ਅੱਜ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ 41ਵੀਂ ਬਰਸੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਰੈਲੀ ਦਾ ਆਯੋਜਨ ਕੀਤਾ ਗਿਆ ਸੀ ਤੇ ਇਸ ਰੈਲੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਿਰਕਤ ਕਰਨੀ ਸੀ।
ਇਹ ਵੀ ਪੜ੍ਹੋ : ਕਸਟਮ ਅਧਿਕਾਰੀਆਂ ਦੀ ਕਾਰਵਾਈ, ਭਾਂਡੇ ਦੇ ਢੱਕਣ ‘ਚ ਅੱਧਾ ਕਿਲੋ ਸੋਨਾ ਲੁਕੋ ਕੇ ਲਿਜਾ ਰਿਹਾ ਯਾਤਰੀ ਕਾਬੂ
ਪਰ ਐਨ ਮੌਕੇ ਸੀਐੱਮ ਨਾਇਬ ਸੈਣੀ ਨੇ ਲੌਂਗੋਵਾਲ ਸਮਾਗਮ ਮੌਕੇ ਅਕਾਲੀ ਦਲ (ਪੁਨਰ ਸੁਰਜੀਤ) ਦੀ ਰੈਲੀ ਤੋਂ ਪਾਸਾ ਵੱਟ ਲਿਆ ਯਾਨੀ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਕੋਰੀ ਨਾਂਹ ਕਰ ਦਿੱਤੀ। ਅਚਾਨਕ ਰੱਦ ਹੋਏ ਇਸ ਪ੍ਰੋਗਰਾਮ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਚਰਚਾ ਦਾ ਬਾਜ਼ਾਰ ਗਰਮ ਹੋ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ CM ਨਾਇਬ ਸੈਣੀ ਦੀ ਸੁਰੱਖਿਆ ਟੀਮ ਦਾ ਦਸਤਾ ਲੌਂਗੋਵਾਲ ਪਹੁੰਚਿਆ ਸੀ ਤੇ 2 ਥਾਵਾਂ ‘ਤੇ ਹੈਲੀਪੇਡ ਲਈ ਥਾਂ ਵੀ ਦੇਖੀ ਪਰ ਅਚਾਨਕ ਸੀਐੱਮ ਸੈਣੀ ਵੱਲੋਂ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








