Sep 29

ਬੁਰੀ ਤਰ੍ਹਾਂ ਪੰਜਾਬ ਪੁਲਿਸ ਦੇ ਸ਼ਿਕੰਜੇ ‘ਚ ਫ਼ਸਿਆ ਲਾਰੈਂਸ, ਹੁਣ ਲੁਧਿਆਣਾ ਪੁਲਿਸ ਨੇ ਲਿਆ ਰਿਮਾਂਡ ‘ਤੇ

ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਨੂੰ ਵੀਰਵਾਰ ਨੂੰ ਬਠਿੰਡਾ ਜੇਲ੍ਹ ਤੋਂ ਲੁਧਿਆਣਾ ਲਿਆਂਦਾ ਗਿਆ। ਉਸ...

ਮੁਕੇਸ਼ ਅੰਬਾਨੀ ਦੀ ਜਾਨ ਨੂੰ ਖ਼ਤਰਾ! ਦਿੱਤੀ ਗਈ ‘ਜ਼ੈੱਡ ਪਲੱਸ’ ਸੁਰੱਖਿਆ

ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ ਮੁਕੇਸ਼...

ਇੱਕ ਸਾਲ ਲਈ ਟਲਿਆ ਕਾਰਾਂ ‘ਚ 6 ਏਅਰਬੈਗ ਰੱਖਣ ਦਾ ਮਤਾ, ਸਰਕਾਰ ਨੇ ਦੱਸਿਆ ਕਾਰਨ

ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਾਰਾਂ ਵਿੱਚ ਛੇ ਏਅਰਬੈਗ ਨੂੰ ਇੱਕ ਸਾਲ ਤੱਕ ਲਾਜ਼ਮੀ ਕਰਨ ਦੇ ਪ੍ਰਸਤਾਵ ਨੂੰ ਟਾਲ ਦਿੱਤਾ। ਕੇਂਦਰੀ ਸੜਕ...

ਪਾਣੀ, ਝੋਨਾ, ਪਰਾਲੀ, ਗੰਨੇ ਦੇ ਰੇਟ ਨੂੰ ਲੈ ਕੇ ਫਗਵਾੜਾ ਦੀ ਦਾਣਾ ਮੰਡੀ ‘ਚ ਕੱਲ ਕਿਸਾਨ ਕਰਨਗੇ ਰੈਲੀ

ਕਿਸਾਨ ਜਥੇ ਭਲਕੇ ਸ਼ੁੱਕਰਵਾਰ ਨੂੰ ਫਗਵਾੜਾ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਣਗੇ। ਪੰਜਾਬ ਵਿੱਚ ਝੋਨੇ ਦੀ ਫ਼ਸਲ, ਪਰਾਲੀ ਦੀ ਸਮੱਸਿਆ, ਪਾਣੀ...

ਬਿਜਲੀ ਵਿਭਾਗ ਨੇ ਜਲੰਧਰ ‘ਚ ਕਾਂਗਰਸ ਭਵਨ ਦਾ ਕੱਟਿਆ ਕੁਨੈਕਸ਼ਨ, 3.5 ਲੱਖ ਦਾ ਬਕਾਇਆ ਬਿੱਲ ਲੰਬੇ ਸਮੇਂ ਤੋਂ ਨਹੀਂ ਕੀਤਾ ਸੀ ਅਦਾ

ਜਲੰਧਰ ਪਾਵਰਕਾਮ ਨੇ ਵੱਡੀ ਕਾਰਵਾਈ ਕੀਤੀ ਹੈ। ਜਲੰਧਰ ‘ਚ ਕਾਂਗਰਸ ਭਵਨ ਦੀ ਬੱਤੀ ਗੁੱਲ ਹੋ ਗਈ। ਦਰਅਸਲ, ਸੱਤਾ ਵਿੱਚ ਰਹਿੰਦੇ ਹੋਏ ਕਦੇ ਵੀ...

ਜਲੰਧਰ ‘ਚ 5.64 ਲੱਖ ਦੀ ਲੁੱਟ ‘ਚ ਵੱਡਾ ਖੁਲਾਸਾ, ਵਿਅਕਤੀ ਨੇ ਖੁਦ ਹੀ ਰਚਿਆ ਸੀ ਲੁੱਟ ਦਾ ਡਰਾਮਾ

ਪੰਜਾਬ ਦੇ ਜਲੰਧਰ ਸ਼ਹਿਰ ਦੇ ਡੋਮੋਰੀਆ ਪੁਲ ‘ਤੇ ਹੋਈ 5.64 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਪੁਲਿਸ ਨੇ ਕੁਝ ਘੰਟਿਆਂ ‘ਚ ਹੀ ਸੁਲਝਾ ਲਿਆ ਹੈ।...

ਰੇਤ ਦੇ ਵਧਦੇ ਰੇਟਾਂ ਨੂੰ ਲੈ ਕੇ ‘ਆਪ’ ਸਰਕਾਰ ਬਾਰੇ ਰਾਜਾ ਵੜਿੰਗ ਨੇ ਦੇਖੋ ਕੀ ਕਿਹਾ

ਕਾਂਗਰਸ ਨੇ ਰੇਤ ਦੇ ਵਧਦੇ ਰੇਟਾਂ ਨੂੰ ਲੈ ਕੇ ਪੰਜਾਬ ਦੀ ‘ਆਪ’ ਸਰਕਾਰ ਨੂੰ ਘੇਰਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ...

ਲੁਧਿਆਣਾ ‘ਚ ਫਿਰ ਵਧਿਆ ਡੇਂਗੂ ਦਾ ਖਤਰਾ, 28 ਹੋਰ ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

ਲੁਧਿਆਣਾ ‘ਚ ਕੋਰੋਨਾ ਵਾਇਰਸ ਤੋਂ ਬਾਅਦ ਡੇਂਗੂ ਦਾ ਖ਼ਤਰਾ ਇੱਕ ਵਾਰ ਫਿਰ ਵੱਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਜ਼ਿਲ੍ਹੇ ਵਿੱਚ ਡੇਂਗੂ ਦੇ 28...

ਪੈਨਕ੍ਰੀਅਸ ਟਰਾਂਸਪਲਾਂਟ ਤੋਂ ਬਾਅਦ ਉਤਰਾਖੰਡ ਦੀ ਸਰੋਜ ਬਣੀ ਮਾਂ, ਰਚਿਆ ਇਤਿਹਾਸ

ਚੰਡੀਗੜ੍ਹ PGI ਵਿੱਚ ਗੁਰਦਾ ਪੈਨਕ੍ਰੀਅਸ ਟਰਾਂਸਪਲਾਂਟ ਕਰਵਾਉਣ ਵਾਲੀ 32 ਸਾਲਾ ਔਰਤ ਸਰੋਜ ਨੇ 4 ਸਾਲ ਬਾਅਦ ਬੱਚੀ ਨੂੰ ਜਨਮ ਦਿੱਤਾ ਹੈ। ਔਰਤ...

ਵਿਆਹ ਦੀ ਵਰ੍ਹੇਗੰਢ ਮੌਕੇ ਜਲੰਧਰ ਦੇ ਯੂਥ ਅਕਾਲੀ ਆਗੂ ਦਾ ਹੋਇਆ ਦਿਹਾਂਤ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਯੂਥ ਅਕਾਲੀ ਆਗੂ ਤੇਜ ਪ੍ਰਤਾਪ ਸਿੰਘ ਦੀ ਰਿਸ਼ੀਕੇਸ਼ ਦੇ ਇੱਕ ਹੋਟਲ ਵਿੱਚ ਮੌਤ ਹੋ ਗਈ ਹੈ। ਉਹ ਆਪਣੇ ਵਿਆਹ ਦੀ...

ਭਾਈ ਰਾਜੋਆਣਾ ਦੀ ਰਿਹਾਈ ਨਾਲ ਜੁੜੀ ਵੱਡੀ ਖਬਰ, ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤੇ ਇਹ ਹੁਕਮ

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਬਾਰੇ ਜਲਦੀ ਫੈਸਲਾ ਲੈਣ ਦੇ ਹੁਕਮ ਦਿੱਤੇ ਹਨ। ਪੰਜਾਬ ਦੇ ਸਾਬਕਾ...

‘ਬੱਚਿਆਂ ਨਾਲ ਜਬਰ-ਜ਼ਨਾਹ ਦਾ ਦੋਸ਼ੀ ਰਹਿਮ ਦਾ ਹੱਕਦਾਰ ਨਹੀਂ’, ਹਾਈਕੋਰਟ ਨੇ ਖਾਰਿਜ ਕੀਤੀ ਪਟੀਸ਼ਨ

ਪੰਜਾਬ-ਹਰਿਆਣਾ ਹਾਈਕੋਰਟ ਨੇ 9 ਸਾਲਾਂ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਦੀ ਸਜ਼ਾ ਵਿਰੁੱਧ ਅਪੀਲ ਖਾਰਿਜ ਕਰ ਦਿੱਤੀ ਹੈ। ਅਦਾਲਤ ਨੇ...

ਜਲੰਧਰ : ਦਮੋਰੀਆ ਪੁਲ ‘ਤੇ ਦਿਨ-ਦਿਹਾੜੇ ਲੁੱਟ, ਪਿਸਤੌਲ ਦੀ ਨੋਕ ‘ਤੇ ਲੁੱਟੇ 5.64 ਲੱਖ ਰੁ. ਤੇ ਐਕਟਿਵਾ

ਜਲੰਧਰ ਵਿੱਚ ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਵੱਡੀ ਲੁੱਟ ਦੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਇਥੇ ਦਮੋਰੀਆ ਪੁਲ ‘ਤੇ 5.64 ਲੱਖ ਰੁਪਏ ਦੀ...

ਸ਼੍ਰੋਮਣੀ ਕਮੇਟੀ ਦਾ ਫੈਸਲਾ, ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ‘ਚ ਕੁੱਟਣ ਵਾਲੇ 3 ਸਿੱਖਾਂ ਨੂੰ ਦੇਵੇਗੀ 1-1 ਲੱਖ ਇਨਾਮ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਪਾਵਨ ਸਰੂਪ ਦੀ ਬੇਅਦਬੀ ਕਰਨ ਵਾਲੇ ਤਿੰਨ ਸਿੱਖਾਂ ਨੂੰ ਜੇਲ੍ਹ ਵਿੱਚ ਕੁੱਟਣ ਵਾਲੇ...

ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਤੋਹਫ਼ਾ, ਸਰਕਾਰ ਨੇ 4 ਫੀਸਦੀ ਵਧਾਇਆ DA

ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਨੂੰ ਤੋਹਫ਼ਾ ਦਿੱਤਾ ਹੈ। ਸੂਤਰਾਂ ਮੁਤਾਬਕ ਕੈਬਨਿਟ ਮੀਟਿੰਗ ‘ਚ ਸਰਕਾਰ ਨੇ...

ਪੰਜਾਬ-ਹਰਿਆਣਾ ਨੂੰ ਝਟਕਾ, ਸ਼ਹੀਦ ਭਗਤ ਸਿੰਘ ਏਅਰਪੋਰਟ ਦੇ ਨਾਂ ‘ਚ ਪੰਚਕੂਲਾ-ਮੋਹਾਲੀ ਦਾ ਜ਼ਿਕਰ ਹੀ ਨਹੀਂ

ਕੇਂਦਰ ਸਰਕਾਰ ਨੇ ਹਰਿਆਣਾ ਤੇ ਪੰਜਾਬ ਨੂੰ ਵੱਡਾ ਝਟਕਾ ਦਿੱਤਾ ਹੈ। ਹਵਾਈ ਅੱਡੇ ਦੇ ਨਾਮਕਰਨ ਵਾਲੇ ਦਿਨ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ...

ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਲਾਂਚ, 1 ਚਾਰਜ ‘ਚ ਦੌੜੇਗੀ 315 ਕਿਮੀ.

ਟਾਟਾ ਮੋਟਰਸ ਨੇ ਅੱਜ ਆਪਣੀ ਮਸ਼ਹੂਰ ਹੈਚਬੈਕ ਟਾਟਾ ਟਿਆਗੋ ਦਾ EV ਵੇਰੀਐਂਟ ਲਾਂਚ ਕੀਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 8.49 ਲੱਖ ਰੁਪਏ ਹੈ। ਇਹ...

ਇੱਕ ਹੋਰ ‘ਅਮੀਰ’ ਦੀ ਵੀਡੀਓ ਵਾਇਰਲ, ਟੋਇਟਾ ‘ਚ ਸਸਤੀ ਕਣਕ ਲੈਣ ਪਹੁੰਚਿਆ ਸਰਕਾਰੀ ਡਿਪੂ ‘ਤੇ

ਪੰਜਾਬ ਵਿੱਚ ਇੱਕ ਹੋਰ ਬੰਦੇ ਦਾ ਲਗਜ਼ਰੀ ਗੱਡੀ ਵਿੱਚ ਸਰਕਾਰੀ ਡਿਪੂ ‘ਤੇ ਕਣਕ ਲੈਣ ਆਏ ਦਾ ਵੀਡੀਓ ਵਾਇਰਲ ਹੋਇਆ ਹੈ। ਇਹ ਵੀਡੀਓ ਤਰਨਤਾਰਨ...

‘ਜੇ ਜੱਗੂ ਦੇ ਕਹਿਣ ‘ਤੇ ਮੈਚ ਖੇਡਿਆ ਤਾਂ ਮੌਤ ਲਈ ਖ਼ੁਦ ਜ਼ਿੰਮੇਵਾਰ’- ਬੰਬੀਹਾ ਗੈਂਗ ਦੀ ਕਬੱਡੀ ਖਿਡਾਰੀਆਂ ਨੂੰ ਧਮਕੀ

ਪੰਜਾਬ ਵਿੱਚ ਗੈਂਗਸਟਰ ਇੱਕ-ਦੂਜੇ ਨੂੰ ਸੋਸ਼ਲ ਮੀਡੀਆ ‘ਤੇ ਲਗਾਤਾਰ ਧਮਕੀਆਂ ਦੇ ਰਹੇ ਹਨ। 2 ਦਿਨ ਪਹਿਲਾਂ ਬੰਬੀਹਾ ਗੈਂਗ ਨੇ ਆਪਣੇ ਫੇਸਬੁੱਕ...

ਤਰਨਤਾਰਨ : ਮਾਸਾਂ ਜਿਹੀ ਜ਼ਮੀਨ ਦੇ ਟੋਟੇ ਪਿੱਛੇ ਕਲਿਜੁਗੀ ਪੁੱਤ ਨੇ ਪਿਓ ਦੇ ਸਿਰ ‘ਚ ਮਾਰੀਆਂ 6 ਗੋਲੀਆਂ

ਮਾਂ-ਬਾਪ ਆਪਣੇ ਬੱਚਿਆਂ ਨੂੰ ਪਾਲਣ ਲਈ ਆਪਣੀਆਂ ਸਾਰੀਆਂ ਖੁਸ਼ੀਆਂ ਵਾਰ ਦਿੰਦੇ ਹਨ ਪਰ ਅੱਜਕਲ੍ਹ ਦੇ ਕਲਿਜੁਗੀ ਪੁੱਤ ਆਪਣੇ ਮਾਪਿਆਂ ਦੇ ਕੀਤੇ...

ਆਜ਼ਾਦੀ ਮਗਰੋਂ ਪਹਿਲੀ ਵਾਰ ਇਸ ਪਿੰਡ ਦੇ ਨੌਜਵਾਨ ਨੂੰ ਮਿਲੀ ਸਰਕਾਰੀ ਨੌਕਰੀ, ਲੋਕਾਂ ‘ਚ ਜਸ਼ਨ ਦਾ ਮਾਹੌਲ

ਮੁਜ਼ੱਫਰਪੁਰ ਜ਼ਿਲ੍ਹੇ ਦੇ ਕਟੜਾ ਬਲਾਕ ਦੇ ਸੋਹਾਗਪੁਰ ਪਿੰਡ ਵਿੱਚ ਆਜ਼ਾਦੀ ਦੇ 75 ਸਾਲਾਂ ਬਾਅਦ ਪਹਿਲੀ ਵਾਰ ਇੱਕ ਨੌਜਵਾਨ ਨੂੰ ਸਰਕਾਰੀ...

ਚੰਡੀਗੜ੍ਹ ਹਵਾਈ ਅੱਡੇ ਦਾ ਹੋਇਆ ‘ਨਾਮਕਰਣ’, ਅੱਜ ਤੋਂ ਨਵਾਂ ਨਾਂ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਬਦਲ ਦਿੱਤਾ ਗਿਆ ਹੈ। ਅੱਜ ਤੋਂ ਇਸ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ...

ਬਿੱਟੂ ਨੇ ਚੁੱਕਿਆ BBMB ਦਾ ਮੁੱਦਾ, ਬੋਲੇ- ‘ਪੰਜਾਬ ਤੋਂ ਕੋਈ ਮੈਂਬਰ ਨਹੀਂ, ਕੇਂਦਰ ਕਰਨਾ ਚਾਹੁੰਦੈ ਕਬਜ਼ਾ’

ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ‘ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਲੈ ਕੇ ਪੰਜਾਬ ਦੇ...

XXX ਵੈੱਬ ਸੀਰੀਜ਼, ਏਕਤਾ-ਸ਼ੋਭਾ ਕਪੂਰ ਖਿਲਾਫ਼ ਅਰੈਸਟ ਵਾਰੰਟ ਜਾਰੀ, ਫੌਜ ਦੀ ਵਰਦੀ ‘ਚ ਵਿਖਾਈ ਗੰਦੀ ਕਰਤੂਤ

ਏਕਤਾ ਕਪੂਰ ਅਤੇ ਸ਼ੋਭਾ ਕਪੂਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਬਿਹਾਰ ਦੀ ਇੱਕ ਅਦਾਲਤ ਨੇ ਦੋਵਾਂ ਖ਼ਿਲਾਫ਼ ਗ੍ਰਿਫ਼ਤਾਰੀ...

‘ਵਿਆਹੀਆਂ ਧੀਆਂ ਵੀ ਪਿਤਾ ਦੀ ਮੌਤ ‘ਤੇ ਮੁਆਵਜ਼ੇ ਦੀਆਂ ਹੱਕਦਾਰ’- ਹਾਈਕੋਰਟ ਦਾ ਅਹਿਮ ਫੈਸਲਾ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਟੋਮੋਬਾਈਲ ਹਾਦਸੇ ਵਿੱਚ ਪਿਤਾ ਦੀ ਮੌਤ ਲਈ ਮੁਆਵਜ਼ੇ ਲਈ ਦਾਇਰ ਕਰਨ ਵਾਲੀਆਂ ਭੈਣਾਂ ਦੀ ਅਪੀਲ ਨੂੰ...

ਪੰਜਾਬ ‘ਆਪ’ ਸਰਕਾਰ ਵੱਲੋਂ ਵਿਸ਼ੇਸ਼ ਤਰੀਕੇ ਨਾਲ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਦਾ ਜਨਮਦਿਨ

ਸੂਬਾ ਸਰਕਾਰ ਨੇ ਸ਼ਹੀਦ ਸਰਦਾਰ ਭਗਤ ਸਿੰਘ ਦੇ 115ਵੇਂ ਜਨਮ ਦਿਨ (28 ਸਤੰਬਰ) ਨੂੰ ਵੱਖਰੇ ਰੰਗ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ। ‘ਆਪ’ ਸਰਕਾਰ ਦੇ...

ਗੁਰਦਾਸਪੁਰ ‘ਚ ਪਾਕਿਸਤਾਨ ਦੇ ਡਰੋਨ ਦੀ ਘੁਸਪੈਠ: BSF ਨੇ ਕੀਤੇ 81 ਰਾਉਂਡ ਫਾਇਰ, ਤਲਾਸ਼ ਜਾਰੀ

ਪੰਜਾਬ ਦੇ ਗੁਰਦਾਸਪੁਰ ਦੇ ਸਰਹੱਦੀ ਇਲਾਕੇ ‘ਚ ਸੋਮਵਾਰ ਰਾਤ ਦੂਜੇ ਦਿਨ ਪਾਕਿਸਤਾਨ ਦੇ ਡਰੋਨਾਂ ਨੇ ਘੁਸਪੈਠ ਕੀਤੀ। ਐਤਵਾਰ ਰਾਤ ਦੀਨਾਨਗਰ...

CU ਵੀਡੀਓ ਕਾਂਡ, ਰੰਜਕ ਦੀ ਫੋਟੋ ਲਾ ਕੇ ਫੌਜੀ ਜਵਾਨ ਕੁੜੀ ਨੂੰ ਕਰ ਰਿਹਾ ਸੀ ਬਲੈਕਮੇਲ

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਕਾਂਡ ਵਿੱਚ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਹਨ। ਇਸ ਮਾਮਲੇ ਦਾ ਮਾਸਟਰਮਾਈਂਡ ਅਰੁਣਾਚਲ ਪ੍ਰਦੇਸ਼ ਤੋਂ...

ਟੀਚਰ ਦੇ ਕੁੱਟਣ ਨਾਲ 10ਵੀਂ ਦੇ ਵਿਦਿਆਰਥੀ ਦੀ ਮੌਤ, ਭੜਕੇ ਪਿੰਡ ਵਾਲੇ, ਪੁਲਿਸ ਨੇ ਭਜ ਕੇ ਬਚਾਈ ਜਾਨ

ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਦੇ ਅਛਲਦਾ ਥਾਣਾ ਖੇਤਰ ਅਧੀਨ ਇੱਕ ਦਲਿਤ ਵਿਦਿਆਰਥੀ ਦੀ ਕੁੱਟਮਾਰ ਨਾਲ ਨਾਲ ਮੌਤ ਹੋ ਗਈ। ਇਸ ਮਗਰੋਂ...

ਕਰਨਾਟਕ ‘ਚ ਕਿਸਾਨਾਂ ਨੂੰ ਰਿਹਾਅ ਕਰਨ ਲਈ ਬਣੀ ਸਹਿਮਤੀ, ਧਰਨਾ ਖਤਮ

ਕਰਨਾਟਕ ‘ਚ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਿਸਾਨਾਂ ਨੇ ਪੰਜਾਬ ‘ਚ ਧਰਨਾ...

ਬਠਿੰਡਾ ਪਲਾਂਟ ਦੀ ਥਾਂ ਨਹੀਂ ਬਣੇਗਾ ਬਲਕ ਡਰੱਗ ਪਾਰਕ, ਮਾਨ ਸਰਕਾਰ ਨੇ ਲਿਆ ਯੂ-ਟਰਨ

ਬਠਿੰਡਾ ਵਿੱਚ ਥਰਮਲ ਪਲਾਂਟ ਦੀ ਜਗ੍ਹਾ ’ਤੇ ਬਲਕ ਡਰੱਗ ਪਾਰਕ ਸਥਾਪਤ ਨਹੀਂ ਹੋਏਗਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ...

ਹਰੀਕੇ-ਖਾਲੜਾ ਹਾਈਵੇ ‘ਤੇ ਕੈਂਟਰ ਤੇ ਸਕੂਟਰੀ ਦੀ ਜ਼ਬਰਦਸਤ ਟੱਕਰ, ਡਿਊਟੀ ਤੋਂ ਘਰ ਪਰਤਦੇ ਬਜ਼ੁਰਗ ਦੀ ਮੌਤ

ਪਿੰਡ ਕਿਰਤੋਵਾਲ ਕਲਾਂ ਦੇ ਬਜ਼ੁਰਗ ਦੀ ਡਿਊਟੀ ਤੋਂ ਘਰ ਪਰਤਦਿਆਂ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਆਈ ਹੈ। ਹਾਦਸਾ ਪਿੰਡ ਬੂਹ ਹਵੇਲੀਆਂ...

ਪੱਟੀ ‘ਚ ਵੱਡੀ ਵਾਰਦਾਤ, ਰਿਸ਼ਤੇਦਾਰਾਂ ਦੇ ਪਿੰਡ ਆਏ 2 ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਤਰਨਤਾਰਨ ਜ਼ਿਲ੍ਹੇ ਦੇ ਪੱਟੀ ਵਿਧਾਨ ਸਭਾ ਹਲਕਾ ਦੇ ਪਿੰਡ ਗਦਾਈਕੇ ਵਿੱਚ ਬੀਤੀ ਰਾਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਥੇ ਦੋ...

CM ਮਾਨ ਵੱਲੋਂ ਭਰੋਸੇ ਦਾ ਮਤਾ ਪੇਸ਼ ਕਰਨ ‘ਤੇ ਵਿਧਾਨ ਸਭਾ ‘ਚ ਹੰਗਾਮਾ, ਕਾਂਗਰਸੀ ਵਿਧਾਇਕ ਸਦਨ ਤੋਂ ਬਾਹਰ

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਭਰੋਸੇ ਦਾ ਵੋਟ ਪੇਸ਼ ਕਰਨ ਲਈ ਖੜ੍ਹੇ...

ਸਕੂਲਾਂ ਦੇ ਬਾਹਰ ਲਾਏ ਜਾਣਗੇ ਚੌਂਕੀਦਾਰ, ਸਾਫ-ਸਫਾਈ ਲਈ ਮਿਲੇਗੀ 50,000 ਦੀ ਗ੍ਰਾਂਟ-ਮੰਤਰੀ ਬੈਂਸ ਦਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਵੱਡਾ ਸੁਧਾਰ ਕਰਨ ਜਾ ਰਹੀ ਹੈ। ਹੁਣ ਪੰਜਾਬ ਦੇ ਸਰਕਾਰੀ...

ਲੁਧਿਆਣਾ ‘ਚ ਨਾਬਾਲਗ ਲੜਕੀ ਕੋਲੋਂ 220 ਗ੍ਰਾਮ ਹੈਰੋਇਨ ਹੋਈ ਬਰਾਮਦ

ਲੁਧਿਆਣਾ ਜ਼ਿਲੇ ‘ਚ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਦੇ ਹੋਏ STF ਨੇ ਨਸ਼ਾ ਤਸਕਰੀ ਦੇ ਮਾਮਲੇ ‘ਚ ਇਕ ਨਾਬਾਲਗ ਲੜਕੀ ਨੂੰ ਨਾਮਜ਼ਦ ਕੀਤਾ...

MLA ਲਾਭ ਸਿੰਘ ਉਗੋਕੇ ਦੇ ਪਿਤਾ ਦਾ ਹੋਇਆ ਦਿਹਾਂਤ, DMC ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ

ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦੀ ਲੁਧਿਆਣਾ DMC ਦੇ ਹੀਰੋ ਹਾਰਟ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ...

ਕਰਨਾਟਕ ‘ਚ ਕਿਸਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅੰਮ੍ਰਿਤਸਰ ‘ਚ ਮਾਨਾਵਾਲਾ-ਹਰੀਕੇ ਹਾਈਵੇਅ ਜਾਮ, ਰਿਹਾਈ ਦੀ ਉੱਠੀ ਮੰਗ

ਕਰਨਾਟਕ ‘ਚ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ‘ਚ ਵੀ ਗੁੱਸਾ ਹੈ। ਪੰਜਾਬ...

5 ਬੱਚਿਆਂ ਦੇ ਪਿਓ ਦੀ ਨਸ਼ੇ ਕਰਕੇ ਮੌਤ, ਘਰ ਦੀ ਛੱਤ ਡਿੱਗਣ ਵਾਲੀ, ਇਕ ਹੋਰ ਜੀਅ ਸੰਗਲਾਂ ਨਾਲ ਬੰਨ੍ਹਿਆ

ਪੰਜਾਬ ਵਿੱਚ ਨਸ਼ੇ ਕਰਕੇ ਇੱਕ ਹੋਰ ਪਰਿਵਾਰ ਉੱਜੜ ਗਿਆ, ਜਿਥੇ ਪੰਜ ਬੱਚਿਆਂ ਦੇ ਪਿਓ ਦੀ ਨਸ਼ਏ ਕਰਕੇ ਮੌਤ ਹੋ ਗਈ। ਮਾਮਲਾ ਫਰੀਦਕੋਟ ਦੇ ਸੁਸਾਇਟੀ...

ਕ੍ਰਿਕਟਰ ਤਾਨੀਆ ਭਾਟੀਆ ਦਾ ਲੰਦਨ ਹੋਟਲ ‘ਚੋਂ ਸਾਮਾਨ ਚੋਰੀ, ਨਕਦੀ ਤੇ ਗਹਿਣਿਆਂ ਵਾਲਾ ਬੈਗ ਲੈ ਗਿਆ ਚੋਰ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਮੈਂਬਰ ਅਤੇ ਚੰਡੀਗੜ੍ਹ ਦੀ ਕ੍ਰਿਕਟਰ ਤਾਨੀਆ ਭਾਟੀਆ ਦਾ ਬੈਗ ਲਾਰਡਜ਼ (ਲੰਡਨ) ਵਿਖੇ ਚੋਰੀ ਹੋ ਗਿਆ। ਉਹ ਇੱਥੇ...

CU ਵੀਡੀਓ ਕਾਂਡ ‘ਚ ਵੱਡਾ ਖੁਲਾਸਾ, ਵੀਡੀਓ ਬਣਾਉਣ ਵਾਲੀ ਕੁੜੀ ਫੌਜ ਦੇ ਜਵਾਨ ਨੂੰ ਕਰ ਰਹੀ ਸੀ ਡੇਟ

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਕਾਂਡ ਮਾਮਲੇ ‘ਚ ਗ੍ਰਿਫਤਾਰ ਫੌਜੀ ਸੰਜੀਵ ਸਿੰਘ ਤੋਂ ਪੁੱਛਗਿੱਛ ‘ਚ ਕਈ ਅਹਿਮ ਖੁਲਾਸੇ ਹੋਏ ਹਨ।...

11703 ਲੋਕ ਗਲਤ ਉਮਰ ਦੱਸ ਕੇ ਲੈਂਦੇ ਰਹੇ ਬੁਢਾਪਾ ਪੈਨਸ਼ਨ- ਕੈਗ ਦੀ ਰਿਪੋਰਟ ‘ਚ ਖੁਲਾਸਾ

ਪੰਜਾਬ ਦੀ ਡਾਇਰੈਕਟ ਬੈਨੀਫਿਟ ਟਰਾਂਸਫਰ (ਕੈਸ਼ ਟਰਾਂਸਫਰ) ਸਕੀਮ ਤਹਿਤ ਵੱਡੀ ਗਿਣਤੀ ਵਿੱਚ ਬੁਢਾਪਾ ਅਤੇ ਵਿਧਵਾ ਪੈਨਸ਼ਨਰ ਹਨ ਜੋ ਅਯੋਗ ਹਨ।...

ਭਲਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਬੱਚਿਆਂ ਨੂੰ ਜਾਣਾ ਪਏਗਾ ਸਕੂਲ, ਨਹੀਂ ਹੋਵੇਗੀ ਛੁੱਟੀ

ਪੰਜਾਬ ਵਿੱਚ ਭਲਕੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਕੂਲਾਂ ਵਿੱਚ ਛੁੱਟੀ ਨਹੀਂ ਹੋਵੇਗੀ। ਸਾਰੇ ਸਕੂਲ ਆਮ ਵਾਂਗ...

ਹੰਗਾਮੇਦਾਰ ਹੋਵੇਗਾ ਅੱਜ ਦਾ ਵਿਧਾਨ ਸਭਾ ਸੈਸ਼ਨ, ਮੁੱਦਿਆਂ ਦੀ ਆੜ ‘ਚ ‘ਆਪ’ ਲਿਆ ਸਕਦੀ ਏ ਭਰੋਸੇ ਦਾ ਮਤਾ

ਪੰਜਾਬ ਵਿਧਾਨ ਸਭਾ ਦਾ ਅੱਜ ਵਿਸ਼ੇਸ਼ ਇਜਲਾਸ ਹੋਣ ਜਾ ਰਿਹਾ ਹੈ। ਪੰਜਾਬ ਦੇ ਰਾਜਪਾਲ ਦੇ ਜਵਾਬ ‘ਚ ‘ਆਪ’ ਨੇ ਸੈਸ਼ਨ ਦੇ ਏਜੰਡੇ ‘ਚ...

CM ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਹਰਸ਼ ਸੋਲੰਕੀ ਨਾਲ ਕੀਤਾ ਲੰਚ, ਦੇਖੋ ਤਸਵੀਰਾਂ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਇਨ੍ਹੀਂ ਦਿਨੀਂ ਗੁਜਰਾਤ ਦੌਰੇ ‘ਤੇ ਹਨ। ਉੱਥੇ ਉਹ ਵੱਖ-ਵੱਖ ਥਾਵਾਂ ‘ਤੇ ਮੀਟਿੰਗਾਂ ਕਰ ਰਹੇ ਹਨ। ਇਸੇ ਕੜੀ...

ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਤੋਂ 12 ਮਰੀਜ਼ ਫਰਾਰ, ਰਾਤ ਸਮੇਂ ਦਰਵਾਜ਼ਾ ਤੋੜ ਭੱਜੇ

ਪੰਜਾਬ ਦੇ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਤੋਂ ਨਸ਼ਾ ਛੁਡਾਊਣ ਲਈ ਦਾਖਲ 12 ਮਰੀਜ਼ ਐਤਵਾਰ ਰਾਤ ਨੂੰ...

ਨਸ਼ੇ ਦੀ ਓਵਰਡੋਜ਼ ਕਾਰਨ ਸਾਬਕਾ ਸਰਪੰਚ ਦੀ ਹੋਈ ਮੌਤ, ਨਹਿਰ ਦੇ ਕੰਢਿਓਂ ਮਿਲੀ ਲਾਸ਼

ਪਿੰਡ ਮੁਸਤਫਾਬਾਦ ਜੱਟਾਂ ਕੋਲੋਂ ਲੰਘਦੀ ਨਹਿਰ ਦੇ ਕੰਢਿਓਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਦੱਸੀ ਜਾ ਰਹੀ...

CM ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਹਰਸ਼ ਸੋਲੰਕੀ ਨਾਲ ਕੀਤੀ ਮੁਲਾਕਾਤ, ਦੇਖੋ ਤਸਵੀਰਾਂ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਇਨ੍ਹੀਂ ਦਿਨੀਂ ਗੁਜਰਾਤ ਦੌਰੇ ‘ਤੇ ਹਨ। ਉੱਥੇ ਉਹ ਵੱਖ-ਵੱਖ ਥਾਵਾਂ ‘ਤੇ ਮੀਟਿੰਗਾਂ ਕਰ ਰਹੇ ਹਨ। ਇਸੇ...

ਗੁਲਾਮ ਨਬੀ ਨੇ ਨਵੀਂ ਪਾਰਟੀ ਦਾ ਕੀਤਾ ਐਲਾਨ, ‘ਡੈਮੋਕ੍ਰੇਟਿਕ ਆਜ਼ਾਦ ਪਾਰਟੀ’ ਰੱਖਿਆ ਨਾਂ

ਨਵਰਾਤਰੀ ਦੇ ਪਹਿਲੇ ਦਿਨ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸਾਬਕਾ ਨੇਤਾ ਗੁਲਾਮ ਨਬੀ ਆਜ਼ਾਦ ਨੇ ਆਪਣੀ ਪਾਰਟੀ ਦਾ...

ਪੰਜਾਬ ਹਰਿਆਣਾ ਹਾਈਕੋਰਟ ‘ਚ ਅੱਜ ਨਹੀਂ ਹੋਵੇਗਾ ਕੰਮ, ਵਕੀਲ ਦੀ ਕਾਰ ‘ਚੋਂ ਗਾਂਜਾ ਮਿਲਣ ਦਾ ਵਿਰੋਧ

ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਸਮੇਤ ਪੰਚਕੂਲਾ, ਮੋਹਾਲੀ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਾਰ ਐਸੋਸੀਏਸ਼ਨਾਂ...

ਫ਼ਿਰੋਜ਼ਪੁਰ ‘ਚ ਮਿਲੀ 7 ਕਰੋੜ ਦੀ ਹੈਰੋਇਨ, ਸਤਲੁਜ ਦੇ ਵਹਾਅ ਨਾਲ ਭੇਜਣ ਦੀ ਕੀਤੀ ਗਈ ਕੋਸ਼ਿਸ਼

ਪਾਕਿਸਤਾਨ ‘ਚ ਬੈਠੇ ਨਸ਼ਾ ਤਸਕਰ ਦੀ ਇਕ ਹੋਰ ਨਾਪਾਕ ਯੋਜਨਾ ਨੂੰ ਭਾਰਤ-ਪਾਕਿ ਸਰਹੱਦ ‘ਤੇ ਤਾਇਨਾਤ BSF ਜਵਾਨਾਂ ਨੇ ਮਿੱਟੀ ‘ਚ ਮਿਲਾ...

ਦਿੱਲੀ : 12 ਸਾਲਾਂ ਬੱਚੇ ਨਾਲ 4 ਲੋਕਾਂ ਵੱਲੋਂ ‘ਨਿਰਭਯਾ’ ਵਰਗਾ ਕਾਂਡ, ਅਧਮੋਈ ਹਾਲਤ ‘ਚ ਸੜਕ ‘ਤੇ ਸੁੱਟਿਆ

ਦਿੱਲੀ ਵਿੱਚ ਨਿਰਭਯਾ ਵਰਗੀ ਬੇਰਹਿਮੀ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ 12 ਸਾਲ ਦੇ ਬੱਚੇ ਨਾਲ 4 ਲੋਕਾਂ ਨੇ ਪਹਿਲਾਂ ਕੁਕਰਮ...

ਈਰਾਨ : ਹਿਜਾਬ ਪ੍ਰਦਰਸ਼ਨ ‘ਚ ਵਾਲ ਖੋਲ੍ਹਣ ਵਾਲੀ 20 ਸਾਲਾਂ ਕੁੜੀ ਦਾ ਕਤਲ, ਪੁਲਿਸ ਨੇ ਮਾਰੀਆਂ 6 ਗੋਲੀਆਂ

ਈਰਾਨ ‘ਚ ਹਿਜਾਬ ਵਿਰੋਧੀ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੀ 20 ਸਾਲਾ ਹਦੀਸ ਨਜਫੀ ਦੀ ਪੁਲਸ ਫਾਇਰਿੰਗ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ...

ਦੋਸਤਾਂ ਨਾਲ ਵਿਦੇਸ਼ ਘੁੰਮ ਰਹੇ 111 ਦਿਨ ਦੇ ‘CM’ ਚੰਨੀ, ਚੋਣਾਂ ਹਾਰਨ ਮਗਰੋਂ ਨੇ ‘ਗਾਇਬ’

111 ਦਿਨ ਪੰਜਾਬ ਦੇ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਉਹ ਵਿਦੇਸ਼ੀ ਧਰਤੀ...

ਹੇਠਾਂ ਜਵਾਲਾਮੁਖੀ, ਉੱਤੇ 856 ਫੁੱਟ ਰੱਸੀ, ਨੰਗੇ ਪੈਰੀਂ ਚਲੇ ਐਡਵੈਂਚਰ ਪ੍ਰੇਮੀ, ਬਣਾਇਆ ਵਰਲਡ ਰਿਕਾਰਡ

ਜਵਾਲਾਮੁਖੀ ‘ਤੇ ਰੱਸੀ ‘ਤੇ ਨੰਗੇ ਪੈਰੀਂ ਤੁਰਦੇ ਹੋਏ ਐਡਵੈਂਚਰ ਪ੍ਰੇਮੀਆਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਰਾਫੇਲ ਜੁਗਨੋ...

ਮੁੜ ਅੰਦੋਲਨ ਦੀ ਰਾਹ ‘ਤੇ ਤੁਰੇ ਕਿਸਾਨ, ਪੰਜਾਬ ‘ਚ ਰੇਲਾਂ ਰੋਕਣ ਦਾ ਕੀਤਾ ਐਲਾਨ

ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੜ ਅੰਦੋਲਨ ਦੀ ਤਿਆਰੀ ਸ਼ੁਰੂ ਕਰ ਲਈ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇੱਕ ਵਾਰ ਫਿਰ 3...

ਮੁਕਤਸਰ : ਬਰਖਾਸਤ ਇੰਸਪੈਕਟਰ ਪਰਮਿੰਦਰ ਬਾਜਵਾ ਨੇ ਸਹੁਰੇ ਘਰ ਲੁਕੋਏ ਹੋਏ ਸਨ 30 ਲੱਖ ਰੁ.

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮੁਕਤਸਰ ਜ਼ਿਲ੍ਹੇ ਦੇ ਪਿੰਡ ਸੰਮੇ ਵਾਲੀ ਵਿਖੇ ਬਰਖਾਸਤ ਪੁਲਿਸ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ...

ਚੰਡੀਗੜ੍ਹ ਏਅਰਪੋਰਟ ਦਾ ਬਦਲੇਗਾ ਨਾਂ, CM ਮਾਨ ਬੋਲੇ- ‘ਸਾਡੀਆਂ ਅਣਥੱਕ ਕੋਸ਼ਿਸ਼ਾਂ ਦਾ ਨਤੀਜਾ’

ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਐੱਮ. ਮੋਦੀ ਵੱਲੋਂ ਮੁਹਾਲੀ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੇ ਫੈਸਲੇ ਦਾ...

ਇੱਕ ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ‘ਚ ਮਿਊਂਸਪਲ ਕਮੇਟੀ ਸੁਨਾਮ ਦਾ ਕਲਰਕ ਗ੍ਰਿਫ਼ਤਾਰ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਮਿਉਂਸਪਲ ਕਮੇਟੀ ਸੁਨਾਮ, ਜ਼ਿਲ੍ਹਾ ਸੰਗਰੂਰ ਵਿੱਚ ਤਾਇਨਾਤ ਕਲਰਕ ਕਿਰਨਦੀਪ ਸਿੰਘ ਨੂੰ ਰਿਸ਼ਵਤ...

‘ਕਸ਼ਮੀਰ ਦੇ ਸਕੂਲਾਂ ‘ਚ ਭਜਨ ਤੇ ਸੂਰਜ ਨਮਸਕਾਰ ਕਰੋ ਬੰਦ’- ਮੁਸਲਿਮ ਭਾਈਚਾਰੇ ਨੇ ਕੀਤੀ ਮੰਗ

ਜੰਮੂ-ਕਸ਼ਮੀਰ ‘ਚ ਇਸਲਾਮਿਕ ਧਾਰਮਿਕ ਅਤੇ ਵਿਦਿਅਕ ਸੰਗਠਨਾਂ ਦੇ ਸਮੂਹ ਮੁਤਾਹਿਦਾ ਮਜਲਿਸ-ਏ-ਉਲੇਮਾ (ਐੱਮਐੱਮਯੂ) ਨੇ ਸਕੂਲਾਂ ‘ਚ ਭਜਨ ਅਤੇ...

ਸ਼ਿਮਲਾ ‘ਚ ਖਾਈ ‘ਚ ਡਿੱਗੀ ਕਾਰ, ਇੱਕੋ ਪਰਿਵਾਰ ਦੇ 4 ਲੋਕ ਜ਼ਖਮੀ, ਹਸਪਤਾਲ ‘ਚ ਭਰਤੀ

ਹਿਮਾਚਲ ਦੇ ਸ਼ਿਮਲਾ ਦੇ ਦੇਹਾ ‘ਚ ਸ਼ਨੀਵਾਰ ਦੇਰ ਸ਼ਾਮ ਕਾਰ ਸੜਕ ‘ਤੇ ਫਿਸਲ ਕੇ ਖਾਈ ‘ਚ ਜਾ ਡਿੱਗੀ। ਇਸ ਵਿੱਚ ਇੱਕੋ ਪਰਿਵਾਰ ਦੇ 4 ਲੋਕਾਂ...

ਜ਼ੀਰਾ : ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਡਟਿਆ ਸਾਂਝਾ ਮੋਰਚਾ, ਖਰਾਬ ਕਰ ਰਹੀ ਪਿੰਡਾਂ ਦਾ ਪਾਣੀ

ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿਖੇ ਸਥਿਤ ਮਾਲਬਰੋਸ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਦੇ ਮਕਸਦ ਨਾਲ ਪਿਛਲੇ ਕਰੀਬ ਦੋ ਮਹੀਨਿਆਂ ਤੋਂ...

