Aug 20
BJP ਪ੍ਰਧਾਨ JP ਨੱਡਾ ਪਹੁੰਚੇ ਹਿਮਾਚਲ: ਸਿਰਮੌਰ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ
Aug 20, 2023 11:20 am
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤਬਾਹੀ ਦਾ ਜਾਇਜ਼ਾ ਲੈਣ ਹਿਮਾਚਲ ਪਹੁੰਚ ਗਏ ਹਨ। ਉਹ ਸਭ ਤੋਂ ਪਹਿਲਾਂ ਸਿਰਮੌਰ ਜ਼ਿਲ੍ਹੇ ਦੇ ਪਿੰਡ...
ਸਿੱਧੂ ਮੂਸੇਵਾਲਾ ਮ.ਰਡਰ ਕੇਸ, ਕਾਹਲੋਂ ਨੂੰ ਭਾਰਤ ਲਿਆਉਣ ਦੀ ਤਿਆਰੀ, ਭੇਜਿਆ ਸੀ ਕਤ.ਲ ਦਾ ਸਾਮਾਨ
Aug 20, 2023 11:02 am
ਸੁਰੱਖਿਆ ਏਜੰਸੀਆਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਸਬੰਧਤ ਇੱਕ ਹੋਰ ਵਿਅਕਤੀ ਧਰਮਜੋਤ ਸਿੰਘ ਕਾਹਲੋਂ ਨੂੰ ਕੈਲੀਫੋਰਨੀਆ,...
ਕਾਂਗਰਸ ਤੋਂ ਕੱਢੇ ਜਾਣ ‘ਤੇ ਬੋਲੇ MLA ਸੰਦੀਪ ਜਾਖੜ- ‘ਮੈਂ ਕੁਝ ਲੁਕ ਕੇ ਨਹੀਂ ਕੀਤਾ, ਮਾਫੀ ਨਹੀਂ ਮੰਗਾਂਗਾ’
Aug 20, 2023 10:34 am
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਨੇ ਕਾਂਗਰਸ ਤੋਂ ਮੁਅੱਤਲ ਹੋਣ ਤੋਂ ਬਾਅਦ ਆਪਣਾ ਪੱਖ ਪੇਸ਼ ਕੀਤਾ ਹੈ।...
ਰਾਹੁਲ ਨੇ ਪੈਂਗੋਂਗ ਝੀਲ ਦੇ ਕੰਢੇ ਦਿੱਤੀ ਪਿਤਾ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ, ਬੋਲੇ- ‘ਤੁਹਾਡੇ ਨਿਸ਼ਾਨ ਮੇਰੀ ਰਾਹ’
Aug 20, 2023 9:55 am
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਲੱਦਾਖ ਦੀ ਪੈਂਗੋਂਗ ਤਸੋ ਝੀਲ ਦੇ ਕੰਢੇ...
ਲੁਧਿਆਣਾ ‘ਚ ਚੀਤੇ ਨੇ ਮਚਾਇਆ ਆਤੰਕ, ਕਈਆਂ ਨੂੰ ਬਣਾ ਚੁੱਕਾ ਸ਼ਿਕਾਰ, ਦਹਿਸ਼ਤ ‘ਚ ਲੋਕ
Aug 20, 2023 9:35 am
ਲੁਧਿਆਣਾ ਦੇ ਕਈ ਪਿੰਡਾਂ ਵਿੱਚ ਚੀਤੇ ਨੇ ਆਤੰਕ ਮਚਾਇਆ ਹੋਇਆ ਹੈ। ਚੀਤੇ ਦੀ ਦਹਿਸ਼ਤ ਨਾਲ ਲੋਕਾਂ ‘ਚ ਸਹਿਮ ਦਾ ਮਾਹੌਲ ਹੈ। ਦੱਸਿਆ ਜਾ ਰਿਹਾ...
ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪਿਆ ਮੀਂਹ, 23 ਅਗਸਤ ਤੱਕ ਗਰਜ ਨਾਲ ਕਿਣਮਿਣ ਦੇ ਆਸਾਰ
Aug 20, 2023 9:18 am
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਦੇਰ ਰਾਤ ਤੋਂ ਲੈ ਕੇ ਸ਼ਨੀਵਾਰ ਸ਼ਾਮ ਤੱਕ ਰੁਕ-ਰੁਕ ਕੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ।...
ਸੂਬੇ ‘ਤੇ ਹੜ੍ਹਾਂ ਦੀ ਮਾਰ, ਪਾਣੀ ‘ਚ ਡੁੱਬੇ ਫਿਰੋਜ਼ਪੁਰ-ਫਾਜ਼ਿਲਕਾ ਦੇ 74 ਪਿੰਡ, ਪਲਾਇਨ ਸ਼ੁਰੂ
Aug 20, 2023 8:40 am
ਪੰਜਾਬ ਦੇ ਡੈਮਾਂ ਤੋਂ ਛੱਡਿਆ ਗਿਆ ਪਾਣੀ ਸੂਬੇ ਦੇ ਦੋ ਜ਼ਿਲ੍ਹਿਆਂ ਫਿਰੋਜ਼ਪੁਰ-ਫਾਜ਼ਿਲਕਾ ਵਿੱਚ ਤਬਾਹੀ ਮਚਾ ਰਿਹਾ ਹੈ। ਦੋਵਾਂ...
SBI ਦਾ ਗਾਹਕਾਂ ਨੂੰ ਤੋਹਫ਼ਾ, ਇਸ ਕਮਾਲ ਦੇ ਵਿਆਜ ਵਾਲੀ FD ਸਕੀਮ ਦੀ ਡੈੱਡਲਾਈਨ ਵਧਾਈ
Aug 19, 2023 11:54 pm
ਜੇ ਤੁਸੀਂ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਦੇ ਗਾਹਕ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। SBI ਦੀ ਸਭ ਤੋਂ ਉੱਚੀ ਵਿਆਜ...
ਇਸ ਦੇਸ਼ ਨੇ ਬਣਾਇਆ ਅਜੀਬ ਕਾਨੂੰਨ, ਔਰਤਾਂ ਨੂੰ ਦਿੱਤੀ Topless ਹੋਣ ਦੀ ਆਜ਼ਾਦੀ
Aug 19, 2023 11:28 pm
ਕੋਈ ਸਮਾਂ ਸੀ ਜਦੋਂ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ, ਸ਼ਿਕਾਰ ਕਰਕੇ ਕੱਚਾ ਮਾਸ ਖਾਂਦਾ ਸੀ, ਉਹ ਨਾ ਤਾਂ ਖੇਤੀ ਕਰਨੀ ਜਾਣਦਾ ਸੀ ਅਤੇ ਨਾ ਹੀ...
‘ਅਸ਼ਲੀਲ ਪੋਸਟ ਕਰਨ ‘ਤੇ ਮਿਲੇਗੀ ਸਜ਼ਾ, ਮਾਫੀ ਨਾਲ ਕੰਮ ਨਹੀਂ ਚੱਲਣਾ’- ਸੁਪਰੀਮ ਕੋਰਟ ਦੀ ਅਹਿਮ ਟਿੱਪਣੀ
Aug 19, 2023 11:11 pm
ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਜੇ ਕੋਈ ਸੋਸ਼ਲ ਮੀਡੀਆ ‘ਤੇ ਅਸ਼ਲੀਲ ਪੋਸਟ ਕਰਦਾ ਹੈ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ। ਇਸ ਲਈ...
ਛੋਲਿਆਂ ਨਾਲ ਸੌਗੀ ਭਿਓਂ ਕੇ ਖਾਣ ਨਾਲ ਸਿਹਤ ਨੂੰ ਹੋਣਗੇ 5 ਵੱਡੇ ਫਾਇਦੇ, ਹੱਡੀਆਂ ਬਣਨਗੀਆਂ ਮਜ਼ਬੂਤ
Aug 19, 2023 10:45 pm
ਜ਼ਿਆਦਾਤਰ ਲੋਕ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਭਿੱਜੇ ਛੋਲੇ ਖਾਂਦੇ ਹਨ। ਕਈ ਲੋਕ ਛੋਲਿਆਂ ਦੇ ਨਾਲ ਗੁੜ ਆਦਿ ਦਾ ਸੇਵਨ ਕਰਦੇ ਹਨ ਪਰ ਕੀ...
‘ਮਸਤਾਨੇ’ ਦਾ ਦਮਦਾਰ ਟਰੈਕ ‘ਸ਼ਹਿਜ਼ਾਦਾ’ ਰਿਲੀਜ਼, 25 ਅਗਸਤ ਨੂੰ ਦਰਸ਼ਕਾਂ ਦੇ ਰੂਬਰੂ ਹੋਵੇਗੀ ਫਿਲਮ
Aug 19, 2023 9:22 pm
ਚੰਡੀਗੜ੍ਹ : ਬਹੁ-ਉਡੀਕੀ ਜਾ ਰਹੀ ਫਿਲਮ “ਮਸਤਾਨੇ” ਨੇ ਆਪਣੇ ਦਮਦਾਰ ਟਰੈਕ “ਸ਼ਹਿਜ਼ਾਦਾ” ਰਿਲੀਜ਼ ਕੀਤਾ ਹੈ। ਇਹ ਗੀਤ ਕੰਵਰ ਗਰੇਵਾਲ,...
ਨਸ਼ਿਆਂ ਖਿਲਾਫ ਪੰਜਾਬ ਪੁਲਿਸ ਦਾ ਐਕਸ਼ਨ, 49 ਕਾਬੂ, 40 ‘ਤੇ ਕੇਸ, 45 ਲੱਖ ਕੈਸ਼ ਤੇ ਨਸ਼ਾ ਬਰਾਮਦ
Aug 19, 2023 9:00 pm
ਪੁਲਿਸ ਨੂੰ ਪੰਜਾਬ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਸਬੰਧੀ ਖੁਫੀਆ ਜਾਣਕਾਰੀ ਮਿਲੀ ਹੈ। ਜਿਸ ਦੇ ਆਧਾਰ ‘ਤੇ ਪੰਜਾਬ ਪੁਲਿਸ ਨੇ 4...
