Jan 04

ਬ੍ਰਿਟਿਸ਼ ਸਿੱਖ ਮਹਿਲਾ ਨੇ 40 ਦਿਨਾਂ ‘ਚ 700 ਮੀਲ ਸਫ਼ਰ ਕਰ ਦੱਖਣੀ ਧਰੁਵ ‘ਤੇ ਗੱਡਿਆ ‘ਇਤਿਹਾਸਕ’ ਝੰਡਾ

ਬ੍ਰਿਟਿਸ਼ ਮੂਲ ਦੀ ਸਿੱਖ ਮਹਿਲਾ ਪ੍ਰੀਤ ਚੰਡੀ ਨੇ ਦੱਖਣੀ ਧਰੁਵ ਤੱਕ ਇਕੱਲੇ ਸਫਰ ਕਰਕੇ ਇਤਿਹਾਸਕ ਝੰਡਾ ਗੱਡ ਦਿੱਤਾ ਹੈ। ਪ੍ਰੀਤ ਅਜਿਹਾ ਕਰਨ...

ਪੰਜਾਬ ਪੁਲਿਸ ‘ਚ ਫੇਰਬਦਲ ਜਾਰੀ, ਇੱਕ IPS ਸਣੇ 9 PPS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਪੁਲਿਸ ਮਹਿਕਮੇ ‘ਚ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਫਿਰ ਸੂਬੇ ਵਿੱਚ ਇੱਕ ਆਈ.ਪੀ.ਐੱਸ. ਤੇ 9...

ਨਹੀਂ ਹੋਵੇਗਾ ਕਦੇ ਪਰਮਾਣੂ ਯੁੱਧ! 5 ਮਹਾਤਾਕਤਵਰ ਦੇਸ਼ਾਂ ਨੇ ਮਿਲ ਕੇ ਕੀਤਾ ਇਹ ਐਲਾਨ

ਯੂਰਪ ਅਤੇ ਏਸ਼ੀਆ ‘ਚ ਚੱਲ ਰਹੇ ਤਣਾਅ ਵਿਚਾਲੇ ਦੁਨੀਆ ਦੇ ਪੰਜ ਮਹਾਤਾਕਤਵਰ ਦੇਸ਼ਾਂ ਨੇ ਸਾਂਝੇ ਤੌਰ ‘ਤੇ ਆਪਣੇ ਪਰਮਾਣੂ ਹਥਿਆਰਾਂ ਨੂੰ ਲੈ...

ਲੁਧਿਆਣਾ : ਰੇਲਵੇ ਕੁਆਰਟਰ ਵਿੱਚ ਸ਼ੱਕੀ ਹਾਲਤ ‘ਚ ਮਿਲੀਆਂ ਇੱਕੋ ਪਰਿਵਾਰ ਦੀਆਂ 4 ਲਾਸ਼ਾਂ

ਲੁਧਿਆਣਾ ਵਿੱਚ ਮੁੱਲਾਂਪੁਰ ਦੇ ਰੇਲਵੇ ਕੁਆਟਰਾਂ ਵਿੱਚ ਰਹਿੰਦੇ ਦਰਜਾ ਚਾਰ ਦੇ ਮੁਲਾਜ਼ਮ (ਗੈਂਗਮੈਨ), ਉਸ ਦੇ ਪੁੱਤਰ, ਨੂੰਹ ਅਤੇ ਪੋਤੀ ਸ਼ੱਕੀ...

‘ਮੇਰੀ ਫਲਾਈਟ ਛੁੱਟ ਗਈ ਹੈ, ਪਲੀਜ਼…’ ਕਹਿ ਕੇ ਏਅਰਪੋਰਟ ‘ਤੇ 100 ਤੋਂ ਵੱਧ ਯਾਤਰੀਆਂ ਨਾਲ ਮਾਰੀ ਠੱਗੀ

ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (ਆਈਜੀਆਈ ਏਅਰਪੋਰਟ) ‘ਤੇ ਆਂਧਰਾ ਪ੍ਰਦੇਸ਼ ਦੀ ਇੱਕ ਮਸ਼ਹੂਰ ਯੂਨੀਵਰਸਿਟੀ ਦਾ ਵਿਦਿਆਰਥੀ...

‘ਓਮੀਕਰੋਨ’ ਦਾ ਪਤਾ ਲਗਾਉਣ ਲਈ ਦੇਸ਼ ਦੀ ਆਪਣੀ ਪਹਿਲੀ ਕਿੱਟ ਤਿਆਰ, ICMR ਨੇ ਦਿੱਤੀ ਮਨਜ਼ੂਰੀ

ਦੇਸ਼ ਵਿੱਚ ਓਮੀਕਰੋਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਦੇ ਇਸ ਨਵੇਂ ਰੂਪ ਦਾ ਪਤਾ ਲਗਾਉਣ ਲਈ ਭਾਰਤ ਨੇ ਆਪਣੀ ਪਹਿਲੀ ਕਿੱਟ ਤਿਆਰ...

ਕਰਤਾਰਪੁਰ ਸਾਹਿਬ ਲਈ ਪਾਸਪੋਰਟ ਦੀ ਥਾਂ ਚੱਲੇਗਾ ਆਧਾਰ ਕਾਰਡ! ਕੈਪਟਨ ਨੇ PM ਮੋਦੀ ਤੋਂ ਕੀਤੀ ਇਹ ਮੰਗ

ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਸਿੱਖ ਸੰਗਤਾਂ ਕੋਲ ਪਾਸਪੋਰਟ ਹੋਣਾ ਜ਼ਰੂਰੀ ਹੈ, ਪਾਸਪੋਰਟ ਨਾ ਹੋਣ ਕਰਕੇ ਕਈ ਸੰਗਤਾਂ ਗੁਰਦੁਆਰਾ ਸਾਹਿਬ...

ਖੇਡਣ ਦੀ ਉਮਰ ‘ਚ 10 ਸਾਲਾਂ ਬੱਚੀ ਬਣੀ ਮਾਂ! ਨੌਜਵਾਨ ਨੇ ਵਰਗਲਾ ਕੇ ਬਣਾਇਆ ਸੀ ਹਵਸ ਦਾ ਸ਼ਿਕਾਰ

ਮੋਹਾਲੀ ਵਿੱਚ ਖੇਡਣ ਦੀ ਉਮਰ ਵਿੱਚ ਇੱਕ 10 ਸਾਲ ਦੀ ਬੱਚੀ ਦੇ ਮਾਂ ਬਣਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬੱਚੀ ਦਾ ਪਰਿਵਾਰ ਬਿਹਾਰ ਦਾ ਰਹਿਣ...

SBI ਬੈਂਕ ਦੇ ਗਾਹਕਾਂ ਨੂੰ ਝਟਕਾ! ਮੋਬਾਈਲ ਰਾਹੀਂ ਫੰਡ ਟ੍ਰਾਂਸਫਰ ਕਰਨ ‘ਤੇ ਭਰਨੇ ਪਊ 20 ਰੁਪਏ+GST

ਨਵੀਂ ਦਿੱਲੀ : ਬੈਂਕਾਂ ਵੱਲੋਂ 1 ਜਨਵਰੀ ਤੋਂ ATM ਤੋਂ ਪੈਸੇ ਕਢਵਾਉਣ ਸਣੇ ਬਹੁਤ ਸਾਰੇ ਖਰਚੇ ਪਹਿਲਾਂ ਹੀ ਵਧਾ ਦਿੱਤੇ ਗਏ ਹਨ, ਇਸ ਦੇ ਨਾਲ-ਨਾਲ ਹੁਣ...

PM ਮੋਦੀ ਦੀ ਰੈਲੀ ‘ਤੇ ਬੱਦਲਾਂ ਦਾ ਸਾਇਆ, 5 ਜਨਵਰੀ ਨੂੰ ਪੰਜਾਬ ‘ਚ ਤੇਜ਼ ਮੀਂਹ ਨਾਲ ਪੈਣਗੇ ਗੜੇ

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਰੈਲੀ ਕਰਨ ਲਈ ਆ ਰਹੇ ਹਨ ਪਰ ਇਸ ਰੈਲੀ ‘ਤੇ ਮੌਸਮ ਦਾ ਸਾਇਆ ਪੈ...

ਬਿਕਨੀ ਗਰਲਸ ਨਾਲ ਰੋਜ਼ਾਨਾ ਢਾਈ ਕਰੋੜ ਦੀ ਪਾਰਟੀ ਕਰਨ ਵਾਲਾ ਅਰਬਪਤੀ, ਪਾਬੰਦੀਆਂ ਨੇ ਬਦਲੀ ਜ਼ਿੰਦਗੀ

ਆਸਟ੍ਰੇਲੀਆ ਦੇ ਅਰਬਪਤੀ ਪਲੇਬੁਆਏ ਟ੍ਰੈਵਰਸ ਬੇਨਿਓਨ ਨੂੰ ਪਾਰਟੀ ਕਰਨਾ ਇੰਨਾ ਪਸੰਦ ਹੈ ਕਿ ਉਹ ਰੋਜ਼ਾਨਾ ਪਾਰਟੀਆਂ ਲਈ ਢਾਈ ਕਰੋੜ ਦੇ ਲਗਭਗ...

ਓਮੀਕਰੋਨ : ਬੰਗਾਲ ‘ਚ ਸਕੂਲ-ਕਾਲਜ ਸਭ ਬੰਦ, ਲੋਕਲ ਟ੍ਰੇਨਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ

ਪੱਛਮੀ ਬੰਗਾਲ ਵਿੱਚ ਓਮੀਕਰੋਨ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਖ਼ੌਫ ਹੋਰ ਵਧ ਗਿਆ ਹੈ। ਸੂਬੇ ‘ਚ ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ...

ਦੁਨੀਆ ਦਾ ਦੂਜਾ ਵੱਡਾ ਸਿਟਿੰਗ ਸਟੈਚਿਊ ਤਿਆਰ, ਫਰਵਰੀ ‘ਚ PM ਮੋਦੀ ਕਰਨਗੇ ਉਦਘਾਟਨ

ਦੁਨੀਆ ਦਾ ਸਭ ਤੋਂ ਵੱਡਾ ਸਿਟਿੰਗ ਸਟੈਚਿਊ (ਬੈਠਾ ਹੋਇਆ) 302 ਫੁੱਟ ਉਚਾਈ ਵਾਲੇ ਗ੍ਰੇਟ ਬੁੱਧਾ ਦਾ ਹੈ, ਜੋਕਿ ਥਾਈਲੈਂਡ ਵਿੱਚ ਹੈ ਅਤੇ ਦੂਜੇ ਨੰਬਰ...

ਕੀਰਤਪੁਰ ਸਾਹਿਬ ‘ਚ ਵੱਡਾ ਹਾਦਸਾ, ਵਿਦਿਆਰਥੀਆਂ ਨਾਲ ਭਰੀ ਟੂਰਿਸਟ ਬੱਸ ਡਿੱਗੀ ਖਾਈ ‘ਚ

ਕੀਰਤਪੁਰ ਸਾਹਿਬ ਵਿੱਚ ਅੱਜ ਸਵੇਰੇ ਵਿਦਿਆਰਥੀਆਂ ਨਾਲ ਭਰੀ ਟੂਰਿਸਟ ਬੱਸ ਪਲਟਣ ਨਾਲ 15-20 ਵਿਦਿਆਰਥੀਆਂ ਜ਼ਖ਼ਮੀ ਹੋ ਗਏ। ਵਿਦਿਆਰਥੀਆਂ ਨੂੰ...

ਹਰਿਆਣਾ : ਜੀਂਦ ਜ਼ਿਲ੍ਹੇ ਦੇ ਪਿੰਡ ਜਾਜਨਵਾਲਾ ‘ਚ ਫੌਜ ਦੇ ਹੈਲੀਕਾਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ

ਫੌਜ ਦੇ ਇੱਕ ਹੈਲੀਕਾਪਟਰ ਨੂੰ ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਐਤਵਾਰ ਨੂੰ ਖੇਤ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹੈਲੀਕਾਪਟਰ ਵਿੱਚ...

ਸਪਾਈਸਜੈੱਟ ਦੇ ਜਹਾਜ਼ ਨੇ ਦਿੱਲੀ ਲਈ ATC ਦੀ ਮਨਜ਼ੂਰੀ ਤੋਂ ਬਿਨਾਂ ਭਰੀ ਉਡਾਣ, ਮਚੀ ਹਫੜਾ-ਦਫੜੀ

ਦਿੱਲੀ ਜਾਣ ਵਾਲੀ ਸਪਾਈਸਜੈੱਟ ਦੀ ਉਡਾਣ ਨੇ ਏਅਰ ਟ੍ਰੈਫਿਕ ਕੰਟਰੋਲਰ (ਏਟੀਸੀ) ਦੀ ਮਨਜ਼ੂਰੀ ਤੋਂ ਬਿਨਾਂ ਰਾਜਕੋਟ ਤੋਂ ਉਡਾਣ ਭਰ ਦਿੱਤੀ। ਇਸ...

4 ਸਾਲ ਦੀ ਬੱਚੀ ਨੂੰ ਸੜਕ ਵਿਚਕਾਰ ਆਵਾਰਾ ਕੁੱਤਿਆਂ ਨੇ ਨੋਚਿਆ, ਤਸਵੀਰਾਂ ਨੇ ਖੜ੍ਹੇ ਕੀਤੇ ਰੌਂਗਟੇ

ਜੇ ਤੁਹਾਡੇ ਗਲੀ-ਮੁਹੱਲੇ ਜਾਂ ਘਰ ਦੇ ਆਸ-ਪਾਸ ਆਵਾਰਾ ਕੁੱਤੇ ਹਨ ਤਾਂ ਆਪਣੇ ਬੱਚਿਆਂ ਦਾ ਬਾਹਰ ਨਿਕਲਣ ‘ਤੇ ਖਾਸ ਧਿਆਨ ਰੱਖੋ। ਮੱਧ ਪ੍ਰਦੇਸ਼...

‘ਆਪ’ ਦੇ ਸੂਬਾ ਸਕੱਤਰ ਰਾਕੇਸ਼ ਕੁਮਾਰ ਅਕਾਲੀ ਦਲ ‘ਚ ਸ਼ਾਮਲ, ਸੁਖਬੀਰ ਬਾਦਲ ਨੇ ਬਣਾਇਆ ਪਾਰਟੀ ਮੀਤ ਪ੍ਰਧਾਨ

ਆਮ ਆਦਮੀ ਪਾਰਟੀ ਪੰਜਾਬ ਨੂੰ ਅੱਜ ਇੱਕ ਹੋਰ ਝਟਕਾ ਲੱਗਾ ਹੈ। ਅੰਮ੍ਰਿਤਸਰ ਤੋਂ ਪਾਰਟੀ ਦੇ ਸੂਬਾ ਜੁਆਇੰਟ ਸੈਕਟਰੀ ਤੇ ਸਾਬਕਾ ਏ.ਡੀ.ਸੀ. ਰਾਕੇਸ਼...

ਜੇ ਭੁੱਖ ਨਹੀਂ ਲੱਗ ਰਹੀ ਤਾਂ ਤੁਰੰਤ ਕਰਾਓ ਟੈਸਟ, ਓਮੀਕਰੋਨ ਦੇ 2 ਹੋਰ ਨਵੇਂ ਲੱਛਣ ਆਏ ਸਾਹਮਣੇ

ਪੂਰੀ ਦੁਨੀਆ ਦੇ ਨਾਲ ਦੇਸ਼ ਵਿੱਚ ਵੀ ਓਮੀਕਰੋਨ ਦੇ ਲਗਾਤਾਰ ਵੱਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ। ਵਿਗਿਆਨੀ ਅਤੇ ਮੈਡੀਕਲ...

MP : ਬੱਸ ਡਰਾਈਵਰ ਨੂੰ ਲਾਪਰਵਾਹੀ ਲਈ 190 ਸਾਲ ਦੀ ਕੈਦ, ਹਾਦਸੇ ‘ਚ ਸੜ ਕੇ ਮਰੇ ਸਨ 22 ਲੋਕ

ਮੱਧ ਪ੍ਰਦੇਸ਼ ਦੇ ਪੰਨਾ ਵਿੱਚ ਇੱਕ ਬੱਸ ਹਾਦਸੇ ‘ਚ 22 ਲੋਕਾਂ ਦੀ ਮੌਤ ਦੇ ਛੇ ਸਾਲਾਂ ਬਾਅਦ ਇੱਕ ਸਥਾਨਕ ਅਦਾਲਤ ਨੇ ਡਰਾਈਵਰ ਨੂੰ 190 ਸਾਲਾਂ ਦੀ...

ਕੋਵਿਡ-19 : ਘਰ ‘ਚ ਆਈਸੋਲੇਟ ਮਰੀਜ਼ਾਂ ਨੂੰ ਦਿੱਲੀ ‘ਚ ਮਿਲਣਗੀਆਂ ਮੁਫਤ ਯੋਗਾ ਕਲਾਸਾਂ, ਜਾਣੋ ਪ੍ਰਕਿਰਿਆ

ਦਿੱਲੀ ਵਿੱਚ ਕੋਵਿਡ-19 ਕਰਕੇ ਘਰ ਵਿੱਚ ਆਈਸੋਲੇਸ਼ਨ ਵਿੱਚ ਰਹਿ ਰਹੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਮੁਫਤ ਯੋਗਾ ਕਲਾਸਾਂ ਦੇਣ ਦਾ ਐਲਾਨ ਕੀਤਾ...

ਗੁਰਬਾਣੀ ਸੰਗੀਤ ਲਈ ਪਦਮਸ਼੍ਰੀ ਐਵਾਰਡ ਜੇਤੂ ਪ੍ਰੋ. ਕਰਤਾਰ ਸਿੰਘ ਦਾ ਹੋਇਆ ਦਿਹਾਂਤ

ਗੁਰਬਾਣੀ ਸੰਗੀਤ ਦੇ ਪ੍ਰੋਫੈਸਰ ਕਰਤਾਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਪਿਛਲੇ ਮਹੀਨੇ ਦਸੰਬਰ ਵਿੱਚ ਭਾਰਤ ਸਰਕਾਰ ਵੱਲੋਂ...

‘ਨੀਲਾਮੀ’ ਲਈ App ‘ਤੇ ਪਾਈਆਂ ਗਈਆਂ ਮੁਸਲਿਮ ਔਰਤਾਂ ਦੀਆਂ ਫੋਟੋਆਂ, ਜਾਂਚ ‘ਚ ਲੱਗੀ ਪੁਲਿਸ

ਇੱਕ ਆਨਲਾਈਨ ਐਪ ‘ਤੇ ਮੁਸਲਿਮ ਔਰਤਾਂ ਦੀ ਕਥਿਤ ‘ਨੀਲਾਮੀ’ ਨੂੰ ਲੈ ਕੇ ਅਪਲੋਡ ਕੀਤੀਆਂ ਗਈਆਂ ਫੋਟੋਆਂ ਨੂੰ ਲੈ ਕੇ ਔਰਤਾਂ ਵਿੱਚ ਗੁੱਸਾ...

ਕੋਵਿਡ-19 : ਹਰਿਆਣਾ ‘ਚ ਸਕੂਲ-ਕਾਲਜ ਸਣੇ ਕਈ ਥਾਵਾਂ ਬੰਦ, 5 ਜ਼ਿਲ੍ਹਿਆਂ ‘ਚ ਲੱਗਾ ਮਿਨੀ ਲੌਕਡਾਊਨ

ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਸੂਬਾ ਸਰਕਾਰਾਂ ਸਖਤ ਨਜ਼ਰ ਆ ਰਹੀਆਂ ਹਨ। ਇਸ ਦੌਰਾਨ ਹਰਿਆਣਾ ਸਰਕਾਰ ਨੇ ਕਈ ਪਾਬੰਦੀਆਂ ਲਗਾ...

ਪੰਜਾਬ ‘ਚ S-400 ਦੀ ਤਾਇਨਾਤੀ, ਇੰਨੀ ਰੇਂਜ ‘ਚ ਦੁਸ਼ਮਣ ਦਾ ਪਰਿੰਦਾ ਵੀ ਨਹੀਂ ਮਾਰ ਸਕੇਗਾ ਪਰ!

ਭਾਰਤ ਨੇ ਰੂਸ ਵਿੱਚ ਬਣੇ ਤਾਕਤਵਰ ਹਵਾਈ ਰੱਖਿਆ ਪ੍ਰਣਾਲੀ S-400 ਦੀ ਤਾਇਨਾਤੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਹਵਾਈ ਫ਼ੌਜ ਅਗਲੇ...

ਖ਼ੁਸ਼ਖ਼ਬਰੀ: UK ‘ਚ ਇਮੀਗ੍ਰੇਸ਼ਨ ਲਈ ਵੀਜ਼ਾ ਲੱਗੇਗਾ ਸਸਤਾ ਤੇ ਸੌਖਾ, ਭਾਰਤ ਨਾਲ ਹੋਣ ਵਾਲੀ ਹੈ ਵੱਡੀ ਡੀਲ

ਭਾਰਤ ਦੇ ਲੋਕਾਂ ਲਈ ਚੰਗੀ ਖਬਰ ਹੈ। ਯੂਕੇ (ਬ੍ਰਿਟੇਨ) ਭਾਰਤੀ ਸੈਲਾਨੀਆਂ, ਵਿਦਿਆਰਥੀਆਂ ਤੇ ਪ੍ਰੋਫੈਸ਼ਨਲ ਲੋਕਾਂ ਨੂੰ ਸਸਤੇ ਤੇ ਸੌਖਾ ਵੀਜ਼ਾ...

ਬਾਬਾ ਵੇਂਗਾ ਦੀਆਂ 5 ਵੱਡੀਆਂ ਭਵਿੱਖਬਾਣੀਆਂ, 2022 ‘ਚ ਨਵੇਂ ਵਾਇਰਸ ਨਾਲ ਹੋਣਗੀਆਂ ਲੱਖਾਂ ਮੌਤਾਂ, ਪੜ੍ਹੋ

ਬੁਲਗਾਰੀਆ ਦੀ ਫਕੀਰ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਅਕਸਰ ਲੋਕ ਦਸੰਬਰ ਤੇ ਜਨਵਰੀ ਵਿੱਚ ਗੂਗਲ ‘ਤੇ ਸਰਚ ਕਰਦੇ ਦੇਖੇ ਜਾਂਦੇ ਹਨ। 25 ਸਾਲ...

ਪਰਫਿਊਮ ਵਪਾਰੀਆਂ ‘ਤੇ ਇਨਕਮ ਟੈਕਸ ਰੇਡ, ਮਲਿਕ ਮੀਆਂ ਦੇ ਘਰ ਕਮਰੇ ਅੰਦਰ ਮਿਲੇ 22 ਕਮਰੇ

ਕਨੌਜ ‘ਚ ਪਰਫਿਊਮ ਦੇ ਵੱਡੇ ਕਾਰੋਬਾਰੀਆਂ ਪੁਸ਼ਪਰਾਜ ਜੈਨ ਪੰਪੀ ਅਤੇ ਮਲਿਕ ਮੀਆਂ ਦੇ ਘਰ ਇਨਕਮ ਟੈਕਸ ਦਾ ਛਾਪਾ ਪਿਆ। ਇਹ ਛਾਪੇਮਾਰੀ 28...

ਗ੍ਰਹਿ ਮੰਤਰਾਲਾ ਦਾ NGOs ਨੂੰ ਵੱਡਾ ਝਟਕਾ, 12,000 ਤੋਂ ਵੱਧ ਦਾ FCRA ਲਾਇਸੈਂਸ ਰੱਦ

ਨਵੀਂ ਦਿੱਲੀ: ਮਦਰ ਟੇਰੇਸਾ ਦੇ ਮਿਸ਼ਨਰੀਜ਼ ਆਫ ਚੈਰਿਟੀ ਦਾ FCRA ਲਾਇਸੈਂਸ ਰਿਨਿਊ ਨਾ ਕੀਤੇ ਜਾਣ ਮਗਰੋਂ ਦੇਸ਼ ਭਰ ਵਿੱਚ 12,000 ਤੋਂ ਵੱਧ NGOs ਦਾ FCRA...

ਪਟਿਆਲਾ : ਥਾਪਰ ਕਾਲਜ ‘ਚ 42 ਹੋਰ ਵਿਦਿਆਰਥੀ ਕੋਰੋਨਾ ਪੌਜ਼ੀਟਿਵ, ਹੁਣ ਤੱਕ ਮਿਲ ਚੁੱਕੇ 69 ਮਾਮਲੇ

ਪਟਿਆਲਾ : ਥਾਪਰ ਕਾਲਜ ਤੋਂ ਕੋਰੋਨਾ ਪੌਜ਼ੀਟਿਵ ਮਾਮਲੇ ਮਿਲਣ ਦਾ ਸਿਲਸਿਲਾ ਜਾਰੀ ਹੈ। ਅੱਜ 42 ਹੋਰ ਵਿਦਿਆਰਥੀਆਂ ਦੀ ਰਿਪੋਰਟ ਕੋਰੋਨਾ...

ਓਮੀਕਰਾਨ : ਕੇਂਦਰ ਦਾ ਰਾਜਾਂ ਨੂੰ ਅਲਰਟ, ‘ਤੇਜ਼ੀ ਨਾਲ ਵਧਣਗੇ ਮਾਮਲੇ, ਤਿਆਰੀ ਰੱਖੋ’

ਕੋਰੋਨਾ ਦੇ ਨਵੇਂ ਓਮੀਕਰਾਨ ਵੇਰੀਐਂਟ ਦੇ ਵਧਦੇ ਮਾਮਲਿਆਂ ਨੇ ਕੇਂਦਰ ਦੀ ਚਿੰਤਾ ਵਧਾ ਦਿੱਤੀ ਹੈ। ਸਰਕਾਰ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ...

ਦਿੱਲੀ ‘ਚ 1 ਲੱਖ ਡੀਜ਼ਲ ਵਾਹਨ ਮਾਲਕਾਂ ਨੂੰ ਝਟਕਾ, ਸਰਕਾਰ ਨੇ ਰੱਦ ਕੀਤਾ ਰਜਿਸਟ੍ਰੇਸ਼ਨ

ਨਵੀਂ ਦਿੱਲੀ : ਦਿੱਲੀ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਲਈ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਅਜਿਹੇ ਵਿੱਚ ਸਰਕਾਰ ਨੇ ਇੱਕ...

ਨਵੇਂ ਸਾਲ ਦੇ ਪਹਿਲੇ ਦਿਨ ਅਫਗਾਨਿਸਤਾਨ ‘ਚ 5.1 ਤੀਬਰਤਾ ਦਾ ਭੂਚਾਲ, ਕਸ਼ਮੀਰ ‘ਚ ਹਿੱਲੀ ਧਰਤੀ

ਨਵੇਂ ਸਾਲ ਵਾਲੇ ਦਿਨ ਅਫਗਾਨਿਸਤਾਨ-ਤਜਾਕਿਸਤਾਨ ਬਾਰਡਰ ‘ਤੇ ਸ਼ਨੀਵਾਰ ਨੂੰ 5.1 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।...

ਭਾਰਤ ਵੱਲੋਂ ਸੰਕਟ ‘ਚ ਅਫਗਾਨ ਲੋਕਾਂ ਦੀ ਮਦਦ, ਕਾਬੁਲ ਭੇਜੀ 5 ਲੱਖ ਕੋਰੋਨਾ ਵੈਕਸੀਨ ਦੀ ਖੇਪ

ਭਾਰਤ ਨੇ ਸ਼ਨੀਵਾਰ ਨੂੰ ਨਵੇਂ ਸਾਲ ਦੇ ਮੌਕੇ ‘ਤੇ ਮਨੁੱਖੀ ਸਹਾਇਤਾ ਤਹਿਤ ਅਫਗਾਨਿਸਤਾਨ ਨੂੰ ਕੋਰੋਨਾ ਵੈਕਸੀਨ (COVAXIN) ਦੀਆਂ 5 ਲੱਖ ਖੁਰਾਕਾਂ...

‘ਵੈਸ਼ਣੋ ਮਾਤਾ ਮੰਦਰ ਵਿੱਚ ਭਗਦੜ ਕਾਰਨ ਵਾਪਰਿਆ ਹਾਦਸਾ ਬਹੁਤ ਦੁਖ਼ਦ’- ਰਾਕੇਸ਼ ਟਿਕੈਤ

ਨਵੇਂ ਸਾਲ ਮੌਕੇ ਮਾਤਾ ਵੈਸ਼ਣੋ ਦੇਵੀ ਵਿੱਚ ਦਰਸ਼ਨ ਕਰਨ ਲਈ ਗਏ ਸ਼ਰਧਾਲੂਆਂ ਨਾਲ ਅੱਜ ਵਾਪਰੇ ਹਾਦਸੇ ‘ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੁੱਖ...

ਕਿਸਾਨ ਏਕਤਾ ਮੋਰਚੇ ਦਾ ਬਿਆਨ-‘ਨੋ ਪੋਲਟਿਕਸ’, ਸਿਰਫ ਕਿਸਾਨਾਂ ਦੇ ਹੱਕਾਂ ਲਈ ਸਾਡਾ ਮੋਰਚਾ’

ਪੰਜਾਬ ਵਿੱਚ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਰਾਜਨੀਤਕ ਮੋਰਚਾ ਬਣਾਉਣ ਮਗਰੋਂ ਕਿਸਾਨ ਏਕਤਾ ਮੋਰਚਾ ਨੇ ਅੱਜ ਆਪਣੇ ਸੋਸ਼ਲ ਮੀਡੀਆ ਪੇਜ ‘ਤੇ...

ਵੈਸ਼ਣੋ ਦੇਵੀ ਹਾਦਸਾ : ਪੁੱਤ ਸਾਹਮਣੇ ਮਾਂ ਦੀ ਮੌਤ, ਪਿਓ 3 ਸਾਲ ਪਹਿਲਾਂ ਦੁਨੀਆ ਨੂੰ ਕਹਿ ਗਏ ਸੀ ਅਲਵਿਦਾ

ਮਾਤਾ ਵੈਸ਼ਣੋ ਦੇਵੀ ਮੰਦਿਰ ਵਿੱਚ ਦਰਸ਼ਨ ਕਰਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਲਈ ਗਏ ਇਸ ਪਰਿਵਾਰ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਨ੍ਹਾਂ...

ਸਰਕਾਰ ਲਵੇਗੀ ਫ਼ੈਸਲਾ, ਵੈਸ਼ਣੋ ਦੇਵੀ ਮੰਦਰ ‘ਚ ਵਾਪਰੀ ਘਟਨਾ ਪਿੱਛੋਂ ਆਨਲਾਈਨ ਦਰਸ਼ਨ ‘ਤੇ ਵਿਚਾਰ

ਮਾਤਾ ਵੈਸ਼ਣੋ ਦੇਵੀ ‘ਤੇ ਵਾਪਰੀ ਘਟਨਾ ਤੋਂ ਬਾਅਦ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਇਕੱਠੀ ਹੋਣ ਵਾਲੀ ਲੋਕਾਂ ਦੀ ਭੀੜ ਨੂੰ ਲੈ ਕੇ...

ਲੁਧਿਆਣਾ ਬਲਾਸਟ : ਗਗਨਦੀਪ ਦੀ ਸਾਥੀ ਖੇਡ ਦੇ ਦਮ ‘ਤੇ ਪੰਜਾਬ ਪੁਲਿਸ ‘ਚ ਹੋਈ ਸੀ ਭਰਤੀ, ਹੋਏ ਨਵੇਂ ਖੁਲਾਸੇ

ਪੰਜਾਬ ਦੇ ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਬੰਬ ਬਲਾਸਟ ਮਾਮਲੇ ‘ਚ ਗ੍ਰਿਫਤਾਰ ਗਗਨਦੀਪ ਸਿੰਘ ਦੀ ਮਹਿਲਾ ਸਾਥੀ ਕਾਂਸਟੇਬਲ ਕਮਲਜੀਤ ਕੌਰ...

ਸਾਲ 2022: ATM ‘ਚੋਂ ਪੈਸੇ ਕਢਵਾਉਣ ਲਈ ਅੱਜ ਤੋਂ ਨਵਾਂ ਨਿਯਮ ਲਾਗੂ, ਹੁਣ 21 ਰੁਪਏ ਲੱਗੇਗਾ ਚਾਰਜ

1 ਜਨਵਰੀ, 2022 ਤੋਂ ਗਾਹਕਾਂ ਨੂੰ ਹੁਣ ਹਰ ਟ੍ਰਾਂਜ਼ੈਕਸ਼ਨ ਲਈ 20 ਰੁਪਏ ਨਹੀਂ, ਸਗੋਂ 21 ਰੁਪਏ ਦੇਣੇ ਪੈਣਗੇ। ਤਿੰਨ ਨਿੱਜੀ ਬੈਂਕਾਂ ਨੇ ਵੀ ਲੈਣ-ਦੇਣ...

ਸਾਲ 2022 : ਨਵੇਂ ਸਾਲ ‘ਚ ਸਭ ਤੋਂ ਲੱਕੀ 3 ਰਾਸ਼ੀਆਂ, ਹਰ ਕਿਤੇ ਮਿਲੇਗਾ ਕਿਸਮਤ ਦਾ ਸਾਥ, ਵੇਖੋ ਤੁਹਾਡੀ ਰਾਸ਼ੀ ਹੈ?

ਨਵਾਂ ਸਾਲ ਸਾਰਿਆਂ ਲਈ ਨਵੀਆਂ ਉਮੀਦਾਂ ਲੈ ਕੇ ਆਉਂਦਾ ਹੈ। ਹਰ ਕੋਈ ਪਿਛਲੇ ਸਾਲ ਦੇ ਕੌੜੇ ਤਜ਼ਰਬਿਆਂ ਨੂੰ ਭੁਲਾ ਕੇ ਨਵੇਂ ਸਾਲ ਦਾ ਇਸ ਉਮੀਦ...

ਲੁਧਿਆਣਾ : ਜ਼ਿਲ੍ਹਾ ਸਿੱਖਿਆ ਅਫਸਰ ਦੇ ਗਲ ‘ਚ ਪਾਇਆ ਗਿਆ ਜੁੱਤੀਆਂ ਦਾ ਹਾਰ, ਵੇਖੋ ਵੀਡੀਓ

ਲੁਧਿਆਣਾ ਦੇ ਇੱਕ ਜ਼ਿਲ੍ਹਾ ਸਿੱਖਿਆ ਅਫਸਰ ਦਾ ਇੱਕ ਹੈਰਾਨ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿਥੇ ਪੈਰੇਂਟਸ ਐਸੋਸੀਏਸ਼ਨ ਵੱਲੋਂ...

ਰਾਜਸਥਾਨ ਦੀ ਇਸ ਨਦੀ ਵਿੱਚ ਲੁਕਿਆ ਹੈ ਅਰਬਾਂ ਰੁਪਏ ਦਾ ਸੋਨਾ, ਮਿੱਟੀ ਦੀ ਕੀਮਤ ਵੀ 250 ਕਰੋੜ ਰੁ.

ਰਾਜਸਥਾਨ ਵਿੱਚ ਇੱਕ ਅਜਿਹੀ ਨਦੀ ਹੈ, ਜਿਸ ਵਿੱਚ ਸੋਨਾ-ਚਾਂਦੀ ਸਣੇ ਕਈ ਬੇਸ਼ਕੀਮਤੀ ਧਾਤਾਂ ਹਨ। ਇਹ ਨਦੀ ਸਵੇਰੇ-ਸ਼ਾਮ ਸੂਰਜ ਦੀ ਰੌਸ਼ਨੀ ਪੈਣ...

Covid-19: ਹੋਟਲਾਂ ਤੇ ਹੋਰ ਜਨਤਕ ਥਾਵਾਂ ‘ਤੇ ਬਿਨਾਂ ਡੋਜ਼ ਵਾਲੇ ਬੈਨ, ਉਲੰਘਣਾ ‘ਤੇ 5,000 ਜੁਰਮਾਨਾ

ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੇ ਇਸ ਵਾਰ ਫਿਰ ਨਵੇਂ ਸਾਲ ਦੇ ਜਸ਼ਨਾਂ ਦੀ ਖੁਸ਼ੀ ਨੂੰ ਫਿੱਕਾ ਕਰ ਦਿੱਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ...

ਜਲੰਧਰ ਮੰਦਿਰ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ : ਸੁਖਬੀਰ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਦੇ ਸ਼ਿਵਪੁਰੀ ਮੰਦਿਰ ਵਿਚ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ...

‘ਸ਼ਓਮੀ’ ਤੇ ‘ਓਪੋ’ ਨੂੰ ਇਨਕਮ ਟੈਕਸ ਵਿਭਾਗ ਲਾ ਸਕਦੈ 1,000 ਕਰੋੜ ਰੁਪਏ ਦਾ ਜੁਰਮਾਨਾ

ਵੱਡੀਆਂ ਮੋਬਾਈਲ ਕੰਪਨੀਆਂ ਸ਼ਓਮੀ (Xiaomi) ਅਤੇ ਓਪੋ (Oppo) ‘ਤੇ ਇਨਕਮ ਟੈਕਸ ਵਿਭਾਗ ਵੱਲੋਂ ਟੈਕਸ ਕਾਨੂੰਨਾਂ ਦੀ ਉਲੰਘਣਾ ਕਰਨ ਕਰਕੇ 1000 ਕਰੋੜ ਤੱਕ...

Breaking:ਬੁਖਾਰ, ਸਿਰਦਰਦ ਤੇ ਗਲ਼ਾ ਖਰਾਬ ਨੂੰ ਸਮਝਿਆ ਜਾਵੇਗਾ ਕੋਵਿਡ ਸ਼ੱਕੀ, ਹੁਕਮ ਜਾਰੀ

ਦੇਸ਼ ਵਿੱਚ ਓਮੀਕਰੋਨ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਇਸ ਨਾਲ ਕੇਂਦਰ ਸਰਕਾਰ ਦੀ ਚਿੰਤਾ ਵੀ ਵੱਧ ਗਈ ਹੈ, ਇਸੇ ਦੇ ਚੱਲਦਿਆਂ ਸਰਕਾਰ ਨੇ ਸਾਰੇ...