‘ਜਨਤਾ ਲਈ ਖ਼ਜ਼ਾਨਾ ਖ਼ਾਲੀ ਹੋ ਜਾਂਦੈ, ਲੀਡਰਾਂ ਲਈ ਕਿਉਂ ਨਹੀਂ?’- CM ਮਾਨ ਦਾ BJP ‘ਤੇ ਨਿਸ਼ਾਨਾ

‘ਆਪ’ ਦੇ ਪ੍ਰਚਾਰ ਲਈ ਅਹਿਮਦਾਬਾਦ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੀ ਅੰਦਾਜ਼ ‘ਚ ਭਾਜਪਾ ‘ਤੇ ਹਮਲਾ ਬੋਲਿਆ। ਮਾਨ ਨੇ...

ਲੁਧਿਆਣਾ : ਡੈਂਟਲ ਕਾਲਜ ਦੇ ਪਾਣੀ ਦੀ ਟੈਂਕੀ ‘ਚ ਵਾਰਡਨ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਬਾਬਾ ਜਸਵੰਤ ਸਿੰਘ ਡੈਂਟਲ ਕਾਲਜ, ਮੋਤੀ ਨਗਰ, ਲੁਧਿਆਣਾ ਦੇ ਹੋਸਟਲ ਵਾਰਡਨ ਦੀ ਲਾਸ਼ ਪਾਣੀ ਦੀ ਟੈਂਕੀ ਵਿੱਚੋਂ ਲਾਸ਼ ਮਿਲਣ ਨਾਲ ਸਨਸਨੀ ਫੈਲ...

J&K : ਭਾਰਤ ‘ਚ ਘੁਸਪੈਠ ਦੀ ਕੋਸ਼ਿਸ਼ ਕਰਦੇ 2 ਅੱਤਵਾਦੀ ਢੇਰ, 2 AK47 ਰਾਈਫਲ ਤੇ 4 ਹੈਂਡ ਗ੍ਰੇਨੇਡ ਵੀ ਬਰਾਮਦ

ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਇਲਾਕੇ ‘ਚ ਫ਼ੌਜ ਅਤੇ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਹ ਕਾਰਵਾਈ...

2000 ਕਰੋੜ ਦੇ ਜੁਰਮਾਨੇ ਮਗਰੋਂ PEDA ਤੋਂ ਰਿਪੋਰਟ ਤਲਬ, ਕੂੜੇ ਦਾ ਸਥਾਈ ਹੱਲ ਲੱਭ ਰਹੀ ਮਾਨ ਸਰਕਾਰ

NGT ਦੇ 2080 ਕਰੋੜ ਦੇ ਜੁਰਮਾਨੇ ਤੋਂ ਬਾਅਦ ਪੰਜਾਬ ਦੀ ਮਾਨ ਸਰਕਾਰ ਜਾਗ ਗਈ ਹੈ। ਸਰਕਾਰ ਨੇ ਮਿਉਂਸਪਲ ਸਾਲਿਡ ਵੇਸਟ (ਐਮਐਸਡਬਲਯੂ) ਦਾ ਸਥਾਈ ਹੱਲ...

ਦਿੱਲੀ ਸਮੇਤ 21 ਰਾਜਾਂ ਵਿੱਚ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਦਾ ਅਲਰਟ

ਮਾਨਸੂਨ ਦੀ ਵਾਪਸੀ ਤੋਂ ਪਹਿਲਾਂ ਦੇਸ਼ ਦੇ ਕਈ ਰਾਜਾਂ ਵਿੱਚ ਬਾਰਿਸ਼ ਹੋ ਰਹੀ ਹੈ। ਦਿੱਲੀ-ਐਨਸੀਆਰ, ਯੂਪੀ, ਉੱਤਰਾਖੰਡ, ਬਿਹਾਰ, ਮੱਧ ਪ੍ਰਦੇਸ਼,...

ਪੰਜਾਬ ਵਿੱਚ 3 ਅਕਤੂਬਰ ਨੂੰ ਕਿਸਾਨ ਰੋਕਣਗੇ ਰੇਲਾਂ, ਬਿਜਲੀ ਦੇ ਨਵੇਂ ਨਿਯਮਾਂ ਦਾ ਵਿਰੋਧ

ਪੰਜਾਬ ਦੇ ਕਿਸਾਨ 3 ਅਕਤੂਬਰ ਨੂੰ ਇੱਕ ਵਾਰ ਫਿਰ ਰੇਲਾਂ ਰੋਕਣਗੇ। ਰੇਲ ਸੇਵਾਵਾਂ 3 ਘੰਟੇ ਲਈ ਬੰਦ ਰਹਿਣਗੀਆਂ। ਕਿਸਾਨਾਂ ਦਾ ਇਹ ਰੋਸ ਕੇਂਦਰ...

ਪੇਕੇ ਰਹਿ ਰਹੀ ਪਤਨੀ ਨੇ ਨਾਲ ਜਾਣ ਤੋਂ ਕੀਤੀ ਨਾਂਹ, ਪਤੀ ਨੇ ਪੈਟਰੋਲ ਛਿੜਕ ਲਾ ‘ਤੀ ਤੀਲੀ

ਸੀਹੋਰ ‘ਚ ਪੇਕੇ ਘਰ ਰਹਿ ਰਹੇ ਪਤੀ ਨੂੰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਗਈ। ਇਸ ਤੋਂ ਬਾਅਦ ਮੁਲਜ਼ਮ ਪਤੀ ਫਰਾਰ ਹੋ ਗਿਆ। ਗੰਭੀਰ ਰੂਪ ਨਾਲ...

ਲਾਸ਼ ਨਾਲ ਡੇਢ ਸਾਲ ਰਿਹਾ ਪਰਿਵਾਰ, 24 ਘੰਟੇ AC ਆਨ, ਰੋਜ਼ ਕੱਪੜੇ ਬਦਲਦੇ, ਮਾਲਿਸ਼, ਡੇਟੋਲ ਨਾਲ ਸਫਾਈ

ਕਾਨਪੁਰ ਵਿੱਚ ਇੱਕ ਪਰਿਵਾਰ ਡੇਢ ਸਾਲ ਤੱਕ ਲਾਸ਼ ਨਾਲ ਰਹਿੰਦਾ ਰਿਹਾ। 35 ਸਾਲਾ ਇਨਕਮ ਟੈਕਸ ਅਫਸਰ ਵਿਮਲੇਸ਼ ਸੋਨਕਰ ਦੀ 22 ਅਪ੍ਰੈਲ 2021 ਨੂੰ...

ਪ੍ਰਿੰਸੀਪਲ ਨੇ ਝਿੜਕਿਆ ਤਾਂ ਵਿਦਿਆਰਥੀ ਨੇ ਮਾਰੀਆਂ ਗੋਲੀਆਂ, ਪਿਸਤੌਲ ਬੈਗ ‘ਚ ਰਖ ਲਿਆਇਆ ਸਕੂਲ

ਉੱਤਰ ਪ੍ਰਦੇਸ਼ ਦੇ ਸੀਤਾਪੁਰ ‘ਚ ਸ਼ਨੀਵਾਰ ਨੂੰ 12ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਗੋਲੀ ਚਲਾ ਦਿੱਤੀ। ਵਿਦਿਆਰਥੀ...

ਬੀਜਿੰਗ ‘ਤੇ ਫੌਜ ਦਾ ਕੰਟਰੋਲ, ਸ਼ੀ ਜਿਨਪਿੰਗ ਹਾਊਸ ਅਰੈਸਟ! ਜਾਣੋ ਕੀ ਹੈ ਮਾਮਲਾ

ਭਾਵੇਂ ਚੀਨ ਤੋਂ ਖ਼ਬਰਾਂ ਬਾਹਰ ਆਉਣੀਆਂ ਬਹੁਤ ਮੁਸ਼ਕਲ ਹਨ, ਪਰ ਇਸ ਵੇਲੇ ਸੋਸ਼ਲ ਮੀਡੀਆ ਰਾਹੀਂ ਜੋ ਗੱਲਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ...

ਲਾਰੈਂਸ ਦੀ ਸਪੈਸ਼ਲ ਕੋਰਟ ‘ਚ ਪੇਸ਼ੀ, ਸੈਂਕੜੇ ਮੁਲਾਜ਼ਮ ਤਾਇਨਾਤ, ਪੁਲਿਸ ‘ਚ ਦਿਸਿਆ ਗੈਂਗਵਾਰ ਦਾ ਡਰ

ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪੁਲਿਸ ਰਿਮਾਂਡ ਅੱਜ ਖਤਮ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ...

ਉਤਰਾਖੰਡ ‘ਚ ਮੀਂਹ ਬਣਿਆ ਆਫਤ, ਜ਼ਮੀਨ ਖਿਸਕਣ ਮਗਰੋਂ ਗੰਗੋਤਰੀ ਚਾਰਧਾਮ ਯਾਤਰਾ ‘ਤੇ ਰੋਕ

ਉਤਰਾਖੰਡ ਵਿੱਚ ਲਗਾਤਾਰ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਭਾਰੀ ਮੀਂਹ ਤੋਂ ਬਾਅਦ ਲਗਾਤਾਰ ਜ਼ਮੀਨ ਖਿਸਕਣ ਕਾਰਨ ਗੰਗੋਤਰੀ ਚਾਰਧਾਮ ਯਾਤਰਾ...

ਅਰੂਸਾ ਦੀ ਬਾਇਓਗ੍ਰਾਫੀ ‘ਚ ਕੈਪਟਨ ‘ਤੇ ਚੈਪਟਰ, ਸਾਬਕਾ CM ਨਾਲ ਰਿਸ਼ਤਿਆਂ ‘ਤੇ ਹੋਣਗੇ ਖੁਲਾਸੇ

ਪਾਕਿਸਤਾਨੀ ਪੱਤਰਕਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਰੀਬੀ ਦੋਸਤ ਅਰੂਸਾ ਆਲਮ ਅੱਜਕਲ੍ਹ ਆਪਣੀ ਆਟੋ...

NIA ਦਾ ਐਕਸ਼ਨ, ਅੱਤਵਾਦੀ ਸਰਗਰਮੀਆਂ ਨੂੰ ਲੈਕੇ ਭੂਪੀ ਰਾਣਾ ਸਣੇ 3 ਗੈਂਗਸਟਰ ਲਏ ਹਿਰਾਸਤ ‘ਚ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਹਰਿਆਣਾ, ਪੰਜਾਬ ਅਤੇ ਦਿੱਲੀ ਦੇ ਤਿੰਨ ਬਦਨਾਮ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟਾਂ ‘ਤੇ ਲਿਆ...

ਅਮਰੀਕਾ ‘ਚ ਅੰਮ੍ਰਿਤਧਾਰੀ ਸਿੱਖ ਸਟੂਡੈਂਟ ਗ੍ਰਿਫ਼ਤਾਰ, ਕਿਰਪਾਣ ਨਾ ਲਾਹੁਣ ‘ਤੇ ਲਾਈ ਹਥਕੜੀ

ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ਵਿੱਚ ਇੱਕ ਸਿੱਖ ਵਿਦਿਆਰਥੀ ਨਾਲ ਪੁਲਿਸ ਵੱਲੋਂ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।...

ਲੁਧਿਆਣਾ : ਪੜ੍ਹਾਈ ਦੇ ਪ੍ਰੈਸ਼ਰ ‘ਚ CMC ਦੀ ਸਟੂਡੈਂਟ ਨੇ ਲਿਆ ਫਾਹਾ, ਸੁਸਾਈਡ ਨੋਟ ‘ਚ ਲਿਖਿਆ, ‘ਸੌਰੀ ਡੈਡ…’

ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਵਿਦਿਆਰਥਣ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਦੱਸਿਆ ਜਾਂਦਾ ਹੈ ਕਿ...

ਵਿਧਾਨ ਸਭਾ ਸੈਸ਼ਨ ਦੀ ਮਨਜ਼ੂਰੀ ਲੈਣ ਲਈ ਮਾਨ ਸਰਕਾਰ ਨੇ ਦਿੱਤਾ ਰਾਜਪਾਲ ਦੀ ਚਿੱਠੀ ਦਾ ਜਵਾਬ

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਮੁੱਦਾ ਗਰਮਾਇਆ ਹੋਇਆ ਹੈ। ਗਵਰਨਰ ਬਨਵਾਰੀ ਲਾਲ ਪੁਰੋਹਿਤ ਵੱਲੋਂ ਸੈਸ਼ਨ ਵਿੱਚ ਕੀਤੀ ਜਾ ਰਹੀ ਕਾਰਵਾਈ ਦਾ...

CU ਵੀਡੀਓ ਲੀਕ ਕਾਂਡ, ਦੋਸ਼ੀ ਫੌਜ ਦਾ ਜਵਾਨ ਅਰੁਣਾਚਲ ਪ੍ਰਦੇਸ਼ ਤੋਂ ਕਾਬੂ, ਮੋਹਾਲੀ ਲਿਆਏਗੀ ਪੁਲਿਸ

ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵੀਡੀਓ ਲੀਕ ਕਾਂਡ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ...

ਗੁਰਚਰਨ ਸਿੰਘ ਟੌਹੜਾ, 25 ਸਾਲ ਰਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਮੌਤ ਮਗਰੋਂ ਨਿੱਜੀ ਖਾਤਾ ਨਿਕਲਿਆ ਖਾਲੀ

ਗੁਰਚਰਨ ਸਿੰਘ ਟੌਹੜਾ ਕੌਮ ਦਾ ਉਹ ਬੇਦਾਗ ਹੀਰਾ ਹਨ ਜੋਕਿ ਪੰਜਾਬ ਦੀ ਸਿਆਸਤ ਤੇ ਧਾਰਮਿਕ ਮੰਚ ‘ਤੇ ਇੱਕ ਨਾਮ ਮਿਟਣ ਵਾਲੀ ਛਾਪ ਛੱਡ ਗਏ।...

ਅੰਮ੍ਰਿਤਸਰ ‘ਚ ਨਸ਼ੇੜੀ ਦੀ ਇੱਕ ਹੋਰ ਵੀਡੀਓ ਵਾਇਰਲ, ਬੇਹੋਸ਼ੀ ਦੀ ਹਾਲਤ, ਡਿੱਗਣ ਨੂੰ ਫਿਰਦਾ 20 ਸਾਲਾਂ ਮੁੰਡਾ

ਅੰਮ੍ਰਿਤਸਰ ‘ਚ ਇੱਕ ਨਸ਼ੇੜੀ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਨਸ਼ੇ ਕਰਕੇ ਉਹ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ। ਨੌਜਵਾਨ ਦੀ ਹਾਲਤ...

SI ਦੀ ਗੱਡੀ ਥੱਲੇ ਬੰਬ ਲਾਉਣ ਦਾ ਮਾਮਲਾ, ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰਦਾ ਇੱਕ ਹੋਰ ਦੋਸ਼ੀ ਕਾਬੂ

ਅੰਮ੍ਰਿਤਸਰ ਵਿਚ ਤਾਇਨਾਤ ਐੱਸ. ਆਈ. ਦਿਲਬਾਗ ਸਿੰਘ ਦੀ ਬਲੈਰੋ ਵਿਚ ਆਈਈਡੀ ਰੱਖਣ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ...

ਲੁਧਿਆਣਾ ‘ਚ ਵਿਦਿਆਰਥਣ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਬਰਾਮਦ ਹੋਇਆ ਸੁਸਾਈਡ ਨੋਟ

ਕ੍ਰਿਸ਼ਚੀਅਨ ਮੈਡੀਕਲ ਕਾਲਜ (CMCH) ਵਿੱਚ ਫਿਜ਼ੀਓਥੈਰੇਪੀ ਦੀ ਵਿਦਿਆਰਥਣ ਨੇ ਸ਼ੁੱਕਰਵਾਰ ਨੂੰ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ...

ਜਲੰਧਰ ਦੇ ਰੈਸਟੋਰੈਂਟ ‘ਚ ਖਾਣਾ ਖਾਣ ‘ਤੇ ਵਿਗੜੀ ਸਿਹਤ, ਹੋਇਆ ਹੰਗਾਮਾ

ਪੰਜਾਬ ਦੇ ਜਲੰਧਰ ਸ਼ਹਿਰ ਦੇ ਮਾਡਲ ਟਾਊਨ ਦੇ ਇੱਕ ਰੈਸਟੋਰੈਂਟ ਵਿੱਚ ਸ਼ੁੱਕਰਵਾਰ ਰਾਤ ਨੂੰ ਜਨਮ ਦਿਨ ਦੀ ਪਾਰਟੀ ਦੌਰਾਨ ਕਾਫੀ ਹੰਗਾਮਾ...

ਕਾਰ ਧੋਣ ਵਾਲੇ ਦੀ ਚਮਕੀ ਕਿਸਮਤ, ਲੱਗੀ 21 ਕਰੋੜ ਦੀ ਲਾਟਰੀ, ਦੁਬਈ ਤੋਂ ਘਰ ਵਾਪਸੀ ਦੀ ਤਿਆਰੀ

ਕਿਸੇ ਦੀ ਕਿਸਮਤ ਕਦੋਂ ਬਦਲ ਜਾਏ ਇਹ ਕਿਹਾ ਨਹੀਂ ਜਾ ਸਕਦਾ। ਕੋਈ ਨਹੀਂ ਜਾਣਦਾ ਕਿ ਕਦੋਂ ਕਿਸ ਦੇ ਸਿਤਾਰੇ ਬੁਲੰਦੀਆਂ ‘ਤੇ ਹਨ ਅਤੇ ਕਦੋਂ...

ਕੁੱਖ ‘ਚ ਮਾਂ ਦੇ ਖਾਣੇ ਦਾ ਸੁਆਦ ਲੈਂਦੈ ਬੱਚਾ, ਬਦਲਦੈ ਹਾਵ-ਭਾਵ, ਕੌੜੇ ਖਾਣੇ ‘ਤੇ ਰੋਣੀ ਸੂਰਤ, ਸਟੱਡੀ ‘ਚ ਖੁਲਾਸਾ

ਬੱਚਾ ਮਾਂ ਦੀ ਕੁੱਖ ਵਿੱਚ ਹੀ ਸੁਆਦ ਨੂੰ ਸਮਝਣ ਲੱਗ ਪੈਂਦਾ ਹੈ। ਗਰਭ ਅਵਸਥਾ ਦੌਰਾਨ ਬੱਚੇ ਦਾ ਸੁਆਦ ਮਾਂ ਦੇ ਭੋਜਨ ਤੋਂ ਨਿਰਧਾਰਤ ਹੋਣਾ...