ਐਲਨ ਮਸਕ ਦਾ ਐਲਾਨ, X ਤੋਂ ਡਿਲੀਟ ਹੋਵੇਗਾ ਇਹ ਫੀਚਰ, ਬੋਲੇ- ‘ਕਿਸੇ ਕੰਮ ਦਾ ਨਹੀਂ’
Aug 19, 2023 8:42 pm
ਐਲਨ ਮਸਕ ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ‘ਚ ਘਿਰੇ ਰਹਿੰਦੇ ਹਨ ਅਤੇ ਹੁਣ ਮਸਕ ਨੇ ਐਕਸ (ਟਵਿਟਰ) ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਹੁਣ...
ਕਾਂਗਰਸ ਦਾ ਐਕਸ਼ਨ, ਸੁਨੀਲ ਜਾਖੜ ਦੇ ਭਤੀਜੇ MLA ਸੰਦੀਪ ਜਾਖੜ ਨੂੰ ਪਾਰਟੀ ਤੋਂ ਕੀਤਾ ਸਸਪੈਂਡ
Aug 19, 2023 7:50 pm
ਕਾਂਗਰਸ ਪਾਰਟੀ ਦੇ ਵਿਧਾਇਕ ਸੰਦੀਪ ਜਾਖੜ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਦੇ ਪੰਜਾਬ ਪ੍ਰਧਾਨ...
PM ਕੌਮੀ ਬਾਲ ਪੁਰਸਕਾਰ ਲਈ 31 ਤੱਕ ਆਨਲਾਈਨ ਦਿਓ ਅਰਜ਼ੀ, ਇਸ ਹੈਲਪਲਾਈਨ ‘ਤੇ ਕਰੋ ਫੋਨ
Aug 19, 2023 7:34 pm
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਰੂਪਨਗਰ ਵਿੱਚ 31 ਅਗਸਤ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਇਸਤਰੀ ਤੇ ਬਾਲ...
ਭਾਰੀ ਤਬਾਹੀ ਵਿਚਾਲੇ ਹਿਮਾਚਲ ‘ਚ 2 ਦਿਨ ਪਏਗਾ ਭਾਰੀ ਮੀਂਹ, ਅਲਰਟ ਜਾਰੀ
Aug 19, 2023 7:15 pm
ਪਹਾੜੀ ਰਾਜਾਂ ‘ਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਤੋਂ ਬਾਅਦ ਲੈਂਡਸਲਾਈਡ ਦੀ ਘਟਨਾਵਾਂ ਨਾਲ ਕਾਫੀ...
ਜਲੰਧਰ : ਪਿਓ-ਪੁੱਤ ਨੂੰ ਸੱਪ ਨੂੰ ਡੰਗਿਆ, ਇਲਾਜ ਦੌਰਾਨ ਇੱਕ ਦੀ ਮੌ.ਤ
Aug 19, 2023 6:44 pm
ਜਲੰਧਰ ‘ਚ ਸੁੱਤੇ ਪਏ ਪਿਓ-ਪੁੱਤ ਨੂੰ ਸੱਪ ਨੇ ਡੰਗ ਲਿਆ, ਜਿਸ ‘ਚ ਹਸਪਤਾਲ ‘ਚ ਇਲਾਜ ਦੌਰਾਨ ਪਿਤਾ ਦੀ ਮੌਤ ਹੋ ਗਈ, ਜਦਕਿ ਪੁੱਤਰ ਦੀ ਹਾਲਤ...
ਖ਼ਤਰੇ ‘ਚ ਪੂਰਾ ਫਿਰੋਜ਼ਪੁਰ! ਹਰੀਕੇ ਹੈੱਡ ਤੋਂ ਛੱਡਿਆ ਗਿਆ ਪਾਣੀ, ਦੁਲਚੀਕੇ ਬੰਨ੍ਹ ਨੂੰ ਹੋਣ ਲੱਗਾ ਨੁਕਸਾਨ
Aug 19, 2023 5:59 pm
ਫਿਰੋਜ਼ਪੁਰ ‘ਚ ਸਤਲੁਜ ਦਰਿਆ ਦੇ ਪਾਣੀ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਹੁਸੈਨੀਵਾਲਾ ਵੱਲ ਪਾਣੀ ਨੇ 15 ਪਿੰਡਾਂ ਅਤੇ ਬੀਐਸਐਫ ਦੀ ਸਹੂਲਤ...
ਸਾਬਕਾ ਡਿਪਟੀ CM ਸੋਨੀ ਨੂੰ ਅਦਾਲਤ ਤੋਂ ਝਟਕਾ, ਜ਼ਮਾਨਤ ਪਟੀਸ਼ਨ ਰੱਦ
Aug 19, 2023 5:38 pm
ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਜ਼ਮਾਨਤ ਪਟੀਸ਼ਨ ਅੰਮ੍ਰਿਤਸਰ ਦੇ ਵਧੀਕ ਸੈਸ਼ਨ ਜੱਜ ਨੇ ਖਾਰਿਜ ਕਰ ਦਿੱਤੀ ਹੈ। ਸੋਨੀ ਪਿਛਲੇ...
ਅਚਾਨਕ ਹੋਣ ਵਾਲੀਆਂ ਮੌਤਾਂ ਵਧਣ ਦਾ Covid ਨਾਲ ਸਬੰਧ! ICMR ਕਰ ਰਿਹਾ 2 ਵੱਡੇ ਰਿਸਰਚ
Aug 19, 2023 5:17 pm
ਭਾਰਤ ਦੀ ਸਿਖਰ ਮੈਡੀਕਲ ਖੋਜ ਸੰਸਥਾ – ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਕੋਵਿਡ ਤੋਂ ਬਾਅਦ ਦੀ ਦੁਨੀਆ ਵਿੱਚ ਨੌਜਵਾਨਾਂ ਦੀਆਂ...
ਲੁਧਿਆਣਾ ‘ਚ ਰਿਸ਼ਵਤਖੋਰ ASI ਕਾਬੂ, ਗ੍ਰਿਫਤਾਰੀ ਦੇ ਡਰੋਂ ਲੁਕਿਆ ਬੈਠਾ ਸੀ ਬਰਨਾਲਾ
Aug 19, 2023 4:36 pm
ਲੁਧਿਆਣਾ ਵਿੱਚ ਵਿਜੀਲੈਂਸ ਬਿਊਰੋ ਨੇ ਥਾਣਾ ਸੁਧਾਰ ਵਿਖੇ ਤਾਇਨਾਤ ਏ.ਐਸ.ਆਈ ਸੁਖਦੇਵ ਸਿੰਘ ਨੂੰ ਬਰਨਾਲਾ ਤੋਂ ਰਿਸ਼ਵਤ ਦੇ ਇੱਕ ਮਾਮਲੇ ਵਿੱਚ...
ਬੈਂਗਲੁਰੂ ‘ਚ ਬਣਿਆ ਦੇਸ਼ ਦਾ ਪਹਿਲਾ 3D ਪ੍ਰਿੰਟਿਡ ਪੋਸਟ ਆਫਿਸ, PM ਮੋਦੀ ਨੇ ਸਾਂਝੀ ਕੀਤੀ ਪੋਸਟ
Aug 19, 2023 4:19 pm
India First 3D PostOffice ਹੁਣ ਤੱਕ ਭਾਰਤ ਦਾ ਫਲੋਟਿੰਗ ਪੋਸਟ ਆਫਿਸ ਮਸ਼ਹੂਰ ਸੀ ਪਰ ਹੁਣ ਇੱਕ ਹੋਰ ਪੋਸਟ ਆਫਿਸ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ,...
ਪੁਲਿਸ ਨੇ ਗੈਰ-ਕਾਨੂੰਨੀ ਢੰਗ ਨਾਲ ਰੇਲਵੇ ਈ-ਟਿਕਟਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਨੂੰ ਕੀਤਾ ਗ੍ਰਿਫਤਾਰ
Aug 19, 2023 1:06 pm
ਗੌਤਮ ਬੁੱਧ ਨਗਰ ਦੇ ਦਾਦਰੀ ਰੇਲਵੇ ਪੁਲਿਸ ਬਲ ਨੂੰ ਵੱਡੀ ਕਾਮਯਾਬੀ ਮਿਲੀ ਹੈ। ਰੇਲਵੇ ਪੁਲਿਸ ਨੇ ਗੈਰ-ਕਾਨੂੰਨੀ ਢੰਗ ਨਾਲ ਰੇਲਵੇ ਈ-ਟਿਕਟਾਂ...
Jio ਨੇ ਲਾਂਚ ਕੀਤੇ 2 ਨਵੇਂ ਪ੍ਰੀਪੇਡ ਪਲਾਨ, ਡਾਟਾ ਤੋਂ ਇਲਾਵਾ ਮਿਲੇਗਾ ਮੁਫਤ Netflix ਸਬਸਕ੍ਰਿਪਸ਼ਨ
Aug 19, 2023 12:29 pm
ਰਿਲਾਇੰਸ ਜੀਓ ਵਰਤਮਾਨ ਵਿੱਚ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਹੈ ਅਤੇ ਇਸਦੇ 400 ਮਿਲੀਅਨ ਤੋਂ ਵੱਧ ਉਪਭੋਗਤਾ ਹਨ। ਜੀਓ ਨੇ ਦੇਸ਼ ਭਰ...
PM ਮੋਦੀ ਨੇ G20 ਦੀ ਬੈਠਕ ‘ਚ AI ਨੂੰ ਲੈ ਕੇ ਕੀਤਾ ਵੱਡਾ ਐਲਾਨ, ਦੇਖੋ ਕੀ ਕਿਹਾ
Aug 19, 2023 11:54 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੀ-20 ਡਿਜੀਟਲ ਆਰਥਿਕਤਾ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ...
ਹਿਮਾਚਲ ‘ਚ 21 ਤੋਂ 23 ਅਗਸਤ ਤੱਕ ਫਿਰ ਤੋਂ ਭਾਰੀ ਮੀਂਹ ਦਾ ਅਲਰਟ: 9 ਜ਼ਿਲ੍ਹਿਆਂ ‘ਚ ਹੜ੍ਹ ਦਾ ਖ਼ਤਰਾ
Aug 19, 2023 11:22 am
ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਸੱਤ ਦਿਨਾਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। 12 ਤੋਂ 18 ਅਗਸਤ ਤੱਕ ਆਮ ਨਾਲੋਂ 81 ਫੀਸਦੀ ਜ਼ਿਆਦਾ ਮੀਂਹ ਪਿਆ।...
ਕੋਰੋਨਾ ਦੇ ਨਵੇਂ ਵੇਰੀਏਂਟ BA.2.86 ਨੇ ਦਿੱਤੀ ਦਸਤਕ! WHO ਨੇ ਜਾਰੀ ਕੀਤਾ ਅਲਰਟ
Aug 18, 2023 11:52 pm
ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਵੱਡੀ ਗਿਣਤੀ ਵਿੱਚ ਪਰਿਵਰਤਨ ਦੇ ਨਾਲ ਕੋਵਿਡ -19 ਦਾ ਇੱਕ ਨਵਾਂ ਰੂਪ ਲੱਭਣ...
ਨਵੇਂ ਸਮਾਰਟਫੋਨ ਨਾਲ ਇਹ ਗਲਤੀਆਂ ਪੈਣਗੀਆਂ ਮਹਿੰਗੀਆਂ, Gmail ਲਾਗਇਨ ਕਰਦੇ ਵਰਤੋ ਸਾਵਧਾਨੀ
Aug 18, 2023 11:34 pm
ਇੰਟਰਨੈੱਟ ਦੇ ਆਉਣ ਨਾਲ ਸਮਾਰਟਫੋਨ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ। ਹੁਣ ਪਹਿਲਾਂ ਦੀ ਤਰ੍ਹਾਂ, ਲੋਕ ਸਿਰਫ ਕਾਲ ਕਰਨ ਲਈ ਸਮਾਰਟਫੋਨ ਨਹੀਂ...
ਅੰਮ੍ਰਿਤਸਰ : ਫਿਲਮੀ ਸਟਾਈਲ ‘ਚ 62 ਲੱਖ ਰੁ. ਦੀ ਲੁੱਟ, ਗੱਡੀਆਂ ‘ਚ ਆਏ ਲੁਟੇਰਿਆਂ ਨੇ ਕੀਤੀ ਵਾਰਦਾਤ
Aug 18, 2023 10:25 pm
ਅੰਮ੍ਰਿਤਸਰ ‘ਚ ਫਿਲਮੀ ਸਟਾਈਲ ਵਿੱਚ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਛਾਉਣੀ ਥਾਣਾ ਖੇਤਰ ਦੇ ਮਾਹਲ ਬਾਈਪਾਸ ‘ਤੇ ਦੋ...
ਸੜਕ ‘ਤੇ ਡਿੱਗਿਆ ਅਸਮਾਨ ‘ਚ ਉੱਡਦਾ ਪਲੇਨ, ਲਪੇਟ ‘ਚ ਆਈਆਂ ਗੱਡੀਆਂ, ਦਰ.ਦਨਾਕ ਹਾਦਸੇ ‘ਚ 10 ਮੌ.ਤਾਂ
Aug 18, 2023 9:55 pm
ਮਲੇਸ਼ੀਆ ‘ਚ ਹਾਈਵੇਅ ‘ਤੇ ਇਕ ਨਿੱਜੀ ਜੈੱਟ ਜਹਾਜ਼ ਕਾਰ ਅਤੇ ਮੋਟਰਸਾਈਕਲ ਨਾਲ ਟਕਰਾ ਗਿਆ, ਜਿਸ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ।...
Home Loan ਲੈਣ ਵਾਲਿਆਂ ਲਈ ਵੱਡੀ ਖ਼ਬਰ, RBI ਨੇ ਬੈਂਕਾਂ ਨੂੰ ਦਿੱਤੇ ਨਿਰਦੇਸ਼, ਗਾਹਕਾਂ ਦਾ ਹੋਵੇਗਾ ਫਾਇਦਾ
Aug 18, 2023 9:01 pm
ਭਾਰਤੀ ਰਿਜ਼ਰਵ ਬੈਂਕ (RBI) ਨੇ ਦੇਸ਼ ਦੇ ਕਰੋੜਾਂ ਲੋਨ ਲੈਣ ਵਾਲਿਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਆਰਬੀਆਈ ਨੇ ਬੈਂਕਾਂ ਅਤੇ ਹੋਰ ਵਿੱਤੀ...
ਗੁਰੂ ਘਰਾਂ ‘ਚ ਜਹਾਜ਼ ਖਿਡੌਣੇ ਚੜ੍ਹਾਉਣ ‘ਤੇ ਲੱਗੀ ਪਾਬੰਦੀ! ਸ਼੍ਰੋਮਣੀ ਕਮੇਟੀ ਨੇ ਲਿਆ ਵੱਡਾ ਫੈਸਲਾ
Aug 18, 2023 8:38 pm
ਅੰਮ੍ਰਿਤਸਰ : ਗੁਰਦੁਆਰਾ ਸਾਹਿਬਾਨ ਵਿੱਚ ਸ਼ਰਧਾ ਦੇ ਨਾਂ ’ਤੇ ਸੰਗਤਾਂ ਵੱਲੋਂ ਹੁਣ ਜਹਾਜ਼ ਖਿਡੌਣੇ ਨਹੀਂ ਚੜ੍ਹਾਈ ਜਾਣਗੇ, ਸ਼੍ਰੋਮਣੀ...
ਗੁਰਚਰਨ ਚੰਨੀ ਦੀ ਸ਼੍ਰੋਮਣੀ ਅਕਾਲੀ ਦਲ ‘ਚ ਹੋਈ ‘ਘਰ ਵਾਪਸੀ’, ਸੁਖਬੀਰ ਬਾਦਲ ਨੇ ਮੁੜ ਕੀਤਾ ਸ਼ਾਮਲ
Aug 18, 2023 8:16 pm
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਅਕਾਲੀ ਦਲ ਦੇ ਆਗੂ ਗੁਰਚਰਨ ਸਿੰਘ ਚੰਨੀ ਨੂੰ ਮੁੜ ਪਾਰਟੀ ਵਿੱਚ...
ਦੇਸ਼ ‘ਚ ਖੁੱਲ੍ਹਿਆ ਪਹਿਲਾ 3D ਪ੍ਰਿੰਟਿਡ ਡਾਕਘਰ, ਤਸਵੀਰਾਂ ਸ਼ੇਅਰ ਕਰ ਬੋਲੇ PM ਮੋਦੀ- ‘ਤਰੱਕੀ ਦਾ ਸਬੂਤ’
Aug 18, 2023 8:05 pm
ਦੇਸ਼ ਦਾ ਪਹਿਲਾ 3D ਪ੍ਰਿੰਟਿਡ ਡਾਕਘਰ ਸਾਈਬਰ ਸਿਟੀ ਬੈਂਗਲੁਰੂ ਵਿੱਚ ਖੁੱਲ੍ਹਿਆ ਹੈ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਇਸ ਦਾ ਉਦਘਾਟਨ...
ਜਲਾਲਾਬਾਦ : ਪੈਟਰੋਲ ਪੰਪ ‘ਤੇ 22 ਲੱਖ ਦੀ ਲੁੱਟ, ਹਥਿਆਰ ਵਿਖਾ ਗੱਡੀ ‘ਚੋਂ ਬੈਗ ਲੈ ਉੱਡੇ ਲੁਟੇਰੇ
Aug 18, 2023 7:44 pm
ਜਲਾਲਾਬਾਦ ਤੋਂ ਫ਼ਿਰੋਜ਼ਪੁਰ ਰੋਡ ‘ਤੇ ਸਥਿਤ ਪਿੰਡ ਅਮੀਰ ਖਾਸ ਦੇ ਨਜ਼ਦੀਕ ਇੱਕ ਪੈਟਰੋਲ ਪੰਪ ‘ਤੇ ਸ਼ੁੱਕਰਵਾਰ ਦੁਪਹਿਰ 22.50 ਲੱਖ ਦੀ...
ਫ਼ੌਜ ਭਰਤੀ ਰੈਲੀ ਦੀਆਂ ਤਰੀਕਾਂ ਦਾ ਐਲਾਨ, ਪਟਿਆਲਾ ‘ਚ 6 ਜ਼ਿਲ੍ਹਿਆਂ ਤੋਂ 5000 ਉਮੀਦਵਾਰ ਹੋਣਗੇ ਸ਼ਾਮਲ
Aug 18, 2023 7:02 pm
ਭਾਰਤੀ ਫੌਜ ਵੱਲੋਂ 21 ਅਗਸਤ ਤੋਂ ਪਟਿਆਲਾ ਵਿਖੇ ਪੰਜਾਬ ਦੇ ਛੇ ਜ਼ਿਲ੍ਹਿਆਂ ਸੰਗਰੂਰ, ਮਾਨਸਾ, ਬਰਨਾਲਾ, ਪਟਿਆਲਾ, ਮਾਲੇਰਕੋਟਲਾ ਅਤੇ...
