Gill Raunta and Jagdeep Randhawa : ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਸਾਨ ਬਹੁਤ ਸਮੇ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ ਤੇ ਲਗਾਤਾਰ ਦਿੱਲੀ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਡੱਟੇ ਹੋਏ ਹਨ । ਇਸ ਅੰਦੋਲਨ ਨੂੰ ਅੱਜ 39 ਵਾਂ ਦਿਨ ਹੋ ਗਿਆ ਹੈ। ਜਿਸ ਵਿਚ ਬਹੁਤ ਸਾਰੇ ਕਿਸਾਨਾਂ ਦੇ ਮੌਤ ਵੀ ਹੋ ਚੁਕੀ ਹੈ ।ਹੁਣ ਤੱਕ ਲਗਭਗ 59 ਕਿਸਾਨਾਂ ਦੀ ਮੌਤ ਹੋ ਗਈ ਹੈ। ਧਰਨੇ ਤੇ ਬੈਠੇ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ ਜਿਸ ਵਿਚ ਠੰਡ ਕਰਕੇ ਬਹੁਤ ਮੌਤਾਂ ਹੋ ਰਹੀਆਂ ਹਨ । ।
ਅੱਜ ਇਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਜਿਸ ਦਾ ਨਾਮ ਸ਼ਮਸ਼ੇਰ ਸਿੰਘ ਤੇ ਪਿਤਾ ਦਾ ਨਾਮ ਨਿਰਭੈਅ ਸਿੰਘ ਸੀ। ਜੋ ਕਿ ਪਿੰਡ ਲਿਦੜਾ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਸਨ ।ਜਿਹਨਾਂ ਨੂੰ ਅੱਜ ਸਵੇਰੇ ਅਟੈਕ ਹੋਣ ਦੇ ਕਰਨ ਜਦੋ ਸੋਨੀਪਤ ਹਸਪਤਾਲ ਲੈ ਕੇ ਜਾਂ ਦੀ ਕੋਸ਼ਿਸ਼ ਕੀਤੀ ਤਾ ਤਾ ਇਹਨਾਂ ਨੂੰ ਦੁਬਾਰਾ ਅਟੈਕ ਹੋ ਗਿਆ। ਮੋਕੇ ਤੇ ਹੀ ਓਹਨਾ ਦੀ ਮੌਤ ਹੋ ਗਈ। ਇਸ ਸਭ ਨੂੰ ਦੇਖਦੇ ਹੋਏ ਓਥੇ ਮੌਜੂਦ ਗਿੱਲ ਰੌਂਤਾ ਜੋ ਕਿ ਪ੍ਰਸਿੱਧ writer ਹਨ ਤੇ ਮਸ਼ਹੂਰ ਕਲਾਕਾਰ ਤੇ ਅਦਾਕਾਰ ਜਗਦੀਪ ਰੰਧਾਵਾ ਵੀ ਬਹੁਤ ਭਾਵੁਕ ਹੋ ਗਏ ।
ਦੋਨੋ ਇਹ ਸਭ ਦੇਖ ਕੇ ਰੋ ਪਾਏ ਤੇ ਓਥੇ ਮੌਜੂਦ ਬਲਦੇਵ ਸਿੰਘ ਸਿਰਸਾ ਜੀ ਨੂੰ ਕਹੇਂ ਲਗੇ ਕਿ ਸਾਡੇ ਏਨੇ ਕਿਸਾਨਾਂ ਦੀ ਮੌਤ ਹੋ ਰਹੀ ਹੈ । ਸਰਕਾਰ ਕਿਊ ਨੀ ਸੁਨ ਰਹੀ ਸਾਡੀ ਗੱਲ ਹਨ । ਨੂੰ ਕਹੋ ਸਾਡੇ ਗੋਲੀ ਹੀ ਮਾਰ ਦੇਣ ਅਸੀਂ ਕੇਹਰ ਕਿਸੇ ਨੂੰ ਕੁੱਝ ਕਹਿ ਰਹੇ ਹਾਂ ।ਬਸ ਸ਼ਾਂਤਮਈ ਢੰਗ ਨਾਲ ਰੋਸ ਹੀ ਪ੍ਰਗਟ ਕਰ ਰਹੇ ਹਾਂ ਆਪਣਾ ਪ੍ਰਦਰਸ਼ਨ ਕਰ ਰਹੇ ਹਾਂ ਉਸ ਕਿਸਾਨ ਦੇ ਨਿੱਕੇ -ਨਿੱਕੇ ਬੱਚੇ ਸਨ । ਅਸੀਂ ਹੋਰ ਕੀਨੀਆ ਕੁ ਲਾਸ਼ਾਂ ਬਰਦਾਸ਼ਤ ਕਰੀਏ ਓਹਨਾ ਨੇ ਕਿਹਾ ਇਹ ਗੋਹਾ ਸੁੱਟਣ ਵਾਲੀ ਟਰਾਲੀ ਤੇ ਪਰਚਾ ਕਰਾਰ ਰਹੇ ਹਨ। ਪਰ ਹੁਣ ਹਨ ਤੇ ਵੀ ਪਰਚਾ ਹੋਣਾ ਹੀ ਚਾਹੀਦਾ ਹੈ। ਓਹਨਾ ਨੇ ਕਿਹਾ ਇਹ ਸਾਡੇ ਤੇ 307 ਦੇ ਪਰਚੇ ਚਾਉਂਦੇ ਹਨ। ਕਿ ਅਸੀਂ ਮਰ ਜਾਈਏ ਬਹੁਤ ਭਾਵੁਕ ਹੋ ਕੇ ਰੋ ਰੋ ਕੇ ਓਹਨਾ ਨੇ ਕਿਹਾ ਇਹ ਸਾਡੇ ਬੰਦੇ ਮਾਰ ਰਹੇ ਹਨ ਹਨ ਤੇ ਕਿਊ ਨਹੀਂ ਪਰਚਾ ਹੁੰਦਾ ?
ਦੇਖੋ ਵੀਡੀਓ : ਮੇਰਾ ਭਰਾ ਅੱਤਵਾਦੀ ਨਹੀਂ ਸੱਤਵਾਦੀ ਸੀ’-ਸੰਤਾਂ ਦੇ ਵੱਡੇ ਭਾਈ ਸਾਹਿਬ ਦੇ ਸੁਣੋ ਖੁਲਾਸੇ !