May 01

ਸ਼ੁਭਮਨ ਗਿੱਲ ਨੇ ਏਲਨ ਸਮਕ ਨੂੰ Swiggy ਖਰੀਦਣ ਦੀ ਕੀਤੀ ਅਪੀਲ, ਫੈਂਸ ਕਰ ਰਹੇ ਹਨ ਟ੍ਰੋਲ

ਏਲਨ ਮਸਕ ਨੇ ਜਦੋਂ ਤੋਂ ਟਵਿੱਟਰ ਖਰੀਦਿਆ ਹੈ, ਉਦੋਂ ਤੋਂ ਟਵਿੱਟਰ ‘ਤੇ ਲੋਕ ਕੁਝ ਜ਼ਿਆਦਾ ਹੀ ਐਕਟਿਵ ਨਜ਼ਰ ਆਉਣ ਲੱਗੇ ਹਨ। ਇਸ ਤੋੰ ਬਾਅਦ...

ਮਹਿੰਗਾਈ ਦਾ ਵੱਡਾ ਝਟਕਾ: LPG ਸਿਲੰਡਰ ਦੀਆਂ ਕੀਮਤਾਂ ‘ਚ ਹੋਇਆ 100 ਰੁਪਏ ਦਾ ਵਾਧਾ

ਮਹਿੰਗਾਈ ਤੋਂ ਰਾਹਤ ਮਿਲਣ ਦੀ ਉਮੀਦ ਕਰ ਰਹੇ ਲੋਕਾਂ ਨੂੰ ਇਕ ਵਾਰ ਫਿਰ ਝਟਕਾ ਲੱਗਾ ਹੈ। LPG ਸਿਲੰਡਰ ਦੀਆਂ ਕੀਮਤਾਂ ‘ਚ ਅੱਜ ਯਾਨੀ 1 ਮਈ ਨੂੰ 100...

ਚੀਨੀ ਕੰਪਨੀ Xiaomi India ਦੇ ED ਵੱਲੋਂ 5,000 ਕਰੋੜ ਰੁ. ਜ਼ਬਤ, ਰਾਇਲਟੀ ਦੇ ਨਾਂ ‘ਤੇ ਵਿਦੇਸ਼ ਭੇਜੀ ਰਕਮ

ਸਮਾਰਟਫ਼ੋਨ ਬਣਾਉਣ ਵਾਲੀ ਚੀਨੀ ਕੰਪਨੀ ਸ਼ਾਓਮੀ (Xiaomi) ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਈਡੀ ਨੇ...

ਫਿਰ ਮਹਿੰਗੀ ਹੋਈ CNG, ਇਸ ਸ਼ਹਿਰ ‘ਚ 24 ਦਿਨਾਂ ‘ਚ ਚੌਥੀ ਵਾਰ ਵਧੇ ਰੇਟ

ਪਿਛਲੇ ਕੁਝ ਸਮੇਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਸਥਿਰ ਕੀਮਤਾਂ ਦੇ ਵਿਚਕਾਰ ਸੀਐਨਜੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ...

Elon Musk ਦਾ ਹੋਇਆ Twitter, 44 ਬਿਲੀਅਨ ਡਾਲਰ ‘ਚ ਫਾਈਨਲ ਹੋਈ ਡੀਲ

ਟੇਸਲਾ ਦੇ CEO ਐਲੋਨ ਮਸਕ ਟਵਿੱਟਰ ਦੇ ਨਵੇਂ ਮਾਲਕ ਬਣ ਗਏ ਹਨ । ਮਸਕ ਨੇ ਇਸ ਮਾਈਕ੍ਰੋ ਬਲਾਗਿੰਗ ਸਾਈਟ ਨੂੰ ਖਰੀਦਣ ਲਈ 44 ਬਿਲੀਅਨ ਡਾਲਰ ਯਾਨੀ 3368...

LIC IPO : ਸਰਕਾਰ 21,000 ਕਰੋੜ ਰੁਪਏ ਲਈ ਵੇਚੇਗੀ 3.5 ਫੀਸਦੀ ਹਿੱਸੇਦਾਰੀ!

ਨਵੀਂ ਦਿੱਲੀ : ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੀ IPO ਦਾ ਆਕਾਰ 5 ਫੀਸਦੀ ਤੋਂ ਘਟਾ ਕੇ 3.5 ਫੀਸਦੀ ਕਰ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ...

Pure EV ਕੰਪਨੀ ਨੇ 2,000 ਈ-ਸਕੂਟਰ ਮੰਗਾਏ ਵਾਪਿਸ, ਬੈਟਰੀ ਫਟਣ ਨਾਲ ਬਜ਼ੁਰਗ ਦੀ ਹੋਈ ਸੀ ਮੌਤ

ਇਲੈਕਟ੍ਰਿਕ ਟੂ-ਵ੍ਹੀਲਰ ਬਣਾਉਣ ਵਾਲੀ ਕੰਪਨੀ ਪਿਓਰ ਈਵੀ (Pure EV) ਨੇ ਤੇਲੰਗਾਨਾ ਤੇ ਤਾਮਿਲਨਾਡੂ ਵਿੱਚ ਕਈ ਅੱਗ ਦੀਆਂ ਘਟਨਾਵਾਂ ਵਿਚਾਲੇ ਇਕ...

ਸਰਕਾਰ ਹਰ ਮਹੀਨੇ ਤੁਹਾਨੂੰ ਦੇਵੇਗੀ 5000 ਰੁਪਏ, ਵਿਆਹੇ ਲੋਕਾਂ ਨੂੰ ਮਿਲਣਗੇ 10,000 ਰੁਪਏ, ਜਾਣੋ ਕੀ ਹੈ ਸਕੀਮ ?

ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸਾਰੇ ਵਰਗਾਂ ਲਈ ਕਈ ਵਿਸ਼ੇਸ਼ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ । ਅੱਜ ਅਸੀਂ ਤੁਹਾਨੂੰ ਸਰਕਾਰ ਦੀ ਇੱਕ...

ਕੇਂਦਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ! ਹੁਣ ਡੀਏ ‘ਚ ਹੋਵੇਗਾ 13 ਫ਼ੀਸਦ ਵਾਧਾ

ਕੇਂਦਰੀ ਕਰਮਚਾਰੀਆਂ ਲਈ ਵੱਡੀ ਖਬਰ ਹੈ। ਸਰਕਾਰ ਨੇ ਹਾਲ ਹੀ ਵਿੱਚ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਮਹਿੰਗਾਈ ਭੱਤੇ ਵਿੱਚ 3 ਫ਼ੀਸਦ ਦਾ ਵਾਧਾ...

ਪੰਜ ਦਿਨਾਂ ਬਾਅਦ ਸ਼ੇਅਰ ਬਾਜ਼ਾਰ ‘ਚ ਦੇਖਣ ਨੂੰ ਮਿਲੀ ਤੇਜ਼ੀ, ਸੈਂਸੈਕਸ 57 ਹਜ਼ਾਰ ਦੇ ਨੇੜੇ

ਲਗਾਤਾਰ ਪੰਜ ਕਾਰੋਬਾਰੀ ਸੈਸ਼ਨਾਂ ‘ਚ ਗਿਰਾਵਟ ਦੇ ਨਾਲ ਬੰਦ ਹੋਏ ਸ਼ੇਅਰ ਬਾਜ਼ਾਰ ‘ਚ ਬੁੱਧਵਾਰ ਸਵੇਰੇ ਤੇਜ਼ੀ ਦਾ ਰੁਖ ਦੇਖਣ ਨੂੰ ਮਿਲਿਆ।...

ਭਾਰਤ ਦੇ ਇਸ ਸ਼ਹਿਰ ‘ਚ ਮਿਲ ਰਿਹੈ ਸਭ ਤੋਂ ਸਸਤਾ ਪੈਟਰੋਲ, ਮਹਾਰਾਸ਼ਟਰ ਵਿੱਚ ਸਭ ਤੋਂ ਮਹਿੰਗਾ

ਜਿੱਥੇ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਦਾ ਬਜਟ ਵਿਗਾੜਨਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਭਾਰਤ ਵਿੱਚ ਇੱਕ...

ਸਰਕਾਰ ਵੱਲੋਂ GST ਦਰਾਂ ਵਧਾਉਣ ਦੀ ਤਿਆਰੀ, ਮਹਿੰਗਾਈ ‘ਚ ਹੋਵੇਗਾ ਹੋਰ ਵਾਧਾ

ਵਸਤੂ ਤੇ ਸੇਵਾਵਾਂ ਕਰ (GST) ਕੌਂਸਲ ਦੀ ਅਗਲੇ ਮਹੀਨੇ ਹੋਣ ਵਾਲੀ ਬੈਠਕ ਵਿੱਚ ਪੰਜ ਫੀਸਦੀ ਟੈਕਸ ਸਲੈਬ ਨੂੰ ਖਤਮ ਕਰਨ ਦੇ ਪ੍ਰਸਤਾਵ ‘ਤੇ ਵਿਚਾਰ...

ਪੰਜਾਬ: ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਅੱਜ ਟਰਾਂਸਫਰ ਹੋਣਗੇ 2000 ਕਰੋੜ

ਪੰਜਾਬ ਸਰਕਾਰ ਅੱਜ ਯਾਨੀ ਸ਼ਨੀਵਾਰ ਨੂੰ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੇ ਭੁਗਤਾਨ ਦੇ ਬਦਲੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2000 ਕਰੋੜ...

ਏਲਨ ਮਸਕ ਦਾ ਟਵਿੱਟਰ ਨੂੰ ਖਰੀਦਣ ਦਾ ਆਫ਼ਰ, ਹਰ ਸ਼ੇਅਰ ਮਗਰ 54.20 ਡਾਲਰ ਦੀ ਪੇਸ਼ਕਸ਼

ਟੇਸਲਾ ਦੇ ਫਾਊਂਟਰ ਐਲਮ ਮਸਕ ਨੇ 3.2 ਲੱਖ ਕਰੋੜ ਰੁਪਏ ਵਿੱਚ ਟਵਿੱਟਰ ਨੂੰ ਖਰੀਦਣ ਦਾ ਆਫ਼ਰ ਦਿੱਤਾ ਹੈ। ਐਲਨ ਮਸਕ ਟਵਿੱਟਰ ਦੇ ਹਰ ਸ਼ੇਅਰ ਬਦਲੇ 54.20...

PNG ਤੋਂ ਬਾਅਦ 12 ਘੰਟਿਆਂ ‘ਚ ਵਧੀਆਂ CNG ਦੀਆਂ ਕੀਮਤਾਂ, ਜਾਣੋ ਨਵੀਆਂ ਕੀਮਤਾਂ

ਦੇਸ਼ ਵਿੱਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਆਮ ਆਦਮੀ ਦੀ ਜੇਬ ‘ਤੇ ਵਾਧੂ ਬੋਝ ਪੈ ਰਿਹਾ ਹੈ। ਦਿੱਲੀ ‘ਚ PNG ਦੀਆਂ ਕੀਮਤਾਂ ‘ਚ ਵਾਧੇ ਦੇ 12...

NSE ਅਤੇ BSE ਨੂੰ ਵੱਡਾ ਝਟਕਾ! ਸੇਬੀ ਨੇ ਲਗਾਇਆ ਭਾਰੀ ਜੁਰਮਾਨਾ, ਲਗਾਇਆ ਵੱਡਾ ਇਲਜ਼ਾਮ

BSE ਅਤੇ NSE ਨੂੰ ਵੱਡਾ ਝਟਕਾ ਲੱਗਾ ਹੈ। ਬਜ਼ਾਰ ਰੈਗੂਲੇਟਰੀ ਸੇਬੀ ਨੇ ਦੇਸ਼ ਦੇ ਦੋ ਪ੍ਰਮੁੱਖ ਸਟਾਕ ਐਕਸਚੇਂਜ ਬੀਐਸਈ (ਬੰਬੇ ਸਟਾਕ ਐਕਸਚੇਂਜ)...

ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਜ਼ਬਰਦਸਤ ਵਾਧਾ! ਬਣ ਸਕਦਾ ਹੈ ਨਵਾਂ ਰਿਕਾਰਡ

ਸੋਨੇ-ਚਾਂਦੀ ਦੇ ਰੇਟ ਅੱਜ ਫਿਰ ਵਧ ਗਏ ਹਨ। ਅੱਜ ਯਾਨੀ ਬੁੱਧਵਾਰ 13 ਅਪ੍ਰੈਲ 2022 ਨੂੰ ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਸੋਨਾ 35 ਰੁਪਏ ਮਹਿੰਗਾ...

ਗੌਤਮ ਅਡਾਨੀ ਬਣੇ ਦੁਨੀਆ ਦੇ ਸਭ ਤੋਂ ਅਮੀਰ 6ਵੇਂ ਵਿਅਕਤੀ, 100 ਅਰਬ ਡਾਲਰ ਦੇ ਗਰੁੱਪ ‘ਚ ਹੋਏ ਸ਼ਾਮਲ

ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੁਨੀਆ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲਿਊਬਰਗ ਦੀਆਂ ਅਰਬਪਤੀਆਂ ਦੀ ਲਿਸਟ ਵਿਚ...

ਇਸ ਹਫਤੇ ਵੀਰਵਾਰ ਤੋਂ ਲਗਾਤਾਰ 4 ਦਿਨ ਬੈਂਕ ਰਹਿਣਗੇ ਬੰਦ, ਪਹਿਲਾਂ ਹੀ ਨਿਪਟਾ ਲਓ ਜ਼ਰੂਰੀ ਕੰਮ

ਜੇਕਰ ਤੁਹਾਡੇ ਕੋਲ ਬੈਂਕ ਨਾਲ ਜੁੜਿਆ ਕੋਈ ਕੰਮ ਹੈ ਅਤੇ ਉਸ ਲਈ ਬ੍ਰਾਂਚ ਜਾਣ ਦੀ ਜ਼ਰੂਰਤ ਹੈ, ਤਾਂ ਜਲਦੀ ਨਿਪਟਾ ਲਓ। ਇਸ ਹਫਤੇ ਬੈਂਕ ਚਾਰ ਦਿਨ...

ਇੰਡੀਅਨ ਓਵਰਸੀਜ਼ ਬੈਂਕ ਦੇ ਗਾਹਕਾਂ ਨੂੰ ਝਟਕਾ! FD ਵਿਆਜ ਦਰਾਂ ‘ਚ ਹੋਈ ਕਟੌਤੀ

ਜਨਤਕ ਖੇਤਰ ਦੇ ਇੰਡੀਅਨ ਓਵਰਸੀਜ਼ ਬੈਂਕ (IOB) ਦੇ ਗਾਹਕਾਂ ਨੂੰ ਵੱਡਾ ਝਟਕਾ ਲੱਗਾ ਹੈ। ਬੈਂਕ ਨੇ ਫਿਕਸਡ ਡਿਪਾਜ਼ਿਟ (FD) ‘ਤੇ ਵਿਆਜ ਦਰਾਂ ‘ਚ...

ਹੁਣ ਬਿਨਾਂ ਕਾਰਡ ਦੇ ਕਿਸੇ ਵੀ ATM ਤੋਂ ਕਢਵਾ ਸਕੋਗੇ ਪੈਸੇ, RBI ਗਵਰਨਰ ਨੇ ਕੀਤਾ ਵੱਡਾ ਐਲਾਨ

ਜੇਕਰ ਤੁਸੀਂ ਏਟੀਐੱਮ ਰਾਹੀਂ ਪੈਸੇ ਕਢਾਉਂਦੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਹੁਣ ਤੁਸੀਂ ਏਟੀਐੱਮ ਕਾਰਡ ਤੋਂ ਬਿਨਾਂ ਵੀ ਪੈਸੇ ਕਢਵਾ...

ਦੇਸ਼ ‘ਚ ਵਧਦੀ ਮਹਿੰਗਾਈ ਵਿਚਕਾਰ RBI ਦਾ ਵੱਡਾ ਫੈਸਲਾ, ਰੇਪੋ ਰੇਟ ਨੂੰ ਲੈ ਕੇ ਕੀਤਾ ਵੱਡਾ ਐਲਾਨ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ...

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਰਾਹਤ, ਲਗਾਤਾਰ ਦੂਜੇ ਦਿਨ ਨਹੀਂ ਹੋਇਆ ਕੋਈ ਬਦਲਾਅ

ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਲਗਾਤਾਰ ਦੂਜੇ ਦਿਨ...

ਪੈਟਰੋਲ, ਡੀਜ਼ਲ ਕੀਮਤਾਂ ਨੂੰ ਲੈ ਕੇ ਰਾਹਤ, 10 ਰੁ. ਮਹਿੰਗੇ ਹੋਣ ਪਿੱਛੋਂ ਹੁਣ ਨਹੀਂ ਵਧਣਗੇ ਰੇਟ!

ਪੈਟਰੋਲ ਤੇ ਡੀਜ਼ਲ ਦੀਆਂ ਨਿੱਤ ਦਿਨ ਵੱਧ ਰਹੀਆਂ ਕੀਮਤਾਂ ‘ਤੇ ਬ੍ਰੇਕ ਲੱਗ ਸਕਦੀ ਹੈ। ਰਿਪੋਰਟਾਂ ਹਨ ਕਿ ਕੇਂਦਰ ਨੇ ਪੈਟਰੋਲ ਅਤੇ ਡੀਜ਼ਲ...

ਪੰਜਾਬ ‘ਚ ਬਿਜਲੀ ਸੰਕਟ ਮੰਡਰਾਉਣਾ ਸ਼ੁਰੂ: 2 ਤੋਂ 7 ਘੰਟੇ ਦੇ ਲੱਗਣਗੇ ਕੱਟ; ਬਿਜਲੀ ਮੰਤਰੀ ਨੇ ਦਿੱਲੀ ਪਹੁੰਚ ਕੇ ਕੀਤੀ ਕੋਲੇ ਦੀ ਮੰਗ

ਪੰਜਾਬ ਵਿੱਚ ਬਿਜਲੀ ਸੰਕਟ ਮੰਡਰਾਉਣ ਲੱਗਾ ਹੈ। ਹੁਣ ਤੋਂ ਪੇਂਡੂ ਖੇਤਰਾਂ ਵਿੱਚ 7 ​​ਘੰਟੇ ਤੱਕ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ...

ਪੀ. ਐੱਮ. ਕਿਸਾਨ ਯੋਜਨਾ ਅਲਰਟ: ਇਸ ਤਰੀਕ ਨੂੰ ਆਵੇਗੀ PM ਕਿਸਾਨ ਦੀ 11ਵੀਂ ਕਿਸ਼ਤ!

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀਆਂ ਲਈ ਖੁਸ਼ਖਬਰੀ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ 12 ਕਰੋੜ ਤੋਂ ਵੱਧ...

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਅੱਜ ਵੀ ਹੋਇਆ ਵਾਧਾ, 16 ਦਿਨਾਂ ‘ਚ ਤੇਲ 10 ਰੁਪਏ ਮਹਿੰਗਾ

ਦੇਸ਼ ‘ਚ ਬੁੱਧਵਾਰ ਯਾਨੀ 6 ਅਪ੍ਰੈਲ 2022 ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਫਿਰ ਵਾਧਾ ਹੋਇਆ ਹੈ। ਅੱਜ ਫਿਰ ਤੇਲ ਦੀਆਂ ਕੀਮਤਾਂ ਵਿੱਚ 80-80...

PNB ਖਾਤਾਧਾਰਕਾਂ ਲਈ ਝਟਕਾ, ਬਚਤ ਖਾਤੇ ‘ਤੇ ਵਿਆਜ ਦਰ ‘ਚ ਹੋਈ ਵੱਡੀ ਕਟੌਤੀ, ਜਾਣੋ ਨਵੇਂ ਰੇਟ

ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਬਚਤ ਖਾਤਿਆਂ ‘ਤੇ ਮਿਲਣ ਵਾਲੇ ਵਿਆਜ ਵਿਚ ਕਟੌਤੀ ਕੀਤੀ ਹੈ। ਹੁਣ 10 ਲੱਖ ਰੁਪਏ ਤੋਂ ਘੱਟ ਬੇਲੈਂਸ ਵਾਲੇ ਬੈਂਕ...

Axis Bank ਦੇ ਗਾਹਕਾਂ ਨੂੰ ਝਟਕਾ, ਬਚਤ ਖਾਤੇ ਵਿੱਚ ਘੱਟੋ-ਘੱਟ ਬੈਲੇਂਸ ਦੀ ਵਧਾਈ ਸੀਮਾ

ਐਕਸਿਸ ਬੈਂਕ ਨੇ ਵੱਖ-ਵੱਖ ਬਚਤ ਖਾਤਿਆਂ ਲਈ ਘੱਟੋ-ਘੱਟ ਬਕਾਇਆ ਸੀਮਾ ਵਧਾ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਹੁਣ ਤੁਹਾਨੂੰ ਜੁਰਮਾਨੇ ਤੋਂ ਬਚਣ...

ਆਮ ਲੋਕਾਂ ‘ਤੇ ਮਹਿੰਗਾਈ ਦੀ ਮਾਰ ! ਦੋ ਹਫਤਿਆਂ ‘ਚ 13ਵੀਂ ਵਾਰ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੋਮਵਾਰ ਨੂੰ 15 ਦਿਨਾਂ ‘ਚ 13ਵੀਂ ਵਾਰ...

ਏਲਨ ਮਸਕ ਨੇ ਟਵਿੱਟਰ ‘ਚ ਖਰੀਦੀ ਹਿੱਸੇਦਾਰੀ, Twitter ਦੇ ਸ਼ੇਅਰਾਂ ‘ਚ 28 ਫੀਸਦੀ ਦਾ ਆਇਆ ਉਛਾਲ

ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਸੀਈਓ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਮਸਕ ਨੇ ਮਾਈਕ੍ਰੋ...

ਅੱਜ ਮੁੜ ਵਧੀਆ ਤੇਲ ਦੀਆਂ ਕੀਮਤਾਂ, 12 ਦਿਨਾਂ ‘ਚ 8.40 ਰੁਪਏ ਮਹਿੰਗਾ ਹੋਇਆ ਪੈਟਰੋਲ, ਜਾਣੋ ਨਵੇਂ ਭਾਅ

ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਰਾਹਤ ਨਹੀਂ ਹੈ । ਅੱਜ ਵੀ ਯਾਨੀ ਕਿ ਸੋਮਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ...

ਅੱਜ ਫਿਰ ਲੱਗਿਆ ਮਹਿੰਗਾਈ ਦਾ ਝਟਕਾ, 13 ਦਿਨਾਂ ‘ਚ 8 ਰੁਪਏ ਮਹਿੰਗਾ ਹੋਇਆ ਪੈਟਰੋਲ, ਜਾਣੋ ਨਵੇਂ ਭਾਅ

ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਰਾਹਤ ਨਹੀਂ ਹੈ। ਅੱਜ ਵੀ ਯਾਨੀ ਕਿ ਐਤਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ...

Jio ਤੋਂ ਬਾਅਦ ਏਅਰਟੈੱਲ ਨੇ ਲਾਂਚ ਕੀਤੇ 30 ਦਿਨਾਂ ਦੀ ਵੈਲਿਡਿਟੀ ਵਾਲੇ ਦੋ ਪਲਾਨ, 296 ਰੁ. ਤੋਂ ਹਨ ਸ਼ੁਰੂ

ਏਅਰਟੈਲ ਨੇ 296 ਰੁਪਏ ਅਤੇ 319 ਰੁਪਏ ਦੇ ਰਿਚਾਰਜ ਪਲਾਨ ਪੇਸ਼ ਕੀਤੇ ਹਨ। ਇਹ ਦੋਵੇਂ ਏਅਰਟੈੱਲ ਪ੍ਰੀਪੇਡ ਰਿਚਾਰਜ ਪਲਾਨ 30 ਦਿਨਾਂ ਦੀ ਵੈਲਿਡਿਟੀ...

ਅੱਜ ਫਿਰ ਵਧੇ ਪੈਟਰੋਲ-ਡੀਜ਼ਲ ਦੇ ਰੇਟ, ਸੀਐੱਨਜੀ ਦੀਆਂ ਕੀਮਤਾਂ ਵਿੱਚ ਵੀ ਹੋਇਆ ਵਾਧਾ

ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਸਭ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਅੱਜ ਇੱਕ ਵਾਰ ਫਿਰ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ।...

ਨੌਕਰੀਪੇਸ਼ਾ ਲੋਕਾਂ ਨੂੰ ਝਟਕਾ, PF ਖਾਤੇ ‘ਚ ਢਾਈ ਲੱਖ ਤੋਂ ਵੱਧ ਰਕਮ ਦੇ ਵਿਆਜ ‘ਤੇ ਲੱਗੇਗਾ ਟੈਕਸ

ਨੌਕਰੀਪੇਸ਼ਾ ਲੋਕਾਂ ਲਈ ਇੱਕ ਬੁਰੀ ਖਬਰ ਹੈ। ਵਧਦੀ ਮਹਿੰਗਾਈ ਦੇ ਇਸ ਦੌਰ ਵਿੱਚ ਸ਼ੁੱਕਰਵਾਰ ਤੋਂ ਪ੍ਰੋਵੀਡੇਂਟ ਫੰਡ ਖਾਤੇ ਵਿੱਚ ਇੱਕ ਮਾਲੀ...

GST ਕੁਲੈਕਸ਼ਨ ਨੇ ਤੋੜੇ ਰਿਕਾਰਡ, ਮਾਰਚ ‘ਚ 1.42 ਲੱਖ ਕਰੋੜ ਤੋਂ ਪਾਰ, ਪਿਛਲੇ ਸਾਲ ਤੋਂ 15 ਫੀਸਦੀ ਵੱਧ

ਭਾਰਤ ਨੇ ਗ੍ਰਾਸ GST ਕਲੈਕਸ਼ਨ ਵਿੱਚ ਨਵਾਂ ਰਿਕਾਰਡ ਬਣਾਇਆ ਹੈ। ਮਾਰਚ 2022 ਵਿੱਚ ਗ੍ਰਾਸ ਜੀ.ਐੱਸ.ਟੀ. ਰੈਵੇਨਿਊ 1,42,095 ਕਰੋੜ ਰੁਪਏ ਰਿਹਾ। ਇਸ ਵਿੱਚ CGST...

ਆਮ ਲੋਕਾਂ ‘ਤੇ ਮਹਿੰਗਾਈ ਦੀ ਮਾਰ ! ਅੱਜ ਤੋਂ LPG ਸਿਲੰਡਰ 250 ਰੁਪਏ ਹੋਇਆ ਮਹਿੰਗਾ

ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (OMCs) ਨੇ LPG ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਕੀਤਾ ਹੈ।...

