ ਲਾਇਸੈਂਸ ਕਲਰਕ ਨੂੰ ਵਧੀਕ ਸੈਸ਼ਨ ਜੱਜ, ਨਾਰਨੌਲ ਦੀ ਅਦਾਲਤ ਨੇ...
ਦਲੇਰ ਮਹਿੰਦੀ ਦੀ ਪਟੀਸ਼ਨ ‘ਤੇ ਵਿਦੇਸ਼ ਮੰਤਰਾਲੇ ਨੂੰ ਨੋਟਿਸ, ਹਾਈਕੋਰਟ ਨੇ ਮੰਗਿਆ ਜਵਾਬ
Jan 31, 2023 10:40 am
ਮਸ਼ਹੂਰ ਪੰਜਾਬੀ ਗਾਇਕ ਦਲੇਰ ਸਿੰਘ ਮਹਿੰਦੀ ਨੇ ਆਪਣੇ ਪਾਸਪੋਰਟ ਦੇ ਨਵੀਨੀਕਰਨ ਲਈ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ...
‘ਆਪ’ MLAs ਨੂੰ ਅਧਿਕਾਰੀ ਦੇਣਗੇ ਮਾਣ-ਸਤਿਕਾਰ, ਵਿਸ਼ੇਸ਼ ਅਧਿਕਾਰ ਕਮੇਟੀ ਦੀ ਸਿਫਾਰਿਸ਼ ‘ਤੇ ਸਰਕਾਰ ਦਾ ਫੈਸਲਾ
Jan 31, 2023 8:43 am
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ‘ਆਪ’ ਦੇ...
ਚੰਡੀਗੜ੍ਹ ‘ਚ CM ਮਾਨ ਨੇ ਜੂਨੀਅਰ ਇੰਜਨੀਅਰਾਂ ਨੂੰ ਵੰਡੇ ਨਿਯੁਕਤੀ ਪੱਤਰ, ਵਿਰੋਧੀਆਂ ‘ਤੇ ਵੀ ਕੱਸਿਆ ਤੰਜ
Jan 30, 2023 3:11 pm
ਪੰਜਾਬ ਦੇ ਮੁੱਖ ਮੰਤਰੀ ਮਾਨ ਵੱਲੋਂ ਅੱਜ ਚੰਡੀਗੜ੍ਹ ਦੇ ਨਗਰ ਨਿਗਮ ਦੀ ਇਮਾਰਤ ‘ਚ PWD ਵਿਭਾਗ ਦੇ 188 ਜੂਨੀਅਰ ਇੰਜਨੀਅਰਾਂ ਨੂੰ ਨਿਯੁਕਤੀ ਪੱਤਰ...
ਚੰਡੀਗੜ੍ਹ ‘ਚ ASI ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇੱਕ ਹਮਲਾਵਰ ਕਾਬੂ, 2 ਫਰਾਰ
Jan 29, 2023 3:55 pm
ਚੰਡੀਗੜ੍ਹ ‘ਚ ਬਦਮਾਸ਼ਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਬਦਮਾਸ਼ਾਂ ਵੱਲੋਂ ਸੈਕਟਰ 34 ਥਾਣੇ ਦੇ ASI ‘ਤੇ ਚਾਕੂ ਨਾਲ ਹਮਲਾ ਕੀਤਾ...
ਜ਼ਮੀਨ ਤੋਂ ਪਾਣੀ ਕੱਢਣ ‘ਤੇ ਮਾਨ ਸਰਕਾਰ ਲਏਗੀ ਟੈਕਸ, ਇੱਕ ਫ਼ਰਵਰੀ ਤੋਂ ਹੋਵੇਗਾ ਲਾਗੂ
Jan 29, 2023 12:42 pm
ਇੱਕ ਫਰਵਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸੂਬੇ ਦੇ ਧਰਤੀ ਹੇਠਲੇ ਪਾਣੀ ਨੂੰ ਕੱਢਣ ਲਈ ਉਦਯੋਗਾਂ ਸਣੇ ਸਾਰੇ...
ਇੱਕ ਫ਼ਰਵਰੀ ਤੋਂ ਸ਼ੁਰੂ ਹੋਵੇਗੀ ਕਣਕ ਦੀ ਵਿਕਰੀ, OMSC ਨੂੰ ਮਿਲੀ ਮਨਜ਼ੂਰੀ, ਘਟਣਗੇ ਆਟੇ ਦੇ ਰੇਟ
Jan 29, 2023 8:41 am
ਪੰਜਾਬ-ਹਰਿਆਣਾ ਸਣੇ ਪੂਰੇ ਦੇਸ਼ ਵਿੱਚ ਕਣਕ ਦੀ ਘਾਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਭਾਰਤੀ ਖੁਰਾਕ ਨਿਗਮ (FCI) ਨੂੰ ਓਪਨ ਮਾਰਕੀਟ ਸੇਲ ਸਕੀਮ...
ਮੰਤਰੀ ਕਟਾਰੂਚੱਕ ਦਾ PSWC ਤੇ ਪਨਗ੍ਰੇਨ ਸਟੋਰਾਂ ‘ਤੇ ਛਾਪਾ, ਮਾੜੇ ਇੰਤਜ਼ਾਮਾਂ ‘ਤੇ ਲਾਈ ਕਲਾਸ, ਮੰਗੀ ਰਿਪੋਰਟ
Jan 28, 2023 8:57 pm
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਬਟਾਲਾ ਵਿਖੇ ਪਨਗ੍ਰੇਨ ਅਤੇ ਪੰਜਾਬ ਰਾਜ ਗੋਦਾਮ ਨਿਗਮ (ਪੀ.ਐਸ.ਡਬਲਿਊ.ਸੀ.) ਦੇ...
ਖਿਡਾਰੀਆਂ ਦੇ ਮੈੱਸ ‘ਚ ਅਚਾਨਕ ਪਹੁੰਚੇ ਮੀਤ ਹੇਅਰ, ਖੁਦ ਖਾਣਾ ਖਾ ਕੇ ਕੀਤਾ ਚੈੱਕ, ਦਿੱਤੀ ਵਾਰਨਿੰਗ
Jan 28, 2023 7:04 pm
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸ਼ਨੀਵਾਰ ਨੂੰ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ (ਪੀ.ਆਈ.ਐਸ.) ਦੇ ਵਿੰਗ ਦੇ ਮੈੱਸ ਦੀ ਅਚਾਨਕ ਚੈਕਿੰਗ...
ਮੀਤ ਹੇਅਰ ਵੱਲੋਂ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੀ ਅਚਨਚੇਤ ਚੈਕਿੰਗ, ਠੇਕੇਦਾਰ ਨੂੰ ਤਾੜਨਾ ਪੱਤਰ ਜਾਰੀ
Jan 28, 2023 1:45 pm
ਮੋਹਾਲੀ ਦੇ ਫੇਜ਼-9 ਸਪੋਰਟਸ ਕੰਪਲੈਕਸ ਵਿੱਚ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੀ ਮੈਸ ਦਾ ਅਚਨਚੇਤ...
ਪੰਜਾਬ ‘ਚ ਐਤਵਾਰ ਤੋਂ ਪਏਗਾ ਮੀਂਹ, ਮੌਸਮ ਵਿਭਾਗ ਵੱਲੋਂ 2 ਦਿਨ ਯੈਲੋ ਅਲਰਟ ਜਾਰੀ
Jan 27, 2023 11:55 pm
ਦੋ ਦਿਨ ਦੀ ਧੁੱਪ ਮਗਰੋਂ ਪੰਜਾਬ ਵਿੱਚ ਮੌਸਮ ਖੁੱਲ੍ਹ ਗਿਆ ਹੈ ਪਰ ਐਤਵਾਰ ਤੋਂ ਮੌਸਮ ਬਦਲ ਜਾਏਗਾ। 29 ਅਤੇ 30 ਜਨਵਰੀ ਨੂੰ ਸਾਰੇ ਸ਼ਹਿਰਾਂ ਵਿੱਚ...
ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਤਿਆਰੀ, CM ਮਾਨ ਨੇ ਬਣਾਈ ਸਬ-ਕਮੇਟੀ
Jan 27, 2023 11:15 pm
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ...
AGTF ਦੀ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਗੈਂਗ ਦਾ ਮੁੱਖ ਸੰਚਾਲਕ ਕਾਬੂ
Jan 27, 2023 9:05 pm
ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਅੱਜ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਸੰਚਾਲਕ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ...
ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲਣ ‘ਤੇ ਬਵਾਲ, ਐਕਸ਼ਨ ਲੈਣ ਦੀ ਤਿਆਰੀ ‘ਚ ਸ਼੍ਰੋਮਣੀ ਕਮੇਟੀ
Jan 27, 2023 7:46 pm
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਮਿਲੀ ਵਾਰ-ਵਾਰ ਪੈਰੋਲ ਖ਼ਿਲਾਫ਼...
400 ਨਵੇਂ ਮੁਹੱਲਾ ਕਲੀਨਿਕ ਖੋਲ੍ਹਣ ‘ਤੇ ਬੋਲੇ ਕੇਜਰੀਵਾਲ, ‘ਇੱਕ ਹੋਰ ਗਾਰੰਟੀ ਪੂਰੀ’, CM ਮਾਨ ਦੀ ਕੀਤੀ ਤਾਰੀਫ਼
Jan 27, 2023 5:25 pm
ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਉਨ੍ਹਾਂ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ 400 ਨਵੇਂ ‘ਆਮ ਆਦਮੀ’ ਕਲੀਨਿਕਾਂ ਦੀ...
ਫੇਰ ਦਿੱਲੀ ‘ਚ ਤਾਕਤ ਵਿਖਾਏਗਾ ਕਿਸਾਨ ਮੋਰਚਾ, ਮਹਾਪੰਚਾਇਤ ‘ਚ ਬੋਲੇ ਟਿਕੈਤ, ”ਟਰੈਕਟਰ ਤਿਆਰ ਰੱਖੋ’
Jan 26, 2023 9:34 pm
ਹਰਿਆਣਾ ਦੇ ਜੀਂਦ ‘ਚ ਸੰਯੁਕਤ ਕਿਸਾਨ ਮੋਰਚਾ (SKM) ਦੇ ਸੱਦੇ ‘ਤੇ ਵੀਰਵਾਰ ਨੂੰ ਨਵੀਂ ਅਨਾਜ ਮੰਡੀ ‘ਚ ਕਿਸਾਨ ਮਹਾਪੰਚਾਇਤ ਹੋਈ। ਹਰਿਆਣਾ,...
ਗਣਤੰਤਰ ਦਿਵਸ ਮੌਕੇ ਮੰਤਰੀ ਅਰੋੜਾ ਵੱਲੋਂ ਮੋਹਾਲੀ ਲਈ 5000 EWS ਫਲੈਟਾਂ ਦਾ ਐਲਾਨ
Jan 26, 2023 7:33 pm
ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ...