ਫਿਰੋਜ਼ਪੁਰ ‘ਚ 19 ਸਕੂਲ ਬੰਦ ਰੱਖਣ ਦੇ ਹੁਕਮ, ਪਿੰਡਾਂ ਦੇ ਸਕੂਲਾਂ ‘ਚ ਵੜਿਆ 4-4 ਫੁੱਟ ਪਾਣੀ
Aug 18, 2023 6:29 pm
ਫਿਰੋਜ਼ਪੁਰ ਵਿੱਚ ਪਾਣੀ ਦਾ ਕਹਿਰ ਜਾਰੀ ਹੈ। ਪ੍ਰਸ਼ਾਸਨ ਵੱਲੋਂ ਇੱਕ ਵਾਰ ਫਿਰ ਤੋਂ ਸਕੂਲਾਂ ਦੀਆਂ ਛੁੱਟੀਆਂ ਕਰਕੇ ਸਕੂਲਾਂ ਵਿੱਚ ਕੈਂਪ ਬਣਾਏ...
ਲੁਧਿਆਣਾ ‘ਚ ਤਿਰੰਗੇ ਦਾ ਅਪਮਾਨ, ਬੂਟ ਪਾ ਕੇ ਡਾਈਸ ‘ਤੇ ਚੜ੍ਹੇ DEE, ਸੈਲਿਊਟ ਕਰਨਾ ਵੀ ਭੁੱਲੇ
Aug 18, 2023 5:50 pm
ਲੁਧਿਆਣਾ ‘ਚ ਕੌਮੀ ਝੰਡੇ ਦੇ ਅਪਮਾਨ ਦੀ ਸ਼ਰਮਨਾਕ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਲੁਧਿਆਣਾ ਸਟੇਸ਼ਨ ਨੇੜੇ ਬਿਜਲੀ ਦੇ ਸ਼ੈੱਡ ਦੀ ਦੱਸੀ...
ਲੁਧਿਆਣਾ ‘ਚ ਆਟੋ ਵਾਲੇ ਤੋਂ ਪਿਸਤੌਲ ਦਾ ਬੱਟ ਮਾਰ ਕੇ 6,000 ਲੁੱਟੇ, ਗੱਡੀ ਨਾਲ ਮਾਰੀਆਂ ਟੱਕਰਾਂ
Aug 18, 2023 5:14 pm
ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਇੱਕ ਆਟੋ ਚਾਲਕ ਨੂੰ ਕਾਰ ਸਵਾਰ ਨੇ ਟੱਕਰ ਮਾਰ ਦਿੱਤੀ। ਕਾਰ ਚਾਲਕ ਨੇ ਪਿਸਤੌਲ ਦੀ ਨੋਕ ‘ਤੇ ਉਸ ਕੋਲੋਂ 6...
ਮੱਖਣ ਬਰਾੜ ਤੇ ਸਨੀ ਗਿੱਲ ਨੂੰ ਸ਼੍ਰੋਮਣੀ ਅਕਾਲੀ ਦਲ ‘ਚ ਮਿਲੀ ਵੱਡੀ ਜ਼ਿੰਮੇਵਾਰੀ
Aug 18, 2023 4:41 pm
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਪਾਰਟੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਧਰਮਕੋਟ ਵਿਧਾਨ ਸਭਾ ਤੋਂ...
ਮੂਸੇਵਾਲਾ ਕਤ.ਲ ਕੇਸ ‘ਚ ਨਵਾਂ ਖੁਲਾਸਾ, ਮ.ਰਡਰ ਤੋਂ ਪਹਿਲਾਂ ਅਯੁੱਧਿਆ ‘ਚ ਲੀਡਰ ਦੇ ਘਰ ਲੁਕੇ ਸਨ ਦੋਸ਼ੀ
Aug 18, 2023 4:27 pm
ਪੰਜਾਬ ‘ਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਕਤਲ ਤੋਂ ਪਹਿਲਾਂ ਸਾਰੇ ਮੁਲਜ਼ਮ ਅਯੁੱਧਿਆ ਵਿੱਚ ਇਕੱਠੇ...
ਤਾਮਿਲਨਾਡੂ ‘ਚ ਸ਼ੁਰੂ ਹੋਇਆ iPhone 15 ਦਾ ਪ੍ਰੋਡਕਸ਼ਨ, ਨਵੇਂ ਫ਼ੋਨ ‘ਚ ਹੋਣਗੇ ਇਹ 3 ਵੱਡੇ ਬਦਲਾਅ
Aug 18, 2023 2:40 pm
ਭਾਰਤੀ ਨਿਰਮਾਣ ਨੂੰ ਵਧਾਉਣ ਅਤੇ ਚੀਨ ਤੋਂ ਭਾਰਤ ਵਿੱਚ iPhone ਲਿਆਉਣ ਦੇ ਅੰਤਰ ਨੂੰ ਘਟਾਉਣ ਲਈ, ਐਪਲ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਅਤੇ ਭਾਰਤ...
WhatsApp ‘ਚ ਫੋਟੋ ਸ਼ੇਅਰਿੰਗ ਨੂੰ ਬਿਹਤਰ ਬਣਾਉਣ ਲਈ ਕੰਪਨੀ ਨੇ ਰੋਲਆਊਟ ਕੀਤਾ ਨਵਾਂ ਫੀਚਰ
Aug 18, 2023 1:06 pm
ਐਪ ‘ਤੇ ਫੋਟੋ ਸ਼ੇਅਰਿੰਗ ਨੂੰ ਬਿਹਤਰ ਬਣਾਉਣ ਲਈ, WhatsApp ਨੇ ਇੱਕ ਨਵਾਂ ਫੀਚਰ ਜੋੜਿਆ ਹੈ, ਜਿਸ ਦੀ ਮਦਦ ਨਾਲ ਤੁਸੀਂ HD ਫੋਟੋਆਂ ਸ਼ੇਅਰ ਕਰ...
ਅੰਬਾਲਾ ‘ਚ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਅ.ਫੀਮ ਸਮੇਤ ਕੀਤਾ ਗ੍ਰਿਫਤਾਰ
Aug 18, 2023 12:29 pm
ਹਰਿਆਣਾ ਦੇ ਅੰਬਾਲਾ ਜ਼ਿਲੇ ‘ਚ ਪੁਲਿਸ ਨੇ ਅਫੀਮ ਸਮੇਤ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਪੰਜਾਬ ਤੋਂ ਅਫੀਮ ਲਿਆ ਕੇ...
Chandrayaan-3: ਆਪਣੇ ਆਖਰੀ ਪੜਾਅ ‘ਤੇ ਪਹੁੰਚਿਆ ਚੰਦਰਯਾਨ, ਸਿਰਫ ਇੰਨੀ ਕਿਲੋਮੀਟਰ ਦੂਰੀ ਬਾਕੀ
Aug 18, 2023 11:51 am
ਚੰਦਰਯਾਨ-3 ਚੰਦਰਮਾ ‘ਤੇ ਭਾਰਤ ਦਾ ਇਤਿਹਾਸ ਲਿਖਣ ਲਈ ਲਗਾਤਾਰ ਅੱਗੇ ਵਧ ਰਿਹਾ ਹੈ। ਵਾਹਨ ਨੇ ਵੀਰਵਾਰ (17 ਅਗਸਤ) ਨੂੰ ਪ੍ਰੋਪਲਸ਼ਨ ਮਾਡਿਊਲ...
ਗੁਰੂਗ੍ਰਾਮ ਪੁਲਿਸ ਨੇ ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾ ਕੇ ਠੱਗੀ ਮਾਰਨ ਵਾਲੇ ਫਰਜ਼ੀ ਕਾਲ ਸੈਂਟਰ ਦਾ ਕੀਤਾ ਪਰਦਾਫਾਸ਼
Aug 18, 2023 11:22 am
ਇਨ੍ਹੀਂ ਦਿਨੀਂ ਸਾਈਬਰ ਧੋਖਾਧੜੀ ਦੇ ਕਈ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੇ ਨਾਲ ਹੀ ਪੁਲਿਸ ਵੀ ਇਨ੍ਹਾਂ ਨੂੰ ਨੱਥ ਪਾਉਣ ਲਈ ਤੇਜ਼ੀ ਨਾਲ...
ਰਾਤ ਦੇ ਖਾਣੇ ਮਗਰੋਂ ਕਦੇ ਨਾ ਕਰਨਾ ਇਹ ਗਲਤੀਆਂ, ਨਹੀਂ ਤਾਂ ਸਰੀਰ ਬਣ ਜਾਏਗਾ ਬੀਮਾਰੀਆਂ ਦਾ ਘਰ
Aug 18, 2023 12:05 am
ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਲੋਕ ਦੇਰ ਰਾਤ ਤੱਕ ਕੰਮ ਕਰਦੇ ਹਨ ਅਤੇ ਥੱਕੇ-ਥੱਕੇ ਘਰ ਆਉਂਦੇ ਹਨ, ਖਾਣਾ ਖਾਂਦੇ ਹਨ ਅਤੇ ਸੌਂ ਜਾਂਦੇ ਹਨ। ਪਰ ਇਹ...
ਫੌਜ ਦੇ ਜਵਾਨਾਂ ਨੂੰ ਸਲਾਮ! ਹੜ੍ਹ ‘ਚ ਫਸੇ 15 ਦਿਨ ਦੇ ਬੱਚੇ ਨੂੰ ਬਚਾਇਆ, ਪਤਾ ਲੱਗਦੇ ਹੀ ਭੱਜੇ
Aug 18, 2023 12:01 am
ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਨੂੰ ਅੱਜ ਆਫਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਵਿਚਾਲੇ ਕਈ ਲੋਕ ਪਾਣੀ ਵਿੱਚ ਫਸੇ ਹੋਏ ਹਨ। ਅਜਿਹੇ ਹੀ ਇੱਕ...
