Softening attitude By Kangna : ਕੰਗਨਾ ਰਣੌਤ ਜੋ ਕਿ ਬਾੱਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ ਪਿਛਲੇ ਕੁੱਝ ਦਿਨਾਂ ਤੋਂ ਆਪਣੇ ਕਿਸਾਨਾ ਦੇ ਮੁੱਦੇ ਤੇ ਦਿੱਤੇ ਗਏ ਬਿਆਨਾ ਕਰਕੇ ਕਾਫੀ ਚਰਚਾ ਵਿੱਚ ਚਲ ਰਹੀ ਹੈ । ਉਸ ਨੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਇੱਕ ਕਿਸਾਨ ਦੀ ਬਹੁਰਗ ਮਾਤਾ ਲਈ ਕੁੱਝ ਗਲਤ ਸ਼ਬਦ ਵਰਤੇ ਸਨ , ਕਿਹਾ ਸੀ ਕਿ ਇਹ ਦਾਦੀ ਤਾਂ 100 ਰੁਪਏ ਦੇ ਕੇ ਲਿਆਂਦੀ ਹੈ ।ਜਿਸ ਤੋੰ ਬਾਅਦ ਦਿਲਜੀਤ ਦੋਸਾਂਝ ਨਾਲ ਕੰਗਨਾਂ ਦੀ ਟਵੀਟਰ ਰਾਹੀ ਕਾਫੀ ਲੜਾਈ ਹੋਈ ।
ਇੱਥੋ ਤੱਕ ਕਿ ਕੰਗਨਾਂ ਦੀ ਟਵਿਟਰ ਆਈ.ਡੀ.ਬੰਦ ਕਰਵਾਉਣ ਦੀ ਅਪੀਲ ਹਾਈ ਕੋਰਟ ਨੂੰ ਕੀਤੀ ਗਈ ।
ਪਰ ਇਹਨਾ ਸਭ ਦੇ ਬਾਅਦ ਹੁਣ ਕੰਗਨਾਂ ਦੇ ਰਵੱਈਏ ਵਿੱਚ ਕੁੱਝ ਬਦਲਾਅ ਆਇਆ ਜਾਪਦਾ ਹੈ । ਹੁਣ ਉਸ ਦਾ ਬਿਆਨ ਆਇਆ ਹੈ ਕਿ ਮੈਂ ਕਿਸਾਨਾ ਦੇ ਨਾਲ ਹਾਂ,ਪੰਜਾਬ ਦੇ ਲੋਕਾ ਦੇ ਨਾਲ ਹਾਂ ।
ਕਿ ਹੈ ਉਸ ਦੇ ਇਸ ਬਿਆਨ ਦਾ ਰਾਜ ਸੋਚਣ ਵਾਲੀ ਗੱਲ ਹੈ ? ਜੋ ਇੱਕੋ ਦਮ ਉਸ ਦਾ ਰਵੱਈਆ ਬਦਲਿਆ ।
ਇਹ ਵੀ ਦੇਖੋ : ਕੇਂਦਰ ਨਾਲ ਬੇਸਿੱਟਾ ਬੈਠਕ ਮਗਰੋਂ ਕਿਸਾਨਾਂ ਦੀ ਅਹਿਮ ਮੀਟਿੰਗ ਸ਼ੁਰੂ, ਕੱਲ ਹੋਵੇਗਾ ਮਸਲਾ ਹੱਲ !