ਰੂਸ ਛੱਡ ਕੇ ਭੱਜ ਰਹੇ ਰਿਜ਼ਰਵ ਫੌਜੀ, ਫਰਿੱਜਾਂ ‘ਚ ਲੁਕੇ, ਬੋਲੇ- ‘ਜੰਗ ਗਲਤ ਏ, ਨਹੀਂ ਜਾਵਾਂਗੇ ਯੂਕਰੇਨ’

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਆਪਣੇ ਹੀ ਦੇਸ਼ ਵਿੱਚ ਘਿਰੇ ਹੋਏ ਹਨ। ਪੁਤਿਨ ਨੇ ਯੂਕਰੇਨ ਦੇ ਚਾਰ ਖੇਤਰਾਂ ਵਿੱਚ 3 ਲੱਖ ਰਿਜ਼ਰਵ...

ਸਿੱਧੂ ਮੂਸੇਵਾਲਾ ਦੇ ਨਾਂ ਰਿਕਾਰਡ, ਡਾਇਮੰਡ ਪਲੇਅ ਬਟਨ ਵਾਲੇ ਬਣੇ ਪਹਿਲੇ ਪੰਜਾਬੀ ਗਾਇਕ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਾਢੇ ਚਾਰ ਮਹੀਨਿਆਂ ਬਾਅਦ ਯੂ-ਟਿਊਬ ਨੇ ਗਾਇਕ ਨੂੰ ਡਾਇਮੰਡ ਪਲੇਅ ਬਟਨ ਦਿੱਤਾ ਹੈ। ਇਹ...

ਲਾਰੈਂਸ ਦਾ ਹੋ ਸਕਦੈ ਫੇਕ ਐਨਕਾਊਂਟਰ! ਗੈਂਗਸਟਰ ਦੇ ਵਕੀਲ ਨੇ ਪੰਜਾਬ ਪੁਲਿਸ ‘ਤੇ ਲਾਏ ਵੱਡੇ ਦੋਸ਼

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਲਾਰੈਂਸ 13 ਜੂਨ ਤੋਂ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ। ਉਸ ਨੂੰ ਭਲਕੇ ਬਠਿੰਡਾ ਦੀ...

ਮਾਂ ਦੀ ਗੋਦੀ ਤੋਂ ਤਿਲਕੀ 6 ਮਹੀਨੇ ਬੱਚੀ ‘ਤੇ ਚੜਿਆ ਟਰੈਕਟਰ, ਬਾਈਕ ਓਵਰਟੇਕ ਕਰਨ ਵੇਲੇ ਹੋਇਆ ਹਾਦਸਾ

ਸੜਕ ‘ਤੇ ਥੋੜ੍ਹੀ ਜਿਹੀ ਸਾਵਧਾਨੀ ਜ਼ਿੰਦਗੀ ਭਰ ਲਈ ਪਛਤਾਵੇ ਤੋਂ ਚੰਗੀ ਹੈ। ਪਰ ਅਕਸਰ ਸੜਕ ‘ਤੇ ਲੋਕ ਨਿਯਮਾਂ ਨੂੰ ਤਾਕ ‘ਤੇ ਰੱਖ ਕੇ...

ਅੰਮ੍ਰਿਤਸਰ ‘ਚ ਲੜਕਿਆਂ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ: ਪਿਤਾ ਨੇ ਕੀਤੀ ਇਨਸਾਫ਼ ਦੀ ਮੰਗ

ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਸੁਲਤਾਨਵਿੰਡ ਰੋਡ ‘ਤੇ ਅਜੀਤ ਨਗਰ ਚੌਕ ਦੇ ਵਿਚਕਾਰਲੇ ਚੌਰਾਹੇ ‘ਤੇ 10 ਤੋਂ ਵੱਧ ਨੌਜਵਾਨਾਂ ਨੇ ਇਕ...

ਸਾਬਕਾ ਚੇਅਰਮੈਨ ਬਾਲਾ ਸੁਬਰਾਮਨੀਅਮ ਜਾਂਚ ‘ਚ ਨਹੀਂ ਹੋਏ ਸ਼ਾਮਲ, ਵਿਜੀਲੈਂਸ ਭੇਜੇਗੀ ਨੋਟਿਸ

ਇੰਪਰੂਵਮੈਂਟ ਟਰੱਸਟ ਦੀਆਂ ਕਲੋਨੀਆਂ ਵਿੱਚ ਪਲਾਟਾਂ ਦੀ ਵੰਡ ਵਿੱਚ ਧਾਂਦਲੀ ਦੇ ਦੋਸ਼ ਵਿੱਚ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ...

ਕਾਬੁਲ ‘ਚ ਫਿਰ ਧਮਾਕਾ, ਜੁਮੇ ਦੀ ਨਮਾਜ਼ ਮਗਰੋਂ ਮਸਜਿਦ ਕੋਲ ਬਲਾਸਟ, 4 ਮੌਤਾਂ, 10 ਜ਼ਖਮੀ

ਅਫਗਾਨਿਸਤਾਨ ਦੇ ਕਾਬੁਲ ‘ਚ ਇਕ ਵਾਰ ਧਮਾਕੇ ਦੀ ਖਬਰ ਆ ਰਹੀ ਹੈ। ਇਹ ਧਮਾਕਾ ਵਜ਼ੀਰ ਮੁਹੰਮਦ ਅਕਬਰ ਖਾਨ ਮਸਜਿਦ ਨੇੜੇ ਹੋਇਆ। ਸ਼ੁਰੂਆਤੀ...

ਪੂਰੇ ਪੰਜਾਬ ‘ਚ ਡਕੈਤੀਆਂ ਕਰਨ ਵਾਲਾ 6 ਔਰਤਾਂ ਦਾ ਗੈਂਗ ਕਾਬੂ, ਇਸ ਤਰ੍ਹਾਂ ਬਣਾਉਂਦਾ ਸੀ ਲੋਕਾਂ ਨੂੰ ਸ਼ਿਕਾਰ

ਤੁਸੀਂ ਡਕੈਤੀ ਕਰਨ ਵਾਲੇ ਮਰਦ ਗੈਂਗ ਦੇ ਡਕੈਤੀਆਂ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ ਪਰ ਅੱਜ ਤੁਹਾਨੂੰ ਔਰਤਾਂ ਦੇ ਡਕੈਤੀ ਗੈਂਗ ਬਾਰੇ ਦੱਸਣ...

ਮਲੋਟ : ਦੇਹਰਾਦੂਨ ਪੜ੍ਹਦੇ 2 ਮੁੰਡਿਆਂ ਨਾਲ ਘਰ ਪਰਤਦਿਆਂ ਵਾਪਰਿਆ ਭਾਣਾ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਮਲੋਟ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਦੋਵੇਂ ਵਿਦਿਆਰਥੀ ਦੇਹਰਾਦੂਨ ਦੇ ਇੱਕ...

ਹਰਿਆਣਾ ਸਿੱਖ ਗੁ. ਐਕਟ ਦੇ SC ਦੇ ਫੈਸਲੇ ‘ਤੇ ਸ਼੍ਰੋਮਣੀ ਕਮੇਟੀ ਦੇ ਦੋਸ਼- ‘ਇੱਕ ਜੱਜ ਦੇ RSS ਨਾਲ ਸਿੱਧੇ ਸਬੰਧ’

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਮਾਨਤਾ...

ਗੈਂਗਸਟਰ ਸੁਬੇ ਗੁਰਜਰ ਦੇ ਘਰ ‘ਤੇ ਚੱਲਿਆ ਬੁਲਡੋਜ਼ਰ, ਅਪਰਾਧੀਆਂ ਨੂੰ ਸਬਕ ਸਿਖਾਉਣ ਲੱਗੀ ਸਰਕਾਰ!

ਯੂਪੀ ਦੀ ਤਰਜ਼ ‘ਤੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਹਰਿਆਣਾ ‘ਚ ਗੈਂਗਸਟਰਾਂ ਦੇ ਨਾਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ ਕਰਨੀ ਸ਼ੁਰੂ ਕਰ...

ਸਿੱਖਿਆ ਪ੍ਰੋਵਾਈਡਰਜ਼ ਨੂੰ 3 ਮਹੀਨਿਆਂ ‘ਚ ਪੱਕੇ ਕਰੇਗੀ ਮਾਨ ਸਰਕਾਰ, ਜਲਦ ਜਾਰੀ ਹੋਵੇਗਾ ਨੋਟੀਫਿਕੇਸ਼ਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਿੱਖਿਆ ਪ੍ਰੋਵਾਈਡਰਜ਼ ਨੂੰ...