ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਚੰਦੂਆ ਖੁਰਦ ‘ਚ 400 ਕੇਵੀ ਐਸ/ਐਸ ਰਾਜਪੁਰਾ ਵਿਖੇ 500 ਐਮਵੀਏ ਇੰਟਰ-ਕਨੈਕਟਿੰਗ ਟਰਾਂਸਫਾਰਮਰ ਦਾ ਉਦਘਾਟਨ ਕੀਤਾ
ਇਹ ਪ੍ਰਾਜੈਕਟ ‘ਤੇ 31 ਕਰੋੜ ਦੀ ਲਾਗਤ ਆਈ ਹੈ। ਅਤੇ ਇੰਟਰ-ਕਨੈਕਟਿੰਗ ਟਰਾਂਸਫਾਰਮਰ ਅਤੇ ਇਸ ਨਾਲ ਸਬੰਧਤ 400 ਕੇਵੀ ਅਤੇ 220 ਕੇਵੀ ਬੇਜ਼ ਦੇ ਨਿਰਮਾਣ ਨੂੰ ਪੂਰਾ ਕਰਨ ਵਿੱਚ ਇੱਕ ਸਾਲ ਦਾ ਸਮਾਂ ਲੱਗਿਆ ਹੈ।
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇਸ ਨਾਲ ਇਸ ਆਈਸੀਟੀ ਦੀ ਸਥਾਪਨਾ ਨਾਲ, ਏਟੀਸੀ/ਟੀਟੀਸੀ ਸੀਮਾ ਮੌਜੂਦਾ 7700/8200 ਮੈਗਾਵਾਟ ਤੋਂ ਵਧ ਕੇ 8200/8700 ਮੈਗਾਵਾਟ ਹੋ ਜਾਵੇਗੀ। । ਜਿਸ ਨਾਲ ਆਉਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਸੂਬੇ ਦੀ ਲੋਡ ਕੇਟਰਿੰਗ ਸਮਰੱਥਾ ਵਿੱਚ ਵਾਧਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: