Aug 06

ਗਗਨ ਕੋਕਰੀ ਦੇ ਕੱਟੜ ਫੈਨ ਦੀ ਹੋਈ ਮੌਤ !

Gagan Kokri’s Fan Dies : ਗਗਨ ਕੋਕਰੀ ਨੇ ਆਪਣੇ ਗਾਣਿਆਂ ਨਾਲ ਹਰ ਇੱਕ ਦੇ ਦਿਲ ਵਿੱਚ ਜਗ੍ਹਾ ਬਣਾਈ ਹੈ । ਇਸੇ ਕਰਕੇ ਉਹਨਾਂ ਦੇ ਪ੍ਰਸ਼ੰਸਕਾਂ ਦੀ ਲਿਸਟ ਬਹੁਤ ਲੰਮੀ ਹੈ । ਗਗਨ ਕੋਕਰੀ ਨੇ ਇਸੇ ਤਰ੍ਹਾਂ ਦੇ ਆਪਣੇ ਇੱਕ ਪ੍ਰਸ਼ੰਸਕ ਦੀ ਤਸਵੀਰ ਸਾਂਝੀ ਕੀਤੀ ਹੈ । ਮਨਦੀਪ ਸਿੰਘ ਨਾਂਅ ਦਾ ਇਹ ਪ੍ਰਸ਼ੰਸਕ ਹੁਣ ਇਸ ਦੁਨੀਆ

‘G.O.A.T’ ਛਾਇਆ ਵਰਲਡ ਵਾਈਡ ਟਰੈਂਡਿੰਗ ‘ਚ, ਭੰਗੜਾ ਪਾ ਦਿਲਜੀਤ ਦੋਸਾਂਝ ਨੇ ਜ਼ਾਹਿਰ ਕੀਤੀ ਖੁਸ਼ੀ

Diljit Dosanjh expresses happiness: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਇਨ੍ਹਾਂ  ਦਿਨੀਂ ਉਹ ਆਪਣੀ ਮਿਊਜ਼ਿਕ ਐਲਬਮ G.O.A.T. ਕਰਕੇ ਸੁਰਖ਼ੀਆਂ ‘ਚ ਛਾਏ ਹੋਏ ਨੇ। ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਭੰਗੜਾ ਪਾਉਂਦੇ ਹੋਏ ਦਿਖਾਈ ਦੇ ਰਹੇ ਨੇ ।

ਮੁੰਬਈ ਪੁਲਿਸ ਨੇ ਰੈਪਰ ਬਾਦਸ਼ਾਹ ਨੂੰ ਭੇਜਿਆ ਸੰਮਨ, ਹੋਵੇਗੀ ਪੁੱਛਗਿੱਛ

Mumbai police sent summons: ਮੁੰਬਈ ਪੁਲਿਸ ਨੇ ਰੈਪਰ ਬਾਦਸ਼ਾਹ ਨੂੰ ਫਰਜੀ ਸੋਸ਼ਲ ਮੀਡੀਆ Followers ਮਾਮਲੇ ‘ਚ ਆਪਣਾ ਬਿਆਨ ਦਰਜ ਕਰਵਾਉਣ ਨੂੰ ਬੁਲਾਇਆ ਹੈ। ਪੁਲਿਸ ਨੇ ਬਾਦਸ਼ਾਹ ਨੂੰ ਪੇਸ਼ ਹੋਣ ਲਈ ਕਿਹਾ ਹੈ। ਪੁਲਿਸ ਨੇ ਅਜੇ ਇਹ ਨਹੀਂ ਦੱਸਿਆ ਕਿ ਕਿਉਂ ਬੁਲਾਇਆ ਹੈ ਕਿਹਾ ਜਾ ਰਿਹਾ ਹੈ ਕਿ ਬਾਦਸ਼ਾਹ ਦੇ ਹੁਣ ਬਾਦਸ਼ਾਹ ਤੋਂ ਫਰਜੀ ਸੋਸ਼ਲ ਮੀਡੀਆ

ਹਰਭਜਨ ਮਾਨ ਜਲਦ ਹੀ ਲੈ ਕੇ ਆ ਰਹੇ ਨੇ ‘ਕਿੱਸਾ ਪੂਰਨ ਭਗਤ’, ਪੋਸਟਰ ਕੀਤਾ ਸ਼ੇਅਰ

Harbhajan Mann is coming soon: ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਲੰਬੇ ਸਮੇਂ ਤੋਂ ਆਪਣੀ ਸਾਫ਼ ਸੁਥਰੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹੋਏ ਹਨ। ਹਰਭਜਨ ਮਾਨ ਪੰਜਾਬੀ ਵਿਰਸੇ ਨੂੰ ਸੰਭਾਲਦੇ ਹੋਏ ਲੈ ਕੇ ਆ ਰਹੇ ਨੇ ਲੋਕ ਕਿੱਸੇ। ਲੋਕ ਕਿੱਸੇ ਵੀ ਪੰਜਾਬੀ ਸੱਭਿਆਚਾਰ ‘ਤੇ ਪੰਜਾਬੀ ਗਾਇਕੀ ਦਾ ਇੱਕ ਅਹਿਮ ਹਿੱਸਾ ਨੇ। ਜਿਨ੍ਹਾਂ

ਲਾਕਡਾਊਨ ਦੌਰਾਨ ਘਰ ਬੈਠੇ ਹੀ ਸਰਗੁਨ ਦੇ ਪਤੀ ਰਵੀ ਅਦਾਕਾਰ ਤੋਂ ਬਣੇ ਕਵੀ, ਕਵਿਤਾ ਹੋ ਰਹੀ ਖੂਬ ਵਾਇਰਲ

ravi wrote poem lockdown:ਸਰਗੁਨ ਮਹਿਤਾ ਤੇ ਰਵੀ ਦੁਬੇ ਦੀ ਜੋੜੀ ਜਿਨ੍ਹਾਂ ਦੇ ਲੱਖਾਂ ਹੀ ਫੈਨਜ਼ ਹਨ। ਇਹ ਕਪਲ ਆਏ ਦਿਨ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦਾ ਹੈ ਅਤੇ ਆਪਣੇ ਫੈਨਜ਼ ਨਾਲ ਆਪਣੀ ਹਰ ਅਪਡੇਟ ਸਾਂਝਾ ਕਰਦੇ ਹਨ। ਇਸ ਜੋੜੀ ਨੂੰ ਕਈ ਲੋਕ ਬਹੁਤ ਪਿਆਰ ਕਰਦੇ ਹਨ । ਉੱਤੇ ਹੀ ਲਾਕਡਾਊਨ ਦੀ ਗੱਲ ਕਰੀਏ ਤਾਂ ਰਵੀ

ਕਰਤਾਰ ਚੀਮੇ ‘ਨੇ ਮਨਾਇਆ ਆਪਣੀਆਂ ਭੈਣਾਂ ਨਾਲ ਰੱਖੜੀ ਦਾ ਤਿਉਹਾਰ !

Kartar Cheema Celebrates Rakhri : ਪੰਜਾਬੀ ਫ਼ਿਲਮੀ ਜਗਤ ਦੇ ਬਾਕਮਾਲ ਦੇ ਐਕਟਰ ਕਰਤਾਰ ਚੀਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਅੱਜ ਰੱਖੜੀ ਦੇ ਮੌਕੇ ਉਨ੍ਹਾਂ ਨੇ ਆਪਣੀ ਕੁੱਝ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਨੇ । ਉਹ ਆਪਣੇ ਪਰਿਵਾਰ ਦੇ ਨਾਲ ਰੱਖੜੀ ਦਾ ਤਿਉਹਾਰ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ

ਮਿਸ ਪੂਜਾ ਨੇ ਇੰਝ ਮਨਾਇਆ ਰੱਖੜੀ ਦਾ ਤਿਉਹਾਰ !

Miss Pooja Celebrated Rakhri : ਰੱਖੜੀ ਦਾ ਤਿਉਹਾਰ ਦੇਸ਼ ਭਰ ‘ਚ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ । ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ‘ਤੇ ਪ੍ਰੇਮ ਰੂਪੀ ਧਾਗਾ ਬੰਨ ਕੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ । ਉੱਥੇ ਹੀ ਗਾਇਕਾ ਮਿਸ ਪੂਜਾ ਨੇ ਵੀ ਆਪਣੇ ਛੋਟੇ ਵੀਰ ਦੇ ਗੁੱਟ ‘ਤੇ ਰੱਖੜੀ ਬੰਨੀ ਅਤੇ ਉਸ

ਕੈਪਟਨ ਨੇ Corona ਪੀੜਤ ਟਿਕ-ਟੌਕ ਸਟਾਰ ਨੂਰ ਨੂੰ ਭੇਜਿਆ ਰੱਖੜੀ ਦਾ ਸ਼ਗਨ

Captain sent Rakhi Shagun : ਕਹਿੰਦੇ ਹਨ ਕੁਝ ਰਿਸ਼ਤੇ ਖੂਨ ਦੇ ਰਿਸ਼ਤਿਆਂ ਨਾਲੋਂ ਉਪਰ ਹੁੰਦੇ ਹਨ, ਜੋਕਿ ਦਿਲ ਨਾਲ ਬਣਦੇ ਹਨ। ਅਜਿਹਾ ਹੀ ਕੁਝ ਰਿਸ਼ਤਾ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦਾ 5 ਸਾਲਾ ਟਿਕਟੌਕ ਸਟਾਰ ਨੂਰਪ੍ਰੀਤ ਕੌਰ ਨਾਲ ਬਣ ਗਿਆ ਹੈ, ਜੋਕਿ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਮੁੱਖ ਮੰਤਰੀ ਹਸਪਤਾਲ ਦੇ

ਪੰਜਾਬ ਦੇ ਪ੍ਰਸਿੱਧ ਗੀਤਕਾਰ ਦੀ ਹੋਈ ਮੌਤ !

Famous Lyricist Of Punjab Dies : ਕਈ ਵਾਰ ਇੰਝ ਹੁੰਦਾ ਹੈ ਕਿ ਬੰਦਾ ਕਾਮਯਾਬੀ ਦੀਆਂ ਮੰਜਿਲ ਦੇ ਵੱਲ੍ਹ ਵੱਧਦਾ-ਵੱਧਦਾ ਮੰਜਿਲ ਦੇ ਬਹੁਤ ਨਜ਼ਦੀਕ ਪਹੁੰਚ ਜਾਂਦਾ ਹੈ। ਤੇ ਅਚਾਨਕ ਅਜਿਹਾ ਕੁੱਝ ਮਾੜਾ ਵਾਪਰ ਜਾਂਦਾ ਹੈ। ਜਿਸ ਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।ਅਜਿਹੀ ਹੀ ਇੱਕ ਮਾੜੀ ਖਬਰ ਆ ਰਹੀ ਹੈ ਜਿਸ ਨਾਲ ਪੰਜਾਬ ਮਿਉਂਜ਼ਿਕ ਇੰਡਸਟਰੀ ਦੇ

ਨੀਰੂ ਬਾਜਵਾ ਨੇ ਆਪਣੇ ਪਤੀ ਨਾਲ ਹਿੰਦੀ ਰੋਮਾਂਟਿਕ ਗਾਣੇ ਤੇ ਕੀਤਾ ਡਾਂਸ, ਵੀਡੀਓ ਹੋਇਆ ਵਾਇਰਲ !

Neeru Bajwa Video Viral : ਕੋਰੋਨਾ ਮਹਾਮਾਰੀ ਦੇ ਚਲਦੇ ਅਦਾਕਾਰਾ ਨੀਰੂ ਬਾਜਵਾ ਆਪਣੇ ਪਰਿਵਾਰ ਨਾਲ ਟਾਈਮ ਬਿਤਾ ਰਹੀ ਹੈ । ਆਪਣੇ ਪਰਿਵਾਰ ਨਾਲ ਉਹ ਖੂਬ ਇਨਜੁਆਏ ਕਰ ਰਹੀ ਹੈ । ਜਿਸ ਦਾ ਇੱਕ ਵੀਡੀਓ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਉਹ ਆਪਣੇ ਪਤੀ ਨਾਲ ਇੱਕ ਹਿੰਦੀ ਗਾਣੇ ਤੇ