ਦਿੱਲੀ: ਓਮੀਕਰੋਨ ਦਾ ਖ਼ਤਰਾ, ਕੌਣ ਕਿੱਥੋਂ ਹੋਇਆ ਪਾਜ਼ੀਟਿਵ ਨਹੀਂ ਪਤਾ, 50 ਫ਼ੀਸਦੀ ‘ਚ ਨਵਾਂ ਵੈਰੀਐਂਟ

ਓਮੀਕਰੋਨ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਚਿੰਤਾ ਵਧਦੀ ਜਾ ਰਹੀ ਹੈ, ਦੂਜੇ ਪਾਸੇ ਦਿੱਲੀ ਵਿੱਚ ਕੋਰੋਨਾ ਦੇ ਇਸ ਨਵੇਂ ਰੂਪ ਦਾ...

ਬਾਇਡਨ ਤੇ ਪੁਤਿਨ ਵੱਲੋਂ ਫੋਨ ‘ਤੇ ਘੰਟੇ ਤੱਕ ਇਕ-ਦੂਜੇ ਨੂੰ ਧਮਕੀਆਂ, ਖ਼ਤਮ ਹੋਣਗੇ ਦੋਹਾਂ ਦੇਸ਼ਾਂ ਦੇ ਰਿਸ਼ਤੇ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀਰਵਾਰ ਨੂੰ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ ਧਮਕੀ ਦਿੱਤੀ ਕਿ ਜੇ ਰੂਸ ਨੇ ਯੂਕ੍ਰੇਨ...

ਗੈਂਗਸਟਰ ਦਿਲਪ੍ਰੀਤ ਬਾਬਾ ਤੇ ਰਾਜਵੀਰ ਵੱਲੋਂ ਜੇਲ੍ਹ ‘ਚ CRPF ਦੇ ਜਵਾਨਾਂ ‘ਤੇ ਹਮਲਾ

ਬਠਿੰਡਾ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਖਤਰਨਾਕ ਗੈਂਗਸਟਰ ਦਲਪ੍ਰੀਤ ਬਾਬਾ, ਰਾਜਵੀਰ ਸਿੰਘ ਵੱਲੋਂ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ...

ਨਿਊਜ਼ੀਲੈਂਡ ਦੇ ਆਕਲੈਂਡ ‘ਚ ਆਤਿਸ਼ਬਾਜ਼ੀ ਨਾਲ ਨਵੇਂ ਸਾਲ 2022 ਦਾ ਹੋਇਆ ਸਵਾਗਤ

ਸਾਲ 2021 ਦਾ ਅੰਤ ਦੇ ਨਾਲ ਨਵੀਆਂ ਖੁਸ਼ੀਆਂ ਤੇ ਕੁਝ ਨਵਾਂ ਕਰਨ ਦੀਆਂ ਉਮੀਦਾਂ ਨਾਲ 2022 ਦੀ ਨਵੀਂ ਸ਼ੁਰੂਆਤ ਹੋ ਰਹੀ ਹੈ। ਕੋਵਿਡ-19 ਕਰਕੇ ਹਾਲਾਂਕਿ...

ਸਿਰਸਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਲਿਆ ਵਾਪਸ

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਲੈ...

‘ਪੰਜਾਬ ਦਾ ਯੂਥ ਮਜੀਠੀਆ ਨਾਲ ਚਟਾਨ ਵਾਂਗ ਖੜ੍ਹਾ, ਝੂਠਾ ਪਰਚਾ ਤੁਰੰਤ ਰੱਦ ਕੀਤਾ ਜਾਵੇ’ -ਧਾਲੀਵਾਲ

Punjab Youth Majithia news: ਯੂਥ ਅਕਾਲੀ ਦਲ ਦਿਹਾਤੀ ਦੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਯੂਥ ਆਗੂਆਂ ਵੱਲੋਂ ਏਡੀਸੀ ਜਗਰਾਓਂ ਨੂੰ...

ਪੰਜਾਬ ਚੋਣਾਂ : ਭਗਵੰਤ ਮਾਨ ਨੂੰ CM ਚਿਹਰਾ ਐਲਾਨੇਗੀ ‘ਆਪ’, ਧੂਰੀ ਤੋਂ ਲੜ ਸਕਦੇ ਨੇ ਚੋਣ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਵੀਰਵਾਰ ਨੂੰ ਉਮੀਦਵਾਰਾਂ ਦੀ ਛੇਵੀਂ ਸੂਚੀ ਵੀ ਜਾਰੀ ਕਰ ਦਿੱਤੀ ਗਈ ਅਤੇ ਜਲਦ...

ਪਿਊਸ਼ ਜੈਨ ਦੇ ਘਰੋਂ ਮਿਲੇ 257 ਕਰੋੜ ‘ਚੋਂ ਵਾਪਸ ਹੋਣਗੇ 102 ਕਰੋੜ ਜਾਂ ਸਾਰਾ ਪੈਸਾ ਜ਼ਬਤ, ਜਾਣੋ ਪੂਰੀ ਖ਼ਬਰ

ਨਵੀਂ ਦਿੱਲੀ : ਜੀਐਸਟੀ ਇੰਟੈਲੀਜੈਂਸ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਕਾਨਪੁਰ ਦੇ ਪਰਫਿਊਮ ਦੇ ਵੱਡੇ ਵਪਾਰੀ ਪਿਊਸ਼ ਜੈਨ ਦੇ ਘਰੋਂ 257 ਕਰੋੜ...

2022 ‘ਚ ਭਾਰਤ ‘ਚ ਭੁਖਮਰੀ ਦੀ ਚਿਤਾਵਨੀ ਦੇਣ ਵਾਲੀ ਬਾਬਾ ਵੇਂਗਾ ਦੀ ਕੀ ਕਦੇ ਸੱਚ ਹੋਈ ਭਵਿੱਖਬਾਣੀ? ਪੜ੍ਹੋ

ਬੁਲਗਾਰੀਆ ਵਿੱਚ ਇੱਕ ਫਕੀਰ ਹੁੰਦੀ ਸੀ, ਜੋ ਹੁਣ ਨਾ ਸਿਰਫ ਆਪਣੇ ਦੇਸ਼ ਸਗੋਂ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੈ। ਇਸ ਭਵਿੱਖ ਦੱਸਣ ਵਾਲੀ ਫ਼ਕੀਰ...

ਪੰਜਾਬ ‘ਚ ਮਿਲੇ ਕੋਰੋਨਾ 167 ਨਵੇਂ ਮਾਮਲੇ, ਇਨ੍ਹਾਂ ਜ਼ਿਲ੍ਹਿਆਂ ਤੋਂ ਸਾਹਮਣੇ ਆਏ ਸਭ ਤੋਂ ਵੱਧ ਮਰੀਜ਼

ਪੂਰੇ ਦੇਸ਼ ਦੇ ਨਾਲ ਹੁਣ ਪੰਜਾਬ ਵਿੱਚ ਵੀ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਕੋਰੋਨਾ ਦੇ 167...

ਸੰਨੀ ਲਿਓਨੀ ਦੇ ਗਾਣੇ ‘ਤੇ ਨਾਰਾਜ਼ ਦੇਵਕੀਨੰਦਨ ਠਾਕੁਰ, ਹਿੰਦੂਤਵਵਾਦੀ ਪਾਰਟੀਆਂ ਦੀ ਚੁੱਪ ‘ਤੇ ਚੁੱਕਿਆ ਸਵਾਲ

ਸੰਨੀ ਲਿਓਨੀ ਵੱਲੋਂ ‘ਮਧੁਬਨ ਮੇਂ ਰਾਧਿਕਾ ਨਾਚੇ’ ‘ਤੇ ਕੀਤੇ ਅਸ਼ਲੀਲ ਡਾਂਸ ‘ਤੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ...

ਦਾਨਿਸ਼ ਸਿੱਦੀਕੀ ਮਰਨ ਉਪਰੰਤ ‘ਜਰਨਲਿਸਟ ਆਫ ਦਿ ਯੀਅਰ’ ਐਵਾਰਡ ਨਾਲ ਸਨਮਾਨਤ

ਅਫਗਾਨਿਸਤਾਨ ਵਿੱਚ ਕੰਮ ਕਰਦੇ ਹੋਏ ਆਪਣੀ ਜਾਨ ਗੁਆਉਣ ਵਾਲੇ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਨੂੰ ਮੁੰਬਈ ਪ੍ਰੈੱਸ ਕਲੱਬ ਵੱਲੋਂ ਮਰਨ...

ਉਰਦੂ ਸਿੱਖਣ ਦੇ ਚਾਹਵਾਨਾਂ ਲਈ ਅਹਿਮ ਖਬਰ, ਲੁਧਿਆਣਾ ‘ਚ ਮੁਫਤ ਆਨਲਾਈਨ ਕੋਰਸ ਸ਼ੁਰੂ

ਲੁਧਿਆਣਾ: ਭਾਸ਼ਾ ਵਿਭਾਗ, ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਰਦੂ ਜ਼ੁਬਾਨ ਸਿੱਖਣ ਦੇ ਚਾਹਵਾਨ ਵਿਅਕਤੀਆਂ ਲਈ ਆਨਲਾਈਨ ਉਰਦੂ ਕੋਰਸ...

UK ਤੋਂ ਉਡਾਣਾਂ ‘ਤੇ ਮਮਤਾ ਬੈਨਰਜੀ ਨੇ ਲਾਇਆ ਬੈਨ, ਕੋਲਕਾਤਾ ਨਹੀਂ ਉਤਰੇਗੀ ਕੋਈ ਫਲਾਈਟ

ਓਮੀਕ੍ਰੋਨ ਦੇ ਵਧਦੇ ਮਾਮਲਿਆਂ ਨਾਲ ਕੋਰੋਨਾ ਦੇ ਇਸ ਨਵੇਂ ਰੂਪ ਦਾ ਖ਼ਤਰਾ ਦੇਸ਼ ਵਿੱਚ ਵਧਦਾ ਜਾ ਰਿਹਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ...

ਓਮੀਕਰੋਨ ਦੇ ਖੌਫ ਵਿਚਾਲੇ ਮੁੰਬਈ ‘ਚ ਅੱਤਵਾਦੀ ਹਮਲੇ ਦੀ ਧਮਕੀ, ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ

ਮਹਾਰਾਸ਼ਟਰ ਵਿੱਚ ਇੱਕ ਪਾਸੇ ਓਮੀਕ੍ਰੋਨ ਦਾ ਖਤਰਾ, ਦੂਜੇ ਪਾਸੇ ਖਾਲਿਸਤਾਨੀ ਅੱਤਵਾਦੀਆਂ ਵੱਲੋਂ ਮੁੰਬਈ ‘ਚ ਹਮਲੇ ਦੀ ਧਮਕੀ ਨੇ ਹਲਚਲ ਮਚਾ...

ਪਾਕਿਸਤਾਨ ਨੇ ਪੰਜਾਬ ‘ਚ ਟਾਈਟ ਜੀਨਸ ‘ਤੇ ਲਾਈ ਰੋਕ, ਮੁੰਡੇ-ਕੁੜੀਆਂ ਲਈ ਡਰੈੱਸ ਕੋਡ ਲਾਗੂ

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਇਕ ਪਬਲਿਕ ਯੂਨੀਵਰਸਿਟੀ ਨੇ ਇਥੇ ਪੜ੍ਹਣ ਵਾਲੇ ਮੁੰਡੇ-ਕੁੜੀਆਂ ਲਈ ਟਾਈਟ ਜੀਨਸ, ਛੋਟੀਆਂ ਕਮੀਜ਼ਾਂ ‘ਤੇ...

ਮਹਾਤਮਾ ਗਾਂਧੀ ‘ਤੇ ਵਿਵਾਦਿਤ ਟਿੱਪਣੀ ਕਰਨ ਦੇ ਮਾਮਲੇ ‘ਚ ਕਾਲੀਚਰਨ ‘ਤੇ ਦੇਸ਼ਧ੍ਰੋਹ ਦਾ ਪਰਚਾ

ਰਾਸ਼ਟਰਪਿਤਾ ਮਹਾਤਮਾ ਗਾਂਧੀ ‘ਤੇ ਵਿਵਾਦਿਤ ਟਿੱਪਣੀ ਕਰਨ ਵਾਲੇ ਦੇ ਮਾਮਲੇ ਵਿੱਚ ਸੰਤ ਕਾਲੀਚਰਨ ਮਹਾਰਾਜ ਦੀ ਗ੍ਰਿਫਤਾਰੀ ਤੋਂ ਬਾਅਦ...

Coronavirus : ‘ਮਹਾਮਾਰੀ ਦਾ ਸਭ ਤੋਂ ਬੁਰਾ ਦੌਰ 2022 ‘ਚ ਖਤਮ ਹੋ ਸਕਦੈ’- WHO ਮੁਖੀ

ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਮੁਖੀ ਨੇ ਕਿਹਾ ਕਿ ਮਹਾਮਾਰੀ ਦਾ ਗੰਭੀਰ ਦੌਰ 2022 ਵਿੱਚ ਖਤਮ ਹੋ ਸਕਦਾ ਹੈ ਪਰ ਸੰਕਟ ਤੋਂ ਬਾਹਰ ਨਿਕਲਣਾ...

ਸੁਖਬੀਰ ਸਿੰਘ ਬਾਦਲ ਵੱਲੋਂ ਕਾਂਗਰਸ ਨੂੰ ਮੁੱਖ ਮੰਤਰੀ ਉਮੀਦਵਾਰ ਦਾ ਨਾਂ ਐਲਾਨਣ ਦੀ ਚੁਣੌਤੀ

ਹੁਸ਼ਿਆਰਪੁਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਨੂੰ ਚੁਣੌਤੀ ਦਿੱਤੀ ਕਿ ਉਹ ਪੰਜਾਬ ਵਿਚ ਮੁੱਖ...

‘ਸੰਯੁਕਤ ਸਮਾਜ ਮੋਰਚਾ’ ਤੇ ‘ਆਪ’ ਦੇ ਗਠਜੋੜ ਨੂੰ ਲੈ ਕੇ ਬਲਬੀਰ ਰਾਜੇਵਾਲ ਨੇ ਕਰ ‘ਤਾ ਵੱਡਾ ਖੁਲਾਸਾ

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ‘ਸੰਯੁਕਤ ਸਮਾਜ ਮੋਰਚਾ’ ਨਾਲ ਚੋਣ ਮੈਦਾਨ ਵਿੱਚ ਉਤਰਨ ਲਈ ਤਿਆਰ ਹਨ। ਕਿਸਾਨਾਂ ਵੱਲੋਂ ਬਣਾਏ ਇਸ ਸੰਗਠਨ...

ਪੰਜਾਬ ‘ਚ ‘ਆਪ’ ਵੱਲੋਂ 6ਵੀਂ ਸੂਚੀ ਜਾਰੀ, ਅੰਮ੍ਰਿਤਸਰ ਤੇ ਗਿੱਦੜਬਾਹਾ ਸਣੇ 8 ਸੀਟਾਂ ਤੋਂ ਉਮੀਦਵਾਰ ਐਲਾਨੇ

ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਨੇ ਅੱਜ ਪੰਜਾਬ ਚੋਣਾਂ ਲਈ ਉਮੀਦਵਾਰਾਂ ਦੀ...

ਪਾਕਿਸਤਾਨ ‘ਚ ਸਿੱਖਾਂ ਦੇ ਕ੍ਰਿਪਾਨ ਪਾਉਣ ‘ਤੇ ਲੱਗੀ ਰੋਕ, ਪ੍ਰਸ਼ਾਸਨ ਤੋਂ ਲੈਣੀ ਪਵੇਗੀ ਮਨਜ਼ੂਰੀ

ਪਾਕਿਸਤਾਨ ਦੀ ਹਾਈਕੋਰਟ ਵੱਲੋਂ ਇਕ ਆਦੇਸ਼ ਜਾਰੀ ਕਰਕੇ ਸਿੱਖਾਂ ਦੇ ਕ੍ਰਿਪਾਨ ਪਹਿਣਨ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਸਿੱਖਾਂ ਨੂੰ...

USA: 37 ਸਾਲਾ ਮਰਦ ਨੇ ਬੇਟੇ ਨੂੰ ਦਿੱਤਾ ਜਨਮ! ਬੱਚੇ ਦੀ ‘ਮਾਂ’ ਕਹਿਣ ‘ਤੇ ਹੋਇਆ ਅੱਗ-ਬਬੂਲਾ

ਅਮਰੀਕਾ ਵਿੱਚ ਪਿਛਲੇ ਸਾਲ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ, ਜਿਥੇ ਇੱਕ 37 ਸਾਲ ਦੇ ਟਰਾਂਸਜੈਂਡਰ ਵਿਅਕਤੀ ਨੇ ਬੇੇਟੇ ਨੂੰ...

ਬਾਇ-ਬਾਇ 2021: ਆਜ਼ਾਦ ਭਾਰਤ ਦੇ ਇਤਿਹਾਸ ‘ਚ ਸ਼ਾਂਤੀਪੂਰਨ ਚੱਲਿਆ ਕਿਸਾਨਾਂ ਦਾ ਸਭ ਤੋਂ ਵੱਡਾ ਅੰਦੋਲਨ

ਸਾਲ 2021 ਕਿਸਾਨਾਂ ਦੇ ਸੰਘਰਸ ਦੀ ਇਤਿਹਾਸਕ ਕਹਾਣੀ ਲਿਖ ਗਿਆ। ਕੇਂਦਰ ਸਰਕਾਰ ਦੇ ਪਾਸ ਕੀਤੇ ਤਿੰਨ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ...

ਏਲੀਅਨਸ ਦਾ ਰਹੱਸ ਜਾਣਨ ਲਈ ‘ਨਾਸਾ’ ਕਰ ਰਿਹੈ ਪੁਜਾਰੀਆਂ ਦੀ ਭਰਤੀ, ਜਾਣੋ ਪੂਰਾ ਮਾਮਲਾ

ਅਮਰੀਕੀ ਪੁਲਾੜ ਏਜੰਸੀ ਨਾਸਾ ਏਲੀਅਨਾਂ ਸਣੇ ਬ੍ਰਹਿਮੰਡ ਦੇ ਰਹੱਸਾਂ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਨਾਸਾ ਨੇ ਹਾਲ ਹੀ ‘ਚ...

