ਜੰਗਲਾਤ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਅੱਜ ਅਚਾਨਕ ਵਣ ਭਵਨ ਮੋਹਾਲੀ ਵਿੱਚ ਚੈਕਿੰਗ ਲਈ ਪਹੁੰਚ ਗਏ, ਜਿਥੇ ਕਈ ਅਫ਼ਸਰ ਡਿਊਟੀ ਤੋਂ ਗ਼ੈਰ-ਹਾਜ਼ਰ ਪਾਏ ਗਏ। ਗਿਲਜੀਆਂ ਨੇ ਕਿਹਾ ਕਿ ਡਿਊਟੀ ਦੌਰਾਨ ਕੰਮ ਵਿੱਚ ਕੁਤਾਹੀ ਨਹੀਂ ਬਰਦਾਸ਼ਤ ਕੀਤੀ ਜਾਵੇਗੀ।
ਵਣ ਭਵਨ ਮੋਹਾਲੀ ‘ਚ ਅਚਾਨਕ ਚੈਕਿੰਗ ਲਈ ਪਹੁੰਚੇ ਜੰਗਲਾਤ ਮੰਤਰੀ ਗਿਲਜੀਆਂ, ਕਈ ਅਫਸਰ ਗੈਰ-ਹਾਜ਼ਰ
Nov 09, 2021 10:28 am
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .