Simran Mundi wish Her Husband : ਪੰਜਾਬੀ ਗਾਇਕੀ ਦੇ ਮਸ਼ਹੂਰ ਬਾਬਾ ਬੋਹੜ ਕਹੇ ਜਾਂਦੇ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਨੇ ਇਸ ਸਾਲ ਸਾਬਕਾ ਮਿਸ ਇੰਡੀਆ ਯੂਨੀਵਰਸ ਅਤੇ ਅਭਿਨੇਤਰੀ ਸਿਮਰਨ ਕੌਰ ਮੁੰਡੀ ਦੇ ਨਾਲ ਵਿਆਹ ਕਰਵਾਇਆ ਸੀ । ਸਿਮਰਨ ਕੌਰ ਮੁੰਡੀ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ ।
ਉਨ੍ਹਾਂ ਨੇ ਆਪਣੇ ਪਤੀ ਗੁਰਿਕ ਮਾਨ ਨੂੰ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ ‘ਚ ਨਾਲ ਬਰਥਡੇਅ ਵਿਸ਼ ਕੀਤਾ ਹੈ । ਉਨ੍ਹਾਂ ਨੇ ਆਪਣੇ ਵਿਆਹ ਦੀ ਇੱਕ ਅਣਦੇਖੀ ਤਸਵੀਰ ਸ਼ੇਅਰ ਕਰਦੇ ਹੋਏ ਆਪਣੇ ਜਜ਼ਬਾਤਾਂ ਨੂੰ ਲੰਬੀ ਚੌੜੀ ਕੈਪਸ਼ਨ ‘ਚ ਲਿਖਿਆ ਹੈ । ਉਹਨਾਂ ਨੇ ਲਿਖਿਆ ਹੈ ਕਿ ਮਈ ਬਹੁਤ ਲਕੀ ਹਾਂ ਕਿ ਮੈਨੂੰ ਤੁਸੀ ਮਿਲੇ ਹੈਪੀ ਬਰਥਡੇ ਤੁਹਾਨੁਹੈਮੇਸ਼ ਖੁਸ਼ ਰਹੋ ਤੇ safe ਰਹੋ ।
![Simran Mundi wish Her Husband :](https://dailypost.in/wp-content/uploads/2020/12/inside-pic-of-gurdas-maan-with-his-son-and-daughter-in-law-1.jpg)
ਪ੍ਰਸ਼ੰਸਕ ਨੂੰ ਇਹ ਪੋਸਟ ਬਹੁਤ ਪਸੰਦ ਆ ਰਹੀ ਹੈ । ਫੈਨਜ਼ ਵੀ ਕਮੈਂਟ ਕਰਕੇ ਗੁਰਿਕ ਮਾਨ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । ਜੇਕਰ ਗੱਲ ਓਹਨਾ ਦੇ ਕੈਰੀਅਰ ਦੇ ਕਰੀਏ ਤਾ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ। ਓਹਨਾ ਨੇ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਅਦਾਕਾਰਾਂ ਨਾਲ ਕਮ ਕੀਤਾ ਹੋਇਆ ਹੈ ।
ਦੇਖੋ ਵੀਡੀਓ : ਅੰਦੋਲਨ ‘ਚ ਆਉਂਦੇ 35 ਲੱਖ ਦੀ Fortuner ਹੋਗੀ ਚੋਰੀ, ਫਿਰ ਵੀ ਸੰਘਰਸ਼ ‘ਚ ਪਹੁੰਚ ਗਿਆ ਇਹ ਬਾਬਾ