Wedding anniversary of Kulwinder Billa : ਕੁਲਵਿੰਦਰ ਬਿੱਲਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਦੇ ਵਿੱਚੋ ਇੱਕ ਹਨ । ਅੱਜ ਕੁਲਵਿੰਦਰ ਬਿੱਲਾ ਦੇ ਵਿਆਹ ਦੀ ਸਾਲਗਿਰ੍ਹਾ ਹੈ ਉਹਨਾਂ ਦੇ ਪਤਨੀ ਦਾ ਨਾਮੁ ਰਵਿੰਦਰ ਕੌਰ ਹੈ ।ਕੁਲਵਿੰਦਰ ਬਿੱਲਾ ਮਾਨਸਾ ਜ਼ਿਲ੍ਹਾ ਦੇ ਰਹਿਣ ਵਾਲੇ ਹਨ ਉਹਨਾਂ ਦੇ ਇਕ ਬੇਟੀ ਵੀ ਹੈ । ਜਿਸ ਦਾ ਨਾਮ ਸਾਂਝ ਹੈ ਤੇ ਜਿਸ ਨਾਲ ਉਹ ਸੋਸ਼ਲ ਮੀਡੀਆ ਤੇ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।
ਕੁਲਵਿੰਦਰ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿਤੇ ਹਨ ।ਜਿਹਨਾਂ ਨੂੰ ਉਹਨਾਂ ਨੂੰ ਪ੍ਰਸ਼ੰਸਕ ਵੀ ਬਹੁਤ ਵੀ ਪਸੰਦ ਕਰਦੇ ਹਨ ਕੁਲਵਿੰਦਰ ਬਿੱਲਾ ਨੇ plaazo , kalakaar , light weight ਵਰਗੇ ਹੋਰ ਵੀ ਬਹੁਤ ਸਾਰੇ ਹਿੱਟ ਗੀਤ ਗਏ ਹਨ । ਕੁਲਵਿੰਦਰ ਬਿੱਲਾ ਨੇ ਆਪਣੇ ਕੈਰੀਅਰ ਦੀ ਸ਼ੁਰੂਵਾਤ ਆਪਣੇ ਕਾਲਜ ਖਤਮ ਹੋਣ ਤੋਂ ਬਾਅਦ ਹੀ ਕਰ ਦਿਤੀ ਸੀ ।ਜਿਸ ਤੋਂ ਬਾਅਦ ਉਹ ਪੰਜਾਬੀ ਇੰਡਸਟਰੀ ਦੇ ਵਿਚ ਦਖ਼ਲ ਹੋਏ ।
ਕੁਲਵਿੰਦਰ ਬਿੱਲਾ ਦੇ ਐਨੀਵਰਸਰੀ ਦੇ ਫੋਟੋ ਸੋਸ਼ਲ ਮੀਡੀਆ ਤੇ ਵਿਰਲਾ ਹੋ ਰਹੀ ਹੈ । ਜਿਸ ਵਿਚ ਉਹ ਆਪਣੀ ਪਤਨੀ ਤੇ ਬੇਟੀ ਦੇ ਨਾਲ ਕੇਕ ਕੱਟ ਰਹੇ ਹਨ ਤੇ ਆਪਣੀ ਐਨੀਵਰਸਰੀ ਮਨਾ ਰਹੇ ਹਨ । ਕੁਲਵਿੰਦਰ ਬਿੱਲਾ ਉਂਝ ਤਾ ਸੋਸ਼ਲ ਮੀਡਿਆ ਤੇ ਕੁੱਝ ਜਿਆਦਾ ਐਕਟਿਵ ਘੱਟ ਹੀ ਰਹਿੰਦੇ ਹਨ । ਪਰ ਆਪਣੀ ਬੇਟੀ ਨਾਲ ਕੁੱਝ ਕੁ ਦਿਨਾਂ ਬਾਅਦ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ ।
ਦੇਖੋ ਵੀਡੀਓ : ਸਰਹੱਦ ਤੇ ਖੜੇ ਕਿਸਾਨ ਦੇ ਪੁੱਤ ਨੇ ਦਿੱਤਾ ਅਸਤੀਫਾ ਤੇ ਸਿੱਧਾ ਪਹੁੰਚਿਆ ਦਿੱਲੀ ਦੇ ਸਿੰਘੂ ਬਾਰਡਰ ਤੇ