Jul 28

ਨੀਰੂ ਬਾਜਵਾ ਇਸ ਬੱਚੇ ਦੀ ਮਦਦ ਲਈ ਆਏ ਅੱਗੇ, ਖਤਰਨਾਕ ਬਿਮਾਰੀ ਨਾਲ ਜੰਗ ਲੜ ਰਿਹਾ ਇਹ ਪੰਜਾਬੀ ਬੱਚਾ

neeru emotional video aryan:ਪੰਜਾਬੀ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦੋ ਵੀਡੀਜ਼ ਸ਼ੇਅਰ ਕੀਤੀਆਂ ਨੇ ।ਦੱਸ ਦਈਏ ਇੱਕ ਛੋਟਾ ਬੱਚਾ ਜਿਸਦਾ ਨਾਂਅ Aryan Deol ਉਹ ਇੱਕ ਖਤਰਨਾਕ ਬਿਮਾਰੀ ਦੇ ਨਾਲ ਜੰਗ ਲੜ ਰਿਹਾ ਹੈ । View this post on

‘ਦਿ ਕਪਿਲ ਸ਼ਰਮਾ ਸ਼ੋਅ’ ਵਿਚ ਪਹਿਲੇ ਮਹਿਮਾਨ ਵਜੋਂ ਸ਼ਾਮਲ ਹੋਣਗੇ ਸੋਨੂ ਸੂਦ

Sonu Sood Kapil sharma: ਟੈਲੀਵਿਜ਼ਨ ਦਾ ਮਸ਼ਹੂਰ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ‘ਤੇ ਹਰ ਹਫ਼ਤੇ ਸਿਤਾਰੇ ਆਉਂਦੇ ਹਨ ਅਤੇ ਬਹੁਤ ਮਸਤੀ ਕਰਦੇ ਹਨ। ਹਾਲਾਂਕਿ, ਕੋਰੋਨਾਵਾਇਰਸ ਅਤੇ ਲੌਕਡਾਉਨ ਦੇ ਕਾਰਨ ਇਸਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ। ਪਰ ਸਰਕਾਰੀ ਹੁਕਮਾਂ ਨਾਲ ਹੁਣ ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਸ਼ੂਟਿੰਗ ਫਿਰ ਤੋਂ ਸ਼ੁਰੂ ਹੋ ਗਈ ਹੈ ਅਤੇ ਜਲਦੀ

ਬੀ ਪਰਾਕ ਤੇ ਜਾਨੀ ਮਿਲ ਕੇ ਆਪਣੇ ਫੈਨਜ਼ ਨੂੰ ਦੇਣ ਜਾ ਰਹੇ ਨੇ ਇਹ ਸਰਪ੍ਰਾਈਜ਼

B praak jaani news: ਪੰਜਾਬੀ ਗਾਇਕ ਜਾਨੀ ਅਤੇ ਬੀ ਪਰਾਕ ਇਨੀ ਦਿਨੀਂ ਕਾਫੀ ਚਰਚਾ ਵਿਚ ਬਣੇ ਹੋਏ ਹਨ। ਦਰਅਸਲ ਜਾਨੀ ਅਤੇ ਬੀ ਪਰਾਕ ਫੈਨਜ਼ ਲਈ ਕੁੱਝ ਨਵਾਂ ਲੈ ਕੇ ਆ ਰਹੇ ਹਨ। ਇਸ ਗੱਲ ਦੀ ਜਾਣਕਾਰੀ ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਹੈ। ਜਾਨੀ ਤੇ ਬੀ ਪ੍ਰਾਕ ਨੇ ਇੱਕ ਤਸਵੀਰ ਸਾਂਝੀ

ਇੱਕ ਵਾਰ ਫਿਰ ਵਿਵਾਦਾਂ ਵਿੱਚ ਆਏ ਦਿਲਪ੍ਰੀਤ ਢਿੱਲੋਂ, ਹੱਥਿਆਰਾਂ ਨੂੰ ਪ੍ਰਮੋਟ ਕਰਨ ਦੇ ਲੱਗੇ ਇਲਜਾਮ

dilpreet dhillon new controversy:ਪੰਜਾਬ ਦੇ ਪ੍ਰਸਿੱਧ ਗੀਤਕਾਰ ਦਿਲਪ੍ਰੀਤ ਢਿੱਲੋਂ ਜਿਹਨਾਂ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਮਿਲਦਾ ਹੈ ।ਪਿਛਲੇ ਕੁੱਝ ਸਮੇਂ ਤੋ ਉਹ ਕਾਫੀ ਵਿਵਾਦਾਂ ਵਿੱਚ ਘਿਰੇ ਹੋਏ ਸਨ ।ਹਾਲ ‘ਹੀ ਵਿੱਚ ਉਹਨਾਂ ਦਾ ਇੱਕ ਨਵਾਂ ਗੀਤ ਆਇਆ ਹੈ ‘ਦਿਲਪ੍ਰੀਤ ਢਿੱਲੋ ਇਜ਼ ਬੈਕ ‘(ਕਰਾਰਾ ਜਵਾਬ ਮਿਲੇਗਾ) ਨੂੰ ਲੈ ਕੇ ਫਿਰ ਤੋਂ ਵਿਵਾਦਾਂ ਵਿੱਚ ਘਿਰ ਗਏ ਹਨ।ਇਸ

ਸ਼ਹਿਨਾਜ ਕੌਰ ਗਿੱਲ ਨੇ ਕਰਵਾਇਆ Bold ਅੰਦਾਜ਼ ਵਿੱਚ ਫੋਟੋਸ਼ੂਟ, ਸਭ ਪਾਸੇ ਹੋ ਰਹੀਆਂ ਖੂਬ ਤਾਰੀਫਾਂ

shehnaz new instagram pics:ਪੰਜਾਬੀ ਸਿੰਗਰ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਸੁੰਦਰਤਾ ਅਤੇ ਸਾਫ ਦਿਲੀ ਦੀ ਮਿਸਾਲ ਹੈ ।ਲੋਕ ਸ਼ਹਿਨਾਜ਼ ਨੂੰ ਉਹਨਾ ਦੇ ਸੁਭਾਅ ਦੇ ਕਾਰਨ ਕਾਫੀ ਪਸੰਦ ਕਰਦੇ ਹਨ ।’ਬਿੱਗ ਬਾਸ ਸੀਜਨ-13’ਵਿੱਚ ਸ਼ਹਿਨਾਜ਼ ਨੂੰ ਲੋਕਾ ਨੇ ਉਹਨਾ ਦੇ ਇਸ ਅੰਦਾਜ਼ ਕਰਕੇ ਕਾਫੀ ਪਸੰਦ ਕੀਤਾ। ਸ਼ੋਅ ਦੇ ਖਤਮ ਹੋਣ ਦੇ ਛੇਅ ਮਹੀਨੇ ਬਾਅਦ ਵੀ ਲੋਕਾਂ ਵਿੱਚ ਲਗਾਤਾਰ

ਨੀਰੂ ਬਾਜਵਾ ਦੀ ਧੀ ਅਨਾਇਆ ਚੱਲ ਰਹੀ ਹੈ ਉਸਦੇ ਨਕਸ਼ੇ ਕਦਮ ‘ਤੇ,ਵੀਡੀਓ ਵਾਇਰਲ

Niru Bajwa daughter: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੀਆ ਬੱਚੀਆ ਦੇ ਕਾਰਨ ਕਾਫੀ ਰੁੱਝੇ ਰਹਿੰਦੇ ਹਨ ।ਹਾਲਾਂਕਿ ਉਹਨਾਂ ਦੇ ਪਤੀ ਉਹਨਾਂ ਦਾ ਪੂਰਾ ਸਾਥ ਦਿੰਦੇ ਹਨ ਪਰ ਫਿਰ ਵੀ ਉਹ ਰੁੱਝੇ ਹੀ ਰਹਿੰਦੇ ਹਨ ।ਨੀਰੂ ਬਾਜਵਾ ਦਾ ਇੱਕ ਵੀਡੀਓ ਹੋਇਆ ਵਾਇਰਲ ਜਿਸ ਵਿੱਚ ਉਹ ਆਪਣੀਆ ਨਵ-ਜੰਮੀਆ ਬੱਚੀਆ ਵਿੱਚੋ ਇੱਕ ਨਾਲ ਜਿਮ ਵਿੱਚ ਕਸਰਤ ਕਰਦੇ ਹੋਏ ਨਜ਼ਰ

ਗਿੱਪੀ ਗਰੇਵਾਲ ਨੇ ਮਾਰਿਆ ਨੇਹਾ ਸ਼ਰਮਾਂ ਦੇ ਥੱਪੜ , ਵੀਡੀਓ ਹੋਈ ਵਾਇਰਲ

Gippy Grewal slaps: ਬਾਲੀਵੁੱਡ ਅਦਾਕਾਰ ਨੇਹਾ ਸ਼ਰਮਾਂ ਅਤੇ ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਦਾ ਇੱਕ ਵੀਡੀਓ ਹੋਇਆ ਬਹੁਤ ਜਿਆਦਾ ਵਾਇਰਲ।ਇਸ ਵੀਡੀਓ ਵਿੱਚ ਗਿੱਪੀ ਗਰੇਵਾਲ ਫੋਨ ਤੇ ਗੱਲ ਕਰ ਰਹੇ ਹਨ ਅਤੇ ਨੇਹਾ ਸ਼ਰਮਾਂ ਉਹਨਾਂ ਨੂੰ ‘ਸਤਿ ਸ੍ਰੀ ਅਕਾਲ’ਬੁਲਾਉਂਦੀ ਹੈ ।ਤਾਂ ਗਿੱਪੀ ਗਰੇਵਾਲ ਉਹਨਾਂ ਦੇ ਥੱਪੜ ਮਾਰਦੇ ਹਨ ।ਜਦਿਕ ਇਹ ਸਭ ਹਕੀਕਤ ਵਿੱਚ ਨਹੀਂ ਹੁੰਦਾ

ਗਾਇਕ ਮਨਪ੍ਰੀਤ ਮੰਨਾ ਦੇ ਨਵੇਂ ਗੀਤ ‘ਮੋਟੋ-ਮੋਟੋ’ਦਾ ਟੀਜ਼ਰ ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ

ਪੰਜਾਬੀ ਪ੍ਰਸਿੱਧ ਗਾਇਕ ਮਨਪ੍ਰੀਤ ਮੰਨਾ (Manpreet Manna) ਜਿਹਨਾਂ ਦੇ ਗਾਣੇ ਲੋਕ ਅਕਸਰ ਪਸੰਦ ਕਰਦੇ ਹਨ ।ਜਲਦ ਹੀ ਇੱਕ ਨਵਾਂ ਟਰੈਕ ਲੈ ਕੇ ਆ ਰਹੇ ਹਨ । ਗਾਣਾ ‘ਮੋਟੋ-ਮੋਟੋ’ਜਿਸ ਦਾ ਟੀਜ਼ਰ ਆ ਗਿਆ ਹੈ ਜਿਸ ਵਿੱਚ ਗਾਣੇ ਦੀ ਇੱਕ ਨਿੱਕੀ ਜਹੀ ਝਲਕ ਨਜ਼ਰ ਆਉਂਦੀ ਹੈ।ਮਨਪ੍ਰੀਤ ਮੰਨਾ ਦੀ ਆਵਾਜ਼ ਨੂੰ ਅਕਸਰ ਲੋਕਾ ਵੱਲੋ ਪਸੰਦ ਕੀਤਾ ਗਿਆ ਹੈ

ਆਪਣੇ ਛੋਟੇ ਬੇਟੇ ਗੁਰਬਾਜ਼ ਦੀ ਤਸਵੀਰ ਸ਼ੇਅਰ ਕਰਦੇ ਹੋਏ ਗਿੱਪੀ ਗਰੇਵਾਲ ਨੇ ਦਿੱਤਾ ਇੱਕ ਸੁਨੇਹਾ

gippy grewal family pic:ਆਪਣੇ ਸ਼ੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੇ ਗਿੱਪੀ ਗਰੇਵਾਲ ਅਕਸਰ ਹੀ ਸ਼ੋਸ਼ਲ ਮੀਡੀਆ ਤੇ ਕੁੱਝ ਨਾ ਕੁੱਝ ਸਾਝਾਂ ਕਰਦੇ ਰਹਿੰਦੇ ਹਨ । ਮਨੋਰੰਜਨ ਜਗਤ ਦੇ ਮਲਟੀ ਟੈਲੇਂਟਡ ਐਕਟਰ ਤੇ ਗਾਇਕ ਹਨ ਜਿਹਨਾਂ ਨੂੰ ਲੋਕਾਂ ਵੱਲੋ ਕਾਫੀ ਪਸੰਦ ਕੀਤਾ ਜਾਂਦਾ ਹੈ। ਬੀਤੇ ਦਿਨੀ ਉਹਨਾਂ ਨੇ ਆਪਣੇ ਪਰਿਵਾਰ ਨਾਲ ਇੱਕ ਤਸਵੀਰ ਸਾਂਝੀ ਕੀਤੀ ਜਿਸ

ਕੀ ਟੀਵੀ ਅਦਾਕਾਰਾ ਕਰਿਸ਼ਮਾ ਤੰਨਾ ਬਣੀ ਖਤਰੋਂ ਕੇ ਖਿਲਾੜੀ 10 ਦੀ ਵਿਜੇਤਾ? ਵਾਇਰਲ ਹੋਈਆਂ ਤਸਵੀਰਾਂ

karishma winner 10 ekta :ਰੋਹਿਤ ਸ਼ੈੱਟੀ ਦੇ ਅਡਵੈਂਚਰ ਗੇਮ ਸ਼ੋਅ ਖਤਰੋਂ ਕੇ ਖਿਲਾੜੀ 10 ਦਾ ਫਿਨਾਲੇ ਐਤਵਾਰ 26 ਜੁਲਾਈ ਨੂੰ ਹੋਣ ਵਾਲਾ ਹੈ।ਹਾਲਾਂਕਿ ਫੈਨਜ਼ ਨੂੰ ਉਨ੍ਹਾਂ ਦਾ ਵਿਜੇਤਾ ਮਿਲ ਗਿਆ ਹੈ।ਸ਼ੋਅ ਦੇ ਫਿਨਾਲੇ ਐਪੀਸੋਡ ਦੀ ਸ਼ੂਟਿੰਗ ਹੋ ਚੁੱਕੀ ਹੈ। ਜਿਸਦੇ ਫੋਟੋ ਅਤੇ ਵੀਡੀਓ ਇੰਟਰਨੈੱਟ ਤੇ ਖੂਬ ਵਾਇਰਲ ਹੋ ਰਹੇ ਹਨ।ਅਜਿਹੇ ਵਿੱਚ ਫੈਨਜ਼ ਅਦਾਕਾਰਾ ਕਰਿਸ਼ਮਾ ਤੰਨਾ