ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਗਲੇ ਸਾਲ 2022 ਦੀਆਂ ਗਜ਼ਟਿਡ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦੀ ਲਿਸਟ ਹੇਠਾਂ ਦਿੱਤੀ ਗਈ ਹੈ-
ਇਹ ਵੀ ਪੜ੍ਹੋ : CM ਚੰਨੀ ਨੂੰ ਰਾਘਵ ਚੱਢਾ ਦਾ ਚੈਲੰਜ- ‘ਗੈਰ-ਕਾਨੂੰਨੀ ਮਾਈਨਿੰਗ ਖਿਲਾਫ ਐਕਸ਼ਨ ਤਾਂ ਲਓ, 25 ਹਜ਼ਾਰ ਅਸੀਂ ਦਿਆਂਗੇ’