10 ਦਿਨਾਂ ‘ਚ 9ਵੀਂ ਵਾਰ ਵਧੀਆਂ ਤੇਲ ਦੀਆਂ ਕੀਮਤਾਂ, ਪੈਟਰੋਲ-ਡੀਜ਼ਲ ਹੁਣ ਤੱਕ 6.40 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ

ਆਮ ਲੋਕਾਂ ‘ਤੇ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਪਈ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀਰਵਾਰ ਨੂੰ 10 ਦਿਨਾਂ ਵਿੱਚ 9ਵੀਂ ਵਾਰ...

Hero ਦੇ ਸਕੂਟਰ, ਬਾਈਕਸ 5 ਅਪ੍ਰੈਲ ਤੋਂ ਹੋਣਗੇ ਮਹਿੰਗੇ, ਸਾਲ ‘ਚ ਗਾਹਕਾਂ ਨੂੰ ਦੂਜਾ ਝਟਕਾ

ਭਾਰਤ ਦੀ ਸਭ ਤੋਂ ਵੱਡੀ ਟੂ-ਵ੍ਹੀਲਰ ਕੰਪਨੀ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦੇਣ ਜਾ ਰਹੀ ਹੈ। ਹੀਰੋ ਮੋਟੋਕਾਰਪ ਆਪਣੇ ਦੋਪਹੀਆ ਵਾਹਨਾਂ ਨੂੰ 5...

ਮੋਦੀ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਤੋਂ ਦਿੱਤੀ ਵੱਡੀ ਰਾਹਤ, ਡੀਏ ਵਿੱਚ 3 ਫੀਸਦੀ ਦਾ ਵਾਧਾ

ਕੇਂਦਰੀ ਮੰਤਰੀ ਮੰਡਲ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ, ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਵਿੱਚ 3 ਫ਼ੀਸਦ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।...

ਕੇਂਦਰੀ ਮੁਲਾਜ਼ਮਾਂ ਲਈ ਅਹਿਮ ਖਬਰ! 31 ਮਾਰਚ ਤੋਂ ਪਹਿਲਾਂ ਕਰੋ ਇਹ ਕੰਮ, 4,500 ਰੁਪਏ ਦਾ ਹੋਵੇਗਾ ਸਿੱਧਾ ਲਾਭ

ਕਰੋੜਾਂ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਅਹਿਮ ਖਬਰ ਹੈ। ਹੁਣ ਤੱਕ, ਉਹ ਸਾਰੇ ਕਰਮਚਾਰੀ ਜੋ ਕੋਰੋਨਾ ਮਹਾਂਮਾਰੀ ਦੇ ਕਾਰਨ ਚਿਲਡਰਨ...

ਮਹਿੰਗਾਈ ਦਾ ਅਸਰ! ਪੰਜਾਬ ਵਿੱਚ ਅੱਜ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਵਾਧਾ

ਤੇਲ ਕੰਪਨੀਆਂ ਨੇ ਅੱਜ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਪੈਟਰੋਲ ਦੀ ਕੀਮਤ ‘ਚ 76 ਤੋਂ 85 ਪੈਸੇ ਦਾ ਵਾਧਾ ਹੋਇਆ ਹੈ,...

ਅੱਜ ਫਿਰ ਤੇਲ ਦੀਆਂ ਕੀਮਤਾਂ ‘ਚ ਵਾਧਾ, ਪੰਜਾਬ ‘ਚ ਪੈਟਰੋਲ ਹੋਇਆ 100 ਨੂੰ ਪਾਰ

ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਹੇਠਾਂ ਆ ਰਹੀਆਂ ਹਨ। ਸੋਮਵਾਰ ਨੂੰ ਵੀ ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਕੱਚੇ ਤੇਲ ਦੀ ਕੀਮਤ 5.20 ਫ਼ੀਸਦ...

ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਿਆਂ ਤੋਂ ਹਟੇਗਾ Fastag ਸਿਸਟਮ, ਹੁਣ ਇਸ ਢੰਗ ਨਾਲ ਵਸੂਲਿਆ ਜਾਵੇਗਾ ਟੋਲ

ਦੇਸ਼ ਵਿੱਚ ਇੱਕ ਵਾਰ ਫਿਰ ਟੋਲ ਕੁਲੈਕਸ਼ਨ ਸਿਸਟਮ ਬਦਲਣ ਜਾ ਰਿਹਾ ਹੈ। ਦੇਸ਼ ਭਰ ਦੇ ਟੋਲ ਪਲਾਜ਼ਿਆਂ ਤੋਂ ਫਾਸਟੈਗ ਸਿਸਟਮ ਨੂੰ ਹਟਾ ਦਿੱਤਾ...

ਬੈਂਕਾਂ ਨਾਲ ਜੁੜੀ ਵੱਡੀ ਖ਼ਬਰ, ਅੱਜ ਅਤੇ ਕੱਲ ਦੋ ਦਿਨਾਂ ਲਈ ਹੜਤਾਲ ‘ਤੇ ਰਹਿਣਗੇ ਬੈਂਕ ਕਰਮਚਾਰੀ

ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਜੁਆਇੰਟ ਫੋਰਮ ਆਫ ਟਰੇਡ ਯੂਨੀਅਨਜ਼ ਨੇ ਸੋਮਵਾਰ ਅਤੇ ਮੰਗਲਵਾਰ ਯਾਨੀ ਅੱਜ ਅਤੇ ਭਲਕੇ ਭਾਰਤ...

ਅੱਜ ਤੇਲ ਕੰਪਨੀਆਂ ਨੇ ਫਿਰ ਵਧਾਏ ਪੈਟਰੋਲ-ਡੀਜ਼ਲ ਦੇ ਰੇਟ, Petrol ‘ਚ ਹੋਇਆ 32 ਪੈਸੇ ਦਾ ਵਾਧਾ

ਤੇਲ ਕੰਪਨੀਆਂ ਨੇ ਅੱਜ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਪੈਟਰੋਲ ਦੀਆਂ ਕੀਮਤਾਂ ‘ਚ 28 ਤੋਂ 32 ਪੈਸੇ ਦਾ ਵਾਧਾ...

PAN-ਆਧਾਰ ਲਿੰਕ ਕਰਨ ਲਈ 1 ਹਫ਼ਤੇ ਤੋਂ ਵੀ ਘੱਟ ਸਮਾਂ, ਨਾ ਕਰਨ ‘ਤੇ ਲੱਗ ਸਕਦੈ 10,000 ਜੁਰਮਾਨਾ

ਹੁਣ ਤੁਹਾਡੇ ਕੋਲ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ ਹੈ । ਜੇਕਰ ਤੁਸੀਂ 31 ਮਾਰਚ ਤੱਕ ਆਪਣੇ ਪੈਨ ਨੂੰ...

ਅਪ੍ਰੈਲ ਮਹੀਨੇ ‘ਚ 15 ਦਿਨ ਬੈਂਕ ਰਹਿਣਗੇ ਬੰਦ, ਦੇਖੋ ਛੁੱਟੀਆਂ ਦੀ ਪੂਰੀ ਲਿਸਟ

ਜਲਦ ਹੀ ਮਾਰਚ ਦਾ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਅਪ੍ਰੈਲ ਦੇ ਮਹੀਨੇ ਵਿੱਚ ਜੇਕਰ ਤੁਹਾਡੇ ਕੋਲ ਬੈਂਕ ਨਾਲ ਸਬੰਧਿਤ ਜ਼ਰੂਰੀ ਕੰਮ ਹਨ ਤਾਂ...

ਕੇਂਦਰੀ ਕਰਮਚਾਰੀਆਂ ਦੇ ਡੀਏ ਦੇ ਬਕਾਏ ‘ਤੇ ਵੱਡਾ ਅਪਡੇਟ! ਇਸ ਦਿਨ ਖਾਤੇ ‘ਚ ਆਉਣਗੇ 2 ਲੱਖ ਰੁਪਏ

ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਅਹਿਮ ਖਬਰ ਹੈ। 18 ਮਹੀਨਿਆਂ ਤੋਂ ਪੈਸਿਆਂ ਦੀ ਉਡੀਕ ਕਰ ਰਹੇ ਕਰਮਚਾਰੀਆਂ ਨੂੰ ਖੁਸ਼ਖਬਰੀ ਮਿਲ ਸਕਦੀ ਹੈ।...

ਅਹਿਮ ਖਬਰ : ਡਾਕਖਾਨੇ ‘ਚ 1 ਅਪ੍ਰੈਲ ਤੋਂ FD, MIS ਸਣੇ ਹੋਰ ਸਕੀਮਾਂ ‘ਤੇ ਨਹੀਂ ਮਿਲੇਗਾ ਕੈਸ਼ ਵਿਆਜ

ਜੇ ਤੁਹਾਡਾ ਡਾਕਖਾਨੇ ਵਿੱਚ ਅਕਾਊਂਟ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਡਿਪਾਰਟਮੈਂਟ ਆਫ ਪੋਸਟ ਨੇ ਇੱਕ ਸਰਕੂਲਰ ਜਾਰੀ ਕਰਕੇ ਵਿਆਜ ਭੁਗਤਾਨ...

Paracetamol ਸਣੇ 800 ਤੋਂ ਵੱਧ ਜ਼ਰੂਰੀ ਦਵਾਈਆਂ ਹੋਣਗੀਆਂ ਮਹਿੰਗੀਆਂ, ਕੇਂਦਰ ਨੇ ਦਿੱਤੀ ਪ੍ਰਵਾਨਗੀ

ਖਾਣੇ ਦੇ ਤੇਲ, ਰਸੋਈ ਗੈਸ, ਆਟੇ ਤੇ ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ ਜਲਦ ਹੀ ਦਵਾਈਆਂ ਦੀ ਮਹਿੰਗਾਈ ਦੀ ਮਾਰ ਵੀ ਝਲਣੀ ਪਏਗੀ। ਅਗਲੇ ਮਹੀਨੇ ਤੋਂ...

ਇਕ ਹੋਰ ਵੱਡਾ ਫੈਸਲਾ ਲੈਣ ਦੀ ਤਿਆਰੀ ‘ਚ ਮਾਨ ਸਰਕਾਰ, ਸਰਕਾਰੀ ਖਜ਼ਾਨੇ ‘ਚੋਂ ਨਹੀਂ ਭਰਿਆ ਜਾਵੇਗਾ ਵਿਧਾਇਕਾਂ ਦਾ ਇਨਕਮ ਟੈਕਸ

ਪੰਜਾਬ ਸਰਕਾਰ ਵੱਲੋਂ ਸਾਬਕਾ ਵਿਧਾਇਕਾਂ ਨੂੰ ਇੱਕ ਟਰਮ ਦੀ ਪੈਨਸ਼ਨ ਦੇਣ ਦੇ ਫੈਸਲੇ ਤੋਂ ਬਾਅਦ ਸਰਕਾਰ ਇੱਕ ਹੋਰ ਅਹਿਮ ਫੈਸਲਾ ਲੈਣ ਬਾਰੇ...

6 ਦਿਨਾਂ ‘ਚ 5 ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, 50 ਪੈਸੇ ਪ੍ਰਤੀ ਲੀਟਰ Petrol ‘ਚ ਹੋਇਆ ਵਾਧਾ

ਦੇਸ਼ ਦੇ 5 ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਦਾ ਸਿਲਸਿਲਾ ਤੇਜ਼ ਹੋ ਗਿਆ ਹੈ।...

ਮਨੀਸ਼ ਸਿਸੋਦੀਆ ਨੇ ਪੇਸ਼ ਕੀਤਾ ਦਿੱਲੀ ਸਰਕਾਰ ਦਾ ਬਜਟ, ਕਿਹਾ- 5 ਸਾਲਾਂ ‘ਚ ਦੇਵਾਂਗੇ 20 ਲੱਖ ਨੌਕਰੀਆਂ

ਰਾਜਧਾਨੀ ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਸਾਲ 2022-23 ਦਾ ਬਜਟ ਵਿਧਾਨ ਸਭਾ ‘ਚ ਪੇਸ਼ ਕੀਤਾ ਜਾ ਰਿਹਾ ਹੈ। ਬਜਟ ਪੇਸ਼ ਕਰਦੇ ਹੋਏ ਦਿੱਲੀ ਦੇ...

ਮਹਿੰਗਾਈ ਦੀ ਮਾਰ: ਪੈਰਾਸੀਟਾਮੋਲ ਸਣੇ 800 ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ‘ਚ ਹੋਇਆ ਵਾਧਾ

ਦੇਸ਼ ਵਾਸੀਆਂ ਨੂੰ ਬਾਲਣ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਮਹਿੰਗਾਈ ਦੀ ਇੱਕ ਹੋਰ ਬੂਸਟਰ ਖੁਰਾਕ ਮਿਲਣ ਜਾ ਰਹੀ ਹੈ। 1 ਅਪ੍ਰੈਲ...

ਅੱਜ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, 80 ਪੈਸੇ ਪ੍ਰਤੀ ਲੀਟਰ ਹੋਇਆ ਮਹਿੰਗਾ

ਫਿਲਹਾਲ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕਾਂ ਨੂੰ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਬਾਲਣ ਦੀਆਂ ਕੀਮਤਾਂ ਵਿਚ...

ਅੰਮ੍ਰਿਤਸਰ ਤੋਂ ਲਖਨਊ ਲਈ 27 ਮਾਰਚ ਤੋਂ ਸ਼ੁਰੂ ਹੋਵੇਗੀ ਫਲਾਈਟ, ਕਈ ਸੂਬਿਆਂ ਦੇ ਯਾਤਰੀਆਂ ਨੂੰ ਮਿਲੇਗਾ ਫਾਇਦਾ

ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਰਫ਼ਤਾਰ ਮੱਠੀ ਪੈ ਗਈ ਹੈ। ਕੋਰੋਨਾ ਦੇ ਮਾਮਲੇ ਘਟਦੇ ਹੀ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ...

ਕੱਲ੍ਹ ਤੋਂ ਲਗਾਤਾਰ ਚਾਰ ਦਿਨ ਬੰਦ ਰਹਿਣਗੇ ਬੈਂਕ! ਨਿਪਟਾ ਲਓ ਆਪਣਾ ਜ਼ਰੂਰੀ ਕੰਮ

ਜੇਕਰ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਅੱਜ ਹੀ ਨਿਪਟਾਓ। ਕਿਉਂਕਿ ਕੱਲ੍ਹ ਯਾਨੀ ਸ਼ਨੀਵਾਰ ਤੋਂ ਲਗਾਤਾਰ ਚਾਰ ਦਿਨ ਬੈਂਕ ਦਾ...

ਅੱਜ ਫਿਰ ਵਧੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ, 80 ਪੈਸੇ ਪ੍ਰਤੀ ਲੀਟਰ ਹੋਏ ਮਹਿੰਗੇ

ਦੇਸ਼ ਦੀ ਜਨਤਾ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਹੇਠ ਆ ਗਈ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਫਿਰ ਵਾਧਾ ਹੋਇਆ ਹੈ। ਦਿੱਲੀ...

ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ 2022 ਵਿੱਚ ਹੋਇਆ ਵੱਡਾ ਬਦਲਾਅ, 12 ਕਰੋੜ ਤੋਂ ਵੱਧ ਕਿਸਾਨਾਂ ਤੇ ਪਏਗਾ ਅਸਰ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ 2022 ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ, ਜਿਸ ਦਾ ਸਿੱਧਾ ਅਸਰ 12 ਕਰੋੜ ਤੋਂ ਵੱਧ ਕਿਸਾਨਾਂ ਨੂੰ...

400 ਗ੍ਰਾਮ ਦੁੱਧ ਦੀ ਕੀਮਤ ਹੋਈ 790 ਰੁਪਏ, ਮਹਿੰਗਾਈ ਨੇ ਸ਼੍ਰੀਲੰਕਾ ਦੇ ਲੋਕਾਂ ਦਾ ਜਿਊਣਾ ਕੀਤਾ ਮੁਸ਼ਕਲ

ਵਿੱਤੀ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ‘ਚ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਰੋਜ਼ਾਨਾ ਅਤੇ ਖਾਣ-ਪੀਣ ਦੀਆਂ ਵਸਤੂਆਂ ਅਸਮਾਨ ਨੂੰ...

ਪੈਟਰੋਲ-ਡੀਜ਼ਲ ਤੋਂ ਬਾਅਦ ਵਧੀਆਂ CNG-PNG ਦੀਆਂ ਕੀਮਤਾਂ, ਜਾਣੋ ਨਵੇਂ ਰੇਟ

ਦੇਸ਼ ਵਿੱਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਆਮ ਆਦਮੀ ਦੀ ਜੇਬ ‘ਤੇ ਬੋਝ ਪੈ ਰਿਹਾ ਹੈ। ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ...

ਯੂਕਰੇਨ ਸੰਕਟ ਵਿਚਾਲੇ ਭਾਰਤ ‘ਚ ਮਹਿੰਗਾਈ ਦੀ ਮਾਰ, 11 ਸ਼ਹਿਰਾਂ ‘ਚ LPG ਸਿਲੰਡਰ ਹੋਇਆ 1000 ਤੋਂ ਪਾਰ

ਪੰਜ ਸੂਬਿਆਂ ਦੀਆਂ ਚੋਣਾਂ ਖਤਮ ਹੋਣ ਤੋਂ ਬਾਅਦ ਹੁਣ ਮਹਿੰਗਾਈ ਵਧਣੀ ਸ਼ੁਰੂ ਹੋ ਗਈ ਹੈ। ਤੇਲ ਕੰਪਨੀਆਂ ਨੇ ਘਰੇਲੂ ਗੈਸ ਸਿਲੰਡਰਾਂ ਦੀ ਕੀਮਤ...

CM ਮਾਨ ਸਰਕਾਰ ਵੱਲੋਂ 3 ਮਹੀਨੇ ਲਈ ਬਜਟ ਪੇਸ਼, ਜਲਦ ਲਾਗੂ ਹੋਵੇਗੀ 1,000 ਰੁ. ਮਹੀਨਾ ਸਕੀਮ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਨਾਲ ਹੀ ਕੰਮ ਸ਼ੁਰੂ ਹੋ ਗਏ ਹਨ। ਭਗਵੰਤ ਮਾਨ ਸਰਕਾਰ ਜਲਦ ਹੀ ਔਰਤਾਂ ਲਈ ਕੀਤੇ ਵੱਡੇ ਐਲਾਨ ਨੂੰ...

ਰਸੋਈ ਗੈਸ ਦੀਆਂ ਕੀਮਤਾਂ ‘ਚ 50 ਰੁਪਏ ਦਾ ਵਾਧਾ, ਪੈਟਰੋਲ ਤੇ ਡੀਜ਼ਲ ਵੀ 80 ਪੈਸੇ ਹੋਇਆ ਮਹਿੰਗਾ

ਪੰਜ ਰਾਜਾਂ ਦੀਆਂ ਚੋਣਾਂ ਤੋਂ ਬਾਅਦ ਐਲਪੀਜੀ ਅਤੇ ਪੈਟਰੋਲ-ਡੀਜ਼ਲ ਮਹਿੰਗਾ ਹੋ ਗਿਆ ਹੈ। ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ 50 ਰੁਪਏ ਦਾ ਵਾਧਾ...

ਜ਼ੋਰਦਾਰ ਝਟਕਾ! ਡੀਜ਼ਲ ਦੀ ਕੀਮਤ ‘ਚ 25 ਰੁਪਏ ਪ੍ਰਤੀ ਲੀਟਰ ਦਾ ਹੋਇਆ ਵਾਧਾ

ਵਧਦੀ ਮਹਿੰਗਾਈ ਵਿਚਕਾਰ ਥੋਕ ਖਪਤਕਾਰਾਂ ਨੂੰ ਵੱਡਾ ਝਟਕਾ ਲੱਗਾ ਹੈ। ਥੋਕ ਖਪਤਕਾਰਾਂ ਲਈ ਡੀਜ਼ਲ ਦੀਆਂ ਕੀਮਤਾਂ ਵਿੱਚ 25 ਰੁਪਏ ਪ੍ਰਤੀ ਲੀਟਰ...

ਇੰਡੀਅਨ ਆਇਲ ਪਿੱਛੋਂ ਹੁਣ ਹਿੰਦੁਸਤਾਨ ਪੈਟਰੋਲੀਅਮ ਨੇ ਵੀ ਕੱਚੇ ਤੇਲ ਲਈ ਰੂਸ ਨੂੰ ਦਿੱਤਾ ਆਰਡਰ

ਯੂਕਰੇਨ ‘ਤੇ ਰੂਸ ਦੇ ਹਮਲੇ ਪਿੱਛੋਂ ਕਈ ਪੱਛਮੀ ਦੇਸ਼ਾਂ ਨੇ ਰੂਸ ‘ਤੇ ਪਾਬੰਦੀਆਂ ਲਾ ਦਿੱਤੀਆਂ ਹਨ। ਇਨ੍ਹਾਂ ਪਾਬੰਦੀਆਂ ਕਰਕੇ ਕਈ ਦੇਸ਼ਾਂ...

Maggi ਤੇ Coffee ਦੇ ਸ਼ੌਕੀਨਾਂ ਨੂੰ ਝਟਕਾ, 16 ਫ਼ੀਸਦੀ ਤੱਕ ਕੀਮਤਾਂ ‘ਚ ਹੋਇਆ ਵਾਧਾ

ਜੇਕਰ ਤੁਸੀਂ ਵੀ ਮੈਗੀ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਤੋਂ ਤੁਹਾਨੂੰ ਹੋਰ ਜੇਬ ਢਿੱਲੀ ਕਰਨੀ ਪਵੇਗੀ । ਦਰਅਸਲ, ਹਿੰਦੁਸਤਾਨ ਯੂਨੀਲੀਵਰ...

ਹੋਲੀ ‘ਤੇ ਸਰਕਾਰ ਦਾ ਵੱਡਾ ਤੋਹਫਾ! 1.65 ਕਰੋੜ ਲੋਕਾਂ ਨੂੰ ਮਿਲੇਗਾ ਮੁਫਤ LPG ਸਿਲੰਡਰ, ਇਸ ਤਰ੍ਹਾਂ ਲਓ ਫਾਇਦਾ

ਯੂਪੀ ਵਿੱਚ ਭਾਜਪਾ ਯਾਨੀ ਯੋਗੀ ਆਦਿਤਿਆਨਾਥ ਦੀ ਸਰਕਾਰ ਬਣ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਦੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਦਾ ਸਮਾਂ ਵੀ ਆ...

ਸੋਨਾ ਹੋਇਆ ਸਸਤਾ, 10 ਗ੍ਰਾਮ ਪਿੱਛੇ ਇੰਨੀ ਘਟੀ ਕੀਮਤ, ਚਾਂਦੀ ਦੇ ਵੀ ਘਟੇ ਰੇਟ

ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਹਫਤਾਵਾਰੀ ਕੀਮਤਾਂ ਵਿੱਚ ਗਿਰਾਵਟ ਆਈ ਹੈ। ਦੂਜੇ ਪਾਸੇ ਚਾਂਦੀ ਵੀ ਸਸਤੀ ਹੋਈ ਹੈ। ਇਸ ਕਾਰੋਬਾਰੀ...

ਨੌਕਰੀਪੇਸ਼ਾ ਲੋਕਾਂ ਨੂੰ ਝਟਕਾ, ਮੋਦੀ ਸਰਕਾਰ ਨੇ PF ਵਿਆਜ ਦਰਾਂ ‘ਤੇ ਚਲਾਈ ਕੈਂਚੀ

ਮੋਦੀ ਸਰਕਾਰ ਨੇ ਹੋਲੀ ਤੋਂ ਇੱਕ ਹਫ਼ਤਾ ਪਹਿਲਾਂ ਨੌਕਰੀਪੇਸ਼ਾ ਲੋਕਾਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ...

6 ਕਰੋੜ ਮੁਲਾਜ਼ਮਾਂ ਨੂੰ ਵੱਡਾ ਝਟਕਾ, PF ‘ਤੇ ਮਿਲੇਗਾ 40 ਸਾਲਾਂ ‘ਚ ਸਭ ਤੋਂ ਘੱਟ ਵਿਆਜ

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ 6 ਕਰੋੜ ਕਰਮਚਾਰੀਆਂ ਨੂੰ ਵੱਡਾ ਝਟਕਾ ਲੱਗਾ ਹੈ। EPFO ਦੇ ਸੈਂਟਰਲ ਬੋਰਡ ਆਫ ਟਰੱਸਟੀਜ਼ ਨੇ PF ਖਾਤੇ...

ਸਰਕਾਰੀ ਮੁਲਾਜ਼ਮਾਂ ਨੂੰ ਮਿਲਿਆ ਪੁਰਾਣੀ ਪੈਨਸ਼ਨ ਦਾ ਤੋਹਫ਼ਾ! ਹੋਲੀ ਤੋਂ ਪਹਿਲਾਂ ਸਰਕਾਰ ਨੇ ਕੀਤਾ ਵੱਡਾ ਐਲਾਨ

ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਹੈ। ਹੋਲੀ ਤੋਂ ਪਹਿਲਾਂ ਸਰਕਾਰ ਨੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ...

RBI ਵੱਲੋਂ ਫ਼ੀਚਰ ਫੋਨ ਯੂਜ਼ਰਜ਼ ਨੂੰ ਵੱਡਾ ਤੋਹਫ਼ਾ, ਬਿਨਾਂ ਇੰਟਰਨੈੱਟ ਦੇ ਕਰ ਸਕੋਗੇ UPI ਪੇਮੈਂਟ

ਹੁਣ ਫੀਚਰ ਫੋਨ ਨਾਲ ਵੀ UPI ਪੇਮੈਂਟ ਹੋਵੇਗਾ। RBI ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਇਸ ਲਈ ਵੱਖ ਤੋਂ UPI ਲਾਂਚ ਕੀਤਾ। ਇਸ ਦਾ ਨਾਂ UPI123Pay ਨਾਂ ਦਿੱਤਾ...

ਹਰਦੀਪ ਪੁਰੀ ਬੋਲੇ- ‘ਯੂਕਰੇਨ-ਰੂਸ ਜੰਗ ਕਰਕੇ ਦੇਸ਼ ‘ਚ ਤੇਲ ਦੀ ਕਮੀ ਨਹੀਂ ਹੋਣ ਦਿਆਂਗੇ’

ਵਿਧਾਨ ਸਭਾ ਚੋਣਾਂ ਖ਼ਤਮ ਹੋਣ ਦੇ ਨਾਲ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਸਕਦਾ ਹੈ। ਦਰਅਸਲ ਵੈਸ਼ਵਿਕ ਬਾਜ਼ਾਰ ਵਿੱਚ ਕੱਚੇ...

ਯੂਪੀ ‘ਚ ਚੋਣਾਂ ਦਾ ਅੱਜ ਆਖਰੀ ਗੇੜ, ਭਲਕੇ ਤੋਂ ਪੈਟਰੋਲ-ਡੀਜ਼ਲ ਹੋ ਸਕਦੈ 25 ਰੁ. ਤੱਕ ਮਹਿੰਗਾ

ਰੂਸ ਤੇ ਯੂਕਰੇਨ ਵਿਚਾਲੇ ਜਾਰੀ ਜੰਗ ਦਾ ਅਸਰ ਹੁਣ ਦਿਖਣਾ ਸ਼ੁਰੂ ਹੋ ਗਿਆ ਹੈ। ਜਿਸਦੇ ਚਲਦਿਆਂ ਗਲੋਬਲ ਬਾਜ਼ਾਰਾਂ ਵਿੱਚ ਜ਼ੋਰਦਾਰ ਗਿਰਾਵਟ ਆਈ ਹੈ...

ਸੋਨਾ 5 ਹਜ਼ਾਰ ਰੁ. ਮਹਿੰਗਾ! ਚਾਂਦੀ 70,000 ਰੁ. ਤੋਂ ਪਾਰ, 56 ਹਜ਼ਾਰ ਤੱਕ ਜਾਵੇਗਾ 10 ਗ੍ਰਾਮ ਗੋਲਡ

ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਜੰਗ ਦਾ ਅਸਰ ਭਾਰਤ ਵਿੱਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਤੇ ਵੀ ਪਿਆ ਹੈ । ਦੇਸ਼...

ਰੂਸ-ਯੂਕਰੇਨ ਜੰਗ ਦਾ ਅਸਰ: ਰੁਪਏ ‘ਚ ਆਈ ਵੱਡੀ ਗਿਰਾਵਟ, ਡਾਲਰ ਦਾ ਰੇਟ 76 ਤੋਂ ਪਾਰ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੀ ਭਾਰਤ ਨੂੰ ਵੱਡੀ ਕੀਮਤ ਚੁਕਾਉਣੀ ਪੈ ਰਹੀ ਹੈ । ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਜਾਰੀ ਹੈ। ਸੋਮਵਾਰ...

ਰੂਸੀ ਹਮਲਿਆਂ ਵਿਚਕਾਰ ਸ਼ੇਅਰ ਮਾਰਕੀਟ ਨੂੰ ਲੱਗਾ ਝਟਕਾ! ਸੈਂਸੈਕਸ ‘ਚ 1492 ਅੰਕਾਂ ਦੀ ਆਈ ਗਿਰਾਵਟ

ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਇਸ ਸਿਲਸਿਲੇ ‘ਚ ਸੋਮਵਾਰ ਨੂੰ ਇਕ ਵਾਰ ਫਿਰ ਕਮਜ਼ੋਰ...

ਵੱਡਾ ਝਟਕਾ! GST ਟੈਕਸ ਸਲੈਬ ਦੀਆਂ ਦਰਾਂ ਵਧਾਏਗੀ ਸਰਕਾਰ, ਤੁਹਾਡੇ ‘ਤੇ ਪਵੇਗਾ ਸਿੱਧਾ ਅਸਰ

ਵਧਦੀ ਮਹਿੰਗਾਈ ਦੇ ਵਿਚਕਾਰ ਆਮ ਲੋਕਾਂ ਲਈ ਇੱਕ ਹੋਰ ਬੁਰੀ ਖਬਰ ਹੈ। ਸਰਕਾਰ ਜੀਐਸਟੀ ਦੇ ਸਭ ਤੋਂ ਹੇਠਲੇ ਸਲੈਬ ‘ਤੇ ਟੈਕਸ ਦੀ ਦਰ ਵਧਾ ਸਕਦੀ...

ਯੂਕਰੇਨ-ਰੂਸ ਜੰਗ : LIC ਦਾ IPO ਉਡੀਕਣ ਵਾਲਿਆਂ ਨੂੰ ਝਟਕਾ, ਅਗਲੇ ਸਾਲ ਲਈ ਟਲੇਗਾ ਫੈਸਲਾ!

ਰੂਸ-ਯੂਕਰੇਨ ਜੰਗ ਕਰਕੇ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਨਿਫਟੀ ਆਪਣੇ ਆਲ ਟਾਈਮ ਹਾਈ ਤੋਂ 2200 ਅੰਕਾਂ ਤੋਂ ਵੱਧ...

GST ਦਰ 5 ਤੋਂ ਵਧਾ ਕੇ 8 ਫ਼ੀਸਦੀ ਕਰਨ ਦੀ ਤਿਆਰੀ, ਕਈ ਚੀਜ਼ਾਂ ‘ਤੇ ਛੋਟ ਵੀ ਹੋ ਸਕਦੀ ਹੈ ਖ਼ਤਮ

ਜੀਐੱਸਟੀ ਕੌਂਸਲ ਆਪਣੀ ਅਗਲੀ ਬੈਠਕ ਵਿਚ ਸਭ ਤੋਂ ਘੱਟ GST ਦਰ ਨੂੰ 5 ਤੋਂ ਵਧਾ ਕੇ 8 ਫੀਸਦੀ ਕਰਨ ‘ਤੇ ਵਿਚਾਰ ਕਰ ਸਕਦੀ ਹੈ। ਮਾਲ ਤੇ ਸੇਵਾ ਕਰ...

ਚੰਗੀ ਖ਼ਬਰ! ਹੋਲੀ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਮਿਲਿਆ ਤੋਹਫਾ, ਮਹਿੰਗਾਈ ਭੱਤੇ ‘ਚ 11 ਫੀਸਦੀ ਹੋਇਆ ਬੰਪਰ ਵਾਧਾ

ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ ਹੈ। ਸਰਕਾਰ ਨੇ ਹੋਲੀ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਜ਼ਬਰਦਸਤ ਤੋਹਫਾ ਦਿੱਤਾ ਹੈ। ਸਰਕਾਰ ਨੇ...

31 ਮਾਰਚ ਤੱਕ ਪੈਨ ਨੂੰ ਆਧਾਰ ਨਾਲ ਕਰਾ ਲਓ ਲਿੰਕ, ਨਹੀਂ ਤਾਂ ਲੱਗ ਸਕਦੈ 10 ਹਜ਼ਾਰ ਰੁ. ਤੱਕ ਦਾ ਜੁਰਮਾਨਾ

ਪੈਨ ਨੂੰ ਆਧਾਰ ਨਾਲ ਲਿੰਕ ਕਰਾਉਣ ਦੀ ਆਖਰੀ ਤਰੀਖ 31 ਮਾਰਚ ਹੈ। ਜੇਕਰ ਤੁਸੀਂ 31 ਮਾਰਚ ਤੱਕ ਆਪਣੇ ਪੈਨ ਨੂੰ ਆਧਾਰ ਨਾਲ ਨਹੀਂ ਜੋੜਿਆ ਤਾਂ ਇਹ...

ਜਹਾਜ਼ ‘ਚ ਸਫਰ ਹੋਇਆ ਮਹਿੰਗਾ, ਏਅਰਲਾਈਨਸ ਨੇ ਇਕਨਾਮੀ ਟਿਕਟਾਂ ਦੇ 40-50 ਫੀਸਦੀ ਵਧਾਏ ਰੇਟ

ਦੇਸ਼ ਵਿੱਚ ਹੁਣ ਹਵਾਈ ਯਾਤਰਾ ਵੀ ਮਹਿੰਗੀ ਹੋ ਗਈ ਹੈ। ਦਿੱਲੀ ਮੁੰਬਈ ਵਿੱਚ 2500 ਰੁਪਏ ਵਿੱਚ ਮਿਲਣ ਵਾਲਾ ਏਅਰ ਇੰਡੀਆ ਦਾ ਟਿਕਟ ਹੁਣ 4000 ਰੁਪਏ...

160 KM ਦੀ ਰਫਤਾਰ ਨਾਲ ਆ ਰਹੀਆਂ ਦੋ ਟਰੇਨਾਂ ਦੀ ਹੋਵੇਗੀ ਆਪਸ ‘ਚ ਟੱਕਰ, ਇਕ ‘ਚ ਮੌਜੂਦ ਹੋਣਗੇ ਰੇਲ ਮੰਤਰੀ

ਭਾਰਤੀ ਰੇਲਵੇ ਲਗਾਤਾਰ ਆਪਣੀਆਂ ਸੇਵਾਵਾਂ ਅਤੇ ਤਕਨਾਲੋਜੀ ਦਾ ਵਿਕਾਸ ਕਰ ਰਿਹਾ ਹੈ। ਅੱਜ ਦਾ ਦਿਨ ਰੇਲਵੇ ਲਈ ਵੀ ਬਹੁਤ ਇਤਿਹਾਸਕ ਹੋਣ ਵਾਲਾ...

ਇਸ ਤਰੀਕ ਨੂੰ ਆਵੇਗੀ PM ਕਿਸਾਨ ਦੀ 11ਵੀਂ ਕਿਸ਼ਤ! ਪਹਿਲਾਂ ਕਰਨਾ ਹੋਵੇਗਾ ਇਹ ਜ਼ਰੂਰੀ ਕੰਮ

ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀ ਹੋ, ਤਾਂ ਇਹ ਖਬਰ ਸਿਰਫ ਤੁਹਾਡੇ ਲਈ ਹੈ। ਮੀਡੀਆ ਰਿਪੋਰਟਾਂ ਦੇ...

ਮਹਿੰਗਾਈ ਦਾ ਝਟਕਾ! 25 ਰੁ. ਪ੍ਰਤੀ ਲੀਟਰ ਤੱਕ ਵੱਧ ਸਕਦੇ ਨੇ ਪੈਟਰੋਲ-ਡੀਜ਼ਲ ਦੇ ਰੇਟ

ਰੂਸ ਤੇ ਯੂਕਰੇਨ ਵਿਚ ਜਾਰੀ ਯੁੱਧ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ।ਗਲੋਬਲ ਮਾਰਕੀਟ ਵਿਚ ਕੱਚੇ ਤੇਲ ਦੇ ਰੇਟ ਵੱਧ ਕੇ 110 ਡਾਲਰ ਪ੍ਰਤੀ ਬੈਰਲ...

ਬਾਇਡੇਨ ਦਾ ਐਲਾਨ, ਕੱਚੇ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ ਅਮਰੀਕਾ ਦੇਵੇਗਾ 3 ਕਰੋੜ ਬੈਰਲ Crude Oil

ਯੂਕਰੇਨ ‘ਤੇ ਰੂਸ ਦੇ ਫੌਜੀ ਹਮਲੇ ਅਤੇ ਉਸ ਤੋਂ ਬਾਅਦ ਰੂਸ ‘ਤੇ ਆਰਥਿਕ ਪਾਬੰਦੀਆਂ ਦੇ ਮੱਦੇਨਜ਼ਰ ਕੱਚੇ ਤੇਲ ਦੀਆਂ ਕੀਮਤਾਂ ਨੂੰ ਅੱਗ...

8 ਸਾਲਾਂ ਮਗਰੋਂ ਕੱਚਾ ਤੇਲ 110 ਰੁ. ਤੋਂ ਪਾਰ, ਪੈਟਰੋਲ-ਡੀਜ਼ਲ 25 ਰੁ. ਤੱਕ ਹੋ ਸਕਦੇ ਨੇ ਮਹਿੰਗੇ

ਰੂਸ ਤੇ ਯੂਕਰੇਨ ਵਿੱਚ ਜੰਗ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਹੈ। ਬੁੱਧਵਾਰ ਨੂੰ ਕਾਰੋਬਾਰ ਦੌਰਾਨ ਬ੍ਰੇਂਟ ਕਰੂਡ ਪੰਜ...

ਸ਼ੇਅਰ ਬਾਜ਼ਾਰ ‘ਚ ਵੱਡੀ ਗਿਰਾਵਟ, ਸੈਂਸੈਕਸ 900 ਅੰਕ ਟੁੱਟਿਆ, ਨਿਫਟੀ ਵੀ 16600 ਤੋਂ ਡਿੱਗਿਆ

ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਤੇ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਭਾਰਤੀ ਸ਼ੇਅਰ ਬਾਜ਼ਾਰ...

ਇਲਕਰ ਆਈਸੀ ਨੇ ਏਅਰ ਇੰਡੀਆ ਦੇ ਸੀਈਓ ਅਤੇ ਐਮਡੀ ਬਣਨ ਤੋਂ ਕੀਤਾ ਇਨਕਾਰ, ਹੋਇਆ ਵਿਰੋਧ

ਇਲਕਰ ਆਈਸੀ (Ilker Ayci) ਨੇ ਏਅਰ ਇੰਡੀਆ ਦੇ ਸੀਈਓ ਅਤੇ ਐਮਡੀ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਟਾਟਾ ਸੰਨਜ਼ ਦੇ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ...

ਅੱਜ ਤੋਂ ਬਦਲ ਗਏ ਤੁਹਾਡੇ ਪੈਸਿਆਂ ਨਾਲ ਜੁੜੇ ਇਹ ਜ਼ਰੂਰੀ ਨਿਯਮ, ਜੇਬ ‘ਤੇ ਪਵੇਗਾ ਸਿੱਧਾ ਅਸਰ

ਆਮ ਆਦਮੀ ਨੂੰ ਅੱਜ ਫਿਰ ਝਟਕਾ ਲੱਗਣ ਵਾਲਾ ਹੈ। ਦਰਅਸਲ, 1 ਮਾਰਚ ਯਾਨੀ ਕਿ ਮੰਗਲਵਾਰ ਤੋਂ ਤੁਹਾਡੇ ਪੈਸੇ ਨਾਲ ਜੁੜੇ ਕਈ ਨਿਯਮ ਬਦਲ ਗਏ ਹਨ। ਇਸ ਦੇ...

ਪੈਨਸ਼ਨ ਸਬੰਧੀ ਜ਼ਰੂਰੀ ਖਬਰ! ਖਤਮ ਹੋ ਜਾਵੇਗੀ 15000 ਲਿਮਿਟ, ਜਾਣੋ ਵੱਡਾ ਅਪਡੇਟ

ਰਿਟਾਇਰਮੈਂਟ ਫੰਡ ਸੰਗਠਨ EPFO ​​ਸੰਗਠਿਤ ਖੇਤਰ ਦੇ ਕਰਮਚਾਰੀਆਂ ਲਈ ਨਵੀਂ ਪੈਨਸ਼ਨ ਸਕੀਮ ਲਿਆਉਣ ‘ਤੇ ਵਿਚਾਰ ਕਰ ਰਿਹਾ ਹੈ। ਦੂਜੇ ਪਾਸੇ,...

ਹੁਣ ਤੋਂ 105 ਰੁਪਏ ਮਹਿੰਗਾ ਮਿਲੇਗਾ LPG ਸਿਲੰਡਰ, ਅੱਜ ਤੋਂ ਨਵੇਂ ਰੇਟ ਲਾਗੂ

ਯੂਕਰੇਨ ਸੰਕਟ ਵਿਚਾਲੇ ਅੱਜ ਯਾਨੀ ਇੱਕ ਮਾਰਚ ਤੋਂ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ ਦੇ ਨਵੇਂ ਰੇਟ ਜਾਰੀ ਹੋ ਗਏ ਹਨ। ਸਿਲੰਡਰ ਦੀਆਂ ਕੀਮਤਾਂ...

ਰੂਸ-ਯੂਕਰੇਨ ਜੰਗ : ਕੱਚਾ ਤੇਲ 100 ਡਾਲਰ ਤੋਂ ਪਾਰ, ਪੈਟਰੋਲ-ਡੀਜ਼ਲ ਤੋਂ ਲੈ ਕੈ LPG ਵੀ ਹੋਣਗੇ 15-20 ਰੁ. ਮਹਿੰਗੇ

ਰੂਸ-ਯੂਕਰੇਨ ਵਿਚਾਲੇ ਜੰਗ ਦਾ ਜਲਦ ਛੇਤੀ ਹੀ ਤੁਹਾਡੀ ਜੇਬ ‘ਤੇ ਵੀ ਨਜ਼ਰ ਆਏਗਾ। ਦੋਵੇਂ ਦੇਸ਼ਾਂ ਵਿਚਾਲੇ ਜੰਗ ਸ਼ੁਰੂ ਹੁੰਦੇ ਹੀ ਕੱਚੇ ਤੇਲ...

ਸੋਨੇ-ਚਾਂਦੀ ‘ਚ ਵੱਡਾ ਉਛਾਲ, 10 ਗ੍ਰਾਮ ਗੋਲਡ 51,000 ਤੋਂ ਪਾਰ, ਚਾਂਦੀ ‘ਚ 1852 ਰੁ. ਦਾ ਵਾਧਾ

ਯੂਕਰੇਨ ਤੇ ਰੂਸ ਦੇ ਹਮਲੇ ਮਗਰੋਂ ਕੱਚੇ ਤੇਲ ਸਣੇ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ। ਬ੍ਰੈਂਟ ਕਰੂਡ 100 ਡਾਲਰ...

ਰੂਸ-ਯੂਕਰੇਨ ਸੰਕਟ ਵਿਚਾਲੇ ਮੂਧੇ-ਮੂੰਹ ਡਿੱਗਿਆ ਭਾਰਤੀ ਸ਼ੇਅਰ ਬਾਜ਼ਾਰ, ਸੈਂਸੈਕਸ 1900 ਤੋਂ ਵੱਧ ਅੰਕ ਟੁੱਟਿਆ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਸਵੇਰੇ ਯੂਕਰੇਨ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਜੰਗ ਦੇ ਡਰ ਤੋਂ ਪਹਿਲਾਂ ਹੀ ਸ਼ੇਅਰ...

ਰੂਸ-ਯੂਕਰੇਨ ਵਾਰ: 100 ਡਾਲਰ ‘ਤੇ ਪੁੱਜਾ ਕੱਚਾ ਤੇਲ, ਪੈਟਰੋਲ-ਡੀਜ਼ਲ ਤੋਂ ਲੈ ਕੇ LPG ਦੀਆਂ ਕੀਮਤਾਂ ‘ਚ ਹੋਵੇਗਾ ਬੇਹਤਾਸ਼ਾ ਵਾਧਾ

ਦੇਸ਼ ਵਾਸੀਆਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਣ ਵਾਲਾ ਹੈ। ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਤੋਂ ਲੈ ਕੇ LPG ਦੀਆਂ ਕੀਮਤਾਂ ਵਿੱਚ ਭਾਰੀ...