ਜੇ ਤੁਸੀਂ ਮੰਨਦੇ ਹੋ ਤਾਂ ਤੁਸੀਂ ਗ਼ਲਤ ਹੋ ਕਿ ਕੈਨੇਡੀਅਨ ਅੰਬੈਸੀ ਵੱਲੋਂ ਕੋਈ ਵੀਜ਼ਾ ਜਾਰੀ ਨਹੀਂ ਕੀਤਾ ਜਾ ਰਿਹਾ ਹੈ? ਤੁਸੀਂ ਸ਼ਾਇਦ ਗਲਤ ਹੋ ਕਿਉਂਕਿ ਪੰਜਾਬ ਸਰਕਾਰ ਦੁਆਰਾ ਪ੍ਰਵਾਨਿਤ ਕੰਪਨੀ EASY VISA License No. 319/MC-1/MA ਨੇ ਹਾਲ ਹੀ ਵਿੱਚ 1 ਜਨਵਰੀ ਤੋਂ 10 ਫਰਵਰੀ ਤੱਕ 461 ਵੀਜ਼ੇ ਅਤੇ 2022 ਵਿੱਚ ਕੁੱਲ 2847 ਵੀਜ਼ੇ ਪ੍ਰਾਪਤ ਕਰਨ ਵਿੱਚ ਇੱਕ ਕਮਾਲ ਦੀ ਸਫਲਤਾ ਹਾਸਲ ਕੀਤੀ ਹੈ, ਜਿਸ ਵਿੱਚ ਉਹਨਾਂ ਦੇ ਗਾਹਕਾਂ ਨੂੰ ਫਾਈਲ ਬਣਾਉਣ ਦੀ ਮੁਹਾਰਤ ਅਤੇ ਮਾਰਗਦਰਸ਼ਨ ਦੀ ਪੇਸ਼ਕਸ਼ ਕੀਤੀ ਗਈ ਹੈ।
ਆਪਣੀ ਕੰਪਨੀ ਵੱਲੋਂ ਹਾਸਿਲ ਕੀਤੀ ਗਈ ਇਸ ਵੱਡੀ ਕਾਮਯਾਬੀ ਦੀ ਖੁਸ਼ੀ ਨੂੰ ਸਾਂਝੀ ਕਰਨ ਲਈ EASY VISA ਨੇ ਲੁਧਿਆਣਾ ਵਿਖੇ ਇੱਕ ਵੱਡਾ ਸੈਮੀਨਾਰ ਆਯੋਜਿਤ ਕੀਤਾ ਜਿਸ ਵਿਚ ਓਹਨਾ ਨੇ ਆਪਣੀਆਂ ਉਪਲਬੱਧੀਆਂ ਬਾਰੇ ਜਾਣੂ ਕਰਾਇਆ ਅਤੇ ਇਹ ਵਿਸ਼ਵਾਸ ਦਵਾਈਆਂ ਕਿ ਭਵਿੱਖ ਵਿਚ ਵੀ ਕਾਮਯਾਬੀ ਦੀਆਂ ਹੋਰ ਉੱਚੀਆਂ ਸ਼ਿਖਰਾਂ ਨੂੰ ਛੋਣਗੇ। ਪੰਜਾਬ ਦੇ ਨਾਮਵਰ ਗਾਇਕਾਂ ਵਿੱਚੋਂ ਇੱਕ ਸੁਰਿੰਦਰ ਸ਼ਿੰਦਾ ਸੈਮੀਨਾਰ ਵਿੱਚ ਪਹੁੰਚੇ, ਜਿਨ੍ਹਾਂ ਨੇ ਵੀਜ਼ਾ ਪ੍ਰਾਪਤ ਲੋਕਾਂ ਨੂੰ ਵੀਜ਼ਾ ਪ੍ਰਾਪਤ ਕਰਨ ਉੱਤੇ ਵਧਾਈ ਦਿੱਤੀ।
ਇਹ ਵੀ ਪੜ੍ਹੋ : ਸੂਬੇ ‘ਚ ਪੈਟਰੋਲ ਪੰਪਾਂ ‘ਤੇ ਇਲੈਕਟ੍ਰੀਕਲ ਚਾਰਜਿੰਗ ਸ਼ੁਰੂ, ਦਿੱਲੀ ਜਲੰਧਰ ਹਾਈਵੇ ‘ਤੇ ਲੱਗੇ 5 ਯੂਨਿਟ
ਇਹ ਕੰਪਨੀ ਦਾਅਵਾ ਕਰਦੀ ਹੈ ਕਿ ਕੋਈ ਵੀ EASY VISA ਦੁਆਰਾ ਲੱਗੇ ਵੀਜ਼ਿਆਂ ਦੀ ਕਾਪੀ ਕੰਪਨੀ ਦੇ ਕਿਸੇ ਵੀ ਦਫਤਰ (ਚੰਡੀਗੜ੍ਹ, ਜਲੰਧਰ ਜਾਂ ਲੁਧਿਆਣਾ) ਤੋਂ ਚੈੱਕ ਕਰ ਸਕਦਾ ਹੈ। EASY VISA ਨੂੰ ਸੱਭ ਤੋਂ ਵੱਧ ਟੂਰਿਸਟ ਵੀਜ਼ਾ ਹਾਸਿਲ ਕਰਨ ਸਬੰਧੀ 2 ਵਾਰ ਬੈਸਟ ਟੂਰਿਸਟ ਵੀਜ਼ਾ ਕੈਟਾਗਿਰੀ ਅਤੇ 2 ਵਾਰ ਬੈਸਟ ਇਮੀਗ੍ਰੇਸ਼ਨ ਕੰਪਨੀ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। EASY VISA ਕੰਪਨੀ ਦੇ ਕੈਨੇਡਾ ਹੈਡ ਜੋ ਕਿ ਕੈਨੇਡਾ ਸਰਕਾਰ ਤੋਂ ਮਨਜੂਰਸ਼ੁਦਾ ਕੰਸਲਟੈਂਟ ਹਨ ਸਾਰੀਆ ਫਾਇਲਾਂ ਉਹਨਾਂ ਤੋਂ ਚੈੱਕ ਕਰਵਾਉਣ ਤੋਂ ਬਾਅਦ ਹੀ ਅਪਲਾਈ ਕੀਤੀਆ ਜਾਂਦੀਆਂ ਹਨ ਜਿਸ ਕਾਰਨ ਈਜ਼ੀ ਵੀਜ਼ਾ ਵੱਲੋਂ ਹਜ਼ਾਰਾਂ ਹੀ ਵੀਜ਼ੇ ਹਾਸਿਲ ਕੀਤੇ ਗਏ ਹਨ ਅਤੇ ਲੋਕਾਂ ਦਾ ਵਿਦੇਸ਼ ਵਿੱਚ ਘੁੰਮਣ ਦਾ ਸੁਪਨਾ ਪੂਰਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: