Aug 02

TikTok ਸਟਾਰ ਨੂਰ ਤੇ ਉਸ ਦੇ ਪਿਤਾ ਕੋਰੋਨਾ ਪਾਜੀਟਿਵ, ਇੰਝ ਹੋਇਆ ਖ਼ੁਲਾਸਾ

tik tok noor corona positive:ਆਪਣੇ ਹਾਸੇ ਭਰੀਆਂ ਵੀਡੀਓਜ਼ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੀ ਮੋਗਾ ਦੀ ਰਹਿਣ ਵਾਲੀ ਬੱਚੀ ਨੂਰ ਜਿਸ ਦੇ ਲੱਖਾਂ ਦੇ ਵਿੱਚ ਫੈਨਜ਼ ਹਨ।ਹੁਣ ਉਸ ਦੇ ਫੈਨਜ਼ ਦੇ ਲਈ ਇੱਕ ਮਾੜੀ ਖਬਰ ਆ ਰਹੀ ਹੈ ਕਿ ਟਿੱਕ ਟੌਕ ਸਟਾਰ ਨੂਰ ਅਤੇ ਉਸ ਦੇ ਪਿਤਾ ਜੀ ਨੂੰ ਕੋਰੋਨਾ ਨੇ ਆਪਣੇ ਲਪੇਟੇ ਵਿੱਚ ਲੈ

ਕਿਸ ਤਰ੍ਹਾਂ ਤੁਸੀ ਜਿੱਤ ਸਕਦੇ ਹੋ 10 ਲੱਖ ਰੁਪਏ,ਮਿਸ ਪੂਜਾ ਨੇ ਦੱਸਿਆ ਤਰੀਕਾ

Miss Pooja About Show : ਪੀ.ਟੀ.ਸੀ ਨੈੱਟਵਰਕ ਪੰਜਾਬ ਦੇ ਨੌਜਵਾਨਾਂ ਨੂੰ ਆਪਣਾ ਟੈਲੇਂਟ ਦਿਖਾਉਣ ਦਾ ਇੱਕ ਹੋਰ ਮੌਕਾ ਦੇਣ ਜਾ ਰਿਹਾ ਹੈ । ਪੀ.ਟੀ.ਸੀ ਨੈੱਟਵਰਕ ਇੱਕ ਹੋਰ ਟੈਲੇਂਟ ਹੰਟ ਸ਼ੋਅ ‘ਹੁਨਰ ਪੰਜਾਬ ਦਾ’ ਲੈ ਕੇ ਆ ਰਿਹਾ ਹੈ । ‘ਹੁਨਰ ਪੰਜਾਬ ਦਾ’ ਸ਼ੋਅ ਰਾਹੀਂ ਨੌਜਵਾਨਾਂ ਨੂੰ ਆਪਣਾ ਹਰ ਤਰ੍ਹਾਂ ਦਾ ਟੈਲੇਂਟ ਦਿਖਾਉਣ ਦਾ ਮੌਕਾ ਮਿਲੇਗਾ

ਗਿੱਪੀ ਗਰੇਵਾਲ ਅਤੇ ਹੌਬੀ ਧਾਲੀਵਾਲ ਦਾ ਵੀਡੀਓ ਹੋਇਆ ਸ਼ੋਸ਼ਲ ਮੀਡੀਆ ਤੇ ਖ਼ੂਬ ਵਾਇਰਲ

Gippy Grewal and Hobi Dhaliwal : ਗਿੱਪੀ ਗਰੇਵਾਲ ਨੇ ਹੌਬੀ ਧਾਲੀਵਾਲ ਅੱਗੇ ਰੱਖੀ ਇਹ ਮੰਗ, ਹੌਬੀ ਧਾਲੀਵਾਲ ਨੇ ਵੀ ਦਿੱਤਾ ਇਸ ਤਰ੍ਹਾਂ ਦਾ ਜਵਾਬ, ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਕੀਤਾ ਜਾ ਰਿਹਾ ਪਸੰਦ।ਗਿੱਪੀ ਗਰੇਵਾਲ ਅਤੇ ਹੌਬੀ ਧਾਲੀਵਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ‘ਚ ਗਿੱਪੀ ਗਰੇਵਾਲ ਨੂੰ ਹੌਬੀ

ਦਿਲਜੀਤ ਦੋਸਾਂਝ ਨੇ ਦਿੱਤੇ ਸਫ਼ਲਤਾ ਹਾਸਲ ਕਰਨ ਲਈ ਸੁਝਾਅ ਕਿ ਕਦੋਂ-ਕਦੋਂ ਹੁੰਦੀ ਹੈ ਇਸ ਦੀ ਜ਼ਰੂਰਤ

Diljit Dosanjh’s Tips for Success : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਫੋਕਸ ਹੀ ਜੀਵਨ ਵਿੱਚ ਸਫ਼ਲਤਾ ਦੀ ਕੁੰਜੀ ਹੈ । ਇੰਸਟਾਗ੍ਰਾਮ ਤੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਹੈਸ਼ਟੇਗਫੋਕਸ ਜ਼ਿੰਦਗੀ ਵਿੱਚ ਤੁਹਾਡਾ ਧਿਆਨ ਕਈ ਵਾਰ ਭਟਕੇਗਾ ਪਰ ਹਮੇਸ਼ਾ ਫੋਕਸਡ ਰਹੋ । ਤੁਸੀਂ ਇੱਕ ਵਾਰ ਹੀ ਜਿਉਂਦੇ ਹੋ, ਇਸ ਲਈ ਪਰਵਾਹ

ਆਪਣੇ ਬਾਪੂ ਦੀ ਗੋਦੀ ਵਿੱਚ ਖ਼ੁਸ਼ ਨਜ਼ਰ ਆ ਰਿਹਾ ਇਹ ਬੱਚਾ ,ਪਾ ਰਿਹਾ ਹੈ ਅੱਜ ਵੈੱਬ ਸੀਰੀਜ਼ ਅਤੇ ਫ਼ਿਲਮਾਂ ‘ਚ ਪੂਰੀ ਧੱਕ, ਪਛਾਣੋ ਕੌਣ?

Web Series Father Child Celebs : ਮਨੋਰੰਜਨ ਜਗਤ ਦੇ ਕਲਾਕਾਰਾਂ ਦੀਆਂ ਬਚਪਨ ਦੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰਦੀਆਂ ਨੇ । ਤਸਵੀਰ ਚ ਨਜ਼ਰ ਆ ਰਿਹਾ ਇਹ ਬੱਚਾ ਅੱਜ ਹੈ ਪੰਜਾਬੀ ਜਗਤ ਦਾ ਨਾਮੀ ਅਦਾਕਾਰ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਬੱਚੇ ਬਾਰੇ । ਬਾਪੂ ਦੀ ਗੋਦੀ ਵਾਲਾ ਜਵਾਕ ਹੋਰ ਕੋਈ ਨਹੀਂ ਸਗੋਂ ਪੰਜਾਬੀ

ਅਫ਼ਸਾਨਾ ਖ਼ਾਨ ਦਾ ਭਾਣਜਾ ਹੈ ਸਿੱਧੂ ਮੂਸੇਵਾਲੇ ਦਾ ਕੱਟੜ ਫ਼ੈਨ ,ਆਪਣੇ ਜਨਮਦਿਨ ਤੇ ਸਿੱਧੂ ਨੂੰ ਮਿਲ ਕੇ ਇੱਕ ਤੋਂ ਬਾਅਦ ਇੱਕ ਸੁਣਾਇਆ ਗਾਣਾ

Afsana Nephew Fan Sidhumoosewala : ਅਫਸਾਨਾ ਖ਼ਾਨ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ ਹਾਲ ਹੀ ਵਿੱਚ ਉਹਨਾਂ ਦਾ ਗਾਣਾ ‘ਬਜ਼ਾਰ’ ਸੂਪਰ ਡੂਪਰ ਹਿੱਟ ਹੋਇਆ ਹੈ । ਇਸ ਤੋਂ ਇਲਾਵਾ ਸਿੱਪੀ ਗਿੱਲ ਨਾਲ ਆਇਆ ਗਾਣਾ ‘ਨੈਣਾਂ ਦੇ ਠੇਕੇ’ ਨੂੰ ਵੀ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ । ਇਸ ਸਭ

ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਨੂੰ ਗੁਰਬਾਣੀ ਦੀ ਇਹ ਤੁਕ ਦਿੰਦੀ ਹੈ ਹਮੇਸ਼ਾ ਪ੍ਰੇਰਨਾ

Gurbani Verse Inspires Diljeet : ਗੁਰਬਾਣੀ ‘ਚ ਪੂਰੀ ਕਾਇਨਾਤ ਦਾ ਰਹੱਸ ਛੁਪਿਆ ਹੋਇਆ ਹੈ ਅਤੇ ਇਨਸਾਨ ਦੀ ਹਰ ਮੁਸ਼ਕਿਲ ਦਾ ਹੱਲ ਇਹ ਗੁਰਬਾਣੀ ਦੱਸਦੀ ਹੈ । ਦਿਲਜੀਤ ਦੋਸਾਂਝ ਵੀ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੁੜੇ ਹੋਏ ਹਨ । ਉਹ ਅਕਸਰ ਆਪਣੀਆਂ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਪਰ ਉਨ੍ਹਾਂ ਦਾ ਇੱਕ ਵੀਡੀਓ

ਸੁਰਾਂ ਦੇ ਸਰਤਾਜ਼ ਮੁਹੰਮਦ ਰਫੀ ਇਹਨਾਂ ਕੁੱਝ ਗੱਲਾਂ ਦਾ ਰੱਖਦੇ ਸਨ ਖਾਸ ਸ਼ੌਂਕ, ਬਰਸੀ ਤੇ ਜਾਣੋ ਉਨ੍ਹਾਂ ਦੇ ਅਣਸੁਣੇ ਕਿੱਸੇ

Mohammad Rafi Death Anniversary : ਸੁਰਾਂ ਦੇ ਸਰਤਾਜ਼ ਮੁਹੰਮਦ ਰਫੀ ਭਾਵੇਂ ਅੱਜ ਇਸ ਦੁਨੀਆ ਤੇ ਨਹੀਂ, ਪਰ ਅੱਜ ਵੀ ਉਹ ਆਪਣੇ ਗਾਣਿਆਂ ਕਰਕੇ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ । 31 ਜੁਲਾਈ ਨੂੰ ਉਹਨਾ ਦੀ ਬਰਸੀ ਹੁੰਦੀ ਹੈ । 31 ਜੁਲਾਈ 1980 ਨੂੰ ਉਹਨਾਂ ਨੂੰ ਤਿੰਨ ਦਿਲ ਦੇ ਦੌਰੇ ਪਏ ਸਨ ਤੇ ਇਲਾਜ਼ ਦੌਰਾਨ ਉਹਨਾਂ

ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਹੋਇਆ ਇੱਕ ਗੀਤ ਰਿਲੀਜ਼ ‘ਆਖ਼ਰੀ ਪੰਨਾਂ’

Martyrdom Udham Released Akhri Panna : ਐਚ.ਆਰ.ਕ੍ਰਿਏਸ਼ਨ ਕੰਪਨੀ ਨੇ ਸ਼ਹੀਦ ਸਰਦਾਰ ਊਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਆਖ਼ਰੀ ਪੰਨਾਂ ਰਿਲੀਜ਼ ਕੀਤਾ।ਇਸ ਗੀਤ ਦੇ ਲੇਖਕ ਅਤੇ ਗਾਇਕ ਕੰਵਲਜੀਤ ਨੇ ਕਿਹਾ ਕਿ ਇਹ ਗੀਤ ਸਾਡੀ ਕਮਿਉਨਿਟੀ ਦੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਹੈ। ਜਿਸ ਨੇ 21 ਸਾਲ ਬਾਅਦ ਜਲ੍ਹਿਆਂਵਾਲਾ ਬਾਗ ਨੂੰ ਬਦਲਾ ਅਤੇ ਲੰਡਨ ਦੇ

ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ‘Warning’ ਦੀ ਪਹਿਲੀ ਝਲਕ ਆਈ ਸਾਹਮਣੇ

First Glimpse Gippy Warning : ਪੰਜਾਬ ਦੇ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ ਦੀ ਆਉਣ ਵਾਲੀ ਨਵੀਂ ਫਿਲਮ ਦਾ ਪਹਿਲਾ ਲੁੱਕ ਜਾਰੀ ਹੋ ਗਿਆ ਹੈ । ਇਸ ਫਿਲਮ ਵਿੱਚ ਗਿੱਪੀ ਗਰੇਵਾਲ ਇੱਕ ਅਹਿਮ ਭੂਮੀਕਾ ਵਿੱਚ ਨਜ਼ਰ ਆਉਣਗੇ। ਇਸ ਫਿਲਮ ਦਾ ਟਾਈਟਲ ਹੈ ‘ਵਾਰਨਿੰਗ’।ਗਿੱਪੀ ਗਰੇਵਾਲ ਇਸ ਫਿਲਮ ਵਿੱਚ ਗੇਜ਼ਾ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਇਸ ਫਿਲਮ ਨੂੰ ਅਮਰ