Sep 14

ਫਿਰੋਜ਼ਪੁਰ ਤੋਂ ਹਥਿਆਰਾਂ ਦੀ ਵੱਡੀ ਖੇਪ ਫੜੇ ਜਾਣ ਤੋਂ ਬਾਅਦ ਸਮੱਗਲਰਾਂ ਦਾ ਕੋਈ ਸੁਰਾਗ ਸੁਰੱਖਿਆ ਏਜੰਸੀਆਂ ਹੱਥ ਨਹੀਂ ਲੱਗਾ

No trace of : ਫਿਰੋਜ਼ਪੁਰ : ਸਰਹੱਦ ‘ਤੇ ਹਥਿਆਰਾਂ ਦੀ ਖੇਪ ਫੜੇ ਜਾਣ ਤੋਂ ਬਾਅਦ ਸ਼ੁਰੂ ਹੋਈ ਪੁਲਿਸ ਦੀ ਜਾਂਚ ਤੋਂ ਡਰੇ ਮਮਦੋਟ ਖੇਤਰ ਦੇ ਸਮੱਗਲਰ...

ਭਾਰਤ-ਪਾਕਿ ਸਰਹੱਦ ਨੇੜੇ ਗੁਰਦਾਸਪੁਰ ਵਿਖੇ ਸ਼ੱਕੀ ਡਰੋਨ ਦਿਖਿਆ, ਪੁਲਿਸ ਤੇ ਫੌਜ ਅਲਰਟ

Suspected drone spotted : ਭਾਰਤ-ਪਾਕਿਸਤਾਨ ਸਰਹੱਦ ਨਾਲ ਲਗੱਦੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜਗੋਚਕ ਟਾਂਡਾ ‘ਚ ਇੱਕ ਸ਼ੱਕੀ ਡਰੋਨ ਉਡਦਾ...

SGPC ਪ੍ਰਧਾਨ ਨੇ ਲਿਖੀ PM ਨੂੰ ਚਿੱਠੀ : ਜੰਮੂ-ਕਸ਼ਮੀਰ ਭਾਸ਼ਾ ਬਿੱਲ ’ਚ ਪੰਜਾਬੀ ਨੂੰ ਸ਼ਾਮਲ ਕਰਨ ਦੀ ਕੀਤੀ ਅਪੀਲ

Longowal Appeal to include Punjabi : ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜੰਮੂ-ਕਸ਼ਮੀਰ ਦੀਆਂ...

ਚੰਡੀਗੜ੍ਹ ’ਚ ਕੋਰੋਨਾ ਹੋਇਆ ਬੇਕਾਬੂ : ਸਾਹਮਣੇ ਆਏ 449 ਮਾਮਲੇ

449 New cases of Corona : ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਬੇਕਾਬੂ ਹੁੰਦਾ ਜਾ ਰਿਹਾ ਹੈ। ਸ਼ਹਿਰ ਵਿੱਚ ਅੱਜ ਐਤਵਾਰ ਨੂੰ ਕੋਰੋਨਾ ਨੇ ਪਿਛਲੇ ਸਾਰੇ ਰਿਕਾਰਡ...

ਸਰਹੱਦ ’ਤੇ ਤਾਇਨਾਤ ਜਵਾਨਾਂ ਦੀ ਪਤਨੀ ਤੇ ਬੱਚਿਆਂ ਦਾ ਧਿਆਨ ਰੱਖਣਗੀਆਂ ‘ਸਿਹਤ ਸਖੀਆਂ’

‘Health Sakhis’ to take care : ਚੰਡੀਗੜ੍ਹ : ਮਿਲਟਰੀ ਸਟੇਸ਼ਨਾਂ ’ਚ ਮੌਜੂਦ ਵੱਖ-ਵੱਖ ਕਾਲੋਨੀਆਂ ਅਤੇ ਕੁਆਰਟਰਾ ਵਿੱਚ ਟ੍ਰੇਂਡ ’ਸਿਹਤ ਸਖੀਆਂ’ ਹੁਣ...

ਸੁਮੇਧ ਸੈਣੀ ਦੀ ਭਾਲ ਜਾਰੀ : SIT ਵੱਲੋਂ ਸਾਬਕਾ DGP ਦੇ 26 ਸਕਿਓਰਿਟੀ ਗਾਰਡਾਂ ਤੋਂ ਪੁੱਛ-ਗਿੱਛ

SIT interrogates 26 Security Guards : 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ ਦੋਸ਼ੀ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ...

ਜਲੰਧਰ : ਹੋਮਗਾਰਡ ਜਵਾਨ ਦਾ ਕਾਤਲ ਜਵਾਈ ਗ੍ਰਿਫਤਾਰ, ਦੋਸ਼ੀ ਨੇ ਕਹੀ ਇਹ ਗੱਲ

Homeguard Killer Son in law : ਜਲੰਧਰ ਵਿੱਚ ਬੀਤੇ ਦਿਨ ਸੜਕ ਵਿਚਕਾਰ ਆਪਣੇ ਸਹੁਰੇ ਦੇ ਢਿੱਡ ਵਿੱਚ ਚਾਕੂ ਮਾਰ ਕੇ ਕਤਲ ਕਰਨ ਵਾਲੇ ਜਵਾਈ ਨੂੰ ਐਤਵਾਰ ਨੂੰ...

ਵਿਜੀਲੈਂਸ ਨੇ ਪਟਿਆਲਾ ਦੇ 2 ਥਾਣੇਦਾਰਾਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

Vigilance nabs two Patiala : ਮੋਹਾਲੀ ਵਿਜੀਲੈਂਸ ਬਿਊਰੋ ਦੀ ਇਕ ਟੀਮ ਨੇ ਪਟਿਆਲਾ ਦੀ ਬਹਾਦੁਰਗੜ੍ਹ ਪੁਲਿਸ ਚੌਕੀ ਵਿੱਚ ਤਾਇਨਾਤ ਦੋ ਥਾਣੇਦਾਰਾਂ ਨੂੰ ਰਿਸ਼ਵਤ...

ਮੁੱਖ ਮੰਤਰੀ ਵੱਲੋਂ 7 ਹੋਰ ਪੇਂਡੂ ਅਦਾਲਤਾਂ ਸਥਾਪਿਤ ਕਰਨ ਦੇ ਹੁਕਮ

CM orders to set up : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀਆਂ ਹਿਦਾਇਤਾਂ ਮੁਤਾਬਕ...

ਹਸਪਤਾਲ ਦਾ ਕਾਰਨਾਮਾ : Covid-19 ਮਰੀਜ਼ ਨੂੰ ਸਵੇਰੇ ਹੀ ਦੱਸਿਆ ਮ੍ਰਿਤਕ, ਮੌਤ ਹੋਈ ਸ਼ਾਮ ਨੂੰ

Covid patient reported : ਮੋਹਾਲੀ ਵਿੱਚ ਸੈਕਟਰ-69 ਦੇ ਇਕ ਨਿੱਜੀ ਹਸਪਤਾਲ ਦੀ ਸ਼ਨੀਵਾਰ ਨੂੰ ਲਾਪਰਵਾਹੀ ਸਾਹਮਣੇ ਆਈ ਹੈ, ਜਿਥੇ ਸ਼ਨੀਵਾਰ ਸਵੇਰੇ ਇਕ ਇਲਾਜ ਲਈ...

ਸਕੂਲ ਫੀਸ ਹੁਣ 21 ਸਤੰਬਰ ਤੱਕ ਜਮ੍ਹਾ ਕਰਵਾ ਸਕਦੇ ਹਨ ਮਾਪੇ, CASA ਨੇ ਦਿੱਤਾ ਸਮਾਂ

Deadline to pay School Fees : ਜਲੰਧਰ : ਸੀਬੀਐੱਸਈ ਐਫੀਲਿਏਟਿਡ ਸਕੂਲਸ ਐਸੋਸੀਏਸ਼ਨ ਨੇ ਮਾਪਿਆਂ ਨੂੰ ਫੀਸ ਜਮ੍ਹਾ ਕਰਵਾਉਣ ਲਈ ਕਿਹਾ ਸੀ ਪਰ ਹੁਣ ਮਾਪਿਆਂ ਦੀ...

ਪੰਜਾਬ ’ਚ ਕੇਂਦਰੀ ਪੇ-ਸਕੇਲ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ

The process of implementation : ਪੰਜਾਬ ਸਰਕਾਰ ਨੇ ਨਵੀਂ ਭਰਤੀਆਂ ਲਈ ਕੇਂਦਰੀ ਪੇ-ਸਕੇਲ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੂਬਾ ਮੰਤਰੀ ਮੰਡਲ...

ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਸਰੋਵਰ ‘ਚ ਰਲਿਆ ਗੰਦਾ ਪਾਣੀ, ਪਾਕਿਸਤਾਨ ਸਰਕਾਰ ਨੇ ਲਿਆ ਗੰਭੀਰ ਨੋਟਿਸ

Dirty water mixed in Gurdwara : ਪਾਕਿਸਤਾਨ ਦੇ ਹਸਨ ਅਬਦਾਲ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਸਰੋਵਰ ਵਿਚ ਗੰਦਾ ਪਾਣੀ ਰਲ ਗਿਆ ਹੈ।...