35,000 ਫੁੱਟ ਉੱਚੇ ਉੱਡ ਰਹੇ ਜਹਾਜ਼ ‘ਤੇ ਡਿੱਗਿਆ ਬਰਫ ਦਾ ਟੁੱਕੜਾ, ਟੁੱਟਿਆ ਸ਼ੀਸ਼ਾ, ਮਸਾਂ ਬਚੇ 200 ਮੁਸਾਫ਼ਰ

ਬ੍ਰਿਟਿਸ਼ ਏਅਰਵੇਜ਼ ਦੇ ਇੱਕ ਜਹਾਜ਼ ਵਿੱਚ ਸਵਾਰ 200 ਲੋਕਾਂ ਦੀ ਜਾਨ ਉਸ ਵੇਲੇ ਮਸਾਂ ਹੀ ਬਚੀ, ਜਦੋਂ 35,000 ਫੁੱਟ ਉਚਾਈ ‘ਤੇ ਹਵਾ ਵਿੱਚ ਉੱਡ ਰਹੇ...

ਪਾਕਿਸਤਾਨ: ਫਰਵਰੀ ‘ਚ ਦਰਸ਼ਨਾਂ ਲਈ ਖੁੱਲ੍ਹੇਗਾ ਇਤਿਹਾਸਕ ਗੁ. ਸੱਚਖੰਡ ਸਾਹਿਬ ਸ਼ਿਕਾਰਪੁਰ

ਦੁਨੀਆ ਭਰ ਦੀਆਂ ਸਿੱਖ ਸੰਗਤਾਂ ਨੂੰ ਨਵੇਂ ਸਾਲ ਵਿੱਚ ਇੱਕ ਹੋਰ ਤੋਹਫਾ ਮਿਲਣ ਜਾ ਰਿਹਾ ਹੈ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ...

ਲਖੀਮਪੁਰ: ਮੰਤਰੀ ਦੇ ਮੁੰਡੇ ਦੀ ਉਲਟੀ ਗਿਣਤੀ ਸ਼ੁਰੂ, SIT ਵੱਲੋਂ ਚਾਰਜਸ਼ੀਟ ਫਾਈਨਲ, 7 ਦਿਨਾਂ ‘ਚ ਹੋਵੇਗਾ ਵੱਡਾ ਐਕਸ਼ਨ!

ਲਖੀਮਪੁਰ ਖੀਰੀ ਕਾਂਡ ‘ਚ ਜੇਲ੍ਹ ਵਿੱਚ ਬੰਦ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਮੁੰਡੇ ਆਸ਼ੀਸ਼ ਮਿਸ਼ਰਾ ਦੀਆਂ ਮੁਸ਼ਕਲਾਂ ਹੋਰ ਵਧਣ ਜਾ ਰਹੀਆਂ ਹਨ।...

‘ਓਮੀਕ੍ਰੋਨ’ ਵਿਸਫੋਟ, ਦੇਸ਼ ਦੇ 21 ਰਾਜਾਂ ‘ਚ ਪਹੁੰਚਿਆ ਕੋਰੋਨਾ ਦਾ ਨਵਾਂ ਰੂਪ, ਕੁਲ ਮਾਮਲੇ ਹੋਏ 781

ਦੇਸ਼ ‘ਚ ਓਮੀਕ੍ਰੋਨ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਕੋਰੋਨਾ ਦਾ ਇਹ ਨਵਾਂ ਰੂਪ ਦੇਸ਼ ਦੇ 21 ਰਾਜਾਂ ਵਿੱਚ ਪਹੁੰਚ ਗਿਆ ਹੈ। ਪਿਛਲੇ 24...

ਭਲਕੇ ਤੋਂ ਤਿੰਨ ਦਿਨਾ ਪੰਜਾਬ ਦੌਰੇ ‘ਤੇ ਕੇਜਰੀਵਾਲ, ਚੰਡੀਗੜ੍ਹ ‘ਚ ‘ਜਿੱਤ ਮਾਰਚ’ ਦੀ ਕਰਨਗੇ ਅਗਵਾਈ

ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ...

ਖਲੀ ਵੱਲੋਂ ਸਿਆਸਤ ‘ਚ ਆਉਣ ਤੋਂ ਨਾਂਹ, ਕਿਹਾ- ‘ਖਿਡਾਰੀ ਹਾਂ, ਖਿਡਾਰੀ ਬਣ ਕੇ ਰਹਿਣਾ ਚਾਹੁੰਦਾ’

ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ‘ਦਿ ਗ੍ਰੇਟ ਖਲੀ’ ਦੇ ਨਾਂ ਨਾਲ ਮਸ਼ਹੂਰ ਸਾਬਕਾ ਪਹਿਲਵਾਨ ਦਲੀਪ ਸਿੰਘ ਰਾਣਾ ਦੇ ਸਿਆਸਤ...

PM ਮੋਦੀ ‘ਤੇ ਰਾਹੁਲ ਦਾ ਹਮਲਾ, ‘ਜੇ ਡਾ. ਮਨਮੋਹਨ ਸਮੇਂ ਚੀਨ ਜ਼ਮੀਨ ਨੱਪਦਾ ਤਾਂ ਉਸੇ ਦਿਨ ਦੇ ਦਿੰਦੇ ਅਸਤੀਫਾ’

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਸੀਨੀਅਰ ਲੀਡਰ ਕਾਂਗਰਸ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ। ਅਜਿਹੇ ਲੀਡਰਾਂ ‘ਤੇ...

ਪੰਜਾਬ, ਹਰਿਆਣਾ ਸਣੇ ਚੰਡੀਗੜ੍ਹ ‘ਚ 2 ਜਨਵਰੀ ਤੱਕ ਚੱਲੇਗੀ ਸੀਤ ਲਹਿਰ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਪੰਜਾਬ-ਹਰਿਆਣਾ ਵਿੱਚ ਲੋਕਾਂ ਨੂੰ ਅਜੇ ਹੋਰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਰਤੀ ਮੌਸਮ ਵਿਭਾਗ ਨੇ ਉੱਤਰੀ ਭਾਰਤ ਦੇ ਕੁਝ...

ਇੱਕ ਟਵੀਟ ਕਰਕੇ ਟਲਿਆ ਵੱਡਾ ਰੇਲ ਹਾਦਸਾ, 1 ਘੰਟਾ ਸਟੇਸ਼ਨ ‘ਤੇ ਰੋਕੀ ਪਦਮਾਵਤ ਐਕਪ੍ਰੈੱਸ, ਜਾਣੋ ਪੂਰਾ ਮਾਮਲਾ

ਦਿੱਲੀ ਤੋਂ ਰਾਏਬਰੇਲੀ ਜਾ ਰਹੀ ਪਦਮਾਵਤ ਐਕਸਪ੍ਰੈਸ ਦੀ ਇੱਕ ਬੋਗੀ ‘ਚ ਅੱਗ ਲੱਗਣ ਦੀ ਸੂਚਨਾ ‘ਤੇ ਰੇਲਵੇ ਅਧਿਕਾਰੀਆਂ ‘ਚ ਦਹਿਸ਼ਤ ਦਾ...

ਸੁਖਬੀਰ ਬਾਦਲ ਦਾ ਵੱਡਾ ਐਲਾਨ, ਖਡੂਰ ਸਾਹਿਬ ਤੋਂ ਚੋਣ ਲੜਨਗੇ ਰਣਜੀਤ ਸਿੰਘ ਬ੍ਰਹਮਪੁਰਾ

ਵਿਧਾਨ ਸਭਾ ਚੋਣਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਸਾਰੀਆਂ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਇਸੇ ਲੜੀ...

‘SFJ ਦਾ ਇੱਕੋ-ਇੱਕ ਮਕਸਦ ਭਾਰਤੀ ਸਿੱਖਾਂ ਨੂੰ ਅੱਤਵਾਦੀਆਂ ਦੇ ਰੂਪ ‘ਚ ਪੇਸ਼ ਕਰਨਾ’- ਸਿਰਸਾ

ਲੁਧਿਆਣਾ ਬਲਾਸਟ ਮਾਮਲੇ ਵਿੱਚ ਅੱਜ ਜਰਮਨੀ ਤੋਂ ਦੋਸ਼ੀ ਜਸਵਿੰਦਰ ਸਿੰਘ ਮੁਲਤਾਨੀ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਭਾਜਪਾ ਆਗੂ...

PM ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਕਾਂਗਰਸ ਦੇ ਦੋ ਵਿਕੇਟ ਉੱਡੇ, ਬਾਜਵਾ ਤੇ ਲਾਡੀ BJP ‘ਚ ਹੋਏ ਸ਼ਾਮਲ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਹੈ, ਉਥੇ ਪ੍ਰਧਾਨ...

ਪਟਿਆਲਾ ਤੋਂ ਵੱਡੀ ਖਬਰ, ਖਾਲਿਸਤਾਨ ਬਣਾਉਣ ਦਾ ਪ੍ਰਚਾਰ ਕਰ ਰਹੇ ਔਰਤ ਸਣੇ ਤਿੰਨ ਗ੍ਰਿਫਤਾਰ

ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਸਿੱਖ ਫਾਰ ਜਸਟਿਸ ਨਾਲ ਸਬੰਧਤ ਇੱਕ ਔਰਤ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ...

31 ਦਸੰਬਰ ਨੂੰ ਮੁੜ ਪੰਜਾਬ ਆਉਣਗੇ ਕੇਜਰੀਵਾਲ, ਮਾਲਵੇ ਦੇ ਇਸ ਜ਼ਿਲ੍ਹੇ ‘ਚ ਕੱਢਣਗੇ ਸ਼ਾਂਤੀ ਮਾਰਚ

ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੜ ਪੰਜਾਬ ‘ਤੇ ਆ ਰਹੇ ਹਨ। ਕੇਜਰੀਵਾਲ 31 ਦਸੰਬਰ ਨੂੰ ਮਾਲਵੇ ਦੇ ਪਟਿਆਲਾ...

ਜਲੰਧਰ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਸਣੇ 2 IPS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਦੋ IPS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਇਨ੍ਹਾਂ ਵਿੱਚ ਜਲੰਧਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵੀ ਸ਼ਾਮਲ...

ਸਥਾਪਨਾ ਦਿਵਸ ‘ਤੇ ਸੋਨੀਆ ਗਾਂਧੀ ਵੱਲੋਂ ਡੋਰੀ ਖਿੱਚਦੇ ਹੀ ਡਿੱਗਾ ਕਾਂਗਰਸ ਦਾ ਝੰਡਾ

ਸਥਾਪਨਾ ਦਿਵਸ ‘ਤੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਇਕ ਅਜੀਬ ਘਟਨਾ ਵਾਪਰੀ ਹੈ। ਸੋਨੀਆ ਮੰਗਲਵਾਰ ਨੂੰ ਦਿੱਲੀ ਸਥਿਤ...

ਬੰਬ-ਗੋਲੀ ਬੇਅਸਰ! PM ਮੋਦੀ ਨੂੰ ਮਿਲੀ 12 ਕਰੋੜ ਦੀ ਬੁਲੇਟ ਪਰੂਫ ਗੱਡੀ, ਖ਼ੂਬੀਆਂ ਜਾਣ ਰਹਿ ਜਾਓਗੇ ਹੈਰਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਰਸੀਡੀਜ਼-ਮੇਬੈਕ ਐੱਸ 650 ਹੁਣ ਬਖਤਰਬੰਦ ਗੱਡੀਆਂ ਨਾਲ ਸਜੇ ਕਾਫਲੇ ਦਾ ਹਿੱਸਾ ਬਣ ਗਈ ਹੈ। ਪ੍ਰਧਾਨ ਮੰਤਰੀ...

‘ਓਮੀਕ੍ਰੋਨ’ ਨੇ ਦੁਨੀਆ ਭਰ ‘ਚ ਮਚਾਇਆ ਕਹਿਰ, ਚਾਰ ਦਿਨਾਂ ‘ਚ 11,500 ਉਡਾਣਾਂ ਰੱਦ

ਕੋਰੋਨਾ ਵਾਇਰਸ ਦੇ ਪੰਜ ਗੁਣਾ ਤੇਜ਼ੀ ਨਾਲ ਫੈਲਣ ਵਾਲੇ ਨਵੇਂ ਵੇਰੀਐਂਟ ਓਮੀਕ੍ਰੋਨ ਦਾ ਸਿੱਧਾ ਅਸਰ ਕੌਮਾਂਤਰੀ ਯਾਤਰਾ ‘ਤੇ ਪਿਆ ਹੈ।...

BCCI ਪ੍ਰਧਾਨ ਸੌਰਵ ਗਾਂਗੁਲੀ ਨੂੰ ਹੋਇਆ ਕੋਰੋਨਾ, ਕੋਲਕਾਤਾ ਦੇ ਹਸਪਤਾਲ ‘ਚ ਹੋਏ ਦਾਖ਼ਲ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਹਨ। ਉਨ੍ਹਾਂ ਨੂੰ ਕੋਲਕਾਤਾ...

ਹਿਮਾਚਲ ਪ੍ਰਦੇਸ਼ : ਮਨਾਲੀ ਘੁੰਮਣ ਗਏ ਬਰਫ਼ਬਾਰੀ ‘ਚ ਫਸੇ 700 ਤੋਂ ਵੱਧ ਸੈਲਾਨੀ, ਲੱਗਾ ਲੰਮਾ ਜਾਮ

ਜੇ ਤੁਸੀਂ ਮਨਾਲੀ ਘੁੰਮਣ ਦਾ ਪਲਾਨ ਬਣਾਇਆ ਹੈ ਤਾਂ ਮੌਸਮ ਦਾ ਹਾਲ ਜਾਣ ਕੇ ਹੀ ਘਰੋਂ ਨਿਕਲੋ। ਦਰਅਸਲ ਸਨੋਅ ਫਾਲ ਵੇਖਣ ਲਈ ਪਹੁੰਚੇ ਸੈਂਕੜੇ...

ਟਿਕਟ ਕੱਟੇ ਜਾਣ ‘ਤੇ ਭੜਕੇ ਸੰਦੋਆ, ਨਵੇਂ ਉਮੀਦਵਾਰ ਨੂੰ ਕਿਹਾ ‘ਬਲੈਕੀਆ’, ਰਾਘਵ ਚੱਢਾ ‘ਤੇ ਬੋਲਿਆ ਹਮਲਾ

ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ ਦੀ ਟਿਕਟ ਕੱਟ ਕੇ ਦਿਨੇਸ਼ ਚੱਢਾ ਨੂੰ ਦਿੱਤੇ ਜਾਣ ਪਿੱਛੋਂ ਭੜਕੇ ਵਿਧਾਇਕ...

ਪੰਜਾਬ ਸਣੇ 3 ਰਾਜਾਂ ‘ਚ ਪਵੇਗੀ ਸੰਘਣੀ ਧੁੰਦ, ਬਾਰਸ਼ ਦੇ ਵੀ ਆਸਾਰ, ਜਾਣੋ ਮੌਸਮ ਦਾ ਹਾਲ

ਭਾਰਤੀ ਮੌਸਮ ਵਿਭਾਗ (IMD) ਨੇ ਤਿੰਨ ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਰਾਜਸਥਾਨ ਰਾਜਾਂ ਵਿੱਚ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ।...

200 ਕਰੋੜ ਰੁਪਏ ਤੋਂ ਵੱਧ ਦੇ ਨੋਟਾਂ ਦਾ ਢੇਰ ਮਿਲਣ ਮਗਰੋਂ ਪ੍ਰਫਿਊਮ ਕਾਰੋਬਾਰੀ ਗ੍ਰਿਫਤਾਰ

GST ਇੰਟੈਲੀਜੈਂਸ ਵੱਲੋਂ ਪ੍ਰਫਿਊਮ ਕਾਰੋਬਾਰੀ ਪੀਯੂਸ਼ ਜੈਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀਯੂਸ਼ ਜੈਨ ਤੋਂ 257 ਕਰੋੜ ਰੁਪਏ ਕੈਸ਼ ਮਿਲੇ ਹਨ।...

ਪੰਜ ਰਾਜਾਂ ‘ਚ ਚੋਣਾਂ ਮੁਲਤਵੀ ਹੋਣ ਦਾ ਖਦਸ਼ਾ, ਕੋਰੋਨਾ ਤੋਂ ਚਿੰਤਤ ਚੋਣ ਕਮਿਸ਼ਨ ਨੇ ਭਲਕੇ ਸੱਦੀ ਮੀਟਿੰਗ

ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ, ਇਸ ਦਾ ਅਸਰ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਤੇ ਵੀ ਪੈ ਸਕਦਾ...

ਚੰਡੀਗੜ੍ਹ ‘ਚ ਵਧਿਆ ‘ਓਮੀਕ੍ਰੋਨ’ ਦਾ ਖ਼ਤਰਾ, ਮਿਲੇ 2 ਹੋਰ ਨਵੇਂ ਮਾਮਲੇ, ਤਿੰਨ ਰਿਪੋਰਟਾਂ ਅਜੇ ਵੀ ਪੈਂਡਿੰਗ

ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਦਾ ਖਤਰਾ ਚੰਡੀਗੜ੍ਹ ਵਿੱਚ ਵੀ ਵਧਦਾ ਜਾ ਰਿਹਾ ਹੈ। ਅੱਜ ਐਤਵਾਰ ਨੂੰ ਚੰਡੀਗੜ੍ਹ ਵਿੱਚ ‘ਓਮੀਕ੍ਰੋਨ’...

CM ਚੰਨੀ ਡੇਰਾ ਬਾਬਾ ਮੁਰਾਦ ਸ਼ਾਹ ਤੇ ਦਰਬਾਰ ਅਲਮਸਤ ਬਾਪੂ ਲਾਲ ਬਾਦਸ਼ਾਹ ਵਿਖੇ ਹੋਏ ਨਤਮਸਤਕ

ਨਕੋਦਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਡੇਰਾ ਬਾਬਾ ਮੁਰਾਦ ਸ਼ਾਹ ਅਤੇ ਦਰਬਾਰ ਅਲਮਸਤ ਬਾਪੂ ਲਾਲ ਬਾਦਸ਼ਾਹ ਵਿਖੇ...

ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਸਿੱਧੂ ਦਾ ਸੜਕ ਵਿਚਕਾਰ ਗੋਲੀਆਂ ਮਾਰ ਕੇ ਕਤਲ

ਭਾਜਪਾ ਲੁਧਿਆਣਾ ਦੇ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਸਿੱਧੂ ਦੇ ਬੀਤੀ ਰਾਤ ਕਰੀਬ ਸਾਢੇ ਨੌਂ ਵਜੇ ਮਾਲੇਰਕੋਟਲਾ...

ਧਰਮਸੋਤ ਖਿਲਾਫ ਡਟੇ ਟਕਸਾਲੀ ਕਾਂਗਰਸੀ, ਨਾਭਾ ਤੋਂ ਕਿਸੇ ਹੋਰ ਨੂੰ ਟਿਕਟ ਦੇਣ ਦੀ ਮੰਗ

ਹਲਕਾ ਨਾਭਾ ਦੇ ਮੌਜੂਦਾ ਵਿਧਾਇਕ ਅਤੇ ਸਾ. ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਕਾਂਗਰਸ ਪਾਰਟੀ ਦੇ ਟਕਸਾਲੀ ਆਗੂਆਂ ਨੇ ਪੂਰੀ...