ਕਾਕਰੋਚ-ਸੱਪ ਤਾਂ ਛੱਡੋ ਰਿੱਛਾਂ ਦੀ ਖੇਤੀ ਵੀ ਕਰ ਰਿਹਾ ਏ ਚੀਨ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
Aug 17, 2023 10:35 pm
ਜਦੋਂ ਜਾਨਵਰਾਂ ਨਾਲ ਬੇਰਹਿਮੀ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜੋ ਮਨ ਵਿੱਚ ਆਉਂਦਾ ਹੈ ਉਹ ਹੈ ਚੀਨ. ਤੁਸੀਂ ਇੱਥੇ ਮੀਟ ਫੈਸਟੀਵਲ...
ਬਟਾਲਾ : ਬੰਦੂਕ ਦੀ ਨੋਕ ਤੇ ਦਿਨ-ਦਿਹਾੜੇ ਲੁੱਟ, ਸੁਨਿਆਰੇ ਤੋਂ ਲੱਖਾਂ ਦੇ ਗਹਿਣੇ-ਨਕਦੀ ਲੈ ਉੱਡੇ ਲੁਟੇਰੇ
Aug 17, 2023 9:25 pm
ਬਟਾਲਾ ਦੇ ਡੇਰਾ ਬਾਬਾ ਨਾਨਕ ਦੇ ਕਸਬਾ ਜੌੜਾ ਮਾਰਕੀਟ ਵਿੱਚ ਵੀਰਵਾਰ ਨੂੰ ਦਿਨ ਦਿਹਾੜੇ ਇੱਕ ਸੁਨਿਆਰੇ ਦੀ ਦੁਕਾਨ ਵਿੱਚੋਂ ਹਥਿਆਰਬੰਦ...
ਪ੍ਰੋ. ਦਵਿੰਦਰਪਾਲ ਭੁੱਲਰ ਦੀ ਰਿਹਾਈ ‘ਤੇ ਫ਼ੈਸਲਾ 4 ਹਫ਼ਤਿਆਂ ‘ਚ! ਹਰਸਿਮਰਤ ਬਾਦਲ ਨੇ ਚੁੱਕੇ ਸਵਾਲ
Aug 17, 2023 9:06 pm
ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ‘ਤੇ ਦਾਇਰ ਪਟੀਸ਼ਨ ‘ਤੇ...
ਹਿਮਾਚਲ ‘ਚ ਤਬਾਹੀ ਦੇ 2 ਮਹੀਨੇ, 327 ਮੌ.ਤਾਂ, 113 ਲੈਂਡਸਲਾਈਡ-58 ਫਲੈਸ਼ ਫਲੱਡ, ਸ਼ਿਮਲਾ ‘ਚ ਸਕੂਲ ਬੰਦ
Aug 17, 2023 8:38 pm
24 ਜੂਨ ਤੋਂ ਹੁਣ ਤੱਕ ਹਿਮਾਚਲ ਵਿੱਚ 327 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਆਫ਼ਤਾਂ ਵਿੱਚ 318 ਜ਼ਖ਼ਮੀ ਹੋਏ ਹਨ। ਇਸ ਵਾਰ 41 ਸਾਲਾਂ ਬਾਅਦ...
CM ਮਾਨ ਦਾ ਐਲਾਨ- ‘ਪਾਣੀ ਸਟੋਰ ਕਰਨ ਲਈ ਪੰਜਾਬ ‘ਚ ਵੀ ਬਣਾਏ ਜਾਣਗੇ ਚੈਕ ਡੈਮ’
Aug 17, 2023 8:04 pm
ਪੰਜਾਬ ਦੇ 8 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਨਾਲ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ ਹੈ,...
‘ਮੂਰਖ’ ਬਣਿਆ 72 ਸਾਲਾਂ ਬਜ਼ੁਰਗ, ਲੋਕਾਂ ਨੂੰ ਨਗਨ ਵੇਖਣ ਲਈ 9 ਲੱਖ ‘ਚ ਖਰੀਦਿਆ ‘ਮੈਜਿਕ ਮਿਰਰ’
Aug 17, 2023 7:04 pm
ਯੂਪੀ ਵਿੱਚ ਠੱਗੀ ਦੀ ਇੱਕ ਅਜੀਬ ਘਟਨਾ ਸਾਹਮਣੇ ਆਈ, ਇਥੇ ਕਾਨਪੁਰ ਦੇ ਇੱਕ 72 ਸਾਲਾ ਬੰਦੇ ਨੂੰ ਪੱਛਮੀ ਬੰਗਾਲ ਦੇ ਤਿੰਨ ਲੋਕਾਂ ਨੇ ਮੂਰਖ ਬਣਾ...
ਮੁਕਤਸਰ ‘ਚ ਵੱਡੀ ਵਾਰਦਾਤ, ਗੁਆਂਢੀ ਨੇ ਰੰਜਿਸ਼ ਕਰਕੇ ਨੌਜਵਾਨ ਉਤਾਰਿਆ ਮੌ.ਤ ਦੇ ਘਾਟ
Aug 17, 2023 6:59 pm
ਪੰਜਾਬ ਦੇ ਮੁਕਤਸਰ ਸ਼ਹਿਰ ‘ਚ ਵੀਰਵਾਰ ਨੂੰ ਕਤਲ ਦੀ ਵੱਡੀ ਵਾਰਦਾਤ ਸਾਹਮਣੇ ਆਈ। ਇਥੇ ਇੱਕ ਨਿਹੰਗ ਸਿੰਘਾਂ ਨੇ ਬਰਛੇ ਨਾਲ ਨੌਜਵਾਨ ਦਾ ਕਤਲ...
25 ਅਗਸਤ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਫਿਲਮ “ਮਸਤਾਨੇ”
Aug 17, 2023 6:56 pm
ਮਸ਼ਹੂਰ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ ਨੇ ਬਹੁ-ਉਡੀਕੀ ਜਾ ਰਹੀ ਫਿਲਮ “ਮਸਤਾਨੇ” ਵਿੱਚ ਕਲੰਦਰ ਅਤੇ ਬਸ਼ੀਰ,...
ਫਲਾਈਟ ਦੇ ਬਾਥਰੂਮ ‘ਚ ਪਾਇਲਟ ਨੂੰ ਆਇਆ ਹਾਰਟ ਅਟੈਕ, ਨਹੀਂ ਬਚਾਈ ਜਾ ਸਕੀ ਜਾਨ
Aug 17, 2023 6:20 pm
ਕਤਰ ਏਅਰਵੇਜ਼ ਦੇ ਭਾਰਤੀ ਮੂਲ ਦੇ ਪਾਇਲਟ ਦੀ ਫਲਾਈਟ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਇੱਕ ਵਾਧੂ ਅਮਲੇ ਦੇ ਮੈਂਬਰ ਵਜੋਂ ਦਿੱਲੀ...
ਸਰਕਾਰ ਦਾ ਐਕਸ਼ਨ, SIM ਨੂੰ ਲੈ ਕੇ ਕਈ ਨਿਯਮ ਬਦਲੇ, ਨਾ ਮੰਨਣ ਵਾਲੇ ‘ਤੇ 10 ਲੱਖ ਜੁਰਮਾਨਾ
Aug 17, 2023 5:38 pm
ਫਰਜ਼ੀਵਾੜੇ ਨੂੰ ਰੋਕਣ ਲਈ ਸਰਕਾਰ ਨੇ ਥੋਕ ਵਿੱਚ ਸਿਮ ਕਾਰਡ ਵੇਚਣ ਵਾਲਿਆਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਮੰਤਰੀ...
ਹਿਮਾਚਲ ‘ਚ ਤਬਾਹੀ ਲਈ ‘ਬਿਹਾਰੀ’ ਜ਼ਿੰਮੇਵਾਰ, CM ਸੁੱਖੂ ਦੇ ਬਿਆਨ ਨਾਲ ਮਚਿਆ ਹੰਗਾਮਾ
Aug 17, 2023 5:12 pm
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤਾ ਗਿਆ ਇੱਕ ਬਿਆਨ ਵਾਇਰਲ ਹੋ ਰਿਹਾ...
ਮਨੁੱਖੀ ਤਸਕਰਾਂ ‘ਤੇ ਅਮਰੀਕਾ ‘ਚ ਕਾਰਵਾਈ, ਪੰਜ ਪੰਜਾਬੀਆਂ ਸਣੇ ਫੜੇ 23 ਕੀਤੇ ਕਾਬੂ
Aug 17, 2023 4:43 pm
ਅਮਰੀਕਾ ‘ਚ ਮਨੁੱਖੀ ਤਸਕਰੀ ਅਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 23 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ 23...
ਕੁਰੂਕਸ਼ੇਤਰ ‘ਚ 60 ਲੱਖ ਰੁਪਏ ਦੇ ਨ.ਸ਼ੀਲੇ ਪਦਾਰਥ ਬਰਾਮਦ: ਕੈਂਟਰ ‘ਚੋਂ 20 ਕਿਲੋ ਅ.ਫੀਮ ਬਰਾਮਦ
Aug 17, 2023 4:11 pm
ਹਰਿਆਣਾ ਦੇ ਕੁਰੂਕਸ਼ੇਤਰ ‘ਚ ਜੀਟੀ ਰੋਡ ਪਿਪਲੀ ‘ਤੇ ਐਂਟੀ ਨਾਰਕੋਟਿਕਸ ਸੈੱਲ ਨੇ ਇਕ ਕੈਂਟਰ ‘ਚੋਂ 60 ਲੱਖ ਰੁਪਏ ਦੇ ਨਸ਼ੀਲੇ ਪਦਾਰਥ...
Realme 11 ਅਤੇ Realme 11x 5G ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ
Aug 17, 2023 2:17 pm
ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਜਲਦ ਹੀ 2 ਨਵੇਂ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਕੰਪਨੀ 23 ਅਗਸਤ ਨੂੰ ਭਾਰਤ ਵਿੱਚ Realme 11 ਅਤੇ Realme 11x 5G...
TweetDeck (X Pro) ਚਲਾਉਣ ਲਈ ਹੁਣ ਅਦਾ ਕਰਨੇ ਪੈਣਗੇ ਇੰਨੇ ਰੁਪਏ, ਮੁਫ਼ਤ ਸੇਵਾ ਹੋਈ ਬੰਦ
Aug 17, 2023 1:39 pm
ਜੇਕਰ ਤੁਸੀਂ TweetDeck ਦੀ ਵਰਤੋਂ ਕਰਦੇ ਹੋ, ਤਾਂ ਹੁਣ ਤੁਹਾਨੂੰ ਇਸਨੂੰ ਵਰਤਣ ਲਈ ਭੁਗਤਾਨ ਕਰਨਾ ਪਵੇਗਾ। ਰਿਪੋਰਟ ਦੇ ਅਨੁਸਾਰ, ਹੁਣ ਤੁਹਾਨੂੰ...
ਭਾਰਤ ਦੇ ‘ਚੰਦਰਯਾਨ-3’ ਦੀ ਲੈਂਡਿੰਗ ਕੁਝ ਹੀ ਦਿਨ ਦੂਰ, ਵਿਕਰਮ ਲੈਂਡਰ ਅੱਜ ਵੱਖ ਹੋਣ ਲਈ ਤਿਆਰ
Aug 17, 2023 1:06 pm
ਭਾਰਤ ਦੇ ਅਭਿਲਾਸ਼ੀ ਮਿਸ਼ਨ ਚੰਦਰਮਾ ਦੇ ਤਹਿਤ, ਚੰਦਰਯਾਨ-3 ਨੇ ਚੰਦਰਮਾ ਦੇ ਪੰਜਵੇਂ ਅਤੇ ਆਖਰੀ ਔਰਬਿਟ ਵਿੱਚ ਸਫਲਤਾਪੂਰਵਕ ਪ੍ਰਵੇਸ਼ ਕਰ ਲਿਆ...
ਸ਼ਿਮਲਾ ਸ਼ਿਵ ਮੰਦਰ ਹਾ.ਦਸੇ ‘ਚ ਮ.ਰਨ ਵਾਲਿਆਂ ਦੀ ਗਿਣਤੀ ਹੋਈ 14, 7 ਲੋਕ ਅਜੇ ਵੀ ਲਾਪਤਾ
Aug 17, 2023 12:29 pm
ਹਿਮਾਚਲ ਦੇ ਸ਼ਿਮਲਾ ‘ਚ ਸ਼ਿਵ ਬਾਵੜੀ ਮੰਦਰ ‘ਚੋਂ ਇਕ ਹੋਰ ਲਾਸ਼ ਬਰਾਮਦ ਹੋਈ ਹੈ। ਇਹ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਪ੍ਰੋਫੈਸਰ...
ਰਾਹੁਲ ਗਾਂਧੀ ਨੂੰ ‘ਮੋਦੀ ਸਰਨੇਮ’ ਮਾਮਲੇ ‘ਚ ਇਕ ਹੋਰ ਰਾਹਤ, ਹਾਈਕੋਰਟ ਨੇ ਦਿੱਤਾ ਇਹ ਨਿਰਦੇਸ਼
Aug 17, 2023 11:20 am
ਝਾਰਖੰਡ ਹਾਈ ਕੋਰਟ ਨੇ ਬੁੱਧਵਾਰ (16 ਅਗਸਤ) ਨੂੰ ‘ਮੋਦੀ ਸਰਨੇਮ ਕੇਸ’ ਨਾਲ ਸਬੰਧਤ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ...
BBMB ਨਾਲ ਲਗਾਤਾਰ ਸੰਪਰਕ ‘ਚ CM ਮਾਨ, ਸੂਬੇ ‘ਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ
Aug 16, 2023 4:10 pm
ਪੰਜਾਬ ‘ਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਸਥਿਤੀ ਬਿਲਕੁਲ...
‘ਭਾਰਤ-ਪਾਕਿ ਵੰਡ ‘ਚ ਮਾਰੇ ਗਏ ਲੋਕਾਂ ਲਈ ਹਰ ਸਾਲ ਰੱਖੇ ਜਾਣਗੇ ਪਾਠ’- ਸ੍ਰੀ ਅਕਾਲ ਜਥੇਦਾਰ ਦਾ ਐਲਾਨ
Aug 16, 2023 3:17 pm
ਦੇਸ਼ ਨੇ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ, ਪਰ 1947 ਵਿੱਚ ਪੰਜਾਬ ਅਤੇ ਬੰਗਲਾਦੇਸ਼ 2 ਰਾਜ ਸਨ ਜਿਨ੍ਹਾਂ ਨੇ ਵੰਡ ਦਾ ਦਰਦ ਝੱਲਿਆ। ਇਕ ਰਿਪੋਰਟ...
UK : ਮੋਰਾਰੀ ਬਾਪੂ ਜੀ ਦੀ ਰਾਮ ਕਥਾ ‘ਚ ਸ਼ਾਮਲ ਹੋਏ PM ਸੁਨਕ, ਜੈ ਸੀਆ ਰਾਮ ਦਾ ਲਾਇਆ ਜੈਕਾਰਾ
Aug 16, 2023 2:49 pm
ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮੰਗਲਵਾਰ ਨੂੰ ਮੋਰਾਰੀ ਬਾਪੂ ਦੀ ਰਾਮਕਥਾ ‘ਚ ਸ਼ਿਰਕਤ ਕੀਤੀ। ਇਹ ਰਾਮਕਥਾ ਕੈਂਬਰਿਜ...
ਰਾਮ ਰਹੀਮ ਦਾ ਦਾਅਵਾ- ‘ਬਲੱਡ ਗਰੁੱਪ ਬਦਲਿਆ’, ਪ੍ਰੇਮੀਆਂ ਨੂੰ ਵਿਖਾਏ ਸਬੂਤ, ਹਨੀਪ੍ਰੀਤ ਨਾਲ ਮਿਲ ਲਾਏ ਬੂਟੇ
Aug 16, 2023 2:14 pm
ਯੂਪੀ ਦੇ ਬਰਨਾਵਾ ਆਸ਼ਰਮ ‘ਚ ਪੈਰੋਲ ‘ਤੇ ਆਏ ਰਾਮ ਰਹੀਮ ਨੇ ਮੰਗਲਵਾਰ ਨੂੰ ਆਪਣਾ 56ਵਾਂ ਜਨਮ ਦਿਨ ਮਨਾਇਆ। ਰਾਮ ਰਹੀਮ ਨੇ ਆਪਣੀ ਬੇਟੀ...
iPhone ਫਟੇਗਾ ਬੰਬ ਵਾਂਗ! Apple ਨੇ ਖੁਦ ਦਿੱਤੀ ਯੂਜ਼ਰਸ ਨੂੰ ਚਿਤਾਵਨੀ, ਨਾ ਕਰੋ ਇਹ ਗਲਤੀ
Aug 16, 2023 1:00 pm
ਜੇ ਤੁਸੀਂ ਫੋਨ ਨੂੰ ਰਾਤ ਵੇਲੇ ਚਾਰਜ ਕਰਨਾ ਪਸੰਦ ਕਰਦੇ ਹੋ ਤਾਂ ਕਿ ਸਵੇਰੇ ਫੋਨ ਪੂਰਾ ਚਾਰਜ ਹੋ ਜਾਵੇ ਤਾਂ ਐਪਲ ਨੇ ਆਈਫੋਨ ਯੂਜ਼ਰਸ ਲਈ...
ਅੱਧੀ ਰਾਤੀਂ ਪੈਟਰੋਲ ਦੇ ਰੇਟ ਵਧੇ 18 ਰੁ., ਡੀਜ਼ਲ 20 ਰੁ. ਮਹਿੰਗਾ, PAK ‘ਚ ਮਹਿੰਗਾਈ ਨਾਲ ਹਾਹਾਕਾਰ
Aug 16, 2023 12:40 pm
ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅਚਾਨਕ ਭਾਰੀ ਵਾਧਾ ਹੋਇਆ ਹੈ। ਦੇਸ਼ ਦੀ ਨਿਗਰਾਨ ਸਰਕਾਰ...
ਫ਼ੌਜੀ ਬਣਕੇ ਪਰਤੇ ਪੁੱਤ ਦਾ ਰੈੱਡ ਕਾਰਪੇਟ ਵਿਛਾ ਕੇ ਸਵਾਗਤ, ਦਾਦੇ ਨੇ ਬਰਸਾਏ ਫੁੱਲ, ਭਾਵੁਕ ਕਰ ਦੇਵੇਗੀ Video
Aug 16, 2023 12:25 pm
ਭਾਰਤੀ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਤੇ ਇਸ ਦੀ ਵੱਕਾਰੀ ਵਰਦੀ ਪਹਿਨਣਾ ਬਹੁਤ ਹੀ ਮਾਣ ਵਾਲੀ ਗੱਲ ਹੈ। ਫੌਜੀ ਦੇ ਪਰਿਵਾਰ ਦੀ...
ਸ਼ਿਮਲਾ ‘ਚ ਫੇਰ ਲੈਂਡਸਲਾਈਡ, ਬੁੱਚੜਖਾਨੇ ਸਣੇ 5 ਮਕਾਨ ਡਿੱਗੇ, 2 ਲੋਕਾਂ ਦੀ ਮੌ.ਤ
Aug 16, 2023 12:17 pm
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਕ੍ਰਿਸ਼ਨਾ ਨਗਰ ‘ਚ ਜ਼ਮੀਨ ਖਿਸਕਣ ਨਾਲ 2 ਲੋਕਾਂ ਦੀ ਮੌਤ ਹੋ ਗਈ ਹੈ। ਮੰਗਲਵਾਰ ਸ਼ਾਮ ਨੂੰ ਇੱਥੇ ਇੱਕ...
ਬਹਾਦਰੀ ਨੂੰ ਸਲਾਮ! ASI ਨੇ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗ ਵਿਚਾਲੇ 90 ਫੁੱਟ ਉਪਰੋਂ ਲਾਹਿਆ ਤਿਰੰਗਾ
Aug 16, 2023 10:59 am
ਅੰਮ੍ਰਿਤਸਰ ਵਿੱਚ ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਇੱਕ ASI ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਦਿੱਤੀ। ਦਰਅਸਲ ਸੋਮਵਾਰ ਦੁਪਹਿਰ ਮਹਿਤਾ...
ਅਟਲ ਬਿਹਾਰੀ ਵਾਜਪਾਈ ਦੀ ਬਰਸੀ, PM ਮੋਦੀ, ਸ਼ਾਹ, ਰਾਸ਼ਟਰਪਤੀ ਮੁਰਮੂ ਨੇ ‘ਸਦੈਵ ਅਟਲ’ ‘ਤੇ ਦਿੱਤੀ ਸ਼ਰਧਾਂਜਲੀ
Aug 16, 2023 10:40 am
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਉਪ...
ਅੱਜ ਕੇਜਰੀਵਾਲ ਦਾ ਜਨਮ ਦਿਨ, ਮਨੀਸ਼ ਸਿਸੋਦੀਆ ਨੂੰ ਕਰ ਰਹੇ ‘ਮਿਸ’, PM ਮੋਦੀ ਤੇ CM ਮਾਨ ਨੇ ਦਿੱਤੀ ਵਧਾਈ
Aug 16, 2023 10:19 am
ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਉਨ੍ਹਾਂ ਦੇ ਜਨਮ ਦਿਨ...
ਬਰਨਾਲਾ ‘ਚ ਚੜ੍ਹੀ ਸਵੇਰ ਦੋਹਰਾ ਕਤਲਕਾਂ.ਡ, ਮਾਂ-ਧੀ ਨੂੰ ਉਤਾਰਿਆ ਮੌ.ਤ ਦੇ ਘਾਟ, ਜਵਾਈ ਦੀ ਹਾਲਤ ਨਾਜ਼ੁਕ
Aug 16, 2023 9:41 am
ਬਰਨਾਲਾ ਜ਼ਿਲ੍ਹੇ ‘ਚ ਬੁੱਧਵਾਰ ਚੜ੍ਹੀ ਸਵੇਰ ਵੱਡੀ ਵਾਰਦਾਤ ਵਾਪਰ ਗਈ। ਥਾਣਾ ਸਦਰ ਅਧੀਨ ਪੈਂਦੇ ਪਿੰਡ ਸੇਖਾ ਵਿੱਚ ਡਬਲ ਮਰਡਰ ਨਾਲ ਸਨਸਨੀ...
ਦੀਨਾਨਗਰ : ਰੱਸੀ ਖਿੱਚਦੇ ਹੀ ਜ਼ਮੀਨ ‘ਤੇ ਡਿੱਗਿਆ ਤਿਰੰਗਾ, ਮੁਲਾਜ਼ਮਾਂ ਨੂੰ ਪਈ ਹੱਥਾਂ-ਪੈਰਾਂ ਦੀ
Aug 16, 2023 9:07 am
ਗੁਰਦਾਸਪੁਰ ਦੇ ਦੀਨਾਨਗਰ ਵਿਖੇ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਲਾਪਰਵਾਹੀ ਦੀ ਘਟਨਾ ਵਾਪਰੀ ਹੈ। ਇੱਥੇ ਤਿਰੰਗਾ ਲਹਿਰਾਉਣ ਲਈ ਜਿਵੇਂ...
ਸੂਬੇ ‘ਚ ਮੁੜ ਹੜ੍ਹਾਂ ਵਰਗੇ ਹਾਲਾਤ, ਬਿਆਸ ਦਰਿਆ ਖਤਰੇ ਦੇ ਨਿਸ਼ਾਨ ‘ਤੇ, ਕਈ ਪਿੰਡਾਂ ‘ਚ ਵੜਿਆ ਪਾਣੀ
Aug 16, 2023 8:52 am
ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹਾਂ ਵਾਲੇ ਹਾਲਾਤ ਬਣ ਗਏ ਹਨ। ਸਤਲੁਜ ਦਰਿਆ ‘ਤੇ ਦੇਸ਼ ਦਾ ਦੂਜਾ ਸਭ ਤੋਂ ਵੱਡਾ ਭਾਖੜਾ ਡੈਮ ਅਤੇ ਬਿਆਸ ਦਰਿਆ...
ਯੂਰਪ ਦਾ ਸਭ ਤੋਂ ਲੰਮਾ ਜਵਾਲਾਮੁਖੀ ਫਟਿਆ, ਕਈ ਕਿਲੋਮੀਟਰ ਫੈਲੀ ਸੁਆਹ, ਏਅਰਪੋਰਟ ਬੰਦ
Aug 15, 2023 4:08 pm
ਇਟਲੀ ਦਾ ਮਾਊਂਟ ਏਟਨਾ ਜਵਾਲਾਮੁਖੀ, ਜੋ ਯੂਰਪ ਦਾ ਸਭ ਤੋਂ ਲੰਮਾ ਅਤੇ ਸਭ ਤੋਂ ਵੱਧ ਸਰਗਰਮ ਹੈ, ਇੱਕ ਵਾਰ ਫਿਰ ਫਟ ਗਿਆ ਹੈ। ਇਸ ਤੋਂ ਨਿਕਲਣ ਵਾਲੀ...
ਮਿਹਨਤ ਨੂੰ ਸਲਾਮ! 75 ਫੀਸਦੀ ਦਿਵਿਆਂਗ, ਵ੍ਹੀਲਚੇਅਰ ‘ਤੇ ਫੂਡ ਡਿਲਵਰੀ ਕਰਕੇ ਟੱਬਰ ਪਾਲ ਰਿਹਾ ਸਿੱਖ
Aug 15, 2023 3:40 pm
ਅੱਜ ਆਜ਼ਾਦੀ ਦਿਹਾੜੇ ‘ਤੇ ਅਸੀਂ ਇਸ ਬੰਦੇ ਦੀ ਮਿਹਨਤ ਨੂੰ ਸਲਾਮ ਕਰਦੇ ਹਾਂ ਜੋਕਿ ਸਰੀਰ ਤੋਂ ਤਾਂ ਬੱਝਿਆ ਹੋਇਆ ਹੈ ਪਰ ਸੋਚ ਤੋਂ ਅੱਜ ਕਈ...
ਰੂਸ ‘ਚ ਵੱਡਾ ਹਾਦਸਾ, ਗੈਸ ਸਟੇਸ਼ਨ ‘ਚ ਭਿਆਨਕ ਧਮਾਕਾ, 30 ਮੌ.ਤਾਂ, 100 ਤੋਂ ਵੱਧ ਜ਼ਖਮੀ
Aug 15, 2023 3:30 pm
ਰੂਸ ਦੇ ਦੱਖਣੀ ਗਣਰਾਜ ਦਾਗੇਸਤਾਨ ‘ਚ ਇਕ ਗੈਸ ਸਟੇਸ਼ਨ ‘ਤੇ ਹੋਏ ਜ਼ਬਰਦਸਤ ਧਮਾਕੇ ‘ਚ 30 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ...
Motorola ਨੇ ਲਾਂਚ ਕੀਤਾ ਨਵਾਂ ਸਮਾਰਟਫੋਨ moto e13, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘਟ
Aug 15, 2023 3:29 pm
Motorola ਨੇ ਸੋਮਵਾਰ ਨੂੰ ਆਪਣਾ ਨਵਾਂ ਸਮਾਰਟਫੋਨ Moto E13 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ 8,999 ਰੁਪਏ ‘ਚ ਬਾਜ਼ਾਰ ‘ਚ ਪੇਸ਼ ਕੀਤਾ ਹੈ। ਗਾਹਕ...
ਆਜ਼ਾਦੀ ਦਿਹਾੜੇ ਦੇ ਰੰਗ ‘ਚ ਰੰਗਿਆ ਸ਼ਿਆਮ ਬਾਬਾ ਦਾ ਮੰਦਰ, 100 ਕਿਲੋ ਫੁੱਲਾਂ ਨਾਲ ਤਿਰੰਗੇ ਦੀ ਤਰਜ ‘ਤੇ ਸਿੰਗਾਰ
Aug 15, 2023 2:43 pm
ਪੂਰਾ ਦੇਸ਼ 77ਵਾਂ ਅਜ਼ਾਦੀ ਦਿਹਾੜਾ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਘਰ ‘ਤੇ ਤਿਰੰਗਾ ਲਹਿਰਾਉਣ ਦਾ ਸੱਦਾ ਦਿੱਤਾ ਹੈ।...
ਸੁਭਾਨਪੁਰ ‘ਚ ਪਲਟੀ ਸਵਾਰੀਆਂ ਨਾਲ ਭਰੀ PRTC ਦੀ ਬੱਸ, ਮਚਿਆ ਚੀਕ-ਚਿਹਾੜਾ
Aug 15, 2023 2:15 pm
ਪੰਜਾਬ ਦੇ ਸੁਭਾਨਪੁਰ ‘ਚ ਮੰਗਲਵਾਰ ਸਵੇਰੇ ਕਪੂਰਥਲਾ ਡਿਪੂ ਤੋਂ ਟਾਂਡਾ ਜਾ ਰਹੀ ਪੀਆਰਟੀਸੀ ਦੀ ਬੱਸ ਸੁਭਾਨਪੁਰ ਰੋਡ ‘ਤੇ ਪਿੰਡ...
ਹਿਮਾਚਲ ਦੀ ਬਾਰਿਸ਼ ਦਾ ਹਰਿਆਣਾ ‘ਚ ਅਸਰ, ਫਿਰ ਵਧਣ ਲੱਗਾ ਘੱਗਰ ਨਦੀ ਦੇ ਪਾਣੀ ਦਾ ਪੱਧਰ; ਕਿਸਾਨ ਪਰੇਸ਼ਾਨ
Aug 15, 2023 1:42 pm
ਹਿਮਾਚਲ ਪ੍ਰਦੇਸ਼ ਵਿੱਚ ਹੋਈ ਭਾਰੀ ਬਾਰਿਸ਼ ਦਾ ਅਸਰ ਹੁਣ ਹਰਿਆਣਾ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅੰਬਾਲਾ ‘ਚੋਂ ਲੰਘਦੀ ਘੱਗਰ ਨਦੀ ਦੇ...
ਸੂਬੇ ਦੇ 2012 ਸਰਕਾਰੀ ਸਕੂਲਾਂ ‘ਚ ਹੋਵੇਗੀ ਚੌਂਕੀਦਾਰਾਂ ਦੀ ਭਰਤੀ, ਬਜਟ ਤਿਆਰ
Aug 15, 2023 12:59 pm
ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 2012 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਇੱਕ-ਇੱਕ ਚੌਕੀਦਾਰ ਨਿਯੁਕਤ ਕਰਨ ਦੀ ਤਿਆਰੀ ਕਰ ਲਈ ਗਈ ਹੈ।...
ਆਜ਼ਾਦੀ ਦਿਹਾੜੇ ਮੌਕੇ Vi, JIo, Airtel ਦਾ ਕਮਾਲ ਦਾ ਆਫ਼ਰ, ਫ੍ਰੀ ਮਿਲ ਰਿਹਾ ਬਹੁਤ ਕੁਝ, ਚੁੱਕੋ ਫਾਇਦਾ
Aug 15, 2023 12:58 pm
ਟੈਲੀਕਾਮ ਕੰਪਨੀਆਂ ਨੇ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਖਾਸ ਪਲਾਨ ਆਫਰ ਪੇਸ਼ ਕੀਤੇ ਹਨ। ਇਸ ਕੜੀ ‘ਚ ਸਭ ਤੋਂ ਪਹਿਲਾਂ ਵੋਡਾਫੋਨ ਆਈਡੀਆ...
ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ‘ਤੇ ਛੇੜਛਾੜ ਦੇ ਦੋਸ਼ ਲਾਉਣ ਵਾਲੀ ਮਹਿਲਾ ਕੋਚ ਸਸਪੈਂਡ!
Aug 15, 2023 12:54 pm
ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ‘ਤੇ ਛੇੜਛਾੜ ਦੇ ਦੋਸ਼ ਲਗਾਉਣ ਵਾਲੀ ਮਹਿਲਾ ਜੂਨੀਅਰ...
ਸੂਬੇ ਦੇ 5 ਜ਼ਿਲ੍ਹਿਆਂ ਨੂੰ ਖ਼ਤਰਾ, ਜਾਰੀ ਹੋਇਆ ਅਲਰਟ, ਬਿਆਸ ਦਰਿਆ ਤੋਂ ਦੂਰ ਰਹਿਣ ਦੀ ਸਲਾਹ
Aug 15, 2023 12:44 pm
ਹਿਮਾਚਲ ਪ੍ਰਦੇਸ਼ ‘ਚ ਹੋਈ ਬਾਰਿਸ਼ ਕਾਰਨ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ। ਇਸ ਕਾਰਨ ਪੌਂਗ ਡੈਮ ਦੇ ਪਾਣੀ ਦਾ ਪੱਧਰ ਵੀ ਵਧ...
ਫਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ 22 ਅਗਸਤ ਨੂੰ ਚੰਡੀਗੜ੍ਹ ‘ਚ ਵੱਡੇ ਪ੍ਰਦਰਸ਼ਨ ਦੀ ਤਿਆਰੀ
Aug 15, 2023 12:39 pm
ਅਗਸਤ ਜਿਸ ਨੂੰ ਕ੍ਰਾਂਤੀ ਦਾ ਮਹੀਨਾ ਵੀ ਕਿਹਾ ਜਾਂਦਾ ਹੈ, ਇਸ ਮਹੀਨੇ ਵਿਚ ਕਿਸਾਨ ਵੀ ਫਸਲਾਂ ਦੇ ਹੋਏ ਨੁਕਸਾਨ ਦਾ ਸਰਕਾਰ ਤੋਂ ਮੁਆਵਜ਼ਾ ਲੈਣ...
ਲਾਲ ਕਿਲ੍ਹੇ ਤੋਂ PM ਮੋਦੀ ਦੀ ਭਵਿੱਖਬਾਣੀ, ਬੋਲੇ- ‘ਅਗਲੇ ਸਾਲ ਮੈਂ ਫਿਰ ਆਵਾਂਗਾ’
Aug 15, 2023 12:28 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ (15 ਅਗਸਤ) ਨੂੰ 77ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ...
ਸ਼ਿਮਲਾ ਸ਼ਿਵ ਮੰਦਰ ਹਾਦਸੇ ‘ਚ ਹੁਣ ਤੱਕ 10 ਲੋਕਾਂ ਦੀ ਮੌ.ਤ, ਵਧ ਸਕਦੀ ਹੈ ਮ.ਰਨ ਵਾਲਿਆਂ ਦੀ ਗਿਣਤੀ
Aug 15, 2023 12:05 pm
ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਪਿਛਲੇ ਦਿਨੀਂ ਪਏ ਮੀਂਹ ਕਾਰਨ 50 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ...
Independence Day: 77ਵੇਂ ਸੁਤੰਤਰਤਾ ਦਿਵਸ ‘ਤੇ ਸਵਦੇਸ਼ੀ ਹਥਿਆ.ਰਾਂ ਨਾਲ ਦਿੱਤੀ ਗਈ 21 ਤੋਪਾਂ ਦੀ ਸਲਾਮੀ
Aug 15, 2023 11:27 am
ਅੱਜ 15 ਅਗਸਤ ਹੈ ਅਤੇ ਪੂਰਾ ਦੇਸ਼ ਆਜ਼ਾਦੀ ਦਿਵਸ ਮਨਾ ਰਿਹਾ ਹੈ। ਆਜ਼ਾਦੀ ਦੇ 77ਵੇਂ ਵਰ੍ਹੇ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21 ਤੋਪਾਂ ਦੀ...
ਆਜ਼ਾਦੀ ਦਿਹਾੜੇ ‘ਤੇ CM ਮਾਨ ਨੇ ਲਹਿਰਾਇਆ ਝੰਡਾ, ਪੰਜਾਬੀਆਂ ਲਈ ਕੀਤੇ ਵੱਡੇ ਐਲਾਨ
Aug 15, 2023 10:45 am
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਜ਼ਾਦੀ ਦਿਵਸ ਮੌਕੇ ਪਟਿਆਲਾ ਵਿੱਚ ਕੌਮੀ ਝੰਡਾ ਲਹਿਰਾਇਆ। 77ਵੇਂ ਆਜ਼ਾਦੀ ਦਿਹਾੜੇ ਮੌਕੇ ਗੁਬਾਰੇ ਛੱਡਣ...
6 ਸਾਲਾਂ ‘ਚ ਪਹਿਲੀ ਵਾਰ ਅੱਜ ਜੇਲ੍ਹ ਤੋਂ ਬਾਹਰ ਜਨਮ ਦਿਨ ਮਨਾਏਗਾ ਰਾਮ ਰਹੀਮ, ਜ਼ੂਮ ਰਾਹੀਂ ਹੋਣਗੇ ਪ੍ਰਵਚਨ
Aug 15, 2023 10:16 am
ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ ‘ਚ ਸਜ਼ਾ ਕੱਟ ਰਹੇ ਰਾਮ ਰਹੀਮ ਦਾ ਅੱਜ 56ਵਾਂ ਜਨਮ ਦਿਨ ਹੈ। 6 ਸਾਲ ਬਾਅਦ ਇਹ ਪਹਿਲਾ ਮੌਕਾ...
ਹਿਮਾਚਲ ‘ਚ ਮੀਂਹ ਨਾਲ ਤਬਾਹੀ, ਬੱਦਲ ਫਟਣ-ਲੈਂਡਸਲਾਈਡ ਨਾਲ 50 ਤੋਂ ਵੱਧ ਮੌਤਾ
Aug 15, 2023 9:27 am
ਹਿਮਾਚਲ ‘ਚ ਮਾਨਸੂਨ ਦੇ ਪ੍ਰਕੋਪ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਸੋਮਵਾਰ ਨੂੰ ਬੱਦਲ ਫਟਣ ਕਾਰਨ ਪੂਰੇ ਸੂਬੇ ‘ਚ ਤਬਾਹੀ ਦਾ ਨਜ਼ਾਰਾ...
ਭਗਵੇਂ ਰੰਗ ਦੀ ਪੱਗ ‘ਚ PM ਮੋਦੀ, ਲਾਲ ਕਿਲ੍ਹੇ ਤੋਂ ਲਹਿਰਾਇਆ ਝੰਡਾ, ਦੇਸ਼ ਨੂੰ ਦਿੱਤੀਆਂ 3 ਗਾਰੰਟੀਆਂ
Aug 15, 2023 9:10 am
ਅੱਜ ਦੇਸ਼ 77ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਪੂਰਾ ਦੇਸ਼ ਦੇਸ਼ ਭਗਤੀ ਦੇ ਰੰਗ ‘ਚ ਰੰਗਿਆ ਹੋਇਆ ਹੈ, ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ...