Swara Bhaskar on Tikri Border : ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਲਗਾਤਰ ਦਿੱਲੀ ਧਰਨਾ ਜਾਰੀ ਹੈ। ਕਿਸਾਨ ਨਵੰਬਰ ਮਹੀਨੇ ਤੋਂ ਹੀ ਲਗਾਤਾਰ ਦਿੱਲੀ ਵਿੱਚ ਕੇਂਦਰ ਵਲੋਂ ਪਾਸ ਕੀਤੇ ਗਏ ।ਕਾਨੂੰਨਾਂ ਖਿਲਾਫ ਧਰਨਾ ਦੇ ਰਹੇ ਹਨ। ਜਿਸ ਕਰਕੇ ਆਮ ਲੋਕਾਂ ਦੇ ਨਾਲ ਨਾਲ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਤੇ ਅਦਾਕਾਰ ਵੀ ਸਮਰਥਨ ਕਰ ਰਹੇ ਹਨ। ਬੀਤੇ ਸ਼ਨੀਵਾਰ ਬਾਲੀਵੁੱਡ ਅਦਕਾਰਾ ਸਵਰਾ ਭਾਸਕਰ ਕਿਸਾਨਾਂ ਨੂੰ ਸੁਪੋਰਟ ਕਰਨ ਲਈ ਟਿੱਕਰੀ ਬਾਰਡਰ ਤੇ ਪਹੁੰਚੀ ।
ਓਥੇ ਹੋਰ ਵੀ ਬਹੁਤ ਸਾਰੇ ਪੰਜਾਬੀ ਸਿੰਗਰ ਹਰਭਜਨ ਮਾਨ ਤੇ ਆਰਿਆਂ ਬੱਬਰ ਤੇ ਹੋਰ ਵੀ ਬਹੁਤ ਸਾਰੇ ਪੰਜਾਬੀ ਸਿੰਗਰ ਸਟੇਜ ਤੇ ਪਹੁੰਚੇ ਸਵਰਾ ਭਾਸਕਰ ਨੇ ਕੇਂਦਰ ਦੇ ਤਿੰਨੋ ਕਾਨੂੰਨਾ ਖਿਲਾਫ ਭਾਸ਼ਣ ਦਿੱਤਾ ਕਿ ਸਰਕਾਰ ਕਾਨੂੰਨ ਵਾਪਿਸ ਲਵੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਸਵਰਾ ਨੇ ਕਿਹਾ ਕਿ – ਮੈ ਇਥੇ ਕਲਾਕਾਰ ਦੇ ਤੋਰ ਤੇ ਆਈ ਹਾਂ ਉਸਨੇ ਕਿਹਾ ਕਿ ਮੈ ਸਰਕਾਰ ਦੇ ਕਾਨੂੰਨਾਂ ਦਾ ਵਿਰੋਧ ਕਰਦੀ ਹਾਂ ।
ਉਸਨੇ ਕਿਹਾ ਕਿ ਮੈਂ ਪੂਰੇ ਦੇਸ਼ ਵਲੋਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀ ਸਾਡੀ ਲੜਾਈ ਨੂੰ ਇਸ ਮਾਧਿਅਮ ਨਾਲ ਲੜ ਰਹੇ ਹੋ ।ਉਸਨੇ ਕਿਹਾ ਕਿ ਮੇਨੂ ਸ਼ਰਮ ਆ ਰਹੀ ਹੈ ਕਿ ਅੱਜ ਸਦਾ ਦੇਸ਼ ਇਸ ਤਰਾਂ ਦਾ ਹੋ ਗਿਆ। ਹੈ ਕਿ ਅੱਜ ਸਾਡੇ ਬਜ਼ੁਰਗ ਦੀ ਦੇਖਭਾਲ ਕਰਨ ਦੀ ਬਜਾਏ ਉਹਨਾਂ ਨੂੰ ਠੰਡ ਵਿਚ ਰਹਿਣ ਤੇ ਮਜਬੂਰ ਕਰ ਰਹੇ ਹਨ ।ਉਸਨੇ ਕਿਹਾ ਕਿ ਮੇਨੂ ਇਹ ਨਹੀਂ ਸਮਾਜ ਆ ਰਿਹਾ ਕਿ ਏਨੀ ਕਿ ਇਹ ਕਰਨ ਦੀ ਜਰੂਰਤ ਆ ਗਈ ਕਿ ਲਾਗੂ ਕਰਨ ਤੋਂ ਪਹਿਲਾ ਨਹੀਂ ਕੀਤੀ ਇਹਨਾਂ ਨੇ ?
ਦੇਖੋ ਵੀਡੀਓ : ਦਿੱਲੀ ਦੇ ਨਿੱਕੇ ਸਰਦਾਰ ਤੇ ਨਿੱਕੀ ਸਰਦਾਰਨੀ ਦੀਆਂ ਗੱਲਾਂ ਸੁਣ ਖੌਲ ਉੱਠੇਗਾ ਤੁਹਾਡਾ ਖੁੂਨ