ਗਣਤੰਤਰ ਦਿਵਸ ‘ਤੇ ਕਿਸਾਨਾਂ ਨੇ ਘੇਰੀਆਂ ਸਰਕਾਰਾਂ, ਆਗੂ ਬੋਲੇ, ‘ਲੀਡਰਾਂ ਨੇ 75 ਸਾਲ ਅਧਿਕਾਰ ਕਤਲ ਕੀਤੇ’
Jan 26, 2023 7:05 pm
ਪੰਜਾਬ ਦੇ ਹਰ ਜ਼ਿਲ੍ਹੇ ਵਿੱਚ 74ਵੇਂ ਗਣਤੰਤਰ ਦਿਵਸ ਮੌਕੇ ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਹੈ। ਅੰਮ੍ਰਿਤਸਰ...
ਮਹਿਲਾ ਕੋਚ ਨਾਲ ਛੇੜਛਾੜ ਦੇ ਦੋਸ਼ੀ ਸਾਬਕਾ ਮੰਤਰੀ ਦਾ ਤਿਰੰਗਾ ਲਹਿਰਾਉਣ ‘ਤੇ ਵਿਰੋਧ, ਪ੍ਰੋਗਰਾਮ ਵਿਚਾਲੇ ਤੁਰਦੇ ਬਣੇ
Jan 26, 2023 5:52 pm
ਦੇਸ਼ ਭਰ ਵਿੱਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਸਾਰੇ ਦੇਸ਼ ਵਾਸੀ ਗਣਤੰਤਰ ਦਿਵਸ ਖੁਸ਼ੀ ਨਾਲ ਮਨਾ ਰਹੇ ਹਨ ਪਰ ਇਸ ਵਾਰ ਹਰਿਆਣਾ ਦੇ...
ਗਣਤੰਤਰ ਦਿਵਸ : ਰਿਸ਼ਭ ਪੰਤ ਨੂੰ ਬਚਾਉਣ ਵਾਲੇ ਡਰਾਈਵਰ-ਕੰਡਕਟਰ ਸਨਮਾਨਤ, CM ਧਾਮੀ ਨੇ ਦਿੱਤੇ 50-50 ਹਜ਼ਾਰ ਰੁ.
Jan 26, 2023 5:07 pm
ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨੇ 74ਵੇਂ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਇਆ। ਇਸ ਦੌਰਾਨ...
ਗਣਤੰਤਰ ਦਿਵਸ ਮੌਕੇ ਬੇਅੰਤ ਸਿੰਘ ਮੈਮੋਰੀਅਲ ਦੇ ਬੋਰਡ ‘ਤੇ ਲੱਗੇ ਖਾਲਿਸਤਾਨੀ ਜ਼ਿੰਦਾਬਾਦ ਦੇ ਨਾਅਰੇ
Jan 26, 2023 2:54 pm
ਗਣਤੰਤਰ ਦਿਵਸ ਮੌਕੇ ਚੰਡੀਗੜ੍ਹ ਦੇ ਸੈਕਟਰ 42 ਸਥਿਤ ਬੇਅੰਤ ਸਿੰਘ ਮੈਮੋਰੀਅਲ ਦੇ ਬੋਰਡ ਦੇ ਦੋਵੇਂ ਪਾਸੇ ਸਿੱਖਸ ਫਾਰ ਜਸਟਿਸ (SFJ) ਅਤੇ...
ਚੰਡੀਗੜ੍ਹ ਦੀਆਂ 57 ਪਾਰਕਿੰਗ ਥਾਵਾਂ ਅੱਜ ਤੋਂ ਖਾਲੀ, ਬਿਨਾਂ ਭੁਗਤਾਨ ਕਰ ਸਕੋਗੇ ਵਾਹਨ ਪਾਰਕ
Jan 26, 2023 11:33 am
ਚੰਡੀਗੜ੍ਹ ਵਿੱਚ ਵੈਸਟਰਨ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦਾ ਜ਼ੋਨ-2 ਪਾਰਕਿੰਗ ਦਾ ਠੇਕਾ ਅੱਜ ਤੋਂ ਖਤਮ ਹੋ ਗਿਆ ਹੈ। ਇਸ ਸਥਿਤੀ ਵਿੱਚ...
ਪੰਜਾਬ ਪੁਲਿਸ ਨੇ ਅਰਮੀਨੀਆ ਅਧਾਰਿਤ ਗੈਂਗਸਟਰ ਲੱਕੀ ਪਟਿਆਲ ਦੇ ਦੋ ਸਾਥੀਆਂ ਨੂੰ ਕੀਤਾ ਗ੍ਰਿਫਤਾਰ, ਪਿਸਤੌਲ ਬਰਾਮਦ
Jan 25, 2023 8:19 pm
ਚੰਡੀਗੜ੍ਹ/ਮੋਹਾਲੀ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਜੰਗ ਦੇ ਹਿੱਸੇ ਵਜੋਂ...
ਗਣਤੰਤਰ ਦਿਵਸ ਸਮਾਰੋਹਾਂ ‘ਚ MLAs ਨੂੰ ਲੈ ਕੇ ਮਾਨ ਸਰਕਾਰ ਨੇ ਦਿੱਤੇ ਵੱਡੇ ਹੁਕਮ
Jan 25, 2023 4:11 pm
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ...
ਚੰਡੀਗੜ੍ਹ ‘ਚ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਲੱਗੀ ਅੱਗ
Jan 25, 2023 2:36 pm
ਚੰਡੀਗੜ੍ਹ ਵਿੱਚ ਵੱਡਾ ਹਾਦਸਾ ਹੋਣੋਂ ਟਲ ਗਿਆ। ਇੱਥੇ ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਅੱਗ ਲੱਗ ਗਈ। ਇਸ ਦੌਰਾਨ ਬੱਸ ਵਿੱਚ 20 ਤੋਂ ਵੱਧ ਬੱਚੇ...
ਹੁਣ ਮਿਡ-ਡੇ-ਮੀਲ ‘ਚ ਰੋਜ਼ ਬਦਲੇਗਾ ਮੇਨਿਊ, ਹਫ਼ਤੇ ‘ਚ ਇੱਕ ਵਾਰ ਬੱਚਿਆਂ ਨੂੰ ਮਿਲੇਗੀ ਖੀਰ
Jan 25, 2023 12:47 pm
ਪੰਜਾਬ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਸਕੀਮ ਤਹਿਤ ਹਰ ਰੋਜ਼ ਇੱਕੋ ਕਿਸਮ ਦਾ ਖਾਣਾ ਨਹੀਂ ਦਿੱਤਾ ਜਾਵੇਗਾ, ਸਗੋਂ ਉਨ੍ਹਾਂ...
ਸਰਕਾਰੀ ਨੌਕਰੀਆਂ ‘ਚ ਔਰਤਾਂ ਦੇ ਰਾਖਵੇਂਕਰਨ ਨੂੰ ਲੈ ਕੇ ਕੀਤੀਆਂ ਪਟੀਸ਼ਨਾਂ ਹਾਈਕੋਰਟ ਵੱਲੋਂ ਖਾਰਿਜ
Jan 25, 2023 12:14 pm
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਰਕਾਰੀ ਨੌਕਰੀਆਂ ਵਿੱਚ ਪੰਜਾਬ ਦੀਆਂ ਔਰਤਾਂ ਲਈ 33 ਫੀਸਦੀ ਰਾਖਵੇਂਕਰਨ ਨੂੰ ਚੈਲੰਜ ਕਰਨ ਵਾਲੀ ਪਟੀਸ਼ਨ ਨੂੰ...
2 ਦਿਨ ਤੱਕ ਪੰਜਾਬ-ਹਰਿਆਣਾ ‘ਚ ਪਏਗਾ ਮੀਂਹ, 27 ਨੂੰ ਖੁੱਲ੍ਹੇਗਾ ਮੌਸਮ, ਜਾਣੋ ਅੱਗੇ ਦਾ ਵੀ ਹਾਲ
Jan 25, 2023 8:46 am
ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ‘ਚ ਹਲਕੀ ਬਾਰਿਸ਼ ਹੋਈ, ਜਿਸ ਕਾਰਨ ਦੋਵਾਂ ਸੂਬਿਆਂ ‘ਚ ਕਈ ਥਾਵਾਂ ‘ਤੇ ਠੰਡ ਪੈ...
SSP ਚੰਡੀਗੜ੍ਹ ਮਨੀਸ਼ਾ ਚੌਧਰੀ ਦਾ ਬਿਆਨ-‘ਕੋਰਟ ‘ਚ ਬੰਬ ਦੀ ਖ਼ਬਰ ਨਿਕਲੀ ਅਫਵਾਹ’
Jan 24, 2023 7:26 pm
ਚੰਡੀਗੜ੍ਹ ਕੋਰਟ ਵਿਚ ਬੰਬ ਦੀ ਖਬਰ ਨੂੰ ਲੈ ਕੇ ਐੱਸਐੱਸਪੀ ਮਨੀਸ਼ਾ ਚੌਧਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ...
ਬੰਬ ਦੀ ਧਮਕੀ ਦੇ ਬਾਅਦ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਖਾਲੀ, ਪੁਲਿਸ ਨੇ ਸ਼ੁਰੂ ਕੀਤਾ ਸਰਚ ਆਪ੍ਰੇਸ਼ਨ
Jan 24, 2023 4:24 pm
ਚੰਡੀਗੜ੍ਹ ਵਿਚ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।ਇਸ ਦੇ ਬਾਅਦ ਪੂਰੀ ਇਮਾਰਤ ਨੂੰ ਖਾਲੀ ਕਰਾ ਲਿਆ ਗਿਆ ਹੈ। ਪੁਲਿਸ...
ਚੰਡੀਗੜ੍ਹ ਦੀ ਅਦਾਲਤ ‘ਚ ਬੰਬ ਦੀ ਖ਼ਬਰ ਨੇ ਫੈਲਾਈ ਦਹਿਸ਼ਤ, ਪੂਰਾ ਇਲਾਕਾ ਕੀਤਾ ਸੀਲ, ਸਰਚ ਆਪਰੇਸ਼ਨ ਜਾਰੀ
Jan 24, 2023 1:44 pm
ਚੰਡੀਗ੍ਹੜ ‘ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। 26 ਜਨਵਰੀ ਤੋਂ ਪਹਿਲਾਂ ਸੈਕਟਰ 43 ਦੀ ਅਦਾਲਤ ‘ਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਜਿਸ ਦੀ...
ਸਿੱਪੀ ਸਿੱਧੂ ਕਤਲ ਕੇਸ ਦੀ ਮੁਲਜ਼ਮ ਕਲਿਆਣੀ ਸਿੰਘ ਨੇ ਚੰਡੀਗੜ੍ਹ CBI ਅਦਾਲਤ ‘ਚ ਦਾਇਰ ਕੀਤੀ ਪਟੀਸ਼ਨ
Jan 24, 2023 12:04 pm
ਐਡਵੋਕੇਟ ਅਤੇ ਕੌਮੀ ਪੱਧਰ ਦੇ ਸ਼ੂਟਰ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਕਤਲ ਕੇਸ ਦੀ ਮੁਲਜ਼ਮ ਕਲਿਆਣੀ ਸਿੰਘ ਨੇ ਚੰਡੀਗੜ੍ਹ CBI ਅਦਾਲਤ...
