Jazzy B scolds fake farmer : ਖ਼ੇਤੀ ਕਾਨੂੰਨਾਂ ਦੇ ਵਿਰੁੱਧ ਅੱਜ ਧਰਨੇ ਤੇ ਬੈਠੇ ਕਿਸਾਨਾਂ ਨੂੰ 29 ਦਿਨ ਹੋ ਚੁਕੇ ਹਨ। ਖੇਤੀ ਵਿਰੁੱਧ ਕਾਨੂੰਨ ਨੂੰ ਰੱਧ ਕਰਵਾਉਣ ਲਈ ਕਿਸਾਨ ਲਗਾਤਾਰ ਦਿੱਲੀ ਡੱਟੇ ਹੋਏ ਹਨ ।ਇਸ ਦੌਰਾਨ ਕਿਸਾਨਾਂ ਨੂੰ ਬਹੁਤ ਸਾਰੇ ਵਰਗਾ ਦਾ ਸਹਿਯੋਗ ਵੀ ਮਿਲ ਰਿਹਾ ਹੈ। ਪਿਛਲੇ ਦਿਨੀ ਪੰਜਾਬ ਦੇ ਮਸ਼ਹੂਰ ਗਾਇਕ ਜੈਜ਼ੀ ਬੀ ਵੀ ਪਿਛਲੇ ਦਿਨੀ ਧਰਨੇ ਦੇ ਵਿਚ ਆਪਣੀ ਹਾਜਰੀ ਲੈ ਕ ਆਏ ਹਨ। ਜੈਜ਼ੀ ਬੀ ਨੇ ਪਿਛਲੇ ਦਿਨੀ ਟਵਿਟਰ ਤੇ ਇਕ ਵੀਡੀਓ ਤੇ ਰਿਟਵੀਟ ਕੀਤਾ ਸੀ ਓਹਨਾ ਨੇ ਕਿਹਾ – ਪੁੱਤਰ ਕਿਸੇ ਕਿਸਾਨ ਦੇ ਖੇਤਾਂ ਦੇ ਵਿਚ ਵੜਿਆ ਲਗਦਾ ਹੈ ਜੱਟ ਨੇ ਛਿਲਣਾ ਬਹੁਤ ਏ ਜ ਆ ਗਿਆ। ਉਹ ਧਰਨੇ ਤੋਂ ਵਾਪਿਸ ਨਾਲ ਹੀ ਜੈਜ਼ੀ ਬੀ ਨੇ ਗੋਦੀ ਮੀਡੀਆ ਨੂੰ ਵੀ ਟੈਗ ਕੀਤਾ ।ਜੈਜ਼ੀ ਬੀ ਨੇ ਕਿਹਾ ਕਿ ਇਹ fake ਕਿਸਾਨ ਘੜੀ ਲਗਾ ਕੇ ਪੱਠੇ ਵੱਢ ਰਿਹਾ ਹੈ। ਨਾਲੇ ਥੋੜੇ ਜਿਹੇ ਪੱਠੇ ਵੱਢ ਕੇ ਹੀ ਸਾਹ ਚੜ੍ਹਿਆ ਹੋਇਆ ਬਾਹਜ ਲੈ ਮੋਦੀ ਦੇ ਚਮਚੇ ਜੱਟਾ ਨੇ ਕੁੱਟਣ ਬਹੁਤ ਆ ।
ਅਸਲ ਵਿਚ ਇਕ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਨੌਜੁਆਨ ਗੋਦੀ ਮੀਡੀਆ ਦੇ ਹਿਮਾਇਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।ਇਸ ਵੀਡੀਓ ਵਿਚ ਨੌਜੁਆਨ ਆਖ ਰਿਹਾ ਹੈ ਕਿ ਮਈ ਅੱਜ ਬਾਰਡਰ ਤੇ ਹਾਂ ।ਮੈ ਪਿਛਲੇ ਕੁਝ ਦਿਨਾਂ ਤੋਂ ਵੱਖ – ਵੱਖ ਇਲਾਕਿਆਂ ਵਿਚ ਜਾ ਰਿਹਾ ਹਾਂ ਇਸ ਦੌਰਾਨ ਮੈ ਕਿਸਾਨਾਂ ਤੋਂਖੇਤੀ ਕਾਨੂੰਨਾਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਇਹ ਕੀਆ ਕਿ ਬਦਲਾਅ ਆਉਣਾ ਜਰੂਰੀ ਸੀ । ਅਸੀਂ ਮੋਦੀ ਸਰਕਾਰ ਦੇ ਨਾਲ ਹਾਂ ਇਸ ਤੋਂ ਇਲਾਵਾ ਨੌਜੁਆਨ ਨੇ ਕਿਹਾ ਬਾਰਡਰ ਤੇ ਜਵਾਨ ਨੇ , ਖੇਤਾਂ ਚ ਕਿਸਾਨ ਨੇ , ਧਰਨੇ ਵਿਚ ਓਹੀ ਲੋਕ ਹਨ ਜੋ ਜੋ ਮੋਦੀ ਤੋਂ ਪਰੇਸ਼ਾਨ ਨੇ ਤੇ ਜਿਹਨਾਂ ਦੇ ਦਿਮਾਗ ਦੇ ਵਿਚ ਖਾਲਿਸਤਾਨ ਹੈ ।ਕਿਸਾਨ ਧਰਨੇ ਦੇ ਵਿਚ ਨਹੀਂ ਹਨ ।ਉਹ ਤਾ ਖੇਤਾਂ ਦੇ ਵਿਚ ਆਪਣੀ ਫ਼ਸਲ ਬੀਜ ਰਹੇ ਹਨ ਧਰਨੇ ਦੇ ਵਿਚ ਸਿਰਫ ਪਾਰਟੀਆਂ ਦੇ ਲੋਕ ਹਨ ।
ਪਿਛਲੇ ਦਿਨੀ ਜੈਜ਼ੀ ਬ ਵੀ ਧਰਨੇ ਵਿਚ ਪਹੁੰਚੇ ਹੋਏ ਸਨ ਤੇ ਓਹਨਾ ਨੇ ਹਾਜਰੀ ਲਵਾਈ ਉਹ ਸਿੱਧਾ ਕੈਨੇਡਾ ਤੋਂ ਦਿੱਲੀ ਪਹੁੰਚੇ ਸਨ । ਜੈਜ਼ੀ ਬੀ ਨੇ ਕਿਹਾ ਹਨ ਧਰਨਿਆਂ ਦਾ ਪ੍ਰਭਾਵ ਵਿਦੇਸ਼ ਦੇ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ । ਅਸੀਂ ਓਥੇ ਵੀ ਰੋਸ ਪ੍ਰਗਟ ਕੀਤਾ ਸੀ ਸਾਰੇ ਹੀ ਪੰਜਾਬੀ ਜੋਸ਼ ਤੇ ਹੋਸ਼ ਦੇ ਨਾਲ ਕੰਮ ਲੈ ਰਹੇ ਹਨ । ਜੈਜ਼ੀ ਬੀ ਨੇ ਕਿਸਾਨਾਂ ਦੇ ਸਮਰਥਨ ਲਾਇ ਆਪਣਾ ਗੀਤ ਬਗਾਵਤ ਵੀ ਗਾਇਆ ਇਸ ਗੀਤ ਨੁਬ ਓਹਨਾ ਨੂੰ ਹਾਲ ਹੀ ਵਿਚ release ਕੀਤਾ ਸੀ । ਜਿਸ ਤੋਂ ਬਾਅਦ ਓਹਨਾ ਨੇ ਹੁਣ ਗੀਤ ਜਿਮੀਦਾਰ ਨਾਲ ਕਿਸਾਨਾਂ ਦਾ ਹੋਂਸਲਾ ਵਧਾਇਆ ਜੈਜ਼ੀ ਬੀ ਨੇ ਕੈਨੇਡਾ ਦੇ ਵਿਚ ਵੀ ਹੋ ਰਹੇ ਰੋਸ ਪ੍ਰਦਰਸ਼ਨ ਦੇ ਵਿਚ ਹਿੱਸਾ ਲਿਆ ਸੀ ਤੇ ਸੋਸ਼ਲ ਮੀਡਿਆ ਤੇ ਵੀ ਕਾਫੀ ਸਪੋਰਟ ਕਰ ਰਹੇ ਸਨ ।
ਦੇਖੋ ਵੀਡੀਓ : ਲੱਖਾ ਸਿਧਾਣਾ ਨੇ ਪਾਇਆ ਗਾਹ, ਦਿੱਲੀ ਦੇ ਸਾਰੇ ਰਾਹ ਕਰਤੇ ਬੰਦ ! Exclusive ਤਸਵੀਰਾਂ…