Mar 02

ਗਾਇਕ Karan Aujla ਨੇ ਦਿਖਾਇਆ ਵੱਡਾ ਦਿਲ, ਮੁੰਬਈ ‘ਚ 2 ਆਟੋ ਵਾਲਿਆਂ ਦਾ ਭਰਿਆ 22000 ਰੁਪਏ ਦਾ ਚਲਾਨ

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨੀਂ ਦਿਨੀਂ ਆਪਣੇ ਭਾਰਤ ਦੌਰੇ ‘P-POP CULTURE’ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਵਿਚਾਲੇ ਹੁਣ ਉਨ੍ਹਾਂ ਦੀ...

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਗਾਇਕ ਹੰਸ ਰਾਜ ਹੰਸ, ਸਿਆਸਤ ਤੋਂ ਕਿਨਾਰਾ ਕਰਨ ਬਾਰੇ ਦਿੱਤਾ ਜਵਾਬ

ਸੂਫੀ ਗਾਇਕ ਤੇ ਭਾਜਪਾ ਦੇ ਸਾਬਕਾ ਸਾਂਸਦ ਹੰਸਰਾਜ ਹੰਸ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਉਥੇ ਵਾਹਿਗੁਰੂ ਦਾ...

ਦਿੱਲੀ ਸ਼ੋਅ ਨੂੰ ਲੈ ਕੇ Karan Aujla ਦੀਆਂ ਵਧੀਆਂ ਮੁਸ਼ਕਿਲਾਂ! ਚਾਈਲਡ ਪ੍ਰੋਟੈਕਸ਼ਨ ਯੂਨਿਟ ਨੇ ਭੇਜਿਆ ਨੋਟਿਸ

ਪੰਜਾਬੀ ਗਾਇਕ ਕਰਨ ਔਜਲਾ ਦਿੱਲੀ ਵਿੱਚ ਆਪਣੇ “ਪੀ ਪੌਪ ਕਲਚਰ ਇੰਡੀਆ ਟੂਰ” ਤੋਂ ਪਹਿਲਾਂ ਮੁਸ਼ਕਲ ਵਿੱਚ ਫਸ ਗਏ ਹਨ। ਔਜਲਾ ਸ਼ੋਅ ਵਿੱਚ...

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਿੰਗਰ ਜੈਜ਼ੀ ਬੀ, ਦੇਰ ਰਾਤ ਪਹੁੰਚ ਗੁਰੂਘਰ ਦਾ ਲਿਆ ਅਸ਼ੀਰਵਾਦ

ਪੰਜਾਬੀ ਗਾਇਕ ਜੈਜ਼ੀ ਬੀ ਨੇ ਦੇਰ ਰਾਤ 1 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਹ ਅੱਧੀ ਰਾਤ ਦੇ ਸ਼ਾਂਤ...

ਕਰਨ ਔਜਲਾ ਦੀ ਫੈਨ ਹੋਈ ਦਿੱਲੀ ਦੀ CM ਰੇਖਾ ਗੁਪਤਾ! Concert ਤੋਂ ਸਿੰਗਰ ਨਾਲ ਕੀਤੀ ਮੁਲਾਕਾਤ

ਪੰਜਾਬੀ ਗਾਇਕ ਕਰਨ ਔਜਲਾ ਆਪਣਾ ਬਹੁਤ ਹੀ ਉਡੀਕੇ ਜਾ ਰਹੇ ਪੀ ਪੌਪ ਕਲਚਰ ਇੰਡੀਆ ਟੂਰ ਸ਼ੁਰੂ ਕਰਨ ਵਾਲਾ ਹੈ ਅਤੇ ਅੱਜ ਸ਼ਨੀਵਾਰ ਨੂੰ ਉਨ੍ਹਾਂ ਦਾ...

ਮੂਸੇਵਾਲਾ ਦੇ ਮਾਪਿਆਂ ਦੇ ਇਲਜ਼ਾਮਾਂ ‘ਤੇ ਸ਼ਬੀਰ ਨੇ ਤੋੜੀ ਚੁੱਪੀ, ਵਨ ਡਿਜ਼ੀਟਲ ਕੰਪਨੀ ਤੇ ਸ਼ਬੀਰ ਨੇ ਨਕਾਰੇ ਸਾਰੇ ਦੋਸ਼

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਗਾਏ ਗਏ ਇਲਜ਼ਾਮਾਂ ‘ਤੇ ਸ਼ਬੀਰ ਮੋਮਿਨ ਨੇ ਚੁੱਪੀ ਤੋੜੀ ਹੈ। ਉਨ੍ਹਾਂ ਨੇ ਲਗਾਏ ਗਏ...

ਨਾਮੀ ਗੈਂਗ ਨੇ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਪੁਲਿਸ ਵੱਲੋਂ ਮਾਮਲਾ ਦਰਜ

ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਨਾਮੀ ਗੈਂਗ ਦੇ ਮੈੰਬਰ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਤੇ ਇਸ ਦੇ ਨਾਲ ਹੀ ਉਸ ਕੋਲੋਂ 10 ਕਰੋੜ...

ਸ਼ਹਿਨਾਜ਼ ਗਿੱਲ ਦੀ ਫਿਲਮ ‘Ikk Kudi’ ਹੁਣ Chaupal ‘ਤੇ, ਥੀਏਟਰਾਂ ਤੋਂ OTT ਤੱਕ ਦਾ ਸਫ਼ਰ

ਥੀਏਟਰਾਂ ਵਿੱਚ ਦਰਸ਼ਕਾਂ ਦੇ ਦਿਲ ਜਿੱਤਣ ਤੋਂ ਬਾਅਦ, ਪੰਜਾਬੀ ਫਿਲਮ IkkKudiਹੁਣ OTT ‘ਤੇ ਆਪਣਾ ਸਫ਼ਰ ਸ਼ੁਰੂ ਕਰ ਚੁੱਕੀ ਹੈ। Shehnaaz Gill ਦੀ ਅਦਾਕਾਰੀ...

ਮਸ਼ਹੂਰ ਸਿੰਗਰ ਮਲਕੀਤ ਸਿੰਘ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਕਲਾਕਾਰਾਂ ਨੂੰ ਨਿਮਰ ਰਹਿਣ ਦੀ ਅਪੀਲ

ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਅਤੇ ‘ਗੋਲਡਨ ਸਟਾਰ’ ਮਲਕੀਤ ਸਿੰਘ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ।...

9 ਸਾਲਾਂ ਬਾਅਦ ਸੁਪਰਹਿੱਟ ਜੋੜੀ ਦੀ ਵਾਪਸੀ, “Tutt Paini English Ne” ‘ਚ ਨਜ਼ਰ ਆਉਣਗੇ ਸਿਮੀ ਚਾਹਲ ਤੇ ਮੈਂਡੀ ਤੱਖਰ

ਪੰਜਾਬੀ ਸਿਨੇਮਾ ਇੱਕ ਹੋਰ ਹਾਸੇ-ਭਰੀ ਸਿਨੇਮਾਈ ਟ੍ਰੀਟ ਲਈ ਤਿਆਰ ਹੈ ਕਿਉਂਕਿ “Tutt Paini English Ne!” 25 ਸਤੰਬਰ 2026 ਨੂੰ ਦਰਸ਼ਕਾਂ ਨੂੰ ਮੋਹ ਲੈਣ ਲਈ...

ਵਿਵਾਦਾਂ ‘ਚ ਘਿਰੇ ਹਰਿਆਣਵੀ ਸਿੰਗਰ ਮਾਸੂਮ ਸ਼ਰਮਾ, ਸਾਬਕਾ ਸਰਪੰਚ ਵਾਲੇ ਬਿਆਨ ‘ਤੇ ਦਿੱਤੀ ਸਫਾਈ

ਹਰਿਆਣਾ ਦੇ ਮਸ਼ਹੂਰ ਲੋਕ ਅਤੇ ਪੌਪ ਗਾਇਕ ਮਾਸੂਮ ਸ਼ਰਮਾ ਇਸ ਸਮੇਂ ਵਿਵਾਦਾਂ ਵਿਚ ਘਿਰ ਗਿਆ ਹੈ। ਸਥਾਨਕ ਸਰਪੰਚ ਐਸੋਸੀਏਸ਼ਨ ਨੇ ਇੱਕ ਲਾਈਵ...

Pregnancy ਦੀਆਂ ਖ਼ਬਰਾਂ ਫੈਲਾਉਣ ਵਾਲਿਆਂ ਨੂੰ Sargun Mehta ਦਾ ਜਵਾਬ-‘ਬੇਬੁਨਿਆਦ ਖ਼ਬਰਾਂ ਫੈਲਾਉਣਾ ਬੰਦ ਕਰੋ’

ਹੁਣੇ ਜਿਹੇ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਦੀਆਂ ਪ੍ਰੈਗਨੈਂਸੀ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਸਨ, ਜਿਸ ਵਿਚ...