ਰਾਘਵ ਚੱਢਾ ਦੀ ਵੱਡੀ ਪ੍ਰਾਪਤੀ, UK ਸੰਸਦ ‘ਚ ਇਸ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਤ
Jan 24, 2023 12:00 pm
ਰਾਜ ਸਭਾ ਸਾਂਸਦ ਰਾਘਵ ਚੱਢਾ ਨੂੰ 25 ਜਨਵਰੀ 2023 ਨੂੰ ਲੰਡਨ ਵਿੱਚ ਵੱਕਾਰੀ ਇੰਡੀਆ ਯੂਕੇ ਅਚੀਵਰਜ਼ ਆਨਰਜ਼ ਵਿੱਚ “ਆਊਟਸਟੈਂਡਿੰਗ ਅਚੀਵਰ”...
ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਖੁਸ਼ੀ! ਤਲਵਾਰ ਨਾਲ ਕੇਕ ਕੱਟ ਕੇ ਮਨਾਇਆ ਪੈਰੋਲ ਦਾ ਜਸ਼ਨ
Jan 24, 2023 11:28 am
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਲਗਾਤਾਰ ਸੁਰਖੀਆਂ ‘ਚ ਬਣਿਆ ਰਹਿੰਦਾ ਹੈ। ਅਦਾਲਤ ਤੋਂ 40 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ...
ਪੰਜਾਬ ‘ਚ ਬਣਿਆ ਇਤਿਹਾਸ! 2 ਮਹਿਲਾ IPS ਪਹਿਲੀ ਵਾਰ ਬਣੀਆਂ DGP, ਜਾਣੋ ਦੋਵੇਂ ਅਫਸਰਾਂ ਬਾਰੇ
Jan 24, 2023 10:24 am
ਪੰਜਾਬ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਦੋ ਮਹਿਲਾ ਆਈਪੀਐਸ ਅਧਿਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਬਣਨ ਜਾ ਰਹੀਆਂ ਹਨ।...
ਪੰਜਾਬ ਦੇ ਲੋਕਾਂ ਨੂੰ ਮਹਿੰਗਾਈ ਦਾ ਝਟਕਾ, ਆਟਾ-ਮੈਦਾ ਤੇ ਬ੍ਰੈੱਡ ਦੀਆਂ ਵਧੀਆਂ ਕੀਮਤਾਂ
Jan 24, 2023 9:56 am
ਪੰਜਾਬ ਵਿੱਚ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਭਾਰਤੀ ਖੁਰਾਕ ਨਿਗਮ (ਐਫਸੀਆਈ) ਦੇ ਭਰੋਸੇ ਦੇ ਬਾਵਜੂਦ ਪਿਛਲੇ 5 ਮਹੀਨਿਆਂ ਤੋਂ ਕਣਕ ਦੇ...
27 ਜਨਵਰੀ ਨੂੰ CM ਮਾਨ ਦੇਣਗੇ 400 ਮੁਹੱਲਾ ਕਲੀਨਿਕਾਂ ਦੀ ਸੌਗਾਤ, ਕੇਜਰੀਵਾਲ ਹੋਣਗੇ ਮੁੱਖ ਮਹਿਮਾਨ
Jan 24, 2023 9:26 am
ਮੁੱਖ ਮੰਤਰੀ ਭਗਵੰਤ ਮਾਨ 27 ਜਨਵਰੀ ਨੂੰ ਪੰਜਾਬ ਦੇ ਲੋਕਾਂ ਨੂੰ 500 ਆਮ ਆਦਮੀ ਕਲੀਨਿਕ (ਮੁਹੱਲਾ ਕਲੀਨਿਕ) ਦੀ ਸੌਗਾਤ ਦੇਣ ਜਾ ਰਹੇ ਹਨ। ਇਸ ਮੌਕੇ...
ਚੰਡੀਗੜ੍ਹ ਦੇ ਸਕੂਲਾਂ ‘ਚ ਜਲਦੀ ਹੀ ਖੁੱਲ੍ਹਣਗੇ 7 ਨਵੇਂ ਅਰਬਨ ਹੈਲਥ ਐਂਡ ਵੈਲਨੈਸ ਸੈਂਟਰ
Jan 23, 2023 11:30 am
ਚੰਡੀਗੜ੍ਹ ਵਿੱਚ ਸਿਹਤ ਸੇਵਾਵਾਂ ਬਿਹਤਰ ਹੋਣ ਜਾ ਰਹੀਆਂ ਹਨ। ਜਲਦੀ ਹੀ ਸ਼ਹਿਰ ਵਿੱਚ 7 ਹੋਰ ਅਰਬਨ ਹੈਲਥ ਐਂਡ ਵੈਲਨੈਸ ਸੈਂਟਰ (UHWC) ਖੁੱਲਣ ਜਾ...
CM ਮਾਨ ਦਾ ਰਾਹੁਲ ਗਾਂਧੀ ‘ਤੇ ਫਿਰ ਹਮਲਾ, ਬੋਲੇ- ‘ਚੰਨੀ ਨੂੰ ਮੁੱਖ ਮਤੰਰੀ ਬਣਾਉਣ ਵੇਲੇ ਜਨਤਾ ਨੂੰ ਪੁੱਛਿਆ ਸੀ?’
Jan 22, 2023 5:16 pm
ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵਾਰ ਫਿਰ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਉੱਪਰ ਬਿਨਾਂ ਜਨਤਾ ਦੀ ਰਾਏ ਦੇ ਮੁੱਖ ਮੰਤਰੀ ਬਦਲਣ ਨੂੰ...
ਡੇਰਾ ਮੁਖੀ ਦੇ ਜੇਲ੍ਹ ਤੋਂ ਬਾਹਰ ਆਉਣ ‘ਤੇ ਬੋਲੇ CM ਖੱਟਰ-‘ਮੈਨੂੰ ਪਤਾ ਨਹੀਂ ਕਿ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ’
Jan 22, 2023 3:18 pm
ਜਬਰ ਜਨਾਹ ਦੇ ਦੋਸ਼ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਪੈਰੋਲ ਮਿਲਣ ਕਾਰਨ ਹਰਿਆਣਾ ਸਰਕਾਰ ਸਵਾਲਾਂ ਦੇ ਘੇਰੇ...
ਮੋਹਾਲੀ : ਹਿੰਦੂ ਨੇਤਾ ਨਿਸ਼ਾਂਤ ਸ਼ਰਮਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵਧਾਈ ਗਈ ਸੁਰੱਖਿਆ
Jan 22, 2023 1:16 pm
ਮੋਹਾਲੀ ਤੋਂ ਹਿੰਦੂ ਆਗੂ ਨਿਸ਼ਾਂਤ ਸ਼ਰਮਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ...
ਮੂਸੇਵਾਲਾ ਦੇ ਪਿਤਾ ਦੀ ਵਿਗੜੀ ਤਬੀਅਤ, PGI ਭਰਤੀ, ‘ਭਾਰਤ ਜੋੜੋ ਯਾਤਰਾ’ ਦੌਰਾਨ ਹੋਈ ਸੀ ਘਬਰਾਹਟ
Jan 21, 2023 8:34 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸ਼ਨੀਵਾਰ ਸ਼ਾਮ ਅਚਾਨਕ ਤਬੀਅਤ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ...
CM ਮਾਨ ਵੱਲੋਂ ‘ਸਕੂਲ ਆਫ਼ ਐਮੀਨੈਂਸ’ ਦੀ ਸ਼ੁਰੂਆਤ, ਬੋਲੇ- ‘ਸਿੱਖਿਆ ਖੇਤਰ ‘ਚ ਨਵਾਂ ਇਨਕਲਾਬ’
Jan 21, 2023 8:06 pm
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਵਿੱਚ ਸੂਬੇ ਵਿਚ ਵਧੀਆ ਸਹੂਲਤਾਂ ਵਾਲੇ ‘ਸਕੂਲ ਆਫ਼ ਐਮੀਨੈਂਸ’ ਦੀ ਸ਼ੁਰੂਆਤ ਕੀਤੀ। ਸੂਬੇ ਦੇ 23...
ਮੋਹਾਲੀ ਵਿਖੇ ਅੱਜ ਸਕੂਲ ਆਫ ਐਮੀਨੈਂਸ ਦਾ ਹੋਵੇਗਾ ਉਦਘਾਟਨ, CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ
Jan 21, 2023 1:44 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 117 ਸਕੂਲਾਂ ਵਿੱਚੋਂ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰਨਗੇ। ਇਹ ਉਦਘਾਟਨੀ ਸਮਾਰੋਹ ISB...
56 ਦਿਨਾਂ ਮਗਰੋਂ ਰਾਮ ਰਹੀਮ ਨੂੰ ਫਿਰ ਮਿਲੀ ਪੈਰੋਲ, ਆਸ਼ਰਮ ‘ਚ ਸਵਾਗਤ ਦੀਆਂ ਤਿਆਰੀਆਂ ਸ਼ੁਰੂ
Jan 20, 2023 11:37 pm
ਹਰਿਆਣਾ ਦੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਦੀ ਪੈਰੋਲ ਮਨਜ਼ੂਰ ਹੋ ਗਈ ਹੈ। ਇਸ ਦੌਰਾਨ ਰਾਮ ਰਹੀਮ ਯੂਪੀ ਦੇ ਬਰਨਾਵਾ ਆਸ਼ਰਮ...
ਰਾਮ ਰਹੀਮ ਦੀ ਪੈਰੋਲ ਤੋਂ ਪਹਿਲਾਂ ਨਵਾਂ ਬਖੇੜਾ, ਸਿਰਸਾ ‘ਚ 5 ਪਿੰਡਾਂ ਦੇ ਲੋਕਾਂ ਨੇ ਡੇਰੇ ਖਿਲਾਫ਼ ਲਾਇਆ ਧਰਨਾ
Jan 20, 2023 9:08 pm
ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਰਾਮ ਰਹੀਮ ਦੀ ਪੈਰੋਲ ਤੋਂ ਪਹਿਲਾਂ ਡੇਰਾ ਸੱਚਾ ਸੌਦਾ ‘ਤੇ ਨਵੀਂ ਮੁਸੀਬਤ ਆ ਗਈ ਹੈ। ਸਿਰਸਾ ਦੇ 5...
ਰਾਘਵ ਚੱਢਾ ਦਾ ਰਾਹੁਲ ‘ਤੇ ਹਮਲਾ, ਬੋਲੇ- ‘ਪੰਜਾਬੀਆਂ ਨੂੰ ਨਾਪਸੰਦ ਕਰਨਾ ਕਾਂਗਰਸ ਦੇ DNA ‘ਚ’
Jan 20, 2023 8:12 pm
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ਼ੁੱਕਰਵਾਰ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ...
ਬਾਜਵਾ ਦੇ ਫਰਜ਼ੀ PM ਵਾਲੇ ਬਿਆਨ ‘ਤੇ ਬੋਲੇ ਜਾਖੜ, ‘ਮਨਮੋਹਨ ਸਿੰਘ ਦਾ ਅਪਮਾਨ, ਕਾਂਗਰਸੀ ਸਲੀਕਾ ਭੁੱਲੇ’
Jan 20, 2023 7:01 pm
ਪ੍ਰਤਾਪ ਸਿੰਘ ਬਾਜਵਾ ਵੱਲੋਂ ਬੀਤੇ ਦਿਨ ਫਰਜ਼ੀ ਪੀ.ਐੱਮ. ਵਾਲੇ ਦਿੱਤੇ ਗਏ ਬਿਆਨ ‘ਤੇ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਜਾ ਚੁੱਕੇ ਸੀਨੀਅਰ...
‘ਬਾਦਾਮ ਖਾਓ, ਯਾਦਸ਼ਕਤੀ ਕਮਜ਼ੋਰ ਹੋ ਗਈ ਏ’, ਚੰਨੀ ਦਾ ਜ਼ਿਕਰ ਕਰਦਿਆਂ ‘ਆਪ’ ਦਾ ਰਾਹੁਲ ‘ਤੇ ਪਲਟਵਾਰ
Jan 20, 2023 5:53 pm
ਪੰਜਾਬ ‘ਚ ਸੱਤਾਧਾਰੀ ‘ਆਪ’ ਨੇ ਰਾਹੁਲ ਗਾਂਧੀ ‘ਤੇ ਮਾਨ ਸਰਕਾਰ ‘ਤੇ ਰਿਮੋਟ ਕੰਟਰੋਲ ਕੀਤੇ ਜਾਣ ਦੇ ਦੋਸ਼ਾਂ ‘ਤੇ ਪਲਟਵਾਰ...
AIG ਆਸ਼ੀਸ਼ ਕਪੂਰ ਨੂੰ ਨਹੀਂ ਮਿਲੀ ਰਾਹਤ, ਸੁਣਵਾਈ 22 ਫਰਵਰੀ ਤੱਕ ਕੀਤੀ ਮੁਲਤਵੀ
Jan 20, 2023 3:14 pm
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ AIG ਆਸ਼ੀਸ਼ ਕਪੂਰ ਨੂੰ ਪੰਜਾਬ ਅਤੇ ਹਰਿਆਣਾ...
CM ਮਾਨ ਦਾ ਐਲਾਨ, ‘ਅਫ਼ਸਰ ਘਰ ਆ ਕੇ ਕਰਨਗੇ ਰਜਿਸਟਰੀਆਂ’, ਬੋਲੇ- ‘ਹੁਣ ਲੋਕਾਂ ਦੀ ਸਰਕਾਰ’
Jan 19, 2023 8:40 pm
ਹੁਣ ਪੰਜਾਬ ‘ਚ ਰਜਿਸਟਰੀਆਂ ਕਰਵਾਉਣ ਲਈ ਲੋਕਾਂ ਨੂੰ ਇਧਰ-ਉਧਰ ਪਰੇਸ਼ਾਨ ਨਹੀਂ ਹੋਣਾ ਪਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ...
ਚੰਡੀਗੜ੍ਹ ‘ਚ ਨਸ਼ੇ ਦੀ ਸਪਲਾਈ ਤੋਂ ਪਹਿਲਾਂ ਤਸਕਰ ਕਾਬੂ, ਪੁਲਿਸ ਨੇ 1 ਕਿਲੋ ਅਫੀਮ ਕੀਤਾ ਬਰਾਮਦ
Jan 19, 2023 5:42 pm
ਮੁਹਾਲੀ ਪੁਲਿਸ ਨੇ ਇੱਕ ਵਿਅਕਤੀ ਨੂੰ 1 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੂੰ ਹੰਡੇਸਰਾ ਪਿੰਡ ਤੋਂ...
ਮੁੜ 40 ਦਿਨਾਂ ਲਈ ਬਾਹਰ ਆਏਗਾ ਰਾਮ ਰਹੀਮ! ਰੋਹਤਕ ਡਵੀਜ਼ਨ ਕਮਿਸ਼ਨਰ ਦੇ ਹੱਥ ਫ਼ੈਸਲਾ
Jan 19, 2023 5:27 pm
ਹਰਿਆਣਾ ਦੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਨੇ ਦੋ ਦਿਨ ਪਹਿਲਾਂ ਪੈਰੋਲ ਲਈ ਅਰਜ਼ੀ ਦਿੱਤੀ ਹੈ। ਇਸ ਦੀ ਪੈਰੋਲ ‘ਤੇ...
ਮੇਅਰ ਜੀਤੀ ਸਿੱਧੂ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਕੌਂਸਲਰ ਅਹੁਦੇ ਤੋਂ ਬਰਖਾਸਤਗੀ ਦੇ ਹੁਕਮਾਂ ‘ਤੇ ਲੱਗੀ ਰੋਕ
Jan 19, 2023 5:05 pm
ਮੋਹਾਲੀ ਦੇ ਮੇਅਰ ਤੇ ਕਾਂਗਰਸ ਸਰਕਾਰ ਵਿੱਚ ਸਿਹਤ ਮੰਤਰੀ ਰਹਿ ਚੁੱਕੇ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਸਿੱਧੂ ਉਰਫ ਜੀਤੀ ਸਿੱਧੂ...
ਚੰਡੀਗੜ੍ਹ ‘ਚ ਜਾਗਰਣ ਦੌਰਾਨ ਚੱਲੇ ਤੇਜ਼ਧਾਰ ਹਥਿਆਰ, 23 ਸਾਲਾ ਨੌਜਵਾਨ ਦੀ ਮੌ.ਤ
Jan 19, 2023 11:50 am
ਚੰਡੀਗੜ੍ਹ ਦੇ ਸੈਕਟਰ 38 ‘ਚ ਮਾਤਾ ਦੇ ਜਾਗਰਣ ਦੌਰਾਨ ਦੇਰ ਰਾਤ 23 ਸਾਲਾ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਜਿਸ...