ਰੋਜ਼ਾਨਾ ਅਜੀਤ ਦੇ ਪੱਤਰਕਾਰ ਰਾਜ ਕਪੂਰ ਦੀ ਕੋਰੋਨਾ ਨਾਲ ਮੌਤ

Daily Ajit journalist Raj Kapoor : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਰੁਕਦਾ ਨਜ਼ਰ ਨਹੀਂ ਆ ਰਿਹਾ। ਅੱਜ ਪੰਜਾਬ ਦੇ ਮਸ਼ਹੂਰ ਅਖਬਾਰ ਰੋਜ਼ਾਨਾ ਅਜੀਤ ਦੇ ਇੱਕ...

ਕੋਰੋਨਾ ਦੀ ਦਹਿਸ਼ਤ : ਰਿਪੋਰਟ Positive ਹੋਣ ਦਾ ਪਤਾ ਲੱਗਦੇ ਹੀ ਜ਼ਮੀਨ ’ਤੇ ਡਿੱਗਿਆ ਬਜ਼ੁਰਗ, ਹੋਈ ਮੌਤ

Oldage man died : ਤਰਨਤਾਰਨ : ਕੋਰੋਨਾ ਦੀ ਦਹਿਸ਼ਤ ਲੋਕਾਂ ਦੇ ਦਿਲੋ-ਦਿਮਾਗ ’ਤੇ ਬੁਰੀ ਤਰ੍ਹਾਂ ਅਸਰ ਕਰ ਰਹੀ ਹੈ ਕਿ ਉਹ ਇਸ ਬੀਮਾਰੀ ਦਾ ਨਾਂ ਸੁਣਦੇ ਹੀ...

ਲਿਵ-ਇਨ ’ਚ ਰਹਿੰਦਾ ਵਿਆਹਿਆ ਹੋਇਆ ਪ੍ਰੇਮੀ ਜੋੜਾ ਸੁਰੱਖਿਆ ਲਈ ਪਹੁੰਚਿਆ ਹਾਈਕੋਰਟ, ਅਦਾਲਤ ਨੇ ਕੀਤਾ 50,000 ਜੁਰਮਾਨਾ

A married couple living : ਚੰਡੀਗੜ੍ਹ : ਇੱਕ 16 ਸਾਲਾ ਪੁੱਤਰ ਦੀ ਮਾਂ ਤੇ ਦਸ ਸਾਲਾ ਪੁੱਤਰ ਦੇ ਪਿਓ ਵਿੱਚ ਪੈਦਾ ਹੋਏ ਪ੍ਰੇਮ ਸੰਬੰਧਾਂ ਦੇ ਚੱਲਦੀਆਂ ਕਾਨੂੰਨੀ...

ਚੰਡੀਗੜ੍ਹ : ਕਾਲੀ ਮੰਦਿਰ ’ਚ ਤ੍ਰਿਸ਼ੂਲ ਵਿੱਚ ਸਿਰ ਫਸਾ ਕੇ ਵਿਅਕਤੀ ਨੇ ਕਰ ਲਈ ਖੁਦਕੁਸ਼ੀ

Suicide by hanging his head : ਚੰਡੀਗੜ੍ਹ ਦੇ ਧਨਾਸ ਪਿੰਡ ਵਿੱਚ ਸਥਿਤ ਕਾਲੀ ਮਾਤਾ ਮੰਦਿਰ ਵਿੱਚ ਬੀਤੀ ਰਾਤ ਇੱਕ ਅਜੀਬ ਤਰ੍ਹਾਂ ਦੀ ਘਟਨਾ ਸਾਹਮਣੇ ਆਈ। ਇੱਕ...

ਮੁਕੇਰੀਆਂ ਹਾਈਡਲ ਨਹਿਰ ‘ਚ ਸਕਾਰਪੀਓ ਗੱਡੀ ਸਮੇਤ ਦੋ ਨੌਜਵਾਨ ਡੁੱਬੇ, ਪ੍ਰਸ਼ਾਸਨ ਕਰ ਰਹੀ ਹੈ ਭਾਲ

Two youths including : ਦਸੂਹਾ ਦੇ ਪਿੰਡ ਬਾਜਾ ਚੱਕ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਥੇ ਮੁਕੇਰੀਆਂ ਹਾਈਡਲ ਨਹਿਰ ਦੇ ਪੁਲ ਤੋਂ ਸਕਾਰਪੀਓ ਗੱਡੀ ਸਮੇਤ...

ਵਿਜੀਲੈਂਸ ਬਿਊਰੋ ਵੱਲੋਂ 2 ASI ਰਿਸ਼ਵਤ ਲੈਂਦੇ ਕਾਬੂ

Vigilance Bureau arrests : ਮੋਹਾਲੀ : ਮੋਹਾਲੀ ਵਿਜੀਲੈਂਸ ਬਿਊਰੋ ਨੇ ਬਹਾਦੁਰਗੜ੍ਹ ਪੁਲਿਸ ਚੌਕੀ ‘ਚ ਤਾਇਨਾਤ ਦੋ ਥਾਣੇਦਾਰਾਂ ਨੂੰ ਰਿਸ਼ਵਤ ਲੈਣ ਦੇ ਦੋਸ਼...

HC ਨੇ ਰੇਤ ਤੇ ਬੱਜਰੀ ਦੇ ਖਨਨ ਲਈ ਨਦੀਆਂ ‘ਚ JCB ਦੇ ਇਸਤੇਮਾਲ ‘ਤੇ ਲਗਾਈ ਰੋਕ

HC bans use : ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰੇਤ ਤੇ ਬੱਜਰੀ ਦੇ ਖਨਨ ਲਈ ਨਦੀਆਂ ‘ਚ ਜੇ. ਸੀ.ਬੀ. ਦੇ ਇਸਤੇਮਾਲ ‘ਤੇ ਰੋਕ ਲਗਾ ਦਿੱਤੀ...

YO-YO ਹਨੀ ਸਿੰਘ ਨੇ ਦੱਸਿਆ ਕਿਸ ਤਰ੍ਹਾਂ ਲੜੀ ਸੀ ਬਾਇਪੋਲਰ ਡਿਸਆਡਰ ਨਾਲ ਜੰਗ, ਇਸ ਅਦਾਕਾਰਾ ਨੇ ਕੀਤੀ ਸੀ ਵਧੇਰੇ ਮਦਦ

yo yo honey singh on battling alcoholism biopolar disorder:ਬਾਲੀਵੁੱਡ ਵਿਚ ਆਪਣੀ ਰੈਪ ਅਤੇ ਸੰਗੀਤ ਨਾਲ ਦਰਸ਼ਕਾਂ ਦੇ ਦਿਲਾਂ ਵਿਚ ਉਤਰਨ ਵਾਲੇ ਰੈਪਰ ਯੋ ਯੋ ਹਨੀ ਸਿੰਘ ਨੇ ਵੀ...

ਮੁੱਖ ਮੰਤਰੀ ਨੇ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਸਕੂਲ ਅਜੇ ਨਾ ਖੋਲ੍ਹਣ ਦਾ ਲਿਆ ਫੈਸਲਾ

Not to reopen : ਪੰਜਾਬ ‘ਚ ਕੋਰੋਨਾ ਆਪਣੀ ਚਰਮ ਸੀਮਾ ‘ਤੇ ਹੈ ਤੇ ਬੱਚੇ ਵੀ ਹੁਣ ਇਸ ਦੀ ਲਪੇਟ ‘ਚ ਆਉਣ ਲੱਗੇ ਹਨ। ਸ਼ਨੀਵਾਰ ਨੂੰ ਜਲੰਧਰ ‘ਚ 12 ਅਤੇ...

ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਆਰਡੀਨੈਂਸਾਂ ਸਬੰਧੀ ਸਾਰੇ ਭੁਲੇਖੇ ਦੂਰ ਕਰਨ ਤੋਂ ਬਾਅਦ ਹੀ ਸੰਸਦ ‘ਚ ਪੇਸ਼ ਕਰਨ ਦੀ ਕੀਤੀ ਅਪੀਲ

Shiromani Akali Dal : 3 ਖੇਤੀ ਆਰਡੀਨੈਂਸਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਟੈਂਡ ‘ਚ ਬਦਲਾਅ ਕੀਤਾ ਹੈ। ਸ਼ਨੀਵਾਰ ਨੂੰ ਕੋਰ ਕਮੇਟੀ ਦੀ...

ਸੂਬਾ ਸਰਕਾਰ ਨੇ ਸਰਕਾਰੀ ਵਿਭਾਗਾਂ ‘ਚ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ‘ਤੇ ਲਗਾਈ ਰੋਕ

The state government : ਪੰਜਾਬ ਸਰਕਾਰ ਨੇ ਸੂਬੇ ‘ਚ ਕੋਵਿਡ ਦੇ ਹਾਲਾਤ ਦੇ ਮੱਦੇਨਜ਼ਰ ਆਪਣੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲਿਆਂ ‘ਤੇ ਅਗਲੇ 31...

ਅਮਲੋਹ ’ਚ ਸਮਲਿੰਗੀ ਵਿਆਹ – ਨੌਜਵਾਨ ਨੇ ਦੂਸਰੇ ਨੌਜਵਾਨ ਨੂੰ ਬਣਾਇਆ ਜੀਵਨ ਸਾਥੀ

Young man marries another young man : ਅਮਲੋਹ : ਸ਼ਹਿਰ ਵਿੱਚ ਇਕ ਸਮਲਿੰਗੀ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਮੁੰਡੇ ਨੇ ਦੂਸਰੇ ਮੁੰਡੇ ਨੂੰ...

ਚੰਡੀਗੜ੍ਹ ਵਾਸੀਆਂ ਨੂੰ ਝਟਕਾ- ਪਾਣੀ ਦੀਆਂ ਕੀਮਤਾਂ ’ਚ ਹੋਇਆ ਵਾਧਾ

Increase in water prices : ਚੰਡੀਗੜ੍ਹ ਨਗਰ ਨਿਗਮ ਨੇ ਕੋਰੋਨਾ ਕਾਲ ਵਿੱਚ ਪਾਣੀ ਦੀਆਂ ਕੀਮਤਾਂ ਵਧਾ ਕੇ ਸ਼ਹਿਰ ਵਾਸੀਆਂ ਨੂੰ ਝਟਕਾ ਦਿੱਤਾ ਹੈ। ਪਹਿਲਾਂ...

‘ਆਪ’ ਵੱਲੋਂ ਸਰਕਾਰ ‘ਤੇ ਕੋਵਿਡ ਕੇਅਰ ਕਿੱਟਾਂ ‘ਚ ਘਪਲੇ ਦਾ ਦੋਸ਼- ਮੁੱਖ ਮੰਤਰੀ ਨੇ ਦੱਸਿਆ ਹਾਸੋਹੀਣਾ

AAP accuses Punjab govt : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 50 ਹਜ਼ਾਰ ਕੋਵਿਡ ਕੇਅਰ ਕਿੱਟਾਂ ਦੀ ਖਰੀਦ ਵਿੱਚ ਕਰੋੜਾਂ ਰੁਪਏ ਦੇ ਸਕੈਂਡਲ ਦੇ ਦੋਸ਼ ਲਗਾਏ ਹਨ...

ਜਲੰਧਰ ’ਚ ਨਹੀਂ ਘੱਟ ਰਿਹਾ Corona ਦਾ ਕਹਿਰ : ਸਾਹਮਣੇ ਆਏ 338 ਮਾਮਲੇ

338 new corona positive cases : ਜਲੰਧਰ ਵਿੱਚ ਕੋਰੋਨਾ ਦਾ ਕਹਿਰ ਘੱਟਦਾ ਨਜ਼ਰ ਨਹੀਂ ਆ ਰਿਹਾ। ਸ਼ਨੀਵਾਰ ਨੂੰ ਵੀ ਜ਼ਿਲ੍ਹੇ ਵਿੱਚ ਇਸ ਦੇ 338 ਨਵੇਂ ਮਾਮਲੇ ਸਾਹਮਣੇ...

ਜਲੰਧਰ : ਤਿੰਨ ਸਾਲਾ ਧੀ ਨੂੰ ਹੋਇਆ Corona, ਡਿਪ੍ਰੈਸ਼ਨ ’ਚ ਆਈ ਮਾਂ ਨੇ ਲਿਆ ਫਾਹਾ

Mother commits suicide : ਜਲੰਧਰ ਸ਼ਹਿਰ ਦੇ ਕੈਂਟ ਇਲਾਕੇ ਵਿੱਚ ਇਕ ਔਰਤ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ...

ਖੁਦ ਨੂੰ ਕੈਂਸਰ ਪੀੜ੍ਹਤ ਦੱਸ ਕੇ ਪੈਸਾ ਦਾਨ ਕਰਨ ਦੇ ਨਾਂ ’ਤੇ ਦਿੱਤਾ ਝਾਂਸਾ, ਮਾਰੀ 15 ਲੱਖ ਦੀ ਠੱਗੀ

Fraud of Rs 15 lakh : ਚੰਡੀਗੜ੍ਹ : ਚੰਡੀਗੜ੍ਹ ਵਿੱਚ ਇਕ ਵਿਅਕਤੀ ਤੋਂ ਲਗਭਗ 15 ਲੱਖ ਦੀ ਆਨਲਾਈਨ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਉਸ ਨੂੰ...

ਅੰਮ੍ਰਿਤਸਰ : ਸੁਨਿਆਰੇ ਦੇ ਘਰੋਂ ਇੱਕ ਕਿਲੋ ਸੋਨਾ ਤੇ ਨਕਦੀ ਚੋਰੀ- ਸੁੱਤਾ ਰਿਹਾ ਪਰਿਵਾਰ

Gold and cash stolen : ਅੰਮ੍ਰਿਤਸਰ ਵਿੱਚ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਰਿਹਾਇਸ਼ ਤੋਂ ਕੁਝ ਹੀ ਮੀਟਰ ਦੂਰ ਸਥਿਤ ਇਕ ਸੁਨਿਆਰੇ ਦੇ ਘਰ ਤਿੰਨ...

ਹਰਿਆਣਾ ਸਰਕਾਰ ਦਾ ਵੱਡਾ ਫੈਸਲਾ : ਨਾਜਾਇਜ਼ ਮਾਈਨਿੰਗ ’ਤੇ ਨਜ਼ਰ ਰੱਖਣਗੇ ਸਾਬਕਾ ਫੌਜੀ

In Haryana Ex army man : ਹਰਿਆਣਾ ਸਰਕਾਰ ਨੇ ਨਾਜਾਇਜ਼ ਮਾਈਨਿੰਗ ’ਤੇ ਹੋਰ ਲਗਾਮ ਕੱਸਣ ਦੇ ਮੱਦੇਨਜ਼ਰ ਇੱਕ ਵੱਡਾ ਫੈਸਲਾ ਲਿਆ ਹੈ, ਜਿਸ ਅਧੀਨ ਸਾਬਕਾ...

ਮੁਲਤਾਨੀ ਮਾਮਲਾ : ਸਾਬਕਾ DGP ਸੈਣੀ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ

Non bailable warrant issued : ਚੰਡੀਗੜ੍ਹ : 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਕਤਲ ਮਾਮਲੇ ਵਿੱਚ ਦੋਸ਼ੀ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ...

ਤਰਨਤਾਰਨ : ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਦੌੜ ਕੇ ਬਚਾਈ ਜਾਨ

Young man attacked : ਤਰਨਤਾਰਨ ਦੇ ਕਸਬਾ ਘਰਿਆਲਾ ਵਿਖੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਲਗਭਗ 50 ਦੇ ਕਰੀਬ ਵਿਅਕਤੀਆਂ ਨੇ ਇੱਕ ਘਰ ‘ਤੇ ਹਮਲਾ ਕਰਕੇ...

ਜਲੰਧਰ : ਫੋਕਲ ਪੁਆਇੰਟ 66 ਕੇ. ਵੀ. ਗਰਿੱਡ ਦਾ 70 ਫੀਸਦੀ ਕੰਮ ਹੋਇਆ ਪੂਰਾ, ਅਕਤੂਬਰ ‘ਚ ਹੋ ਜਾਵੇਗਾ ਤਿਆਰ

Focal Point 66KV : ਜਲੰਧਰ : ਪਾਵਰਕਾਮ ਵੱਲੋਂ ਫੋਕਲ ਪੁਆਇੰਟ ‘ਚ ਬਣ ਰਹੇ 66 ਕੇ. ਵੀ. ਗਰਿੱਡ ਦਾ ਨਿਰਮਾਣ ਅਕਤੂਬਰ ‘ਚ ਬਣ ਕੇ ਤਿਆਰ ਹੋ ਜਾਵੇਗਾ। ਨਵਾਂ...

ਹਰਿਆਣਾ : ਕੋਰੋਨਾ ਕਾਲ ’ਚ ਖੁੱਲ੍ਹਣ ਵਾਲੇ ਸਰਕਾਰੀ ਸਕੂਲ ’ਤੇ ਬਣੇਗੀ ਫਿਲਮ

Film will be made : ਹਰਿਆਣਾ ਦੇ ਕੋਰੋਨਾ ਕਾਲ ਵਿੱਚ ਖੁੱਲ੍ਹਣ ਵਾਲੇ ਦੋ ਸਕੂਲਾਂ ਵਿੱਚ ਸ਼ਾਮਿਲ ਕਰਨਾਲ ਜ਼ਿਲ੍ਹੇ ਦੇ ਨਿਗਦੂ ਕਸਬੇ ਦੇ ਰਾਜਕੀ ਸਕੂਲ ’ਤੇ...

ਚੰਡੀਗੜ੍ਹ : ਸਿੱਖਿਆ ਵਿਭਾਗ ਗੂਗਲ ਫਾਰਮ ਰਾਹੀਂ ਮਾਪਿਆਂ ਤੋਂ ਪੁੱਛੇਗਾ- ਬੱਚਿਆਂ ਨੂੰ ਸਕੂਲ ਭੇਜਣਾ ਚਾਹੁੰਦੇ ਹਨ ਜਾਂ ਨਹੀਂ

Education Department will take consent : ਕੇਂਦਰ ਸਰਕਾਰ ਨੇ 21 ਸਤੰਬਰ ਤੋਂ ਮਾਪਿਆਂ ਦੀ ਸਹਿਮਤੀ ਨਾਲ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਸਕੂਲ...

ਹਾਈਕੋਰਟ ਬਾਰ ਐਸੋਸੀਏਸ਼ਨ ਨੇ ਆਨਲਾਈਨ ਚੋਣਾਂ ਕਰਵਾਏ ਜਾਣ ‘ਤੇ ਪ੍ਰਗਟਾਇਆ ਇਤਰਾਜ਼, ਦੱਸਿਆ ਕਾਰਨ

The High Court : ਚੰਡੀਗੜ੍ਹ : ਹਾਈਕੋਰਟ ਬਾਰ ਐਸੋਸੀਏਸ਼ਨ ਨੇ ਬਾਰ ਕੌਂਸਲ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀ ਬਾਰ ਐਸੋਸੀਏਸ਼ਨ ਦੇ ਆਨਲਾਈਨ ਚੋਣ...

ਜਲੰਧਰ ਦੇ ਹਰਦੇਵ ਨਗਰ ਤੋਂ ਨਹਿਰ ‘ਚੋਂ ਮਿਲੀ ਲਾਸ਼, ਫੈਲੀ ਸਨਸਨੀ

Body found in canal : ਜਲੰਧਰ : ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਨੇੜੇ ਹਰਦੇਵ ਨਗਰ ਵੱਲ ਨਹਿਰ ਤੋਂ ਸ਼ਨੀਵਾਰ ਸਵੇਰੇ ਇੱਕ ਲਾਸ਼ ਵਹਿੰਦੀ ਹੋਈ ਮਿਲੀ ਜਿਸ ਨੂੰ...

ਅੰਬਾਲਾ ’ਚ ਦਰਦਨਾਕ ਹਾਦਸਾ : ਬੱਸ ਨੇ ਆਟੋ ਨੂੰ ਮਾਰੀ ਟੱਕਰ, 4 ਦੀ ਮੌਤ

Tragic accident in Ambala : ਅੰਬਾਲਾ ਵਿੱਚ ਅੱਜ ਸਵੇਰੇ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਰੂਪ ’ਚ ਜ਼ਖਮੀ ਹੋ...

ਨਾਜਾਇਜ਼ ਮਾਈਨਿੰਗ ’ਤੇ ਰੱਖੀ ਜਾਵੇ ਡਰੋਨ ਨਾਲ ਨਜ਼ਰ, ਫਿਰ ਵੀ ਨਾ ਰੁਕੀ ਤਾਂ ਹੋਵੇਗੀ ਅਫਸਰਾਂ ’ਤੇ ਕਾਰਵਾਈ : ਹਾਈਕੋਰਟ

Illegal mining should be monitored : ਪੰਜਾਬ ’ਚ ਨਾਜਾਇਜ਼ ਮਾਈਨਿੰਗ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਹੁਣ ਨਦੀਆਂ ਦੇ ਤਲ ’ਤੇ 3...

ਮੁੱਖ ਮੰਤਰੀ ਨੇ ਅੱਜ ‘ਸਮਾਰਟ ਰਾਸ਼ਨ ਕਾਰਡ’ ਸਕੀਮ ਦੀ ਕੀਤੀ ਸ਼ੁਰੂਆਤ

The Chief Minister : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ ਕਰਨਗੇ। ਇਹ ਪ੍ਰੋਗਰਾਮ ਸੋਸ਼ਲ...

ਫਿਰੋਜ਼ਪੁਰ ਛਾਉਣੀ ਤੋਂ 6 ਮਹੀਨਿਆਂ ਬਾਅਦ ਚੱਲੇਗੀ ‘ਧਨਬਾਦ ਐਕਸਪ੍ਰੈੱਸ’, ਬੁਕਿੰਗ ਸ਼ੁਰੂ

Dhanbad Express to run : ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ 6 ਮਹੀਨਿਆਂ ਬਾਅਦ 14 ਸਤੰਬਰ ਤੋਂ ਧਨਬਾਦ ਐਕਸਪ੍ਰੈੱਸ ਟ੍ਰੇਨ ਚੱਲੇਗੀ। ਟ੍ਰੇਨ ਚੱਲਣ ਨਾਲ...

ਸਾਬਕਾ DGP ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਵਧੀਆਂ, ਦਸਤਾਵੇਜ਼ਾਂ ਦੀ ਕਮੀ ਕਾਰਨ ਪਟੀਸ਼ਨ ਹੋਈ ਖਾਰਜ

Former DGP Sumedh : 29 ਸਾਲ ਪੁਰਾਣੇ IAS ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਤੇ ਹੱਤਿਆ ਦੇ ਮਾਮਲੇ ‘ਚ ਪੰਜਾਬ ਪੁਲਿਸ ਦੇ ਸਾਬਕਾ ਡੀ. ਜੀ. ਪੀ. ਸੁਮੇਧ...

ਪਤੀ ਨਾਲ ਸਕੂਟੀ ‘ਤੇ ਜਾ ਰਹੀ ਔਰਤ ਨੂੰ ਦੋ ਬਦਮਾਸ਼ਾਂ ਨੇ ਕੀਤਾ ਅਗਵਾ, ਫਿਰ ਕੀਤਾ ਸਮੂਹਿਕ ਜਬਰ ਜਨਾਹ

Woman on scooter : ਫਰੀਦਕੋਟ ਥਾਣਾ ਸਦਰ ਦੇ ਇੱਕ ਪਿੰਡ ‘ਚ ਆਪਣੇ ਪਤੀ ਨਾਲ ਸਕੂਟੀ ‘ਤੇ ਜਾ ਰਹੀ ਔਰਤ ਨੂੰ ਬਦਮਾਸ਼ ਚੁੱਕ ਕੇ ਲੈ ਗਏ ਅਤੇ ਅਨਾਜ ਮੰਡੀ...

ਸਿੱਖਾਂ ਨੂੰ ਅਮਰੀਕਾ ‘ਚ 2020 ਦੀ ਜਨਗਣਨਾ ‘ਚ ਪਹਿਲੀ ਵਾਰ ਇੱਕ ਵੱਖ ਸਮੂਹ ਵਜੋਂ ਗਿਣਿਆ ਜਾਵੇਗਾ

Sikhs will be : ਅਮਰੀਕਾ ‘ਚ ਸਿੱਖਾਂ ਨੂੰ 2020 ਦੀ ਜਨਗਣਨਾ ਵਿੱਚ ਪਹਿਲੀ ਵਾਰ ਇੱਕ ਵੱਖ ਸਮੂਹ ਵਜੋਂ ਗਿਣਿਆ ਜਾਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਦੇ...

ਜਲੰਧਰ : ਪੁਰਾਣੀ ਰੰਜਿਸ਼ ਕਾਰਨ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਹਾਲਤ ਗੰਭੀਰ

Young man attacked : ਜਲੰਧਰ : ਪੁਰਾਣੀ ਰੰਜਿਸ਼ ਕਾਰਨ ਪਿੰਡ ਕਾਲਾ ਬੱਕਰਾ ‘ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ...

ਫਿਰੋਜ਼ਪੁਰ ਦੇ DSP ਦੀ ਹੋਈ ਮੌਤ, ਜੱਦੀ ਪਿੰਡ ‘ਚ ਕੀਤਾ ਜਾਵੇਗਾ ਅੰਤਿਮ ਸਸਕਾਰ

DSP of Ferozepur : ਜਿਲ੍ਹਾ ਫਿਰੋਜ਼ਪੁਰ ਤੋਂ ਅੱਜ ਦੁੱਖਦਾਈ ਖਬਰ ਸਾਹਮਣੇ ਆਈ ਹੈ ਜਿਥੇ ਉਥੋਂ ਦੇ DSP ਕੇਸਰ ਸਿੰਘ ਦੀ ਅੱਜ ਸਵੇਰੇ ਲਗਭਗ 2.30 ਵਜੇ ਬਰੇਨ...

ਪੰਜਾਬ ‘ਚ ਮੈਡੀਕਲ ਆਕਸੀਜਨ ਦੀ ਕਮੀ ਨੂੰ ਦੇਖਦਿਆਂ 5 ਆਕਸੀਜਨ ਸਪਲਾਇਰ ਦੇ ਲਾਇਸੈਂਸ ਕੀਤੇ ਗਏ ਜਾਰੀ

5 Oxygen Supplier : ਚੰਡੀਗੜ੍ਹ : ਕੋਰੋਨਾ ਦੇ ਵਧਦੇ ਮਰੀਜ਼ਾਂ ਨੂੰ ਦੇਖਦੇ ਹੋਏ ਪੰਜਾਬ ‘ਚ ਜਲੰਧਰ ਸਮੇਤ ਕੁਝ ਹਿੱਸਿਆਂ ‘ਚ ਮੈਡੀਕਲ ਆਕਸੀਜਨ ਦੀ ਕਮੀ...

ਮੁੱਖ ਮੰਤਰੀ ਨੇ ‘ਕੈਪਟਨ ਤੋਂ ਸਵਾਲ’ ਪ੍ਰੋਗਰਾਮ ਦੌਰਾਨ ਮਹੱਤਵਪੂਰਨ ਮੁੱਦਿਆਂ ‘ਤੇ ਕੀਤੀ ਗੱਲਬਾਤ

Discussed important issues : ਮੁੱਖ ਮੰਤਰੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ‘ਚ ਸਰਕਾਰੀ ਵਿਭਾਗਾਂ ‘ਚ 1 ਲੱਖ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ। ਇਸ...

ਪੰਜਾਬ ‘ਚ NEET ਦੀ ਪ੍ਰੀਖਿਆ ਕਾਰਨ ਇਸ ਐਤਵਾਰ ਨੂੰ ਨਹੀਂ ਲੱਗੇਗਾ ਕਰਫਿਊ

Curfew will not : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਨੀਟ ਦੀ ਪ੍ਰੀਖਿਆ ਦੇ ਮੱਦੇਨਜ਼ਰ ਇਸ ਵਾਰ 13...

ਚੰਡੀਗੜ੍ਹ ਤੇ ਮੋਹਾਲੀ ’ਚ ਮਿਲੇ Corona ਦੇ 509 ਨਵੇਂ ਮਾਮਲੇ, ਹੋਈਆਂ 4 ਮੌਤਾਂ

509 Corona positive cases : ਟ੍ਰਾਈਸਿਟੀ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਅੱਜ ਸ਼ੁੱਕਰਵਾਰ ਨੂੰ ਚੰਡੀਗੜ੍ਹ ’ਚ ਜਿਥੇ ਕੋਰੋਨਾ ਦੇ 305...

ਦਿੱਲੀ ਸਣੇ ਕਿਸੇ ਵੀ ਸੂਬੇ ਦੀ ਮਦਦ ਲਈ ਤਿਆਰ ਹਾਂ : ਮੁੱਖ ਮੰਤਰੀ

Captain Amrinder Singh stated : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਰਾਜਧਾਨੀ ਵਿੱਚ ਕੋਵਿਡ ਦੀ ਭਿਆਨਕ ਸਥਿਤੀ ਦਾ ਜ਼ਿਕਰ...

ਜਲੰਧਰ ’ਚ Corona ਦੇ ਮਿਲੇ ਰਿਕਾਰਡਤੋੜ ਮਾਮਲੇ, 364 ਲੋਕਾਂ ਦੀ ਰਿਪੋਰਟ ਆਈ Positive

364 Corona cases found : ਜਲੰਧਰ ’ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜੋਕਿ ਪ੍ਰਸ਼ਾਸਨ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਅੱਜ...

ਖਰੜ : ਨਕਲੀ ਕਰੰਸੀ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼- ਮਿਲੀ 9 ਲੱਖ ਤੋਂ ਵੱਧ ਕਰੰਸੀ, 2 ਔਰਤਾਂ ਵੀ ਸ਼ਾਮਲ

Counterfeit currency gang busted : ਖਰੜ : ਸਦਰ ਖਰੜ ਪੁਲਿਸ ਨੇ ਜਾਅਲੀ ਨੋਟਾਂ ਦੀ ਕਰੰਸੀ ਦਾ ਗੋਰਖਧੰਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਲੋਕਾਂ ਨੂੰ...

ਚੰਡੀਗੜ੍ਹ : ਬਾਜ਼ਾਰ ’ਚ ਵਿੱਕ ਰਹੇ ਮਿਲਾਵਟੀ ਸੈਨੇਟਾਈਜ਼ਰ- ਪੰਜ ਸੈਂਪਲ ਹੋਏ ਫੇਲ, ਕੰਪਨੀਆਂ ’ਤੇ ਹੋਵੇਗੀ ਕਾਰਵਾਈ

Action to be taken against companies : ਚੰਡੀਗੜ੍ਹ : ਕੋਰੋਨਾ ਵਾਇਰਸ ਦੀ ਲੜਾਈ ਵਿੱਚ ਹੈਂਡ ਸੈਨੀਟਾਈਜ਼ਰ ਦੀ ਅਹਿਮੀਅਤ ਕਾਫੀ ਵੱਧ ਗਈ ਹੈ। ਘਰ ਹੋਵੇ ਜਾਂ ਦਫਤਰ, ਹਰ...

ਜਲੰਧਰ : ਪ੍ਰੇਮੀ ਨੇ ਪਿਤਾ ਨਾਲ ਮਿਲ ਕੇ ਪ੍ਰੇਮਿਕਾ ਨੂੰ ਪਿਲਾਇਆ ਜ਼ਹਿਰ, ਹੋਈ ਮੌਤ

Boyfriend poisoned his girlfriend : ਜਲੰਧਰ ਦੇ ਪਿੰਡ ਚੱਕ ਅਰਾਈਆਂ ਵਾਲਾ ਫਲੀਆਂ ਵਾਲਾ ਵਿੱਚ ਇੱਕ ਨੌਜਵਾਨ ਵੱਲੋਂ ਆਪਣੇ ਪਿਤਾ ਦੇ ਨਾਲ ਮਿਲ ਕੇ ਆਪਣੀ ਪ੍ਰੇਮਿਕਾ...

ਚੰਡੀਗੜ੍ਹ : …ਜਦੋਂ ਸੜਕ ਵਿਚਾਲੇ ASI ਨੇ ਔਰਤ ਦੀ ਕਾਰ ਰੋਕ ਕੇ ਕੀਤੀ ਤੋੜ-ਫੋੜ

The ASI stopped the woman : ਚੰਡੀਗੜ੍ਹ ਸੈਕਟਰ-17 ਵਿੱਚ ਸਥਿਤ ਆਈਐੱਸਬੀਟੀ ਦੇ ਗੇਟ ’ਤੇ ਵੀਰਵਾਰ ਸਵੇਰੇ ਸਾਢੇ 11 ਵਜੇ ਚੰਡੀਗੜ੍ਹ ਪੁਲਿਸ ਦੇ ਇਕ ਏਐੱਸਆਈ ਨੇ...

ਰੋਡਵੇਜ਼ ਮੁਲਾਜ਼ਮ ਦੀ ਵਿਧਵਾ ਨੂੰ 29 ਸਾਲਾਂ ਤੱਕ ਕਰਨੀ ਪਈ ਪੈਨਸ਼ਨ ਦੀ ਉਡੀਕ, ਹਾਈਕੋਰਟ ਤੋਂ ਮਿਲਿਆ ਇਨਸਾਫ

Widow has to wait for pension for 29 years : ਚੰਡੀਗੜ੍ਹ : ਰੋਡਵੇਜ਼ ਦੇ ਇੱਕ ਮੁਲਾਜ਼ਮ ਦੀ ਪਤਨੀ ਨੂੰ ਆਪਣੇ ਮ੍ਰਿਤਕ ਪਤੀ ਦੀ ਪੈਨਸ਼ਨ ਲਈ 29 ਸਾਲ ਤੋਂ ਉਡੀਕ ਕਰਨੀ ਪਈ।...

SIT ਵੱਲੋਂ ਸਾਬਕਾ DGP ਸੁਮੇਧ ਸੈਣੀ ਦੀ ਗ੍ਰਿਫਤਾਰੀ ਲਈ ਕੀਤੀ ਜਾ ਰਹੀ ਹੈ ਛਾਪੇਮਾਰੀ

SIT is conducting : ਹੁਸ਼ਿਆਰਪੁਰ : 29 ਸਾਲ ਪੁਰਾਣੇ ਸੀਨੀਅਰ IAS ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਤੇ ਹੱਤਿਆ ਦੇ ਮਾਮਲੇ ‘ਚ ਪੰਜਾਬ ਪੁਲਿਸ ਦੇ...

ਚੰਡੀਗੜ੍ਹ ਤੋਂ ਪੰਜਾਬ-ਹਰਿਆਣਾ ਦੇ 16 ਰੂਟਾਂ ’ਤੇ ਚੱਲਣਗੀਆਂ CTU ਬੱਸਾਂ

CTU buses will run : ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਦੇ 16 ਪ੍ਰਮੁੱਖ ਰੂਟਾਂ ਤੋਂ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਆਪਣੀਆਂ ਬੱਸਾਂ ਦੀ...

ਚੰਡੀਗੜ੍ਹ : ਗੁਰਦੁਆਰਾ ਸਾਹਿਬ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਹੁਣ ਲਗਾ ਰਹੇ ਹਨ ਪੌਸ਼ਟਿਕ ਚੀਜ਼ਾਂ ਦੇ ਲੰਗਰ

Langar of nutritious food in Gurdwara : ਚੰਡੀਗੜ੍ਹ : ਕੋਰੋਨਾ ਕਾਲ ਵਿੱਚ ਖਾਣੇ ਦੀ ਆਈ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਵੱਖ-ਵੱਖ ਗੁਰਦੁਆਰਾ ਕਮੇਟੀਆਂ ਵੱਲੋਂ ਦਿਲ...

ਚੰਡੀਗੜ੍ਹ : ਸੁਖਨਾ ਲੇਕ Weekend ’ਤੇ ਸੈਲਾਨੀਆਂ ਲਈ ਖੁੱਲ੍ਹੀ

Sukhna Lake is : ਚੰਡੀਗੜ੍ਹ : ਸੁਖਨਾ ਲੇਕ ਨੂੰ ਵੀਕੈਂਡ ’ਤੇ ਸੈਲਾਨੀਆਂ ਅਤੇ ਸੈਰ ਕਰਨ ਵਾਲਿਆਂ ਲਈ ਖੋਲ੍ਹ ਦਿੱਤਾ ਗਿਆ ਹੈ। ਪ੍ਰਸ਼ਾਸਕ ਵੀਪੀ ਸਿੰਘ...

ਚੰਡੀਗੜ੍ਹ : Covid-19 ਦੇ ਨਾਂ ‘ਤੇ ਲੁੱਟ-ਗਰਭਵਤੀ ਨੂੰ ਪਾਜ਼ੀਟਿਵ ਦੱਸ ਕੇ 15 ਪਰਿਵਾਰਕ ਮੈਂਬਰਾਂ ਦੇ ਕੀਤੇ ਟੈਸਟ

Tests performed on 15 : ਚੰਡੀਗੜ੍ਹ : ਕੋਵਿਡ ਟੈਸਟਿੰਗ ਦੇ ਨਾਂ ’ਤੇ ਕੁਝ ਪ੍ਰਾਈਵੇਟ ਲੈਬਾਂ ਵੱਲੋਂ ਪੈਸਾ ਲੁੱਟਣ ਦਾ ਕੰਮ ਲਗਾਤਾਰ ਜਾਰੀ ਹੈ। ਇਹ ਲੈਬਸ...

ਬਠਿੰਡਾ : ਚੱਲਦੀ ਕਾਰ ‘ਚ ਲੱਗੀ ਭਿਆਨਕ ਅੱਗ, ਮਿੰਟਾਂ ‘ਚ ਕਾਰ ਹੋਈ ਕਬਾੜ ‘ਚ ਤਬਦੀਲ

A fire broke : ਜਿਲ੍ਹਾ ਬਠਿੰਡਾ ਦੇ ਕਸਬਾ ਭੁੱਚੋ ਮੰਡੀ ‘ਚ ਸ਼ੁੱਕਰਵਾਰ ਨੂੰ ਇੱਕ ਚੱਲਦੀ ਕਾਰ ‘ਚ ਅੱਗ ਲੱਗ ਗਈ। ਦੱਸਿਆ ਜਾਂਦਾ ਹੈ ਕਿ ਇਸ ਕਾਰ ਨੂੰ...

ਜਲੰਧਰ : ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਮੈਸੇਜ ਭੇਜਣ ਦੇ ਦੋਸ਼ ‘ਚ ਨੌਜਵਾਨ ਗ੍ਰਿਫਤਾਰ

Youth arrested for : ਜਲੰਧਰ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਮੈਸੇਜ ਭੇਜਣ ਦੇ ਦੋਸ਼ ‘ਚ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਨੌਜਵਾਨ ਜਲੰਧਰ...

ਪੀ. ਯੂ. ਨੇ ਫਾਈਨਲ ਈਅਰ ਦੇ ਵਿਦਿਆਰਥੀਆਂ ਲਈ ਜਾਰੀ ਕੀਤਾ ਨਵਾਂ ਨੋਟੀਫਿਕੇਸ਼ਨ

P. U. Has : ਚੰਡੀਗੜ੍ਹ : ਬੀਤੇ ਮੰਗਲਵਾਰ ਨੂੰ ਪੀ. ਯੂ. ਅਥਾਰਟੀ ਨੇ ਸਾਰੇ ਕਾਲਜਾਂ ਤੋਂ ਫੀਸ ਜਮ੍ਹਾ ਨਾ ਕਰਵਾਉਣ ਵਾਲੇ ਵਿਦਿਆਰਥੀਆਂ ਦੀ ਸੂਚੀ ਮੰਗੀ...

ਰਿਸ਼ਵਤ ਮਾਮਲੇ ’ਚ ਦੋਸ਼ੀ ਸਾਬਕਾ SHO ਜਸਵਿੰਦਰ ਕੌਰ ਨੇ ਜ਼ਮਾਨਤ ਲਈ ਦਾਇਰ ਕੀਤੀ ਪਟੀਸ਼ਨ

Former SHO Jaswinder Kaur : ਚੰਡੀਗੜ੍ਹ : ਰਿਸ਼ਵਤ ਮਾਮਲੇ ਵਿੱਚ ਦੋਸ਼ੀ ਮਨੀਮਾਜਰਾ ਥਾਣੇ ਦੀ ਸਾਬਕਾ ਐੱਸਐੱਚਓ ਜਸਵਿੰਦਰ ਕੌਰ ਨੇ ਵੀਰਵਾਰ ਨੂੰ ਸੀਬੀਆਈ ਅਦਾਲਤ...

ਮੁੱਖ ਮੰਤਰੀ ਨੇ ਲੋਕਾਂ ਨੂੰ Covid-19 ਪ੍ਰਤੀ ਸਾਵਧਾਨ ਰਹਿਣ ਦੀ ਦਿੱਤੀ ਸਲਾਹ

The Chief Minister : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ Covid-19 ਲਈ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੂਬੇ ‘ਚ ਅਗਲੇ ਦੋ...

300 ਸਾਲ ਪੁਰਾਣੇ ਸਰੂਪ ਗੁਰਦੁਆਰਾ ਸਾਹਿਬ ਦੀ ਥਾਂ ਦਰਸ਼ਨਾਂ ਲਈ ਰੱਖੇ ਲਾਹੌਰ ਅਜਾਇਬਘਰ ’ਚ, ਸਿੱਖਾਂ ’ਚ ਨਾਰਾਜ਼ਗੀ

300 year old Saroop : ਲਗਭਗ 300 ਸਾਲ ਪੁਰਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਪਾਵਨ ਸਰੂਪਾਂ ਨੂੰ ਲਾਹੌਰ ਦੇ ਇੱਕ ਅਜਾਇਬਘਰ ਵਿੱਚ ਦਰਸ਼ਨਾਂ ਲਈ...

ਬੀਬਾ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਵਾਸਤੇ FCRA ਦੀ ਪ੍ਰਵਾਨਗੀ ਲਈ PM ਤੇ ਗ੍ਰਹਿ ਮੰਤਰੀ ਦਾ ਕੀਤਾ ਧੰਨਵਾਦ

Biba Badal thanked : ਗ੍ਰਹਿ ਮੰਤਰਾਲਾ ਨੇ ਸ੍ਰੀ ਦਰਬਾਰ ਸਾਹਿਬ ਨੂੰ ਵਿਦੇਸ਼ੀ ਅੰਸ਼ਦਾਨ ਰੈਗੂਲੇਸ਼ਨ ਐਕਟ (FCRA), 2010 ਅਧੀਨ ਰਜਿਸਟ੍ਰੇਸ਼ਨ ਦੀ ਇਜਾਜ਼ਤ ਦੇ ਦਿੱਤੀ...

ਮੋਹਾਲੀ : ਰਜਿਸਟਰਡ ਪ੍ਰਾਈਵੇਟ ਹਸਪਤਾਲਾਂ, ਕਲੀਨਿਕਾਂ ਤੇ ਲੈਬਾਂ ਨੂੰ ਰੈਪਿਡ ਐਂਟੀਜਨ ਟੈਸਟਿੰਗ ਦੀ ਮਿਲੀ ਇਜਾਜ਼ਤ

Registered Private Hospitals : ਮੋਹਾਲੀ : ਜਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਮਰੀਜ਼ਾਂ ਦੀ ਪਛਾਣ ਲਈ ਰਜਿਸਟਰਡ ਪ੍ਰਾਈਵੇਟ ਹਸਪਤਾਲਾਂ, ਕਲੀਨਿਕਾਂ ਤੇ ਲੈਬਾਂ ਨੂੰ...

ਅਟਾਰੀ ਸਰਹੱਦ ਤੋਂ 354 ਭਾਰਤੀ ਵਿਦਿਆਰਥੀ ਪੜ੍ਹਾਈ ਲਈ ਪਾਕਿਸਤਾਨ ਹੋਏ ਰਵਾਨਾ

354 Indian students : ਅੰਮ੍ਰਿਤਸਰ : ਅਟਾਰੀ ਸਰਹੱਦ ਜ਼ਰੀਏ 354 ਵਿਦਿਆਰਥੀ ਪੜ੍ਹਾਈ ਲਈ ਵੀਰਵਾਰ ਨੂੰ ਪਾਕਿਸਤਾਨ ਰਵਾਨਾ ਹੋਏ। ਇਹ ਸਾਰੇ ਵਿਦਿਆਰਥੀ...

ਪੰਜਾਬ ਪੁਲਿਸ ਨੇ Covid-19 ਬਾਰੇ ਝੂਠਾ ਪ੍ਰਚਾਰ ਕਰਨ ਵਾਲੇ 45 ਲਿੰਕਜ਼ ਨੂੰ ਬਲਾਕ ਕਰਨ ਲਈ ਕੇਂਦਰ ਸਰਕਾਰ ਦਾ ਮੰਗਿਆ ਦਖਲ

Punjab Police seeks : ਚੰਡੀਗੜ੍ਹ : ਪੰਜਾਬ ਪੁਲਿਸ ਨੇ ਕੋਵਿਡ-19 ਬਾਰੇ ਸੋਸ਼ਲ ਮੀਡੀਆ ‘ਤੇ ਕੋਵਿਡ ਮਰੀਜ਼ਾਂ ਦੇ ਅੰਗ ਕੱਢਣ ਵਰਗੇ ਗਲਤ ਪ੍ਰਚਾਰ ਤੇ ਝੂਠੀਆਂ...

ਜਲੰਧਰ : ਪਰਾਲੀ ਸੰਭਾਲਣ ਲਈ ਮਸ਼ੀਨਾਂ ਖਰੀਦਣ ਵਾਸਤੇ ਕਿਸਾਨਾਂ ਨੂੰ ਦਿੱਤੀ ਜਾਵੇਗੀ 10 ਕਰੋੜ ਰੁਪਏ ਦੀ ਸਬਸਿਡੀ

A subsidy of : ਜਲੰਧਰ : ਪ੍ਰਸ਼ਾਸਨ ਵੱਲੋਂ ਇਨ-ਸੀਟੂ ਪ੍ਰਬੰਧਨ ਅਧੀਨ ਫਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਆਧੁਨਿਕ ਖੇਤੀ ਮਸ਼ੀਨਾਂ ‘ਤੇ 10 ਕਰੋੜ...

CM ਨੇ ਕੇਜਰੀਵਾਲ ‘ਤੇ ਪੰਜਾਬ ‘ਚ ਕੋਰੋਨਾ ਟੈਸਟ ਨੂੰ ਲੈ ਕੇ ਅਫਵਾਹਾਂ ਫੈਲਾਉਣ ਦੇ ਲਗਾਏ ਦੋਸ਼

CM accuses Kejriwal : ਚੰਡੀਗੜ੍ਹ : ਪੰਜਾਬ ‘ਚ ਇਨ੍ਹੀਂ ਦਿਨੀਂ ‘ਆਕਸੀ ਵਾਰ’ ਛਿੜਿਆ ਹੋਇਆ ਹੈ। ਇਸ ਵਾਰ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ...

ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲਾ : ਸਾਧੂ ਸਿੰਘ ਧਰਮਸੋਤ ਵੱਲੋਂ ਰਾਕੇਸ਼ ਅਰੋੜਾ ਦਾ ਤਬਾਦਲਾ ਰੋਕਣਾ ਬਣਿਆ ਚਰਚਾ ਦਾ ਵਿਸ਼ਾ

Sadhu Singh Dharamsot : ਪੰਜਾਬ ਸਕਾਲਰਸ਼ਿਪ ਘਪਲੇ ‘ਚ ਸ਼ੱਕੀ ਭੂਮਿਕਾ ਵਾਲੇ ਸਮਾਜਿਕ, ਨਿਆਂ, ਅਧਿਕਾਰਤਾ ਤੇ ਘੱਟ-ਗਿਣਤੀ ਵਿਭਾਗ ਦੇ ਸੀਨੀਅਰ ਸਹਾਇਕ ਦਾ...

ਆਫ ਸ਼ਾਲਡਰ ਡ੍ਰੈੱਸ ਵਿੱਚ ਦਿਖਾਈ ਦਿੱਤੀ ਹਿਮਾਂਸ਼ੀ ਖੁਰਾਣਾ, ਵਾਇਰਲ ਹੋ ਰਹੀ ਤਸਵੀਰ

himanshi looks stunning in black off shoulder :ਬਿੱਗ ਬੌਸ ਫੇਮ ਹਿਮਾਂਸ਼ੀ ਖੁਰਾਣਾ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਵੀ ਨਿਰੰਤਰ ਚਰਚਾ ਵਿੱਚ ਰਹੀ ਹੈ। ਉਸ ਦਾ...

ਸਾਬਕਾ DGP ਸੈਣੀ ਨੇ ਹੁਣ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਪੁਲਿਸ ਛਾਪੇਮਾਰੀ ਕਰਦੀ ਪਹੁੰਚੀ ਦਿੱਲੀ

Former DGP Saini knocks on Supreme Court door : ਬਲਵੰਤ ਸਿੰਘ ਮੁਲਤਾਨੀ ਦੀ ਅਗਵਾ ਤੇ ਕਤਲ ਮਾਮਲੇ ਵਿੱਚ ਨਾਮਜ਼ਦ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਮੰਗਲਵਾਰ...

ਚੰਡੀਗੜ੍ਹ ’ਚ ਬਣਨਗੇ ਕੰਟਰੋਲ ਰੂਮ, ਕੋਰੋਨਾ ਮਰੀਜ਼ਾਂ ਦਾ ਪਤਾ ਚੱਲ ਸਕੇਗਾ ਹਾਲ-ਚਾਲ

Control rooms to be set up : ਚੰਡੀਗੜ੍ਹ : ਕੋਰੋਨਾ ਦੇ ਵਧਦੇ ਮਾਮਲਿਆਂ ਤੋਂ ਪ੍ਰਸ਼ਾਸਨ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ’ਤੇ ਕੰਟਰੋਲ ਕਰਨ ਲਈ...

ਜਲੰਧਰ : ਬਹਾਦੁਰ ਕੁਸੁਮ ਨੂੰ DC ਨੇ ਸੌਂਪਿਆ 1 ਲੱਖ ਦਾ ਚੈੱਕ, ਬਣੇਗੀ ਇਸ ਪ੍ਰੋਗਰਾਮ ਦੀ ਬ੍ਰਾਂਡ ਅੰਬੈਸਡਰ

DC hands over Rs 1 lakh : ਜਲੰਧਰ : ਲੁਟੇਰਿਆਂ ਦਾ ਸਾਹਮਣਾ ਕਰਨ ਵਾਲੀ ਬਹਾਦੁਰ 15 ਸਾਲਾ ਕੁਸੁਮ ਨੂੰ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਉਸ ਦੀ...

ਛਿੰਦਾ,ਏਕਮ,ਗੁਰਬਾਜ਼, ਨੇ ਕੀਤੀ ਆਪਣੇ ਪਾਪਾ ਦੇ ਨਵੇਂ ਗਾਣੇ ਦੀ ਸੁਪੋਰਟ

gippy son’s supoort father song:ਗਿੱਪੀ ਗਰੇਵਾਲ ਕਾਫੀ ਲੰਬੇ ਸਮੇਂ ਬਾਅਦ ਆਪਣੀ ਮਿਊਜ਼ਿਕ ਅੇੈਲਬਮ “ਦਾ ਮੇਨ ਮੈਨ” ਲੈ ਕੇ ਆ ਰਹੇ ਹਨ।ਜਿਸਦੇ ਪਹਿਲੇ ਗੀਤ “ਐ...

ਲੁਧਿਆਣਾ ’ਚ ਸਾਹਮਣੇ ਆਏ Corona ਦੇ 214 ਨਵੇਂ ਮਾਮਲੇ, ਹੋਈਆਂ 14 ਮੌਤਾਂ

214 New Corona Cases : ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਅੱਜ ਜ਼ਿਲ੍ਹੇ ਵਿੱਚ ਕੋਰੋਨਾ ਦੇ 214 ਨਵੇਂ ਮਾਮਲੇ...

ਹੁਣ ਪ੍ਰਾਈਵੇਟ ਸਕੂਲ ਆਨਲਾਈਨ ਹਾਸਲ ਕਰ ਸਕਣਗੇ ਮਾਨਤਾ ਸਰਟੀਫਿਕੇਟ

Private schools will obtain accreditation : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਹੁਣ ਪ੍ਰਾਈਵੇਟ ਸਕੂਲਾਂ ਅਤੇ ਸੰਸਥਾਵਾਂ ਲਈ ਮਾਨਤਾ/ਰਜਿਸਟ੍ਰੇਸ਼ਨ ਸਰਟੀਫਿਕੇਟ...

ਕੇਂਦਰੀ ਮੰਤਰੀ ਦੀ ਮਿਹਨਤ ਹੋਈ ਸਫਲ- ਦੁਬਈ ’ਚ ਫਸੇ ਦੋਵੇਂ ਪੰਜਾਬੀ ਛੇਤੀ ਪਹੁੰਚਣਗੇ ਆਪਣੇ ਘਰ

Both Punjabis trapped in Dubai : ਸੋਸ਼ਲ ਮੀਡੀਆ ’ਤੇ ਦੁਬਈ ਵਿੱਚ ਫਸੇ ਪੰਜਾਬ ਦੇ ਦੋ ਵਿਅਕਤੀਆਂ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਕੇਂਦਰੀ ਮੰਤਰੀ ਸੋਮ ਪ੍ਰਕਾਸ਼...

ਸ੍ਰੀ ਹਰਿਮੰਦਰ ਸਾਹਿਬ ਨੂੰ ਸਿੱਖ ਸੰਗਤ ਹੁਣ ਵਿਦੇਸ਼ਾਂ ਤੋਂ ਵੀ ਭੇਜ ਸਕੇਗੀ ਸੇਵਾ, ਪੜ੍ਹੋ ਪੂਰੀ ਖਬਰ

Sikh Sangat will now : ਪੰਜਾਬ ’ਚ ਅੰਮ੍ਰਿਤਸਰ ਵਿੱਚ ਸਥਿਤ ਸ੍ਰੀ ਹਰਿਮੰਦਰ ਸਾਹਿਬ ਨੂੰ ਹੁਣ ਵਿਦੇਸ਼ਾਂ ਵਿੱਚ ਬੈਠੀ ਸਿੱਖ ਸੰਗਤ ਵੀ ਆਪਣੀ ਸੇਵਾ ਭੇਜ...

ਪੰਜਾਬ ਸਰਕਾਰ ਵੱਲੋਂ ਗਲਵਾਨ ਘਾਟੀ ਦੇ ਸ਼ਹੀਦਾਂ ਦੇ ਵਾਰਸਾਂ ਲਈ 1.92 ਕਰੋੜ ਐਕਸ ਗ੍ਰੇਸ਼ੀਆ ਜਾਰੀ

Punjab Govt releases 1.92 crore : ਚੰਡੀਗੜ੍ਹ : ਗਲਵਾਨ ਘਾਟੀ ਵਿੱਚ ਸ਼ਹੀਦ ਹੋਏ ਸੈਨਿਕਾਂ ਦੀ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ...

ਛੋਟੀ ਉਮਰ ‘ਚ ਬੁਲੰਦੀਆਂ ਛੂਹਣ ਵਾਲੇ ਇਸ ਨੌਜਵਾਨ ਨਿਰਦੇਸ਼ਕ ਦੀ ਮੌਤ

writer or chief assistant baldev ghuman died :ਪੰਜਾਬੀ ਸਿਨੇਮਾ ਦੇ ਨੌਜਵਾਨ ਨਿਰਦੇਸ਼ਕ ਬਲਦੇਵ ਸਿੰਘ ਘੁੰਮਣ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਹਨ। ਉਨ੍ਹਾਂ ਨੇ ਅੱਜ...

5 ਰੁਪਏ ਵਾਪਿਸ ਮੰਗਣ ’ਤੇ ਡੰਡਿਆਂ ਨਾਲ ਕੁੱਟ ਛੱਡਿਆ ਨਾਬਾਲਗ

Juvenile beaten with sticks : ਜਲੰਧਰ ’ਚ ਵੀਰਵਾਰ ਨੂੰ ਪਬਲਿਕ ਟਾਇਲਟ ’ਤੇ ਵਿਵਾਦ ਸਾਹਮਣੇ ਆਇਆ ਹੈ, ਜਿਥੇ ਟਾਇਲੇਟ ਦੀ ਦੇਖ-ਰੇਖ ਕਰ ਰਹੇ ਨੌਜਵਾਨ ਨੇ ਇਕ ਹੋਰ...

ਮੁਲਤਾਨੀ ਮਾਮਲੇ ’ਚ HC ਦੀ ਟਿੱਪਣੀ- ਸੈਣੀ ਤੋਂ ਹਿਰਾਸਤ ’ਚ ਪੁੱਛਗਿੱਛ ਤੇ ਗਵਾਹ ਨੂੰ ਬਚਾ ਕੇ ਰੱਖਣਾ ਜ਼ਰੂਰੀ

HC remarks in Multani case : 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਤੇ ਕਤਲ ਮਾਮਲੇ ਵਿੱਚ ਨਾਮਜ਼ਦ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ...

ਅੰਮ੍ਰਿਤਸਰ : ਵਿਦਿਆਰਥੀਆਂ ਨੇ ਬਣਾਈ ਅਨੋਖੀ ਡਿਵਾਈਸ, ਸ਼ਰਾਬ ਪੀ ਕੇ ਬੈਠਣ ’ਤੇ ਗੱਡੀ ਕਰ ਦੇਵੇਗਾ ਬੰਦ

Students made unique device : ਅੰਮ੍ਰਿਤਸਰ ਦੇ ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਵਿਦਿਆਰਤੀਆਂ ਨੇ ਅਲਕੋਹਲ ਡਿਟੈਕਸ਼ਨ ਸਿਸਟਮ (ਏਡੀਐੱਸ)...

ਨਾਭਾ ਜੇਲ੍ਹ ’ਚ ਹੋਏ ਮੋਹਿੰਦਰ ਬਿੱਟੂ ਕਤਲ ਕੇਸ ਵਿੱਚ ਪਰਿਵਾਰ ਨੇ ਮੰਗਿਆ ਦੋ ਕਰੋੜ ਮੁਆਵਜ਼ਾ

Family seeks Rs 2 crore compensation : ਚੰਡੀਗੜ੍ਹ : ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਮੋਹਿੰਦਰ ਪਾਲ ਬਿੱਟੂ ਦੀ ਨਾਭਾ ਜੇਲ੍ਹ ਵਿੱਚ ਕੈਦੀਆਂ ਵੱਲੋਂ ਹੱਤਿਆਂ ਨੂੰ...

ਇਸ ਮਸ਼ਹੂਰ ਰੈਪਰ ਦੀ ਹੁਣ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

rapper raftar corona positive:ਕੋਰੋਨਾ ਨੇ ਪੂਰੀ ਦੁਨੀਆ ਵਿੱਚ ਕਹਿਰ ਢਾਇਆ ਹੋਇਆ ਹੈ।ਅਤੇ ਲੱਖਾਂ-ਕਰੋੜਾਂ ਲੋਕ ਇਸ ਪ੍ਰਭਾਵ ਵਿੱਚ ਨੇ।ਫਿਲਮ ਇੰਡਸਟਰੀ ਵਿੱਚ...

ਮਾਮਲਾ DGP ਦਿਨਕਰ ਗੁਪਤਾ ਦੀ ਨਿਯੁਕਤੀ ਦਾ : ਹਾਈਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

Case of appointment of DGP : ਪੰਜਾਬ ਦੇ ਡੀਜੀਪੀ ਅਹੁਦੇ ’ਤੇ ਦਿਨਕਰ ਗੁਪਤਾ ਦੀ ਨਿਯੁਕਤੀ ਰੱਦ ਕਰਨ ਦੇ ਕੈਟ ਦੇ ਫੈਸਲੇ ਖਿਲਾਫ ਪੰਜਾਬ ਸਰਾਕਰ ਤੇ ਡੀਜੀਪੀ...

ਸੋਸ਼ਲ ਮੀਡੀਆ ’ਤੇ Covid ਸੰਬੰਧੀ ਅਫਵਾਹਾਂ ਫੈਲਾਉਣ ਵਾਲੇ 108 ਅਕਾਊਂਟ Block

108 Social Media Accounts blocked : ਚੰਡੀਗੜ੍ਹ : ਸੋਸ਼ਲ ਮੀਡੀਆ ‘ਤੇ ਕੋਵਿਡ ਮਰੀਜ਼ਾਂ ਦੇ ਅੰਗ ਕੱਢਣ ਜਿਹੀਆਂ ਅਫਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ...

ਵਿਦੇਸ਼ਾਂ ਤੋਂ ਆਉਣ ਵਾਲਿਆਂ ਨੂੰ CM ਨੇ ਘਰੇਲੂ ਇਕਾਂਤਵਾਸ ਦੀ ਦਿੱਤੀ ਇਜਾਜ਼ਤ, ਰੱਖੀ ਇਹ ਸ਼ਰਤ

CM granted permission for domestic : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਵਿਡ ਮਹਾਮਾਰੀ ਦੌਰਾਨ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ...

ਫਾਜ਼ਿਲਕਾ : ਦੋ ਬੱਚਿਆਂ ਦੀ ਮਾਂ ਤੇ ਪ੍ਰੇਮੀ ਨੇ ਜ਼ਹਿਰ ਪੀ ਕੇ ਕੀਤੀ ਖੁਦਕੁਸ਼ੀ

Mother of two : ਜਿਲ੍ਹਾ ਫਾਜ਼ਿਲਕਾ ‘ਚ ਬੁੱਧਵਾਰ ਨੂੰ ਇੱਕ ਪ੍ਰੇਮੀ ਜੋੜੇ ਵੱਲੋਂ ਜ਼ਹਿਰ ਪੀ ਕੇ ਆਤਮਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ...

ਗਿੱਪੀ ਗਰੇਵਾਲ ਤੇ ਅੰਮ੍ਰਿਤ ਮਾਨ ਦੀ ਜੋੜੀ ਬਣੀ ਦਰਸ਼ਕਾਂ ਦੀ ਫੇਵਰੇਟ, ਦੋਹਾਂ ਦਾ ਨਵਾਂ ਗੀਤ ਪਾ ਰਿਹਾ ਖੂਬ ਧੱਕ

gippy amrit maan new song ayen kiwen:ਗਿੱਪੀ ਗਰੇਵਾਲ ਅਤੇ ਅੰਮ੍ਰਿਤ ਮਾਨ ਦਾ ਗੀਤ ‘ਐਂ ਕਿਵੇਂ’ ਜਿਸਦਾ ਕਿ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ । ਇਹ ਗੀਤ...

Tricity ’ਚ Corona ਦਾ ਕਹਿਰ : ਸਾਹਮਣੇ ਆਏ 889 ਨਵੇਂ ਮਾਮਲੇ, ਹੋਈਆਂ 12 ਮੌਤਾਂ

Corona outbreak in Tricity : ਚੰਡੀਗੜ੍ਹ ’ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਅੱਜ ਬੁੱਧਵਾਰ ਨੂੰ ਸ਼ਹਿਰ ਵਿੱਚ ਕੋਰੋਨਾ ਦੇ 332 ਨਵੇਂ ਮਾਮਲੇ...

ਜਲ ਸਰੋਤ ਮੰਤਰੀ ਨੇ ਫਾਜ਼ਿਲਕਾ ਤੇ ਮੁਕਤਸਰ ਜਿਲ੍ਹਿਆਂ ਦੇ ਮੀਂਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ

Water Resources Minister : ਚੰਡੀਗੜ੍ਹ : ਅੱਜ ਜਲ ਸਰੋਤ ਮੰਤਰੀ ਸੁਖਵਿੰਦਰ ਸਿੰਘ ਸਰਕਾਰੀ ਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਪੰਜਾਬ ਦੇ...