MP ਮਾਨ ਬੋਲੇ, ‘1962 ਜੰਗ ਦੇ ਬਹਾਨੇਬਾਜ਼ ਜਰਨਲ ਵਾਂਗ BJP ‘ਚ ਸ਼ਾਮਲ ਹੋ ਰਹੇ ਵੱਡੇ-ਵੱਡੇ ਧਨਾਢ ਆਗੂ’
Jan 18, 2023 9:02 pm
ਹਾਲ ਹੀ ਵਿੱਚ ਪੰਜਾਬ ਕਾਂਗਰਸ ਸਣੇ ਕਈ ਪਾਰਟੀਆਂ ਤੋਂ ਵੱਡੇ-ਵੱਡੇ ਆਗੂ ਆਪਣੀ ਪਾਰਟੀ ਨੂੰ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਰਹੇ ਹਨ, ਅਜਿਹੇ...
ਪੰਜਾਬ ਸਣੇ 14 ਥਾਵਾਂ ‘ਤੇ ਟਾਰਗੇਟ ਕਿਲਿੰਗ ਕਰਨ ਜਾ ਰਹੇ ਗੈਂਗਸਟਰਾਂ ਦੇ 13 ਗੁਰਗੇ ਹਥਿਆਰਾਂ ਸਣੇ ਕਾਬੂ
Jan 18, 2023 8:10 pm
ਲੁਧਿਆਣਾ ਪੁਲਿਸ ਨੇ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਅੰਮ੍ਰਿਤ ਬੱਲ ਅਤੇ ਜੱਗੂ ਭਗਵਾਨਪੁਰੀਆ ਦੇ 13 ਕਾਰਕੁੰਨਾਂ ਨੂੰ ਗ੍ਰਿਫਤਾਰ ਕੀਤਾ ਹੈ।...
ਕੈਪਟਨ ਨੇ BJP ‘ਚ ਆਉਣ ‘ਤੇ ਮਨਪ੍ਰੀਤ ਬਾਦਲ ਨੂੰ ਦਿੱਤੀ ਵਧਾਈ, ਬੋਲੇ- ‘ਅਜੇ ਹੋਰ ਵੀ ਆਉਣਗੇ’
Jan 18, 2023 6:55 pm
ਕਾਂਗਰਸ ਵਿੱਚ ਵਿੱਤ ਮੰਤਰੀ ਰਹੇ ਮਨਪ੍ਰੀਤਰ ਸਿੰਘ ਬਾਦਲ ਅੱਜ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ। ਇਸ ‘ਤੇ ਕੈਪਟਨ ਅਮਰਿੰਦਰ ਸਿੰਘ...
ਸ਼੍ਰੋਮਣੀ ਕਮੇਟੀ ਪ੍ਰਧਾਨ ‘ਤੇ ਹਮਲਾ, ਪ੍ਰਦਰਸ਼ਨਕਾਰੀਆਂ ਨੇ ਹਰਜਿੰਦਰ ਧਾਮੀ ਦੀ ਗੱਡੀ ‘ਤੇ ਕੀਤਾ ਪਥਰਾਅ
Jan 18, 2023 5:09 pm
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ’ਤੇ ਮੁਹਾਲੀ-ਚੰਡੀਗੜ੍ਹ ਸਰਹੱਦ ’ਤੇ...
ਚੰਡੀਗੜ੍ਹ ਹਾਊਸਿੰਗ ਬੋਰਡ ‘ਚ ਪੇਸ਼ੀ ਦੌਰਾਨ ਡਿੱਗਿਆ ਵਿਅਕਤੀ, IAS ਨੇ ਇੰਝ ਬਚਾਈ ਜਾਨ
Jan 18, 2023 3:39 pm
ਚੰਡੀਗੜ੍ਹ ਹਾਊਸਿੰਗ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਯਸ਼ਪਾਲ ਗਰਗ ਨੇ ਅੱਜ ਇਕ ਵਿਅਕਤੀ ਦੀ ਜਾਨ ਬਚਾਈ। ਇਸ ਮਾਮਲੇ ਵਿੱਚ ਸੈਕਟਰ 41-ਏ ਦੇ...
ਵਿਆਹ ‘ਚੋਂ ਪਰਤਦਿਆਂ ਟੱਬਰ ਨਾਲ ਵਾਪਰਿਆ ਭਾਣਾ, ਖੜ੍ਹੇ ਟਰਾਲੇ ‘ਚ ਵੱਜੀ ਗੱਡੀ, ਮਾਂ-ਪੁੱਤ ਦੀ ਥਾਂ ‘ਤੇ ਮੌਤ
Jan 17, 2023 3:34 pm
ਅੰਬਾਲਾ ਵਿੱਚ ਖੁਸ਼ੀ-ਖੁਸ਼ੀ ਘਰ ਨੂੰ ਪਰਤ ਰਹੇ ਪਰਿਵਾਰ ਨਾਲ ਭਿਆਨਕ ਹਾਦਸਾ ਹੋ ਗਿਆ, ਜਿਸ ਵਿੱਚ ਮਾਂ-ਪੁੱਤ ਦੀ ਮੌਤ ਹੋ ਗਈ। ਪਰਿਵਾਰ ਕਾਰ ‘ਚ...
ਚੰਡੀਗੜ੍ਹ ‘ਚ ਹੈਰਾਨ ਕਰਨ ਵਾਲਾ ਮਾਮਲਾ, ਅੰਗੜਾਈ ਲੈਂਦਿਆਂ ਬਾਡੀ ਬਿਲਡਰ ਦੀ ਹੋਈ ਮੌ.ਤ
Jan 17, 2023 3:08 pm
ਦੇਸ਼ ਵਿੱਚ ਵਰਕਆਊਟ ਕਰਦੇ ਸਮੇਂ ਜਾਂ ਸਾਧਾਰਨ ਗਤੀਵਿਧੀਆਂ ਦੌਰਾਨ ਮੌਤਾਂ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ...